2 Rotiyaan (Official Video) | Baba Gulab Singh Ji | Latest Punjabi Songs 2024 | Anand Records

Sdílet
Vložit
  • čas přidán 4. 01. 2024
  • Anand Records & Sanjeev Anand Presents
    Song - 2 Rotiyaan
    Singer - Baba Gulab Singh
    Lyrics- Sanjeev Anand
    Music - Amdad Ali
    Video by Jungleez
    Director - Jass Pessi
    Producer - Harshit Ananad
    Dop - Inder Bnl
    Editor - Prince Sethi
    Assitant Dir - Anmeet Chahal
    Art Director - Suraj Arts
    Production - Sunny Chaudhary
    Poster - Ginni Dhiman
    Video by - Jungleez
    Harmonium by Kawaljit Babblu
    Artist - Ratan Dirba , Kanack Sidhu, Manpreet Kaur , Aman Saini , Gurikk , Anmeet Chahal
    Story / Screenplay / Direction
    Director Jass Pessi
    Label - Anand Records

Komentáře • 2,6K

  • @ladditalwandiwala
    @ladditalwandiwala Před 5 měsíci +1446

    ਮੈਂ ਦਿੱਲੀ ਚ ਡੀਟੀਸੀ ਬਸ ਡਰਾਈਵਰ ਹਾਂ ਜੀ!
    ਅੱਜ ਸਾਰੀ ਦਿਹਾੜੀ ਰਿਪੀਟ ਤੇ ਲਾਈ ਰਖਿੱਆ ਗੀਤ ਨੂੰ!
    ਇਹ ਗੀਤ ਨਹੀਂ ਸੱਚਾਈ ਏ ਜ਼ਿੰਦਗੀ ਦੀ ❤😇🙏

  • @harrybham1195
    @harrybham1195 Před 5 měsíci +301

    ਬਾਬਾ ਗੁਲਾਬ ਸਿੰਘ ਜੀ ਦੀ ਗੁਲਾਬ ਵਾਂਗ ਮਹਿਕ ਦੀ ਆਵਾਜ਼! ਅਮਦਾਦ ਅਲੀ ਜੀ ਦਾ ਦਾਦ ਦੇਣ ਵਾਲਾ ਸੰਗੀਤ ਤੇ ਸੰਜੀਵ ਜੀ ਦੀ ਕਲਮ ਚ ਤੇ ਹੈ ਹੀ ਆਨੰਦ ਹੈ! ਜਿਉਂਦੇ ਰਹੋ ਜੀ ❤🙏

    • @balvirsingh9650
      @balvirsingh9650 Před 5 měsíci +4

      ਮੇਰੀ ਕੀਤੀ ਟਿੱਪਣੀ ਦੀ ਕਾਪੀ ਕੀਤੀ ਤੁਸੀਂ ਫਿਰੋਜ਼ ਖਾਨ ਸਾਬ੍ਹ ਵਾਲ਼ੇ ਗੀਤ ਤੋਂ ਧੰਨਵਾਦ ਜਿਉਂਦੇ ਵੱਸਦੇ ਰਹੋ

    • @Sukhwindersingh-nr6so
      @Sukhwindersingh-nr6so Před 5 měsíci

      ਮਾਣ ਵਾਲੀ ਗੱਲ ਤੁਹਾਡੇ ਲਫ਼ਜ਼ ਨੂੰ ਦੁਹਰਾਇਆ​@@balvirsingh9650

    • @user-eo7ft9db9m
      @user-eo7ft9db9m Před 5 měsíci +4

      Good song 22g

    • @harrybham1195
      @harrybham1195 Před 5 měsíci +2

      ​@@balvirsingh9650bhaji kehde song te kita c tusi ji coment?ho skda apne vichar mil gye hon...khyal same aa gya hona dimag ch ..copy te nahi kita baki thanu lga te koi gl ni so skda tuade dimag ch pehla aa gyiya honia lines..🙏

    • @singhjaswinder1517
      @singhjaswinder1517 Před 5 měsíci

      ❤🙏🙏🙏😂😂😂😂​@@balvirsingh9650

  • @NinderGhugianvi
    @NinderGhugianvi Před 4 měsíci +50

    ਉਸਤਾਦ ਲਾਲ ਚੰਦ ਯਮਲਾ ਜੱਟ ਦੀ ਸੱਚੀ ਸੁੱਚੀ ਸ਼ੈਲੀ ਦਾ ਖੂਬਸੂਰਤ ਝਲਕਾਰਾ ਬਾਬਾ ਗੁਲਾਬ ਸਿੰਘ ਦੀ ਆਵਾਜ ਰੱਬੀ ਦੇਣ ਹੈ। ਏਨਾ ਮਧੁਰ
    ਕੰਠ ਕੁਦਰਤ ਕਿਸੇ ਕਿਸੇ ਨੰ ਬਖਸ਼ਦੀ ਹੈ। ਰੱਬੀ ਦੇਣ ਹੈ। ❤ਮੁਬਾਰਕਬਾਦ 😊

  • @sukhsoban5403
    @sukhsoban5403 Před 2 měsíci +56

    ਦੋਸਤੋ ਕੀ ਆਪ ਨੇ ਵੀ ਇਹ ਗੀਤ ਸੁਣਕੇ ਅੱਖਾ ਭਰ ਲਈਆ ਸਨ? ਬਹੁਤ ਕੁਝ ਅੱਖਾ ਮੂਹਰੇ ਜਜਬਾਤ ਅਹਿਸਾਸ ਕਰਵਾ ਗਏ।

