Lakha sidhana ਦਾ ਚੋਣਾਂ ਵਿੱਚ ਹੋਈ ਹਾਰ ਬਾਅਦ ਅਹਿਮ ਇੰਟਰਵਿਊ।ਭਾਵੁਕ ਹੋ ਕੇ ਕਿਉ ਆਖਿਆ ਮੈਂ ਗਲਤੀ ਕੀਤੀ ਤਾਂ ਹਾਰਿਆ।

Sdílet
Vložit
  • čas přidán 26. 08. 2024

Komentáře • 38

  • @jagsirsingh8781
    @jagsirsingh8781 Před 2 měsíci +9

    ਕੋਈ ਨਹੀਂ ਲੱਖੇ ਵੀਰ ਜਾਗਦੀਆਂ ਜਮੀਰਾਂ ਵਾਲੇ ਲੋਕ ਤੁਹਾਡੇ ਨਾਲ ਨੇ 🙏🙏

  • @HSsingh741
    @HSsingh741 Před 2 měsíci +3

    ਵੀਰ ਲੱਖਾ ਸਿੰਘ ਜੀ ਸਾਡੇ ਲੋਕਾਂ ਦੇ ਮਰ ਚੁੱਕੇ ਜਮੀਰ ਇਨ੍ਹਾਂ ਮਰੇ ਹੋਏ ਜਮੀਰਾਂ ਵਾਲੇ ਲੋਕਾਂ ਨੂੰ ਕੋਈ ਵਾਅ ਵਾਸਤਾ ਨਹੀਂ ਪੰਜਾਬ ਨਾਲ ਪੰਜਾਬੀ ਨਾਲ ਇਹ ਲੋਕ ਸੁਆਰਥੀ ਹੋ ਗਏ। ਵੀਰ ਤੂੰ ਫ਼ਿਕਰ ਨਾ ਕਰ ਜਗਦੀਆਂ ਜਮੀਰਾਂ ਵਾਲੇ ਹਲੇ ਵੀ ਤੇਰੇ ਨਾਲ ਹਨ। ਵੀਰ ਲੱਖਾਂ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ

  • @BantiSingh-yo7ei
    @BantiSingh-yo7ei Před 2 měsíci +5

    ਸਮਾਂ ਹੁੰਦਾ ਹਰ ਗੱਲ ਸਮਝਣ ਦਾ, ਕਦੇ ਨਾ ਕਦੇ ਸਮਝਣਗੇ

  • @harmeetchand2842
    @harmeetchand2842 Před 2 měsíci +3

    ਲੱਖੇ ਵੀਰ ਜੀ ਤੁਸੀਂ ਆਪਣਾਂ ਧਿਆਨ ਜ਼ਰੂਰ ਰੱਖੋ

  • @GurneetSingh-hf6kl
    @GurneetSingh-hf6kl Před 2 měsíci

    ❤ ਪੰਜਾਬੀਆਂ ਦੀ ਇਹ ਗੱਲ ਬਹੁਤ ਮਾੜੀ ਹੈ, ਇਨਸਾਨ ਦੀ ਪਹਿਚਾਣ ਨਹੀਂ ਕਰਦੇ ਜਦੌ ਬੰਦਾ ਮਰ ਜਾਂਦਾ ਹੈ ਫੇਰ ਕਦਰ ਕਰਦੇ ਹਨ, ਲੱਖੇ ਬਾਈ ਨੂੰ ਮਰਨਾ ਪੈਣਾ ਹੈ ਫੇਰ ਕਦਰ ਕਰਨਗੇ

  • @jagjiwansingh8930
    @jagjiwansingh8930 Před 2 měsíci +1

    ਲੱਖੇ ਬਾਈ ਬਠਿੰਡੇ ਵਾਲੇਆ ਨੂੰ ਬਦਕਿਸਮਤ ਕਹੀਏ ਜਾਂ ਬੇਵਕੂਫ।
    ਜੋ ਤੇਰੀ ਪੰਜਾਬ ਪੱਖੀ ਇਮਾਨਦਾਰ ਸੋਚ ਨੂੰ ਸਮਝ ਨਹੀਂ ਸਕੇ।

