Film Review: SHAYAR/ This is not a film, it's a 'Chitterhaar'! /Iqbal Singh Channa

Sdílet
Vložit
  • čas přidán 19. 04. 2024
  • PUNJABI CINEMA 4U
    Promotors
    IQBAL SINGH CHANNA
    KULDEEP SINGH BEDI
    Contributors
    BHIM RAJ GARG
    PARVEEN KAUR UK
    SHAMSHER SANDHU
    VIJAY TANDON
    EKKTAA BP SINGH
    RAVI BAINS UK
    Editor
    MEET JALANDHARY
  • Zábava

Komentáře • 37

  • @kapoorkaur775
    @kapoorkaur775 Před 2 měsíci +5

    ਬਹੁਤ ਵਧੀਆ ਫਿਲਮ ਹੈ 'ਸ਼ਾਯਰ' ! Direction, cinematography, acting, music everything is awesome ! Well Done whole team !

  • @kamaljitsingh7364
    @kamaljitsingh7364 Před 2 měsíci +6

    ਚਲੋ ਮੰਨ ਲੈਂਦੇ ਹਾਂ 9 ਜਾਂ 10 ਗੀਤਾਂ ਦਾ ਚਿੱਤਰਹਾਰ ਹੈ ਪਰ ਟਿਕਟ ਦੇ ਪੈਸਿਆਂ ਵਿਚ ਐਨੇ ਵਡੇ ਕਲਾਕਾਰ ਦਾ ਚਿੱਤਰਹਾਰ ਵੇਖਣਾ ਵੀ ਮਹਿੰਗਾ ਨਹੀਂ।

  • @varinder065
    @varinder065 Před 2 měsíci +7

    kal eh movie dekh ke aaya aa. Bhut hi jyada vdya film ve. tuhanu bore ni hon dendi throghout engaging ve. film har department ch vdya c, acting to leke, music , story, cinematography tak. bas kuch loka nu apne channel de subscriber vdone ne es krke negative bolde aa. Satinder Sartaj ne bakamal adhakari kiti ve. film dekh ke bhut vari lookande khade ho jande ne. sare punjabiya nu eh movie jrur dekhni chahidi ve

    • @Punjab_forever_2024
      @Punjab_forever_2024 Před 2 měsíci

      He is good singer , writer and composer but sorry to say he is not good actor

    • @varinder065
      @varinder065 Před 2 měsíci

      @@Punjab_forever_2024 Satinder bai ne bhut vdya acting kiti aa. par loka ne ohna nu shant subah, sufi song gaunde dekhya es krke loka de man ch ik perception ve ki eh banda kiven comedy karan dya ya emotional ho rya.

  • @sandeepreena5082
    @sandeepreena5082 Před 2 měsíci +5

    ਬਹੁਤ ਘਟੀਆ ਰਿਵਿਊ ਦਿੰਦਾ ਹੈ ਇਹ ਯਾਰ ਕਦੇ ਵੀ ਕਿਸੇ ਵੀ ਫਿਲਮ ਨੂੰ ਚੰਗੀ ਨਹੀਂ ਕਹਿੰਦਾ ਬੇਕਾਰ ਚੈਨਲ

  • @SunnyKambojLive
    @SunnyKambojLive Před 2 měsíci +1

    The Black Prince dekho ikk vaar ... Pta lagg ju ke Satinder Sartaaj kis level di acting kar sakkdae.

  • @harnekchanne9980
    @harnekchanne9980 Před 2 měsíci +2

    Very nice review uncle ji

  • @jaskiratsingh138
    @jaskiratsingh138 Před 2 měsíci +2

    Sartaaj ta hun ballu ramgarhia lagan lag pyea sari respect khatm ho gyi mere walo

  • @Rickych83
    @Rickych83 Před 2 měsíci +1

    ਵਾਹ ਕਮਾਲ ਜੀ

  • @electrickinggaming2403
    @electrickinggaming2403 Před 2 měsíci +1

    BEST MOVIE

  • @rajdevsingh2736
    @rajdevsingh2736 Před 2 měsíci +2

    Saare Punjabi singers nu kyon laggda hai k oh changay actor v ne ? Gurdas mann toh lai k mere khyaal ch 15-20 jaa shayad ziada hi honge. Miss Pooja tak ne acting karn di koshish keeti a. Dooje paase Hindi filmaa di gall kariye taa Shailender Singh (Do Jaasoos, Agriment) nu chhadd deiye, taa sirf Kishore Kumar hi c, jo great singer hon de naal naal vadhia actor, comedian, music director (Jhumroo), producer, director, bhaaw k ekk all-rounder shakhs c. Ohna toh alaawa Rafi, Lata, Manna Day, Asha, Mahender Kapoor vagaira ne acting karn di koshish nahi keeti. Sartaaj warge sirf singer hi rehan taa ziada changa howega. Daljeet Dossanjh zaroor actor de naal naal changa singer v hai !

