ਕੁੰਡਲੀ ਬਾਡਰ ਦੀ ਸਟੇਜ ਤੇ ਚੜ੍ਹ ਗਏ ਸਾਰੇ ਹੀ ਵਕੀਲ , ਦਿਖਾਏ ਅਜਿਹੇ ਪੇਪਰ, ਸਾਰੇ ਪਾਤੇ ਸੋਚਾਂ ‘ਚ

Sdílet
Vložit
  • čas přidán 12. 09. 2024

Komentáře • 413

  • @rajwantsingh2523
    @rajwantsingh2523 Před 3 lety +13

    ਭਾਜਪਾ ਅਨਪੜ੍ਹ, ਗਵਾਰ,ਦੇਸ਼ ਧਰੋਹੀ ਅਤੇ ਸੰਪਰਦਾਇਕ ਹਨ

  • @gamechanger8231
    @gamechanger8231 Před 3 lety +20

    ਮੋਦੀ ਤੇ ਸ਼ਾਹ ਤੇ 200 ਵੱਧ ਕਿਸਾਨਾਂ ਦੀਆਂ ਹੋਈਆਂ ਮੌਤਾਂ ਦਾ ਪਰਚਾ ਹੋਣਾ ਚਾਹੀਦਾ ਕੌਣ ਕੌਣ ਸਹਿਮਤ ਆ ਕੇ ਪਰਚਾ ਹੋਣਾ ਚਾਹੀਦਾ

  • @BaltejSidhugurunanakdasi-if7wz
    @BaltejSidhugurunanakdasi-if7wz Před 6 měsíci +3

    ਵਕੀਲ ਭਾਈਚਾਰਾ ਸਾਡੇ ਦੇਸ਼ ਦੇ ਆਮ ਲੋਕਾਂ ਲਈ ਬਹੁਤ ਵੱਡਾ ਸਹਾਰਾ ,
    ਕਿਸਾਨ ਮਜ਼ਦੂਰ ਭਰਾਵਾਂ ਲਈ ਕੀ ਨਹੀਂ ਕਰ ਸਕਦੇ, ਢਹਿੰਦੀ ਕਲਾ ਵਿਚ ਜਾਣ ਤੋਂ ਬਚਾ ਸਕਦੇ ਹਨ।
    ਧੰਨਵਾਦ ਸਾਰੇ ਭਾਈਚਾਰੇ ਦਾ।

  • @jogindersaini7200
    @jogindersaini7200 Před 6 měsíci

    ਸਦਕੇ ਇਸ ਵਕੀਲ ਦੇ ਜਿਸਨੇ ਕਿਸਾਨਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ I ਬਿਲਕੁਲ ਸਹੀ ਗੱਲਾਂ ਦੱਸੀਆਂ ਹਨ I ਵਧੀਆ ਤਰੀਕੇ ਨਾਲ ਸਮਝਾਇਆ ਕਿ ਕਿਵੇਂ corporates ਸਰਕਾਰਾਂ ਨੂੰ ਖ਼ਰੀਦ ਲੈਂਦੇ ਹਨ I
    ਮਜ਼ਾ ਆ ਗਿਆ .I ❤
    ਜਿਊਂਦੇ ਵਸਦੇ ਰਹੋ ਵੀਰ ਜੀ I

  • @balwindergill5203
    @balwindergill5203 Před 3 lety +34

    ਪੜਾਈ ਵਾਲੀ ਗੱਲ ਤਾਂ 100/" ਮੰਨਣ ਵਾਲੀ ਆ ਵਕੀਲ ਸਾਬ ਬਾਕੀ ਵੀ ਸਬ ਠੀਕ ਆ🙏🙏🙏

  • @GurmeetSingh-ug4kj
    @GurmeetSingh-ug4kj Před 3 lety +11

    ਕਿਸਾਨ ਲੀਡਰਾਂ ਦਾ ਧੰਨਵਾਦ ਤੇ ਹੈ ਈ, ਵਕੀਲ ਜਗਤ ਦਾ ਵੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਜੀ। ਜੈ ਕਿਸਾਨ ਮਜ਼ਦੂਰ ਅੰਦੋਲਨ।

