Katha Jivan Guru Tegh Bahadur Sahib Ji - Full Video 2017 | DR. Sukhpreet Singh Udhoke | V Gurbani
Vložit
- čas přidán 21. 06. 2017
- Katha - Jivan Guru Tegh Bahadur Sahib Ji
Katha Vachak - DR. Sukhpreet Singh Udhoke
Producer - Sukhwinder Singh Bassi
Label - V Gurbani
Contact No. - 9814800775
DIGITAL PARTNER: BULL18 [ www. bull18 ]
[Website - www.bull18.com] - Hudba
ਇੱਕ ਡਾਕਟਰ ਬਣਨਾਂ ਕੋਈ ਸੋਖੀ ਖੇਡ ਨਹੀਂ ਪਰ ਡਾਕਟਰ ਹੋਣ ਦੇ ਨਾਲ ਨਾਲ ਿੲੱਕ ਸਿੱਖ ਸਕਾਲਰ ਹੋਣਾ, ਸਿੱਖ ਫ਼ਿਲਾਸਫ਼ਰ ਹੋਣਾ ਇਸ ਤੋਂ ਵੱਡੀ ਦੁਨੀਆਂ ਦੀ ਕੋਈ ਗੱਲ ਹੋ ਨਹੀਂ ਸਕਦੀ। ਮੇਰਾ ਕੋਟਿ ਕੋਟਿ ਪ੍ਰਣਾਮ ਹੈ ਡਾਕਟਰ ਸਾਹਿਬ ਨੂੰ।
Q
Qq
Pppppp0pppppppppppppppppppppppppp0000000000000000000000000000
ਡਾ: ਸੁੱਖਪ੍ਰੀਤ ਸਿੰਘ ਜੀ ਉਦੋਕੇ, ਕਿਵੇਂ ਿੲਤਿਹਾਸ ਦੀ ਡੂੰਘੀ ਖੋਜ ਕਰਕੇ ਬਹੁਤ ਹੀ ਸਖ਼ਤ ਮਿਹਨਤ ਕਰਕੇ ਇੱਕ ਗੁਰੂ ਦੇ ਸਿੰਘ ਹੋਣ ਦੇ ਨਾਤੇ ਆਪਣਾ ਫਰਜ ਬਹੁਤ ਬਹੁਤ ਵਧੀਆ ਢੰਗ ਨਾਲ ਨਿਭਾ ਰਹੇ ਹਨ। ਜਿਸ ਮਹਾਨ ਗੁਰੂ ਦਾ ਿੲਤਿਹਾਸ ਇਹਨਾਂ ਨੇ ਸਰਵਣ ਕਰਵਾਇਆ ਹੈ। ਮੇਰੀ ਦਿਲੋਂ ਅਰਦਾਸ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਗੇ ਕਿ ਡਾ: ਸੁਖਪ੍ਰੀਤ ਸਿੰਘ ਜੀ ਦੇ ਉੱਪਰ ਤੇ ਇਹਨਾਂ ਦੀ ਿੲਤਿਹਾਸ ਖੋਜ ਦੀ ਟੀਮ ਉੱਪਰ ਸਦਾ ਹੀ ਮਿਹਰ ਭਰਿਆ ਹੱਥ ਰੱਖਣ। ਇਹ ਿੲਤਿਹਾਸ ਸੁਣਦਿਆਂ ਸੁਣਦਿਆਂ ਪਤਾ ਨਹੀਂ ਕਿੰਨੀ ਵਾਰ ਮੇਰੇ ਮੂੰਹੋਂ ਨਿਕਲਿਆ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਸਾਹਿਬ। ਵਾਹਿਗੁਰੂ ਡਾ: ਸਾਹਿਬ ਨੂੰ ਸਦਾ ਹੀ ਚੜਦੀ ਕਲਾ 'ਚ ਰੱਖੇ।
ਇੱਕ ਚੀਜ਼ ਮੈਂ ਲਿਖਣੀ ਭੁੱਲ ਗਿਆ ਕਿ, ਡਾ: ਸਾਹਿਬ ਤੰਨ ਦੇ ਡਾਕਟਰ ਹੋਣ ਦੇ ਨਾਤੇ, ਮੰਨ ਦਾ ਇਲਾਜ ਵੀ ਨਾਲ ਕਰ ਰਹੇ ਹਨ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ
ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Tuhade verge ithaskaar d sikh jagat nu bahut jarrort hai PR veerji sikh jagat khas kr sikh history t bahut anjaan hai
Ehde lyee punjabi language nal jurna v jarrorj h
PR eh apni ma Boli d dard v nhi samjde
Waheguruji ehna nu
Gurmat nal jore
Bani,Bane t guru ithas nal jore
Tuhadee seva v thae pve
Bahut Bahut dhanvaad ji
ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੇ ਧਾਇ ।। 🙏🙏🙏🙏🙏
