DARSHAN LAKHEWALA: LOKI USTAD AKHDE (Full Video ) 👍 2022 👍 2022

Sdílet
Vložit
  • čas přidán 27. 03. 2022
  • DARSHAN LAKHEWALA : LOKI USTAD AKHDE (Full Video ) New Punjabi song 2022 Latest Punjabi song 2022
    Song - Loki ustad Akhde
    Singer & Lyrics : Darshan lakhewala
    Music : RD Boyz ( DEEPA*LADDI)
    Guitar - Akashdeep Singh
    Dop - Amandeep Sandhu
    Video - Hmmy Kahlon Films
    Director & Producer :- Sachin
    Assistant Director :- Gurpreet Singh
    Project - Vikas Sethi & HS Bains
    Assistant Director - Rajandeep Kaur
    Creative Director - Naresh Kumar
    Project Co-Ordinator - Kulwinder Singh
    Producer - Sarman Goganbhai Bhutiya
    Editor- Jeet Roshanpuriya
    Director- Dilbagh Sidhu
    Asst Dircter- Monu Khan Ramgarhia
    Art Director - Baljit Singh
    Producer - Vikas Sethi
    #babbumaan #darshanlakhewala #newsong #newvideo #viral #video #viralvideo #trending #trend #reels #hittsong #babbumaanlive #new #newstatus #newpunjabisong #latestpunjabisongs
    Label - VS Records (+91 9988107777)
    / vsrecordsonline
    Subscribe Us For More VIdeos - bit.ly/VsRecords
  • Hudba

Komentáře • 4,3K

  • @ManmeetSandhu-Music
    @ManmeetSandhu-Music Před 2 lety +805

    ਆਖਦੇ ਸੀ ਬਾਈ ਕੋਲੋ ਵੱਖ ਹੋ ਗਿਆ?
    ਝੂਠੀ ਸੀ ਖਬਰ ਕਿਸੇ ਮੇਰੇ ਸਾਲੇ ਦੀ 👌😍
    ਕਿਵੇ ਦੱਸ ਉਹਦਾ ਅਹਿਸਾਨ ਭੁੱਲਜਾ 🙏
    ਜਿੰਦਗੀ ਬਣਾਤੀ ਜਿੰਨੇ ਲੱਖੇਆਲੇ ਦੀ 🤩🤩
    Happy birthday Bai Babbu Maan Ji 😘❤
    ਘੈਟ ਆ ਕੰਮ ਲੱਖੇਵਾਲ ਬਾਈ ਨੰਪ ਕੇ ਰੱਖ ਕਿੱਲੀ ਏਦਾ ਹੀ 👌👌😍😍😍
    ਧਰਮਨਾ ਨਜਾਰਾ ਲਿਆਤਾ ਬਾਈ ਐਤਕੀ ਤੂੰ 🤗🤩
    ਚੂਚੇ ਆ ਇਹ 👌🤣😂

  • @ustadbabbumaan4190
    @ustadbabbumaan4190 Před 2 lety +95

    ਕੋਈ ਸ਼ਬਦ ਨਹੀਂ ਗੀਤ ਲਈ ,,, ਬਹੁਤ ਹੀ ਜ਼ਿਆਦਾ ਸੋਹਣਾ ਗੀਤ ਆ ਬਾਈ

  • @kishnmattu9623
    @kishnmattu9623 Před 2 lety +31

    ਕਟੜਾ ਨੇ ਗਾਣਾ ਈ trending ਚ ਲੇ ਆਂਦਾ
    ਸਿਰਾ ਹੋਇਆ ਪਿਆ ਵੀਰੇ
    ਲਵ ਜੂ ਉਸਤਾਦ ਜੀ ❤️❤️❤️😘😘

  • @kabalsinghbhojiankabalsing2470

    ਦਰਸ਼ਨ ਵੀਰ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏❤️❤️💯

  • @newlooknagar8957
    @newlooknagar8957 Před 2 lety +14

    ਦਰਸਨ ਲੱਖੇਵਾਲੇ ਦੀ ਅਵਾਜ ਹੀ ਬਹੁਤ ਘੈਂਟ ਆ।
    ਉਸਤਾਦ ਬੱਬੂ ਮਾਨ

  • @neetu.shatraa.aalaaa
    @neetu.shatraa.aalaaa Před 2 lety +59

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਨ ਸਾਬ
    ਦਰਸ਼ਣ ਲੱਖੇਵਾਲਾ ਬਹੁਤ ਸੋਹਣਾ ਲਿਖਿਆ ਤੇ ਗਾਇਆ 👍

