ਆਹ ਕਾਰ ਨਵੀਂ ਆਗੀ ਪੰਜਾਬ ਚ ਪਹਿਲੀ ਆ ਫੀਚਰ ਦੇਖੋ,,, ਬਾਹਲੇ ਆ ਤਿੰਨ ਸ਼ੀਟਾਂ

Sdílet
Vložit
  • čas přidán 5. 09. 2024
  • #sukhjinder_lopon

Komentáře • 144

  • @gurshersinghmaan3154
    @gurshersinghmaan3154 Před 10 měsíci +26

    North india di pehli , ਅਜਕਲ ਸਬ ਦਾ ਇਹੀ ਡਾਇਲਾਗ ਹੁੰਦਾ । ਭਾਵੇ ਬੱਕਰੀ ਬਿੱਲੀ ਦੀ ਗੱਲ ਹੋਵੇ । ਇਹ ਕਾਰ ਛੇ ਮਹੀਨੇ ਪਹਿਲਾਂ ਸਿਰਸੇ ਆ ਕ ਵਿਕ ਕ ਫ਼ੇਲ ਹੋ ਚੁੱਕੀ ਹੈ

    • @balbirsingh3985
      @balbirsingh3985 Před 10 měsíci +1

      ਸਰਸਾ ਵਾਲਿਓ ਜਾਣਕਾਰੀ ਅੱਗੇ ਵਧਾਉਣ ਲਈ ਬਹੁਤ ਬਹੁਤ ਧੰਨਵਾਦ

    • @kanwaljeetsingh2987
      @kanwaljeetsingh2987 Před 5 měsíci

      Ok ji

  • @amritpalsinghchahal8259
    @amritpalsinghchahal8259 Před 9 měsíci +3

    ਬਰਨਾਲੇ ਡਾਕਟਰ ਸਿਧਾਨੇ ਕੋਲ 10 ਸਾਲ ਹੋ ਗਏ ਆਈ ਨੂੰ ਇੱਕ ਹੋਰ ਵੀ ਦੇਖੀ ਮੈਂ ਉਸਤੇ ਬੱਤੀ ਲੱਗੀ ਹੋਈ ਸੀ

  • @bahadursingh9718
    @bahadursingh9718 Před 10 měsíci +6

    ਵੀਰ ਜੀ ਸਾਡੇ ਖੇਤਾਂ ਦੇ ਰਾਹ ਵਿੱਚ ਟਿੱਬੇ ਹਨ ਇਹ ਕਾਰ ਸਾਡਿਆਂ ਟਿੱਬਿਆਂ ਵਿਚ ਨਹੀਂ ਚਲ਼ਦੀ ਇਹ ਕਾਰ ਵੀਰ ਜੀ ਇਹ ਕਾਰ ਸੜਕ ਵਾਸਤੇ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।

  • @charanjitsingh4388
    @charanjitsingh4388 Před 9 měsíci +3

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @chanchalsingh9938
    @chanchalsingh9938 Před 5 měsíci +3

    ਦਿੱਲੀ ਵਿਚ ਬਹੁਤ ਲੌਕਾ ਕੌਲ ਹੈ ਏ ਚਾਦਨੀ ਚੌਕ
    20 ਸਾਲ ਪਹਿਲਾ ਆਈ ਹੋਈ ਹੈ

  • @AvtarSingh-pw7fv
    @AvtarSingh-pw7fv Před 10 měsíci +18

    ਜਦੋਂ ਟਾਟਾ ਦੀ ਨੈਨੋ ਆਈ ਸੀ ਤਾਂ ਲੋਕ ਦੇਖਣ ਲਈ ਉਸਦੇ ਵੀ ਦੁਆਲੇ ਬਹੁਤ ਹੁੰਦੇ ਸਨ ਪਰ ਹੁਣ ਲੋਕਾਂ ਨੂੰ ਇਹ ਵੀ ਯਾਦ ਨਹੀਂ ਕਿ ਟਾਟਾ ਨੇ ਕਦੇ ਨੈਨੋ ਕਾਰ ਵੀ ਕੱਢੀ ਸੀ

    • @preetsandhu2688
      @preetsandhu2688 Před 9 měsíci +1

      ਯਾਦ ਕਿਉਂ ਨੀ ਜਿਹਦੇ ਕੋਲ ਹੈਗੀ ਆ ਉਹ ਵੇਚਦਾ ਨੀ

  • @amritdhaliwal9107
    @amritdhaliwal9107 Před 10 měsíci +26

    ਟੈਂਪੂ ਆ ਕੁੱਲ ਮਿਲਾ ਕੇ!