    • @JatinderSingh-xf5rq
      @JatinderSingh-xf5rq Před měsícem

      ਬਹੁਤ ਰੋਣ ਆਇਆ,,ਖਾਸ ਕਰਕੇ ਜਦੋ ਬਾਪੂ ਦੀ ਜਾਨ ਗਈ,😢

  • @arshsandhu9936
    @arshsandhu9936 Před 5 měsíci +168

    ਚੰਦ ਲਫ਼ਜ਼ਾਂ ਵਿੱਚ ਜ਼ਿੰਦਗੀ ਦਾ ਨਿਚੋੜ ਕੱਢ ਕੇ ਰੱਖ ਦਿੱਤਾ। ਜਿਉਂਦੇ ਰਹੋ ਭਾਈ ਗੁਲਾਬ ਸਿੰਘ ਜੀ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।

  • @Gurpal839
    @Gurpal839 Před 5 měsíci +108

    ਜਦੋਂ ਸ਼ਬਦ ਹੀ ਮੁੱਕ ਜਾਣ ਤਾਰੀਫ਼ ਲਈ ਓਥੇ ਇਹ ਸੱਚਾਈ ਸ਼ੁਰੂ ਹੁੰਦੀ ਆ।।❤
    ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਅਤੇ ਲਿਖਣ ਵਾਲੀ ਕਲਮ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ ਜੀ।

  • @Jotiromana600
    @Jotiromana600 Před měsícem +14

    Bout sohna ਗਾਣਾ ji Me Army ਚ duty krda ਵਾਰ ਵਾਰ ਏ ਗਾਣਾ ਸੁਣ ਕੇ ਗਲ ਭਰ ਜਾਂਦਾ ਫੇਰ Ander ਹੀ andr roida ਵੀ ਕਿਸੇ ਨੂੰ ਪਤਾ ਵੀ ਨਾ ਲੱਗੇ

  • @manpreetkuar3694
    @manpreetkuar3694 Před 16 dny +17

    ਜਿਦਾ ਕੰਮ ਕਰਦੀ ਹਾਂ ਜਦੋਂ ਵੀ ਮੈਂ ਸੂਟ ਸੀਨੀ ਹਾਂ ਤੇ ਮੈਂ ਇਹ ਗੀਤ ਨੂੰ ਸੁਣਦੇ ਹਾਂ ਬਹੁਤ ਸੋਹਣਾ ਗੀਤ ਗਾਇਆ ਬਾਬਾ ਗੁਲਾਬ ਸਿੰਘ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @DesrajSingh-if4ru
    @DesrajSingh-if4ru Před 4 měsíci +38

    ਇਸ ਗੱਲ ਤੇ ਲੋਕਾਂ ਦੇ ਉਦੋਂ ਸਾਰਾ ਸਮਝ ਆਉਂਦੀ ਜਦੋਂ ਸਾਰਾ ਕੁਛ ਖਤਮ ਹੋ ਜਾਂਦਾ

  • @jatindersingh2251
    @jatindersingh2251 Před 4 měsíci +169

    ਸਮਝ ਨੀ ਆ ਰਿਹਾ ਕੀ ਲਿਖਾਂ 🙏
    ਬਸ ਅੰਦਰ ਹੋਓਕਾ ਜਾ ਭਰਦਾ ਹੈ ਤੇ ਅੱਖਾਂ ਚ ਪਾਣੀ ਆ ਜਾਂਦਾ ਹੈ ✍️🎤🙏🙏ਵਿਡਓੁ ਵੀ ਬਹੁਤ ਸੋਹਣੀ ਬਣਾਈ ਆ ਜੀ 🙏❤

  • @user-nz7nq5pb6m
    @user-nz7nq5pb6m Před 3 měsíci +20

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।

  • @gurdialsingh2338
    @gurdialsingh2338 Před měsícem +2

    ਚੰਦ ਲਫ਼ਜ਼ਾਂ ਵਿੱਚ ਜ਼ਿੰਦਗੀ ਦਾ ਨਿਚੋੜ ਕੱਢ ਕੇ ਰੱਖ ਦਿੱਤਾ। ਜਿਉਂਦੇ ਰਹੋ ਭਾਈ ਗੁਲਾਬ ਸਿੰਘ ਜੀ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।🙏🙏

  • @gurjitorthiara
    @gurjitorthiara Před 5 měsíci +265

    ਗਾਇਕ ਤੇ ਗੀਤਕਾਰ ਨੇ ਕਮਾਲ ਹੀ ਕੀਤੀ ਆ, ਬਹੁਤ ਵਧੀਆ ਜੀ , ਅਸੀਂ ਬਥੇਰੇ ਹਥਿਆਰਾ ਵਾਲੇ ਗੀਤ ਮਾਸ਼ੂਰ ਕਰਤੇ, ਇਸ ਤਰ੍ਹਾਂ ਦੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ share karo ,ta jo ਸਿੰਗਰ ਤੇ ਲਿਖਾਰੀ ਨੂੰ ਹੌਂਸਲਾ ਮਿਲੇ