  • @tejindersandhu9976
    @tejindersandhu9976 Před 3 lety +30

    वकील भाई ओ ने बहुत आछे बिचार दिऐ है । बहुत साढ शब्दो मे समझा दिआ है। किरपा से आप अपने किसानों के सात खडे रहीना ।

  • @sukhmandersingh8599
    @sukhmandersingh8599 Před 3 lety +17

    ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾਬਾਦ ਧੰਨਵਾਦ ਜੀ

  • @hardamsingh3620
    @hardamsingh3620 Před 3 lety +17

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ

  • @arshbajwa3541
    @arshbajwa3541 Před 6 měsíci +4

    ਬਹੁਤ ਬਹੁਤ ਧੰਨਵਾਦ ਸਾਰੇ ਵਕੀਲ ਸਾਹਿਬਾ ਦਾ

  • @sohansinghsandhu4025
    @sohansinghsandhu4025 Před 3 lety +2

    ਵਕੀਲ ਜੀਓ ਧੰਨਵਾਦ । ਕਿਸਾਨੋ ਕਿਸਾਨੀ ਲੀਡਰਾਂ ਤੇ ਵਿਸ਼ਵਾਸ ਰਖੋ ਏਕਤਾ ਰਖੋ।

  • @ishersingh9446
    @ishersingh9446 Před 3 lety +51

    ਡਾਕਟਰ ਓਦੋਕੇ ਨੂੰ ਸੁਣੋ ਵਾਹਿਗੁਰੂ ਜੀ ਜੋ ਦੱਸ ਰਹੇ ਕੇ 25 ਤੇ 26 ਜਨਵਰੀ ਨੂੰ ਕੀ ਘਟਨਾ ਹੋਈ ਸੀ

  • @ariangill2010
    @ariangill2010 Před 3 lety +4

    Good to know that Sir Ji
    Kisan mazdoor ekta zindabad

  • @satgurmarahar566
    @satgurmarahar566 Před 5 měsíci

    ਵਕੀਲ ਸਾਹਿਬ ਨੇ ਸੱਚ ਦਾ ਸੀਸਾ ਸਾਹਮਣੇ ਰੱਖ ਦਿੱਤਾ ਫਿਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।

  • @nirbhaisingh5509
    @nirbhaisingh5509 Před 3 lety +16

    ਵਕੀਲ ਸਾਹਿਬ ਜੀ ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ ਸੋਡੀ ਸੋਚ ਬਹੁਤ ਵਧੀਆ ਹੈ ਇੱਕ ਗੱਲ ਹੈ ਕਿ ਆਪਣੇ ਵੀਰ ਭਰਾ ਜੋ ਤਿਹਾੜ ਜੇਲ੍ਹ ਵਿੱਚ ਬੰਦ ਨੇ ਉਹਨਾਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦਾ ਯਤਨ ਕਰੋ ਤਾਂ ਜੋ ਵੀਰ ਭਰਾ ਆਪਣੇ ਘਰ ਠੀਕ ਆ ਸਕਣ

    • @parminderkaur3434
      @parminderkaur3434 Před 3 lety +1

      Ohna lyi. Km chlda paya ji time lgda ehna chizza nu naley jdo matha govt nal hove te thoda sabar vadh krna Pau am also law student so pta ehna chiza da Kida chlda so have faith 🙏

  • @arundeep958
    @arundeep958 Před 3 lety +29

    Dhanwaad aa saareaa da..jihna ne farmers protest ch sath ditta te jehde de rhe ne🙏🙏🙏🙏

  • @msr2692
    @msr2692 Před 3 lety +1

    ਧੰਨਵਾਦ ਜੀ ਵਕੀਲ ਵੀਰਾਂ ਦਾ ਪੂਰੇ ਦੇਸ਼ ਵਾਸੀ ਕਿਸਾਨ ਮਜ਼ਦੂਰ ਏਕਤਾ ਵਲੋ ਸਾਲੂਟ ਕਰਦੇ ਹਾਂ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ

  • @gurpreetsinghgopi2155
    @gurpreetsinghgopi2155 Před 3 lety +11

    ਸਾਰੇ ਵਕੀਲ ਸਹਿਬਾਨਾਂ ਦਾ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਹੱਕ ਵਿੱਚ ਸਮਰਥਨ ਕਰਨ ਲਈ ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਜੀ

  • @NirmalSingh-jk6md
    @NirmalSingh-jk6md Před 3 lety +5

    ਬਹੁਤ ਖੂਬਸੂਰਤੀ ਨਾਲ ਤਸਵੀਰ ਪੇਸ਼ ਕੀਤੀ ਹੈ ਵਕੀਲ ਭਾਈਚਾਰੇ ਨੇ

  • @sukhmandersingh8599
    @sukhmandersingh8599 Před 3 lety +77

    ਵਕੀਲ ਸਾਹਿਬ ਧੰਨਵਾਦ ਜੀ

  • @rajindersinghthind1815
    @rajindersinghthind1815 Před 3 lety +5

    ਧੰਨਵਾਦ ਵਕੀਲ ਸਾਹਿਬ ਜੀ 🙏🙏

  • @AnilKumar-qx1ke
    @AnilKumar-qx1ke Před 3 lety +91

    ਮੋਦੀ ਤਾਂ ਹੈਰਾਨ ਐ ਕਿ ਕਿਸਾਨਾਂ ਨੂੰ ਖੇਤੀ ਬਿਲ ਸਮਝ ਕਿਵੇਂ ਆ ਗੲੇ ਬਨਾਏ ਤਾਂ ਪੂਠੇ ਸਿਧੇ ਸੀ,,🤔🤔

  • @user-vm3di3yt9g
    @user-vm3di3yt9g Před 6 měsíci

    ਬਹੁਤ ਵਧੀਆ ਵਿਚਾਰ ਹੈ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @trg2570
    @trg2570 Před 3 lety +27

    KISAN EKTA ZINDABAD
    NO FARMER NO FOOD
    SUPPORT FARMERS

  • @ariangill2010
    @ariangill2010 Před 3 lety +2

    Kisan mazdoor ekta zindabad
    Kisan mazdoor ekta zindabad

  • @jagrajsinghkaile5853
    @jagrajsinghkaile5853 Před 3 lety +1

    ਧੰਨਵਾਦ ਵਕੀਲ ਸਾਹਿਬ ਜਮੀਨਾ ਦੇ ਕੇਸਾ ਬਾਰੇ ਅਾਪ ਨੂੰ ਵਧ ਪਤਾ ਹੈ ਸਰਕਾਰ ਤੇ ਕੇਸ ਕਰੋ ਤਾ ਜਮੀਨਾ ਬਚ ਸਕਣ

  • @satdevsharma7039
    @satdevsharma7039 Před 3 lety +29

    Appreciate Sir.Kissan Majdoor ekta ZINDABAD, ZINDABAD.(chicago)

  • @jaswinderpalkaur6707
    @jaswinderpalkaur6707 Před 3 lety +121

    ਧੰਨਵਾਦ ਵਕੀਲ ਵੀਰੋ ਸਹੀ ਦਸ ਰਹੇ ਓ ।ਵੀਰੋ ਤੁਸੀ ਵੀ ਸਹਾਇਤਾ ਕਰਦੇ ਰਹੋ ਤਾਂ ਜੋ ਇਹ ਜਿਤ ਪਕੀ ਹੋ ਜਾਵੇਗੀ । ਤੁਸੀਂ ਇਹਨਾ ਬਚਿਆਂ ਨੂੰ ਵੀ ਇਕਠੇ ਕਰੋ ਚੰਗੇ ਚੰਗੇ ਸੁਝਾ ਦੇਵੋ ਜਿਨਾਂ ਤੇ ਕੇਸ ਚਲਦੇ ਨੇ ਠੀਕ ਕਰਦੇਵੋ ਸੰਗਰੂਰ

