27-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Sdílet
Vložit
  • čas přidán 25. 06. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Komentáře • 50

  • @SukhwinderSingh-uv6rz
    @SukhwinderSingh-uv6rz Před 4 dny +52

    ਮਨਪ੍ਰੀਤ ਸਿੰਘ ਇਯਾਲੀ ਜੀ

    • @SherSingh-ye9ch
      @SherSingh-ye9ch Před 3 dny +3

      😊😊😊😊😊😊😊😊😊😊😊😊😊😊😊😊😊😊😊

    • @SherSingh-ye9ch
      @SherSingh-ye9ch Před 3 dny +3

      😊😊😊😊😊😊😊😊😊😊😊😊😊😊😊😊😊😊😊😊

    • @RavinderKaur-iy4ep
      @RavinderKaur-iy4ep Před 3 dny +1

      _❤ਵਵਵਵਵਵਵਵਵਵਵ2ਵਵਵ22222'ਵਵਵਵਵਵਵਵਵਵਵਵਵਵਵਵਵਵਵਵਵਵਵ;ਵਵਵਵਵਵਵਵਵਵ😊❤ਵਵਵਵਵਵਵਵਵਵਵ;😮​@@SherSingh-ye9ch

  • @SatinderKaur-vp1zk
    @SatinderKaur-vp1zk Před 4 dny +29

    Gud job

  • @user-if3kw2jn5n
    @user-if3kw2jn5n Před 4 dny +1

    ਦਿੱਲੀ ਲਈ ਪਾਣੀ ਦੀ ਸਪਲਾਈ ਬਹਾਲ ਕਰਨ ਲਈ ਜੋ ਝਾੜੂ ਵਾਲੀ ਆਤਿਸ਼ੀ ਨੇ ਮਰਨ ਵਰਤ ਰੱਖਿਆ ਸੀ ਓਹ ਪੈਂਚਰ ਹੋ ਗਿਆ ਹੈ ਦੋ ਦਿਨ ਵੀ ਨਹੀਂ ਕੱਢ ਸਕੀ ਜਿਸਦਾ ਮੂੰਹ ਹਰ ਵੇਲੇ ਚਲਦਾ ਰਹਿੰਦਾ ਹੋਵੇ ਓਹ ਭੁੱਖੀ ਕਿਵੇਂ ਰਹਿ ਸਕਦੀ ਹੈ
    ਚੌਬੇ ਜੀ ਚਲੇ ਤੇ ਛਬੇ ਜੀ ਬਨਣੇ ਦੁਬੇ ਜੀ ਬਨਕਰ ਲੌਟੇ! ਬੇਹੋਸ਼ ਹੋ ਗਈ! ਕਿਸਨੇ ਕਿਹਾ ਸੀ ਮਰਨ ਵਰਤ ਰੱਖਣ ਲੱਈ?ਪਰ ਇਸਨੇ ਸੋਚਿਆ ਸੀ ਕਿ ਸਰਕਾਰ ਝੁਕ ਜਾਏਗੀ ਤੇ ਮੈਂ ਇਹ ਸਟੰਟ ਕਰਕੇ ਰਾਤੋ ਰਾਤ ਹੀਰੋਇਨ ਬਣ ਜਾਂਵਾਂਗੀ ਪਰ ਵੈਂੱਪ ਵੀ ਨਾਂ ਬਣ ਸਕੀ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਇਹ ਸ੍ਰ ਦਰਸ਼ਨ ਸਿੰਘ ਫੇਰੂਮਾਨ ਹੀ ਸੀ ਜਿਸਨੇ ਕਸਮ ਖਾ ਕੇ ਜਾਂਨ ਦੀ ਬਾਜ਼ੀ ਲਾ ਦਿੱਤੀ ਸੀ!ਕੀ ਦਿੱਲੀ ਦੇ ਪਾਂਣੀ ਨੂੰ ਮੋਦੀ ਸਰਕਾਰ ਬਹਾਲ ਨਹੀ ਕਰ ਸਕਦੀ?