The ongoing exploitation is responsible for this suicide! / Iqbal Singh Channa

Sdílet
Vložit
  • čas přidán 22. 06. 2024
  • Promotors
    IQBAL SINGH CHANNA
    KULDEEP SINGH BEDI
    Contributors
    BHIM RAJ GARG
    PARVEEN THETHY UK
    Editor
    MEET JALANDHARI
    .
    '
    '
    #punjabicinema
    #moviereview
    #hindimovie
    #punjabifilms
    #diljitdosanjh
  • Zábava

Komentáře • 25

  • @gagushan2933
    @gagushan2933 Před měsícem +4

    ਤੁਸੀਂ ਬਹੁਤ ਚੰਗਾ ਕੀਤਾ ਇਹ ਪੋਸਟ ਪਾ ਕੇ.. ਇਹ ਸ਼ਬਦ ਤੁਹਾਡੇ ਦਿਲੋਂ ਨਿਕਲੇ ਹਨ ਤੇ ਤੁਸੀਂ ਜਿਹੜੀਆਂ ਲਾਹਨਤਾਂ ਪਾਈਆਂ ਇਹ ਸਚਾਈ ਹੀ ਤੁਹਾਨੂੰ ਸੱਚੇ ਪੱਤਰਕਾਰ ਬਣਾਉਂਦੀ ਹੈ!

  • @user-bw6mz3bu7v
    @user-bw6mz3bu7v Před měsícem +2

    ਕਾਰਨ ਭਾਵੇਂ ਕੁੱਝ ਵੀ ਰਿਹਾ ਹੋਵੇ, ਹੋਇਆ ਬਹੁਤ ਮਾੜਾ ਹੈ, ਖ਼ੁਦਕੁਸ਼ੀ ਕੀਤੀ ਹੈ ਪਰ ਇੱਕ ਨੌਜਵਾਨ ਦੀ ਮੌਤ ਹਮੇਸ਼ਾ ਦੁੱਖ ਦੇਣ ਵਾਲਾ ਭਾਣਾ ਹੈ। ਭਾਵੇਂ ਕੁੱਝ ਵੀ ਹੋਵੇ ਜ਼ਿੰਦਗੀ ਦੀ ਆਸ ਨਹੀਂ ਛੱਡਣੀ ਚਾਹੀਦੀ,"ਦੁੱਖ ਮੇਂ ਕਟੇ ਯਾ ਸੁੱਖ ਮੇਂ ਬਸਰ ਹੋ ਜੀਨਾ ਤੋ ਹਰ ਹਾਲ ਮੇਂ ਹੋਗਾ"। ਜੇਕਰ ਅਸੀਂ ਜਿਉਂਦੇ ਰਹਾਂਗੇ ਤਾਂ ਹੀ ਅਸੀਂ ਲੜ ਝਗੜ ਵੀ ਸਕਦੇ ਹਾਂ, ਆਵਾਜ਼ ਉਠਾ ਸਕਦੇ ਹਾਂ।ਕੋਈ ਵੀ ਜੰਗ ਮਰ ਕੇ ਨਹੀਂ,ਲੜ ਕੇ ਤੇ ਜਿੰਦਾ ਰਹਿ ਕੇ ਹੀ ਜਿੱਤੀ ਜਾ ਸਕਦੀ ਹੈ।

  • @Travelerguys661
    @Travelerguys661 Před měsícem

    ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵੱਡੇ ਬਾਈ ਜੀ

  • @TheJassi787
    @TheJassi787 Před měsícem

    100/ sach pesh kita channa ji Kaiyan nu mirchan lagniyan ne

  • @TrulyTrue-ky2dz
    @TrulyTrue-ky2dz Před měsícem

    ਬਹੁਤ ਵਧੀਆ ਵਿਸ਼ਲੇਸ਼ਣ ਇਸ ਅਣਕਿਆਸੀ ਮੌਤ ਦਾ। ਬੜੇ ਮਸ਼ਹੂਰ ਪੰਜਾਬੀ ਫਿਲਮਾਂ ਦੇ ਅਦਾਕਾਰ ਵੀ ਇਹ ਜ਼ਿਕਰ ਕਰ ਚੁੱਕੇ ਹਨ ਆਪਣੀ ਇੰਟਰਵਿਊ ਵਿਚ ਕਿ ਪੈਸੇ ਲੈਣ ਲਈ ਬੜੀ ਮੁਸ਼ਕਿਲ ਆਉਂਦੀ ਹੈ।