  • @BhupinderSingh-ij5vi
    @BhupinderSingh-ij5vi Před 6 měsíci

    ਵਕੀਲ ਸਾਹਿਬ ਜੀ ਦਾ ਧੰਨਵਾਦ

  • @ariangill2010
    @ariangill2010 Před 3 lety +2

    Kisan mazdoor ekta zindabad
    Sir thank you ji

  • @gurpreetharika1625
    @gurpreetharika1625 Před 3 lety +71

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ🙏 ਕਾ ਖਾਲਸਾ ਵਾਹਿਗੁਰੂ ਜੀ🙏 ਕੀ ਫਤਹਿ

  • @arshbajwa3541
    @arshbajwa3541 Před 6 měsíci

    ਸਾਰੇ ਕਿਸਾਨ ਵੀਰ ਏਕਤਾ ਰੱਖੋ

  • @ishersingh9446
    @ishersingh9446 Před 3 lety +16

    ਤੁਸੀਂ ਸਾਰੇ ਅਜਮੇਰ ਸਿੰਘ ਦੀ ਇੰਟਰਵਿਊ ਸਣੋ ਜੀ ਜੋ ਯੋਗਿੰਦਰ ਯਾਦਵ ਨੂੰ ਗਰਦਾਰ ਦੱਸਿਆ ਜੀ ਜੋ ਸਰਕਾਰੀ ਬੰਦਾ ਵਾਹਿਗੁਰੂ ਜੀ

    • @gagan77100
      @gagan77100 Před 3 lety

      Fer Bhai Ajmer Singh te poori respect aa par kithe c bhai sahib jado 15 september nu badal pind gheriya.26 September nu punjab band kita.26 November nu punjab delhi aya.Jehda banda 500 jathebandiya nu eko platform te lake aya oh gaddar.Bhai sahib tan guru granth sahib di beadbi time vi chup c te 400 saroop gayab hun tu baad vi chup ne.

  • @jagrajsandhu8421
    @jagrajsandhu8421 Před 3 lety +8

    ਭਾਰਤ ਦੇਸ਼ ਦੇ ਤਿੰਨ ਗਦਾਰ,
    ਮੋਦੀ ਸ਼ਾਹ ਤੇ ਤੋਮਰ ਕੰਗਾਲ,

  • @rocckks8605
    @rocckks8605 Před 3 lety +2

    Kisaan Majdoor Ekta Zindabaad

  • @hardialsingh3989
    @hardialsingh3989 Před 3 lety +4

    ਜੇ ਕਾਨੂੰਨ ਸਵਿਧਾਨ ਦੀ ੳੁਲੰਘਣਾ ਕਰਕੇ ਬਣਾੲੇ ਹਨ ਤਾਂ ਸਰਕਾਰ ਤੇ ਅੈਫ.ਅਾੲੀ.ਅਾਰ ਦਰਜ ਕਰਾਓ ਜੀ।

  • @SarbjitSinghssbandel
    @SarbjitSinghssbandel Před 3 lety +6

    Very good speech. Thanks for enlightenment

  • @jaspalsingh4959
    @jaspalsingh4959 Před 3 lety +3

    ਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @santoshpowar2384
    @santoshpowar2384 Před 3 lety +1

    KISAN ANDOLAN ZINDABAD !

  • @karnailsingh1987
    @karnailsingh1987 Před 3 lety +2

    ਕਿਸਾਨ ਏਕਤਾ ਜਿੰਦਾਬਾਦ

  • @trgfjgf
    @trgfjgf Před 3 lety +3

    ਧੰਨਵਾਦ ਜੀ ਵਕੀਲ ਸਾਹਿਬਾਨ ਦਾ ਵਡਮੁੱਲੇ ਵਿਚਾਰਾਂ ਲਈ🙏 Thanks a lot 🙏 jai kisaan

  • @DareToDream5841
    @DareToDream5841 Před 3 lety +4

    Divine power is guiding farmers protest!!!

  • @kamalvirk......8071
    @kamalvirk......8071 Před 3 lety +10

    Thanku saare vaakeel sahibana da...

  • @manjitkaur-py2vo
    @manjitkaur-py2vo Před 3 lety +5

    Kisan majdoor ekta jindabad and 👍👏👏

  • @dssandhuu4393
    @dssandhuu4393 Před 3 lety +3

    ਵਕੀਲ ਸਾਹਿਬ ਧੰਨਵਾਦ ਤੁਹਾਡਾ

  • @DareToDream5841
    @DareToDream5841 Před 3 lety +4

    Salute to our well educated, intelligent, well deciplined Kisan Leaders!!!!

