ਚੋਣਾ ਹਾਰਨ ਤੋ ਬਾਅਦ Lakha Sidhana ਦਾ ਭਾਵੁਕ ਇੰਟਰਵਿਊ ਕਿਨ੍ਹਾ ਕਿਨ੍ਹਾ ਨੇ ਕੀਤੀ ਗਦਾਰੀ ਬੱਸ ਇੱਕ ਗੱਲ ਦੀ ਹੀ ਦੁੱਖ

Sdílet
Vložit
  • čas přidán 11. 09. 2024
  • Lok Opinion , Please Like Share And Support Us For More Updates
    #Lokopinion #lakhasidhana #bathinda #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
    TITLE :- ਚੋਣਾਂ ਹਾਰਨ ਤੋਂ ਬਾਅਦ Lakha Sidhana ਦਾ ਭਾਵੁਕ ਇੰਟਰਵਿਊ ਕਿਨ੍ਹਾਂ ਕਿਨ੍ਹਾਂ ਨੇ ਕੀਤੀ ਗਦਾਰੀ ਬੱਸ ਇੱਕ ਗੱਲ ਦੀ ਹੀ ਦੁੱਖ | Lok Opinion
    punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
    keywords:-
    lakha sidhana,lakha sidhana news,lakha sidhana live,lakha sidhana on akali dal,lakha sidhana top news,lakha sidhana gangster,lakha sidhana latest news,lakha sidhana bathinda lok sabha seat candidate,lakha sidhana latest,lakha sidhana bathinda,lakha sidhana interview,lakha sidhana in bathinda,lakha sidhana fighting elections,lakha sidhana akali dal amritsar candidate from bathinda,lakha sidhana lok sabha,lakha sidhan,lakha sidhana fight,lakha sidhana rally
    All © Copyright Lok Opinion

Komentáře • 183

  • @user-vw4lq6py8s
    @user-vw4lq6py8s Před 3 měsíci +33

    ਅਮ੍ਰਿਤਸਰ ਸਾਹਿਬ ਵਾਲਿਓ ਤੁਸੀ 1ਜੂਨ ਤੋ 6 ਜੂਨ ਤੱਕ ਜਿਹੜੀ ਕਾਂਗਰਸ ਨੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾ ਨਾਲ ਹਮਲਾ ਕੀਤਾ ਤੁਸੀ ੳਹਨਾਂ ਨੂੰ ਜਿੱਤਾ ਦਿੱਤਾ ਲਾਹਣਤ ਤੁਹਾਡੇ ਤੇ

    • @gurpreetdeo3055
      @gurpreetdeo3055 Před 3 měsíci

      Sarkar ni mari hundi 22 bande humde aa congress ta party aa oh kehra bol skde aa narjiv aa oh jiv ni bande galt c oh jo party ch c

  • @gurwindermaan8698
    @gurwindermaan8698 Před 3 měsíci +56

    ਲੱਖੇ ਬਾਈ ਆਪਣੇ ਲੋਕਾਂ ਨੂੰ ਛਿੱਤਰ ਖਾਣ ਦੀ ਆਦਤ ਪੈ ਗਈ ਹੈ ਪੰਜਾਬੀ ਸਿਰਫ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਹਨ

  • @user-qd3os6cl5i
    @user-qd3os6cl5i Před 3 měsíci +16

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਤਾਇਆ ਵਾ ਮਾਝੇ ਵਾਲਿਆਂ❤💪

  • @gurdeepkaleka
    @gurdeepkaleka Před 3 měsíci +7

    ਬਾਈ ਕਹਿਣਾ ਨਹੀਂ ਚਾਹੀਦਾ ਪਰ ਬਠਿੰਡਾ ਇਲਾਕਾ ਬਹੁਤ ਪਛੜਿਆ ਹੋਇਆ। ਬਹੁਤ ਗਰੀਬੀ ਅਤੇ ਅਨਪੜ੍ਹਤਾ । ਜਿਹੜੀਆਂ ਗੱਲਾਂ ਤੂੰ ਕਰਦਾ ਸੀ ਉਹ ਦੂਰਅੰਦੇਸ਼ੀ ਪਛੜੇ ਹੋਏ ਲੋਕਾਂ ਚ ਨਹੀਂ ਹੁੰਦੀ

  • @user-qd3os6cl5i
    @user-qd3os6cl5i Před 3 měsíci +13

    ਕੋਈ ਗੱਲ ਨਹੀਂ ਲਖੇ ਬਾਈ ਖਡੂਰ ਸਾਹਿਬ ਤੋਂ ਤੈਨੂੰ ਜਿਤਾਵਾਂਗੇ ❤️👏

  • @DeepaBrar-qr6oy
    @DeepaBrar-qr6oy Před 3 měsíci +23

    ਬਾਈ ਭੇਡਾ ਮੁੰਨੀਆ ਜਾ ਸਕਦੀਆਂ ਪਰ ਸਮਝਾਈਆਂ ‌ਨਹੀ।

  • @Punjabitadkawithsaru
    @Punjabitadkawithsaru Před 3 měsíci +47

    ਵੀਰ ਐਵੇਂ ਦਾ ਉਦਾਸ ਚੇਹਰਾ ਥੋਡਾ ਸਾਨੂੰ ਚੰਗਾ ਨੀ ਲੱਗ ਰਿਹਾ ਸਾਡਾ ਸ਼ੇਰ ਪੂਰੇ ਹੌਂਸਲੇ ਚ ਹੀ ਚੰਗਾ ਲਗਦਾ

  • @user-vw4lq6py8s
    @user-vw4lq6py8s Před 3 měsíci +16

    ਲਖੇ ਬਾਈ ਇੰਨਾ ਕੁਝ ਕਰਨ ਕਰਕੇ ਵੀ ਲੋਕਾ ਨੇ ਵੋਟ ਨਹੀ ਪਾਈ ਬਾਈ ਲਖੇ ਭਿਂਉ ਭਿਂਉ ਕੇ ਛਿੱਤਰ ਮਾਰ ਇਹਨਾ ਦੇ