  • @harcharansingh1737
    @harcharansingh1737 Před 10 měsíci +20

    ਬਾਈ ਗਰਮੀ ਵਿੱਚ ਤਦੂਰ ਵਿਚ ਬੈਠਣ ਦੇ ਬਰਾਬਰ ਹੈ ਜਦੋਂ ਇਸ ਵਿਚ ਏਸੀ ਨਹੀਂ ਚਲਦਾ
    2 ਲਖ ਦੀ ਤਾਂ ਅਲਟੋ ਐਲ ਆਈ ਐਕਸ ਪਾਵਰ ਵਿਡੋ ਪਾਵਰ ਸਟੇਰਿੰਗ ਪਾਵਰ ਬਰੇਕ ਅਤੇ ਵਧੀਆ ਏਸੀ ਅਤੇ ਹੀਟਰ ਸਾਰੀਆ ਸਹੂਲਤਾਂ ਹੁੰਦੀਆਂ
    19 ਵੀਹ ਮਾਡਲ ਮਿਲ ਜਾਂਦੀ ਹੈ
    ਇਹ ਕਾਰਾਂ ਐਵੇਂ ਪੈਸੇ ਖੂਹ ਵਿਚ ਸੁਟਣ ਵਾਲੀ ਗਲ ਹੈ

    • @lallali4508
      @lallali4508 Před 9 měsíci

      Ji

    • @brarsaab007
      @brarsaab007 Před 9 měsíci

      Bai ji ac bagir car nahi tempu hunda MG di addi k car ac de nall ondi hai 220 km ek baar vich chaldi hai,jisda top model 10 lukh da hai, size ass nalon toda wadda hai 4 bande Aram nall bath de ya 120 de speed hai,oss vich battery piyor lithium de hai.

  • @virk6592
    @virk6592 Před 10 měsíci +6

    ਇਸਤੋਂ ਚੰਗਾ ਤੇ ਆਟੋ ਲੈਲੇ ਬੰਦਾ ਓਹ ਵਦੀਆ ਲੱਗਦਾ

  • @chahal-pbmte
    @chahal-pbmte Před 9 měsíci +1

    ਮੈਨੂੰ ਲੱਗਦਾ ਇਹ ਸਾਈਕਲ ਸਟੋਰ ਕੋਠੇ ਗੁਰੂ ਵਾਲਿਆਂ ਦਾ ਐ। ਮੈਂ 1986 ਤੋਂ 1994 ਤੱਕ ਭਗਤੇ ਰਿਹਾ ਹਾਂ। ਅਸੀਂ ਆਮ ਹੀ ਇਸ ਲੜਕੇ ਦੇ ਸ਼ਾਇਦ ਪਿਤਾ (ਮੈਂ ਨਾਂ ਭੁੱਲ ਗਿਆ ਵਧੀਆ ਹੱਸਮੁੱਖ ਮੁੰਡਾ ਹੈ। ਇਨ੍ਹਾਂ ਦੇ ਰਿਸ਼ਤੇਦਾਰ ਦਾ ਬਠਿੰਡੇ ਵੀ ਉਸ ਸਮੇਂ ਵੱਡਾ ਸਾਈਕਲ ਸਟੋਰ ਹੁੰਦਾ ਸੀ)ਹੋਵੇ ਕੋਲ ਬੈਠੇ ਰਹਿੰਦੇ ਸੀ।