  • @sandeepsinghrandhawa6530
    @sandeepsinghrandhawa6530 Před 3 lety +14

    Kissan EKTA zindabaad

  • @ramandeepsingh3696
    @ramandeepsingh3696 Před 3 lety +7

    Kisaan majdoor ekta Zindabaad 🙏🙏🙏🙏

  • @SukhwinderKaur-kn8pi
    @SukhwinderKaur-kn8pi Před 3 lety +3

    Well done good job Advocate sahib g support all farmers God bless you all kisan mazdoor ekta jindabad jindabad

  • @RR-jl4kt
    @RR-jl4kt Před 3 lety +4

    Thank u Sir for highlighting and clarifying
    very important points in the black laws law u presented in such a way that everyone is able to understand fully. We need people like u who can take the leadership of India.
    Let the educated people take the leadership of India they can make India one of the best countries in the world .

  • @dalbirkaur4948
    @dalbirkaur4948 Před 3 lety +22

    God bless you sir 🙏🙏

  • @harneksingh3207
    @harneksingh3207 Před 3 lety +2

    Very good speech thanks youth should keep hosh should listen to this wise speech Nobody shpuld blame or criticise kisan leaders sanyukt farmers morcha zindabad

  • @dalbarasingh8088
    @dalbarasingh8088 Před 3 lety +40

    Kisaan mazdor akta zindabaad

  • @SukhrajSingh-ws4sc
    @SukhrajSingh-ws4sc Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀਰ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀਂਉ ਜੀ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਕਿਸਾਨਾਂ ਦਾ ਹੋਸਲਾ ਵੱਧਦੀ ਆ ਧੰਨ ਬਾਦ 🙏🙏🙏🙏🙏👍👍👍👍👍👍❤️❤️❤️❤️❤️❤️❤️❤️❤️❤️❤️ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਅਵਾਨੀ ਬੁੱਚੜ ਅਡਵਾਨੀ ਬੁੱਚੜ ਮੁਰਦਾਬਾਦ ਅਮੀਤਸਾਹ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @sharanjitsinghgill7181
    @sharanjitsinghgill7181 Před 3 lety +1

    Very nice g kisan majdoor ekta zindabaad

  • @sukhdialsingh7881
    @sukhdialsingh7881 Před 3 lety +1

    kisan ekta zindabad

  • @harwantsanga7585
    @harwantsanga7585 Před 6 měsíci

    Great video. Waheguru ji bless our Punjab sarkar

  • @navdeep1608
    @navdeep1608 Před 3 lety +25

    Eye opener! Please deliver the same in English and share it widely so that the truth is audible to wider audience.

  • @s.tarsemsingh4733
    @s.tarsemsingh4733 Před 6 měsíci

    ਪੂਰਾ ਵਲਡ ਜਾਗ ਗਿਆ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਅਨਪੜ੍ਹ ਹੈ ਕੁਝ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਸੜਕਾਂ ਤੇ ਕਿੱਲ ਠੁਕਵਾਈ ਜਾਂਦਾ ਨਵੀਂ ਸੜਕ ਤਾਂ ਬਣਾਉਣੀ ਕੀ ਬਣੀਆਂ ਹੋਈਆਂ ਤੇ ਕੰਕਰੀਟ ਸੁੱਟਵਾਈ ਜਾਂਦਾ
    ਕਿਸਾਨ ਜੇ ਮੰਗਣ ਹੱਕ ਤਾਂ ਗੋਲੀ ਚਲਵਾਈ ਜਾਂਦਾ।
    ਨਫ਼ਰਤੀ ਪਾਰਟੀ ਮੁਰਦਾਬਾਦ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।।