  • @KuldeepSingh-fo9mc
    @KuldeepSingh-fo9mc Před 3 měsíci +28

    ਮੈ ਸੋਚਿਆ ਸੀ ਕਿ ਬਾਈ ਲੱਖਾ ਸਿੰਘ ਸਿਧਾਣਾ 1 ਲੱਖ ਤੋਂ ਵੱਧ ਲੀਡ ਨਾਲ ਬਠਿੰਡੇ ਦੀ ਸੀਟ ਕਡਣਗੇ
    ਇਹ ਬੋਤ ਹੈਰਾਨ ਕਰਨ ਵਾਲੀ ਗੱਲ ਆ ਬਠਿੰਡੇ ਵਾਲਿਓ 😢

  • @balwindersandhu4782
    @balwindersandhu4782 Před 3 měsíci +15

    ਜਿੰਨਾ ਦੀ ਰੇਤ ਚੁੱਕੀ ਖੇਤਾਂ ਵਿੱਚੋਂ ਉਹਨਾਂ ਵੀ ਵੋਟਾਂ ਨਹੀ ਪਾਇਆ ਲਾਹਣਤ ਇਹਨਾਂ ਲੋਕਾਂ ਦੇ ਛਿੱਤਰ ਖਾਣ ਦੀ ਆਦਤ ਪੈ ਗਈ ਲੋਕਾਂ ਨੂੰ

    • @Jagsirsinghrorki
      @Jagsirsinghrorki Před 3 měsíci

      Bai ji 285 vota ਪੈ ਗਈਆਂ ਹੋਰ ਦੱਸੋ ,ਰੇਤਾ ਤਾਂ 10ਘਰਾ ਦੇ ਹੀ ਪਿਆ ਸੀ, ਬਾਕੀ ਸਾਰਾ ਪਿੰਡ ਇਕ ਮੋਰੀ ਨਹੀਂ ਲੰਘਦਾ ਹੁੰਦਾ

  • @HarpreetSingh-qj5to
    @HarpreetSingh-qj5to Před 3 měsíci +28

    ਸ਼ਾਬਾਸ਼ ਸ਼ੇਰਾ ਸਮਾਂ ਆ ਰਿਹੈ ਤੇਰਾ ਵੀ ਥੋੜੇ ਸਮੇਂ ਦੀ ਹੀ ਗੱਲ ਐ ਕਾਇਮ ਹੋ ਕੇ ਰਹੀਂ -----

  • @kashmirkaur6827
    @kashmirkaur6827 Před 3 měsíci +3

    ਲੱਖੇ ਵੀਰੇ ਇਹ ਦੁਨੀਆਂ ਦਾ ਦਸਤੂਰ ਹੈ ਸਹੀ ਬੰਦੇ ਨੂੰ ਪਹਿਚਾਣ ਨਹੀਂ ਸਕਦੇ ਬਾਦ ਵਿੱਚ ਪਛਤਾਉਦੇ ਹਨ ਵੀਰੇ ਹੁਣ ਵੀ ਤੁਸੀਂ ਜਿੱਤੇ ਲੋਕਾਂ ਤੋਂ ਉੱਪਰ ਹੀ ਹੋ ਵਾਹਿਗੁਰੂ ਜੀ ਆਪ ਜੀ ਤੇ ਹਮੇਸ਼ਾ ਮਿਹਰ ਕਰਨਗੇ ❤

  • @chaggersingh2865
    @chaggersingh2865 Před 3 měsíci +8

    ਲੱਖੇ ਵੀਰ ਤੇਰੇ ਨਾਲ ਭਾਵੇਂ ਵਿਚਾਰ ਨਹੀਂ ਮਿਲਦੇ, ਪਰ ਤੈਨੂੰ ਦੱਸਿਆ ਲੌਕਾਂ ਦੇ ਕੰਮ ਕੀਤਾ, ਲੌਕਾਂ ਗੁਣ ਨਹੀਂ ਕਰਦੇ 😊

  • @balrajsingh3426
    @balrajsingh3426 Před 3 měsíci +10

    ਸੱਚ... ਸੱਚਾ ਰਸਤਾ.... ਸੱਚਾ ਪਾਤਸ਼ਾਹ । ਜੇ ਲੱਖਾ ਸਿਆਂ ਅੰਦਰੋਂ ਸੱਚਾ ਰਹਿਕੇ ਤੁਰਿਓਂ ਤਾਂ ਤੇਰਾ ਸੱਚੇ ਕਰਮ ਨੂੰ ਫਲ ਵੀ ਸੱਚਾ ਹੀ ਲੱਗੁੁ । ਬੀਜ 🌰ਹੀ ਫਲ ਬਣੇਗਾ। ਸੱਚ ਤੋਂ ਸੱਚ ਹੀ ਪੈਦਾ ਹੋਊ। ਜੇ ਤੈਨੂੰ ਆਪਣੇ ਆਪ ਤੇ ਸੱਚੇ ਹੋਣ ਦਾ ਭਰੋਸਾ ਹੈ ਕੋਈ ਖੋਟ ਨਹੀਂ ਤਾਂ ਫਿਰ ਤੇਰਾ ਸੁਫਨਾ ਸੱਚਾ ਪਾਤਸ਼ਾਹ ਪੂਰਾ ਕਰੂਗਾ।

  • @rbrar3859
    @rbrar3859 Před 3 měsíci +6

    ਭਰਾਵਾ ਇੱਥੇ ਲੋਕ ਮੱਤਬਲੀ ਹਨ,
    ਇਹਨਾਂ ਦੇ ਜਿਥੋ ਛਿੱਤਰ ਪੈਂਦੇ ਹਨ, ਉਸ ਪਾਸੇ ਜਾਂਦੇ ਹਨ।

    • @manpreet-jk5wy
      @manpreet-jk5wy Před 3 měsíci

      Lakha changa hove ,saal ik pooran ehna loka di koi na sune ,jado Changi tran hath kare hoge fir sochan ge lakhe bare,jehda Banda agge lag k Kam karonda ohdi Loki keh udande aa ,jehde leder lokan di gal nhi sunde ohna nu lok jatande aa,saal ik kite na jawe bai ,appe samj peju loka nu

