ਕਵਿਤਾ :- ਇੱਕ ਮਾਂ ਦਾ ਦਰਦ ।।Sant Baba Ravinder Singh Ji jooni & Bhai Jagdev Singh Gaggri ।।

Sdílet
Vložit
  • čas přidán 24. 08. 2024
  • ਕਵਿਤਾ :- ਇੱਕ ਮਾਂ ਦਾ ਦਰਦ ।। Sant Baba Ravinder Singh Ji jooni & Bhai Jagdev Singh Gaggri ।। NANAKSAR KALERAN ........#Maa#BabaRavinderSinghJi #BabaJonyJi#

Komentáře • 1,7K

  • @JARNAILSINGH-nk2es
    @JARNAILSINGH-nk2es Před 2 lety +45

    ਵਾਹਿਗੁਰੂ ਜੀ ਦੁਨੀਆਂ ਭਰ ਦੀਆਂ ਮਾਵਾਂ ਨੂੰ ਲੰਬੀਆਂ ਉਮਰਾਂ ਬਖਸ਼ੋ ਵਾਹਿਗੁਰੂ ਜੀ

  • @surinderkaur7256
    @surinderkaur7256 Před 3 lety +10

    Rab mare maa nu hamesha khush rakhe

  • @BEIMAAN.584
    @BEIMAAN.584 Před 2 měsíci +1

    ਮੇਰੀ ਮਾਂ ਮੇਰਾ ਰੱਬ❤❤❤❤❤❤😘😘

  • @johnbains3770
    @johnbains3770 Před 3 lety +16

    Luv u ma❤️❤️

  • @user-vp8mv4vj1g
    @user-vp8mv4vj1g Před 6 měsíci +7

    ਮਾ ਵਰਗਾ ਕੋਈ ਹੋਰ ਨਹੀਂ ਹੋ ਸਕਦਾ

  • @manpreetdhaliwal3144
    @manpreetdhaliwal3144 Před 4 lety +5

    Its ryt mom bina ta kuj nhi ban sakda love u mom waheguru ji har ik de mom dad thik rehn hamesha

  • @sikandermander3094
    @sikandermander3094 Před měsícem +1

    Waheguru ji sareya di maa nu khush rakhi❤❤

  • @rekhachoudhary2348
    @rekhachoudhary2348 Před 3 lety +43

    ਮਾਂ ਤਾ ਮਾਂ ਹੁੰਦੀ ਆ 🙏🏼❤️ ਸੱਚੀ ਗੱਲ ਆ ਮਾਂ ਪਿਉ ਤੋਂ ਬਿਨਾਂ ਕੋਈ ਨੀ ਸਾਥ ਦਿੰਦਾ 🙏🏼❤️

  • @amritpalkaur4175
    @amritpalkaur4175 Před 3 lety +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @paramjitmalhi6543
    @paramjitmalhi6543 Před 4 lety +8

    ਮਾਂ ਦਾ ਰੂਪ ਰੱਬ ਦਾ ਰੂਪ ਹੈ,ਮਾਂ ਵਰਗਾ ਰਿਸਤਾਹੋਰ ਕੋਈ ਨਹੀਂ।

  • @surinderkaur6322
    @surinderkaur6322 Před 7 hodinami +1

    ਮਾਂ ਦਾ ਸਤਿਕਾਰ ਕਰੇਇਆ ਕਰੋ ਮਾਵਾਂ ਮਿਲਦੀਆਂ ਨਹੀਂ ਜਦੋਂ ਮਾ ਬਾਪ ਸਿਆਣੇ ਹੋ ਜਾਂਦੇ ਨੇ ਉਨ੍ਹਾਂ ਦਾ ਸਤਿਕਾਰ ਫੁੱਲਾਂ ਵਾਗ ਕਰਿਆ ਕਰੋ ਮਾ ਬਾਪ ਸਾਨੂੰ ਬੜੀਆਂ ਮੁਸ਼ਕਲਾਂ ਨਾਲ ਪਾਲਦੇ ਨੇ ਤੇ ਜਦੋਂ ਉਨ੍ਹਾਂ ਤੇ ਬੁਢਾਪਾ ਆ ਜਾਂਦਾ ਹੈ ਤੇ ਉਨ੍ਹਾਂ ਦਾ ਮੰਜਾ ਘਰੋ ਬਾਹਰ ਡੌਨ ਨਾਲੋਂ ਅੰਦਰ ਡਆ ਕੇ ਫੁੱਲਾਂ ਵਾਗ਼ ਸੇਵਾ ਕਰਿਆ ਕਰੋ ਸਵਰਗ ਨਰਕ ਇਥੇ ਹੀ ਨੇ ਜੈ ਕੋਈ ਸਮਜੇ ਤਾਂ