  • @harjot__singh4348
    @harjot__singh4348 Před 2 měsíci +1

    Lakhe veer khich k rakh
    Zindabad veer lakha

  • @satinderkang4794
    @satinderkang4794 Před 2 měsíci +1

    Bathinda & Sangrur vale regret jaroor karuge aun vale time vich - full support to Lakha, continue the fight 🙏🏽❤️

  • @kulvendersandhu7442
    @kulvendersandhu7442 Před 2 měsíci

    Ur so right ✅️. Lakha sidhana

  • @balkarsran3881
    @balkarsran3881 Před 2 měsíci

    ਇਹਨਾਂ ਨੂੰ. ਇਹਨਾਂ ਦੀ ਔਲਾਦ ਹੀ ਲਾਹਨਤਾਂ ਪੌਉਣਗੇ.... ਪਰ ਤੁਸੀਂ ਕਿਰਪਾ ਕਰਕੇ ਮੈਦਾਨ ਨਹੀਂ ਛੱਡਣਾ ❤

  • @bindersidhu6805
    @bindersidhu6805 Před 2 měsíci

    Lakha Singh Sidhana Bhai ji zindabaad 🙏🙏🙏🙏🙏

  • @satwinderpanju9049
    @satwinderpanju9049 Před 2 měsíci

    ਜੋੜੀ ਮੀਡੀਆ ਨੇ ਲੱਖੇ ਦੇ ਵਿਰੁੱਧ ਬਹੁਤ ਪ੍ਰਚਾਰ ਕੀਤਾ ਹੈ

  • @balkarsran3881
    @balkarsran3881 Před 2 měsíci

    ਵੀਰ ਜੀ ਤੁਹਾਡੇ ਨਾਲ ਸੀ. ਨਾਲ ਆ. ਨਾਲ ਏ ਰਹਾਂਗੇ

  • @satwinderpanju9049
    @satwinderpanju9049 Před 2 měsíci

    ਬਾਈ ਲੀਡਰ ਲੋਕਾਂ ਨੂੰ ਸੱਤਰ ਸਾਲ ਤੋਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਜਿੱਤਣ ਤੋਂ ਬਾਅਦ ਕੋਈ ਪੰਜਾਬ ਦੇ ਕੰਮ ਨਹੀਂ ਕਰਦੇ ਕੋਈ ਵਾਅਦੇ ਪੂਰੇ ਨਹੀਂ ਕਰਦੇ ਫਿਰ ਜਦੋਂ ਦੁਆਰਾ ਵੋਟਾਂ ਦਾ ਟਾਇਮ ਤੇ ਪਤਾ ਨਹੀਂ ਕੀ ਕਹਿ ਕੇ ਲੋਕਾਂ ਤੋਂ ਵੋਟਾਂ ਲੈ ਜਾਂਦੇ ਹਨ ਜਿੱਤ ਜਾਂਦੇ ਹਨ

  • @Kaladhaliwal82
    @Kaladhaliwal82 Před 2 měsíci +1

    ਲੱਖੇ ਬਾਈ ਜੀ ਸਾਡੇ ਲੋਕਾਂ ਨੂੰ ਜੁੱਤੀਆਂ ਖਾਣ ਦੀ ਆਦਤ ਪੈ ਗਈ ਜੇ ਇਹਨਾਂ ਨੇ ਖਾਈ ਜਾਣੀਆ ਜੇ ਟੈਨਸਨ ਨਾ ਜੇ ਲਿਉ ਬਾਈ ਹੁਣ ਨਾਂ ਜੇ ਲੋਕਾਂ ਦੀ ਮਦਦ ਕਰੋ ਜਿਆਦਾ ਮਾਰਨ ਦਿਓ ਜਿਥੇ ਮਰਦੇ ਨੇ
    ਯੂਰਪ ਵਾਲੇ 🇮🇹

