ਸਟੇਜ਼ ਤੋਂ ਬੋਲਦੇ ਲੱਖੇ ਨੂੰ ਆਗੂ ਲੱਗਿਆ ਸੀ ਰੋਕਣ,ਅੱਗਿਓ ਲੱਖਾ ਵੀ ਹੋ ਗਿਆ ਤੱਤਾ

Sdílet
Vložit
  • čas přidán 25. 08. 2024
  • ਸਟੇਜ਼ ਤੋਂ ਬੋਲਦੇ ਲੱਖੇ ਨੂੰ ਆਗੂ ਲੱਗਿਆ ਸੀ ਰੋਕਣ, ਅੱਗਿਓ ਲੱਖਾ ਵੀ ਹੋ ਗਿਆ ਤੱਤਾ, ਸਟੇਜ਼ ਤੋਂ ਹੀ ਹੋ ਗਿਆ ਸਿੱਧਾ
    ਕਹਿੰਦਾ ਅੱਜ ਫੈਸਲਾ ਕਰਲੋ, ਬੋਲਣ ਦੇਣਾ ਜਾਂ ਨਹੀ

Komentáře • 996

  • @RozanaSpokesmanOfficial
    @RozanaSpokesmanOfficial  Před 3 lety +76

    czcams.com/video/gMrPf088I48/video.html
    ਵੱਡੀ ਖਬਰ - ਫਸਿਆ ਗਿਆ PM ਮੋਦੀ ਤੇ ਮੰਤਰੀ, ਮਾਮਲਾ ਹੋਗਿਆ ਦਰਜ!

  • @mannulamba6849
    @mannulamba6849 Před 3 lety +73

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ 🤘 ਬਹੁਤ ਵਧੀਆ ਸੁਨੇਹਾ ਦਿੱਤਾ ਲੱਖੇ ਵੀਰ

  • @vegetableseeds15
    @vegetableseeds15 Před 3 lety +38

    ਲੱਖੇ ਬਾਈ ਦੀ ਸਪੀਚ ਕਰਕੇ ਹੀ 50%ਜਵਾਨੀ ਆਈ ਐ ਜੇ ਲੱਖਾਂ ਚਲਿਆ ਗਿਆ ਤਾਂ ਕੁਝ ਵੀ ਨਹੀਂ ਕਰ ਸਕਦੇ ਤੁਸੀਂ 50%ਜਵਾਨੀ ਤੁਰ ਜਾਨੀ ਲੱਖੇ ਬਾਈ ਨਾਲ.....

  • @balbirsinghusajapmansadasa1168

    ਜੇ ਨੌਜਵਾਨ ਨਾਲ ਨਾਂ ਹੁੰਦੇ ਤੁਸੀਂ ਇੰਨਾਂ ਕੁਝ ਨਹੀਂ ਸੀ ਖੱਟ ਸਕਦੇ ਆਗੂ ਸਾਹਿਬਵਾਨੋ।ਤੁਹਾਡੇ ਤੋਂ ਬਹੁਤ ਵਧੀਆ ਬੋਲਦਾ ਜ਼ਰੂਰੀ ਗੱਲਾਂ ਬੋਲਿਆ।ਤੁਸੀਂ ਤਾਂ ਇੱਕ ਵੀ ਨਹੀਂ ਗੱਲ ਸੋਝੀ ਵਾਲੀ ਦੱਸਦੇ ਤੁਹਾਨੂੰ ਪਤਾ ਈ ਨਹੀਂ ਦਸ ਮੀਲ ਪਿੱਛੇ ਕੀ ਹੋਈ ਜਾਂਦਾ ।ਸਟੇਜ ਨਲ ਈ ਚਿੰਬੜੇ ਓ।

    • @HMT5911di
      @HMT5911di Před 3 lety +1

      ਬਿਲਕੁੱਲ ਠੀਕ ਕਿਹਾ ਤੁਸੀਂ 100% ਸਹਿਮਤ ਹਾਂ...

  • @buntyjatt5567
    @buntyjatt5567 Před 3 lety +365

    ਯਾਰ ਤੁਸੀ ਲੱਖੇ ਨੂੰ ਕਿਉ ਨਹੀਂ ਬੋਲਣ ਦਿੰਦੇ। ਵਧੀਆ ਬੰਦਾ ਲੱਖਾ ਸਿਧਾਣਾ ਯੂਥ ਨੂੰ ਕੱਠਾ ਕਰਣ ਚ ਲੱਖੇ ਦਾਂ ਕੋਈ ਸਾਨੀ ਨਹੀਂ। ਸਪੋਰਟ ਕਰੋ ਬਾਈ ਲੱਖੇ ਦੀ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

    • @daljeetsaraigold
      @daljeetsaraigold Před 3 lety +4

      Veer eh unions bdia bc ne eh kejriwal nu chronde aa stage te baaki partya da bycott kita ehna

    • @sukhwantsinghbrar4794
      @sukhwantsinghbrar4794 Před 3 lety +3

      Ki vadhia a oh bnda inna galt Bolia guru hi bare ohda Ki kita ????sanu jawab chida Sade hath bnne hoye a ih na hove Ki Sanu aauna Pai je

    • @sukhwantsinghbrar4794
      @sukhwantsinghbrar4794 Před 3 lety +3

      Ki vadhia sab veke hoye a

    • @daljeetsaraigold
      @daljeetsaraigold Před 3 lety +4

      @@sukhwantsinghbrar4794 veer deep nu v bycott kita hoyea ehna union leaders ne aap ee bc bne firde ehe leader

    • @thebholevlogs
      @thebholevlogs Před 3 lety +1

      @@sukhwantsinghbrar4794 m

  • @user-wn4cf8dn6o
    @user-wn4cf8dn6o Před 3 lety +174

    ਜਦੋਂ ਲੱਖਾ ਵੀਰ ਬੋਲਦਾ ,,,ਦਿਲ ਬੇਫਿਕਰਾ ਹੋ ਜਾਂਦਾ 🙂🙂🙂🙂🙂🙂🙂🙂

    • @PARMJATT-gj1nl
      @PARMJATT-gj1nl Před 3 lety +4

      ਸਹੀ ਗਲ ਏ ਜੀ

    • @virk6592
      @virk6592 Před 3 lety +1

      ਹਾਂਜੀ ਸਹੀ ਗੱਲ ਐ

    • @preetgill2363
      @preetgill2363 Před 3 lety +1

      @@PARMJATT-gj1nl deep vrr v sahi aa ohna nu boln da muoka dio

    • @father4989
      @father4989 Před 3 lety

      ਕਾਮਰੇਡ ਆਪਣੀ ਭੈਣ ਮਰਾਉਂਦੇ ਆ, ਜੁੱਤੀਆਂ ਮਾਰ ਕ ਭਜਾਓ ਸਾਲਿਆ ਨੂੰ

    • @saabbajwa9508
      @saabbajwa9508 Před 3 lety +1

      Very nice good good good good good good good good good good good good good good good good good good good good good good

  • @gursimarkaur3710
    @gursimarkaur3710 Před 3 lety +110

    ਲੱਖੇ ਨੂੰ ਬੋਲਣ ਦਿਉ ਇਸ ਦੇ ਬੋਲਣ ਨਾਲ ਨੋਜਵਾਨਾਂ ਵਿਚੋਂ ਜੋਸ ਭਰਦਾ ਹੈ ਯੂਥ ਬਿਨਾ ਤੁਸੀ ਕਾਸੇ ਯੋਗੇ ਨਹੀ

  • @karamjits1614
    @karamjits1614 Před 3 lety +231

    ਸਹੀ ਕਿਹਾ ਰਵੀ ਸਿੰਘ ਖਾਲਸਾ ਚੰਗੀ ਸੇਵਾ ਕਰ ਰਿਹਾ ਹੈ

  • @Har059
    @Har059 Před 3 lety +136

    ਸਿਰਾ ਹੈ ਪੰਜਾਬ ਦਾ ਲੱਖਾ ਵੀਰ ਬੋਲਨ ਦਾ ਟਾਇਮ ਵੱਧ ਦਿੱਤਾ ਜਾਵੇ

  • @farmlife3304
    @farmlife3304 Před 3 lety +54

    ਲੱਖੇ ਬਾਈ ਮੈਂ ਤੇ ਮੇਰੇ ਵਰਗੇ ਹੋਰ ਕਈ ਤੁਹਾਨੂੰ ਅੱਜ ਦੇ ਨਹੀਂ ਸੁਣ ਰਹੇ ਤੁਸੀਂ ਪਾਰਟੀਬਾਜੀ ਤੋਂ ਉਪਰ ਉੱਠ ਕੇ ਪੰਜਾਬ ਨਾਲ ਖੜੇ ਹੋ ਤੁਹਾਡੀ ਇਹੀ ਗੱਲ ਦੇ ਆਪਾਂ ਫੈਨ ਹਾਂ ਤੁਸੀਂ ਡੱਟੇ ਹੋਏ ਹੋ ਅਸੀਂ ਤੁਹਾਡੇ ਹਰ ਹਾਲਤ ਚ ਨਾਲ ਹਾਂ✌👍🙏💪💪💪