  • @monupal5792
    @monupal5792 Před 2 lety +5

    Waheguru ji mehar kareoo meri mata ji te lammi umar kareo mata ji di

  • @gurpreetgurpreetgurpreet6263

    Love you so much Maa..... Thank you so much Waheguru ji maa den lyi

  • @RajeshKumar-nj3xv
    @RajeshKumar-nj3xv Před 4 lety +12

    ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਜੋ ਮਾਤਾ ਬਾਰੇ ਵਿਚਾਰ ਸੁਣ ਕੇ ਨਹੀ ਤਾਂ ਅੱਜ ਕਲ਼ ਦੁਨੀਆ ਪੈਸੇ ਪਿਛੇ ਦੌੜ ਰਹੀ ਆ ਬਹੁਤ ਬਹੁਤ ਧੰਨਵਾਦ
    ਰਾਜੇਸ਼ ਸ਼ਰਮਾਂ ਵਲੋਂ

  • @narindersinghnarinder-n9i

    Satnam Waheguru Johny Baba ji Narendra Singh Ji Hazur Sahib Sachkhand

  • @kawalramgarhia3929
    @kawalramgarhia3929 Před 3 lety +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rummykaur2738
    @rummykaur2738 Před 4 lety +12

    Ghar vich biathe rabb nu kde rusayeo na....Bhul ke vi kde ma da dil tadfayeo na.....Waheguru jiii....🙏🙏🙏🙏

  • @davinder6998
    @davinder6998 Před 4 lety +30

    ਮਾਂ ਤਾ ਮਾਂ ਹੀ ਹੁੰਦੀ ਹੈ ਮਾਂ ਦੀ ਜਗਾ ਕੋਈ ਨਹੀ ਲੈ ਸਕਦਾ

    • @seeradhaliwal2872
      @seeradhaliwal2872 Před 3 lety

      ਮਾਂ ਤਾ ਮਾਂ ਹੀ ਹੁੰਦੀ ਹੈ ਮਾਂ ਦੀ ਜਗਾ ਕੌੜੀ ਨਹੀ ਲੈ ਸਕਦਾ

  • @jagroopbal6270
    @jagroopbal6270 Před rokem

    Wehaguru ji meri maa hemanshu khush rakhe 🙏🙏🙏🙏🙏🙏🙏🙏🙏🙏

  • @manpreetkailey7540
    @manpreetkailey7540 Před měsícem

    Waheguru ji mehar kro har ik di maa nui hamesha khush rakheo har ik nui peda houn to pehla hta end tak maa chahidi hundi hai❤❤💞💝

  • @navheersingh7867
    @navheersingh7867 Před 4 lety +20

    Very heart touching. Pta ni lok kio Apne parents nu Chad dinde ne . Love u mom dad . Who is agree like 👍

  • @vattandeepsingh4206
    @vattandeepsingh4206 Před 4 lety +9

    🙏🙏🙏🙏🙏💝💝💝🙏🙏🙏🙏🙏💐💐 ਵਾਹਿਗੁਰੂ ਵਾਹਿਗੁਰੂ..ਮਾਂ ਹੁੰਦੀ ਏ ਮਾਂ🙏🙏

  • @ManpreetSingh-xm4vv
    @ManpreetSingh-xm4vv Před 4 lety +10

    ਮਾਂ ਸਬਦ ਭਾਵੇ ਇੱਕ ਅੱਖਰ ਦਾ ਏ ਪਰ ਪਿਆਰ ਅਸੀਸਾਂ ਪੂਰੀ ਦੁਨੀਆਂ ਦੀਆਂ ਸਮਾਈ ਬੈਠਾ ਼਼਼਼਼਼ ਵਾਹਿਗੁਰੂ ਜੀ ਦੁਨੀਆਂ ਦੀਆਂ ਸਭ ਮਾਵਾਂ ਸਲਾਮਤ ਰਹਿਣ ਼਼਼਼਼

  • @SatnamSingh-hw2on
    @SatnamSingh-hw2on Před 4 lety +10

    Meri Maa Mera Rab🙏🙏

  • @abhijeetsingh4941
    @abhijeetsingh4941 Před 4 lety +10

    Waheguru ji waheguru ji waheguru ji waheguru ji waheguru ji

  • @bikramjitsingh1519
    @bikramjitsingh1519 Před 2 lety +3

    Love so much mom ❤️ dad ❤️ thank u wahaguru ji 🙏🙏 mom ❤️ dad Dana li Love to ❤️❤️❤️❤️❤️❤️❤️

