Aman Rozi - Live Show | Wakilan Wala - Firozepur |

Sdílet
Vložit
  • čas přidán 12. 09. 2024
  • Aman Rozi performing live 2023.
    #amanrozi #liveshow #Firozepur
    Follow me:
    Instagram: / amanrozimusic
    ...........................
    .............................
    aman rozi,aman rozi live,aman rozi song,aman rozi songs,aman rozi new song,atma and rozi song,aman rozi live 2023,aman rozi live show,atma aman rozi live,aman rozi new viseo,aman rozi atma singh,atma singh aman rozi,aman rozi and atma singh,atma singh & aman rozi,aman rozi live video,aman rozi new live show
    aman rozi,aman rozi live,amani rozi,live aman rozi,aman rozi video,live show aman rozi,aman roji video,aman rozi new jordi,rozi,aman roji new song,on air,atma singh,mela roshni garhshankar,punjab news today,jalandhar zimni counting,on air live,jalandhar zimni kaun jita,onair,on air channel live,jalandhar zimni kaun jitega,bada roja garhshankar,mslive,g khan,jalandhar zimni election 2023,simranjot singh makkar on air,punjab live tv,jasmeen akhtar

Komentáře • 229

  • @BalwinderSingh-jw5ws
    @BalwinderSingh-jw5ws Před 5 měsíci +7

    ਅਮਨ ਰੋਜ਼ੀ ਬਹੁਤ ਵਧੀਆ ਬੁਲੰਦ ਆਵਾਜ਼ ਦੀ ਮਲਿਕਾ ਹੈ ਸਟੇਜ ਪ੍ਰੋਗਰਾਮ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਬਹੁਤ ਵਧੀਆ ਹੈ 👍👍

  • @SukhwinderSingh-wq5ip
    @SukhwinderSingh-wq5ip Před 8 měsíci +9

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @amarjeetkaur7137
    @amarjeetkaur7137 Před rokem +13

    ਗਾਉਣ ਵਾਲਿਆਂ ਦਾ ਕਿੱਤਾ ਹੈ ਰੋਜ਼ਗਾਰ ਹੈ ਕਿਸੇ ਨਾਲ ਵੀ ਗਾ ਸਕਦਾਂ ਹੈ ਕੋਈ ਜਾਰ ਨਹੀਂ ਬਣਾਉਂਦਾ ਭਰਾਂ ਵੀ ਬਣਾਇਆ ਜਾ ਸਕਦਾ ਹੈ

  • @user-sv5no7ev4o
    @user-sv5no7ev4o Před rokem +89

    ਰੋਜੀ ਜੀ ਇਹ ਗਾਣਾ ਜਦੋਂ ਤੁਸੀਂ ਕੈਨੇਡਾ ਦੀ ਧਰਤੀ ਤੇ ਗਾਇਆ ਸੀ । ਸੱਚੀ ਇੰਨੇ ਸੋਹਣੀ ਮੇਰੀ ਭੈਣ ਲੱਗ ਰਹੀ ਸੀ । ਸੱਚੀ ਮੈਂ ਉਸ ਗਾਣੇ ਨੂੰ ਵਾਰ ਵਾਰ ਸੁਣੀਆਂ ਲੂ ਕੰਡੇ ਖੜ੍ਹੇ ਹੋ ਜਾਂਦੇ ਪੂਰੀ ਐਨਰਜੀ ਨਾਲ ਗਾਣਾ ਗਾਇਆ ਦਿਲੋਂ ਸਲੂਟ ਆ ਮੇਰੀ ਭੈਣ ਨੂੰ

  • @arshdeepkaur6456
    @arshdeepkaur6456 Před 8 dny +1

    ਬਹੁਤ ਬਹੁਤ ਵਧੀਆ ❤❤❤❤❤❤❤❤❤❤

  • @sukhwindersekhon2570
    @sukhwindersekhon2570 Před rokem +27

    ਬੀਬਾ ਜੀ ਇਹ ਗੀਤ ਤਾਂ ਉਸ ਦੇ ਚਪੇੜਾਂ ਵਾਂਗ ਵੱਜਦਾ ਹੋਣਾ ਇੱਟ ਦਾ ਜਵਾਬ ਪੱਥਰ ਨਾਲ ਇਸੇ ਤਰ੍ਹਾਂ ਦੇਣਾਂ ਚਾਹੀਦਾ ਹੈ ਜੀਉ ਮੇਰੇ ਲਾਲ