  • @daljitkaur2384
    @daljitkaur2384 Před 3 lety +159

    ਅਪਣੇ ਵਿਚਾਰ ਨਾਲ ਲੋਕਾ ਅੰਦਰ ਜੋਸ਼ ਭਰ ਰਿਹਾ ਹੈ ਲਖਾ । ਇਸ ਨੂੰ ਨਾਲ ਰਖੋ

  • @mantabsinghmantab1074
    @mantabsinghmantab1074 Před 6 měsíci +3

    ਬਹੁਤ ਵਧੀਆ ਵੀਚਾਰ ਵੀਰ ਲੱਖਾ ਸਿੰਘ ਜੀ ਦੇ ਬਿਲਕੁਲ ਸਹੀ ਗੱਲ ਜੀ ❤ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਿੰਦਾਬਾਦ 🙏⛳

  • @harmeetkharoud8994
    @harmeetkharoud8994 Před 3 lety +84

    ਲੱਖੇ ਵੀਰ ਜੀ ਨੂੰ ਪ੍ਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ

  • @bikramjitsingh8295
    @bikramjitsingh8295 Před 3 lety +51

    ਇਨਾਂ ਨੂੰ ਆਪਣੀ ਚੌਧਰ ਦਾ ਡਰ ਐ ਲੱਖੇ ਬਾਈ

  • @pritpalchahal3837
    @pritpalchahal3837 Před 3 lety +37

    ਲੱਖਾ ਬਿਲਕੁਲ ਸਹੀ ਗੱਲ ਕਰ ਰਿਹਾ ਇਸ ਨੂੰ ਤਾਂ ਹਰ ਰੋਜ ਟਾਈਮ ਦੇਣਾ ਚਾਹੀਦਾ।

  • @royalgill5442
    @royalgill5442 Před 3 lety +129

    ਜਿਹੜਾ ਇਨਸਾਨ ਸੱਚ ਬੋਲਕੇ ਲੋਕਾਂ ਨੂੰ ਸਾਫ ਸ਼ੀਸ਼ਾ ਦਿਖਾਉਂਦਾ ਹੋਵੇ ਲੱਖੇ ਬਾਈ ਵਰਗਾ ਸਾਨ ਬੰਦਾ ਉਸਨੂੰ ਥੋੜ੍ਹਾ ਵੱਧ ਟਾਇਮ ਦਿਆ ਕਰੋ ਯਰ ਕੋਈ ਫਰਕ ਨਹੀ ਪੈਂਦਾ ਪੰਜ ਮਿੰਟ ਨਾਲ🙏

    • @riverocean4380
      @riverocean4380 Před 3 lety

      @Harjit Singh Modi's dog you're

    • @royalgill5442
      @royalgill5442 Před 3 lety

      @@riverocean4380 kyu ki hoya veer ki keh ditta harjit ne

    • @creativelifewithnature916
      @creativelifewithnature916 Před 3 lety +1

      ਸਹੀ ਕਿਹਾ ਤੁਸੀ👍👍👍👍

    • @riverocean4380
      @riverocean4380 Před 3 lety +1

      @@royalgill5442 ਬਾਈ ਹਰਜੀਤ ਨੇ ਲਖੇ ਬਾਰੇ ਗਲਤ ਬੋਲਿਆ - ਅਤੇ ਇਥੇ ਹਰਜੀਤ comments ਵਿਚ ਲਖੇ ਤੇ ਦੀਪ ਨੂ ਗਲਤ ਬੋਲ ਰਹਿਆ ਹੈ ਜੀ - ਸਾਰੇ comment ਪੜੋ ਜੀ ਇਹ bjp ਵਾਲੇ IT cell ਵਾਲੇ fake id ਬਣਾ ਕੇ ਸਿਖਾ ਨੂ ਲੜਾ ਦਿੰਦੇ ਹਨ ਦੋਗਲੇ - ਇਕ ਪਾਸੇ ਤਾ ਜਿੰਦਾਬਾਦ ਕਹੀ ਜਾਣਗੇ ਦੂਸਰੇ ਪਾਸੇ ਲੋਕਾ ਬਾਰੇ ਲਗਤ ਬੋਲਦੇ ਹਨ
      ਹਰਜੀਤ ਬਾਰੇ ਸੁਨੋ
      czcams.com/video/ndL6JSssbfk/video.html

    • @royalgill5442
      @royalgill5442 Před 3 lety

      @@riverocean4380 ਧੰਨਵਾਦ ਵੀਰ ਜੀ ਜਾਣਕਾਰੀ ਲਈ ਇਹੋ ਜਿਹੇ ਚਵਲ ਕੁਝ ਕੁ ਪੈਸਿਆਂ ਲਈ ਪਤਾ ਨਹੀ ਆਪਣਾ ਜਮੀਰ ਕਿਵੇਂ ਵੇਚ ਦਿੰਦੇ ਆ ਪਤਾ ਨਹੀ ਕਿਵੇਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦੇ ਹੋਣਗੇ ।

  • @user-gt1ds9nz8p
    @user-gt1ds9nz8p Před 3 lety +63

    ਲੱਖਾ ਵੀਰ ਹੀਰੋ ਹੈ, ਸਟੇਜ ਤੇ ਆਇਆ ਕਰ

  • @koharsarkar39
    @koharsarkar39 Před 3 lety +77

    ਲੱਖੇ ਬਾਈ , ਨੂੰ ਪੂਰਾ ਟਾਈਮ ਮਿਲਣਾ ਚਾਹੀਦਾ ,
    ਸਪੇਨ

  • @gannumittalcctvsecuritysys6927

    ਯਾਰ ਲੱਖੇ ਬਾੲੀ ਨੂੰ ਬੋਲਣ ਕਿੳੁ ਨਹੀਂ ਦਿੱਤਾ ਜਾ ਰਿਹਾ.... ਵੀਰੇ ੲਿੱਕ ਲੱਖਾ ਸਿਧਾਣਾ ਬਾੲੀ ਹੀ ਹੈ ਜੋ ਸਾਂਝੀ ਗੱਲ ਕਰਦਾ ਹੈ ਸਾਰੇ ਧਰਮਾਂ ਨੂੰ ਨਾਲ ਲੈਕੇ ਚੱਲਣ ਵਾਲਾ ਬੰਦਾ ਹੈ! ਲੱਖੇ ਬਾੲੀ ਯੂਥ ਦਾ ਅਾੲੀਕੋਨ ਹੋ ਤੁਸੀਂ.... Love u ਅਾ ਵੀਰੇ.... ਇੱਕ ਗੱਲ ਹੋਰ ਵੀਰ ਜਿਹੜੇ ਅਾਪਨੇ ਵੀਰ ਕਿਸੇ ੲਿੱਕ ਬੰਦੇ ਕਰਕੇ ਸਾਰੇ ਧਰਮ ਨੂੰ ਨਿਸ਼ਾਨਾ ਬਣਾਉਂਦੇ ਨੇ ੳੁਹੱਨਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ.... ਧੰਨਵਾਦ.... Jai jwan jai kisan

  • @parveenkaur6185
    @parveenkaur6185 Před 3 lety +28

    ਜਿਹੜਾ ਬੰਦਾ ਹੌਸਲਾ ਭਰਦਾ ਏ ਉਸ ਨੂੰ ਇਕ ਘੰਟਾ ਬੋਲਣ ਲਈ ਦਿਓ।

  • @varidersingh5149
    @varidersingh5149 Před 3 lety +40

    िਜਹੜੀ ਜਥੇਬੰਦੀ ਤੇਰੇ ਨਾਲ ਲਗਦੀ ਅਾ ਲਖੇ ਵੀਰ ੳੁਹੀ ਪਕਾ ਵਕਾੳੁ ਅਾ ਤੇ ੳੁਸ ਨੇ ਇਸ ਵਾਰ ਵੀ िਵਕ ਜਾਣਾ ਤਾ ਹੀ ਤੇਰੇ ਨਾਲ ਲਗਦੀ ਅਾ