  • @virtualinclusiveeducationf707

    Very important point you shared respected sir thanks

  • @sukhchain9046
    @sukhchain9046 Před 3 lety +5

    thank you sir for supporting farmers

  • @user-rp1ob8lx7v
    @user-rp1ob8lx7v Před 6 měsíci

    Keep supporting farmers,
    Kisaan mazdoor ekta zindabaad

  • @ParminderSingh-kl9yh
    @ParminderSingh-kl9yh Před 3 lety +2

    Lairs Sir tuhanu lal Salam

  • @jatindersaini4277
    @jatindersaini4277 Před 3 lety +24

    Well said sir

  • @sharanjitsinghgill7181
    @sharanjitsinghgill7181 Před 3 lety +2

    All advocate thank you God bliss you all kisan majdoor ekta zindabaad

  • @dalbarasingh8088
    @dalbarasingh8088 Před 3 lety +40

    Bjp go back

  • @navichhina6710
    @navichhina6710 Před 3 lety +2

    Jail jawan jail kirsan

  • @DareToDream5841
    @DareToDream5841 Před 3 lety +2

    God bless Kisan Ekta Morcha Jindabad 🙏🙏

  • @mahindersingh3209
    @mahindersingh3209 Před 3 lety +3

    किसानजवान मज़दूर एकता 🇮🇳🎆ज़िंदाबाद 🇮🇳जिन्दाबाद 🇮🇳🎆जिन्दाबाद 🇮🇳ज़िंदाबाद 🇮🇳🎆जिन्दाबाद 🎆🇮🇳ज़िंदाबाद 🇮🇳🎆जिन्दाबाद🇮🇳🎆 जिन्दाबाद 🇮🇳ज़िंदा

  • @ishersingh9446
    @ishersingh9446 Před 3 lety +33

    ਤੁਸੀਂ ਟਾਲਕਿੰਗ ਪੰਜਾਬ ਚੈਂਨਲ ਦੇ ਸੁਰਿੰਦਰ ਸਿੰਘ ਜੀ ਨੂੰ ਸੁਣੋ ਜੀ ਵਾਹਿਗੁਰੂ ਜੀ

  • @s.psandhu4650
    @s.psandhu4650 Před 3 lety +5

    ਜਦੋਂ ਸਾਡੇ ਲੋਕਾਂ ਨੇ ਇਕ ਅਨਪੜ੍ਹ ਤੇ ਦੂਜਾ ਤੜੀਪਾਰ ਵਰਗਿਆਂ ਦੇ ਹੱਥ ਵਿੱਚ ਦੇਸ਼ ਦੀ ਵਾਗਡੋਰ ਫੜਾ ਦਿੱਤੀ ਤਾਂ ਉਨ੍ਹਾਂ ਨੇ ਇਹੀ ਹਾਲ ਕਰਨਾ ਸੀ ਦੇਸ਼ ਦਾ। ਹੁਣ ਤੁਸੀਂ ਕੀ ਭਾਲਦੇ ਹੋ

  • @talwindersing9521
    @talwindersing9521 Před 3 lety +6

    Thank you 🌹 sar ji nice 👍 speaking

  • @gurjotkaur1791
    @gurjotkaur1791 Před 3 lety +2

    Selute hai ina vakil Sehbans noo Kissan Ekta Jindabad

  • @parmindersingh2165
    @parmindersingh2165 Před 3 lety +2

    Very nice message to our farmers and workers. Shabash Vakeel veero.

  • @bhanajatt6239
    @bhanajatt6239 Před 3 lety +4

    ਬਹੁਤ ਵਧੀਆ ਧਂਨਵਾਦ ਵਕੀਲ ਸਾਹਿਬ ਜੀ ਦਾ

  • @swindersodhi1737
    @swindersodhi1737 Před 3 lety +3

    Brilliant veer thank you for your bars support . Morcha needs your team support for our children who are in prison. Please get those children out . Bless you and your team
    🙏🙏🙏🙏🙏

  • @ranjitaujla9770
    @ranjitaujla9770 Před 3 lety +2

    God bless you all lawyers support farmers ekta jinadbad

  • @harneksingh3207
    @harneksingh3207 Před 3 lety +1

    Good talks. Thanks verymuch sanyuktfarmersmorcha zindabad

  • @javindersingh9586
    @javindersingh9586 Před 3 lety +29

    ਜਿਸ ਵਤਨ ਦੀ ਵਾਗ ਡੋਰ ਅਨਪੜ੍ ਕੋਲ ਆ ਜਾਵੇ ਉਸ ਦੇ ਲੋਕਾਂ ਦਾ ਕੀ ਬਣੇ ਗਾ ਇਸ ਨੂੰ ਗੱਦੀ ਤੋਂ ਲਾਉਣਾ ਵੀ ਜ਼ਰੂਰੀ ਹੋ ਗਿਆ ਹੈ

  • @jpsingh4521
    @jpsingh4521 Před 6 měsíci

    We stand with Farmers.