    • @jasmerjaspersingh5978
      @jasmerjaspersingh5978 Před 5 měsíci +3

      ਬਿਲਕੁੱਲ ਸਹੀ ਗੱਲ ਏ, ਤੁਹਾਡੀ ਵੀਰ ਜੀ

    • @JasveerSingh-rk7dj
      @JasveerSingh-rk7dj Před 5 měsíci +1

      ❤❤❤❤❤

    • @sukhaakayakay7537
      @sukhaakayakay7537 Před 3 měsíci

      ​@@jasmerjaspersingh5978wa😅😅😊

    • @sushilsharmasushil-sx9ln
      @sushilsharmasushil-sx9ln Před 3 měsíci

      😊

    • @GPSingh-wj6kj
      @GPSingh-wj6kj Před 3 měsíci +1

      ਤੁਸੀ ਕੌਣ ਹੁਨੇ ਇਹ ਕਹਿਣ ਵਾਲੇ ਸਮਜ ਗਏ 🙏
      ਅਸੀਂ ਉਹ ਆ ਜਿਹਨਾਂ ਨੂੰ ਸਿਰਫ ਬਕਵਾਸ ਚੰਗਾ ਲਗਦਾ ਕੋਈ ਗਾਇਕ ਬੋਲਦਾ ਕੁੜੀ ਨੂੰ ਮਿਲਣ ਦਾ ਸਵਾਦ ਆਉਂਦਾ ਗਨੇ ਦੇ ਖੇਤ ਵਿਚ ਅੱਜ ਓਹ ਆਪਣੇ ਆਪ ਨੂੰ ਸਬਿਆਚਰ ਦਾ ਪਰਦਾਨ ਬਣਿਆ ਫਿਰਦਾ ਕੋਈ ਬੋਲਦਾ ਕੁਝ ਤੇ ਕੋਈ ਤਾ ਹੀ ਤਾ ਹੁਣ ਬਿਹਾਰੀ ਵੀ mla ਬਣ ਗਏ
      ਮਾਫੀ ਚੌਹਨਾ ਭਾ ਜੀ ਸਭ ਤੋਂ ਪਹਿਲੇ ਬੋਲ ਹੋ ਲਿਖੇ ਸੀ 🙏

  • @jaspreet2734
    @jaspreet2734 Před 5 měsíci +147

    😊 ਰੱਬ ਤੁਹਾਨੂੰ ਤੰਦਰੁਸਤ ਰੱਖਣ ਜੀ ਇਹ ਸੌਗ ਸੁਣਕੇ ਰਾਤ ਨੂੰ ਨੀਂਦ ਬੜੀ ਚੰਗੀ ਔਂਦੀ ਹੈ ਜੀ 😊ਸਾਰਾ ਦਿਨ ਦੇ ਥੱਕੀ ਹੋਈ ਟੈਂਸ਼ਨ ਫਰੀ ਹੋ ਜਾਈਦਾ ਵਾਹਿਗੁਰੂ ਜੀ ਔਣ ਵਾਲੇ ਸਮੇਂ ਵਿੱਚ ਤੁਸੀਂ ਹੋਰ ਵੀ ਸੌਗ ਗਾਉਜੀ

  • @GurtejSingh-de2ic
    @GurtejSingh-de2ic Před 2 měsíci +2

    ਸਹੀ ਗੱਲ ਆ ਜਿੰਨਾ ਮਰਜ਼ੀ ਪੈਸਾ ਆਜਾਵੇ ਕੋਲ ਰੋਟੀਆਂ ਤਾ ਦੋ ਈ ਖਾਣੀਆਂ ❤❤👏

  • @sureshladhar8237
    @sureshladhar8237 Před 3 měsíci +3

    ਬਹੁਤ ਸ਼ੋਹਣਾ ਗੀਤ ਰੂੰਹ ਨੂੰ ਛੂ ਗਿਆ

  • @deeprai8765
    @deeprai8765 Před 5 měsíci +80

    ਜੀਓ ਬਾਬਿਓ, ਇਹੀ ਸੱਚ ਹੈ ਬਾਬਾ ਜੀ ❤ਵਾਹਿਗੁਰੂ ਜੀ ਤੁਹਾਨੂੰ ਤੇ ਸੰਜੀਵ ਭਾਜੀ ਨੂੰ ਖੁਸ਼ ਤੰਦਰੁਸਤ ਤੇ ਚੜ੍ਹਦੀ ਕਲਾ ਚ ਰੱਖਣ 🙏🤲

  • @mukhtiarsingh1654
    @mukhtiarsingh1654 Před 5 měsíci +41

    ਬਾਬਾ ਜੀ ਬਹੁਤ ਵਧੀਆ ਸੰਗੀਤ ਬਹੂ ਚੰਗਾ ਸੁਨੇਹਾ ਜੀ ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ਣ ਜੀ

  • @user-gt9lz2nv6i
    @user-gt9lz2nv6i Před 3 měsíci +2

    ਬਾਬਾ ਗੁਲਾਬ ਸਿੰਘ ਜੀ ਗੀਤ ਰੂ ਨੂੰ ਸਾਕੂਨ ਦੇਣ ਵਾਲਾ ਜੀ ਪ੍ਰਮਾਤਮਾ ਵਾਲਮੀਕਿ ਜੀ ਕਿਰਪਾ ਕਰਨ ਜੀ

  • @Gopi-bq1ns
    @Gopi-bq1ns Před 2 měsíci +2

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @milkhasingh3063
    @milkhasingh3063 Před 5 měsíci +205

    ਬਹੁਤ ਸੋਹਣਾ ਲਿਖਿਆ ਗੀਤ ਅਤੇ ਗਾਇਆ ਬਾਬਾ ਜੀ ਨੇ ਮੈ ਇਕ ਛੋਟਾ ਹਾਥੀ ਦਾ ਡਰਾਈਵਰ ਹਾਂ ਇਹ ਗੀਤ ਮੈਨੂੰ ਬਹੁਤ ਪਸੰਦ ਆ ਹੈ ਸਿਰਫ ਖਾਣੀਆਂ ਤਾਂ 2 ਰੋਟੀਆਂ ਈ ਆ , ਭਾਵੇਂ ਕੋਈ ਅਮੀਰ ਭਾਵੇਂ ਕੋਈ ਗਰੀਬ 👍👍👍👍🙏🙏