ਇਸਦਾ ਪ੍ਰਧਾਨ ਮੰਤਰੀ ਪੂਰੇ ਮੁਲਕ ਦਾ ਪ੍ਰਧਾਨ ਮੰਤਰੀ ਹੈ ਕਿਸੇ ਵੀ ਸੂਬੇ ਨੂੰ ਕੋਈ ਸਮੱਸਿਆ ਹੈ ਤਾਂ ਪ੍ਰਧਾਨ ਮੰਤਰੀ ਹੀ ਹੱਲ ਕਰ ਸਕਦਾ ਹੈ ਪਰ ਕਿਉਂਕਿ ਇਹ ਪਾਰਟੀਬਾਜ਼ੀ ਦਾ ਮਸਲਾ ਹੈ ਬਦਨਾਮੀ ਝਾੜੂ ਵਾਲਿਆਂ ਦੀ ਹੋਏਗੀ ਤੇ ਅਗਲੀਆਂ ਚੋਣਾਂ ਵਿੱਚ BJP ਅਪਣੀ ਸਰਕਾਰ ਬਣਾ ਲਏਗੀ ਜਿਵੇਂ ਇਸ ਵਾਰ ਸੱਤੇ ਦੀਆਂ ਸੱਤੇ MP ਦੀਆਂ ਸੀਟਾਂ ਜਿੱਤੀਆਂ ਹਨ ਗਰਮੀਆਂ ਦੇ ਦਿਨ ਹੋਂਣ ਤੇ ਦਿੱਲੀ ਨਿਵਾਸੀ ਪਾਂਣੀ ਦੀ ਬੂੰਦ ਬੂੰਦ ਲੱਈ ਤਰਸਨ ਛੋਟੇ ਛੋਟੇ ਮਸੂਮ ਬੱਚੇ ਪਾਂਣੀ ਲੱਈ ਰੋਂਦੇ ਹੋਣ ਉੱਥੇ ਇਹ ਨੀਚ ਮੋਦੀ ਸਰਕਾਰ ਤਮਾਸ਼ਾ ਦੇਖ ਰਹੀ ਹੋਵੇ,ਲਾਹਨਤ ਹੈ ਐਸੀ ਸਿਆਸਤ ਦੇ!ਇਸ ਘਟੀਆ ਸਿਆਸਤ ਲੱਈ ਇਹ ਦੋਂਵੇਂ ਪਾਰਟੀਆਂ ਜ਼ਿਮੇਵਾਰ ਹਨ, ਰੱਬ ਕਰੇ ਇਹ ਪਿਆਸੇ ਹੀ ਮਰਣ,
    ਪਰ ਇਹ ਤਾਂ RO ਦਾ ਪਾਂਣੀ ਪੀਂਦੇ ਹਨ ਇੱਥੇ ਤਾਂ ਰੱਬ ਵੀ ਫ਼ੇਲ ਹੈ ਪਰ ਹਿੰਟ ਜ਼ਰੂਰ ਦੇ ਰਿਹਾ ਹੈ ਇੱਕ ਮੁੱਖ ਮੰਤਰੀ ਅੰਦਰ ਹੈ ਦੂਜਾ ਪ੍ਰਧਾਨ ਮੰਤਰੀ ਨੂੰ ਲੋਕਾਂ ਨੇ ਅੱਧਾ ਅਧੂਰਾ ਰੀਜੈਕਟ ਕੀਤਾ ਹੈ ਪਰ ਜੇ ਅਕਲ ਹੋਵੇ ਤਾਂ ਇਸ਼ਾਰਾ ਸਮਝਣ!
    ਬਾਦਲ ਅਕਾਲੀ ਦਲ ਦਾ ਹੁਣ ਭੋਗ ਪੈ ਚੁੱਕਾ ਹੈ, ਬਸ ਚੰਦ ਕੁ ਸਾਹ ਰਹਿੰਦੇ
    ਓਹ ਵੀ ਨਿਕਲਣ ਵਾਲੇ ਹੀ ਹਨ,ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ ਜੇ ਹੁਣ ਕੁਛ ਨਾ ਹੋਇਆ ਤਾਂ ਇਹ ਬਾਦਲ ਪੱਕਾ ਹੀ ਅਕਾਲੀ ਦਲ ਬਾਦਲ ਤੇ ਕਾਬਜ਼ ਰਹੇਗਾ ਜੇ ਕੋਈ ਖਰੀਦੋ ਫਰੋਖਤ ਨਾ ਹੋਈ ਤਾਂ, ਕਿਉਂਕਿ ਜੋ ਅਲਗ ਵਿਰੋਧਤਾ ਕਰ ਰਹੇ ਹਨ ਓਹ ਵੀ ਇਸ ਵਰਗੇ ਹੀ ਮਤਲਬਪ੍ਰਸਤ ਤੇ ਲਾਲਚੀ ਹਨ ਆਖ਼ਰ ਕੁਝ ਸੋਚ ਕੇ ਹੀ ਸੁਖਬੀਰ ਬਾਦਲ ਨਾਂਹ ਨੁੱਕਰ ਕਰ ਰਿਹਾ ਹੈ,ਇਹ ਸਿਆਸੀ ਪਿੜ ਹੈ ਇੱਥੇ ਸਭ ਜਾਇਜ਼ ਹੈ ਕੋਈ ਵੀ ਕਿਸੇ ਪਾਰਟੀ ਦਾ ਵਫ਼ਾਦਾਰ ਨਹੀਂ ਹੈ ਸਭ ਦਬਕੇ ਮਾਰਨ ਵਾਲੇ ਹਨ ਇਸਤੋਂ ਪਹਿਲਾਂ ਵੀ ਕਈ ਪਹਿਲਵਾਨਾਂ ਨੇ ਬਗਾਵਤ ਕੀਤੀ ਸੀ,ਹਾਰ ਕੇ ਫ਼ਿਰ ਵਾਪਸ ਆਉਂਣਾ ਪਿਆ ਜਿਵੇਂ ਬ੍ਰਹਮ ਪੁਰਾ ਸੇਵਾ ਸਿੰਘ ਸੇਖਵਾਂ ਸ਼ੇਰ ਸਿੰਘ ਘੁਬਾਇਆ ਵਗੈਰਾ ਨੇ ਬੜੇ ਜੋਸ਼ ਨਾਲ ਇਸ ਬਾਦਲ ਵਰਗੇ ਮੋਦੀ ਦਾ ਵਿਰੋਧ ਕੀਤਾ ਪਰ ਫ਼ਿਰ ਝੱਗ ਵਾਂਗ ਬੈਠ ਗਏ ਇਥੋਂ ਤੱਕ ਕਿ ਗੁਰਚਰਨ ਸਿੰਘ ਟੌਹੜੇ ਨੇ ਵੀ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਬਗਾਵਤ ਕੀਤੀ ਸੀ ਪਰ ਫ਼ਿਰ ਇੱਕ ਮਿੱਕ ਹੋ ਗੱਏ
    ਇਹ ਮਰਦ ਹੀ ਨਹੀਂ ਹਨ ਕਹਿੰਦੇ ਹਨ ਕਿ ਮਰਦ ਦੀ ਜ਼ਬਾਂਨ ਪੱਕੀ ਹੁੰਦੀ ਸੀ,ਮਰ ਜਾਂਦਾ ਸੀ ਮਗਰ ਜ਼ਬਾਨ ਤੋਂ ਮੁਕਰਦਾ ਨਹੀਂ ਸੀ ਇਹ ਕੌਣ ਹਨ,ਖੁਦ ਅੰਦਾਜ਼ਾ ਲਾਓ,