  • @harleenkaur9095
    @harleenkaur9095 Před měsícem

    100%ਸੱਚ ਹੈ ਇਹ ।
    ਮੈਂ ਵੀ ਇਕ Artist ਹਾਂ।
    ਤੁਸੀਂ ਜਾਣਦੇ ਹੀ ਹੋ Sir
    ਬਿਨਾਂ ਮੰਗੇ payment ਨਹੀਂ ਦੇਂਦੇ।
    ਤੇ ਇਕ ਗੱਲ ਹੋਰ ,ਕਈ ਤੇ ਏਦਾਂ ਦੇ ਵੀ ਨੇ
    ਕਹਿਣਗੇ Mam, ਸ਼ੁਗੁਨ ਹੀ ਦੇ ਸਕਾਂਗੇ,ਬਜਟ ਨਹੀਂ ਏਨਾ ਸਾਡਾ।
    ਹੁਣ ਸ਼ਗਨ ਤੇ 500 ਵੀ ਹੁੰਦਾ,1100 ਵੀ 2100 ਵੀ,3100 ਵੀ ਤੇ ਅੱਗੇ ਇਹੀ ਸੀਰੀਜ਼ ਚੱਲਦੀ।ਪਰ ਇਹਨਾਂ ਦਾ ਸ਼ਗਨ 2100 ਤੋਂ start ਕਰਦੇ😂।ਕਿਸੇ ਹੋਰ ਆਰਟਿਸਟ ਨੂੰ reolace ਕਰਦੇ ਨੇ ਤਾਂ ਆਹ ਓਹਦੇ ਪੂਰੇ ਸੀਨ 1 ਦਿਨ ਚ ਕੱਢ ਲੈਂਦੇ ਨੇ।ਕਹਿਣਗੇ mam ਤੁਹਾਡਾ ਇਕ ਦਿਨ ਲੱਗੂ।ਪਰ 24 ਘੰਟੇ ਲਗਾਤਾਰ ਸ਼ੂਟ ਤੇ ਜਦੋਂ ਸ਼ਿਫਟ ਡਬਲ ਹੋ ਗਈ ਤਾਂ ਕਾਇਦੇ ਨਾਲ ਪੈਸੇ ਵੀ ਡਬਲ ਬਣਦੇ ਨੇ ।ਜਦੋਂ ਆਪਣਾ ਹੱਕ ਮੰਗੀਦਾ ਤਾਂ ਏਦਾਂ ਜਤਾਉਣਗੇ ਬਈ ਹੁਣ ਤੁਹਾਨੂੰ ਕੰਮ ਨਹੀਂ ਮਿਲਦਾ ।ਤੇ character ਆਰਟਿਸਟ ਨੂੰ ਤਾਂ ਇਹ ਗਿਣਦੇ ਹੀ ਨਹੀਂ ।

  • @nitishbali007
    @nitishbali007 Před měsícem

    Jma sachiya gallan sir, ehh meri dil diya gallan tusi keh ditiya, ehh chohte artist nu kuch ni samjhde , ohna nu sorf dihadi daar majdoor hi samjhde ne , te paise ta sachi gal aa bheekh mang mang k hi mangnge pende aa 2 , 3 mahine

  • @chahatdeepvlog6739
    @chahatdeepvlog6739 Před měsícem

    ਸਹੀ ਗੱਲ ਐ ਜੀ ਜਿਹੜੀ ਤੁਸੀਂ ਪੈਮੇਂਟ ਦੀ ਗੱਲ ਸਾਂਝੀ ਕੀਤੀ ਹੈ ਜੀ

  • @jagtarsinghbenipal594
    @jagtarsinghbenipal594 Před měsícem +1

    ਸੱਚ ਕੌੜਾ ਹੁੰਦਾ ਏ ਚਾਨਾ ਜੀ
    ਸੁਣਿਆ ਨਹੀਂ ਜਾ ਸਕਣਾ
    ਬਿਲਕੁਲ ਸੱਚੀਆਂ ਤੇ ਖਰੀਆਂ ਖਰੀਆਂ ਕਹੀਆਂ ਹਨ

  • @user-qx9if8en6e
    @user-qx9if8en6e Před měsícem

    🙏🙏

  • @soulbuddy6254
    @soulbuddy6254 Před měsícem

    True

  • @TIRATHSINGHGILL-ee7wh
    @TIRATHSINGHGILL-ee7wh Před měsícem

    VERY SAD

  • @rajdevsingh2736
    @rajdevsingh2736 Před měsícem

    Bahut zaroorat hai Punjabi film industry nu ekk changi association di, Jo imaandaari naal kalakaaran di madad kar sakke !