  • @user-vw4lq6py8s
    @user-vw4lq6py8s Před 3 měsíci +9

    ਕੋਈ ਗੱਲ ਨਹੀ ਲਖੇ ਵੀਰ 2015 ਵਿੱਚ ਫਰੀਦਕੋਟ ਵਾਲਿਆ ਦੇ ਉਪਰ ਗੰਦੀ ਨਾਲੀ ਦਾ ਗਾਰਾ ਪਾਇਆ ਸੀ ਉਹਨਾਂ ਨੇ ਬਾਦਲਾਂ ਨੂੰ ਸਬਕ ਸਿਖਾਇਆ ਹੁਣ ਬਠਿੰਡੇ ਵਾਲਿਆ ਨੂੰ ਜਦੋ ਰੀਜ ਨਾਲ ਬਾਦਲਾ ਨੇ ਛਿੱਤਰ ਫੇਰਿਆ ਤਾਂ ਈ ਅਕਲ ਟਿਕਾਣੇ ਆਉਣੀ ਆ ਫਿਰ ਲਖੇ ਬਾਈ ਤੇਰੀ ਯਾਦ ਆਊਗੀ

  • @palvindersingh7702
    @palvindersingh7702 Před 3 měsíci +5

    ਲੱਖੇ ਬਾਈ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏

  • @amanjatana7737
    @amanjatana7737 Před 3 měsíci +8

    ਜਦੋਂ ਲੋਕਾਂ ਦੇ ਬਾਂਹ ਪੈ ਜਾਂਦੀ ਆ ਉਦੋਂ ਕਹਿਣਗੇ ਆਜਾ ਲੱਖੇ ਬਾਈ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਉਹੀ ਬਾਦਲ, ਉਹੀ ਕਾਂਗਰਸ, ਉਹੀ ਝਾੜੂ ਨੂੰ ਵੋਟਾਂ ਪਾ ਦਿੰਦੇ ਨੇ ਲੋਕ ਅਸਲ ਵਿੱਚ ਲੋਕਾਂ ਦਾ ਸੱਚੀ ਜ਼ਮੀਰ ਮਰ ਗਿਆ ਬਾਈ ਇਹ ਗੱਲ 100 % ਸੱਚ ਆ

  • @chamkauraulakh8036
    @chamkauraulakh8036 Před 3 měsíci +16

    ਏ ਸੀ ,ਸਕਟੂਰੀ ਨੇ ਹਰਾ ਦਿੱਤਾ ।ਲਾਲਚੀ ਲੋਕ ਨੇ ।

  • @balwinderkaur-no5vy
    @balwinderkaur-no5vy Před 3 měsíci +3

    ਮੈਂ ਸੋਚਦਾ ਹਾਂ ਕਿ ਲੋਕ ਉਸ ਵੇਲੇ ਸਮਝਦੇ ਹਨ, ਜਦੋਂ ਟਾਇਮ ਹੱਥਾਂ ਵਿੱਚੋਂ ਰੇਤ ਵਾਂਗ ਨਿਕਲ ਗਿਆ ਫੇਰ ਚੀਕਾਂ ਮਾਰਦੇ ਹਨ,,ਭੱਈਏ ਕਬਜ਼ਾ ਕਰ ਲੈਣਗੇ, ਪੰਜਾਬ ਖ਼ਾਲੀ ਹੋ ਜਾਵੇਗਾ, ਫੇਰ ਤਾਂ ਕੋਈ ਫਾਇਦਾ ਨੀ ਗੱਲ ਤੇ ਅਸਰ ਕਰਨ ਦਾ,ਚਲੋ ਜਿਵੇਂ ਕਿਸੇ ਦੀ ਮਰਜ਼ੀ ਫਾਹਾ ਲੈਣ ਵਾਲਾ ਤਾਂ ਲੈਕੇ ਰਹਿੰਦਾ ਹੈ

  • @rajuarora3163
    @rajuarora3163 Před 3 měsíci +6

    ਜਿਹੜੇ ਲੋਕ ਲੱਖੇ ਨੂੰ ਵੋਟ ਪੌਂਦੇ ਆ ਉਹ ਸਾਰੇ ਜਿਓਂਦਿਆਂ ਜ਼ਮੀਰਾਂ ਵਾਲੇ ਆ ਬਾਕੀ ਮਰੀਆ ਜ਼ਮੀਰਾਂ ਵਾਲੇ ਨੇ 👎👎

  • @balrajgill3164
    @balrajgill3164 Před 3 měsíci +14

    ਲੱਖੇ ਵੀਰ ਲੋਕਾ ਨੇ ਬੈੜਾ ਗੱਰਕ ਕਰੋਣਾ ਵਾ ਪੰਜਾਬ ਦਾ ਲੱਖੇ ਵੀਰ ਬਹੋਤ ਦੁੱਖ ਹੋਇਆ ਤੁਹਾਡੀ ਹਾਰ ਨੀ ਗੁਰੂ ਘਰ ਵਿੱਚ ਜਿੱਤ ਆ

  • @kalasidhu-wo3pv
    @kalasidhu-wo3pv Před 3 měsíci +7

    ਬਾਈ।ਲੱਖੇ।ਅਜਾਦ

  • @GurneetSingh-hf6kl
    @GurneetSingh-hf6kl Před 3 měsíci +3

    ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਹੈ ਲੱਖੇ ਵੀਰ ਦੀਪ ਸਿੱਧੂ ਵੀਰ ਨੇ ਸਾਰਾ ਕੁੱਝ ਛੱਡ ਕੇ ਇਹਨਾਂ ਲੋਕਾ ਨੂੰ ਸਮਝਾਇਆ ਪਰ ਇਹ ਸਮਝੇ ਨਹੀਂ ਦੀਪ ਸਿੱਧੂ ਵੀਰ ਦੇ ਮਰਨ ਤੋਂ ਬਾਅਦ ਫੇਰ ਰੋਣ ਲੋਕ ਫੇਰ ਵੀ ਨਹੀਂ ਸਮਝਦੇ