ਵਾਹਿਗੁਰੂ ਜੀ ਭਾਈ ਸਾਬ ਮੋਗਾ ਸ਼ਹਿਰ ਲਈ ਟਾਈਮ ਦਿਓ ਬਹੁਤ ਗਿਆਨ ਹੈ ਤੁਹਾਨੂੰ ਵਾਹਿਗੁਰੂ ਚੜਦੀਕਲਾ ਬਕਸੇ ਡਾ: ਸਾਬ ਮੈਂ ਤੁਹਾਨੂੰ 2005 ਤੋਂ ਸੁਣ ਰਿਹਾ ਸੁਣ ਬਹੁਤ ਕੁਝ ਹਾਸਲ ਕੀਤਾ ਬਹੁਤ ਬਹੁਤ ਧੰਨਵਾਦ ਗਿਆਨੀ ਸੁਖਪ੍ਰੀਤ ਸਿੰਘ ਖ਼ਾਲਸਾ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਜਾਣਕਾਰੀ ਹੈ ਵੀਰ ਜੀ ਤੁਸਾਂ ਨੂੰ।।।। ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।।।
🙏🙏Waheguru ji.. Sikh history bhri hoyi aw kurbaniaw naal.... But Aap ji vrge Veer hon.... Dsn Vale..👌👌👌👌👌👌👌👌
Dr sukhpreet singh Udhoke ਦੀ ਅਣਥੱਕ ਮਿਹਨਤ ਨੂੰ ਸਲਾਮ
Satgurug chardi klach rakhe sirg thanks g
@@AmarjitSingh-mu8rl lm
@@AmarjitSingh-mu8rl.u m.k
M
.
U
M
M.
Um
।
।
ਖੰਡ
ਡ।
।
।
।।
।ਅੰਦਰ
Muumuuìm
Muuçumi ਖਂਖਂਖਂਖਖ
Sikh panth needs scholars like him,A sikh armed with knowledge... Chardi Kala veerji.
Friend proud of your knowledge,
right and share with Guru Shadhsangat always I listen your many parts on Utube.
Livelong Guru Kirpa karan ehh continues running.
Jagjit Singh katara
804 655 7706
0018046557706 Virginia USA
@@JagjitSingh-jb1py q
🙏🙏🙏🙏🙏🙏🙏🙏🙏 ਵਾਹਿਗੁਰੂ ਜੀ ❤️❤️❤️❤️❤️❤️
@@JagjitSingh-jb1py
L
ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸ਼ੇ
singh jatinder ji 😊
ਪ੍ਰਚਾਰਕ ਏਦਾਂ ਦੇ ਹੋਣੇ ਚਾਹੀਦੇ ਨੇ
Chardikall waheguru g🙏🙏🙏
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ
ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
"ਵਾਹਿਗੁਰੂ ਜੀ ਕੀ ਖਾਲਸਾ"
"ਵਾਹਿਗੁਰੂ ਜੀ ਕੀ ਫਤਿਹ"
ਬਹੁਤ ਬਹੁਤ ਵਦੀਆ ਵਿਚਾਰ ਹੈ ਸਿੰਘ ਸਾਹਿਬ ਦੇ
🙏🏻🙏🏻🙏🏻🙏🏻🙏🏻
Tooth of Muhammad
Muhammad lost four teeth at the Battle of Uhud, after being struck with a battle axe. This happened during combat, he was not pretending to be dead to save his life as you have implied! I listen to your lectures with great interest as I found my way back to God by the light of Guru Nanak Dev. Wahe guru ji ka khalsa Wahe guru ji ki Fateh..
