Purana khund,Darshan Lakhewala,new punjabi song 2021

Sdílet
Vložit
  • čas přidán 26. 03. 2021
  • Singer Darshan Lakhewala
    Lyrics,,Tinku kamalpura
    Music,,victor kamboz
    Poster by,, jassi
  • Hudba

Komentáře • 5K

  • @mintujhammat266
    @mintujhammat266 Před 3 lety +80

    ਕਮਾਲਪੁਰੀਆ ਟਿੰਕੂ ਬੱਬੂ ਮਾਨ ਬਾਰੇ ਲਿਖਦਾ ਏ ਦਿਉ ਮੁੰਡੇ ਨੂੰ ਹੱਲਾਸ਼ੇਰੀ ਬਹੁਤ ਵਧੀਆ ਗੀਤ ਲਿਖਿਆ📝 ਵਾਹਿਗੁਰੂ ਤਰੱਕੀਆਂ ਬਖਸ਼ੇ ਛੋਟੇ ਵੀਰ ਨੂੰ ਗੀਤ ਨੂੰ ਆਵਾਜ਼ ਨਾਲ ਚਾਰ ਚੰਨ ਲਾਏ ਦਰਸ਼ਨ ਲੱਖੇਵਾਲਾ ਵੀਰ ਨੇ ਮੁਹੱਬਤਾਂ ਪਿਆਰਿਆਂ Happy birthday ustaad Babbu maan sahab🎂🎂🎂🎂

  • @jaspritsingh7594
    @jaspritsingh7594 Před 3 lety +160

    Happy birthday to you. ਉਸਤਾਦ ਜੀ। ਇਕ ਲਾਈਕ ਉਸ ਮਾਤਾ ਜੀ ਲੲੀ ਜਿਹਨੇ ਬੱਬੂ ‌ਬਾਈ ਨੂੰ ਜਨਮ ਦਿੱਤਾ। ਵਾਹਿਗੁਰੂ ਜੀ ਬੱਬੂ ਮਾਨ ਨੂੰ ਲੰਮੀਆਂ ਉਮਰਾਂ ਦੇਣ।

  • @JaspalSingh-bx1vr
    @JaspalSingh-bx1vr Před 3 lety +19

    Mere sare relative ch assi 250 jnee aa sare babbu mann y de kattad fan aa plz jede fan aa oo like kro

  • @sunnysingh-hf3jo
    @sunnysingh-hf3jo Před 3 lety +4

    Babbu Maan bina koi ni..... Darshan wapis aaj yaara fan bn.. assi eh smjhake... Ki bhatkya hoya wapis lot aaya... Maan saab zindabad ❤️🔥

  • @gurpreetsingh-zg3km
    @gurpreetsingh-zg3km Před 3 lety +205

    29 ਮਾਰਚ ਨੂੰ ਉਸਤਾਦ ਦੇ ਜਨਮ ਦਿਨ ਵੇਲੇ ਕੌਣ ਕੌਣ ਸੁਣਦਾ ਪਿਆ ਅੱਤ ਗਾਣਾ 👍

  • @jokerhere1104
    @jokerhere1104 Před 3 lety +128

    ਜਿਨੂੰ ਜਿਨੂੰ ਗਾਣਾ vadia ਲੱਗਿਆ ਇੱਕ ਵਾਰ share ਜਰੂਰ ਕਰੋ ਤੇ ਕਰਵਾਉਣਾ

  • @babumaanfan1874
    @babumaanfan1874 Před 2 lety +11

    Kisan Mazdoor ekta zindabad 💯🥰💯🥰💯🥰💯🥰💯🥰💯🥰💯🥰💯🥰💯🥰💯

  • @all-rounderdhakk753
    @all-rounderdhakk753 Před 3 lety +19

    Rab sadi v umr lave tuhanu astad ji 😍 zindagi ch jdo d hosh ayi ...tuhade bina koi Sunya e ne 😍 ik tuci ik Amar sajjalpuria bas

  • @amritaulakh6562
    @amritaulakh6562 Před 3 lety +115

    ਹਰ ਦੁੱਕੀ ਤਿੱਕੀ ਦੇ ਹਿੱਸੇ ਐਨਾਂ ਪਿਆਰ ਆ ਨਹੀ ਸਕਦਾ,,
    ਬੱਬੂ ਮਾਨ ਦਾ ਕਰੇਜ਼ ਕਮਲੀਏ ਕਦੇ ਜਾ ਨਹੀ ਸਕਦਾ,,
    #ਸਦਾਬਹਾਰ_💪

  • @user-ns2jz8ie2k
    @user-ns2jz8ie2k Před 3 lety +56

    ਇੱਕ ਜਿਹੜਾ ਸਿੰਗਰ ਸ਼ਿਕਾਰੀ ਅੱਤ ਦਾ ਇੱਕ ਯਾਰ ਫੈਨ ਤੇਰਾ ਸੰਜੇ ਦੱਤ ਦਾ 🙏🙌

  • @BikramSingh-zc8hr
    @BikramSingh-zc8hr Před 3 lety +146

    India, Hindustan te Bharat da maan, Babbu Maan.....kaun kaun agree karda..

