ਕਿਵੇਂ ਪਤਾ ਲੱਗੇ ਸਾਹਮਣੇ ਵਾਲਾ ਤੁਹਾਨੂੰ ਵਰਤ ਰਿਹਾ, 10 sign | Achieve Happily | Gurikbal Singh
Vložit
- čas přidán 18. 04. 2024
- #achievehappily #gurikbalsingh #pixilarstudios #mean
Book your Ticket for "Khushiyan Da Course"
For "Khushiyan Da Course" Live Event (Canada Tour) 🇨🇦🎫
20th July 👉🏻 Surrey: www.achievehappily.com/event-...
21st July 👉🏻 Calgary: www.achievehappily.com/event-...
28th July 👉🏻 Brampton: www.achievehappily.com/event-...
➡️Order my book ”Khushiyan Da Course” 📚
ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ
For India 🇮🇳
Whatsapp: +919888822639
For UK 🇬🇧, USA 🇺🇸, Canada 🇨🇦, Australia 🇦🇺
Order On Website: www.achievehappily.com/produc...
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us! - Zábava
ਵੀਰ ਜੀ ਜੇ ਕਿਸੇ ਰਿਸ਼ਤੇ ਵਿੱਚ ਹੋਵੇ ਦੂਰੀ ਬਣਾਉਣੀ ਜਾਂ ਗਲ ਬਾਤ ਘੱਟ ਕਰਨ ਦਾ ਕੋਈ ਰਾਸਤਾ ਨਾ ਮਿਲੇ ਤਾਂ ਕੀ ਕਰੀਏ ਏਦਾ ਦੇ ਲੋਕਾਂ ਤੋ । ਵਾਹਿਗੁਰੂ ਜੀ ਮਿਹਰ ਨਾਲ ਮੈਨੂੰ ਗੁਰਬਾਣੀ ਕਰਕੇ ਬਹੁਤ ਬਦਲਾਵ ਆਇਆ ਹੈ ਨਾਲ ਨਾਲ ਮੈਂ ਤੁਹਾਡੇ ਵੀਡੀਓ ਵੀ ਦੇਖਦੀ ਹਾਂ ਜਿੰਦਗੀ ਨੂੰ ਨਵੇਂ ਢੰਗ ਨਾਲ ਦੇਖਣ ਤੇ ਸੋਚ ਲਈ ਧੰਨਵਾਦ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
•ਹਾਂ ਵਿੱਚ ਹਾਂ ਮਿਲਾਓ,ਬਹਿਸ ਤੋਂ ਬਚੋ,
•ਬਿਨ੍ਹਾਂ ਵਜ੍ਹਾ ਨਾ ਬੁਲਾਓ,
•ਸਭ ਤੋਂ ਵਧੀਆ ਨਾਂਹ ਕਹਿਣੀ ਸਿੱਖੋ,
:)
1. Tuhada rishta ek tarfa
2. Lod wele nal nhi khd de
3. Koi boundary nhi
4. Oh manipulative hai
5. Har wari commitment tod de aa
6. Sharta te dosti
7. Emotionally thaka dinde ne
8. Lack of appreciation
9. Har gal ohne te aa k mukdi hai
10. Tuhanu feel hunda tuhanu use kr reha aa sahmne wala
ਇਦਾਂ ਦੇ ਰਿਸ਼ਤੇਦਾਰਾਂ ਦਾ ਅਸਲੀ ਚਿਹਰਾ ਦਿਖਾਣ ਲਈ ਬਹੁਤ ਬਹੁਤ ਧੰਨਵਾਦ ਤੁਹਾਡੀ ਕਹੀ ਇਕ ਇਕ ਗੱਲ ਬਿਲਕੁਲ ਸਹੀ ਹੈ 🙏
ਦੋਸਤ ਦਾ ਦੁਸ਼ਮਣ ਬਣਦਿਆਂ ਸਮਾਂ ਨੀ ਲੱਗਦਾ
ਥੈਂਕ ਯੂ ਸੋ ਮਚ ਸਰ ਜੀ ਤੁਹਾਡੀਆਂ ਸਾਰੀਆਂ ਵੀਡੀਓਜ਼ ਬੜੀਆਂ ਮੋਟੀਵੇਸ਼ਨ ਹੁੰਦੀਆਂ ਨੇ ਤੁਹਾਡੀ ਵੀਡੀਓਜ਼ ਦੇਖ ਕੇ ਮੈਨੂੰ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜੀਣਾ ਆਇਆ ਹੈ ਮੈਂ ਤੁਹਾਡੇ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਹਰ ਵਾਰ ਤੁਹਾਡੀ ਵੀਡੀਓ ਚੋ ਕੋਈ ਨਾ ਕੋਈ ਨਵੀਂ ਤੋਂ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ ਮੈਂ ਆਪਣੀ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਲਿਆ ਹੈ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
God bless you. Waheguru mehar kare