Two of the teeth were supposedly lost, one was preserved at Topkapi, and another was held by Mehmed II.
ਬਹੁਤ ਹੀ ਖੋਜ ਭਰਪੂਰ ਇਤਿਹਾਸ ਬਹੁਤ ਮਿਹਨਤ ਨਾਲ ਸੁਣਾਇਆ ਹੈ ਆਪ ਜੀ ਦਾ ਬਹੁਤ ਧੰਨਵਾਦੀ ਹਾਂ
Valuable jankaari... thank you so much
Dhan Dhan Sri Guru Tegh Bahadur Sahib ji Maharaj
Very great veerji Sardar Sukhpreet Singh
Dhan Dhan Shri Guru Teg Bahadur sahib g maharaj..❤❤❤❤❤❤❤❤❤❤❤❤❤❤❤❤❤❤❤❤❤❤
ਗੁਰੂ ਤੇਗ ਬਹਾਦਰ
भगवान आपको लम्बी उम्र दे, आपको इसी तरह इतिहास सुनाने का बल दे
ਸਾਡੀ ਕੌਮ ਨੂੰ ਜਰੂਰਤ ਹੈ ਏਦਾਂ ਦੇ ਪਡ਼ੇ ਲਿਖੇ ਵਿਦਵਾਨਾਂ ਦੀ
Dhan Dhan Sri Guru Nanak dev g Tusi hi nirankar G
guru maharaj ji aap ji nu chardiyan kallan ch rakhan... aap ji esse tarah koum di seva karde ravo.. tr esse tarah koum nu jagande ravo..
ਬਹੁਤ ਸਾਨਦਾਰ ਇਤਿਹਾਸ ਪੇਸ਼ ਕੀਤਾ ਹੈ ਭਾਈ ਸਾਹਿਬ ਜੀ
Jo kamm tusi kar rahe ho Dr. Sahab , usdi ki sift kriye shabad hi koni . Waheguru tuhanu chardi kla ch rakhe
Dr. Sukhpreet Singh is great
Thank you professor
you are doing great job for people like us for self development. May Baba Nanak bless you🙏🏼
Waheguru ji meri umar ve @dr_sukhpreet_singh ji nu la deve tusi bahut jaruru karaj sikh kom lai kr rahe ho waheguru ji
Dr. Sukhpreet Singh g tuhadi Mehnat nu Waheguru hamesha chardi kalaa CH rakhan
Waheguru ji ka khalsa
Waheguru ji ki fateh
Dr. Sukhpreet Singh u r a GEM for SIKHISM
Waheguru g mehar karn
Really bahit milawat ho rehi he Sikhi wich
We need proper guidance .