  • @ManjitKaur-dj7mq
    @ManjitKaur-dj7mq Před 3 lety +10

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਜਿਹੜਾ ਇਨਸਾਨ ਦੁਨੀਆ ਤੇ ਚੰਗਾ ਕੰਮ ਕਰਨਾ ਪਸੰਦ ਕਰਦਾ ਹੈ ਓੁਹਨਾਂ ਨੂੰ ਚੰਗਾ ਨਹੀਂ ਸਮਝਦੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਕਾਮਯਾਬੀ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖੀ ਇਸ ਅੰਦੋਲਨ ਵਿੱਚ ਆਪ ਜੀ ਨੂੰ ਜਿੱਤ ਮਿਲੇ ਵਾਹਿਗੁਰੂ ਜੀ🙏🙏

  • @rajinderrajinder8058
    @rajinderrajinder8058 Před 3 lety +33

    ਲੱਖਾਂ ਬਾਈ ਸਾਡੇ ਪੰਜਾਬ ਦੀ ਸ਼ਾਨ ਹੈ ਜੇ ਬਾਈ ਆਪਣਾ ਘਰ ਬਾਰ ਛੱਡ ਕੇ ਆਪਣੇ ਲੋਕਾਂ ਸੰਘਰਸ਼ ਕਰ ਰਿਹਾ ਹੈ ਤਾਂ ਬਾਈ ਨੂੰ ਸਟੇਜ ਤੋਂ ਬੋਲਣ ਦਿਆਂ ਕਰੋ pb 03 ਲੱਖੀ ਜੰਗਲ

  • @RaviSingh-mg4eq
    @RaviSingh-mg4eq Před 3 lety +8

    ਲੱਖੇ ਵੀਰ ਰੱਬ ਤੈਨੁੰ ਚੜ੍ਹਦੀ ਕਲਾਂ ਚ ਰੱਖੇ

  • @srankala4323
    @srankala4323 Před 3 lety +40

    ਦਿਲੋਂ ਸਲੂਟ ਤੈਨੂੰ ਲੱਖੇ ਬਾਈ,

  • @hawindersingh4711
    @hawindersingh4711 Před 3 lety +13

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,🙏🙏🙏

  • @Manninder_Singh_Mahla
    @Manninder_Singh_Mahla Před 3 lety +2

    ਓਹ ਜਿਉਂਦਾ ਰੈਹ ਸ਼ੇਰਾਂ ਪੰਜਾਬ ਦਾ ਪੁੱਤ ਲੱਖਾ ਸਿਧਾਣਾ 🙏 ਵੀਰ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @deepmalhi9917
    @deepmalhi9917 Před 3 lety +14

    ਲੱਖੇ ਵੀਰ ਤੁਹਾਡੀ ਸੋਚ ਬਹੁਤ ਵਧੀਆ ਆ। ਤੁਸੀਂ ਤਾ 1 ਘੰਟਾ ਵੀ ਬੋਲੋ ਤਾ ਅਸੀਂ ਸਾਰੇ ਸੁਣਾਗੇ।ਲਵ ਯੂ ਵੀਰ। ਕਿਸਾਨ ਏਕਤਾ ਜਿੰਦਾਬਾਦ

  • @kanwarsandhu1455
    @kanwarsandhu1455 Před 3 lety +62

    Lakha veer jindabad jindabad jindabad

  • @jaspreetsinghaulakh1424
    @jaspreetsinghaulakh1424 Před 3 lety +1

    ਅਸੀਂ ਤਰਨ ਤਾਰਨ ਤੌ ਭਾਈ ਸਾਹਬ ਲੱਖਾ ਸਿਧਾਣਾ ਦਾ ਬੋਲਣ ਤੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਵਧੀਆ ਸਪੀਚ ਬਾਕੀ ਭਾਈ ਰਵੀ ਸਿੰਘ ਖਾਲਸਾ ਐਡ ਵਾਲੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਦੇ ਆਪ ਕੁੱਝ ਨਹੀਂ ਕਰਨਾਂ ਤੇ ਦੂਸਰੇ ਦੀਆਂ ਲੱਤਾਂ ਨਾਂ ਖਿੱਚੋ ਧੰਨਵਾਦ

  • @lovespreet2976
    @lovespreet2976 Před 5 měsíci

    ਬਹੁਤ ਵਧੀਆ ਲੱਖੇ ਵੀਰ ਰੱਬ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਵੱਧ ਤੋਂ ਵੱਧ ਟਾਈਮ ਦਿਆ ਕਰੋ ਸਟੇਜ ਉਪਰ ਲਿਖੇ ਵੀਰ ਨੂੰ ਇਹੀ ਬੇਨਤੀ ਹੈ ਸਾਡੀ ਰਲ ਮਿਲ ਕੇ ਇਕੱਠੇ ਹੋ ਜਾਓ ਪੰਜਾਬੀ ਸਾਰੇ ਚਾਹੇ ਕਿਸੇ ਵੀ ਧਰਮ ਦਾ ਹੋਵੇ ਪੰਜਾਬੀ ਬਸ ਪੰਜਾਬੀ ਹੀ ਹੈ

  • @Raj-gy1wz
    @Raj-gy1wz Před 3 lety +17

    ਵੀਰੇ ਲਖੇ ਉਹ ਤਾਂ ਚਾਉਂਦੇ ਨੇ , ਸਾਡੇ ਚ ਫਾੜ ਕਰਨ ਦਾ, ਜੁਮੇਬਾਰ ਬਣਨ ਦਾ। ਅੱਸੀ ਨਾਲ ਤੇਰੇ

  • @baljitmann1975
    @baljitmann1975 Před 3 lety +56

    ਸਟੇਜ ਸੈਕਟਰੀ ਨੂੰ ਕੋੲੀ ਸੂਝਬੂਝ ਨਹੀ ਕੰਮ ਦੀਆਂ ਗੱਲਾਂ ਦੱਸ ਰਿਹਾ ਲ਼ੱਖਾ ਵੀਰ ਸੱਚ ਕਹਿ ਰਿਹਾ ਹੈ ਸੈਕਟਰੀ ਦਾ ਕੋੲੀ ਧਿਆਨ ਨਹੀ ਕੋੲੀ ਕੀ ਬੋਲ ਰਿਹਾ ਹੈ ਜੁਆਨੀ ਵਿਚ ੳਤਸ਼ਾਹ ਭਰਨ ਵਾਲੇ ਲੱਖਾ ਦੀਪ ਤੇ ਸਾਰੇ ਕਲਾਕਾਰ ਹਨ ।ਬੇਨਤੀ ਹੈ ਕਿ
    ਪੜੇਲਿਖੇ ਸਟੇਜ ਸਕਟਰੀ ਲੈਕੇ ਆਵੋ ਦੂਰਦਰਸ਼ੀ ਹੋਣ

    • @mannulamba6849
      @mannulamba6849 Před 3 lety +1

      ਬਿਲਕੁੱਲ ਸਹੀ ਵੀਰ ਜੀ ਪਰ ਇਹ ਤਾਂ ਬੋਲਣ ਤੋਂ ਹੀ ਮਨਾ ਕਰਦੇ ਨੇ ਜੀ 😔

    • @amrindersinghamrindersingh294
      @amrindersinghamrindersingh294 Před 3 lety +1