  • @user-gx8li6ss7w
    @user-gx8li6ss7w Před měsícem

    ਮਾਂ ਤਾਂ ਰੱਬ ਦੂਜਾ ਰੂਪ ਹੈ ❤

  • @pinderchouhan1688
    @pinderchouhan1688 Před 4 lety +2

    ਵਾਹਿਗੁਰੂ ਜੀ ਮਾਮ ਤਾਂ ਹਿੰਦੂ ਹੈ

  • @balrajdeol6404
    @balrajdeol6404 Před 4 lety +126

    ਵਾਹ ਜੀ ਵਾਹ ਬਹੁਤ ਵਧੀਆ ਗਾਇਆ ਗਿਆ ਮਾਂ ਦੇ ਗੀਤ ਨੂੰ

  • @user-se5km3tf5e
    @user-se5km3tf5e Před 4 lety +14

    ਬਾਬਾ ਜੀ ਬਹੁਤ ਸੁੰਦਰ ਅਵਾਜ਼ ਹੈ ਰੂਹ ਨੂੰ ਸਕੂਨ ਮਿਲਦਾ ਹੈ ਜੀ ਆਪ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ 🌹🙏🌹📿🙏 ਬਾਬਾ ਜੀ

  • @shindaratta2699
    @shindaratta2699 Před 3 lety +2

    ਜੋਨੀ ਬਾਬਾ ਜੀ ਵਾਹਿਗੁਰੂ ਜੀ ਮੇਹਰ ਕਰੇ ਰੱਬ ਖੁਸ਼ ਰੱਖੇ ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Razz438
    @Razz438 Před 3 lety +19

    ਵੀਰਾ ਜਵਾਨੀਆਂ ਮਾਣੇ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @singhsatnam4689
    @singhsatnam4689 Před 4 lety +6

    Hay mary satguru ji waheguru ji waheguru sab ta ji Maher kari waheguru ji waheguru

  • @pawanpreetpubgking4736
    @pawanpreetpubgking4736 Před 4 lety +5

    Bhut vadia veer ji 😢😢😢😭💯🙏🙏🙏🙏🙏🙏🙇🙇🙇🙇

  • @ohii__fauji__000
    @ohii__fauji__000 Před 20 dny

    Waheguru ji rooh nu touch krdi aa awaaj te one Shona bol shabad❤❤ 😢😢

  • @hardevsinghkhalsa2906
    @hardevsinghkhalsa2906 Před 2 lety

    Baba. Ji. A. Tusi. Bhot. Vadia. Gal. Kiti. A🙏

  • @gavosachigurbani5124
    @gavosachigurbani5124 Před 3 lety +4

    Bahut badhiya shabd Baba Ji Sun ke Ron aa janda

  • @BalvirSingh-lj6ik
    @BalvirSingh-lj6ik Před 2 lety

    Baba.ji.bothe.vdaya.awaj.vich.sabad💚💛❤💛🌷🌹👌

  • @GurjeetSingh-hd9py
    @GurjeetSingh-hd9py Před 4 lety +10

    ਮਾਂ ਤਾਂ ਮਾਂ ਹੁੰਦੀ ਆ l love you mom

  • @Lakhvirsingh-wp8iu
    @Lakhvirsingh-wp8iu Před 4 lety +158

    ਵਸਦੀਆਂ ਰਹਿਣ ਸੱਭ ਦੀਆਂ ਮਾਵਾਂ ਵਾਹਿਗੁਰੂ ਲੰਬੀਆ ਉਮਰਾਂ ਬਖ਼ਸ਼ਣ ਮਾਵਾਂ ਨੂੰ🙏🙏🙏

  • @sandhurecords9557
    @sandhurecords9557 Před 2 lety +6

    ਮਾਵਾਂ ਠੰਡੀਆਂ ਛਾਂਵਾਂ ਜੱਗ ਤੇ ਲਭਦੀਆਂ ਨਈ,
    ਤੁਰ ਜਾਣ ਇਕ ਵਾਰ ਤੇ ਮਾਵਾਂ ਲਭਦੀਆਂ ਨਈਂ love you mom ❤️🙏🏼🙏🏼