Veerji apji nu millions of thx🙏
सिख धर्म जिन्हाह सिधानता ते खड़ा ऐ , उन्हाह सिधांता नू कायिम रखन्न लाई सब तो पहिला गुरु रविदास जी महाराज शहीद होए , जे गुरु रविदास जी चतोड़ गढ़ दे किले बिच ब्रह्मणा नाल शस्त्राथ्थ करदे सामे सिद्धांता नाल समझोता कर लेते ता उह अपनी जान बचा सकते सन ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏🙏🙏🙏
🙏ਵਾਹਿਗੁਰੂ ਜੀ
Veer may you live forever give intense Sikh history please make you tube we are Sikh but donot know real mean of Sikhism waheguru Washington DC l am 78yrs oldstill. Learning knowledge is virtue doctor sahib America salute you for your information 🇺🇸🇺🇸🇺🇸🙏🏼🙏🏼🙏🏼🙏🏼👍👍❤️❤️
ਗੁਰੂ ਸਾਹਿਬ ਤਵਾਨੂ ਚੜ੍ਹਦੀ ਕਲਾ ਬਖਸ਼ੇ ਦਾਸ ਜੁਝਾਰ ਸਿੰਘ ਨਿਮਾਣਾ ਸਨੌਰ ਤੋਂ
UDOHKE SAAB YOU ARE GREAT 👍 SIR Thanks 🙏🏻
Beautifull.jeewan.kathasun.kemann hi nahi.bharda.dil.neubhagii.bhai.guru.dee.agaia.wich.raho.guru.bahut.kujh.devenge.ok.wheguru.sarbhat.dabhala.kare.ji
Dhan dhan guru tegbhader ji
Wah Dr. Sahab Aapji Da Samjhan Da Tarika Bhut Jabardast Hai.
Maza ah gya sunke
Thank you!!
Dr saab tuhade kol gian da o hathiyaar jo tusi puri sikh kom nu vad to vad vando tan jo har koi gain roopi hathiyar hasl kr ske te balwaan bn ske hr koi sikh veer te bibi
Bahut wadia dr sahab ji waheguru ji kirpa karn tuhade varge vidvaan Sikh kaum de leader de roop vich agge aun
Amazing sharing...Proud of such a Sikh Scholar...🙏..We need more Orators like u
Nice philosopher
੩੦.੫੧ਅਕਾਲ ਪੁਰਖ ਵਾਹਿਗੁਰੂ ਆਪ ਧਰਤੀ ਤੇ ਸਨ ਪ੍ਕਾਸ ਇਹਨਾਂ ਸਬਦਾ ਫਟੋ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ
boot taanwaad veer g waheguru app te kirpa karen
U r great veerji
Best scholar of sikh history
Mere kop shabhad nahi han
Jis nal tuhanu dhanwaad ker deya
Bus ehna hi bol sekda
waheguru ji ka khalsa
waheguru ji ki fateh
ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐🙏❤️🙏
MOST AWAITED LECTURE... FROM BHAI SAHIB.
THNKS SIR.
PLZ KEEP IT UP..
Salute aa tuhanu veer g jina chir tuhade vrge veer ne kaum ch kaum chardikla vich hi rhegi. Waheguru chardikla bakhshe tuhanu
UDOKE SAHIB ;- You are a great person & philosopher God bless you
Kal vada akaal vada ya mahakal vada ...so vada Jin ram leev laie...dhan guru tegbhadar sahib ji
awesome ini history tuhanu pata hai.... bohot acha kam kar rhe ho... waheguru ji tuhade te hamesha mehar karn
Dr sahib waheguru tuhani aur chardikala bakshe . Tusi sikh utihaas de virse nu sabhalan di vadi jimvari chuki. Tuhanu mera pranaam hai ji
Waheguru ji ka khalsa waheguru ji ki fateh
Thank you so much for giving us very very good knowledge
Waheguru ji tuhade tey mehar karan
Very nice sikh panth de mahaan vidwaan
Waheguru ji
Thanks dr saab
ਬਹੁਤ ਗਿਆਨ ਹੈ ਸਪੀਚ ਵਿਚ
I am his fan since 2004
aaj di youth nu tuhade varge ithaskar di zaroorat h , tuhada bht bht thanvad 🙏🙏🙏guru sahib kirpa karn tuhade tai 🙏🙏
Dhan Dhan Sri Guru Tegh Bahadur Sahib ji Maharaj
Dhan dhan shri guru teg bahadar ji maharaj sache patshah ji sarbat da bhala karna waheguuru ji sahib ji
Guru teg bahadar simriya ghar no nidh awa dhaye subb thain hoye sahaye
Waheguuru ji ka khalsa shri waheguuru ji ki fateh ji
सकल जगत में ख़ालसा पंथ गाजे , बड़े धर्म हिंदू सकल भंड भागे !! ( ज़फरनामा ) गुरु गोबिंद सिंह
veer inni knowladge waheguru meher krn............................