  • @Kamal_saab_08
    @Kamal_saab_08 Před 3 lety +15

    ਦੋ ਚਾਰ ਦਿਨ ਜੇ 🦅ਬਾਜ ਨਾ ਉੱਡਣ ਤਾ ਆਸਮਾਨ ਕਬੂਤਰਾ ਦਾ ਨਹੀ ਹੋ ਜਾਦਾ!🦅

  • @manibharwal3427
    @manibharwal3427 Před 3 lety +73

    ਸਵਾਦ ਲਿਆ ਤਾ ਦਰਸ਼ਣ ਵੀਰੇ ਜਿਉਂਦਾ ਰਹਿ ਰੱਬ ਤਰੱਕੀ ਬਖਸ਼ੇ 🦅🦅🦅♥️✍️✍️✍️💪💪💪💪

  • @channidubaisingh4640
    @channidubaisingh4640 Před 3 lety +34

    ਹੈਪੀ ਬਰਥਡੇ ਉਸਤਾਦ ਜੀ ਵਾਹਿਗੁੱਰੂ ਲੰਬੀਆਂ ਉਮਰਾ ਬਖਸੇ ਸਾਡੇ ਸ਼ੇਰ ਨੂੰ

  • @anmoldhillonvlog8435
    @anmoldhillonvlog8435 Před 3 lety +13

    Kattad fan babbu mann de...Love u maan saab

  • @arshgill3294
    @arshgill3294 Před 3 lety +215

    ਵਾਲ਼ ਲੰਮੇ ਰੱਖ ਰੱਖ ਬੜੇ ਮੁੰਡੇ ਆਏ,ਪਰ ਮਿੱਠੀਏ ਕੋਈ ਬੱਬੂ ਮਾਨ ਨਹਿਓਂ ਬਣਿਆ 😉🔥

    • @_7inder_
      @_7inder_ Před 3 lety +4

      Bda vella veer Tu
      Piche pb de star 2 ch vi bthere cmmnt kr ke aaya

    • @beinghuman658
      @beinghuman658 Před 3 lety +1

      Bada vehla banda tu

  • @zoramusic2549
    @zoramusic2549 Před 3 lety +132

    Maan ustaad saab lai ik like👍👍👍👍

    • @vishuchalana1791
      @vishuchalana1791 Před 3 lety +1

      Love you babbu maan saab and maan fans love you karan aujla g

  • @lakhveerchahal23
    @lakhveerchahal23 Před 3 lety +67

    #ਦੁਨੀਆਂ ਹਿਲਾਉਣ ਦੀ ਤਾਕਤ ਰੱਖਦਾ ਬੱਬੂ ਮਾਨ ਸਾਬ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ ❤❤❤❤✍✍❤❤💯💐💐💐💐ਜਨਮ ਦਿਨ ਮੁਬਾਰਕ ਹੋਵੇ ਵਾਹਿਗੁਰੂ ਜੀ ਲੰਮੀਆ ਉਮਰਾ ਬਕਸੇ #ਬੇਈਮਾਨਾ ਲਵ ਯੂ ਟੂ ਮਾਨ ਸਾਬ ਮਹਾਨ ਲੇਖਕ 💐💐💐

  • @jagjeetjagjeet7026
    @jagjeetjagjeet7026 Před 3 lety +6

    I love you babbu maan darshan lakhewala siraa song maan Sahab jindabad happy birthday to you maan Sahab