  • @varindersohivarindersohi4342
    @varindersohivarindersohi4342 Před 3 měsíci +3

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @luckysingh-po1gh
    @luckysingh-po1gh Před 3 měsíci +5

    ਵਾਹਿਗੁਰੂ ਜੀ 🙏🌹
    ਆਯੂੰ ਵਾਲਾ ਸਮਾਂ ਲੱਖਾ ਬਾਈ ਦਾ ਜੀ🙏🌹

  • @ssmahal8235
    @ssmahal8235 Před 3 měsíci +4

    ਲੱਖੇ ਵੀਰ ਪੰਜਾਬ ਦੇ ਸਿੱਖ ਬੌਧਿਕ ਤੌਰ 'ਤੇ ਕੰਗਾਲ ਹੋ ਚੁੱਕੇ ਨੇ। ਖਾਣ ਦਿਓ ਛਿੱਤਰ ਇਹਨਾਂ ਨੂੰ

  • @harishbajaj9316
    @harishbajaj9316 Před 3 měsíci +4

    ਲੋਕ ਮਤਲਬੀ ਹੈ ਓਏ ਲਖਿਆ
    ਇਹਨਾ ਪਿੱਛੇ ਤੂੰ ਜਾਨ ਵੀ ਲਾ ਦੇਂ
    ਇਹ ਨਾਲ ਨਹੀ ਤੁਰਦੇ

  • @sukhdeepkaur9555
    @sukhdeepkaur9555 Před 3 měsíci +5

    ਬਾਈ ਲੋਕਾ ਨੂੰ ਦੇਖ ਲੈਣ ਹੁਣ ਕੋਈ ਗੱਲ ਨਹੀ।

  • @user-bv2fc8pq9z
    @user-bv2fc8pq9z Před 3 měsíci +4

    ਬਾਈ ਦਾ ਦਿਲ ਤੋੜਤਾ। ਯਰ ਲੋਕਾ ਨੇ😢

  • @trucker518
    @trucker518 Před 3 měsíci +4

    ਭੇਡਾਂ ਮੂਨੀਆ ਜਾ ਸਕਦੀਆ ਸਮਝਾਇਆ ਨਹੀ ਜਾ ਸਕਦੀਆ

  • @hardeepcdeepac3053
    @hardeepcdeepac3053 Před 3 měsíci +7

    Lakha veer jindadaad

  • @Nathasingh001
    @Nathasingh001 Před 3 měsíci +2

    ਬਾ ਈ ਲੋਕਾਂ ਨੇ ਕਾਂਗਰਸ ਨੂੰ ਜਿਤਾ ਦਿੱਤਾ, ਜਿਸ ਨੇ ਸਿੱਖਾਂ ਦਾ ਕਤਲੇਆਮ ਕੀਤਾ, ਗੁਰਧਾਮਾਂ ਤੇ ਹਮਲੇ ਕੀਤੇ, ਪੰਜਾਬ ਨਾਲ ਬੋਲੀ, ਪਾਣੀ ਆਂ, ਚੰਡੀਗੜ੍ਹ ਦਾ ਪੰਜਾਬ ਨੂੰ ਨਾ ਦੇਣਾ, ਆਦਿ, ਲੋਕ ਅਕਿਤਰਘਣ ਹਨ।

  • @gurpreetranouta5252
    @gurpreetranouta5252 Před 3 měsíci +4

    ਇਹਨਾਂ ਲੋਕਾਂ ਦੀ ਕਿਸਮਤ ਹੀ ਮਾੜੀ ਆ
    ਵੀਰ ਉਦਾਸ ਨਾ ਹੋ

  • @satwinderpanju9049
    @satwinderpanju9049 Před 3 měsíci +2

    ਕੰਮ ਲੈਕੇ ਬਦਮਾਸ਼ ਆਖ ਦਿੰਦੇ ਨੇ ਲੱਖੇ ਤੋਂ ਲੋਕ ਲੱਖਾ ਲੋਕਾ ਪਿੱਛੇ ਦੁਸ਼ਮਣੀਆਂ ਪਰਚੇ ਪਵਾਲੈਦਾ ਪਰ ਉਹ ਹੀ ਕੰਮ ਲੈਣ ਤੋਂ ਬਾਅਦ ਬਦਮਾਸ਼ ਗ਼ਲਤ ਬੰਦਾ ਆਖ ਦਿੰਦੇ ਨੇ ਬਹੁਤ ਗ਼ਲਤ ਗੱਲ ਹੈ ਲੋਕਾਂ ਦੀ