  • @lalharbans838
    @lalharbans838 Před 4 měsíci +19

    ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ
    ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਇਸ ਗੀਤ ਨੂੰ ਸੁਣ ਕੇ ਇਹੋ ਜਿਹੇ ਗੀਤ ਪੰਜਾਬੀਅਤ ਵਿੱਚ ਗਾਏਂ ਜਾਂਣ ਜੋ ਕੀ ਜਿੰਦਗੀ ਨੂੰ ਸੇਧ ਮਿਲਦੀ ਹੈ
    ਸਤਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
    🙏♥️🙏♥️🙏♥️🙏♥️🙏♥️🙏

  • @satishkishanhaitaojahanhai8913
    @satishkishanhaitaojahanhai8913 Před 3 měsíci +2

    Jhak Jor k rakh diya yaar 🇮🇳 🇮🇳 waheguru ki sda tum per bani rhe 🇮🇳🇮🇳

  • @SIDhU_GaMERX
    @SIDhU_GaMERX Před 3 měsíci +10

    ਅਸੀ ਟਰੈਕਟਰ ਤੇ ਕਰੈ ਦਾ ਕੰਮ ਕਰਦੇ ਹਾਂ
    ਅੱਜ ਮੈਂ ਸਾਰਾ ਦਿਨ ਡੈੱਕ ਤੇ ਵਾਰ ਵਾਰ ਓਹੀ ਗਨਾ ਲਈ ਰੱਖਿਆ

  • @kamaljeetsingh6793
    @kamaljeetsingh6793 Před 5 měsíci +21

    5 ਮਿਨਟਾਂ 46 ਸੈਕਿੰਡ ਦੇ ਵਿਚ ਜ਼ਿੰਦਗੀ ਦੀ ਪੂਰੀ ਕਹਾਣੀ ਫਿੱਟ ਕਰ ਦਿੱਤੀ ਕਮਾਲ ਹੈ ਬਹੁਤ ਵਧੀਆ ਗੀਤ ❤

  • @paramjitsinghsainiparamjit2045
    @paramjitsinghsainiparamjit2045 Před 4 měsíci +37

    ਬਾਬਾ ਗੁਲਾਬ ਸਿੰਘ ਜੀ ਕਹਿਣ ਲਈ ਕੋਈ ਲਫਜ਼ ਹੀ ਨਹੀਂ ਰਹੇ ਸਾਡੀਆ ਦੂਆਮਾ ਤੁਹਾਡੇ ਨਾਲ ਨੇ

  • @user-fb4gi2sk8r
    @user-fb4gi2sk8r Před 2 měsíci +2

    Baba Gulab Singh ji buhat vadhiya ensan hai Waheguru ji Mehar rakhan Baba Gulab Singh ji te

  • @malikmattu8800
    @malikmattu8800 Před 4 měsíci +2

    ਜ਼ਿੰਦਗੀ ਦਾ ਅਸਲੀ ਸੱਚ ਬਹੁਤ ਪਿਆਰਾ ਗੀਤ ਤੇ ਉਸ ਤੋਂ ਵੀ ਸੋਨੀ ਆਵਾਜ਼

  • @lovelyangel5875
    @lovelyangel5875 Před 5 měsíci +29

    Satnaam Shri Waheguru Ji 🙏🏻🙇🏻‍♀️ ਸੁਰ bht ਸੱਚੇ ਸੁੱਚੇ ਤੇ ਸਕੂਨ ਵਾਲੇ ਬੋਲ ਬੋਲੇ ਬਾਬਾ ਜੀ 🙇🏻‍♀️🙏🏻🌹🌹

    • @avtarsingh5781
      @avtarsingh5781 Před 5 měsíci

      ਬਾਬਾ ਜੀ ਨਾ ਕਹਿਆ ਕਰੋ ਭਾਈ ਸਾਹਿਬ ਕਹਿਆ ਕਰੋ

    • @Ramankaur5
      @Ramankaur5 Před 5 měsíci

  • @user-un7vr1ny1h
    @user-un7vr1ny1h Před 5 měsíci +43

    ਸਕੂਨ ਮਿਲ ਗਿਆ ਸੁਣ ਕੇ ਬਾਬਾ ਜੀ ❤

  • @maninderkaur5348
    @maninderkaur5348 Před měsícem +1

    ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਆਪ ਨੂੰ

  • @reenar8363
    @reenar8363 Před 5 měsíci +19

    ਬਹੁਤ ਹੀ ਵਧੀਆ ਲਿਖਿਆ ਤੇ ਬਾਬਾ ਜੀ ਤੁਹਾਡੀ ਆਵਾਜ਼ ਵੀ ਬਕਮਾਲ ਦੀ ਆ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ 🙏🙏🙏🙏

  • @sunnyseebat3415
    @sunnyseebat3415 Před 5 měsíci +25

    ❤️ ਨੂੰ ਸੁਕੂਨ ਮਿਲ ਗਿਆ ਸੁਣ ਕੇ 🎼🎼🎼🎵🎵🎵

  • @mukhtarthind6695
    @mukhtarthind6695 Před 2 měsíci +1

    ਆਦਮੀ ਦੀ ਜਿੰਦਗੀ ਦੀ ਸਚਾਈ ਲਿਖੀ ਤੇ ਗਾਈ ਹੈ ਬਿਲਕੁਲ ਸੱਚ ਹੈ ਜੀ

  • @Rajvir.S.Dhillon
    @Rajvir.S.Dhillon Před 4 měsíci +1

    ਬਾ- ਕਮਾਲ ਕਲਮ, ਮਾਖਿਉੰ ਮਿੱਠੀ ਆਵਾਜ਼ ਦੋਵੇਂ ਮਿਲਕੇ ਜ਼ਿੰਦਗੀ ਦਾ ਸੱਚ ਬਿਆਨ ਰਹੀਆਂ ਨੇ 💐🙏🏻

  • @sukh_gill.
    @sukh_gill. Před 5 měsíci +16

    ਕਮਾਈ ਹਿੱਕ ਤੇ ਧਰਕੇ ਨਹੀ ਜਾਣੀ ਸਭ ਰੋਲਾ ਖਰੀਆ ਖੋਟੀਆ ਦਾ ਕਿਉ ਮੇਰੀ ਮੇਰੀ ਕਰਦਾ ਬੰਦਿਆ ਮਸਲਾ ਤਾ ਦੋ ਰੋਟੀਆ ਦਾ