  • @pringalsaini
    @pringalsaini Před 3 měsíci +3

    29/3/24 ਨੂੰ ਕੌਣ ਕੌਣ ਸੁਣ ਰਿਹਾ ਇਸ ਗੀਤ ਨੂੰ।।। ਲਵ ਯੂ ਮਾਨ ਸਾਹਬ।।।❤❤

  • @SanjeevKumar-tg7ns
    @SanjeevKumar-tg7ns Před 3 lety +17

    ਵਾਹ ਲੱਖਿਆ ਅੱਤ ਕਰਾ ਛੱਡੀ ''
    ਨਜਾਰੇ ਬਨ ਦਿੱਤੇ ਬਾਈ--
    ਸਬ ਦੇ ਦਿਲਾ ਦੀ ਧੜਕਨ, ,
    ਸਬ ਦੇ ਦਿਲਾ ਦੀ ਜਾਨ--
    ਕੋਈ ਦੁਕੀ ਤਿੱਕੀ ਨਹੀ''
    ਸਿਰਫ ਔਰ ਸਿਰਫ Legend
    ਬਾਈ ਬੱਬੂ ਮਾਨ --
    Happy birthday Bhai ji..
    ਪਰਮਾਤਮਾ ਲੰਬੀਆਂ ਉਮਰਾ ਕਰੇ ਹਮੇਸਾ ਚੜ੍ਹਦੀ ਕਲਾ ਬਖਸੇ ਸਬ ਤੇ =
    ਕੱਟੜ ਫੈਨਮਾਨ ਸਾਹਿਬ ਜੀ ਦਾ
    🎤🎤🎤🎤🤴🤴🤴🤴🤴🍫🍫🍫🍫🥧🥧🥧🥧🥧🍫🍫

  • @vinodsinghkerian5011
    @vinodsinghkerian5011 Před 3 lety +63

    ਹੇ ਬਾਬਾ ਮੇਰੇ ਉਸਤਾਦ ਨੂੰ ਮੇਰੀ ਉਮਰ ਵੀ ਲਾ ਦੇਵੀ,
    ਦਰਸ਼ਨ ਵੀਰ ਨੂੰ ਵੀ ਤਰੱਕੀਆਂ ਬਖਸ਼ੀ

    • @deepbangersingh5163
      @deepbangersingh5163 Před 3 lety

      22 ustad chal hega babbumaan..nd umar tu apne bebe bapu nu la ok..

  • @robingulati323
    @robingulati323 Před rokem +8

    Legend 👏 Punjab Music industry

  • @rishipalchoudharykingstudf6395

    ਮਾਨ ਜੀ ਧੰਨਵਾਦ ਕਰਦਿਆਂ ਹਾ ਜੀ ਹੈਪੀ ਬਰਥਡੇ ਟੂ ਜੁ ਉਹ ਆਪਣੇ ਵਾਈ ਜੀ ਲਈ

  • @mahavirsingh538
    @mahavirsingh538 Před 3 lety +103

    ਉਸਤਾਦ ਬੱਬੂ ਮਾਨ ਜੀ ਨੂੰ ਜਨਮਦਿਨ ਮੁਬਾਰਕ ਮੇਰੇ ਵਰਗੇ ਸਾਰੇ ਕੱਟੜ ਫੈਨ ਵਲੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @Nikkasukhanand
    @Nikkasukhanand Před 3 lety +54

    ਨਫਰਤੀਆਂ ਲਈ ਮਿੱਤਰੋ ਤੋਹਫ਼ਾ ਹੈ ਡਿਪਰੈਸ਼ਨ❣️❣️😍😍❤️❤️

  • @krishansingh1314
    @krishansingh1314 Před 2 lety

    ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਗਾਇਕ
    ਬਹੁਤ ਖੂਬਸੂਰਤ ਜੀ ਲੱਖੇਵਾਲੀ ਜੀ ਲਵ ਯੂ ਬਾਈ ਸਾਰੇ ਨੂੰ ਜੀ

  • @harpreetdhillon307
    @harpreetdhillon307 Před 3 lety +3

    Tinku kamalpuriya nu like 👍
    Bhut vadiya likhiya

  • @laddibrar5979
    @laddibrar5979 Před 3 lety +157

    ਕੌਣ ਕੌਣ ਬੱਬੂ ਬਾਈ ਜੀ ਨੂੰ ਇਕ ਵਾਰ ਜਰੂਰ ਮਿਲਣਾ ਚਾਹੁੰਦਾ। ਸਾਰੇ‌ ਕੱਟੜ ਫੈਨਾ ਵੱਲੋਂ ਓਸਤਾਦ ਨੂੰ ਜਨਮ ਦਿਨ ਮੁਬਾਰਕ ਵਾਹਿਗੁਰੂ ਜੀ ਬੱਬੂ ਬਾਈ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਓਸਤਾਦ ਜੀ happy birthday to you. ਲਾਡੀ

  • @jaspritsingh7594
    @jaspritsingh7594 Před 3 lety +523

    ਸਾਰੇ‌ ਕੱਟੜ ਫੈਨਾ ਵੱਲੋਂ ਓਸਤਾਦ ਨੂੰ ਜਨਮ ਦਿਨ ਮੁਬਾਰਕ ਵਾਹਿਗੁਰੂ ਜੀ ਬੱਬੂ ਬਾਈ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਓਸਤਾਦ ਜੀ happy birthday to you.