    • @user-re3nw2nh8t
      @user-re3nw2nh8t Před 10 měsíci +1

      SatnamsinghsopiarasinghsoBhaginghsopunjabsinghVpoNall and Harvinderkour and Sawrnsingh sawrnkourvposandhhanwlshahkot and jaswindersinghForma nLohiankhass and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi

    • @user-re3nw2nh8t
      @user-re3nw2nh8t Před 10 měsíci +1

      Baldavsinghsocharnkourwokashmeersingh and NaseebkourwoSudagursinghAndhawalShahkot pb India Pvt y byHarjeetkourLohiankhass and Harbhjnsinghosudagursinghvposandhanwalshahkot

  • @tarsemsingh2810
    @tarsemsingh2810 Před rokem +31

    ਜਦੋਂ ਠਰਕ ਭੋਗਦੇ ਹੁੰਦੇ ੳੁਦੋਂ ਇਹ ਟਾੲਈਮ ਵੀ ਯਾਦ ਰੱਖਿਆ ਕਰੋ ਕੀ ਸਦਾ ਕਿਸੇ ਦੀ ਬਣੀ ਨਹੀਂ ਤੇ ਕਦੇ ਬਿਗੜੀ ਵੀ ਕਿਸੇ ਦੀ ਨਹੀਂ ਰਹਿੰਦੀ ਹੁਣ ਆਪਣੀ ੲਏਨੀ ਮਿੱਟੀ ਪਬਲਿਕ ਵਿੱਚ ਨਾ ਪੱਟੋ ਬਸ ਕਰੋ ਬਹੁਤ ਹੋ ਗਿਆ

    • @user-vo2yb3rv3h
      @user-vo2yb3rv3h Před 9 měsíci

      Bhra jo v a...ih mainu sachi lagdi a...baki waheguru jannda

  • @PalSinghMotta
    @PalSinghMotta Před 11 měsíci +4

    Very nice song God bless u A R Madam ji

  • @nirmalsingh1740
    @nirmalsingh1740 Před 20 dny +1

    ❤😂❤ਸਤਿਗੁਰ ਉਟ ਤੇਰ ਅ ਸ

  • @JarnailSingh-nb4cl
    @JarnailSingh-nb4cl Před dnem

    Very good

  • @singhsandeep9135
    @singhsandeep9135 Před 11 měsíci +8

    Awesome amazing voice great singer aman rozi ji ❤

  • @gs55586
    @gs55586 Před rokem +18

    ਜਿਊਂਦਾ ਰਇ ਸੋਹਿਣਆ ਰੱਬ ਤਰੱਕੀਆਂ ਦੇਵੇ

  • @karamjitsingh2253
    @karamjitsingh2253 Před rokem +8

    ਭੈਣੇ ਤੇਰੀ ਕੋਈ ਰੀਸ ਨਹੀਂ ਕਰ ਸਕਦਾ

  • @Sam-m6o1v
    @Sam-m6o1v Před 21 dnem

    Roźi poori mehnat kardi hai ❤very nice

  • @sardajijagmohan3191
    @sardajijagmohan3191 Před rokem +8

    ਬੁੱਢੇਵਾਲੀਆ22 ਜਿਉਂਦਾ ਰਹਿ ਸਟੇਜਾਂ ਜੋਗੇ ਕਰਤੇ

    • @jaswindersinghbrar901
      @jaswindersinghbrar901 Před 6 měsíci

      Stage joge ta rogi ne kita pehlan v 26 nal gayea ohne kadi name nahi c sunia rozi ne chalayea ohnu mard pardan smaj sach mehndi kudi eh ena lamba sath dita ohne kadar fer v ni vichari di kiti hun ni chalda koi tikdi ohde nal agli ch dam c appna kali kam kardi