  • @kamaldeepsingh9744
    @kamaldeepsingh9744 Před 5 měsíci +38

    ਸ਼ਬਦ ਹੈਨੀ ਸਿਫਤ ਲਈ ❤

  • @satishsahore1430
    @satishsahore1430 Před 4 měsíci +2

    ਜਿੰਨੀ ਸੋਹਣੀ ਅਵਾਜ਼ ਉਸ ਤੋਂ ਵੀ ਵ‌ੱਧ ਸੋਹਣੀ ਸ਼ਬਦਾਵਲੀ ਮੰਨੋ ਜਿਵੇਂ ਗੁੱਝੀ ਸੱਟ ਤੇ ਟਕੋਰ ਹੁੰਦੀ ਹੋਵੇ ਲਾਜਵਾਬ

  • @DilpreetSingh-dg2ne
    @DilpreetSingh-dg2ne Před 4 měsíci +1

    ਬਹੁਤ ਵਧੀਆ ਜੀ 🙏🏻🙏🏻 ਵਾਹਿਗੁਰੂ ਜੀ 🌸🙏🏻

  • @HarpalSingh-uv9ko
    @HarpalSingh-uv9ko Před 5 měsíci +11

    ਬਹੁਤ ਬਹੁਤ ਵਧਾਈਆਂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ ਤੇ ਗਾਣਾ ਲਿਖਣ ਵਾਲੇ ਨੂੰ ਵੀ।

  • @GurpreetPREETbhatti
    @GurpreetPREETbhatti Před 4 měsíci +76

    So Nice( ਹਰ ਰੋਜ ਇਸ ਨੂੰ ਸੁਣਦਾ ਹਾਂ)

  • @babburajdeep8317
    @babburajdeep8317 Před měsícem

    Eh awaj rooh de dhur ਅੰਦਰ ਤਕ ਪਹੁੰਚਦੀ ਹੈ ਬਹੁਤ ਆਨੰਦ ਆਉਂਦਾ ਸੁਣਕੇ ਬਕਮਾਲ ਆਲ ਓਵਰ ❤❤

  • @daljitsingh3500
    @daljitsingh3500 Před 17 dny +1

    Bht wadia song Baba ji Waheguru Hamesha Chardikla vch rakhe tuhanu 🙏🏻

  • @amarmmmc
    @amarmmmc Před 4 měsíci +10

    ਬਹੁਤ ਸੋਹਣਾ ਗੀਤ , ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @user-mf1lq1ty9l
    @user-mf1lq1ty9l Před 5 měsíci +32

    ਆਹ ਹੁੰਦੀ ਹੈ ਗਾਇਕੀ ❤
    ਅੱਖਾਂ ਚ ਹੰਝੂ ਆ ਗਏ

  • @subhashartservices4002
    @subhashartservices4002 Před 3 měsíci +1

    ਵਾਹ ਬਾਬਾ ਜੀ ਧੰਨ ਧੰਨ 🙏🏻🙏🏻🙏🏻👍👍👍👍🌷🌷🌷🌷🌷

  • @vijaybuggal8606
    @vijaybuggal8606 Před 4 měsíci +2

    ਲਾਜਵਾਬ...👍👍👍

  • @R.KSisodiya
    @R.KSisodiya Před 5 měsíci +11

    ਇੱਕ ਕੌੜਾ ਸੱਚ ਹੈ ਨਿਰਮੋਹੀ ਦੁਨੀਆ ਦੇ ਲੋਕ ਸਮਝ ਨਹੀਂ ਸਕਦੇ ਸਦਾ ਮੇਰਾ ਮੇਰੀ ਚ ਲੱਗੇ ਰਹਿੰਦੇ ਨੇ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਡੀ ਕਲਮ ਨੂੰ ਹੋਰ ਸੋਹਣਾ ਲਿਖਣ ਦੀ ਦਾਤ ਬਖਸ਼ੇ ਆਨੰਦ ਆ ਗਿਆ ਅਲਫਾਜ਼ ਸੁਣ ਕੇ ਜੈ ਹੋ

  • @gurpreetsharma3450
    @gurpreetsharma3450 Před 5 měsíci +9

    ਬਹੁਤ ਸੋਹਣਾ ਗੀਤ ਲਿਖਿਆ ਤੇ ਬਹੁਤ ਸੁਰੀਲੀ ਆਵਾਜ਼ ਵਿੱਚ ਗਾਇਆ ਜਿਉਂਦੇ ਵਸਦੇ ਰਹੋ ਜੀ❤

  • @bhullarsaab3901
    @bhullarsaab3901 Před 2 měsíci +2

    ਬਹੁਤ ਵਧੀਆ ਸੋਂਗ ਕਮਾਲ ਕਰਤੀ ਸੱਚੀ ਸਾਂਗ ਸੁਣ ਕੇ ਰੋਣਾ ਆ ਗਿਆ

  • @tarsemlal9846
    @tarsemlal9846 Před měsícem

    ਬਹੁਤ ਹੀ ਪਿਆਰੀ ਅਵਾਜ਼ ਤੇ ਸੱਚੀ ਗਲਬਾਤ ਕਹੀ ਜੀ ❤ ਵਾਹਿਗੁਰੂ ਜੀ ਮੇਹਰ ਕਰਨ ਸੱਭ ਤੇ ❤❤

  • @jassasandhujassasandhuja-iu4um
    @jassasandhujassasandhuja-iu4um Před 5 měsíci +9

    ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਜੀ ੴੴ Jassa Sandhu jagraon tu

  • @Gopiumarpura
    @Gopiumarpura Před 5 měsíci +9

    ਵਾ ਬਾਬਾ ਜੀ ਹਰ ਵਾਰ ਸਿੱਖਣ ਨੂੰ ਮਿਲਦਾ ਵਾ ਤੁਹਾਡੇ ਗੀਤਾ ਤੋ ... ਜੀ ਕਰਦਾ ਬਾਰ ਬਾਰ ਸੁਣੀ ਜਈਏ
    God Bless You all teem ✝🙏

  • @arunsaroch4433
    @arunsaroch4433 Před 2 měsíci +3

    Satnam shree waheguru ji Rona aagya song sunkar

  • @partapsingh7613
    @partapsingh7613 Před 3 měsíci

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਨੂ ਬਹੁਤ vdya ਬੋਲਿਆ ਹੈ song baba Golab Singh ji bhut vdya laga hai bhut sunder ਲਿਖਿਆ ਹੈ

  • @sehaj6166
    @sehaj6166 Před 5 měsíci +10

    ❤ ਨੂੰ ਸਕੂਨ ਦੇਣ ਵਾਲੀ ਅਵਾਜ਼ ਬਾਬਾ ਜੀ🙏🙏

  • @talwindersinghtonibawa5114
    @talwindersinghtonibawa5114 Před 5 měsíci +10

    ਬੜਾ ਸਕੂਨ ਮਿਲਦਾ ਹੈ ਜੀ ਭਾਈ ਸਾਹਿਬ ਜੀ ਦਾ ਇਹ ਗੀਤ ਸੁਣ ਕੇ ਜੀ

  • @gurbakshkumar968
    @gurbakshkumar968 Před 2 měsíci +3

    Bahut hi vadhiya g

  • @PawanKumar-nw7wy
    @PawanKumar-nw7wy Před měsícem +1

    Aap jse insan jbb tkk hamre desh m h tbb tkk insaniyat Zinda h 😭😭😭🙏🙏🙏

  • @bindejawandha
    @bindejawandha Před 5 měsíci +33

    ਆਵਾਜ ਬਹੁਤ ਸੋਹਣੀ ਸੁਰ ਅਤੇ ਗੀਤ ਦੇ ਬੋਲ ਤਾ ਸਿਰਾ ਏ ਧੰਨਵਾਦ ਜੀ

  • @AmritpalSingh-ei6rn
    @AmritpalSingh-ei6rn Před 5 měsíci +19

    ਬਾਬਾ ਜੀ ਦੀ ਅਵਾਜ ਦਿਲ ਨੂੰ ਟੁਬਣ ਵਾਲੀ ਅਵਾਜ ਤੇ ਬਕਮਾਲ ਕਲਮ । ਦਿਲ ਨੂੰ ਸਕੂਨ ਦੇਣ ਵਾਲੀ ਅਵਾਜ ਬਾਬਾ ਜੀ ਦੀ ।

  • @nikassharma507
    @nikassharma507 Před 3 měsíci +1

    Oye hoye baba ji 😇😇😇 waheguru ji👌👌👌

  • @JagdeepSingh-er8ei
    @JagdeepSingh-er8ei Před měsícem

    ਜਿਊਂਦਾ ਵੱਸਦਾ ਰਹਿ ਗੁਲਾਬ ਸਿੰਘ ਐਨਾ ਵਦੀਆ ਗਾਣਾ ਨੂੰ ਸੁਣਾਇਆ 🎉🎉🎉🎉

  • @buttasingh7320
    @buttasingh7320 Před 4 měsíci +21

    ਬਹੁਤ ਸੋਹਣਾ ਲਿਖਿਆ ਗੀਤ ਅਤੇ ਗਾਇਕ ਬਾਬਾ ਜੀ ਨੇ ਮੈ ਇਕ ਮੈ ਫੌਜ ਹਾਂ ਇਹ ਗੀਤ ਮੈਨੂੰ ਬਹੁਤ ਪਸੰਦ ਆ ਹੈ ਸਿਰਫ ਖਾਣੀਆਂ ਤਾਂ ਰੋਟੀਆਂ ਈ ਆ ਭਾਵੇਂ ਕਿ ਗ਼ਰੀਬ ਜਾ ਅਮੀਰ ਭਾਵੇਂ ਕੋਈ

  • @user-si5cy2oj3v
    @user-si5cy2oj3v Před 16 dny

    ਦਿਲ ਨੂੰ ਛੂਹ ਗਿਆ ਇਹ ਗੀਤ ਸੱਚੇ ਬੋਲ ਵਧੀਆ ਤਰਜ ਕਿਆ ਬਾਤ ਹੈ 🙏👍👍❤❤❤❤❤❤😂

  • @MajorSingh-po6xd
    @MajorSingh-po6xd Před měsícem

    ਬਹੁਤ ਵਧੀਆ ਲੇਖਣੀ ਤੇ ਗਾਇਕੀ ਦਿਲ ਤੋਂ ਸਲਾਮ (ਮੇਜਰ ਸਿੰਘ ਜੈਤੋ ਫਰੀਦਕੋਟ)

  • @gurjantsinghrandhawa8131
    @gurjantsinghrandhawa8131 Před 5 měsíci +16

    ਵਾਹ ਜੀ ਵਾਹ ਜ਼ਿੰਦਗੀ ਦੀ ਅਟੱਲ ਸਚਾਈ ਲਿਖੀ ਏ ਸੰਜੀਵ ਆਨੰਦ ਜੀ ਨੇ ਕਿਆ ਬਾਕਮਾਲ ਗਇਆ ਹੈ ਬਾਬਾ ਜੀ ❤❤🌹🌹