    • @jaspritsingh7594
      @jaspritsingh7594 Před 3 lety +1

      @Babbu Maan fans 1234 ਹਾਂ ਬਾਈ ਪਤਾ ਹੈ ਆਪਾ ਅੱਜ ਵੀ ‍wish ਕਰਤਾਂ ਕੱਲ ੨੯ ਮਾਰਚ ਨੂੰ ਵੀ ਕਰਾਂਗੇ। ਵਾਹਿਗੁਰੂ ਜੀ ਬੱਬੂ ‌ਬਾਈ ਨੂੰ ਸਦਾ ਚੜ੍ਹਦੀ ਕਲਾ ਵਿਚ ਰਖੇ। ਪੰਜਾਬ ਪੰਜਾਬੀਅਤ ਜਿੰਦਾਬਾਦ।

    • @GurpreetSingh-px6nt
      @GurpreetSingh-px6nt Před 3 lety +2

      👌👌👌👍👍

    • @GurpreetSingh-px6nt
      @GurpreetSingh-px6nt Před 3 lety +1

      🎂🎂🎂

    • @sUkH036
      @sUkH036 Před 3 lety +1

      Nyccccc song...

    • @fanbabbuda463
      @fanbabbuda463 Před 3 lety +1

      Happy birthday ustaad ji 🎂🎂
      ❤️❤️❤️❤️❤️ Rabb thonu charhadikala ch rakhe 🙏🙏

  • @haryanvikafila6395
    @haryanvikafila6395 Před rokem +1

    HR 32 Beimaan जाट ♥️
    Saadi Jind Jaan 😍😍

  • @lakhasaini9010
    @lakhasaini9010 Před rokem +2

    Love you babbu maan ❤️❤️♥️♥️♥️

  • @pargatsinghhakuwala8578
    @pargatsinghhakuwala8578 Před 3 lety +267

    ਤਾੜੀਆਂ ਤਾੜੀਆਂ ਤਾੜੀਆਂ ਰੁਕਣੀਆ ਨੀ ਚਾਹੀਦੀਆਂ ਆਹ ਮੁੰਡੇ ਨੇ ਕਹਿੰਦੇ ਸਿਰਾਂ ਕਰਾਂ ਤਾਂ👏👏👏👏👏👏👏

  • @varinder_Singh_Khalsa
    @varinder_Singh_Khalsa Před 3 lety +37

    Love you ustaad babbu maan ustaad jindabad ਕੰਮ ਕਾਰ ਤੋਂ ਵਹਿਲੇ ਬੱਬੂ ਮਾਨ ਦੇ ਚੇਲੇ ਕਲਮ ਨੂੰ ਸਲਾਮ ਬੱਬੂ ਮਾਨ ਉਸਤਾਦ ਦੀ Happy birthday Ustaad babbu maan end song Bro 🎂🎂🎂🎂🎂🎂🎂🎂🎂🎂🎂🎂🎂🎂

  • @Aanand81276
    @Aanand81276 Před 3 lety +6

    Bhai suaad आ gya
    Lov u maan sahab, Lov u bhai
    ❤️❤️😍😍😍😍😍😍😍🎂🎂🎂🎂🎂🎂🎂🎂❤️❤️❤️

  • @jassasandhu3287
    @jassasandhu3287 Před 3 lety +8

    All songs good 👌
    Love you ustaad Babbu Mann 22

  • @Hardeep373
    @Hardeep373 Před 3 lety +251

    ਮੈ ਮਾਂਤਾਂ ਪਿਤਾ ਤੋਂ ਵੱਡਾ ਕਿਸੇ ਨੂੰ ਸਲਾਹ ਕਾਰ ਨਹੀ ਮੰਨਦਾ
    ਤੇ ਬੱਬੂ ਮਾਨ ਤੋ ਵੱਡਾ ਕਿਸੇ ਨੂੰ ਕਲਕਾਰ ਨਹੀ ਮੰਨਦਾ
    🎂ਜਨਮ ਦਿਨ ਮੁਬਾਰਕ ਹੋ ਮਾਨ ਸਾਬ🎂