  • @walejatt-uh2tq
    @walejatt-uh2tq Před 10 měsíci +10

    ਵੀਰ ਜੀ Bajaj ਕੰਪਨੀ ਦੇ ਸਕੁਟਰ ਲਿਆਓ । ਨਾਲ਼ੇ ਛੇਪ ਸੋਹਣੀ ਆ।

  • @KultarSingh-ji3qy
    @KultarSingh-ji3qy Před 10 měsíci +7

    3 ਬੰਦੇ ਤਾ ਵੀਰ ਜੀ ਮੋਟਰਸਾਈਕਲ ਤੇ ਵੀ ਬੈਠ ਜਾਦੇ ਆ

  • @jantysingh1111
    @jantysingh1111 Před 10 měsíci +6

    50000 ਦੀ tata nano 12.13 model ac ਹਿਟਰ ਵਾਲੀ ਮਿਲ ਜਾਦੀ ਆ 20 ਦੀ ਐਵਰੈਜ

    • @harpreetsingh2567
      @harpreetsingh2567 Před 9 měsíci

      Tata nano is a masterpiece by Ratan tata ji. Unfortunately ignored by indians.

  • @inderjitsingh9259
    @inderjitsingh9259 Před 10 měsíci +12

    ਇਹ ਚਵਲ ਕੋਈ ਜਗਾ ਨੀ ਛੱਡਦਾ ਇਸ ਨੂੰ ਬੁਰਕੀ ਪਾਉਣ ਵਾਲਾ ਮਿਲਣਾ ਚਾਹੀਦਾ

  • @gillpassanger
    @gillpassanger Před 10 měsíci +4

    ਉ ਕਿਉ ਬੇਵਕੂਫ ਬਣਾਈ ਜਾਨਾ ,ਲੀਥੀਅਮ ਬੈਟਰੀ ਨੂੰ ਅੱਗ ਨਹੀ ਲਗਦੀ ,ਤੇ ਲੈਡ ਐਸਿਡ ਬੈਟਰੀ ਨਾਲੋ Double ਟਾਇਮ ਕੱਢ ਦੀ ਆ ਲੀਥੀਅਮ ਬੈਟਰੀ ,

    • @gurshersinghmaan3154
      @gurshersinghmaan3154 Před 10 měsíci

      Aun wala time scientist , philopsher loka da nhi , utuber te fb vidvaan loka da hai

    • @user-xz5uz4bg8j
      @user-xz5uz4bg8j Před 10 měsíci

      Bevkoof bna nhi rhe ehi bevkoof lagde a

  • @AngrejSingh-qh9xi
    @AngrejSingh-qh9xi Před 9 měsíci +2

    Sade pind de a g sodhe sab good job 👍👍👍👍👍👍👍👍👍👍👌

  • @asuszenfone9406
    @asuszenfone9406 Před 10 měsíci +4

    ਬੈਟਰੀ ਆਲਾ ਆਟੋ ਰਿਕਸ਼ਾ ਲੱਗਦਾ

  • @dhanoa3481
    @dhanoa3481 Před 10 měsíci +2

    ਪਹਿਲਾ ਪਰੀਤ ਨੂੰ ਹੀ ਲੈਕੇ ਦੇਦੇ ਫੇਰ ਵੀਡੀਓਪਾਈ

  • @jugnusodhi7555
    @jugnusodhi7555 Před 10 měsíci +4

    ਹੈਗੀ ਆ ਇਹ ਕਾਰ ਸਰਹਿੰਦ ਵਿੱਚ ਗ੍ਰੀਨ ਕਲਰ ਦੀ

  • @HarpreetSingh-dh1ln
    @HarpreetSingh-dh1ln Před 10 měsíci +2

    Good job Veerji 🙏🙏🙏👍

  • @avtarsingh-hf8br
    @avtarsingh-hf8br Před 10 měsíci +1

    ਅਸੀਂ ਤਾਂ ਲੁਧਿਆਣੇ ਵੇਖੀ ਸੀ।

  • @user-yx6rf5pj4x
    @user-yx6rf5pj4x Před 10 měsíci +1

    E rickshaw ਦੇ ਬਾਡੀ ਲਾਈ ਹੈ। ਸੀਟਾਂ ਲਾਇਆ

  • @gillpassanger
    @gillpassanger Před 10 měsíci +45

    ਹੈਨੀ ਕਾਮਯਾਬ ਇਹ ,ਪੈਸੇ ਖਰਾਬ ਕਰਨ ਵਾਲਾ ਕੰਮ ਆ

  • @boxerchamanwarraichgujrakh9776
    @boxerchamanwarraichgujrakh9776 Před 10 měsíci +2