      ਬਿਲਕੁਲ ਠੀਕ ਗੱਲ ਹੈ ਬਾਈ ਜੀ ਤੁਸੀਂ ਠੀਕ ਕਿਹਾ ਹੈ

    • @natherbains4844
      @natherbains4844 Před 3 lety +1

      ਸੈਕਟਰੀ ਨੇ ਆ ਗਲ ਦਾ ਵਜਨ ਹੀ ਖਤਮ ਕਰ ਤਾ

    • @HMT5911di
      @HMT5911di Před 3 lety

      Ehnu landu sectory nu bhjao etho

  • @balwinderbrar3739
    @balwinderbrar3739 Před 3 lety +42

    ਧੰਨਵਾਦ ਜੀ, ਸਹੀ ਵੀਰ ਲੱਖੇ ਦੀ, ਥੋੜਾ ਸੰਭਲ ਚੱਲਣ ਦੀ ਲੋੜ ਐ ਬਾੲੀ ਤੇਲ ਇੱਕ ਦਿਨ ਖ਼ਤਮ ਹੋਣਾ

  • @Bhupindersingh-zt6mh
    @Bhupindersingh-zt6mh Před 3 lety +14

    ਸਾਰਾ ਪੰਜਾਬ ਲੱਖਾਂ ਅਤੇ ਦੀਪ ਹੀਰੇ ਆ ਬਾਈ

  • @user-qn2ei1fo8p
    @user-qn2ei1fo8p Před 3 lety +30

    ਲੱਖੇ ਵੀਰ ਤੇ ਦੀਪ ਵੀਰ ਨੂੰ ਸਟੇਜ ਤੋ ਬੋਲਣ ਦਿਅਾ ਕਰੋ ਨੋਜਵਾਨ ਬਾੲੀ ਹੁਰਾ ਨਾਲ ਜੂੜਿਅਾ ਜੀ

  • @HarpalSingh-rg4ud
    @HarpalSingh-rg4ud Před 3 lety +42

    ਸ਼ਾਂਤੀ ਦੀ ਲੋੜ ਹੈ ਜੀ

  • @nevergiveup3557
    @nevergiveup3557 Před 3 lety +12

    ਲੱਖਾ ਬਾਈ ਬਿਲਕੁੱਲ ਸਹੀ ਕਹਿ ਰਿਹਾ । ਅੱਜ ਹਰ ਕੋਈ ਲੱਖਾ ਸਿਧਾਣਾ ਵੀਰ ਨੂੰ ਸੁਣਨਾ ਪਸੰਦ ਕਰਦਾ ।

  • @rajk7031
    @rajk7031 Před 3 lety +1

    ਬਿਲਕੁਲ ਗਲਤ ਹੈ ਲੱਖਾਂ ਸਿਧਾਣਾ ਇਸ ਨੂੰ ਸਟੇਜ ਤੇ ਨਹੀਂ ਆਉਣਾ ਚਾਹੀਦਾ ਜਵਾਨ ਲੱਖਾਂ ਸਿਧਾਣਾ ਦੇ ਨਾਲ ਹਨ ਉਹ ਬੇਸ਼ੱਕ ਜਾਣ ਵਾਪਸ ਇਹ ਕਿਸਾਨ ਏਕਤਾ ਦੇ ਖਿਲਾਫ ਹਨ ਇਹ ਵੋਟਾਂ ਕਰਕੇ ਆਇਆ ਹੈ ਕੱਢੋ ਬਾਹਰ

  • @JagdishSingh-gt1ld
    @JagdishSingh-gt1ld Před 6 měsíci +1

    ਬਾਈ ਲੱਖੇ ਸਧਾਣੇ ਵਾਹਿਗੁਰੂ ਆਪ ਜੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਕੀ ਹੀ ਆਪ ਜੀਆਂ ਦਾ ਦਿਮਾਗ ਬਹੁਤ ਜਿਆਦਾ ਤੇਜ ਹੈਗਾ ਕਦੇ ਮੁੱਖ ਮੰਤਰੀ ਪੰਜਾਬ ਦੇ ਨੇ ਨਹੀਂ ਇਹੋ ਜਿਹੀਆਂ ਗੱਲਾਂ ਕਹੀਆਂ ☝️✍️

  • @reetdhillon5165
    @reetdhillon5165 Před 3 lety +8

    ਲੱਖੇ ਵੀਰ ਤੇਰਾ ਬੁਹਤ ਬੁਹਤ ਧੰਨਵਾਦ ਤੂੰ ਆਪਣੇ ਹਿਸਾਬ ਨਾਲ ਆਪਣੀ ਚਾਲੇ‌ ਚੱਲੀ ਚੱਲ

  • @arvindermagat5671
    @arvindermagat5671 Před 3 lety +57

    ਲਖੇ ਵੀਰ ਨੂੰ ਨਾ ਰੋਕੋ ਵਿਕਣ ਵਾਲਿਓ

  • @harindersingh2640
    @harindersingh2640 Před 3 lety +82

    ਇਹ ਨਾ ਭੁੱਲੋ ਕਿ ਜਿਆਦਾ ਯੂਥ ਲੱਖਾ ਕਰਕੇ ਜੁੜਿਆ ਹੈ ।ਲੱਖਾ ਬਹੁਤ ਵਧੀਆ ਤਰੀਕੇ ਨਾਲ਼ ਗੱਲ ਕਰਦਾ ਹੈ ਉਸਨੂੰ ਟਾਈਮ ਜਰੂਰ ਦਿਆ ਕਰੋ

  • @AmandeepSingh-ly2gp
    @AmandeepSingh-ly2gp Před 3 lety +21

    ਲੱਖਾਂ ਸਿਧਾਣਾ ਜਿੰਦਾਬਾਦ

  • @arvindermagat5671
    @arvindermagat5671 Před 3 lety +36

    ਲੱਖਾ ਵੀਰ ਜ਼ਿੰਦਾਬਾਦ

  • @lakhwinderSingh-dl8vs
    @lakhwinderSingh-dl8vs Před 3 lety +39

    ਲੱਖਾਂ ਬਾਈ ਜਿੰਦਾਬਾਦ

  • @surinderaulakh8817
    @surinderaulakh8817 Před 3 lety +2

    ਤੇਰੀ ਸਪੀਚ ਲੱਖੇ ਵੀਰ ਕਾਮਰੇਡਾਂ ਨੂੰ ਹਜ਼ਮ ਨਹੀਂ ਹੁੰਦੀ ਬਾਕੀ ਆਪਾਂ ਤੇਰੇ ਨਾਲ ਆ ਡਟੇ ਰਹੋ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਸਭ ਨੂੰ।

    • @gurdhillon4744
      @gurdhillon4744 Před 3 lety

      Viro Vandan valia gla na Krea kro kamred vi jimi dar ne a ral ke Chlo ge ta jita ge

  • @aulakhgurjinder3145
    @aulakhgurjinder3145 Před 3 lety +1

    ਲੱਖੇ ਵੀਰ ਨਾਲ਼ ਆ ਸੰਗਤ ਜੀ। ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਵੀਰ ਨੂੰ।

  • @satpalsidhu1236
    @satpalsidhu1236 Před 3 lety +137

    ਇਹਨਾ ਨੂੰ ਲੱਖੇ ਤੋ ਕੀ ਪਰੋਬਲਮ ਆ ਜੇ ਉਹ ਅੱਜ ਇੱਥੋ ਚਲਿਆ ਜਾਵੇ 50 ਜਵਾਨੀ ਏਹਦੇ ਨਾਲ ਚਲੀ ਜਾਊ।

    • @riverocean4380
      @riverocean4380 Před 3 lety +6

      ਇਹ ਲਾਖੋਵਾਲ - ਕਾਲੀਆ ਦਾ ਬੰਦਾ ਹੋਣਾ ਹੈ - ਮਲੂਕੇ ਦਾ...95%

    • @gurukekregemojguruke4857
      @gurukekregemojguruke4857 Před 3 lety +3

      ਲਖੌ ਞਾਲ ਤੇ ਙੱ ਕ ਪੈਦਾ ਸੀ ਕੀ ਞਿਕੂ Butਹੂਣ ਨਹੀ ਞਿਕਦਾ ਜੌ ਞਿਕ ਗਿਅਾ ਓ ੲੇਥੌ ਬੌਰੀ ਞਿਚ ਪੈ ਕੇ ਅੳੂ ੲਿਹ ਨਹੀ ਕੀ ਓ ਅੈਸ ਕਰ ਲੳੂ

    • @kanwalkhaira9623
      @kanwalkhaira9623 Před 3 lety +1

      Chaudhar de bhukhe ne kayi kisaan leader, may be they are scared k jado etho jitt k jana ta ohna credit kite lakhe te Deep nu na mil jave...ehi ho skda, otherwise I never witnessed anything wrong from lakha and sidhu's side.

  • @gunaayasidhu8450
    @gunaayasidhu8450 Před 3 lety +85

    ਲੱਖੇ ਨੂੰ ਬਾਬੇ ਬੋਲਣ ਦੇਵੋ । ਯੁਥ ਬਿਨਾ ਤੁਸੀ ਆਨੇ ਦੇ ਨਹੀ।ਜੋਸ਼ ਨੂੰ ਦੱਬਣਾ ਕਇਰਤਾ?