  • @longamaanawala8962
    @longamaanawala8962 Před 2 lety +59

    ਆ ਤਾਂ ਰੂਹ ਖੁਸ਼ ਕਰਤੀ y ਤੇਰੀ ਰੀਸ ਵੀ ਦਰਸ਼ਨਾਂ ਕੋਈ ਨੀ ਕਰ ਸਕਦਾ ਲਵਜੂ ਦਰਸ਼ਨ ਲੱਖੇਵਾਲਾ y 💖

  • @amritmann1400
    @amritmann1400 Před rokem +11

    ਜ਼ਿੰਦਗੀ ਬਣਾਈ ਜਿਨੇ ਲੱਖੇਵਾਲੇ ਦੀ ❤❤❤❤

  • @ramankambojofficial
    @ramankambojofficial Před 2 lety +6

    Siraaaaaa... jindadil babbu maan❤❤❤❤❤🥰🥰

  • @vseries5293
    @vseries5293 Před 2 lety +170

    Happy Birthday Babbu Maan saab waheguru ji hor v Trakki Bakshe

  • @baaz9121
    @baaz9121 Před 2 lety +167

    ਇਕ ਵਾਰ ਫਿਰ ਸਾਡੇ ਦਿਲਾਂ ਚ ਜਗ੍ਹਾ ਬਣਾ ਲਈ ਲੱਖੇਵਾਲਾ ਜਿਊਂਦਾ ਰਹਿ
    ਰੱਬ ਤੈਨੂੰ ਤਰੱਕੀਆਂ ਬਖ਼ਸ਼ੇ ਬੱਸ ਹੁਣ ਹਿੱਲੀ ਨਾ ਚੰਗਾ ਮਾੜਾ ਟੈਮ ਆਉਂਦਾ ਰਹਿੰਦਾ .
    ਪੰਜਾਬ ਪੰਜਾਬੀਅਤ ਜ਼ਿੰਦਾਬਾਦ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    ਬਾਈ ਬੱਬੂ ਮਾਨ ਜਿੰਦਾਬਾਦ
    ਲੱਖੇਵਾਲ ਜ਼ਿੰਦਾਬਾਦ
    ਹੈਪੀ ਬਰਡੇ ਉਸਤਾਦ ਜੀ

  • @daljeetsalh622
    @daljeetsalh622 Před 2 lety +6

    ਦਰਸਨ ਬਾਈ ਟਿੰਡੀ ਭੂੰਡੀ ਦੇ ਏਸ ਗਾਣੇ ਨੇ ਮੂੰਹ ਬੰਦ ਕਰਤੇ ਜਿਉਦਾ ਰਹਿ ਬਾਈ ਬਹੁਤ ਹੀ ਵਧੀਆ ਗਾਣਾ ਤੇਰਾ

  • @tanishbajrang6160
    @tanishbajrang6160 Před rokem +6

    Babbu maan jaan hai aapni from Haryana 💪

  • @simranpunia9337
    @simranpunia9337 Před 2 lety +21

    Darshan lakhewala ji tuhadi awaaj boht sohni hai. Tusi hamasha singing karde raho . 🙏🙏 Great song maan ji laie 🙏🙏

  • @sardarni3092
    @sardarni3092 Před 2 lety +112

    ਜਨਮ ਦਿਨ ਦੀਆ ਬੁਹਤ ਬੁਹਤ ਮੁਬਾਰਕਾ ਮਾਨ ਸਾਬ ਜੀ 🙏😘😘😘😘😘🙏🙏

  • @basantdhillon5301
    @basantdhillon5301 Před 2 lety +11

    Dil khush ho geya bai tera ganna sun k ❤❤❤❤❤❤

  • @baljinderdhaliwal8277
    @baljinderdhaliwal8277 Před 2 lety +8

    ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਨੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏👌❤️

