Gurbani Mutabak Dunia Da Ant Kado Te Kive Hovega Suno | World War | Giani Gurpreet Singh Ji

Sdílet
Vložit
  • čas přidán 8. 03. 2022
  • ਦੁਨੀਆਂ ਦੇ ਅੰਤ ਬਾਰੇ ਗੁਰਬਾਣੀ ਦੇ ਬਚਨ !
    ਕਈ ਸੌ ਸਾਖੀ ਰਾਹੀਂ ਡਰਾਉਂਦੇ ਹਨ world war
    ਗੁਰਬਾਣੀ ਮੁਤਾਬਿਕ ਦੁਨੀਆਂ ਦਾ ਅੰਤ ਕਦੋਂ ਅਤੇ ਕਿਵੇਂ ਹੋਵੇਗਾ !!
    ਵੀਚਾਰ - ਗਿਆਨੀ ਗੁਰਪ੍ਰੀਤ ਸਿੰਘ ਜੀ
    Gurbani about The end of the world !
    Giyani Gurpreet Singh Ji

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਨਿਤਨੇਮ ਪਾਠ , ਹੋਰ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurpreetSinghJi
    #worldwar3 #gurugobindsinghji #gurbani

Komentáře • 132

  • @RameshSingh-lv1ho
    @RameshSingh-lv1ho Před rokem +3

    ਭਾਈ ਜੀ ਸਤਗੁਰ ਤੁਹਾਨੋ ਚੜਦੀ ਕਲਾ ਬਖਸੇ
    ਗੁਰੂ ਨਾਲ ਜੋੜਨੇ ਦਾ🙏🙏🙏🙏🙏

  • @SandeepSingh-ls7yq
    @SandeepSingh-ls7yq Před 2 lety +3

    Dhan guru dhan guru pyarey

  • @dhiansingh3103
    @dhiansingh3103 Před 2 lety +6

    ਗੁਰਮਤਿ ਗਿਆਨ ਸੰਬੰਧੀ ਗਿ : ਗੁਰਪ੍ਰੀਤ ਸਿੰਘ ਨੂੰ ਵਾਹਿਗੁਰੂ ਹੋਰ ਵੀ ਵਧੀਆ ਗੁਰ ਗਿਆਨ ਦੀ ਤਾਕਤ ਬਖਸ਼ੇ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।

    • @ashokklair2629
      @ashokklair2629 Před 2 lety +1

      ਬਿਨਾ ਪੜ੍ਹੇ ਹੀ ਕੁੰਮੈਂਟ ਨੂੰ ਕਬੂਲ ਨਾ ਕਰਿਓ ਜੀ,,,!
      ਸ਼ਾਇਦ!! ਗੁਰੂ ਜੀ ਦੀ ਕਿਰਪਾ ਨਾਲ ਤੁਹਾਡੇ ਸਮਝ ਵਿਚ ਆ ਜਾ ਜਾਵੇ ਇਹ ਮੈਟਰ!
      ਸੋ ਜੇ ਤੁਸੀ ਵੀ ਬਹੁਤ ਬਾਰੀਕੀ ਨਾਲ ਗੁਰਮਤਿ ਅਨੁਸਾਰ ਗੁਰਬਾਣੀ ਦੀ ਬਿਚਾਰ ਕਰੋ , ਤਾ ਖਾਲਸਾ ਜੀ!
      ਦੁਨੀਆਂ ਦਾ ਅੰਤ ਕਿਵੇ ਤੇ ਕਦੋ ਹੋਵੇਗਾ? ਇਹ ਤਾ ਬਾਅਦ ਦੀ ਗੱਲ ਹੈ।
      ਦੁਨੀਆਂ ਦਾ ਅੰਤ ਕਿਵੇ ਤੇ ਕਦੋ ਹੋਵੇਗਾ? ਇਹ ਤਾ ਬਾਅਦ ਦੀ ਗੱਲ ਹੈ।
      ਪਰ ਗੁਰਬਾਣੀ ਦੇ ਸਿੰਧਾਂਤ ਮੁਤਾਬਕ ਆਪਣੇ ਜੀਉਦੇ ਜੀਅ, ਆਪਣੇ ਮਨੁਖਾ ਸਰੀਰ ਹੁੰਦਿਆਂ ਹੀ, ਚੌਥੇ ਪਦ ਦੀ ਅਵਸਥਾ ਵਿਚ 100% ਦੁਨੀਆ ਦਾ ਅੰਤ ਹੋ ਜਾਂਦੈ ਜੀ! ਭਾਵ ਕਿ, ਆਪਣੇ ਸਰੀਰ ਹੁੰਦਿਆ ਹੀ, ਸੰਸਾਰ ਦਾ ਨੌ ਨਿਸ਼ਾਨ ਨਹੀ ਰਹਿੰਦਾ। ਤੇ ਓਅੰਕਾਰੁ ਤੋ ਵੀ ਪਰ੍ਹੇ, ਸਿਰਫ ਤੇ ਸਿਰਫ **"(((ਏਕੰਕਾਰੁ))** ਹੀ ਬਾਕੀ ਰਹਿ ਜਾਂਦੈ, ਜੋ ਧੁਨੀ ਤੋ ਵੀ ਬਿਨਾ ਹੈ! ਭਾਵ ਕਿ ਦੋਨੋ ਖੁਲ੍ਹੀਆਂ ਅੱਖਾ ਨਾਲ ਵੀ ਹਰੀ ਹੀ ਦਿਸਦੈ। (ਦੁਇ ਦੁਇ ਲੋਚਨ ਪੇਖਾ।। ਹਉ ਹਰਿ ਬਿਨੁ ਅੁਰੁ ਨ ਦੇਖਾ।।
      👉🏿ਬਰਨੁ ਚਿਹਨੁ ਨਹੀ ਕਿਛੁ ਰਚਨਾ, ਮਿਥਿਆ ਸਗਲ ਪਸਾਰਾ।। ਭਣਤਿ ਨਾਨਕ ਜਬ ਖੇਲ੍ਹ ਉਝਾਰੈ, ਤਬ ਏਕੈ **((ਏਕੰਕਾਰਾ))** ।।(ਮਾਰੂ,ਮ,:੫-੯੯੯)
      ਨੋਟ:- ਪਰ ਇਹ ਮੈਟਰ ਬਹੁਤ ਬਰੀਕ ਹੈ ਜੀ!