    SatShriAkal ji

  • @RANJITSingh-nv9fq
    @RANJITSingh-nv9fq Před 10 měsíci +2

    ਸ਼ੌਂਕੀ ਸਾਹਿਬ - ਕਾਰ ਵਾਰੇ ਪੂਰਾ ਵੇਰਵਾ ਨਹੀ ਦਿੱਤਾ . ਚਾਰਜ ਕਿੰਨੇ ਟਾਈਮ ਚ ? ਤੇ ਬੈਟਰੀ ਖਤਮ ਹੋਣ ਤੇ ਕਿੰਨੇ ਕਿਲੋਮੀਟਰ ਪਹਿਲਾਂ ਕੋਈ ਵਾਰਨਿੰਗ ਸਿਸਟਮ ਹੈ ? ਟਾਇਰਾ ਦੀ ਕਿੰਨੇ ਕਿਲੋਮੀਟਰ ਤੱਕ ਵਰੰਟੀ ਜਾਂ ਗਰੰਟੀ ਹੈ ? ਕੁਝ ਨਹੀ ਪੁੱਛਿਆ ਤੁਸੀ ਸ਼ੌਂਕੀ ਸਾਹਿਬ ਜੀ

    • @chahal-pbmte
      @chahal-pbmte Před 9 měsíci +1

      ਸ਼ੌਂਕੀ ਜ਼ਿਆਦਾ ਫੁਕਰੀਆਂ ਮਾਰਦਾ ਮਾਰਦਾ ਭੁੱਲ ਗਿਆ ਹੋਣਾ।

  • @bimalchawla5599
    @bimalchawla5599 Před 9 měsíci

    World di consumer market India,jdon barishan da 2feet pani wich chukni v sokhi aa.

  • @jaggylahoria7787
    @jaggylahoria7787 Před 10 měsíci +4

    ਰੇਟਕੀਆਵੀਰji

  • @rajinderpaul710
    @rajinderpaul710 Před 9 měsíci

    बीर जी तीन आदमी ता स्कूटर भी चक लेता है, फेर
    कार दी की जरूरत है , दूसरे सरकार नू फीस भी ज्यादा देना होगा ,फेर खड़ी
    करण लाई जगह भी जरूरी है,मेरे विचार में यह बात मोदी जी को बता दें बो इसको खरीद सकते है।

  • @kanwaldeepsingh3978
    @kanwaldeepsingh3978 Před 9 měsíci

    1 ਸਾਲ ਬਾਅਦ , ਡਮਰੂ ਕਬਾੜੀਏ , ਲਾਟੂ ਕਬਾੜੀਏ , ਕੱਛੂ ਕਬਾੜੀਏ , ਲੱਛੂ ਕਬਾੜੀਏ , ਘੀਸੂ ਕਬਾੜੀਏ ਹੋਰਾਂ ਦੀਆਂ ਦੁਕਾਨਾਂ ਤੋਂ ਇਹ ਗੱਡੀ 90 ਪ੍ਰਤੀਸ਼ਤ ਰਿਆਇਤ ਨਾਲ ਉਪਲਭਦ ਹੋ ਸਕਦੀਆਂ ਹਨ

  • @sukhpreetsarao9069
    @sukhpreetsarao9069 Před 10 měsíci +1

    Bilkul ok ne ji

  • @brarsaab007
    @brarsaab007 Před 9 měsíci

    Malo lai jo bagir ac tandoor lai ji a tu garmiya vich 45 degree temperature which baithke dikha di, 2 lakh vich tempu lainna , tu ta parmision karke 20,25 hajar lai ke tur janna, 2 lakh di 19,20 model Alto lxi mil janni ya, avi loka nu fasai da ni hunda , i am Canadian citizen 🇨🇦 Ontario

  • @RajinderSingh-ob1fp
    @RajinderSingh-ob1fp Před 9 měsíci +1

    Nano ਵਾਂਗ shape ਪੱਖੋਂ ਜਾਊ।😢

  • @JASVIRSINGH-ls5xh
    @JASVIRSINGH-ls5xh Před 10 měsíci +1

    I like.