  • @user-un7qn1bn1i
    @user-un7qn1bn1i Před 10 měsíci

    Bde pyare shabd aa ruh nu shanti dinde baba ji chadi kla ch rho thanku baba ji

  • @janukamtin4896
    @janukamtin4896 Před 2 lety

    wahegur ji wahegur ji wahegur ji wahegur ji wahegur ji wahegur ji

  • @JagtarSingh-wi8ti
    @JagtarSingh-wi8ti Před 4 lety +3

    meri maa best maa aw😘😘

  • @gurlovemahi3023
    @gurlovemahi3023 Před 2 lety +2

    Baba ji God bless you🙏🙏🙏🙏 Mera sara parivar thnu hr roj sunde aa

  • @BobbyBajwa-pr2ih
    @BobbyBajwa-pr2ih Před rokem

    Sahe gall a baba ji mein apni maa nu bht pyar karde

  • @rajinderkour8814
    @rajinderkour8814 Před 4 měsíci

    satnam shre waheguru sahib ji🙏🏻🙏🏻🙏🏻🙏🏻🙏🏻

  • @sushantgoyal100
    @sushantgoyal100 Před 4 lety +17

    Miss u maa... Teri kami ni puri honii kde maa .... 😞😞😞...

  • @sukhdevgill5742
    @sukhdevgill5742 Před 3 lety +4

    Waheguru ji Waheguru ji Waheguru ji Satnam shri Waheguru ji Waheguru ji 🙏🙏💐🙏⚘🙏🌷🙏

  • @narinderkaur3772
    @narinderkaur3772 Před 3 lety +1

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji mehar kro MERI MAA Dr tandrusti bakhsoji

    • @tarsamsingh8305
      @tarsamsingh8305 Před 3 lety

      Sonu islampur 25 saal 9115022569 mobile number phone karo

  • @kewaljitsingh7137
    @kewaljitsingh7137 Před 2 lety +2

    ਸਤਿਨਾਮ ਵਾਹਿਗੁਰੂ ਜੀ

  • @RamLal-ec2ws
    @RamLal-ec2ws Před 4 lety +5

    Jai guru ravidas Maharaj ji nice

  • @iqbalkhangura266
    @iqbalkhangura266 Před 4 lety +5

    I love you ma 😘😘😘😘😘😘😘😘😘😘😘😍😍😍

  • @BalwinderSingh-ko7dr
    @BalwinderSingh-ko7dr Před 4 lety +2

    ਰੱਬ ਦਾ ਦੂਜਾ ਰੂਪ ਮਾਂ ਵਾਹਿਗੁਰੂ ਸਾਰੀਆਂ ਮਾਵਾਂ ਭਲਾ ਕਰੀ ਸਤਿਨਾਮ ਵਾਹਿਗੁਰੂ ਜੀ

  • @AmarjitSingh-nx4ig
    @AmarjitSingh-nx4ig Před 24 dny

    ਬਾਬਾ ਜੋਨੀ ਜੀ ਤੁਹਾਡਾ ਬਹੁਤ ਧੰਨਵਾਦ

  • @gurpreetgumber13
    @gurpreetgumber13 Před 2 lety +4

    Duniya di sbto best katha ♥️♥️🌎🥺

  • @user-yb1ey4zp2h
    @user-yb1ey4zp2h Před 3 lety +24

    ਮਾਂ ਦਾ ਦਿਲ ਹੀ ਪੁੱਤ ਦੇ ਔਗੁਣ ਜਰ ਸਕਦਾ ❤❤...... ਉੱਤੇ ਰੱਬ ਤੇ ਥੱਲੇ ਮਾਂ... 🙏❤

  • @kuljeetsinghbhattisingh2699

    ਕੈਪਟਨ ਅਮਰਿੰਦਰ ਸਿੰਘਗੁਰੂ ਗ੍ਰੰਥ ਸਾਹਿਬ ਜੀ ਦੀ ਸੋਹ ਖਾਂ ਕੇ ਮੁਕਰ ਗਏ। ਇਹ ਨਸਾਂ ਸਰਕਾਰ ਦੀ ਸਰਪ੍ਰਸਤੀ ਦੇ ਨਾਲ ਵਿਕਦਾ ਹੈ। ਸਾਡੇ ਸਮਾਜਕ ਲੋਕਾਂ ਨੂੰ ਅੱਗੇ ਆਉਣਾ ਪਵੇ ਗਾਂ ਜੋਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਹੋਣ ਤੋਂ ਬਚਾ ਸਕੀਏ। ਜੇਕਰ ਸਾਡਾ ਸਮਾਜ ਕਿਸੇ ਦੀ ਜਿੰਦਗੀ ਬਚਾ ਸਕੇ ਤਾਂ ਸਮਾਜ ਦੇ ਅਤੀ ਧੰਨਵਾਦੀ ਹੋਵਾਂਗੇ ਜੀ।