  • @deepusialka6440
    @deepusialka6440 Před 3 lety +39

    ਦੁਨੀਆਂ ਚ ਵਸਦੇ ਕੱਲੇ ਕੱਲੇ ਕੱਟੜ ਫੈਨ ਨੂੰ ਬਾਈ ਦੇ ਜਨਮਦਿਨ ਦੀਆਂ ਕਰੋੜ ਕਰੋੜ ਵਧਾਈਆਂ🎊🎉🍻🎂 ਅੱਜ ਉਸ ਇਨਸਾਨ ਦਾ ਜਨਮਦਿਨ ਆਂ ਜਿਹਨੇ ਪੂਰੀ ਦੁਨੀਆ ਚ ਪੰਜਾਬ ਪੰਜਾਬੀਅਤ ਦੇ ਝੰਡੇ ਗੱਡੇ ਆਂ 💯❤ ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇਣ ਵਾਲਾ❤.. ਗਰੀਬਾਂ ਦੀ ਮਦਦ ਕਰਨ ਵਾਲਾ🤝.. ਕਿਸਾਨਾਂ ਦੇ ਮੋਢੇ ਨਾਲ ਮੋਡਾ ਜੋੜ ਖੜਨ ਵਾਲਾ🚩 ਸਾਡਾ ਬਾਈ ਹਮੇਸ਼ਾ ਚੜ੍ਹਦੀਕਲਾ ਵਿੱਚ ਰਵੇ ਰੱਬ ਹਮੇਸ਼ਾਂ ਤੰਦਰੁਸਤੀ ਬਖਸ਼ੇ ਬਾਈਜਾਨ ਨੂੰ ❤ ਲੁਵ ਜੂ ਉਸਤਾਦ ਜੀ ❤❤😘
    -ਬੇਈਮਾਨ❤

  • @amitgoad4989
    @amitgoad4989 Před 2 lety

    Bhai g maan saab de gaane or maan saab k liye bhout saara pyar ❤️❤️❤️❤️❤️or aaj pahli baar kisi song pe comment krr rha hu dil se sirrrrrra ❤️❤️❤️❤️

  • @gurjaintsingh7787
    @gurjaintsingh7787 Před 3 lety +7

    Babu maan y 💎 Punjab da ❤️ khus ho janda y de songs sun ke kaadi be geet ch gall ne kadi y ne dasso y Right aa🥰

  • @RajinderKaur.7604
    @RajinderKaur.7604 Před 3 lety +146

    ਮੈ ਤੇ ਮੇਰਾ ਬੇਟਾ ਕਈ ਵਾਰ ਸਲਾਹ ਕਰਦੇ ਕੀ ਆਪਾ ਬੱਬੂ ਮਾਨ ਨੂੰ ਮਿਲਕੇ ਆਈਏ ਪਰ ਕਰਮਾ ਤੋ ਬਿਨਾ ਅਸੀ ਆਪਣੇ ਵੀਰ ਨੂੰ ਮਿਲ ਨਹੀਂ ਸਕਦੇ ਬੱਬੂ ਮਾਨ ਇੱਕ ਵਧੀਆ ਗਾਇਕ ਹੈ ਹਰ ਕਿਸੇ ਦੀ ਇੱਜ਼ਤ ਮਾਣ ਕਰਨ ਵਾਲਾ ਹੈ ਜਨਮ ਦਿਨ ਮੁਬਾਰਕ 🎂💐 👌👌🙏🙏

  • @drkulwinderkaur6543
    @drkulwinderkaur6543 Před 3 lety +12

    ਬਿਲਕੁਲ ਠੀਕ ਕਿਹਾ ਤੇ ਗਾਇਆ👌👌👍

  • @JasvirSingh-mr5lg
    @JasvirSingh-mr5lg Před rokem +2

    ਵਧੀਆ ਕੰਪੋਜੀਸ਼ਨ bro 👍

  • @chamkilamajoka88
    @chamkilamajoka88 Před 3 lety +2

    Love you ustaad Babbu Maan Saab,, thank you darshan bai from sardarewala haryana

  • @MangiVermaVlogs
    @MangiVermaVlogs Před 3 lety +59

    ਉਂਜ ਗੋਣ ਵਾਲੇ ਤਾਂ ਵੈਸੇ ਸਾਰੇ ਚੰਗੇ ਨੇ,
    ਪਰ ਖੁੰਡ ਪੁਰਾਣਾ ਬੈਠਾ ਬੱਬੂ ਮਾਨ ..... ,😘👌
    God bless you,,
    Always ustaad
    Love you ਬੇਈਮਾਨ ਉਸਤਾਦ 😍👌👌👌

  • @baljinderkhanna7900
    @baljinderkhanna7900 Před 3 lety +9

    ਤਿੱਤਰਾ ਦਾ ਬਾਜ਼ ਨਾਲ ਕੀ ਮੁਕਾਬਲਾ।
    Maan saab Love you 💝😍🥺
    😎❤️🔥🎉🎉🙏🙏🙏🙏

  • @BALWINDERSINGH-kl7fd
    @BALWINDERSINGH-kl7fd Před 2 lety +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜 2022