    • @sardajijagmohan3191
      @sardajijagmohan3191 Před 6 měsíci

      @@jaswindersinghbrar901 ਸੱਚ ਹੈ

    • @user-qr6pz3zc7f
      @user-qr6pz3zc7f Před 5 měsíci

      🔥

  • @gurjeetsingh29
    @gurjeetsingh29 Před rokem +5

    ਆਵਾਜ਼ ਵੀ ਬਹੁਤ ਸੋਹਣੀ ਤੇ ਗਾਣਾ ਵੀ ਬਹੁਤ ਸੋਹਣਾ ਗਾਇਆ ਜੀ ਤੁਸੀਂ

  • @lakhisingh7881
    @lakhisingh7881 Před 11 měsíci +5

    Very very nice song ji ❤❤❤❤

  • @mohankahlon4563
    @mohankahlon4563 Před rokem +32

    ਬਹੁਤ ਸਤਿਕਾਰ ਯੋਗ ਭੈਣ ਅਮਨ ਰੋਜੀ ਦੇ ਗੀਤ ਸਿਖਿਆ ਦਾਇਕ ! ਮਾੜੇ ਬੰਦੇ ਦੇ ਮੂੰਹ ਤੇ ਚਪੇੜਾਂ ਵਰਗੇ ਹੁੰਦੈ ਹਨ ਸਲੂਟ ਇਸ ਬੀਬੀ ਨੂੰ ਇਸੇ ਤਰਾਂ ਗਾਉਣ ਦਾ ਬਲ ਬਖਸੇ ਪਰਮਾਤਮਾ।

  • @desasingh7038
    @desasingh7038 Před rokem +12

    ਇਹ ਗਾਣਾ ਆਤਮਾ ਸਿੰਘ ਬੁੱਢੇਵਾਲ ਉਪਰ ਫਿਟ ਹੈ
    ਇਸ ਕਰਕੇ ਰੋਜੀ ਗੁੱਸੇ ਵਿੱਚ ਗਾਉਦੀ ਹੈ

    • @Daljeetkaur-on6uv
      @Daljeetkaur-on6uv Před rokem +1

      ਗਲਤ ਗੱਲ ਏ ਕਿਸੇ ਨਾਲ ਸੀ ਤੇ ਰੱਬ ਸੀ ਹੁਣ ਵੱਖ ਆ ਤਾਂ ਠੀਕ ਏ ਆਪਣਾ ਆਪਣਾ ਗਾਓ ਉਹ ਤਾਂ ਇਸ ਤੋਂ ਕਿਤੇ ਵਧੀਆ ਗਾਉਂਦਾ ਏ ਲਿਖਾਰੀ ਵੀ ਚੋਟੀ ਦਾ ਏ ਇਵੇਂ ਲੋਕਾਂ ਨੇ ਪੈਸੇ ਜ਼ਿਆਦਾ ਤਾਂ ਨਹੀਂ ਦੇ ਦੇਣੇ ਸਿਆਣੇ ਅਤੇ ਵਧੀਆ ਇਨਸਾਨ ਬਣਕੇ ਵਾਹ ਵਾਹ ਖੱਟਣੀ ਚਾਹੀਦੀ ਏ

  • @suchasinghsuchasingh6761
    @suchasinghsuchasingh6761 Před 10 měsíci +5

    Waheguru ji chardi kala vich rakhe sister ji

  • @baljeetgrewal8380
    @baljeetgrewal8380 Před rokem +9

    ਹਮੇਸਾ ਇੱਕ ਪੱਖ ਦੇਖ ਕੇ ਸਹੀ ਨਹੀ ਕਹਿਣਾ ਚਾਹਿਦਾ ,

  • @JagjitSingh-vx9bz
    @JagjitSingh-vx9bz Před rokem +10

    ਰੋਜੀ ਦੋਬਾਰਾ Form ਵਿੱਚ ਆ ਗਈ । ਬਹੁਤ ਹੀ ਵਧੀਆ performance ਹੈ ।

  • @NannagujjarNannagujjar
    @NannagujjarNannagujjar Před 8 měsíci +1

    Wow ❤❤❤❤❤❤❤

  • @ajaibkaur1806
    @ajaibkaur1806 Před rokem +5

    ਵੈਰੀ। ਨਾਇਸ ਰੋਜ਼ੀ ji❤

  • @sukhigrewal7956
    @sukhigrewal7956 Před 10 měsíci +4

    Beautiful song 🌹🌹

  • @MandeepKaur-pd9in
    @MandeepKaur-pd9in Před rokem +1

    God bless you

  • @charanjeetsinghuppal8012

    ਹੁਣ ਲੋਕ ਗਦਾਰ ਲੱਗਣ ਲੱਗ ਪੲਏ ਪਹਿਲਾਂ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਜੋ ਕੁਝ ਵੀ ਹਾਂ ਮੈਂ ਲੋਕਾਂ ਕਰਕੇ ਹਾਂ ਜਿੰਨ੍ਹਾਂ ਨੇ ਇੱਕ ਇੱਕ ਲਫ਼ਜ਼ ਸਿਖਾਇਆ ਹੈ ਪਰ ਲੋਕ ਮਾੜੇ ਕਿਵੇਂ ਹੋ ਸਕਦੇ ਨੇ ।