    • @puneet62856
      @puneet62856 Před 2 měsíci

      ਪੰਜਾਬੀ ਦੀ ਇੱਕੋ ਇੱਕ ਫਿਲਮ ਜੋ ਓਸਕਰ ਚ ਗਈ ਉਹ ਸੀ ਵਾਰਿਸ ਸ਼ਾਹ ਗੁਰਦਾਸ ਮਾਨ ਇੱਕ ਸ਼ਾਨਦਾਰ ਅਦਾਕਾਰ ਹੈ .. ਸ਼ਹੀਦ ਏ ਮੁਹੱਬਤ, ਦੇਸ ਹੋਇਆ ਪ੍ਰਦੇਸ,ਲੌਂਗ ਦਾ ਲਿਸ਼ਕਰਾ, ਮਾਮਲਾ ਗੜਬੜ ਹੈ,ਕੁਰਬਾਨੀ ਜੱਟ ਦੀ ਕਚਹਿਰੀ,ਉੱਚਾ ਦਰ ਬਾਬੇ ਨਾਨਕ ਦਾ ਤੇ ਹੋਰ ਵੀ ਬਹੁਤ ਫ਼ਿਲਮਾਂ ਨੇ ਉਹ ਦੇਖੋ ਪਹਿਲਾਂ ਫਿਰ ਉਸਦੀ ਅਦਾਕਾਰੀ ਨੂੰ ਕਿਸੇ ਹੋਰ ਨਾਲ ਕਮਪੇਅਰ ਕਰਿਓ 🙏🏻

  • @punjabiludhiana332
    @punjabiludhiana332 Před 2 měsíci +1

    ਕਹਿੰਦਾ ਨੀਰੂ ਤਾਂ ਪੂਰੀ ਹੰਡੀ ਹੋਈ ਆ 😂😂😂😂

  • @nuclear9464
    @nuclear9464 Před 2 měsíci +2

    Yaar tere ton aapni movie tan chaj di bni ni. Lokan nu kehde muh naal matan dina? Suneya eh muh le k aap g Bombay Hero banan gaye c 😂😂😂

  • @user-bw6mz3bu7v
    @user-bw6mz3bu7v Před 2 měsíci +2

    ਜੇਕਰ ਫਿਲਮ ਵਿੱਚ ਕੰਟੈਂਟ ਹੋਵੇ ਤਾਂ ਭਾਵੇਂ ਖੰਡਰਾਂ ਵਿੱਚ ਹੀ ਕਿਉਂ ਨਾ ਫਿਲਮਾਈ ਗਈ ਹੋਵੇ,ਫਿਲਮ ਇੱਕ ਬੰਬ ਬਣ ਜਾਂਦੀ ਹੈ ਜਿਹੜੀ ਦਰਸ਼ਕਾਂ ਦੇ ਦਿਲੋ ਦਿਮਾਗ ਦੇ ਅਸਰ ਕਰਦੀ ਹੈ। ਉਦਾਹਰਣ ਵਜੋਂ, ਸਾਊਥ ਦੀ ਇੱਕ ਫਿਲਮ ਆਈ ਸੀ "asuran"ਉਹ ਕੋਈ ਵੱਡੇ ਵੱਡੇ ਸੈੱਟ ਲਾ ਕੇ ਨਹੀਂ ਤਿਆਰ ਕੀਤੀ ਗਈ ਸੀ ਪਰ ਉਸਦੀ ਕਹਾਣੀ ਪੇਂਡੂ ਪਛੋਕੜ ਉੱਤੇ ਇੱਕ ਕਮਾਲ ਸੀ।

    • @SandeepSingh-yl7mc
      @SandeepSingh-yl7mc Před 2 měsíci +1

      Filma bananian punjabian de vass di gall ni south walyan nu God gifted talented aa ta karke oh experiment karde aa te una de lok dekhde v aa like drishyam bolwyood hi nahi japan wale v oda remake karn nu firde aa ... edar apne aale haha hi hi bakwas comedy dekhn to darde ni ......
      Sajan singh ragroot
      Ya saab bahadar wargi film 100 crore kamayi karni chaidi c par kiti carry on jatta wargi bakwas ne ... chalo apne gane vadia ne jo hai apne vass da ohi kariye bus

    • @KuldeepSingh-dt6xj
      @KuldeepSingh-dt6xj Před 2 měsíci

      Asuran jisne vkhi Bs ohi us film da fan,siraa movie asuran

  • @MandeepSingh-pc7ow
    @MandeepSingh-pc7ow Před 2 měsíci

    Great review

  • @purnimaruth
    @purnimaruth Před měsícem

    ਤੇਰੇ ਵਰਗੇ ਬੁੱਢੇ ਮੂਰਖ ਦੀ ਪਸੰਦ ਓਹੀ ਦੋਅਰਥੀ ਗੰਦੀ ਕਾਮੇਡੀ ਪੰਜਾਬੀ ਫ਼ਿਲਮਾਂ ਹੁੰਦੀਆਂ ਜੋ ਚੱਲ ਹੀ ਰਿਹਾ ਆ ਪੰਜਾਬੀ ਸਿਨੇਮਾ ਚ.. ਸ਼ਾਇਰ is a masterpiece ਤੇਰਾ level ਨਹੀਂ ਇਹੋ ਜਿਹੀ ਕੀਮਤੀ movie ਨੂੰ ਸਮਝਣ ਦਾ.. ਤੇ ਸਰਤਾਜ ਜੀ ਬਾਰੇ ਗੱਲ ਕਰਨ ਤੋਂ ਪਹਿਲਾਂ ਸੋਚ ਤਾਂ ਲੈਂਦਾ ਕਿਸ ਬਾਰੇ ਬੋਲ ਰਿਹਾ ..