  • @SukhpalSingh-lg9uq
    @SukhpalSingh-lg9uq Před 2 měsíci

    Right

  • @KuldeepSingh-fo9mc
    @KuldeepSingh-fo9mc Před 2 měsíci

    ਲੱਖੇ ਬਾਈ ਇਸ ਵਾਰ ਦੋਗਲੇ ਬੰਦਿਆ ਦਾ ਬਿਲਕੁੱਲ ਸਾਥ ਨਾ ਦਿਓ , ਸ਼ਰਮ ਆਉਣੀ ਚਾਹੀਦੀ ਆ ਬਠਿੰਡੇ ਦੇ ਲੋਕਾ ਨੂੰ,
    ਬਠਿੰਡੇ ਦੇ ਲੋਕ ਆਟਾ ਦਾਲ ਦੇ ਲਾਲਚੀ 😢

  • @chahatveersingh1991
    @chahatveersingh1991 Před 2 měsíci

    ਲੋਕ ਮੁਫਤ ਖੋਰ ਬਣ ਗਏ ਹਨ ਮੁਫਤੀ ਵੀ ਕਾਰਨ ਹੈ। ਲੱਖਾ ਸਿਧਾਣਾ ਰੋਜਗਾਰ ਮੰਗਣ ਦੀ ਗਲ ਕਰਦਾ ਹੈ ਨੌਕਰੀ/ਰੋਜ਼ਗਾਰ ਮਿਲੈ ਆਪਣੇ ਸਹਾਰੇ ਹਰ ਪਰਿਵਾਰ ਘਰ ਚਲਾਉਣ।

  • @balkarsran3881
    @balkarsran3881 Před 2 měsíci

    ਵਥੇਰਾ ਲੁਟਿਆ ਇਹਨਾਂ ਪੰਜਾਬ ਨੂੰ... ਓਹੀ ਵੋਟਾਂ ਵੇਲੇ ਵੰਡ ਦਿੰਦੇ..... ਦੀਪ ਦੇ ਬੋਲ ਅੱਜ ਯਾਦ ਆਉਂਦੇ. ਭੇਡਾਂ ਮੁੰਨੀਆ ਜਾਂ ਸਕਦੀਆਂ. ਸਮਝਾਈਆਂ ਨਹੀਂ ਜਾਂ ਸਕਦੀਆਂ

  • @balkarsran3881
    @balkarsran3881 Před 2 měsíci

    ਵੀਰ ਜੀ ਜ਼ਮੀਰ ਮਰੀ ਆ ਇਹਨਾਂ ਦੀ..... ਵੋਟਾਂ ਵੇਚ ਦਿੰਦੇ ਆ . ਸ਼ਰੇਆਮ ਵੋਟਾਂ 5 ਵਜੇ ਇੰਟਰ ਹੋਈ. ਜਿਹੜੇ ਸਾਰੇ ਦਿਨ 500.ਜਾਂ. 1000 ਤਕ ਮੁੱਲ ਪਾ ਲੈਂਦੇ ਆ ਸਿਰ ਦਾ 😢

  • @balkaransingh7843
    @balkaransingh7843 Před 2 měsíci +2

    Bai tu ta looka di bhut maddad kitti c ( jdo hard aye c) pr look MATLBI ne....pr Bai hosla na shaddi..sache bande da RaB jroor sath dinda (Ohde gar der a Andher ni) Ho sakda 2027 vich parmatma ne tenu wadi jumevari sopni hove...( Ass karde Aa odo Tak lok samjdaar ho jann)