  • @Khalsa-kf3wt
    @Khalsa-kf3wt Před rokem +3

    ਕੰਜਰਾ ਦਾ ਜ਼ਮਾਨਾ ਹੁਣ ਖਤਮ ਹੋ ਗਿਆ

  • @JaspalSingh-il7ox
    @JaspalSingh-il7ox Před rokem +4

    ਬਹੁਤ ਵਧੀਆ ਗਾਉਣ

  • @jaspalkaur2126
    @jaspalkaur2126 Před rokem +2

    ਆਤਮਾ

  • @simplegamer818
    @simplegamer818 Před rokem +3

    ਬਹੁਤ ਚੰਗਾ ਜੀ

  • @jarnailsingh2440
    @jarnailsingh2440 Před 2 měsíci

    Waheguru ji tuhanu hamesha khush rakhan

  • @HarjinderSingh-ef7tk
    @HarjinderSingh-ef7tk Před rokem +11

    ਲਿਖਿਆ ਤਾਂ ਵਧੀਆ ਹੈ ਹੀ ਗਾਇਕੀ ਤੇ ਪੇਸ਼ਕਾਰੀ ਬਾ ਕਮਾਲ

  • @Dhillonjaati
    @Dhillonjaati Před měsícem

    ❤❤❤

  • @MandeepKaur-pd9in
    @MandeepKaur-pd9in Před rokem

    Good messege

  • @Bahadurshergil1965
    @Bahadurshergil1965 Před rokem +4

    ਕਿਸੇ ਨੇ ਨਹੀਂ ਕਿਹਾ ਆਪ ਈ ਚੱਬਲੀਆਂ ਮਾਰੀ ਜਾਂਦੀ ਐ ਆਪਣੀ ਮਸਹੂਰੀ ਕਰਨ ਲਈ। ਪਿੱਛੇ ਰਿੰਗਣ ਵਾਲੇ ਈ ਗਾਣਾ ਸਿਰੇ ਲਾ ਜਾਂਦੇ ਨੇ ਬਾਕੀ ਤਾਂ ਰਿੱਛ ਵਾਂਗ ਹਿੱਲੀ ਚੱਲੀ ਜਾਨੀ ਐ

    • @charanjeetsinghuppal8012
      @charanjeetsinghuppal8012 Před 9 měsíci

      ਜੱਬਲੀਆਂ ਮਾਰਨਾ ਇੰਨਾ ਦਾ ਕੰਮ ਵੀਰ ਜੀ ਪਹਿਲਾਂ ਤਾਂ ਆਤਮਾ ਜੀ ਆਤਮਾ ਜੀ ਕਰੀ ਜਾਂਦੀ ਸੀ

  • @punjab81tv
    @punjab81tv Před rokem +5

    ਬਹੁਤ ਵਧੀਆ ਗਾਣਾ

  • @sabhiheersabhii2245
    @sabhiheersabhii2245 Před rokem +11

    Very nice aman Rozi ji ❤💪💪

  • @manjitsinghsingh4220
    @manjitsinghsingh4220 Před rokem

    Very nice song

  • @kuljindersingh8282
    @kuljindersingh8282 Před rokem +6

    ਉਹ ਗੱਲ ਨਹੀਂ ਬਣਨੀ।। ਦੋ ਜੋੜੀ ਵਿਚ ਸੀ।।।

  • @daljitsidhu1490
    @daljitsidhu1490 Před rokem +7

    Very very nice song 👍👍👍

  • @amarjeetkaur7137
    @amarjeetkaur7137 Před rokem +6

    ਆਤਮੇ ਨੂੰ ਭਰਾ ਸਮਝੋਂ ਜਾਰ ਸ਼ਬਦ ਗ਼ਲਤ ਲੋਕ ਮਤਲਵ ਕੱਢ ਰਹੇ ਹਨ

  • @bikramaulakh5305
    @bikramaulakh5305 Před rokem +2

    Very nice song ji waheguru ji Mehar karn ji

  • @balbiroaan598
    @balbiroaan598 Před rokem +2

    Very nice song god bless you

  • @butarambutaram8471
    @butarambutaram8471 Před rokem +10

    Very nice voice 👍👍👍👍👌👌

  • @sukhwantsingh442
    @sukhwantsingh442 Před rokem +1

    Rozi keep it up Very nice

  • @jaggisidhu3382
    @jaggisidhu3382 Před rokem +3

    ਬਹੁਤ ਸੋਹਣਾ ਗਾਣਾ ਗਾਇਆ
    ਆਤਮੇ ਨੂੰ ਅਹਿਸਾਸ ਤਾਂ ਹੋਵੇ

  • @sarbjitsinghsarbjitsingh6816
    @sarbjitsinghsarbjitsingh6816 Před 11 měsíci +1