    • @mr.khehra8721
      @mr.khehra8721 Před 3 lety +1

      ਬਿਲਕੁਲ

    • @sharryturna
      @sharryturna Před 3 lety +1

      ਇਕੱਲਾ ਜੋਸ਼ ਹੁੰਦਾ ਤਾਂ 28 ਦਿਨ ਪਹਿਲਾਂ ਈ ਵਾਪਿਸ ਆ ਜਾਂਦੇ ਖਾਲੀ ਹੱਥ

  • @PARMJATT-gj1nl
    @PARMJATT-gj1nl Před 3 lety +34

    ਲੱਖਾ ਬਾਈ ਤੇ ਦੀਪ ਸਿੱਧੂ ਪੰਜਾਬ ਦਾ ਚਮਕਦਾ ਸਿਤਾਰਾ ਬਣਨਗੇ ਤੇ ਪੰਜਾਬ ਨੂੰ ਚਮਕਾਉਣਗੇ

  • @jassasidhu6458
    @jassasidhu6458 Před 3 lety +68

    ਇਹੋ ਜਿਹਾ ਕਿਹੜਾ ਇਕ ਆ ਜੋ ਬਾਈ ਲੱਖੇ ਨੂੰ ਪਸੰਦ ਨਈ ਕਰਦਾ,ਨੌਜਵਾਨ ਪੀੜੀ ਬਾਈ ਲੱਖੇ ਨੂੰ ਪਸੰਦ ਕਰਦੀ ਆ,

  • @sakindersingh1013
    @sakindersingh1013 Před 3 lety +14

    ਲੱਖਾ ਜੀ ਨੂੰ ਬੋਲਣ ਦਿਊ ਜੀ ਲੱਖਾ ਹੀਰੋ ਪੰਜਾਬ ਦਾ

  • @dilbardhillon7557
    @dilbardhillon7557 Před 3 lety +67

    ਸਿਰਾ ਬੰਦਾਂ ਲੱਖਾ ਸਿਧਾਣਾ

  • @user-ne4hc5iy1k
    @user-ne4hc5iy1k Před 3 lety +2

    ਏਨਾ ਪ੍ਰਧਾਨਾਂ ਨੂੰ ਜੋ ਵੀ ਪੀੜ ਹੁੰਦੀ ਆ ਲੱਖੇ ਬਾਈ ਓਹ ਤਾਂ ਸਭ ਨੂੰ ਪਤਾ ਈ ਆ ਸਭ ਨੂੰ ਕਿਉ ਨੀ ਤੈਨੂੰ ਬੋਲਣ ਦਿੱਤਾ ਜਾਂਦਾ।

  • @yadsekhon8700
    @yadsekhon8700 Před 3 lety

    ਬਹੁੱਤ ਸੋਹਣੀਆਂ ਗੱਲਾਂ ਕੀਤੀਆਂ ਲੱਖੇ ਵੀਰ ਨੇ। ਵੀਰ ਲਗਦਾ ਜਿਹੜੇ ਬੰਦੇ ਨੂੰ ਤੁਹਾਡੇ ਬੋਲਨ ਤੇ ਔਖ ਹੈ,ਹੋ ਸਕਦਾ ਓਹ ਤੁਹਾਡੇ ਖੇਤਰ ਦਾ ਹੋਵੇ ਓਸ ਨੂੰ ਡਰ ਹੈ ਕਿ ਜੇ ਰਾਮਪੁਰੇ ਦੀ ਸੀਟ ਤੋ ਲਖਾ ਸਿਧਾਣਾ ਖੜਾ ਹੋ ਗਿਆ ਤਾਂ ਮੇਰਾ ਕੀ ਬਣੂ।

  • @baldevnandpur2693
    @baldevnandpur2693 Před 3 lety +12

    ਸਭ ਸਿਆਸੀ ਨੇ ਹੁਣ ਵਸ ਨੀ ਚਲਦਾ ਲੱਖਾ ਸਿਧੂ ਕਨਵਰ ਬਾਜਵਾ ਜਿਦਾਬਾਦ

  • @jasbirkaur2428
    @jasbirkaur2428 Před 3 lety +16

    Lakha Veer ji Right, What is Problem For Lakha Speech, He is Great And Brave Boy, He is Going For Public Long Time. Everyone Need Respect For Human. Lakha Veer Zindabad, V Pray For Everyone ?

  • @harbanslal1628
    @harbanslal1628 Před 5 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਰਾਂ ਜੀ ਆਪ ਹਮੇਸ਼ਾਂ ਸੱਚ ਬੋਲਦੇ ਹਨ ਧੰਨਵਾਦ ਜੀ

  • @kapildhawan6999
    @kapildhawan6999 Před 3 lety +13

    He is telling truth. Vision is farsighted.

  • @jagjitsinghrandhawa6866
    @jagjitsinghrandhawa6866 Před 3 lety +59

    ਲੱਖੇ ਬਾਈ ਬਿਨਾਂ ਆਗੂਆਂ ਕੋਲ ਕੱਖ ਵੀ ਨੀ

  • @jagjitsinghrandhawa6866
    @jagjitsinghrandhawa6866 Před 3 lety +8

    ਜੇ ਲੱਖੇ ਬਾਈ ਦੀ ਅਸੀਂ ਸਟੇਜ ਅੱਡ ਲਾ ਤੀ ਤਾਂ ਤੁਹਾਡੇ ਕੋਲ ਕਿਸੇ ਨੇ ਨੀ ਖੜਨਾ ਲੱਖਾ ਵੀਰ ਵਧੀਆ ਵਿਚਾਰ ਰੱਖਦਾ ਆ ਸਲੂਟ ਆ ਵੀਰ ਨੂੰ

  • @gurtejkhokher4318
    @gurtejkhokher4318 Před 2 lety

    ਲੱਖਾ ਵੀਰ ਬਹੁਤ ਵਧੀਆ ਇਨਸਾਨ ਨੇ ਸਦਾ ਸੱਚ ਬੋਲਦੇ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @bhullarsingh8499
    @bhullarsingh8499 Před 3 lety +36

    ਲੱਖੇ ਨੂੰ ਬੋਲਣ ਤੋ ਕੋਈ ਨਾ ਰੋਕੇ
    ਸਾਰਾ ਪੰਜਾਬ ਲੱਖੇ ਤੇ ਦੀਪ ਸਿੰਧੂ ਨਾਲ ਆ
    ਏਨਾਂ ਕਰਕੇ ਹੀ ਲੋਕੀ ਇਥੇ ਪਹੁੰਚੇ ਆ

  • @kuldipsinghcheema6842
    @kuldipsinghcheema6842 Před 3 lety +30

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾਂ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurbhejbajwa972
    @gurbhejbajwa972 Před 3 lety +3

    ਪੰਜਾਬ ਦੇ ਹਰ ੲਿੱਕ ਨੌਜਵਾਨ ਦਾ ਯੋਗਦਾਨ ਅਾ
    ਕਿਸਾਨੀ ਸੰਘਰਸ ਚ.. ਵਾਹਿਗੁਰੂ ਜੀ ਮੇਰੇ ਪੰਜਾਬ ਤੇ ਮੇਹਰ ਕਰੋ 🙏🙏
    ਕਿਸਾਨ ਮਜਦੂਰ ੲੇਕਤਾ ਜਿੰਦਾਬਾਦ ...

  • @hardeepsamran7787
    @hardeepsamran7787 Před 3 lety +4

    Kon kon Lakha nu pyar kar da na like kara kisan ekta zindabad

  • @manjitkahlo5828
    @manjitkahlo5828 Před 3 lety +40

    ਵਿਕਨ ਵਾਲੇ ਤਾ ਹੁਣ ਵੀ ਨੇ ਪਰ ਡਰਦੇ ਕੇ ਹੁਣ ਬਖਸ਼ਏਆ ਨੀ ਜਾਨਾ ਕਯੂ ਕੇ ਲੋਕ ਜਾਗ ਚੁਕੇ ਨੇ ਹੁਣ ਲਖੇ ਵੀਰ ਨਾਲ ਨੋਜਵਾਨੀ ਜੁਡੀ ਹੋਈ ਤੁਵਾਡੀ ਸਟੇਜ ਨਾਲ ਨਹੀ ਚੌਧਰੀ ਬਣੇ ਫਿਰਦੇ ਜੇਹਡੇ

    • @Brarbishnandi
      @Brarbishnandi Před 3 lety

      ਫਿਰ ਲੱਖਾ ਆਵਦੀ ਸਟੇਜ ਲਾ ਲਵੇ

    • @harmanjitsingh3630
      @harmanjitsingh3630 Před 3 lety

      @@Brarbishnandi ahh stage v tuhadi koi jageer nhi
      balkaure wrge nu bkwaad krn lyi adha-adha ghnta time haiga as stage kol te jehde bnde ne thodi logic te josh di gal krni ohde lyi 15 mint v nhi haige