  • @user-wd6hh4fc9k
    @user-wd6hh4fc9k Před měsícem

    Sir Mai bhi film line ch Kam karna cahuda c Mgr jado mere frd ne dasya ki koi paisa nhi dinde na hi kam milna jaldi us ne Rajan batre da name leya ki a banda te paise bohat marda sab de

  • @nonitejay9201
    @nonitejay9201 Před měsícem

    Shi gl aa sir g

  • @DavinderSingh-nj2qk
    @DavinderSingh-nj2qk Před měsícem

    Tusi sahi kiha hai ji

  • @ravirattan999
    @ravirattan999 Před měsícem

    💯% true

  • @daljitsingh2895
    @daljitsingh2895 Před měsícem +1

    ਪੰਜਾਬੀ ਮੀਡੀਆ ਕਹਿ ਰਿਹਾ ਸ਼ਰਾਬ ਸਮਝ ਕੇ ਖੇਤਾਂ ਚ ਪਾਉਣ ਵਾਲੀ ਦਵਾਈ ਪੀ ਗਿਆ ਸੀ ਸ਼ਰਾਬ ਦੀ ਨਸ਼ੇ ਚ

  • @ravirattan999
    @ravirattan999 Před měsícem

    Bollywood south de director nal kam kar chuka par koi Punjab da director changa kam nahi de reya, jad k movie ton bina hor koi kam ni keta 15 sal ton

  • @kartaarfilms
    @kartaarfilms Před měsícem

    ਬਹੁਤ ਜਰੂਰੀ ਸੀ ਇਹ ਪੋਸਟ sir
    Chandigarh Mohali ਵਿਚ ਪੰਜਾਬੀ ਕਲਕਾਰਾਂ ਦਾ ਬਹੁਤ ਸੋਸ਼ਣ ਹੁੰਦਾ। ਐਕਟਿੰਗ ਦੀ ਮਿਹਨਤ ਵੀ ਨਹੀਂ ਮਿਲਦੀ।

  • @ravirattan999
    @ravirattan999 Před měsícem

    15 sal ton industry vich kam kar reya,, jad v kam keta tarif hoi pr kise vaddi production ne response nahi dita, kine he directors de msg ande aa next time paka keh k bhul jande aa

  • @user-wd6hh4fc9k
    @user-wd6hh4fc9k Před měsícem

    Film line ch Rajan Batra da Naam bhi bohat Kharab a o Kise nu paise ni dinda athe tak ki Tds bhi mar lenda artist da

  • @lakhycheema7566
    @lakhycheema7566 Před měsícem

    😮 ਏਦ੍ਹਾ ਮਰਨਾ ਮਾੜੀ ਗੱਲ ਆ ਪਰ ਬਣਦਾ ਕਈ ਵਾਰ ਬਹੁਤ ਮਜਬੂਰ ਹੋਜਂਦਾ, ਕੋਈ ਸੁਨਣ ਵਾਲਾ ਨੀ ਹੂੰਦਾ ਬੰਦੇ ਦੇ ਮਨ ਚ ਕਿ ਚਲ ਰਿਹਾ ਵਾਂ, ਬਾਅਦ ਚ ਤਾਂ ਬਹੁਤ ਅਫਸੋਸ ਹੀ ਰਹਿ ਜੰਦਾ ਵਾਂ

  • @sharnjitsinghrataul3730
    @sharnjitsinghrataul3730 Před měsícem

    ਕੌੜਾ ਸੱਚ ਬਿਆਨਿਆ ਸਰ, ਬਹੁਤ ਹੀ ਬੁਰੇ ਹਾਲ ਨੇ ਪੰਜਾਬੀ ਫਿਲਮ ਖੇਤਰ ਅੰਦਰ, ਬਾਕੀ ਮੇਰੇ ਦੱਸਣ ਦੀ ਲੋੜ ਨਹੀਂ ਆਪ ਜੀ ਨੇ ਸ਼ਬਦਾਂ ਰਾਹੀਂ ਬਾਖੂਬੀ ਬਿਆਨ ਕੀਤਾ ਹੈ।

  • @BirMatharoo
    @BirMatharoo Před měsícem

    🙏🙏