    ਬਹੁਤ ਵਧੀਆ ਮੈਡਮ ਜੀ

  • @ajaibsinghuppal5441
    @ajaibsinghuppal5441 Před rokem +1

    Super hit performance aa ec stage te Aman roji

  • @HardevSingh-ck1oz
    @HardevSingh-ck1oz Před rokem +3

    Very nice Aman rozi ji

  • @butasinghchatamla5978
    @butasinghchatamla5978 Před rokem +3

    ਬਾ ਕਮਾਲ 👌

  • @kiranpreet6698
    @kiranpreet6698 Před rokem +2

    very nice god bless you

  • @NarinderSingh-dn8dg
    @NarinderSingh-dn8dg Před 6 měsíci

    So sweet n God bless u......Zabardast

  • @RandhirSingh-dq8tn
    @RandhirSingh-dq8tn Před rokem +2

    Aman Rozy da ik dogana pranda bahot decent c atme de nal eho jeha koi ni ga Sakura jeha Rozy ne pesh kita c very nice Rozy

  • @DarshanSingh0001
    @DarshanSingh0001 Před rokem +9

    ਬਹੁਤ ਬਹੁਤ ਮੁਬਾਰਕਾਂ ਰੋਜ਼ੀ ਜੀ ਬਹੁਤ ਵਧੀਆ ਗਾਇਆ ਭੈੜਿਆਂ ਬੰਦਿਆਂ ਦੇ ਮੂੰਹ ਤੇ ਸਿਧੀਆਂ ਚਪੇੜਾਂ ਨੇ

  • @MandeepKaur-pd9in
    @MandeepKaur-pd9in Před rokem +1

    Very nice rozi didi g

  • @paramjitsingh2300
    @paramjitsingh2300 Před rokem +2

    Very nice song 👍❤️ ❤❤❤

  • @bsliveanmolstudio4344
    @bsliveanmolstudio4344 Před 11 měsíci

    ❤ best song rozy ji jiooooooo

  • @amreetpalkaurkauramreetpal

    ਵਧਿਆ ਜੀ

  • @abhikahlon8881
    @abhikahlon8881 Před rokem +2

    Very nyc aman pan ji🎉🎉

  • @darshansidhu8086
    @darshansidhu8086 Před 5 měsíci

    ਬਹੁਤ ਵਧੀਆ ਜੀ

  • @amarjeetkaur7137
    @amarjeetkaur7137 Před rokem +3

    ਜਾਰ ਬਣਜੇ ਗ਼ਦਾਰ ਹਰ ਕੋਈ ਆਤਮਾ ਸਿੰਘ ਨੂੰ ਸੋਚਦੇ ਹੈਂ ਇਹ ਗ਼ਲਤ ਹੈ ਉਹ ਹੋਰ ਬੀਬੀਆਂ ਨਾਲ ਵੀ ਗਾਉਂਦਾ ਹੈ

  • @kiranjeetkaur3014
    @kiranjeetkaur3014 Před rokem

    Sira song

  • @harbhajanharbhajan8299
    @harbhajanharbhajan8299 Před rokem +1

    Aatme bina kuj ni kr skdi o ta hun v hit aa

    • @charanjeetsinghuppal8012
      @charanjeetsinghuppal8012 Před 11 měsíci

      ਸਹੀ ਗੱਲ ਹੈ ਬਾਈ ਪਿਛਲੀਆਂ ਗੱਲਾਂ ਭੁੱਲ ਗਏ

  • @JagjitSingh-vx9bz
    @JagjitSingh-vx9bz Před rokem +2

    ਆਤਮਿਆ ????