  • @harcharansingh1737
    @harcharansingh1737 Před 2 měsíci

    ਸਿਮਰਨਜੀਤ ਸਿੰਘ ਮਾਨ ਦੀ ਟਿੱਕਟ ਤੋਂ ਲੜਨੇ ਕਰਕੇ ਸਭਤੋਂ ਪਿਛੇ ਗਿਆ ਲਖਾ

  • @balkarsran3881
    @balkarsran3881 Před 2 měsíci

    ਕੁਛ ਵੀ ਕਹਿਣ ਨੂੰ ਮਨ ਨਹੀਂ ਕਰਦਾ 22 ...ਇਹ ਸਮਝਦੇ ਨਹੀਂ... ਛਿੱਤਰ ਖਾਣ ਦੀ ਪੁਰਾਣੀ ਆਦਤ ਆ 😢

  • @gurvindersingh2591
    @gurvindersingh2591 Před 2 měsíci

    AAP kinna soch rahi ਲੋਕਾਂ ਦਾ ਲੋਕਾਂ ਨੇ ਤਾਂ ਓਹਨਾ ਨੂੰ ਔਕਾਤ ਦਿਖਾ ਦਿੱਤੀ ਨਹਿਰੀ ਪਾਣੀ ,ਬਿਜਲੀ, ਦਾ ਸੁਧਾਰ ਬਿਜਲੀ ਬੋਰਡ profit vich aa reha ਪਰ mla aukat ਭੁੱਲ ਗਏ c aaj ਤੱਕ ਕਿੰਨੇ।k cm ne school hospital baare kinna k bolya eh ਘਟੋ ਘਟ ਗੱਲ ਤਾਂ ਕਰਦਾ ਹੈ v ਜਾਉ ਸੁਧਾਰ ਟਾਈਮ ਤਾਂ ਦਿਉ

  • @gagandeepsingh-cv9uc
    @gagandeepsingh-cv9uc Před 2 měsíci +1

    Te. Yaar. J. Lok. Nahi. Samj. Sake. T. Fr. Mere. Veer. Hun. Election. Na. Ladi. J. Ankh. Hege. A. Tenu. Lok. Nahi. Pasand. Karde. Kyu. Ki. Gangster. Wale. Bande. Da. Keda. Nahi. Marda. Manla. Tu. Mp. MLA. Ja. Cm. Bangea. Tu. Khat. Nahi. Karne.

  • @sukhwinderkaur1956
    @sukhwinderkaur1956 Před 2 měsíci

    Veere pls jina drd tusi Punjab li rkhde ho .pls waheguru age ardas kria kro oh thunu himant bkhshan.waheguru chrdikla jroor krngye

  • @jaswantrai5840
    @jaswantrai5840 Před 2 měsíci

    Oh brother lokan lai struggle karda reh. Fruit de ichha na kar. oh waheguru appe vekh da hai.

  • @lakhvindersingh4784
    @lakhvindersingh4784 Před 2 měsíci

    Janta bought arami. Bai. Lakhe. Only. Apna. Matlab kadhe nye. Lanat inna loka nuu😢

  • @balkarsran3881
    @balkarsran3881 Před 2 měsíci

    ਕਿਰਪਾ ਕਰਕੇ ਜੋ ਤੁਹਾਡੇ ਵਿਸ਼ਵਾਸ ਪਾਤਰ ਆ ਸਿਰਫ ਓਹਨਾ ਦਾ ਕੰਮ ਕਰਿਓ... ਬਾਕੀ ਚਮਚਿਆ ਦੀ ਟੈਨਸ਼ਸ਼ਨ ਨਾਂ ਲਵੋ ਮਰਨ ਦਿਓ ਇਹਨਾਂ ਨੂੰ

  • @bs-db3ys
    @bs-db3ys Před 2 měsíci

    Tera b asli chehra pata loka nu ,,,, lok moorakh ni

  • @HarnishKaurKandhola
    @HarnishKaurKandhola Před 2 měsíci

    Right

  • @HarnishKaurKandhola
    @HarnishKaurKandhola Před 2 měsíci

    Right