  • @preet_kaur1499
    @preet_kaur1499 Před 5 měsíci +9

    ਬਾਬਾ ਜੀ ਜੀਵਨ ਦੀ ਸੱਚਾਈ ਨੂੰ ਬਿਆਨ ਕੀਤਾ ਹੈ, ਅੱਖਾਂ ਭਰ ਆਈਆਂ 🙏🙏♥️

  • @ranbirmattu7019
    @ranbirmattu7019 Před 2 měsíci +1

    koi sabad nhi likhan nu sun ke dil nu skoon ja milda eve meri meri karde aa salute aa likhan te gaonn vale nu waheguru hamesha ena te apni kirpa bnai rakhn

  • @santokhlal4415
    @santokhlal4415 Před měsícem

    ਬਾਬਾ ਗੁਲਾਬ ਸਿੰਘ ਜੀ ਐਹੋ ਜਿਹੇ ਗੀਤ ਸਣਾੳੰਦੇ ਰਿਹਾ ਕਰੋ

  • @paramnatt4325
    @paramnatt4325 Před 4 měsíci +9

    Jinna wadiya likhiya ohna wadhiya gaya ...bahut wadhiya sari team nu waheguru chardi kalah ch rakhe

  • @dalwinderdayalpuri9921
    @dalwinderdayalpuri9921 Před 4 měsíci +37

    ਮੈਂ ਦਲਵਿੰਦਰ ਦਿਆਲਪੁਰੀ ਰਾਤੀਂ ਡੀ ਜੇ। ਤੇ ਏਹ ਗੀਤ ਆਪਾਂ ਲਗਾ ਕੇ ਸਭ ਸੋਚਣ ਲੱਗ ਪਿਆ

    • @kulwantkulwant1449
      @kulwantkulwant1449 Před 2 měsíci

      ਬਾਈ ਜੀ ਹਕੀਕਤ ਏ

    • @Shamsher-gv7bh
      @Shamsher-gv7bh Před 16 dny

      ਬਾਈ ਤੁਸੀ C-PYTE ਕੈਂਪ ਕਪੂਰਥਲਾ ਥੇਹ ਕੰਜਲੇ ਆਏ ਸੀ 1999 ਚ

  • @jasbirkhehra7773
    @jasbirkhehra7773 Před 3 měsíci

    ਬਹੁਤ ਹੀ ਜਿਆਦਾ ਸੁਰ ਬਾਬਾ ਜੀ ਕਮਾਲ ਈ ਕਰ ਦਿਤੀ ਤੁਸੀ ।

  • @anmolkaur1799
    @anmolkaur1799 Před 12 dny

    ਬਹੁਤ ਵਧੀਆ ਗੀਤ ਹੈ ਬਚਪਨ ਦੀ ਯਾਦ ਆਈ ਤੇ ਨਾਲੇ ਡੈਡੀ ਦੀ ਯਾਦ ਆਈ ਬਹੁਤ 😢❤

  • @jaskaranarora2838
    @jaskaranarora2838 Před 5 měsíci +9

    Bahut vadhiya likheya jindagi di sachy❤❤❤❤

  • @inder677
    @inder677 Před 5 měsíci +13

    ਬਾਬਾ ਗੁਲਾਬ ਸਿੰਘ ਜੀ ਤੁਹਾਡੇ ਇਹ ਗੀਤ ਦਿਲ ਨੂੰ ਛੂਹ ਗਿਆ ਬਾਬਾ ਜੀ ਬਾਬਾ ਖੁਵਾਜਾ ਜੀ ਆਪ ਜੀ ਦੀ ਆਵਾਜ਼ ਨੂੰ ਬੁਲੰਦ ਰੱਖੇ ਜੀ ਮੈਂ ਖੰਨੇ ਤੋ ਜੀ ਮੈਂ ਆਪ ਜੀ ਦੇ ਸਾਰੇ ਗੀਤ ਸ਼ਬਦ ਸੁਣ ਦਾ ਹਾਂ ਜੀ ਮੰਨ ਨੂੰ ਸਕੂਨ ਮਿਲਦਾ ਜੀ 🎉🎉🎉

  • @alltypesvideos5750
    @alltypesvideos5750 Před 2 měsíci +1

    ਅੰਦਰੋ ਹਿਲਾ ਦਿੱਤਾ

  • @danielsidhu6224
    @danielsidhu6224 Před 3 měsíci

    ਬਿਲਕੁਲ ਸਚਾਈ ਪੇਛ ਕੀਤੀ ਹੈ ਜੀ ਗੀਤ ਵਿਚ ਜੀ 👍

  • @KaramjitSingh-ip8yc
    @KaramjitSingh-ip8yc Před 5 měsíci +20

    Waheguruji ❤

  • @navdeepsharma2456
    @navdeepsharma2456 Před 5 měsíci +10

    Awaz bhut skoon wali aa baba ji tuhadi❤️🙏🏻 Anand aa gya sun k🙏🏻

  • @guravtarsingh7575
    @guravtarsingh7575 Před 3 měsíci

    ਵਾਹਿਗੁਰੂ ਜੀ ਮੇਹਰ ਕਰਨ ਬਾਬਾ ਗੁਲਾਬ ਸਿੰਘ ਤੇ ਗੀਤਕਾਰ ਤੇ,,,ਮੇਰੀਆ ਅੱਖਾਂ ਵਿਚ ਪਾਣੀ ਆ ਗਿਆ ਸਚਾਈ ਸੁਣਕੇ ,,,
    ਵਾਹਿਗੁਰੂ ਜੀ