  • @JaswinderSingh-bf9ml
    @JaswinderSingh-bf9ml Před 10 měsíci

    Jaswinder S.Billa Mt Surjit K wo S Gurdev S.Granthi Driver Samadh Bhai moga wale x Mandeep Electronic S p Road Kurali x Samadh Bhai moga wale x Kurali wale max wahe Guru Ji Kirpa kro ji

  • @pr5991
    @pr5991 Před 9 měsíci

    Lead acid battery means, too heavy, 2 to 3 year life, only 50% output of rated capacity, slow charge, sulfation of the plates and reduced power, put 2 units in and get only 1 unit out that is 50% waste of electricity. So better to use only lithium iron phosphate battery.

  • @angerjatt5523
    @angerjatt5523 Před 9 měsíci +1

    ਈ ਰਿਕਸ਼ਾ ਲਗਣ ਡਈ ਮਗਰੋ 😂😂😂

  • @selfish55
    @selfish55 Před 10 měsíci +3

    2 lakh di secondhand vdia saaf car aju 😂 kaka

  • @AvtarSingh-hu1pk
    @AvtarSingh-hu1pk Před 5 měsíci

    ਦੂਜੀਆਂ ਛੋਟੀਆਂ ਕਾਰਾਂ ਵਿੱਚ ਪੰਜ ਬੰਦੇ ਬੈਠਦੇ ਆ ਸੋਹਨੀ ਇਹ ਨੀ ਪਿਛਲੇ ਪਾਸੇ ਤੋ ਪਾਂਧੀਆ ਆਲਾ ਗੀਰਾ ਲੱਗਦੀ ਆ ਫਿਰ ਦੂਰ ਇਹ ਨੀ ਜਾ ਸਕਦੀ

  • @gurwinderdhillon1541
    @gurwinderdhillon1541 Před 10 měsíci +1

    Tesla car ch v lithium battery aw led acid battery di life ni hegi

  • @harpalsinghgrewal2561
    @harpalsinghgrewal2561 Před 10 měsíci

    I hope this car may be very popular,but please , with due respect, keeping in mind every factor, what are chances of safety if by bad luck some body gets involved against any other vehicle.
    I hope You may give fair opinion befor I advice to a friend.

  • @sunilmunjal5309
    @sunilmunjal5309 Před 10 měsíci +1

    Koi. nhi Mildi. Bai
    Kahinde saria. Vik gaiya
    Par vikhdi kite nhi

  • @SatnamSingh-zk4ce
    @SatnamSingh-zk4ce Před 10 měsíci +2

    Ene ch old car vadhya mil jandi a

  • @sunnykumarsunny8478
    @sunnykumarsunny8478 Před 9 měsíci

    Mai scotry le li bekar hai ik bande nal 60 km chaldi 2 nal 30km chale na chale koyi pata nehi.petrol wali lo car howe ja scotry .paisa barbad na karo

  • @Sumitelectrical13
    @Sumitelectrical13 Před 9 měsíci +2

    Veer lithium battery da backup and life jada hundi a kio aiwe loka nu galt information de riha veer

  • @avtarSingh-ym2ds
    @avtarSingh-ym2ds Před 10 měsíci +2

    ਆਟੋ ਰਿਕਸ਼ਾ ਚਾਲਕ

  • @babbugrewal549
    @babbugrewal549 Před 10 měsíci

    ਮੇਰੇ ਤੋ ਆਲਟੋ k10 2019 ਮਾਡਲ ਕੰਪਨੀ ਫਿੱਟੜ CNG 35 ਕਿਲੋਮੀਟਰ ਚਲਦੀ ਆ 90 ਰੁਪਏ ਨਾਲ 2.6 ਲੱਖ ਦੀ

  • @Motivationalvideo-yy3lp
    @Motivationalvideo-yy3lp Před 10 měsíci +1

    Ede nalo Changa ta E Rikchsa lai k modify kr lo

  • @SatnamSingh-zk4ce
    @SatnamSingh-zk4ce Před 10 měsíci +4

    Back side tempu a

  • @SatpalSingh-ll8ky
    @SatpalSingh-ll8ky Před 10 měsíci

    ਬਾਈ ਜੀ ਮੇਰੀ ਰਾਏ ਹੈ ਜੇ ਤੁਸੀਂ ਆਪਣੀਆਂ ਬਣਾਈ ਹੈ ਤਾਂ ਪਿਛਲਾ ਬਰੇਕ ਵਧੀਆ ਅਤੇ ਪੈਰ ਵਾਲਾ ਪੈਡਲ ਜ਼ਰੂਰ ਤਿਆਰ ਕਰੋਂ ਜੀ

  • @mukteshbajwa5209
    @mukteshbajwa5209 Před 10 měsíci

    Policiye Jena gede paun kehyo.