  • @ravinderwarring01
    @ravinderwarring01 Před 2 lety +248

    ਬਹੁਤ ਵਧੀਆਂ ਗਾਇਆ ਦਰਸ਼ਨ ਵੀਰ , ਨਜ਼ਾਰਾ ਲਿਆ ਦਿੱਤਾ 🥰😘

  • @gurvinderlochm9881
    @gurvinderlochm9881 Před 2 lety +15

    ਦਿਲਦਾਰ ਬੰਦਾ ਦਰਸ਼ਨ ਲੱਖੇ ਵਾਲਾ❤️❤️❤️❤️

  • @jimmysingh714
    @jimmysingh714 Před 9 měsíci +3

    ਉਸਤਾਦ ਜੀ ਜ਼ਿੰਦਾਬਾਦ

  • @jagjitsinghbhambra9867
    @jagjitsinghbhambra9867 Před 2 lety +5

    ਬਹੁਤ ਸੋਹਣਾ ਗਾਣਾ ਹੈ ਵੀਰ ਜੀ

  • @pakistanibabbumaanfan3261
    @pakistanibabbumaanfan3261 Před 2 lety +29

    Love you Maan Saab and all fans from Pakistan 🇵🇰🇵🇰🇵🇰♥️💝💕❤️

  • @hhsingh6758
    @hhsingh6758 Před 2 lety +6

    Rooh khus krti lakhewaleaa
    ...ustad to door hon bare sochi v na veer ustaad sade da dil tutju jma E
    ....love you maan saab ji

  • @sukhpreetonline
    @sukhpreetonline Před rokem +4

    ਬਹੁਤ ਵਧੀਆ ਗੀਤ

  • @harpreetsingh4645
    @harpreetsingh4645 Před 2 lety +5

    ਨਜਾਰਾ ਲਿਆਤਾ ਬਾਈ

  • @AmanDeepSingh-ie4fe
    @AmanDeepSingh-ie4fe Před 2 lety +86

    ਦਰਸ਼ਨਾਂ ਦਿੱਲ ਖੁਸ਼ ਕਰਤਾ ਇ ❤️🥀

  • @deepusialka6440
    @deepusialka6440 Před 2 lety +15

    ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਜਨਮਦਿਨ ਮਾਨਾ ਬਹੁਤ ਵਧਾਈ
    #happybirthdaybabbumaansaab
    #happybirthdaybabbumaan_veere
    #balvirbeimaan

  • @sherasandhu553
    @sherasandhu553 Před rokem +3

    Aaattt Jio Darshan 22g

  • @pammabasanti3035
    @pammabasanti3035 Před rokem +9

    ਬੱਬੂ ਮਾਨ ਸਾਡੇ ❤️ ਵਿੱਚ ਵੱਸਦਾ ਹੈ 🙏❤️❤️❤️❤️
    🔥🔥🔥🔥🔥🔥🔥🔥

  • @fanbabbumaandi8629
    @fanbabbumaandi8629 Před 2 lety +171

    Dil khus krta veer . Bhut sohna gaya .. love maan nd maan family 🥰🥰❤❤

    • @harrymattu1557
      @harrymattu1557 Před 2 lety +2

      sahi keha tusi

    • @avtaarsingh1087
      @avtaarsingh1087 Před 2 lety +3

      Ustaad maan saab

    • @Kgfyoutube
      @Kgfyoutube Před 2 lety +1

      ustad sidhu moose wala ❣️❣️❣️❣️

    • @OhiSandhu
      @OhiSandhu Před 2 lety +3

      @@Kgfyoutube fer uthe cmnt kr jithe oh hega.
      Ethe ki krda y

    • @Kgfyoutube
      @Kgfyoutube Před 2 lety

      @@OhiSandhu tere nu ta keya nhi me kise nu kuj nhi keya tere ki hiya 👍❣️

  • @jagwindersingh3810
    @jagwindersingh3810 Před 2 lety +5

    Buhat gahtt lok hunde ne jo jinaa time on game rehnde ohna toon agge nhi koi ja sakdaa .. oh veer aw sada bai babbu maan .. love you bai 💕💕