ਬਹੁਤ ਵਧੀਆ
ਧੰਨਵਾਦ ਵੀਰ ਜੀ ਬਹੁਤ ਬਹੁਤ ਵਧੀਆ ਗੱਲਾਂ ਹੁੰਦੀਆਂ ਨੇ ਤੁਹਾਡੀਆਂ
Thank you Veerji for ur kind n precious videos.
Thanks for sharing this video sir 🙏🏻🙏🏻 very helpful video sir ji 🙏🏻🙏🏻
Bilkul theek keha jii
ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਸਰ
Really thanks veerji eh dasan layi ki use and throw karan wale lokaan nu kiven recognise ate handle kariye . Eh gal bilkul theek hai ki eh log energy completely khatam kar dende ne bhave physical energy hove bhave mental energy. Mein har dal nu apni life nal relate kar paa rahi c. Thanks veerji thanks waheguru ji ehni important points share karan layi
Best Punjabi podcast
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
Nice ji
ਵਾਹਿਗੁਰੂ ji eda de loka toh door rakheo…mere stomach pain hon lg gyi ena evil nature dekh k loka da…only god can strengthen u to avoid them🙏🏻
,right veer
Wahguru ji
10 of 10 points matched
Thanks sir ❤
💯✅ Sir
🎉🎉
👍
🙏🏻
Sab ne ajj tak vartya hee hy ic layi Sab kolo me door e rehna 👉 Hun sirf mno ekala rehna pasand hy
Mere aas pass edda de lok bhry paye ne Mano bhut negative feel hunda c mai door hona start kr dita hun oh lok mere bare galt gallan boldy ne😢
❤
J naal de jamme hi bartan fr ki kita jawe
🌹🌹🌹🌹🌹
🙏👌👍
PTA b hai k eh use kr rhe fr ki kita jawe
Thanks good information
Mai veere mai girl mai london vich aa
Full vegetarian
Tuc manu best diet plan dasdo please
Breakfast
Lunchtime
Dinner
Fruits
Juices
Mere skin glowing nahi kardi i need just for good health please help me bro
Je apa doctor col jana uk vich kise doctor col jana aa manu knowledge nahi ha
Eh sari mere te hi story lag rahi aw😢😢😢
ਵੀਰ ਜੀ ਸਾਡੇ ਬੱਚੇ UK ਵਿਚ ਹਨ ਤੁਹਾਨੂੰ ਮਿਲਣਾ ਚਾਹੁੰਦੇ ਹਨ ਕਿਰਪਾ ਕਰਕੇ ੳਹਨਾ ਦਾ ਫੋਨ ਜ਼ਰੂਰੀ ਚੱਕੋ
Sir eh agar husband wife ch Hove than ki kar sakde a
Gurbani nal judo…detach ho jao emotionally…moh toh upar uth jao…just play ur role🥺
Bai wife ee lod pain te vart di aa lod pain te hi boldi hai hor koi galbat nahi kardi es to door v nahi ho sakde fir esda ki hall hovega eh dso
eh ik tarfa pyar hai
Gurbani nal judo…detach ho jao…karma d khed samjho🙏🏻