  • @Janti838
    @Janti838 Před 10 měsíci +1

    22 Chandigarh vic jini margi lelo a car

  • @AshwaniKumar-ig1kn
    @AshwaniKumar-ig1kn Před 8 měsíci

    Barnala me Dr dida a kol 5yr toh chal rahi a

  • @prabhdirba
    @prabhdirba Před měsícem

    Power window ,power SHEESHE😂PAKHA CHALDA👎👎👎

  • @chanansingh2534
    @chanansingh2534 Před 9 měsíci

    ਕਾਰ ਨਹੀ ਥਰੀ ਵੀਲਰ ਵਰਗੀ ਹੈ।

  • @preetsandhu2688
    @preetsandhu2688 Před 9 měsíci +1

    ਦੇਸੀ ਆ ਕੋਈ ਫਾਇਦਾ ਨੀ MG ਵਾਲਿਆ ਦੀ ਆਈ ਆ ਉਹ ਲਓ

    • @brarsaab007
      @brarsaab007 Před 9 měsíci

      Bai mg ne bhot vadiya gaddi kaddi ya jiss da top model 10 lukh ya , oss vich 4 bande bhot Aram nall bath jande Han , but gaddi dia baria 2 he han je kise ne piche bath na age wali ceat fold karni paindi hai 220 ek baar vich chaldi hai speed 100 tho upper hai.

  • @manwindersingh2804
    @manwindersingh2804 Před 5 měsíci

    sir 4 ta set karo bande fer bahut challu

  • @pardeepduggal3431
    @pardeepduggal3431 Před 9 měsíci

    Car ka to pata nahi, advt achi hai

  • @HarpreetKaur-bp6sg
    @HarpreetKaur-bp6sg Před 9 měsíci

    Yeh car automatic hai or manual hai??

  • @narinderheer5745
    @narinderheer5745 Před 9 měsíci

    ਕੰਪਨੀ ਦਾ ਰੇਟ 1.25 ਤੁਸੀਂ 2ਲੱਖ ਕਹੀ ਜਾਂਦੇ

  • @virandermittal2493
    @virandermittal2493 Před 10 měsíci +1

    Koi chai di video bna lea kro.

  • @SukhdevSingh-gv3gt
    @SukhdevSingh-gv3gt Před 10 měsíci

    15:47

  • @labhsingh155
    @labhsingh155 Před 10 měsíci +5

    ਕਿਉਂ ਕਿਸੇ ਦੇ ਹਵਾ ਦੇ ਪੈਸੇ ਬਰਬਾਦ ਕਰਦੇ ਹੋ

  • @middleclass66
    @middleclass66 Před 10 měsíci

    💞💞

  • @amanbrar5787
    @amanbrar5787 Před 7 měsíci

    Car ghat, te bajaj da auto jyada lgda😂😂

  • @harcharansingh1737
    @harcharansingh1737 Před 10 měsíci +5

    ਇਕ ਸਾਲ ਬਾਦ ਤਾਂ 18 ਰੁਪਏ ਕਿਲੋ ਕਬਾੜ ਵਿਚ ਵੇਚਣੀ ਪੈਦੀ ਹੈ

  • @user-hn5rt9yh4p
    @user-hn5rt9yh4p Před 9 měsíci

    Es to vadiya electric auto le lenda 8 bande bath jamde

  • @Amandeep-zu5wo
    @Amandeep-zu5wo Před 10 měsíci +2

    O bai led acid nu agg lgdi lithium ch ni lgdi pgl na bnao 😡

  • @kambojsaab2820
    @kambojsaab2820 Před 9 měsíci

    Led bettry bakwas aw lithium po best Battery aw .koi bhul k v na lio led electric scooty