  • @Nirmalsingh-kc6dt
    @Nirmalsingh-kc6dt Před 3 měsíci

    ਬਿਲਕੁਲ ਸਹੀ ਗੱਲ ਆ ਬਾਈ ਜੀ ਇਹ ਲੋਕ ਬਾਅਦ ਵਿੱਚ ਪਛਤਾਉਣ ਗੈ ਬਹੁਤ

  • @user-vu4sm7yi2t
    @user-vu4sm7yi2t Před 3 měsíci +4

    Good

  • @balrajgill3164
    @balrajgill3164 Před 3 měsíci +5

    ਨੱਹੀ ਤੇ ਲੱਖੇ ਵੀਰ ਇਕ ਵਾਰ ਖੱੜ ਜਾ ਓਲਟ ਭੈਰ ਸੱਮਜ ਆਓ ਲੋਕਾ ਨੂੰ

  • @simarjitsingh8787
    @simarjitsingh8787 Před 3 měsíci +4

    Sarder Lahka Singh ji MP Mera MP MP MP MP MP MP MP aj ve jindabad

  • @ranisenthil7767
    @ranisenthil7767 Před 3 měsíci +4

    Lakha was the right leader

  • @kalasidhu-wo3pv
    @kalasidhu-wo3pv Před 3 měsíci +5

    ਅਜਾਦ।ਖੜਨਾ।ਸੀ।ਤਾ।ਹਾਰੀਆ

  • @happysidhumalwaigidha5432
    @happysidhumalwaigidha5432 Před 3 měsíci +3

    ਪੈਸੇ ਲੈ ਕੇ ਵੋਟਾਂ ਚ ਖੜਨ ਵਾਲੇ ਲੋਕਾਂ ਨੂੰ ਦੱਸ ਰਹੇ ਨੇ

    • @rajuarora3163
      @rajuarora3163 Před 3 měsíci +2

      ਜੇ ਏਹ ਜਿੱਤ ਜਾਂਦਾ ਤਾ ਲੋਕ ਚੰਗੇ ਸੀ ਹੁਣ ਮਾੜੇ ਤੇ ਮਰੀਆ ਜ਼ਮੀਰਾਂ ਵਾਲੇ ਨੇ 🤣

  • @sukhdeepkaur9555
    @sukhdeepkaur9555 Před 3 měsíci +4

    ਲੋਕਾ ਨੂੰ ਅਕਲ ਨਹੀ ਆ ਰਹੀ ਬਾਈ।

  • @bsr840
    @bsr840 Před 3 měsíci +2

    ਆਪਾਂ ਵੀ ਬਥੇਰੇ ਪੈਸੇ ਇਕੱਠੇ ਕਰ ਲਏ ਹੁਣ ਸਬਰ ਕਰੋ। ਘਰ ਬੈਠੋ ਤੁਹਾਨੂੰ ਲੋਕਾਂ ਨੇ ਔਕਾਤ ਵਿਖਾ ਦਿੱਤੀ ਹੈ।

  • @hardeepcdeepac3053
    @hardeepcdeepac3053 Před 3 měsíci +8

    Bahut uchi sooch aa veer di par lok ni samjde

  • @BhupinderSingh-dj1em
    @BhupinderSingh-dj1em Před 3 měsíci +1

    ਇਹ ਲੜਾਈ ਜਿੱਤ ਹਾਰ ਦੀ ਨੀ, ਸੱਭ ਤੋਂ ਵੱਡੀ ਗੱਲ ਤੂੰ ਮਦਾਨ ਚ ਟੱਕਰ ਦਿੱਤੀ, ਵਖਤ ਪਾਤਾ ਜਿਗਰਾ ਵੱਡਾ ਰੱਖ ਅਜੇ ਸ਼ੁਰੂਆਤ ਐ ਢੇਰੀ ਨਾ ਢਾ ਤਕੜਾ ਹੋ ਪਰ ਤੂੰ ਕਿਸੇ ਨਾਲ ਲੜਨਾ ਨੀ ਨਾ ਉਦਾਸ ਹੋਣਾ;

  • @jaswinderkaur9970
    @jaswinderkaur9970 Před 3 měsíci +3

    Lakha jindabad

  • @revarogrewal5975
    @revarogrewal5975 Před 3 měsíci +3

    Tere kolo tikk nhi hunda jehri vote kaat kri aa AAP di ohde naal kali dal jitt gya

  • @ManbirMaan1980
    @ManbirMaan1980 Před 2 měsíci

    ਭਰਾ ਮੇਰਿਆ ਇਹ ਲੋਕ ਛਿੱਤਰ ਦੇ ਯਾਰ ਆ ਇਹ ਜਿਨ੍ਹਾਂ ਤੋਂ ਛਿੱਤਰ ਖਾਂਦੇ ਆ ਉਨ੍ਹਾਂ ਦੇ ਹੀ ਗੁਣ ਗਾਉਂਦੇ ਆ

  • @maluksingh5489
    @maluksingh5489 Před 3 měsíci +5

    ਹੁਣ ਬਰਨਾਲਾ ਤੋਂ ਜ਼ਿਮਨੀ ਚੋਣ ਲੜੋ😊😊😊😅😅😮😮😮😢😢😂😂❤❤

  • @BalwinderSingh-vh6gk
    @BalwinderSingh-vh6gk Před 3 měsíci +2

    Lakha Veer loka di jameer margi hun harsimrat kaur nokriya dewegi

  • @kewalsekhon8206
    @kewalsekhon8206 Před 3 měsíci +4

    Good lakha

  • @ShardpalSingh-r5q
    @ShardpalSingh-r5q Před 3 měsíci +1

    ਮੈਂ ਲੱਖੇ ਦੀ ਹਮਾਇਤ ਵਿਧਾਨ ਸਭਾ ਵਿੱਚ ਵੀ ਕੀਤੀ ਸੀ ਤੇ ਹੁਣ ਲੋਕ ਸਭਾ ਵਿੱਚ ਵੀ ਦੱਬ ਕੇ, ਪਰ ਲੱਖਾ ਲੋਕਾਂ ਨੂੰ ਉਲਾਂਭਾ ਦਿੰਦੈ ਕੀ ਕਰੀਏ ਲੱਖਾ ਆਪ ਹੀ ਕਲੰਨ ਐ ਤੇ ਆਪਣੇ ਏਜੰਡੇ ਪ੍ਰਤੀ ਹੀ ਸਪੱਸ਼ਟ ਨਹੀਂ। ਆਪਣੀ ਕੋਈ ਪਾਰਟੀ ਨਹੀਂ, ਨਾ ਕੋਈ ਦਬਾਅ ਸਮੂਹ, ਹਰੇਕ ਥਾਂ ਬੇਗਾਨੀ ਸ਼ਾਦੀ ਮੇਂ ਅਬਦੁਲਾ ਦੀਵਾਨਾ ਬਣ ਜਾਂਦੈ, ਸਿਆਣੇ ਜਰਨਲਿਸਟ ਇਹਦੇ ਬਾਰੇ ਕੀ ਕਹਿੰਦੇ ਨੇ ਪਤੰਦਰ ਉਹਨਾਂ ਦੀ ਹੀ ਸੁਣ ਲਵੇ।