  • @Surjit-Singh-Maan
    @Surjit-Singh-Maan Před 3 měsíci +2

    Ustaad Babbu Maan Zindabad ❤❤❤ ❤❤ Jeonda reah bai Lakhewala ❤❤❤❤❤ veer

  • @jashanpreetsingh2976
    @jashanpreetsingh2976 Před 2 lety +2

    ਦਰਸ਼ਨ ਲੱਖੇਵਾਲਾ ਤਾਂ ਸਿਰਾ ਹੀ ਕਰਦਾ ਸਿਰਾ ਬਾਈ

  • @1994_Mk4
    @1994_Mk4 Před 2 lety +9

    Ikale kissana di hi nahi sareya da sochda 22 tahi ustaad aa salute aa 22 nu. 💯❤

  • @preetlove2034
    @preetlove2034 Před 2 lety +4

    Duniya ustad kehndi e ustad ,wahhh ❤️🙏

  • @subuvirt6685
    @subuvirt6685 Před rokem +2

    Wah bhai kya baat hai sirrrrraaa he laga diya 👌🏻👌🏻👌🏻👌🏻

  • @ravi_cricket
    @ravi_cricket Před rokem +2

    ਨਜ਼ਾਰਾ ਲਿਆ ਤਾਂ ਲੱਖੇ ਵੀਰ ਨਜ਼ਾਰੇ ਬੰਨੀ ਰੱਖ ਮਾਣ ਐ ਤੇਰੇ ਤੇ ਵੀਰੇ। ਰਾਜੂ ਕਟੀਆ ਵਾਲ਼ਾ

  • @punjabsardari
    @punjabsardari Před 2 lety +26

    One and only ustad babbuman legend ♥️♥️🙏

  • @ButtarMusic_Gaming
    @ButtarMusic_Gaming Před 2 lety +9

    ਧਰਮਨਾ ਨਜਾਰਾ ਲਿਆਤਾ ਬਾਈ ਐਤਕੀ ਤੂੰ 🤗🤩
    ਚੂਚੇ ਆ ਇਹ 👌🤣😂

  • @balwindersinghbabbu3059
    @balwindersinghbabbu3059 Před 2 lety +1

    ਦਰਸ਼ਨ ਵੀਰ ਜੀ ਮੇਂ ਵੀ ਤੈਨੂੰ ਗਲਤ ਸਮਜਾ ਸੀ ਲੋਕਾਂ ਦੇ ਮਗਰ ਲੱਗ ਕੇ ਪਰ ਅਸੀਂ ਤੈਨੂੰ ਗਲਤ ਸਮਜਾ ਪਰ ਤੂੰ ਤਾਂ ਬਹੁਤ ਕਟੜ ਫੈਨ ਹੈ ਮਾਨ ਸਾਬ ਜੀ ਦਾ ਮੈਂ ਤੇਰੇ ਲਾਕੇ ਦਾ ਪਿੰਡ ਹਜਾਰੇ ਤੋਂ ਹਾ,,,,, Only LEGEND ustaad Maan Saab ji..Tuci Sabt krta hai