  • @user-ek3ii1iv8q
    @user-ek3ii1iv8q Před 9 měsíci +1

    Do lakh di Alto lailo ucha model Sahi rahoge😢

  • @AmandeepSingh-zs6ht
    @AmandeepSingh-zs6ht Před 10 měsíci +2

    Bai ji manu ta 6 months di waranti diti aa tusi

  • @narindersingh9498
    @narindersingh9498 Před 10 měsíci +3

    ਜਲੰਧਰ ਵੀ ਆ ਗਈ ਆ ਜੀ

    • @SonuKumar-zm8om
      @SonuKumar-zm8om Před 10 měsíci

      Jalandhar kithe k aayi hai veere showroom name daseyo contact no. Daseyo showroom da

    • @SonuKumar-zm8om
      @SonuKumar-zm8om Před 10 měsíci

      Car dekhni hai

    • @user-jasSandhu
      @user-jasSandhu Před 10 měsíci

      Bus adde kol a driving sikhonde jihre ohns kol a mg walea di a

  • @vinodarora8746
    @vinodarora8746 Před 10 měsíci

    14:57 😊

  • @captainsandhu5139
    @captainsandhu5139 Před 10 měsíci +2

    Lad isd vadia lithium nalo ja ta eh ghusa ja bana riha loka nu led bentri fel a ik sal bad bentry di pawar adi rah jandi

  • @BalkarSingh-og4xb
    @BalkarSingh-og4xb Před 9 měsíci

    ਬਹੁਤ ਵਧੀਆ, ਰੇਟ ਕੀ ਹੈ

  • @user-zg2fb5cp6c
    @user-zg2fb5cp6c Před 10 měsíci +1

    ਯਾਰ ਰੇਟ ਤਾਂ ਦੱਸ ਦੋ ਨਹੀ ਫਿਰ ਮੈਂ ਗਾਲਾਂ ਕੱਡੁ ਗਾ

    • @shonkisardar7414
      @shonkisardar7414  Před 10 měsíci +6

      ਰੇਟ 2 ਲੱਖ ਆ,, ਹੁਣ ਰੇਟ ਸੁਣਕੇ ਨਾਂ ਗਾਲ੍ਹਾਂ ਕੱਢੀ,,, hahahahaha

    • @a.brarfannarinderbatthda3918
      @a.brarfannarinderbatthda3918 Před 10 měsíci

      ​@@shonkisardar7414😂😂😂😂😂😂😂😂ਸਹੀ ਆ ਬਾਈ

  • @gurpreetdhillon2424
    @gurpreetdhillon2424 Před 8 měsíci

    tej bus kolo di langh gyi ta lagda palat jau😂

  • @baljinderjawanda8810
    @baljinderjawanda8810 Před 10 měsíci +1

    Electric auto aa e ta

  • @user-rt3iw2cu6o
    @user-rt3iw2cu6o Před 9 měsíci

    Bai banda tan koi chagg de wait da chado

  • @user-zv2je2tc6m
    @user-zv2je2tc6m Před 5 měsíci

    Auto riksa aa

  • @jasbirsingh-dv7yd
    @jasbirsingh-dv7yd Před 9 měsíci

    Ludhiane bacche bahut hai ya

  • @sunnyuttam4841
    @sunnyuttam4841 Před 10 měsíci

    Is se zyada acha to auto hai😂

  • @rehankumar4545
    @rehankumar4545 Před 10 měsíci

    picho ta auto lagdi aa

  • @ranbirsinghjogich197
    @ranbirsinghjogich197 Před 10 měsíci +1

    ਡਰਾਈਵਿੰਗ ਲਾਇਸੈਂਸ ਦੀ ਲੋੜ ਹੈ ਜਾਂ ਨਹੀਂ ਇਹ ਤਾਂ ਦੱਸੋ।

    • @sellisaab8414
      @sellisaab8414 Před 10 měsíci

      ਨਹੀ ਵਾਈ ਕੂਛ ਨੀ

  • @RajKumar-hn8vf
    @RajKumar-hn8vf Před 10 měsíci

    Ludhiane kai ne loka kol

    • @SonuKumar-zm8om
      @SonuKumar-zm8om Před 10 měsíci

      Ludhiana kithe mildi aa ehe veere daseyo ji??