    • @Brarbishnandi
      @Brarbishnandi Před 3 lety +2

      @@harmanjitsingh3630 ਵੀਰ ਇਹ ਸਟੇਜ ਕਿਸੇ ਦੀ ਵੀ ਜਗੀਰ ਨਹੀਂ, ਕੀ ਸਿਰਫ ਲੱਖੇ ਸਿਧਾਣੇ ਨੂੰ ਸਟੇਜ ਤੇ ਬੋਲਣ ਤੱਕ ਹੀ ਮਤਲਬ ਹੈ....?
      ਡੇਢ ਮਹੀਨੇ ਤੋਂ ਉੱਪਰ ਹੋ ਗਿਆ ਸਟੇਜ ਲੱਗੀ ਨੂੰ ਹੋਰ ਕਿਸੇ ਨੇਂ ਕੁੱਕੜ ਖੇਹ ਉਡਾਈ ਹੈ..? ਕੱਲੇ ਲੱਖੇ ਸਿਧਾਣੇ ਨੂੰ ਹੀ ਦਰਦ ਹੈ ਪੰਜਾਬ ਨਾਲ ਹੋਰ ਕਿਸੇ ਨੂੰ ਵੀ ਨਹੀਂ ....? ਤੇ ਜਿਹੜੇ ਚਿੱਟੀਆਂ ਦਾੜ੍ਹੀਆਂ ਵਾਲੇ ਸਾਡੇ ਆਗੂ ਨੇਂ ,ਓਹਨਾਂ ਦਾ ਤਜ਼ਰਬਾ ਪਤਾ ਕਿੰਨਾ ਸੰਘਰਸ਼ ਲੜਨ ਦਾ , ਜਿਹਨਾਂ ਨੂੰ ਪੱਚੀ ਪੱਚੀ ਸਾਲ ਹੋ ਗਏ ਸੰਘਰਸ਼ ਲੜਦਿਆਂ ਨੂੰ ਓਹਨਾਂ ਦੀ ਲਾਈ ਸਟੇਜ ਤੇ ਓਹਨਾਂ ਦੇ ਹੀ ਖਿਲਾਫ ਬੋਲੀ ਜਾਂਦਾ , ਥਾਂ ਕਥਾਂ ਵੇਖ ਕੇ ਬੋਲਿਆ ਜਾਂਦਾ ਹੁੰਦਾ , ਸਟੇਜ ਤੇ ਭੰਡੀ ਲੱਗ ਗਿਆ, ਕਿੱਡੀ ਕੁ ਸਿਆਣਪ ਵਾਲੀ ਗੱਲ ਆ ਏਹੇ? ਨਾਲੇ ਕਿਸੇ ਜਥੇਬੰਦੀ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ , ਜੇ ਹੈਗੀ ਵੀ ਆ ਤਾ ਹੋਰ ਵੀ ਜਥੇਬੰਦੀਆਂ ਨੂੰ ਇੱਕ ਦੂਜੇ ਨਾਲ ਸਮੱਸਿਆਵਾਂ ਹੈਗੀਆਂ ਨੇਂ ਪਰ ਓਹਨਾਂ ਨੇਂ ਤਾਂ ਸਟੇਜ ਤੋਂ ਬੋਲਿਆ ਨਹੀਂ ਕਿਸੇ ਇੱਕ ਦੂਜੇ ਬਾਰੇ ਮਾੜਾ, ਲੋਕਾਂ ਨੇਂ ਲੱਖੇ ਦੀ ਪੁਰਾਣੀ ਜ਼ਿੰਦਗੀ ਨੂੰ ਭੁਲਾ ਕੇ ਇਸਨੂੰ ਦਿਲ ਵਿਚ ਜਗ੍ਹਾ ਦਿੱਤੀ , ਕਹਿੰਦਾ ਮੈਨੂੰ ਹਫਤਾ ਹੋ ਗਿਆ ਮੈਂ ਸਟੇਜ ਤੋਂ ਨੀਂ ਬੋਲਿਆ, ਜਿਹੜਾ ਬੰਦਾ ਇੱਕ ਹਫਤਾ ਸਹਿਣਸ਼ੀਲਤਾ ਨਹੀਂ ਰੱਖ ਸਕਿਆ ਓਹ ਕੀ ਭਲਾ ਕਰੂ ਪੰਜਾਬ ਦਾ,ਯਰ ਹੋਰ ਵੀ ਲੋਕਾਂ ਨੂੰ ਟਾਈਮ ਦੇਣਾ ਹੁੰਦਾ, ਜਿਹੜੇ ਆਗੂ ਆ ਜਥੇਬੰਦੀਆਂ ਦੇ ਓਹਨਾਂ ਦੀ ਪੰਜਾਬ ਨੂੰ ਕੋਈ ਦੇਣ ਆ, ਤੁਸੀਂ ਯਰ ਇੱਕ ਵਾਰ ਮਿੰਟ ਲਾਉਂਦੇ ਹੋ ਜਥੇਬੰਦੀਆਂ ਦੇ ਆਗੂਆਂ ਨੂੰ ਗੱਦਾਰ ਕਹਿਣ ਲੱਗੇ.... ਲੱਖੇ ਸਿਧਾਣੇ ਦੀ ਕੀ ਦੇਣ ਆ ਪੰਜਾਬ ਨੂੰ (ਮੀਲ ਪੱਥਰਾਂ ਤੇ ਪੰਜਾਬੀ ਨੂੰ ਛੱਡ ਕੇ), ਕਿੰਨਾ ਕੂ ਚਿਰ ਹੋ ਗਿਆ ਲੱਖੇ ਨੂੰ ਪੰਜਾਬ ਦੀ ਖਾਤਰ ਲੜਾਈ ਲੜਦੇ ਨੂੰ, ਓਹਨਾਂ ਦੀ ਤਾਂ ਸਾਰੀ ਉਮਰ ਲੰਘ ਗਈ ਜਿਹਨਾਂ ਦੇ ਇਹ ਗਲ ਪਈ ਜਾਂਦਾ, ਬਾਕੀ ਵੀਰ ਰਲ ਮਿਲ ਕੇ ਸੰਘਰਸ਼ ਲੜੇ ਜਾਂਦੇ ਹੁੰਦੇ ਆ ਕੱਲਾ ਲੱਖਾ ਵੀ ਕੁਛ ਨਹੀਂ ਕਰ ਸਕਦਾ ਤੇ ਕੱਲੀਆਂ ਜਥੇਬੰਦੀਆਂ ਵੀ ਕੁੱਝ ਨਹੀਂ ਕਰ ਸਕਦੀਆਂ ਲੋਕਾਂ ਦੇ ਸਹਿਯੋਗ ਤੋਂ ਬਿਨਾਂ, ਇਸ ਸੰਘਰਸ਼ ਵਿੱਚ ਲੱਖੇ ਦਾ ਵੀ ਕੁਝ ਨਾਂ ਕੁਝ ਯੋਗਦਾਨ ਹੈ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ, ਬਾਈ ਬਾਕੀ ਗਲਤੀ ਤੋਂ ਮੁਆਫੀ

  • @ssm_gamer7840
    @ssm_gamer7840 Před 3 lety +6

    , ਲਖਾਂ ਸਿੰਘ ਸਧਾਨਾ ਬੈਰੀ ਗੁਡ ਧੰਨਵਾਦ ਜੀ

  • @GurpreetSingh-rn4ki
    @GurpreetSingh-rn4ki Před 5 měsíci

    ਕਿਸਾਨਾਂ ਵੀਰਾਂ ਨੂੰ ਬੇਨਤੀ ਆ ਲੱਖਾ ਬਾਈ ਦਾ ਸਾਥ ਦਿੳ ਗਿਲੇ ਸਿਕਵੇ ਸਡ ਕੇ ਏਕਤਾ ਜਰੂਰੀ

  • @ssbdiary5258
    @ssbdiary5258 Před 3 lety +16

    ਦੀਪ ਸਿੱਧੂ ਨੂੰ ਵੀ ਸਟੇਜ ਤੇ ਬੋਲਣ ਦੇਣਾ ਚਾਹੀਦਾ ਹੈ ।

  • @amrindersinghamrindersingh294

    ਜਿਹੜੀਆਂ ਗੱਲਾਂ ਲੱਖਾ ਸਿਧਾਣਾ ਕਰ ਰਿਹਾ ਹੈ ਆ ਸਟੇਜ ਵਾਲੇ ਨੂੰ ਉਹਨਾਂ ਗੱਲਾਂ ਵਿਚੋਂ ਇਕ ਨਵੇਂ ਪੈਸੇ ਦੀ ਵੀ ਅਕਲ ਨਹੀਂ ਹੈ, ਲੱਖਾ ਸਿਧਾਣਾ, ਲੱਖਾ ਬਾਈ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਲ

  • @baldevnandpur2693
    @baldevnandpur2693 Před 3 lety +64

    ਲੱਖਾ ਸਿਧੂ ਜਿਦਾਬਾਦ

  • @JagdishSingh-gt1ld
    @JagdishSingh-gt1ld Před 6 měsíci +1

    ਬਾਈ ਆਪਣੇ ਪੰਜਾਬ ਦੇ ਵਿੱਚ ਜਿਹੜੇ ਹੋਰ ਹੋਰ ਸਕੂਲ ਹੋਰ ਹੋਰ ਕੰਪਨੀਆਂ ਖੋਲੀ ਹੋਈਆਂ ਨੇ ਬਾਹਰੋਂ ਆ ਕੇ ਉਹਨਾਂ ਨੂੰ ਬੰਦ ਕਰਾਇਆ ਜਾਵੇ ਨਾਲੇ ਚੁਕਵਾਇਆ ਜਾਵੇ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਹੀ ਵਪਾਰ ਕਰੂਗਾ ਪੰਜਾਬੀ ਕਾਰੋਬਾਰ ਕਰੂਗਾ ਪੰਜਾਬ ਦੇ ਵਿੱਚ ਹੋਰ ਕੋਈ ਨਹੀਂ ☝️✍️

  • @bhindersingh8711
    @bhindersingh8711 Před 3 lety +1

    ਲੱਖੇ ਵੀਰ ਤੁਸੀਂ ਬਹੁਤ ਵਧੀਆ ਬੰਦੇ ੳ ਅਸੀਂ ਹਮੇਸ਼ਾਂ ਤੁਹਾਡੇ ਨਾਲ ਆ, ਕੋਈ ਤੁਹਾਡੇ ਵਾਰੇ ਕਿ ਸੋਚਦਾ ਹੈ ਸਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਅਸੀਂ ਸਿਰਫ ਤੁਹਾਡੇ ਨਾਲ ਜੁੜੇ ਆ ਤੇ ਜੁੜੇ ਰਹਾਂਗੇ, ਲੱਖਾ ਵੀਰ ਜ਼ਿੰਦਾਬਾਦ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @osamawarraich6112
    @osamawarraich6112 Před 3 lety +8

    I am from Punjab Pakistan 🇵🇰 ma 2 month to as andolan nu daikh rya wa , is dharna wasta jo Lakha Veer koshash or mehnat a o kisa hor di nai so kindly Lakha Veer nal enj na kita jawa , bht vadya banda a Lakha Sidhana Veer ❤

  • @amrindersinghamrindersingh294

    ਤੂੰ ਮਰਯਾਦਾ ਦਾ ਪਾਠ ਪੜਾਉਣ ਵਾਲਾ ਕੌਣ ਹੈ, ਲੱਖਾ ਬਾਈ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @avtargill2637
    @avtargill2637 Před 3 lety +6

    ਇਹ ਲੋਕ ਕਿਸੇ ਇੱਕ ਬੰਦੇ ਕਰਕੇ ਨਹੀਂ ਆਏ, ਆਪਣੀਆਂ ਜਮੀਨਾਂ ਬਚਾਉਣ ਆਏ ਨੇ ।

  • @gurpreetsingh-oj1fl
    @gurpreetsingh-oj1fl Před 3 lety

    ਬਹੁਤ ਹੀ ਸੁਲਝਿਆ ਹੋਇਆ ਬੁਲਾਰਾ ਹੈ ਲੱਖਾ ਸਿੰਘ ਸਿਧਾਣਾ
    ਵੱਧ ਤੋਂ ਵੱਧ ਲੋਕਾਂ ਨੂੰ ਇਸ ਸੁਲਝੇ ਹੋਏ ਬੰਦੇ ਦੇ ਵਿਚਾਰ ਸੁਣਨੇ ਚਾਹੀਦੇ ਹਨ ।
    ਪੰਜਾਬੀ ਭਾਸ਼ਾ ਦਾ ਵੀ ਸਤਿਕਾਰ ਕਰੋ , ਬੋਲੋ , ਲਿਖੋ , ਪੜ੍ਹੋ ਅਤੇ ਸਮਝੋ ।

  • @khawerklein2522
    @khawerklein2522 Před 3 lety +27

    We German Medical Help are Proud to work with Khalsa Aid.

    • @riverocean4380
      @riverocean4380 Před 3 lety +1

      @Harjit Singh you're Modi's dog!!!

    • @pinduaujla4028
      @pinduaujla4028 Před 3 lety +1

      Modi bhagat

    • @malkeetthind1104
      @malkeetthind1104 Před 3 lety

      Tu modi da bacha

    • @khawerklein2522
      @khawerklein2522 Před 3 lety +1

      We" German Medical Help" standing with Farmers. We are proud to work with Khalsa Aid.(BABA GURU NANAK JI WARD IN A Q KHAN HOSPITAL LAHORE).
      czcams.com/video/i4vFsqr2_ek/video.html&ab_channel=ANEWS

    • @HMT5911di
      @HMT5911di Před 3 lety +1

      @@khawerklein2522 👌

  • @kulwantsingh9375
    @kulwantsingh9375 Před 3 lety +17

    ਲੱਖੇ।ਨੂੰ‌ਬੋਲਣ‌।ਦੈਣ‌‌।ਦਿਓਬਾਬਾ

  • @kabaddilions3253
    @kabaddilions3253 Před 3 lety

    ਲੱਖਾ ਸਿਧਾਣਾ ਜੀ। ਬੋਲਣ। ਦਿਉ ਤਾਂ। ਅਸੀ। ਇੰਨਾ। ਦੀਆਂ। ਗੱਲਾ। ਬਹੁਤ ਵਧੀਆ ਢੰਗ ਨਾਲ ਦੱਸਿਆ ਗਿਆ ਹੈ

  • @creativelifewithnature916

    ਪਰਮਾਤਮਾ ਅੱਗੇ ਅਰਦਾਸ ਆ ਕੇ ਇਹ ਅੰਦੋਲਨ ਜਲਦੀ ਤੋਂ ਜਲਦੀ ਸਫਲਤਪੁਰਵਕ ਖਤਮ ਹੋਵੇ ਤੇ ਸਾਰੇ ਕਿਸਾਨ ਆਪਣੇ ਘਰ ਵਾਪਿਸ ਪਰਤਣ 🙏🙏🙏🙏🙏
    🙏🙏ਏਨੀ ਠੰਡ ਚ ਦਿੱਲੀ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਸੂਰਮਿਆਂ ਤੇ ਪਰਮਾਤਮਾ ਆਪਣਾ ਹੱਥ ਰੱਖੇ🙏🙏🙏🙏🙏

  • @artiseverything246
    @artiseverything246 Před 3 lety +11

    Lakhe bhai love u ....keep it up....we always with u

  • @rajindermaan8896
    @rajindermaan8896 Před 3 lety +9

    ਇਹੋ ਜਿਹੇ ਰਾਜਸੀ ਇਛਾਵਾਂ ਰੱਖੀ ਬੈਠੇ ਲੋਕਾਂ ਨੂੰ ਸਟੇਜਾਂ ਤੇ ਚੜ੍ਹਾਅ ਕੇ ਸਿੰਘੂ ਬਾਰਡਰ ਵਾਲੀਆਂ ਜਥੇਬੰਦੀਆਂ ਨੇ ਕਿਸਾਨੀ ਘੋਲ ਅੱਗੇ ਕੰਡੇ ਬੀਜ ਲੲੇ ਹਨ।ਟਿਕਰੀ ਮੋਰਚੇ ਤੇ ਇਹੋ ਜਿਹੇ ਲੋਕਾਂ ਨੂੰ ਸਟੇਜ ਦੇ ਨੇੜੇ ਨਹੀਂ ਫਟਕਣ ਦਿੰਦੇ। ਇਹੋ ਜਿਹੇ ਸ਼ਾਤਰ ਕਿਸਮ ਦੇ ਸਿਆਸੀ ਇਛਾਵਾਂ ਵਾਲੇ ਲੋਕ ਨੌਜਵਾਨਾਂ ਦੇ ਜੋਸ਼ ਨੂੰ ਗੁੰਮਰਾਹ ਕਰ ਜਾਂਦੇ ਹਨ ਜਿਵੇਂ ਸੰਨੀ ਦਿਓਲ ਵਰਗੇ ਵਰਤ ਚੁੱਕੇ ਹਨ ਇਹ ਗੁਮਰਾਹ ਨੌਜਵਾਨ ਪਿਛੋਂ ਸੱਪ ਦੀ ਲਕੀਰ ਨੂੰ ਕੁੱਟੀ ਜਾਂਦੇ ਹਨ ਇਹੀ ਇਹ ਤੇਰਾਂ ਅਜ਼ਾਦ ਐਮ ਪੀ ਜਿਤਾ ਕੇ ਵੀ ਕਰ ਚੁੱਕੇ ਹਨ ਨੌਜਵਾਨਾਂ ਨੂੰ ਸਹੀ ਸੇਧ ਅਤੇ ਗ਼ਲਤ ਠੀਕ ਸਮਝਾਉਣ ਦੀ ਤੇ ਇਹੋ ਜਿਹੇ ਲੋਕਾਂ ਤੋਂ ਗੁਮਰਾਹ ਹੋਣ ਤੋਂ ਬਚਾਉਣ ਦੀ ਲੋੜ ਹੈ।