  • @raghubirarya6723
    @raghubirarya6723 Před 8 měsíci

    Very nice song Aman ji thanks

  • @sherpratapsingh7999
    @sherpratapsingh7999 Před měsícem

    ਅਮਨ ਰੋਜੀ ਜੀ ਗੁੱਸਾ ਨਾ ਕਰਿਉ ਜਦੋਂ ਧਾਰਮਿਕ ਗਾਇਨ ਕਰਦੇ ਹੋ ਸਿਰ ਜਰੂਰ ਢੱ ਲਿਆ ਕਰੋ ਸਾਡੀ ਧੀਆਂ ਵਰਗੀ ਤੂੰ

  • @rsbchannel3289
    @rsbchannel3289 Před rokem

    Nice song

  • @charanjitkaur9230
    @charanjitkaur9230 Před rokem

    Very nice❤❤❤❤❤

  • @RameshChand-oy7jz
    @RameshChand-oy7jz Před 11 měsíci +1

    Very nice ji❤🎉

  • @SatnamSingh-kc5ib
    @SatnamSingh-kc5ib Před rokem +1

    ਰੋਜੀਜੀਪੰਜਾਬੀਸੂਟਵਿਚਬਹੁਤਸੋਹਣੇਲਗਦੇਹੋਪੰਜਾਬੀਵਿੱਚਹੀਰਹਿਣਾ

  • @sarwansingh6636
    @sarwansingh6636 Před 8 měsíci

    Very nice song roji god blass you ❤❤❤❤❤

  • @user-fc8oc7uu2o
    @user-fc8oc7uu2o Před rokem +1

    V.nice

  • @jasspreet3871
    @jasspreet3871 Před rokem

    Very nice g

  • @manjeetsinghdhaliwal4035
    @manjeetsinghdhaliwal4035 Před 7 měsíci

    Very good sister

  • @mohammaddilwar6546
    @mohammaddilwar6546 Před 10 měsíci +1

    ❤good

  • @prabhjotSingh-bp5fv
    @prabhjotSingh-bp5fv Před rokem +2

    Nice man rozi ji ❤️👍🙏

  • @ranjitsinghbittu8975
    @ranjitsinghbittu8975 Před rokem

    Nays yar

  • @RameshChand-oy7jz
    @RameshChand-oy7jz Před rokem

    Very nice from ins, Ramesh Arunachal Border se

  • @jotbenipal634
    @jotbenipal634 Před 11 měsíci

    Very nice rozi ji eda hi mann khush rkhya kro god bless you sis

  • @AmritpalsinghmannMann

    Good

  • @sohansingh7210
    @sohansingh7210 Před rokem

    Very very nice work good 👍👍👍👍👍👍👍👍👍👍

  • @user-rx3jc7pc3g
    @user-rx3jc7pc3g Před rokem

    ਬੁਡਣਪੁਰੀਆ ਜੀ

  • @chanansinghwalia1701
    @chanansinghwalia1701 Před rokem

    Very very nice song ji

  • @prembaba4723
    @prembaba4723 Před 5 měsíci

    Varry naice ji

  • @user-rx5iu5kj2o
    @user-rx5iu5kj2o Před rokem

    Very beautiful song I like

  • @DarshanSingh-xn9xi
    @DarshanSingh-xn9xi Před rokem +2

    Clapping is possible only with both hands.

  • @GurpreetSingh-in4oc
    @GurpreetSingh-in4oc Před rokem

    Rozi. TRU song

  • @SukhmanBrar-i4c
    @SukhmanBrar-i4c Před rokem

    Veer gud sister

  • @ranbirsingh5856
    @ranbirsingh5856 Před rokem +1

    Good song

  • @HarmanSingh-ne8jb
    @HarmanSingh-ne8jb Před 5 měsíci

    Very very nice song sister g❤

  • @rooplal8032
    @rooplal8032 Před rokem +1

    👍👍👍👍👍👍👍👍♥️

  • @sewasingh7087
    @sewasingh7087 Před rokem

    Very. Nice Song

  • @dolig3769
    @dolig3769 Před rokem

    Good Bhan ji

  • @JasbirSingh-tw6uc
    @JasbirSingh-tw6uc Před rokem

    Very good rozi je

  • @MandeepKaur-pd9in
    @MandeepKaur-pd9in Před rokem +1

    Very nice song rozi didi g

  • @pardeepsharma5127
    @pardeepsharma5127 Před rokem

    VERY.NIC

  • @bsliveanmolstudio4344
    @bsliveanmolstudio4344 Před 11 měsíci

    Ripoter Bagga sailkiana ghaint aaaa❤ song

  • @user-wx9ch3kr7g
    @user-wx9ch3kr7g Před 6 měsíci

    Very nice👍🎉🎉🎉❤❤ always Successful rho bacha

  • @gurdipanand4105
    @gurdipanand4105 Před 6 měsíci

    Good song ji