  • @anandpuriyaanandpuriya2447

    Asi ta apni maa lai jan v de sakde ha raba sadi maa nu kadi dukh na Pichai

  • @GarryAdventures
    @GarryAdventures Před 4 lety +8

    I love you maaaaaaaaaaa hi love you

  • @santokhsinghbhatia3843
    @santokhsinghbhatia3843 Před 3 lety +2

    Wahaguhu ji ki Fateh 🌻🌷🌿🌹🌲

  • @LovePreet-dy4qc
    @LovePreet-dy4qc Před 8 měsíci +1

    ਮਾਂ ਤੇਰੀ ਜਾ ਮੇਰੀ ਨੀ ਹੁੰਦੀ ਮਾਂ ਤਾਂ ਮਾਂ ਹੁੰਦੀ ਏ❤❤ਰੱਬ ਲੰਬੀਆਂ ਉਮਰਾਂ ਬਖ਼ਸ਼ੇ ਸਾਰੀ ਦੁਨੀਆਂ ਦੀ ਮਾਵਾਂ ਨੂੰ❤

  • @NavdeepKaur-ft4nb
    @NavdeepKaur-ft4nb Před 4 lety +2

    Love u 💕 mom waheguru tanu hamesha lami umar bakshan

  • @harsimar2816
    @harsimar2816 Před 4 lety +25

    Mari maa tea rub da roop Mari maa nu mari Umar lagea waheguru ji

  • @RamLal-ec2ws
    @RamLal-ec2ws Před 4 lety +22

    I love ma

  • @sikhbhinder2113
    @sikhbhinder2113 Před 4 lety +2

    ਮਾ ਤਾ ਰਬ ਦਾ ਰੂਪ ਹੈ ਦੂਜਾ ਵਾिਹਗੁਰੂ ਜੀ

  • @inderjeetsinghchak9175
    @inderjeetsinghchak9175 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @harneksokhal1903
    @harneksokhal1903 Před 3 lety +3

    ਬਹੁਤ ਵਧੀਆ ਜੀ

  • @nanu_tv9855
    @nanu_tv9855 Před 4 lety +3

    Mra dil nu choo gi video

  • @mahakall860
    @mahakall860 Před 3 lety +1

    Very nice I miss you ma Satnam waheguru gi 🌺🌺🌹🌹🌹🙏🙏👏👏

  • @bikramjitsingh1519
    @bikramjitsingh1519 Před 2 lety +1

    Wahaguru ji 🙏🙏🌷 wahaguru ji 🙏🙏

  • @goldysingh5950
    @goldysingh5950 Před rokem +3

    ਮਾਂ ਬਿਨਾ ਕੋਈ ਨੀ ਹੁੰਦਾ ❤😭😭😭😭

  • @sahibmehra9196
    @sahibmehra9196 Před 3 lety +2

    Lambi umar kreo sche patshah meri maa di mera bapu ta chhad gya mainu hun meri maa nu salamat rakheo ehi ardaas aa waheguru ji 🙏🙏🙏