  • @yodhveersingh8315
    @yodhveersingh8315 Před 2 lety +2

    🔥🔥🔥🔥sirra usttad ji ❤

  • @officialmalkeetsidhu1235
    @officialmalkeetsidhu1235 Před 2 lety +14

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ💪💪💪🌾🌾🌾🌾

  • @ShamsherSingh-ou6ib
    @ShamsherSingh-ou6ib Před 2 lety +80

    ਸਾਡੇ ਭਾਅ ਦਾ ਕੋਈ ਆਵੇ ਕੋਈ ਜਾਵੇ ਅਸੀ ਤਾਂ ਲਾਈਨ ਕੱਢ ਕੇ ਬੱਬੂ ਮਾਨ ਨੂੰ ਈ ਸੁਣਨਾ ❤️

  • @jeethoshiarpuria1050
    @jeethoshiarpuria1050 Před 2 lety +46

    ਬਹੁਤ ਵਧੀਆ ਗੀਤ ਗਾਇਆ ਦਰਸ਼ਨ ਭਰਾ ਜੀ love you babbu Mann Saab 💓

  • @keshavparjapat5798
    @keshavparjapat5798 Před 2 lety +1

    Legend babbu mann always top singer in panjab

  • @HardeepSingh-rm6yu
    @HardeepSingh-rm6yu Před 2 lety +72

    ਬਹੁਤ ਵੱਧੀਆ Song ji👍👍

  • @harmeetsingh4873
    @harmeetsingh4873 Před 2 lety +12

    Waheguru ji thuanu hamesha chardikla ch rakhae🙏🙏

  • @user-lq1xm7te9b
    @user-lq1xm7te9b Před 10 měsíci +2

    Ustaad and chela Zinda baad 😊😊😊

  • @kuljitkanda1276
    @kuljitkanda1276 Před 2 lety +1

    ਅੱਤ ਕਰਾਈ ਪਈਆ ਗਾਣਾ ਗਾਇਆ ਵੀ ਬੋਹਤ ਸੋਹਣਾ ਲਿਖਿਆ

  • @jabno1945
    @jabno1945 Před 2 lety +17

    ਮਾਨ ਬੇਈਮਾਨ ਜਿਉਦਾ ਵਸਦੇ ਰਹੈ।
    🎂🎁ਜਨਮ ਦਿਨ ਦੀਆ ਬਹੁਤ ਸਾਰੀਆ ਮੁਬਾਰਕਾ, ਪ੍ਰਮਾਤਮਾ ਲੰਬੀਆ ਉਮਰਾ ਬਖਸ਼ਣ ਹਮੇਸ਼ਾਂ ਐਵੇ ਹੀ ਕਰੋੜਾ ਦਿਲਾ ਤੇ ਰਾਜ ਕਰਦੇ ਰਹੋਂ।।🎁🎂
    ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ।🌾🚜

  • @pinderbrar2306
    @pinderbrar2306 Před 2 lety +5

    Bhut ghaint song aa bro 👌❤️

  • @officialmaan2279
    @officialmaan2279 Před rokem +1

    😍😘 ਮੇਰੀ ਜਾਨ BABBU MAAN❤💕

  • @longamaanawala8962
    @longamaanawala8962 Před 2 lety +20

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💖

  • @IqbalSingh-rq4ix
    @IqbalSingh-rq4ix Před 2 lety +19

    Happy birthday Ustad ji baba mehar kre.❤️❤️😍😍

  • @Dhariwal367
    @Dhariwal367 Před 9 měsíci +2

    ਵਾਧੂ ਜੇ ਕੋਈ ਬੰਦੇ ਐਵੇਂ ਸਿਰ ਚੜ੍ਹਦੇ
    ਠੋਕ ਦੇਆਂ ਹਾਂ ਕਰਦੇ ਨੀ ਕੇਰ ਬੱਲੀਏ

  • @dineshbeniwal1690
    @dineshbeniwal1690 Před 2 lety +4

    Love you Maan Saab

  • @jeetabeimaan4292
    @jeetabeimaan4292 Před 2 lety +36

    Very nice Song Bro 🎵 👌 ❤👍
    Happy Birthday Ustad ji 🎂 waheguru tuhadi lammi umar kare🙏

  • @musicyard3936
    @musicyard3936 Před 2 lety +15

    Happy birthday Legendary Maan saab waheguru mehar kare ❤️❤️❤️❤️❤️🥰🥰🥰🥰🎉🎉🎉🎉🎉🎉🎉🎉🎉🎉🎉🎉🎉🎉🎉🎉🔥🔥🔥🔥 Awesome song

  • @pawangharu1877
    @pawangharu1877 Před rokem +4

    ਜਨਮਦਿਨ ਮੁਬਾਰਕ ਉਸਤਾਦ ਜੀ ਰੱਬ ਤੁਹਾਨੂੰ ਸਦਾ ਚੜਦੀਕਲਾ ਵਿੱਚ ਰੱਖਣ 🎉🙏❤️🎂👌🏻

  • @keedamughal7922
    @keedamughal7922 Před 2 lety +1

    At Kara di yaar ustaad Babbu maan 👑👑 punjabi da shaan ha

  • @Dahiyashorts001
    @Dahiyashorts001 Před 2 lety +16

    Love ❤ you bro bhai g aapne Maan sahab ko song me jo respect di uske liye thanks darshan bhai g 🙏