  • @amriksinghsidhu2656
    @amriksinghsidhu2656 Před 4 dny +15

    Very good

  • @SewakMalhi-td2jd
    @SewakMalhi-td2jd Před 4 dny +6

    ਬੀਬੀ ਖਾਲੜਾ ਨੂੰ

  • @user-uu9vq6tt6k
    @user-uu9vq6tt6k Před 4 dny +1

    Thanks

  • @KULWANTSINGH-tz1yt
    @KULWANTSINGH-tz1yt Před 4 dny +5

    Birla ji congratulations

  • @charnkaila5698
    @charnkaila5698 Před 4 dny +65

    Navjot & Khaira & Gandhi & Bains Sahib Zindabad ❤

  • @manoharlalrana7838
    @manoharlalrana7838 Před 4 dny +2

    Judge Sahib Late ho gye ho

  • @gursimrangill8548
    @gursimrangill8548 Před 3 dny

    Good job veer ji

  • @Janwar_mehakma22
    @Janwar_mehakma22 Před 4 dny +27

    ਬੱਚੇ ਦਾ ਵਜੀਫਾ ਕੋ ਨਹੀਂ ਦਿੱਤਾ ਜੀ ਪੰਜਾਬ ਵਿੱਚ

  • @JaswantSingh-qi4ok
    @JaswantSingh-qi4ok Před 4 dny

    Good job Chahal Sahb

  • @arlainmeetsingharlainmeetsingh

    Sir kagna ranot vale kase te ki hoya Ovi dso odi v news di video bnake payo plz request aa