  • @mrcool9110
    @mrcool9110 Před 3 lety +5

    Sira song Bhai g👌👌👌👌👌👌👌

  • @chobbar6147
    @chobbar6147 Před 3 lety +37

    ਜਿਹਦੀ ਰਗ ਰਗ ਦੇ ਵਿੱਚ ਵਸਿਆ ਨਿਰਾ ਸੰਗੀਤ ਦਿਸੇ
    ਬੜੇ ਸੁਣ ਚੁੱਕੇ ਆਂ ਪਰ ਉਹਦੇ ਜਿਹਾ ਨਾ ਗੀਤ ਦਿਸੇ
    ਪੰਜਾਬ ਲਈ ਉਹ ਹਰ ਮੁੱਦੇ ਤੇ ਗਾ ਚੁੱਕਿਆ
    ਤਾਹੀਓਂ ਤਾਂ ਸਾਰੀ ਦੁਨੀਆਂ ਕਰਦੀ ਮਾਣ ਕੁੜੇ
    ਗਾਉਣ ਵਾਲੇ ਤਾਂ ਵੈਸੇ ਸਾਰੇ ਚੰਗੇ ਨੇ
    ਪਰ ਖੁੰਢ ਪੁਰਾਣਾ ਬੈਠਾ ਬੱਬੂ ਮਾਨ ਕੁੜੇ❤️

  • @gurchahal9533
    @gurchahal9533 Před 3 lety +69

    ਮਾਨਸਾ ਜ਼ਿਲ੍ਹੇ ਆਲੇ ਕੱਟੜ ਫੈਨ ਬੱਬੂ ਮਾਨ ਸਾਬ
    Happy birthday maan Saab ji
    ਰੱਬ ਮੇਰੀ ਉਮਰ ਵੀ ਲਾਂਦੇ ਸੋਨੂੰ ਤੇ ਮਾਨ ਫੈਨਸ ਨੂੰ 😘😘 ਦਰਸ਼ਨ ਵੀਰੇ ਧੰਨਵਾਦ ਤੇਰਾ ਵੀ

  • @MandeepSingh-zb2gv
    @MandeepSingh-zb2gv Před 2 lety

    Darshan veer....te Tinku veer nu v bht bht mubarakan ehna sohna geet bnaun lai....

  • @MonuKumar-oh3yz
    @MonuKumar-oh3yz Před rokem +1

    Love you bro 👍👍👍👍 babbu man paji barga koi ni sad song te aat karaunde veere love you

  • @karankanu5787
    @karankanu5787 Před 3 lety +16

    Boht vada song kadea bai fans lai sab singra da bap aa maan sab bai maan dso kon kon meri gl nal sehmt aaa

  • @user-yz1of8wb2w
    @user-yz1of8wb2w Před 3 lety +15

    ਕੱਟੜ ਫੇਨਾ ਵੱਲੋਂ ਉਸਤਾਦ ਜੀ ਜਨਮ ਦਿਨ ਦਿਆ ਮੁਬਾਰਕਾ

  • @sewaksherkhasewaksherkha2065

    Happy birthday Babu Maan Saab 💞💞💞 💜💌💌💚💛❣️💕💝🧡💖

  • @parveshsharma5814
    @parveshsharma5814 Před 3 lety +6

    Full spot veer ji h. P haryana p. B

  • @gagandeep8099
    @gagandeep8099 Před 3 lety +180

    Purana khund babbu maan ustaad ji de Naam te ta ik like banda AA love you jatta ustaad maan Saab ji 🔥

  • @gurpreetsingh-zg3km
    @gurpreetsingh-zg3km Před 3 lety +86

    ਗਾਉਣ ਵਾਲੇ ਤਾਂ ਵੈਸੇ ਸਾਰੇ ਚੰਗੇ ਨੇ 🎂
    ਪਰ ਖੁੰਡ ਪੁਰਾਣਾ ਬੈਠਾ ਬੱਬੂ ਮਾਨ ਕੁੜੇ ✔🔝👍

  • @Randhawa548
    @Randhawa548 Před 3 lety +10

    😒ਸਭ ਮਤਲਬ ਲੲੀ ਵਰਤ ਜਾਦੇ ਬਾੲੀ ਨੂੰ 😏

  • @hmt-xh7go
    @hmt-xh7go Před 3 lety +31

    Financially low a thorha veer iss lai don't skip ad's on his channel full support kro bhra nu__________

  • @bmeditz07
    @bmeditz07 Před 3 lety +100

    Ajj da din hi ragya jinu jinu jada wait a like kro fir

  • @manishsahota8961
    @manishsahota8961 Před 3 lety +30

    # Punjabia di jaan ustad babu maan sab 🙏 ❤Dila Happy B-Day 🥳🎉 💪Ekta ch Ball 🙏 kishan majdoor ekta zindabad 🙏💪😊

  • @vipansharma4555
    @vipansharma4555 Před 8 měsíci +1

    Love u aa darshan bai tenu te maan saab nu ❤❤❤❤

  • @mrgppmr642
    @mrgppmr642 Před 2 lety +1

    Is song ka status CZcams par dekha tha
    Bohat sarch kita c
    Par a song ni labya
    Ajj hath lag he gya
    Wah bai g wah kamal da song hai
    Love you meri trfon from SGD punjab PAK