  • @sagarpreetsingh5355
    @sagarpreetsingh5355 Před 2 lety +5

    Kya baat aa veere att kra ti #happy birthday ustaad ji #kattad fan 🔥🔥🔥🔥

  • @diljeetsingh1132
    @diljeetsingh1132 Před 2 lety +10

    ਸਿਰਾ ਕਰਾ ਲੱਖੇ ਘੋੜਾ ਘੋੜਾ ਹੁੰਦਾ ਗਧਾ ਗਧਾ ਰਹਿਣਾ ਲੱਖੇ ਪੁੱਤਰ ਤੂ ਵੀ ਅਗਲਾ ਪਾਸਾ ਵੇਖ ਕੇ ਮੁੜੀਆ ਮਾਨ ਸਾਬ ਜਿੰਦਾਬਾਦ ਹੇ ਜਿੰਦਾਬਾਦ ਰਹੂ ਗਾ

  • @babbumaanfan5634
    @babbumaanfan5634 Před 2 lety +2

    ਖਿੱਚ ਕੇ ਰੱਖ ਲੱਖੇ ਆਲੀਆ 🤟🤟👌👌

  • @sushilsaabu2871
    @sushilsaabu2871 Před 2 lety +71

    🙏🙏 Ustaad ji 🙏🙏
    Maan saab zindabad 💪💪
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
    ❤️❤️ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️❤️
    Love you AA tenu ❤️ਲੱਖੇ ਵੀਰੇ ❤️❤️

  • @vivekmathur4895
    @vivekmathur4895 Před 2 lety +10

    Happy bday ustad ji rab lambi umar deve tenu bai ji ❤️

  • @JasbirSingh-ls4xd
    @JasbirSingh-ls4xd Před 2 lety

    ਮਜ਼ਾ ਆ ਗਿਆ,♥️

  • @jassasidhu6012
    @jassasidhu6012 Před rokem +3

    Ustad ta fr ustad hi hunda

  • @komalpreetsingh6409
    @komalpreetsingh6409 Před 2 lety +3

    Siraaa lata bai 🤩🤩🤩🤩🌈🌈❣️❣️❣️❣️❣️❣️💫💫🔥🔥🔥🔥🔥🔥🔥🔥🔥🔥🔥🔥🔥🔥🔥🔥🔥🔥swaad aa gya lvu ustaad maan ji🙏 🙏🙏🙏🙏

  • @anshhindustani1277
    @anshhindustani1277 Před 2 lety

    सरल शब्दों के साथ बेहतरीन लिखावट ।। बहुत बेहतरीन गीत।।

  • @krishnakaka4870
    @krishnakaka4870 Před 2 lety +2

    Love you u maan saab

  • @jaskaransinghgill1909
    @jaskaransinghgill1909 Před 2 lety +10

    ਬਹੁਤ ਸੋਹਣ ਗੀਤ ਬਾਈ

  • @samargill4626
    @samargill4626 Před 2 lety +6

    Fullll support lakhe vrrrrr khich k rakh kmmmm nu kataad army fan babbu maaan 🔥💪

  • @DBDesiMusic786
    @DBDesiMusic786 Před 2 lety +3

    Really King Ustad Babbu Maan Saab ji zindabad 🏆

  • @pammabasanti3035
    @pammabasanti3035 Před 2 lety +2

    Sirrrrrra 🙏✌️ Bai ji

  • @jammutenniscricket072
    @jammutenniscricket072 Před 2 lety +7

    Happy birthday maan sahab nu...sirra song...

  • @karankamra1125
    @karankamra1125 Před 2 lety +13

    Happy Birthday maan saab baba ji thonu hmesha khush rkhn hmesha chardi kala ch rkhn baba ji meri umar v maan saab nu lga diya j....