  • @paramjitdhaliwal7854
    @paramjitdhaliwal7854 Před 3 lety +4

    Thank u sir for opening the eyes and brains of the Indians god bless u all lawyers

  • @bikramdeepsingh7449
    @bikramdeepsingh7449 Před 3 lety +3

    Vakil veero tuhada bhot dhanvad ji

  • @jattzimidar3373
    @jattzimidar3373 Před 3 lety +2

    Very good ji thanks ji kisan majdur akta jidabad

  • @kulwantkaur5638
    @kulwantkaur5638 Před 3 lety +1

    Deep sidhu lakha sidhana jindabad

  • @ranjitaujla9770
    @ranjitaujla9770 Před 3 lety +3

    I respect the all union leaders waheguru ji mehar Karan ekta jinadbad

  • @pastliferegressionbytherap9337

    Well done by वकील जी..
    मोदी तां देश वेचन ते लगा है..
    विचारे दी सारी प्लानिंग ते किसानाे ने गड़े मार कर दी..

  • @arshjammu6214
    @arshjammu6214 Před 3 lety

    Kissan majdoor ekta zindabad

  • @inderjitdhesi7243
    @inderjitdhesi7243 Před 3 lety +2

    Very Very nice 👌👍👏, we proud of you 👏, very brave 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼💯

  • @balwantrai9355
    @balwantrai9355 Před 6 měsíci

    ਅਮੀਰ ਘਰਾਣੇਆ ਦੀ ਆਮਦਨ ਤੇ ਆਸਰ ,ਅਤੇ ਮਹਿਗਾਈ ਨੂ ਰੌਕ, ਠਲ ਪਾਈ ਜਾਵੇਗੀ ,ਭਜਣਾ ਹੀ ਪੲਗਾ ,ਰੌਡੀ ਨੂ

  • @budhsinghhalwai8322
    @budhsinghhalwai8322 Před 6 měsíci

    Bar association of pleaders of Ludhiana thanks for supporting of kishan unions.Your information is good for the people of Desh Punjab.Thanks

  • @amansona8205
    @amansona8205 Před 3 lety +2

    Modi cancel all bills against farmers kissan is very powerful hard working educated jai jawan jai kissan

  • @Bdog6868
    @Bdog6868 Před 3 lety

    Kisan majdor akta jindbad Evm hato desh bacho Modi sarkar murdbad

  • @Amany21
    @Amany21 Před 3 lety +19

    Aeh time sab loga da kisana da sath den da hai chahye oh vakeel doctor ja koi bhi profession da hove . Kisan sab loga lai he protest te ne .

  • @JagtarSingh-ty1bq
    @JagtarSingh-ty1bq Před 3 lety

    Kissan ekta zindabad🙏🙏🙏🙏

  • @kawaljeetsingh9753
    @kawaljeetsingh9753 Před 3 lety +4

    Dhanbaad sab vakila veera di.👍👍👍🙏🙏🙏

  • @Gurshantsinghsandhu0008
    @Gurshantsinghsandhu0008 Před 3 lety +7

    Thanks for supporting kisaan🙏

  • @mayrameet3536
    @mayrameet3536 Před 3 lety +1

    KISAAN BACHAAOO DESH BACHAAOO

  • @jaiindersingh4392
    @jaiindersingh4392 Před 5 měsíci

    Great view's we want great leaders. honest person.

  • @swindersodhi1737
    @swindersodhi1737 Před 3 lety +2

    Veer Ji carry on supporting this Morcha we want them to win and come home safely back with their families

  • @jasbirkaur2195
    @jasbirkaur2195 Před 3 lety +1

    ,,,, very well spoken