  • @gurdeepsinghwalia6266
    @gurdeepsinghwalia6266 Před měsícem +1

    ਮੈਂ ਬਹੁਤ ਸਵੇਰ ਦਾ ਰਿਪੀਟ ਕਰਕੇ ਸੁਣ ਰਿਹਾ ਹਾਂ ਤੇ ਮੈਂ ਇਸ ਨੂੰ ਆਪਣੀ ਹੈਲੋ ਟਿਊਨ ਫੋਨ ਦੀ ਹੈ ਲੋਟਨ ਬਣਾਵਾਂਗਾ

  • @NARESHKUMAR-ti1pc
    @NARESHKUMAR-ti1pc Před 5 měsíci +8

    Such a beautiful msg to our society through melodious voice sir

  • @user-ou1rh1up8v
    @user-ou1rh1up8v Před 5 měsíci +66

    ਆਪ ਜੀ ਨੇ ਜੀਵਨ ਦੀ ਅਟੱਲ ਸਚਾਈ ਬਿਆਨ ਕੀਤੀ ਹੈ

    • @ikodapasara8143
      @ikodapasara8143 Před 5 měsíci +3

      ਜਿਹੜੀ ਇਹਦੇ ਜੀਵਨ ਚ ਹੈ ਨੀ ?

  • @rambler8882
    @rambler8882 Před 28 dny

    Zindagi di schai bol gya Baba Baldev, Dhan ho ,mera hirda bhar aaya sach sun ke🙏🙏🙏

  • @tasvirchhina782
    @tasvirchhina782 Před 2 měsíci +1

    ਬਹੁਤ ਵਧੀਆ ਭਾਈ ਸਾਹਿਬ ਜੀ

  • @kuldeepkandiara5605
    @kuldeepkandiara5605 Před 5 měsíci +3

    ਵਾਹ!ਕਿਆ ਬਾਤ ਆ ਜੀ..ਬਹੁਤ ਖੂਬਸੂਰਤ ਗੀਤ....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @jagdishvideo5431
    @jagdishvideo5431 Před 5 měsíci +3

    ਬਹੁਤ ਸੋਹਣੀ ਤੇ ਮਿੱਠੀ ਆਵਾਜ਼ ਜੀ ਬਾਬਾ ਜੀ ਦਿਲੋਂ ਸਤਿਕਾਰ ਆ ਬਹੁਤ ਸੋਹਣਾ ਗਾਇਆ

  • @amanvirdi813
    @amanvirdi813 Před 3 měsíci

    ਜਿੰਦਗੀ ਦਾ ਅਸਲ ਸੱਚ ਬਿਆਨ ਕਰਤਾ ਤੇ ਏਦਾ ਦੀ ਗਾਇਕੀ ਦੀ ਲੋੜ ਅੱਜ ਸਾਨੂੰ ਤੁਸੀ ਦੇਖੋ ਗ਼ੁਲਾਬ ਬਾਈ ਜੀ ਤੁਹਾਡੇ ਮੁੱਖ ਵਿੱਚੋ ਇੱਕ ਇਕ ਬੋਲ ਮਨ ਵਿੱਚ ਘਰ ਕਰ ਗਿਆ 🙏❤️✨ ਜੈ ਗੁਰੂ ਦੇਵ ਜੀ 🙏❤️✨

  • @JaswinderSingh-fl8vz
    @JaswinderSingh-fl8vz Před měsícem +1

    ਬਹੁਤ ਵਧੀਆ ਗਾਣਾ ਜੀ❤❤

  • @balrajdhillon584
    @balrajdhillon584 Před 5 měsíci +3

    Bahut hi pyara song hai.Thuadi kalam nu salute hai Sanjeev Anand bhaji 🫡

  • @GurpreetSingh-uy1cv
    @GurpreetSingh-uy1cv Před 5 měsíci +3

    Waheguru ji🙏... bohat wadia song

  • @AkhilAwasthiMusic
    @AkhilAwasthiMusic Před 11 dny

    बहुत ही बढ़िया प्रस्तुति और कमाल के शब्द है।। और यही जीवन का अटल सत्य है।।❤

  • @user-fe5nz2ds1m
    @user-fe5nz2ds1m Před měsícem

    ਅਖੀਰ ਹੋਇਆ ਕਮਾਲ ਬਾਬਾ ਜੀ ਆਵਾਜ਼ ਤੁਹਾਡੀ

  • @DownUpMusic-so7lz
    @DownUpMusic-so7lz Před 5 měsíci +3

    😢😢😢ehna rooh to Gaya te rooh tak pohchya rona a gya aj di schai dekh ke baba ji Mere kol v same likhya song jld kr reha umeed sb nu pasand v ayuna 😢😢🙏🙏

  • @dr.harmeetkaur9046
    @dr.harmeetkaur9046 Před 5 měsíci +3

    Bahut hi kamaal da song congratulations ji !!

  • @SonuSingh-yf7yd
    @SonuSingh-yf7yd Před dnem

    BaBa ji dhan guru ramdas ji eda hi taanu gon da bal bakhsde Rehan ❤❤so beautiful song ❤❤ salute baba ji very good song 🙏🙏🙏🙏

  • @kamaljeetsingh8844
    @kamaljeetsingh8844 Před 3 měsíci

    ਲਾਜ਼ਵਾਵ ਗਾਣਾ। ਦਿਲ ਨੂੰ ਸ਼ੂਹ ਗਿਆ। 🙏🙏🙏🙏

  • @kamaljeet3695
    @kamaljeet3695 Před 5 měsíci +3

    Baba aapki awaj bhoot sukoon aa 😊 waheguru ji ❤

  • @BalbirKaur-ze2hl
    @BalbirKaur-ze2hl Před 5 měsíci +3

    ❤ waheguru ji waheguru ji waheguru ji waheguru ji waheguru khush rakhe