  • @user-pj9de6lg9h
    @user-pj9de6lg9h Před 4 dny

    Very Good Job

  • @SewakSingh-nb8zr
    @SewakSingh-nb8zr Před 4 dny +1

    Manpreet is Good

  • @arvinderkaur2186
    @arvinderkaur2186 Před 4 dny

    Nice

  • @ShamsherSingh-bz3iq
    @ShamsherSingh-bz3iq Před 4 dny +13

    ਹੁਣ ਉਹ ਪਹਿਲਾਂ ਵਾਲਾ ਬਦਲਾਅ ਨਹੀਂ ਆਉਣਾ ਜੀ,

  • @BaldevSingh-zo6zu
    @BaldevSingh-zo6zu Před 4 dny +7

    ਮਨਪ੍ਰੀਤ ਇਯਾਲੀ ਨੂੰ ਪ੍ਰਧਾਨ ਬਣਾਓ ਜੀ

  • @user-ck2co6mh7v
    @user-ck2co6mh7v Před 4 dny

    Good job Bhai amritpal singh khalsa ji nu pardhan

  • @PargatSingh-bj4kq
    @PargatSingh-bj4kq Před 3 dny

    Hello ji

  • @JinderSingh-ve7dy
    @JinderSingh-ve7dy Před 4 dny

    Good job Parevat

  • @amardeepsingh8338
    @amardeepsingh8338 Před 3 dny

    ਬਾਗੀਆਂ ਦੇ ਖਿਲਾਫ ਮਤਾ ਪਾਸ ਕਰਕੇ ਸ੍ਰੋਮਣੀ ਅਕਾਲੀ ਦਲ ਦੇ ਪੱਲੇ ਕੀ ਆ ਅੱਗੇ ਇਸ ਤੋਂ ਵੀ ਮਾੜਾ ਹਾਲ ਹੋਣ ਵਾਲਾ ਏ

  • @user-qi5my6we2j
    @user-qi5my6we2j Před 3 dny

  • @KulwinderSingh-jq5or
    @KulwinderSingh-jq5or Před 4 dny +2

    Kulwinder singh Dhillon Thakhan wadh moga

  • @Raavfarmers
    @Raavfarmers Před 4 dny +6

    Good job judge saab.

  • @user-ho8mh7dt5e
    @user-ho8mh7dt5e Před 4 dny +2

    🍀🌺💐🙏🙏

  • @narindersingh9364
    @narindersingh9364 Před 4 dny +1

    Good job Veer ji 👍 ❤ 👍

  • @seemamukker6663
    @seemamukker6663 Před 3 dny

    Pka bhi kar deo hun siklai sastha

  • @WarraichSaab-ur4nx
    @WarraichSaab-ur4nx Před 4 dny

    Amritpal singh khalsa

  • @charnkaila5698
    @charnkaila5698 Před 4 dny +11

    Kisan Mazdoor Zawan EKTA Zindabad ❤

  • @RamanJot-uv6qx
    @RamanJot-uv6qx Před 4 dny +1

    ❤❤

  • @Relax-Music075
    @Relax-Music075 Před 4 dny +1

    Yr time dekho kinna ho gya ik time te prime time dya kro yr ah ki gl hoyi 8 bjy toh sidha 10.30

  • @Inder3847
    @Inder3847 Před 4 dny +1

    ❤❤❤❤

    • @Inder3847
      @Inder3847 Před 4 dny +1

      ❤❤❤❤❤❤😊😊😊

  • @user-dl6lk9eo5f
    @user-dl6lk9eo5f Před 4 dny

    Good.news

  • @DeepakSingh-q5y
    @DeepakSingh-q5y Před 3 dny

    😅😅

  • @ShidnerSingh
    @ShidnerSingh Před 3 dny

    0

  • @AmanDeep-h8h
    @AmanDeep-h8h Před 3 dny

  • @HelloOppo-mz2br
    @HelloOppo-mz2br Před 4 dny

    ਲੋਕਤੰਤਰ ਖਤਮ ਹੈ ਈ ਵੀ ਐਮ ਨਾਲ ਸੀਟਾ ਲੈ ਗ ਏ ਇਹ ਕਿਸੇ ਦੀ ਨਹੀਂ ਸੁਣਦੇ ਕੋਈ ਪਰਮਾਤਮਾ ਹੀ ਪੈਂਦਾ ਕਰੂ ਜੇਹੜਾ ਸੁਧਾਰ ਕਰੂ ਉਂਝ ਇਹ ਕਿਸੇ ਦੀ ਗੱਲ ਨਹੀਂ ਸੁਣਦੇ

  • @HarinderSingh-om4ym
    @HarinderSingh-om4ym Před 4 dny

    Dhidsa bjp . Zindadad . Bjp da banda

  • @HarjinderSingh-ei4eq
    @HarjinderSingh-ei4eq Před 3 dny

    Hs🎉🎉🎉

  • @g.s.randhawa9446
    @g.s.randhawa9446 Před 4 dny

    Ehdi gharaali bhajppa nu votan paundi firdi aa😂

  • @user-uk5gp6kd9i
    @user-uk5gp6kd9i Před 4 dny +1

    Vota khatir dramebaaji bhnte di

  • @PargatSingh-bj4kq
    @PargatSingh-bj4kq Před 3 dny

    Hello ji