  • @viraatmahal
    @viraatmahal Před 2 měsíci +1

    ਇਕਬਾਲ ਚਾਨਾ ਜੀ ਸਾਇਰ ਫ਼ਿਲਮ ਤੇ ਸਤਿੰਦਰ ਸਰਤਾਜ ਨੂੰ ਫੇਰ ਛੱਜ ਚ ਪਾ ਲਿਓ । ਪਹਿਲਾ ਇਕ 2000 ਵਾਲਾ ਔਖੇ ਸੌਖੇ ਹੋਕੇ ਇਕ ਮਾਈਕ ਵੀ ਲੈਲੋ । ਫੇਰ ਤੁਹਾਡੇ ਅੰਦਰ ਦੀ ਭੜਾਸ ਸੁਣਨ ਦਾ ਸਵਾਦ ਤੇ ਆਓ ਉਂਜ ਤੇ ਤੁਹਾਡੀ ਵੀਡੀਓ ਚ ਤੇ ਜੋ ਕੁਝ ਹੁੰਦਾ ਉਹ ਹੁੰਦਾ ਏ ਐ।

    • @SatnamSingh-mc2lc
      @SatnamSingh-mc2lc Před 2 měsíci

      22g mike le lea ta swaad aajuga ds..? 😂😂

    • @viraatmahal
      @viraatmahal Před 2 měsíci

      @@SatnamSingh-mc2lc ਜਦੋ ਬਕਵਾਸ ਏ ਸੁਣ ਨੀ ਆ ਤੇ ਫੇਰ ਚੱਜ ਨਾਲ ਸੁਣੋ

  • @gurbhejsingh9897
    @gurbhejsingh9897 Před 2 měsíci +1

    ਲੋਕ ਬੋਲਦੇ ਦੇ ki ਮੂਵੀ ਬਹੁਤ vadia ਏ thanu te koi ਮੂਵੀ ni vadia Lagdi😮

    • @sandeepreena5082
      @sandeepreena5082 Před 2 měsíci +1

      ਇਸਨੂੰ ਕੋਈ ਵੀ ਫਿਲਮ ਚੰਗੀ ਨਹੀਂ ਲਗਦੀ ਤਾਂ ਹੀ ਹਾਲੇ ਤਕ ਸਬਸਕ੍ਰਾਈਬ ਕਿੰਨੇ ਘੱਟ ਹਨ

    • @kamaljitsingh7364
      @kamaljitsingh7364 Před 2 měsíci

      ​​@@sandeepreena5082ਐਨੇ ਵੀ ਡਿਲੀਟ ਨਾ ਕਰਵਾ ਲਵੇ।

    • @sandeepreena5082
      @sandeepreena5082 Před 2 měsíci +1

      @@kamaljitsingh7364 ਸਹੀ ਗੱਲ ਹੈ ਯਾਰ ਇਹ ਮੂਵੀ ਦੇਖ ਵੀ ਲੈਂਦਾ,???? 🤭🤭🤭🤭🤭

    • @kamaljitsingh7364
      @kamaljitsingh7364 Před 2 měsíci

      ​@@sandeepreena5082ਐਵੇਂ ਗਪੀ ਲਗਦਾ ਹੈ।

  • @kawaldeepg5617
    @kawaldeepg5617 Před 2 měsíci

    ajj kal films vch oh gal hi nhi rhy haa hoi bs

  • @SwaranSingh-in1fo
    @SwaranSingh-in1fo Před 2 měsíci

    Sir Story Na Sunaya karo Movie de Puri Story Suna Diti End Tak

  • @ranjitkaurbhangu
    @ranjitkaurbhangu Před 2 měsíci

    Babe pahla movie dekh. Vadhia a te review v Vadhia a. Bas teri umar hogi hun. U can’t understand

  • @Punjab_forever_2024
    @Punjab_forever_2024 Před 2 měsíci

    Sartaj can be good singer or composer but sorry to say he is not good actor

  • @PawanKumar-ky7tm
    @PawanKumar-ky7tm Před 2 měsíci

    Tenu hi sab pta hai

  • @sidhuboy2111
    @sidhuboy2111 Před 2 měsíci

    Es bande nu burai krn to buna koi kam ni

  • @VikramSingh-vf2ut
    @VikramSingh-vf2ut Před 2 měsíci +3

    ਸਰਤਾਜ 😂😂😂😂 ਲੱਸੀ ਕਰਤੀ