    • @rajuarora3163
      @rajuarora3163 Před 3 měsíci

      ਜੇ ਏਹ ਜਿੱਤ ਜਾਂਦਾ ਫੇਰ ਲੋਕਾਂ ਨੂੰ ਜਿਓਂਦਿਆਂ ਜ਼ਮੀਰਾਂ ਵਾਲੇ ਕਹਿੰਦਾ ਨਾ ਪੋਣ ਮਰੀਆ ਜ਼ਮੀਰਾਂ ਵਾਲੇ ਹੋ ਗਏ ਲੋੜ ਵੱਧ ਇਹਦਾ ਹੰਕਾਰ ਵੀ ਇਹਨੂੰ ਲੈ ਡੁੱਬਦਾ

    • @13sandhusaab13
      @13sandhusaab13 Před 3 měsíci

      Tera aukha

  • @rajuarora3163
    @rajuarora3163 Před 3 měsíci +2

    ਤੂੰ ਖਾਲਿਸਤਾਨੀ ਵਲੋਂ ਲੜਦਾ ਸੀ ਹੋਰ ਤੈਨੂੰ ਲੋਕ ਕਿਥੋਂ ਜਿਤਾਂ ਦੇਣ

  • @harwinderkaur6496
    @harwinderkaur6496 Před 3 měsíci +1

    God bless ikk din jroor jivega jinni chon te kmm kro loko

  • @tejvinderpalsingh428
    @tejvinderpalsingh428 Před 3 měsíci

    ਬਾਈਜੀ ਸੇਵਾ ਕੀਤੀ
    ਤਾ ਦਸੋ ਨਹੀਂ
    ਕੌਈ ਨਾ ਰੱਬ ji
    ਇਸ ਤੋਂ ਵੱਡੀ ਸੇਵਾ ਆਪਜੀ ਤੋਂ ਲੈਣੀ 🚩🚩🚩🚩🚩🚩🚜🚜🚜🚜🚩🚩🚩🚩

  • @user-ip1gq2lf6x
    @user-ip1gq2lf6x Před 3 měsíci +8

    ਲੋਕਾਂ ਦਾ ਵਿਸ਼ਵਾਸ ਨਹੀਂ ਬਣਿਆ ਲੋਕਾਂ ਦਾ ਇਕੱਠ ਤਾਂ ਮਦਾਰੀ ਕੋਲ ਵੀ ਹੋ ਜਾਂਦਾ ਐ

  • @DeepSingh-gd5kw
    @DeepSingh-gd5kw Před 3 měsíci

    ਲੱਖੇ ਵੀਰ ਗੁੱਸਾ ਨਾ ਕਰੀ " ਪਰ ਦਿਮਾਗ ਤੋ ਵੀ ਕੰਮ ਲੈਣਾ ਚਾਹੀਦਾ " ਹਲਕਾ ਬਦਲ ਕੇ ਵੇਖ ਵੀ ਜਰੂਰ ਫਰਕ ਪਵੇਗਾ " ਕਈ ਵਾਰ ਕੋਈ ਹਲਕਾ ਹੀ ਬੰਦੇ ਲਈ ਸ਼ੁੱਭ ਨਹੀਂ ਹੁੰਦਾ "

  • @jaspalsingh1650
    @jaspalsingh1650 Před 3 měsíci

    Lakha jindabad vakat an ta jrur jito ga jaldi.

  • @Nirmalsingh-kc6dt
    @Nirmalsingh-kc6dt Před 3 měsíci

    ਇਹ ਪੰਜਾਬ ਆ ਬਾਈ ਇੰਨਾਂ ਨੂੰ ਇਸ ਗੱਲ ਦੀ ਬਾਅਦ ਵਿੱਚ ਸਮਜ ਆਉ ਗੀ ਜਦੋਂ ਚਿੜੀਆ ਚੁਗ ਗਈ ਖੇਤ

  • @sandhu8002
    @sandhu8002 Před 3 měsíci +2

    Jma tusi thik khya bhot Galt kita bathinda Walia ne

  • @Alonegaming12573
    @Alonegaming12573 Před 3 měsíci +2

    Waheguru ji waheguru ji

  • @Garrykharoud007.
    @Garrykharoud007. Před měsícem

    ❤❤❤

  • @Kiranveersingh-sb2kn
    @Kiranveersingh-sb2kn Před 3 měsíci +3

    ਬੰਦ ਤਾ ਤੂਮੀ ਨੀ ਕਰ ਸਕਦਾ ਚਿੱਟਾ

    • @dineshathwal3365
      @dineshathwal3365 Před 3 měsíci +1

      lakhe sidhane to bina ni kise ton band hona political power de k tan dikhao

  • @Kiranveersingh-sb2kn
    @Kiranveersingh-sb2kn Před 3 měsíci +3

    ਮੂੰਹ ਤਾ ਤੇਰਾ ਉਡਿਆ ਪਿਆ

  • @RavinderSingh-em2wj
    @RavinderSingh-em2wj Před 3 měsíci +3

    lakhee tera background gandaa

  • @balwinderkaur-no5vy
    @balwinderkaur-no5vy Před 3 měsíci

    ਕੋਈ ਗੱਲ ਨਈ ਜਿੱਤ ਹਾਰ ਤਾਂ ਹੁੰਦੀ ਆਈ ਹੈ। ਇਨ੍ਹਾਂ ਗਦਾਰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ

  • @Kiranveersingh-sb2kn
    @Kiranveersingh-sb2kn Před 3 měsíci +5

    ਕਮਾ ਨੂੰ ਵੋਟਾਂ ਪਾਈਆ ਬੀਬਾ ਬਾਦਲ ਨੇ ਬਠਿੰਡੇ ਚ ਕੰਮ ਬਹੁਤ ਕੀਤੇ ਆ ਮਾਰੀ ਜਾਨਾ ਬੈਠਾ

    • @singhdavinder2390
      @singhdavinder2390 Před 3 měsíci +1

      ਓਹਨੇ ਕੰਮ ਘਰੋਂ ਕੀਤੇ, ਇਕੱਲੇ ਬਠਿੰਡੇ ਮਾਲਵੇ ਚ ਹੀ ਕੰਮ ਕੀਤੇ, ਅੱਜ ਕਾਲੀ ਦੱਲ ਖੜਾ ਕਿੱਥੇ, ਸਿਰਫ਼ ਬਠਿੰਡਾ ਪੱਲੇ ਰਹਿ ਗਿਆ,6 ਹਲਕਿਆਂ ਵਿੱਚ ਜਮਾਨਤ ਜ਼ਬਤ ਹੋਈ ਕਾਲੀ ਦੱਲ ਦੀ, ਜਿਹੜਾ ਟਰਾਂਸਪੋਰਟ ਦਾ ਸਾਮਰਾਜ ਖੜਾ ਕੀਤਾ, ਸੁੱਖ ਵਿਲਾਸ ਬਣਿਆ, california ਵਿੱਚ farm house ਬਣਾਇਆ, ਚਿੱਟਾ ਵੇਚਿਆ, ਹਿੱਸੇਦਾਰੀ ਪਾਈ ਹੋਰ ਤੇ ਹੋਰ ਬਠਿੰਡੇ ਆਲਿਆਂ ਦੀ ਬੁੰਡ ਵੀ ਰ੍ਹੀਝ ਨਾਲ਼ ਮਾਰੀ ਸਿਰੋਂ ਮੁੰਨੀ ਕਾਲੀ ਦੱਲ ਨੇ, ਅੱਜ ਕੋਈ ਕੁੱਤੇ ਜਿੰਨੀ ਕਦਰ ਨਹੀਂ ਪੰਜਾਬ ਵਿੱਚ

    • @amritpalsidhu9184
      @amritpalsidhu9184 Před 3 měsíci

      Chitta bnd krdu Teri viba km osne apne ghr di zmeen bech ke kita sare guru ghra Diya golak kha gae teks da pesa hunda eh viva ne kuch ni kita 20 saal mukhmantri reh gae badal kotkpura golli chlwai pul gae dogle lok

  • @sukhmanderram
    @sukhmanderram Před 3 měsíci

    ਲੱਖੇ ਬਾਈ ਆਪਣੇ ਲੋਕਾਂ ਨੂੰ ਛਿੱਤਰ ਖਾਣ ਦੀ ਆਦਤ

  • @kalasidhu-wo3pv
    @kalasidhu-wo3pv Před 3 měsíci +2

    ਗਲਤੀ।ਕਰ।ਲੲਈ।ਅਜਾਦ।ਖੜਾ।ਹੋਣਾ।ਸੀ।ਬਾਈ

  • @SureshPaulSharma
    @SureshPaulSharma Před 3 měsíci +5

    ਲੋਕਾਂ ਦੇ ਨਕਾਰੇ, ਲੋਕ ਹੁਣ ਯੱਬਲੀਆਂ ਮਾਰਦੇ ਊ

  • @inderjeetsingh408
    @inderjeetsingh408 Před 3 měsíci +1

    ❤❤❤ waheguru mehar jarur kruga lakhe Bhai

  • @loverai8971
    @loverai8971 Před 3 měsíci +2

    Wadia hứa Tere Nal. 😂

  • @SandeepKaur76657
    @SandeepKaur76657 Před 3 měsíci +1

    ਭਾਈ ਲੱਖਾ ਸਿਧਾਣਾ ਤੈਨੂੰ ਵੋਟ ਪਈ ਸੀ ਪੁਰੀ ਫੈਮਿਲੀ ਨੇ ਅਸੀਂ ਤਾਂ 😢🙏🙏 may people are not know about in details what's is wrong or right may God bless you next time you will win ❤ ਵੀਰੇ ਸਾਡੇ ਪਿੰਡ ਚ ਤਾਂ ਪ੍ਰਚਾਰ 0 c ਪ੍ਰਚਾਰ ਵੀ ਘਟ ਹੋਇਆ ਸੀ ਭਾਈ in mansa

  • @user-rp2bb1qz4m
    @user-rp2bb1qz4m Před 2 měsíci +1

    Vaise jaiban bharan lai kamm vadia aa mp kitte choti post aa lakha te jittna bas nahin aa ghar baith kr aaram kar😢😢😢

  • @drvijaykumar8271
    @drvijaykumar8271 Před 3 měsíci

    Lakha g best man

  • @Lovepreetlavi855
    @Lovepreetlavi855 Před 3 měsíci

    ਕੋਈ ਪਤਾ ਨਹੀ ਲੋਕਾਂ ਦਾ ਮਿੰਟ ਚ ਬੰਦਲ ਜਾਂਦੇ ਨੇ

  • @rajsingh-cn8jw
    @rajsingh-cn8jw Před 3 měsíci +1

    ਛੌਟੇ ਵੀਰ ਤੁਸੀ ਹਾਰੇ ਨਹੀ ਜਿੱਤੇਹੌਏ ਹੈ ਕਿਓ ਕਿ ਲੇਕਾ ਨੁੰ ਜਾਗਣ ਲੋੜ ਹੈ ਨਥਾਣੇ ਵਿੱਚੋਂ ਜਗਤਾਂ ਪੱਤੀ ਵਿੱਚੋ ਹੀ ਸਾਰੀਆਂ ਵੋਟਾਂ ਪਈਆਂ ਨੇ ਡਟੇ ਰਹੋ
    ਰਾਜ ਸਿੱਧੂ ਸੈਕਟਰੀ

  • @vikramjeetsran653
    @vikramjeetsran653 Před 3 měsíci +1

    ਬਾਈ ਹਰ ਵਾਰ ਜਦੋਂ ਲੋਕਾਂ ਦਾ ਕੰਮ ਕਰਦੇ ਹੋਂ ਤਾਂ ਨਾਲ ਤਾਹਨਾਂ ਮਾਰ ਕੇ ਯਾਦ ਕਰਾ ਕੇ ਜਾਇਆ ਕਰੋ ਵੀ ਤੁਸੀਂ ਕੀ ਕਰਦੇ ਹੋਂ ਵੋਟਾਂ ਵੇਲੇ|