  • @gurpreetsingh-zg3km
    @gurpreetsingh-zg3km Před 3 lety +23

    ਮੰਨ ਨੀਵਾਂ ਮੱਤ ਉੱਚੀ ਹੁੰਦੀ ਏ ਸਰਦਾਰਾਂ ਦੀ
    ਮਾਨ ਨੂੰ ਲਵੇ ਖਰੀਦ ਉਏ ਕੀ ਏ ਜੁਰਤ ਸਰਕਾਰਾਂ ਦੀ
    ✔ 🔝 👍

  • @chanisingh2929
    @chanisingh2929 Před 3 lety +5

    Darhan veer maan sabh de birthday de gane ta kafi sune ne pr sachi a tera gana ta siraaaaaaaaaaaaaaa lageya love you veer happy birthday maan sabh

  • @lakhwindergorsi7308
    @lakhwindergorsi7308 Před 3 lety +1

    End krta song yrrrr

  • @mrjohal_jalalpuria6986
    @mrjohal_jalalpuria6986 Před 3 lety +2

    Att likhya song

  • @gagandeep8099
    @gagandeep8099 Před 3 lety +16

    Maan ta Maan Saab he AA 1 din reh gya 22 de birthday da love you Ustaad ji

  • @gurpreetsingh-zg3km
    @gurpreetsingh-zg3km Před 3 lety +60

    ਬਾਜ਼ ਬਾਜ਼ ਹੋਗੀ ਬੱਲੀਏ ਨੀ ਜਦੋਂ ਬਾਜ਼ ਨੇ ਉਡਾਰੀ ਲਾਈ
    ਘੁੱਗੀਆਂ ਦੀ ਚੀਕ ਨਿੱਕਲ਼ੀ ਨੀ ਜਦੋਂ ਪੰਜਿਆਂ ਚ ਨਾਗਣੀ ਫਸਾਈ
    ਬੇਈਮਾਨ 💥 🔥 ✔ 🔝 👍

    • @SinghPB71
      @SinghPB71 Před 3 lety

      czcams.com/video/djQCj1YQRpY/video.html

  • @Sonusingh-nz9rk
    @Sonusingh-nz9rk Před rokem +1

    Happy birthday babbu 22 Ji love u Aa ver nu😘

  • @user-yy7ch1zz5j
    @user-yy7ch1zz5j Před rokem

    Lakhewal bai tu ta sirsa la ta.... Sirra kya gana kadya........ Tu bai par....... Meri jind jaan babbu maan.... Lub u eh darling tenu bhi...... Hor gana kada dyo ikk saan singer par

  • @harjotsingh4700
    @harjotsingh4700 Před 3 lety +9

    Bht sohna likhya te gaya ve bht sohna Darshan Lukhewale bro God bless you... 🎂🎂🤗🤗Happy brdy Ustad Babbu maan saab ji.. Ustad Babbu maan zindabadd.. God bless you ustad ji🎂🎂🎁🎁🤗🤗😘🎂😘

  • @gurpreetdhillon7168
    @gurpreetdhillon7168 Před 3 lety +44

    ਕੱਟੜ ਫ਼ੈਨ ਵਲੋਂ ਬੱਬੂ ਮਾਨ ਉਸਤਾਦ ਨੂੰ ਜਨਮ ਦਿਨ ਦੀਆਂ ਵਧਾਈਆਂ ❤️❤️🎂🎂🎂

  • @DIMPAL0229
    @DIMPAL0229 Před 2 lety

    मनगे बाई वेरी नाईस सोंग बबुमान इज दी ग्रेट सिंगर
    नाले दर्शन लखेवाला

  • @mr.pipatt6026
    @mr.pipatt6026 Před 2 lety

    ਰੱਬ 22 ਨੂੰ ਹਮੇਸ਼ਾਂ ਚੜਦੀ ਕਲਾਂ 'ਚ' ਰੱਖੇ

  • @SonuDharamgarh
    @SonuDharamgarh Před 3 lety +57

    Punjab da Maan
    India da Maan
    Duniya da Maan
    Maana da Maan
    World da Maan
    Khant wala Maan
    Ustaad Babbu Maan
    Legendary Ustaad
    Living Legend
    Living king
    Real Legendary Ustaad
    Sawagiii Maan
    Kisaan Majdoor Ekta Zindabaad