  • @bakhshinderkaur2343
    @bakhshinderkaur2343 Před 3 lety

    ਵਹਿਗੁਰੁ ji sariya diya mawa peo di umar lambi kreo

  • @charansinghkaunke6297
    @charansinghkaunke6297 Před 3 lety

    Satnamweheguruweheguruweheguruweheguruweheguruweheguruweheguruweheguru ji

  • @gurpreetdhaliwal1073
    @gurpreetdhaliwal1073 Před 4 lety +23

    Waheguru waheguru waheguru waheguru waheguru waheguru waheguru waheguru ji

  • @RanjeetSingh-bq6qq
    @RanjeetSingh-bq6qq Před 4 lety +35

    Maa tmm rabb warge hunde h veero love you maa

    • @HarpreetSingh-vo2jl
      @HarpreetSingh-vo2jl Před 4 lety +1

      ਵਾਹਿਗੁਰੂ 🙏 ਜੀ ਮੇਰੀ ਮਾ ਦੀ ਉਮਰ ਲੰਮੀ ਕਰੀ

  • @bakhshinderkaur2343
    @bakhshinderkaur2343 Před 3 lety +1

    ਵਾਹਿਗੁਰੂ g ਸਬ ਦੀਆ ਮਾਵਾਂ ਰਾਜੀ ਖੁਸ਼ੀ rakhi

  • @prabharora5837
    @prabharora5837 Před 2 lety

    Bhut sohna jiii 💝🥀🙏🙏🙏🙏

  • @gurdeepkaur672
    @gurdeepkaur672 Před rokem +6

    ਮਾਂ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਮਾਂ ਕੀ ਹੁੰਦੀ ਹੈ

  • @revin_0007
    @revin_0007 Před 4 lety +106

    Menu baksh le Paramatma je mere ton kde koi jane anjane galti hoi hove je mein Mata Pita da mann dukhaia hove.

  • @JasbirKaur-fi5fd
    @JasbirKaur-fi5fd Před 21 dnem

    Baba ji rona aa geya 😢😢

  • @gurkiratsingh739
    @gurkiratsingh739 Před 3 lety +1

    satnam satnamjiiiiiiiiiiii

  • @dakshbhardwaj5934
    @dakshbhardwaj5934 Před 4 lety +18

    Love u mom dad..Mera ta rabb hi mere maa bapu a...Mere maa baap de dukh god meri jholi pa deve.rabba hamesha khush rakhi mere maa pio nu

    • @charanjitkaur8219
      @charanjitkaur8219 Před 3 lety

      I miss you 😭😭😭😭😭😭😭😭😭😭😭😭😭😭😭😭😭😭mumy G 🙏🏻

  • @rachpalsingh8387
    @rachpalsingh8387 Před 4 lety +5

    So cute ma di song 😪😪😪😪😪😪😪😃😄😃😄😃😄

  • @bhullargamerz1215
    @bhullargamerz1215 Před 3 lety

    ਮਾਂ ਨੇ ਹੀ ਸਾਨੂੰ ਇਹ ਸੰਸਾਰ ਦਿਖਾਇਆ ਹੈ । ਮਾਂ ਨਾਂ ਹੁੰਦੀ ਤਾਂ ਅਸੀਂ ਨਾਂ ਹੁੰਦੇ।

  • @navs6344
    @navs6344 Před 6 měsíci

    Maa TA Rabb Da Rupp ha❤❤❤❤❤❤

  • @jagvirsingh4607
    @jagvirsingh4607 Před 4 lety +2

    ਵਾਹਿਗੁਰੂ ji sub dia mava nu sada e khushiya bakshi mere waheguru ji

  • @user-tp3xx7bx3m
    @user-tp3xx7bx3m Před 5 měsíci

    Waheguru ji mere bebe bapu nu lami umd baksheyo 🙏

  • @hardevsinghkhalsa2906
    @hardevsinghkhalsa2906 Před 2 lety

    Baba. Ji. Bhot. Vadia. 🙏😭

  • @prabhjotsingh1831
    @prabhjotsingh1831 Před 4 lety +15

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @mithusinghmaan3695
    @mithusinghmaan3695 Před 4 lety +10

    I love you Mom Dad

  • @charanjitsinghmohi
    @charanjitsinghmohi Před 2 lety

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru maa maa maa maa maa maa maa maa maa maa maa maa maa maa maa maa maa maa love you maa miss you mon 😥😥😭😭😭😭😭😭😭

  • @chouhansingh6085
    @chouhansingh6085 Před 3 lety +1

    I love you mom

  • @RajwinderKaur-kg5qh
    @RajwinderKaur-kg5qh Před 2 lety +4

    Rabb sab dia mava nu salamat rakhe.

  • @sukhjinderbrarbrar3779
    @sukhjinderbrarbrar3779 Před 4 lety +12

    waheguru ji waheguru ji

  • @Dharmikaastha944
    @Dharmikaastha944 Před 5 měsíci

    I miss you maa 🥺🥺🥺🥺 maa Teri Kami Kde vi Puri nhi honi

  • @Manjitkaur-sv9ic
    @Manjitkaur-sv9ic Před 3 lety +1

    Maa maa😭hi hundi . 👍🙏Maa di jagah koi nhi le sakda

  • @paramdeolparam4054
    @paramdeolparam4054 Před 4 lety +131

    ਮਾਂ ਤੇਰਾ ਦੇਣਾਂ ਮੈਂ ਕਦੇ ਨਹੀਂ ਦੇ ਸਕਦਾ ..

  • @RajwinderSingh-hq2ou
    @RajwinderSingh-hq2ou Před 4 lety +4

    My mom is world s best moments😘😘😘😘😘😘😘