  • @mrsingh2304
    @mrsingh2304 Před 2 lety +1

    ਬਹੁਤ ਬਹੁਤ ਸੋਹਣਾ ਗੀਤ ਗਾਇਆ ਬਾਈ ਜੀ 🙏🙏🙏🙏🙏🙏🙏🙏

  • @ravinderbains7482
    @ravinderbains7482 Před 2 lety +1

    Bohat Vadiya

  • @thikgas3273
    @thikgas3273 Před 2 lety +7

    Happy birthday ustad Babbu Maan sabb ji love you ustad ji

  • @deepusialka6440
    @deepusialka6440 Před 2 lety +110

    ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਉਸਤਾਦ ਬੱਬੂ ਮਾਨ ਜੀ , ਵਾਹਿਗੁਰੂ ਜੀ ਤਹਾਨੂੰ ਬਹੁਤ ਬਹੁਤ ਖੁਸ਼ ਰੱਖੇ ਤੰਦਰੁਸਤੀਆਂ ਬਖਸੇਂ , ਪੰਜਾਬ ਦੇ ਲੋਕਾ ਦੇ ਦਿਲਾਂ ਤੇ ਇਦਾ ਹੀ ਰਾਜ ਕਰਦੇ ਰਹੋ , ਤੇ ਨਵੇਂ ਨਵੇਂ ਤਜਬਰੇ , ਗੀਤ , ਚੰਗੀ ਸਿੱਖਿਆ ਸਾਡੀ ਝੋਲੀ ਪਾਉਦੇ ਰਹੋ , ਇੱਕ ਵਾਰ ਫਿਰ ਦਿਲ ਤੋ ਹੈਪੀ ਬਰਥਡੇ ਅਰਵਾਂਸ ਜਾਨ ਜੀ 🥰😘😘😘

  • @user-xh5nu2hw1o
    @user-xh5nu2hw1o Před rokem +1

    ਘੈਂਟ ਆ ❤❤ ਮੰਗਾ ਬਿਲਗਾ ❤❤

  • @SatpalSingh-bl8id
    @SatpalSingh-bl8id Před 2 lety +1

    Sirrraaa jma

  • @buntybirla8533
    @buntybirla8533 Před 2 lety +23

    Ustad Babbu Maan zindabaad ❤️🙏

  • @HarpalSingh-uv9ko
    @HarpalSingh-uv9ko Před 2 lety +5

    Nice bro God bless you.

  • @HarpalSingh-qw3yi
    @HarpalSingh-qw3yi Před 11 měsíci +1

    Bhut hi vadhia song 🎵 very nice music 🎶

  • @kabalsinghbhojiankabalsing2470

    Super

  • @bforbabbu
    @bforbabbu Před 2 lety +8

    Darshan lakhewala
    Love u ustad Babbu Maan ❤️

  • @khizerilyas5197
    @khizerilyas5197 Před 2 lety +23

    Love for ustad babbu maan from 🇵🇰🇵🇰

  • @bholabrar3237
    @bholabrar3237 Před 2 lety +1

    Siraaa

  • @lavveersingh1545
    @lavveersingh1545 Před 2 lety +1

    Siraa vire a

  • @ArmaanKiVines
    @ArmaanKiVines Před 2 lety +6

    ਗੈਂਟ ਗਾਣਾ ਗਾਇਆ 🔥🔥

  • @jagdishtiwana896
    @jagdishtiwana896 Před 2 lety +5

    Happy Birthday Maan saab zindabaad love you

  • @harrygrewalvlogs1620
    @harrygrewalvlogs1620 Před rokem +1

    Bhut shona SONG bai love you darsh bai love you ustaad babbu maan saab

  • @babbumaansaab5324
    @babbumaansaab5324 Před rokem +3

    Babbu Maan saab ♥️

  • @narindersinghjattana816
    @narindersinghjattana816 Před 2 lety +5

    KING 👑 BABBU MAAN

  • @gurjindersingh9702
    @gurjindersingh9702 Před 2 lety +13

    Living legend🔥🔥 ❤❤

  • @HappySingh-dh9ph
    @HappySingh-dh9ph Před 2 lety +1

    Sierra song aehi te punjabi virsa a marre din bhulne nhi chahide

  • @SatinderSingh-ql2hv
    @SatinderSingh-ql2hv Před 2 lety +1

    Waw bhi kya bat h 😍😍😍❤️❤️❤️👌👌👌💥💥💯

  • @gpsingh5956
    @gpsingh5956 Před 2 lety +4

    ਬਹੁਤ ਵਧਿਆ ਬਾਈ ਲੱਖੇਵਾਲ❤️❤️❤️ ਮਾਨ ਸਾਬ ਵਰਗਾ ਕੋਈ ਨਹੀਂ 😍😍