iss tran de trust nu puri financial supprt krni chahidi aand aa gya waheguru
ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਬਾਰੇ ਜਾਣਕਾਰੀ ਸਾਝੀ ਕਰਨ ਲਈ।
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਮੇਰਾ ਇੱਕ ਸਵਾਲ ਵੀ ਪੰਡਿਤ ਜੋ ਲਾਲ ਤਿਲਕ ਲਗਾਉਦੇ ਹਨ, ਕੀ ਇਹ ਤਿਲਕ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨਾਲ ਸੰਬੰਧ ਹੈ ? ਇਹਦੇ ਬਾਰੇ ਜਾਣਕਾਰੀ ਸਾਝੀ ਕਰੋ ਖਾਲਸਾ ਜੀ।
Knowledgeable person he has great knowledge
Wahe Guru ji ka khalsa Wahe Guru ji ke Fathe ha ji khalsa ji. So beautiful Words khalsa ji. Dhan Dhan Guru Tegbhadur hi.satnam Shree Wahe Guru ji.
ਵਾਹਿਗੁਰੂ ਜੀ ਹਮੇਸ਼ਾ ਮਿਹਰ ਕਰਨ ਆਪ ਤੇ
Wahaguru ji Ka khalsa
Wahaguru ji ki fateh...
Sukhpreet Singh ji itihass baa kamal evidence or alag aalag sources cho dasde ne....Ruhh khush hundi h
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ🙏
#Waheguru ji ਵिਹਗੁਰੂ ਜੀ 🙏
Great great great. Dr sahib !
Dhan dhan dhan kirpa of Guru
you are great singh saab
Khalsa g bhut sohna kam kr rahe o tuc apni community lyi waheguru g kirpa krna apa jrur mila ge kdi.
Waheguru ji waheguru ji waheguru ji ka khalsa waheguru ji ki fateh
ਡਾਕਟਰ ਸਾਹਿਬ ਜੀ ਗਿਰਫਤਾਰੀ ਦਾ ਬਿਲਕੁਲ ਗਲਤ ਜਿਕਰ ਹੈ
Great. Wahe Guru bless you
Waheguru ji🤲💐🌹
Wahe guru ji ka khalsa wahe guru ji ki fateh
ਧੰਨ ਵਾਹਿਗੁਰੂ ਜੀ।
ਧੰਨ ਵਾਹਿਗੁਰੂ ਜੀਓ
Har ghr eh awaaj buland hove
what a knowledge kamaal hai sir
Dhan Mere Waheguru Jio Dhan Teri Katha Dhan Tere Katha Vachak.
I would request if your Lectures are translated in English - it would benefit a wider range of kids who can’t understand 😌
Waheguru veer ji te mehar rakhan
Learned veer ji. Hor bolo. Bahut sona. Waheguru mehar kare
V r proud of u Sir,
Baba Nanak bless u with good health.
Waheguru ji🙏🙏🙏🙏❤️❤️❤️❤️🌷🌷
Waheguru ji 🙏🙏🙏🙏🙏🙏🙏
Great information!! We need more people like you Sardar Ji
ਵਾਹਿਗੁਰੂ ਜੀ
Dhan Dhan Guru Teg Bhadur sahib ji
Veero aaj sanu ehna gla nu apne jiwan c apnaun di lore h ji waheguru ji
Wahegur ji 🙏
Waheguru waheguru waheguru waheguru dhanwad Singh g
Dhan sahebzade g
ਧੰਨ ਸਤਿਗੁਰੂ ਗੁਰੂ ਜੀ