  • @DaljeetSingh-ys2ec
    @DaljeetSingh-ys2ec Před 3 měsíci +2

    sara dosh loka tey la dita tu ehi vjaa haigi tere warga kde ni jeet skta

    • @rajuarora3163
      @rajuarora3163 Před 3 měsíci

      ਏਹਨੂੰ ਜਿਤਾਂ ਦੋ ਲੋਕ ਚੰਗੇ ਆ ਹੁਣ ਜਮਾਨਤ ਜਬਤ ਹੋ ਗਈ ਮਰੀਆ ਜ਼ਮੀਰਾਂ ਵਾਲੇ ਹੋ ਗਏ

  • @hellotrading3245
    @hellotrading3245 Před 3 měsíci +1

    Harsimrat badal chali hai NDA ch minister banan. Kisan pan ge bhangra vota pa ke us nu hun 😂

  • @satinderguri5197
    @satinderguri5197 Před 3 měsíci +1

    Jit ke kuch jiada hund aa😊

  • @amandeepsandhu6661
    @amandeepsandhu6661 Před 3 měsíci

    Don’t be sad bro ..loka nu Holi Holi akal aaugi .badala da kasoor ni kasoor loka da jehde vikk jade aa koi na Holi Holi akal aa jani aa loka nu

  • @ramamaan1884
    @ramamaan1884 Před 3 měsíci +1

    Party wrong choice karly

  • @kuldeepkharoud4185
    @kuldeepkharoud4185 Před 3 měsíci

    ਆਪਣੇ ਬਾਰੇ ਸੋਚ ਵੀਰ ਬਸ ਲੋਕ ਗੁਣ ਨਹੀ ਮੰਨਦੇ

  • @GursewakSingh-bf9np
    @GursewakSingh-bf9np Před 3 měsíci

    ਬੁਹਤ ਦਿਲ ਦੁਖੀਆ ਬਾਈ

  • @satgursingh3061
    @satgursingh3061 Před 3 měsíci

    ਦੁਨੀਆਂ ਨੂੰ ਸਮਝਣਾਂ ਬੜਾ ਮੁਸਕਿਲ ਆ ਬਾਈ

  • @kulwinderkaur3348
    @kulwinderkaur3348 Před 3 měsíci

    Wahaguro ji mahar karn ji

  • @user-rp2bb1qz4m
    @user-rp2bb1qz4m Před 2 měsíci +1

    Doabe de vich lakhe varge sadakan te bathere ghumde aa ko nhi janda dagar dalle bathere ghumde aa😂😂😂

  • @BalrajSingh-yd6mz
    @BalrajSingh-yd6mz Před 3 měsíci

    Bai mai vote payi c thonu pr ki kryie sade lok aje v badla de kheda ni shdde

  • @DilbagSingh-qs1ms
    @DilbagSingh-qs1ms Před 3 měsíci +1

    Lakha power ch auna chonda Loki sabb smjde ne Krna krona kuj ni baad cho nawi party ch waddi jnde ja k

  • @prabhnoorsinghprab
    @prabhnoorsinghprab Před 3 měsíci +2

    Biba badal vota ਖਰੀਦ le gyi
    Koi na y asi nal aa tere
    Bc loka nu juttia di lod aa aoun wali pidi di nhi aa
    Tusi himt na haro waheguru Ji appi mehr krnge

  • @NishanSingh-mz1jn
    @NishanSingh-mz1jn Před 3 měsíci +1

    Bai party galat choose kr lai

  • @ChandanSharma-hh5bo
    @ChandanSharma-hh5bo Před 3 měsíci +1

    Jina marzi krla lakhe baiii akhir ch aaake loki ya daru ya paise teh gir jnde 😂

  • @user-lx3yb6uy8u
    @user-lx3yb6uy8u Před 2 měsíci

    Gaddari panjbia de lahu ch aa
    Ki ?
    Ranjit singh da raaj khatam kita
    Kharku khatam kite
    Lehnda panjab te sade guru ghar
    Alag kite haryana himachal sirf
    Kursi karke banwalea

  • @user-qd3os6cl5i
    @user-qd3os6cl5i Před 3 měsíci +5

    ਬਠਿੰਡੇ ਵਾਲਿਓ ਤੁਹਾਡਾ ਬੇੜਾ ਹੀ ਗਰਕ ਆ ਤੁਹਾਡੀਆਂ ਜਮੀਰਾਂ ਨਹੀਂ ਹੈਗੀ ਆ

  • @navijassp
    @navijassp Před 3 měsíci +2

    ਲੱਖੇ ਨੂੰ ਬਠਿੰਡੇ ਤੋਂ ਚੋਂਣ ਨੀ ਲੜਨੀ ਚਾਹੀਦੀ ਸੀ ਹਰਸਿਮਰਤ ਕੌਰ ਬਾਦਲ ਮਜ਼ਬੂਤ ਉਮੀਦਵਾਰ ਸੀ ਹੋਰ ਕਿਸੇ ਵੀ ਸੀਟ ਤੇ ਲੱਖਾ ਖੜਦਾ ਜਿੱਤ ਜਾਣਾ ਸੀ

    • @rajuarora3163
      @rajuarora3163 Před 3 měsíci

      ਲੱਖਾ ਤਾ ਹੰਕਾਰ ਦਾ ਭਰਿਆ ਪਿਆ ਬਾਦਲਾਂ ਨੂੰ ਲੋੜ ਤੋਂ ਵੱਧ ਭੰਡਦਾ ਲੋਕਾਂ ਨੇ ਸਬਕ਼ ਸਿਖਾ ਤਾ

  • @GagandeepSingh-is2ck
    @GagandeepSingh-is2ck Před 3 měsíci +1

    Bai tere nal a
    Aj v kal v

  • @s.s.dgamingff9708
    @s.s.dgamingff9708 Před 3 měsíci

    Y g loka nu pese naal pyar hai pese le ke lok vote pa ge

  • @foreverlove7876
    @foreverlove7876 Před 3 měsíci +1

    Bai Tu jatta de magar lagega phirda ih ta guru de sake na hoe. Tu gariba lai lad. Phir dekhe vote pande