  • @harkaransingh8072
    @harkaransingh8072 Před 3 lety +8

    kya baata song dia, tinku kamalpura ne likhn vala siraa lata, te darshan y ne v gon vala v siraa laata, rabb tarakkia bkhashe tinku or darshn nu

  • @guraman5149
    @guraman5149 Před 3 lety +3

    Ustaad babbu maan❤❤❤❤

  • @balwindersinghshotha50
    @balwindersinghshotha50 Před 3 lety +2

    Main maan saab nu milna chona main Chandigarh hi rena

  • @rajvirsingh362
    @rajvirsingh362 Před 3 lety +15

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾❤️🌾

  • @hniinbh
    @hniinbh Před 3 lety +90

    ਹੈਪੀ😀 ਬਰਥਡੇ🎂 22 ਜੀ ਵਾਹਿਗੁਰੂ੧ਓ ਲੰਮੀਆਂ 👈ਉਮਰਾਂ ਬਕਸ਼ੇ🙏🙂
    ਬੱਬੂ 22 ਨੂੰ ਪਿਆਰ😍ਕਰਨ ਵਾਲੇ ਲਾਇਕ👍ਕਰਨ👈😐...

  • @ritiksingh8233
    @ritiksingh8233 Před 3 lety +1

    Mind blowing bro love you

  • @sukhdevsinghdhaliwal9433

    Love u maan sahib ji ❤️❤️❤️❤️❤️❤️

  • @gagandeep8099
    @gagandeep8099 Před 3 lety +28

    ਕੱਲ ਬਾਈ ਦਾ happy birthday AA happy birthday Maan Saab ji naale Maan fan's nu ਮੁਬਾਰਕਾਂ ਬਾਈ ਦੇ ਜਨਮ ਦਿਨ ਦੀਆ ਪਰਮਾਤਮਾ ਬਾਈ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਲਵ ਯੂ ਉਸਤਾਦ ਜੀ ਲਵ ਯੂ ਮਾਨ fan's

  • @ohipatander9990
    @ohipatander9990 Před 3 lety +6

    ਆ ਗਿਆ ਬਾਬੇ ❤❤❤💕💕💕👍

  • @mrsukhvirmusic8871
    @mrsukhvirmusic8871 Před 3 lety +1

    bina sunne hi vire great likh ditta ea

  • @jagjitsinghrs382
    @jagjitsinghrs382 Před 3 lety +7

    ਜਿਉਂਦੇ ਰਹੋ ਵੀਰ ਜੀ 🙏🙏

  • @nimmasingh1862
    @nimmasingh1862 Před 3 lety +35

    Ustaad maan Saab da kon kon fan a

  • @ror9307
    @ror9307 Před 3 lety +13

    दर्शन लखेवाला जिन्दाबाद

  • @rinkurana1064
    @rinkurana1064 Před rokem +2

    Maan saab siraaaa 🥰😘😘😘

  • @robingulati323
    @robingulati323 Před rokem +2

    Prince of Patiala Maan Sahab

  • @rajvirsingh362
    @rajvirsingh362 Před 3 lety +16

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️🌾🌾

  • @gaganmalowalia6207
    @gaganmalowalia6207 Před 3 lety +17

    ਕਦੇ ਰੀਸ ਨੀ ਹੋਣੀ ਤੇਰੀ ਲੱਲੀ ਛੱਲੀ ਤੋ 🙏🙏🙏

  • @jeetsuman7180
    @jeetsuman7180 Před rokem +1

    👌🏻👌🏻👌🏻🤟🤟🤟💪💪💪💞sirrrraaaa song bai💗💗💗

  • @punjabentertainment8375
    @punjabentertainment8375 Před 3 lety +11

    ਕਿਨਿਆ ਦਾ ਚੱਲੇ ਤੋਰੀ ਫੁਲਕਾ , ਫੋਟੋ ਨਾਲ ਲਾ ਕੇ ਬੇਈਮਾਨ ਦੀ

  • @maanseries4532
    @maanseries4532 Před 3 lety +4

    End vali lines sirra jma ...hye darshan lakhewala fida teri soch awali to
    Kde reesh honi teri lali shalli to ..

  • @bforbabbu
    @bforbabbu Před 3 lety +7

    Kya baat aa.. kya baat aa... kya baat aa ,,god bless you Darshan lakhewala
    Ustab BABBU MAAN

  • @gurud8666
    @gurud8666 Před 3 lety +1

    babbu y mere munde da birthday 29mach 2021 a love u jatta

  • @krishnagaur2403
    @krishnagaur2403 Před 3 lety +9

    Brother, your song has touched the heart, your praise is less♥️