  • @angrejsingh8555
    @angrejsingh8555 Před 10 měsíci

    Ato a

  • @Gurigora2513
    @Gurigora2513 Před 10 měsíci +1

    Totally fall..😂

  • @HarpalSingh-fn6bi
    @HarpalSingh-fn6bi Před 10 měsíci

    ਇਹ ਫਰੀ ਵੀ ਨਾ ਲਿਓ

    • @ashokklair2629
      @ashokklair2629 Před 8 měsíci

      ਫਰੀ ਦੇ ਨਾਲ, ਇਕ ਹੋਰ ਫਰੀ, ????

  • @GurvinderSingh75
    @GurvinderSingh75 Před 10 měsíci

    auto lagda hai.

  • @LakhwinderSingh-le5uw
    @LakhwinderSingh-le5uw Před 9 měsíci

    Auto

  • @angrejsingh8555
    @angrejsingh8555 Před 10 měsíci +1

    Sarse bandi a

  • @gurdeep2303
    @gurdeep2303 Před 9 měsíci

    Waste of money

  • @umovies5604
    @umovies5604 Před 8 měsíci

    Lithium battery nu bekar keh reha. lead-acid battery nu vdia keh reha keda fudu bnda kakh ni pta is nu

  • @harjitjassal4083
    @harjitjassal4083 Před 9 měsíci

    Car di jagah three-wheeler lagda

  • @rajneeshsinghrajneeshsingh176
    @rajneeshsinghrajneeshsingh176 Před 10 měsíci

    😂😂😂

  • @dharminderbhangu8003
    @dharminderbhangu8003 Před 10 měsíci

    Amritsar deke ma

    • @SonuKumar-zm8om
      @SonuKumar-zm8om Před 10 měsíci

      Kithe dekhi veere address daseyo showroom da ji

    • @dharminderbhangu8003
      @dharminderbhangu8003 Před 9 měsíci

      @@SonuKumar-zm8om veer ji amritsar dekhe se showroom da ni pata

  • @deepinderpaulsingh3589
    @deepinderpaulsingh3589 Před 4 měsíci

    Fail car

  • @SukhdevSingh-je2md
    @SukhdevSingh-je2md Před 10 měsíci +2

    ਸਾਲਿਉ ਮੇਰੇਉ ਰੇਟ ਵੀ ਦਸ ਦਿਆ ਕਰੋ ਰੋਦੇ ਵੀਡੀਉ ਨੂ

    • @varunmadaan9585
      @varunmadaan9585 Před 10 měsíci +1

      Dasta wa bhaji start wich 😂...199000 rupey wich car

    • @sukhvirsidhu5895
      @sukhvirsidhu5895 Před 10 měsíci +5

      ਕਲੰਨ ਬੰਦਿਆ ਵੀਡੀਓ ਦੇਖੇਂਗਾ ਤਾਹੀਓਂ ਪਤਾ ਲੱਗੂ ਦੱਸਿਆ ਹੋਇਆ ਥੋਡੇ ਫੁਫੜ ਨੇ

    • @user-ht1ew6cy9u
      @user-ht1ew6cy9u Před 10 měsíci

      Bai g csd vich available aa?

    • @user-ht1ew6cy9u
      @user-ht1ew6cy9u Před 10 měsíci

      5 Battery da rate

  • @user-wt8bx3ce8n
    @user-wt8bx3ce8n Před 10 měsíci

    Bai ji a pahara te chal jao

    • @rashpinderbhullar7066
      @rashpinderbhullar7066 Před 10 měsíci

      Chali ta jaoo vapass on di gurranty ne

    • @SonuKumar-zm8om
      @SonuKumar-zm8om Před 10 měsíci

      ​​@@rashpinderbhullar7066vapas Leon di lod ni bai ji phaar ton dhakka dedo aapke neeche aa Jaani aa😂

  • @AmarjitSingh-td2du
    @AmarjitSingh-td2du Před 10 měsíci

    Sokhi your bad job comisian keta lagda very bad socoter not good your 🚭 grantee

  • @jaspalsingh1650
    @jaspalsingh1650 Před 10 měsíci

    Bakvas ek lakh di vi mahangi