  • @ProfKPushpinderSingh
    @ProfKPushpinderSingh Před 3 lety

    ਲਾਲ ਲੀਰਾਂ ਦੀ ਖਿੱਦੋ ਖਲਾਰਣ ਚ ਮਿੰਟ ਨੀ ਲਾਉਣਾ ਕਿਸਾਨਾਂ ਨੇ।
    ਬੀੜੀ ਪੀਣੇ ਕਾਮਰੇਟਾਂ ਨੇ ਮੋਰਚਾ ਆਪਣੀ ਨਿੱਜੀ ਜਗੀਰ ਬਣਾਉਣ ਦੀ ਕੋਸ਼ਿਸ਼ ਪਿਹਲਾਂ ਵੀ ਕਰ ਲਈ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @darsanmaan4427
    @darsanmaan4427 Před 3 lety +12

    ਲੱਖਾ ਤਾਂ ਵਧੀਆ ਬੋਲਦਾ।ਇਹਨੂੰ ਕਿਉਂ ਹਟਾੳਦੇ ੳ

  • @user-vx3ue1ye6g
    @user-vx3ue1ye6g Před 3 lety +6

    ਬਹੁਤ ਵਧੀਆ ਵਿਚਾਰ ਨੇ ਲੱਖੇ ਵੀਰ ਦੇ 👍👍
    ਬਿਲਕੁਲ ਸੱਚੀਆਂ ਤੇ ਖਰੀਆਂ ਗੱਲਾਂ ਕਰੀਆਂ ਨੇ 👍👍

  • @satpreetsinghbhandohal2690

    ਕਿਹੜੀ ਪਾਰਟੀ ਆ ਦੱਸੋ ਲੱਖੇ ਵੀਰ।
    ਉਸ ਪਾਰਟੀ ਨੂੰ ਲੋਕ ਮੋਰਚੇ ਤੋਂ ਹੀ ਬਾਹਰ ਕੱਢ ਦੇਣਗੇ ਪੰਜਾਬ ਦੇ ਲੋਕ

  • @Mannatsohi6862
    @Mannatsohi6862 Před 3 lety

    ਓ ਲੱਖਾਂ ਸਿਧਾਣਾ ਹੀ ਸੀ ਜਿਸ ਨੇ ਪੰਜਾਬ ਚ ਪੰਜਾਬੀ ਨੂੰ ਬੋਰਡਾਂ ਤੇ ਪਹਿਲਾਂ ਸਥਾਨ ਹਾਸਲ ਕਰਾਇਆ... ਪੰਜਾਬੀ ਭਾਸ਼ਾ ਨੂੰ ਅਪਣਾ ਦਰਜਾ ਪ੍ਰਾਪਤ ਕਰਾਇਆ

  • @JatinderSingh-um7lm
    @JatinderSingh-um7lm Před 3 lety +2

    ਬਾਈ ਜੀ ਲੱਖੇ ਵੀਰ ਨੇ ਜਿੰਦਗੀ ਦੇ ਸਾਰੇ ਕਾਲੇ ਚਿੱਟੇ ਪੰਨੇ ਫ਼ਰੋਲੇ ਹੋਏ ਹਨ, ਲੱਖੇ ਬਾਈ ਨੂੰ ਤਜੁਰਬਾ ਹੈ, ਬੋਲਣ ਦਾ ਵੀ ਪਤਾ ਹੈ, ਮੁੱਦਾ ਵੀ ਸਹੀ ਚਕਦਾ ਹੈ,
    ਲੱਖੇ ਵੀਰ ਨੂੰ ਬੋਲਣਾ ਚਾਹਿਦਾ ਹੈ । ਬਾਈ ਦਾ ਪੂਰਾ ਸਪੋਟ ਹੈ। ਦੋਫਾੜ ਕਰਨ ਵਾਲਿਆਂ ਤੋਂ ਬਚੋ ।

  • @SurjitSingh-zb3eb
    @SurjitSingh-zb3eb Před 3 lety +5

    ਸਟੇਜ ਪ੍ਰਬੰਦਕ ਥੋੜ੍ਹਾ ਧਿਆਨ ਦੇਣ ,, ਯੂਥ ਲਖੇ ਨੂੰ ਸੁਣਨਾ ਚਾਉਂਦਾ ਹੈ ਤੇ ਲੱਖਾ ਵੀ ਕੋਈ ਗ਼ਲਤ ਬਿਆਨ ਨਹੀਂ ਦਿੰਦਾ , ਸੋ ਸਾਰੇ ਵੀਰਾਂ ਨੂੰ ਨਾਲ ਰੱਖੋ,

  • @waheguru7365
    @waheguru7365 Před 3 lety +3

    ਲੱਖਾ ਜਿੰਦਾਬਾਦ ਲੱਖਾ ਜਿੰਦਾਬਾਦ ਕਿਸਾਨ ਜਿੰਦਾਬਾਦ🙏🙏

  • @luckygrewal4421
    @luckygrewal4421 Před 3 lety +2

    Veer Lakha te Deep veer both brilliant brains............Lakha veer zindabaad

  • @vrindersingh8003
    @vrindersingh8003 Před 3 lety +2

    ਲਖੇ ਵੀਰ ਦੇ ਵਿਚਾਰਾਂ ਨੂੰ ਸਲਾਮ 🙏

  • @avtarsinghsandhu7009
    @avtarsinghsandhu7009 Před 3 lety +6

    ਲੱਖਾ ਵੀਰ ਬਹੁਤ ਵਧਿਆ ਸਪੀਚ ਕਰ ਰਹੇ ਨੇ ਕਿਉਂ ਨੀ ਉਸ ਨੂੰ ਟਾਇਮ ਦੇਂਦੇ ।।

  • @daljeetsaraigold
    @daljeetsaraigold Před 3 lety +13

    Veer tere vichara lyi jaan hazir aa bhut vdhia gallan veer ji j koi samjh jaye taa

  • @happyayaliatcaledoncanada9134

    ਲੱਖਾ and ਦੀਪ ਸਿੱਧੂ verray ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ mahar karay ਜਿੱਤ ਕੇ ਵਾਪਸ ਜਾਣ ਵਾਹਿਗੁਰੂ

  • @baajbajwa838
    @baajbajwa838 Před 3 lety

    ਲੱਖਾ ਵੀਰ ਓ ਬੰਦਾ ਜੀਦੀ ਪੰਜਾਬ ਨੂੰ ਲੋੜ ਆ ਵੀਰ। ਆ ਆਗੂਆਂ ਨੂੰ ਪਤਾ ਨਹੀਂ ਕਿਹੜੀ ਚੌਧਰ ਚਾਹੀਦੀ ਆ। ਚਲੋ ਫਿਰ ਵੀ ਏਕਾ ਜਰੂਰੀ ਆ। ਕਠੇ ਰਹੋ ਪਰ ਗਲਤ ਨੂੰ ਗਲਤ ਕਹਿਣਾ ਵੀ ਜਰੂਰੀ ਹੈ। ਤਾਂ ਹੀ ਹੁਣ ਤਕ ਆਗੂ ਵੀ ਤੀਰ ਵਾਂਗ ਸਿੱਧੇ ਹੀ ਆ। 🙏

  • @kamaljitkaur4978
    @kamaljitkaur4978 Před 3 lety +9

    God bless you lakha sidhNa sach de jit hundi hai sarbar nal