  • @harisingh7759
    @harisingh7759 Před 2 lety +4

    Waheguru

  • @sukhvindersingh2167
    @sukhvindersingh2167 Před 2 lety +8

    ਵਾਹਿਗੁਰੂ ਜੀ 🙏 ਬਿਲਕੁਲ ਸਹੀ ਕਿਹਾ ਤੁਸੀਂ ਖਾਲਸਾ ਜੀ।🙏

  • @sarbjitkaur6757
    @sarbjitkaur6757 Před 2 lety +4

    Waheguru ji tu hi tu 🙏tu hi tu 🙏

  • @satnamsingh1039
    @satnamsingh1039 Před 2 měsíci +2

    ਬਹੁਤ ਵਧੀਆ ਤੇ ਡੂੰਘਾਈ ਨਾਲ ਸਮਝਾਇਆ ਗਿਆ ਹੈ।

  • @RanjitSingh-zh4ty
    @RanjitSingh-zh4ty Před 2 lety +3

    GURUBANI ANUSAAR PEHLA MARAN KABOOL JIWAN KI SHAD AAS HOHO SABHNA KI RENUKA TAO AYO HAMARE PAAS

  • @RavinderSingh-ve5hr
    @RavinderSingh-ve5hr Před 2 lety +12

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||
    ਧੰਨਵਾਦ ਭਾਈ ਸਾਹਿਬ ਜੀ ||

  • @karmsingh4103
    @karmsingh4103 Před 2 lety +12

    Very true
    Saria video boht vadia hundia hn Aap jee diya

  • @khalsaforever531
    @khalsaforever531 Před 2 lety +4

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ 🌹🙏💘❤💘

  • @user-jn2ge8ot8c
    @user-jn2ge8ot8c Před rokem +2

    Giani ji your katha is always is very good 👍🏼 and always make sense Parmatma mahar kra app oper 🌹

  • @jassisran3737
    @jassisran3737 Před 2 lety +3

    🙏🙏🙏🙏🙏ਧੰਨਵਾਦ ਜੀ

  • @gianisatnamsingh448
    @gianisatnamsingh448 Před 2 lety +15

    ਬਹੁਤ ਖੂਬ 🙏

  • @jyotihundal8294
    @jyotihundal8294 Před 2 lety +1

    Waheguru ji waheguru ji waheguru ji waheguru ji waheguru ji

  • @jagdeepsingh3603
    @jagdeepsingh3603 Před 2 lety +7

    ਧੰਨਵਾਦ ਗਿਆਨੀ ਜੀ

  • @Sahibakaur179
    @Sahibakaur179 Před 2 lety +3

    🙏🙏🙏🙏🙏 SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI

  • @jasveerkaur5383
    @jasveerkaur5383 Před 2 lety +4

    ਬਹੁਤ ਖੂਬ

  • @jasveerkaur5383
    @jasveerkaur5383 Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdipsingh8628
    @gurdipsingh8628 Před 2 lety +4

    💥🫒 ਧੰਨ ਸ੍ਰੀ ਵਾਹਿਗੁਰੂ ਜੀ 🫒💥
    🌹🌹🌹🌹🌹🌹🌹🌹🌹🌹
    ਬਹੁਤ ਹੀ ਵਧੀਆ ਵੀਚਾਰਾਂ।
    💠✨🙏🙏🙏🙏🙏✨💠

  • @DAVINDERSINGH-uq9bt
    @DAVINDERSINGH-uq9bt Před 2 lety +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @SATNAMSINGH-oc5sj
    @SATNAMSINGH-oc5sj Před 2 lety +5

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @paramjitsinghsingh251
    @paramjitsinghsingh251 Před rokem +1

    ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @jogindersinghchahal9812
    @jogindersinghchahal9812 Před 2 lety +1

    ਸਤਿਨਾਮ ਵਾਹਿਗੁਰੂ ਜੀ

  • @sukhbirkamboj7864
    @sukhbirkamboj7864 Před 2 lety +5

    Kirpa krio ji Waheguru 🙏 ji

  • @surjitkaur5406
    @surjitkaur5406 Před 2 lety +4

    Bohot khubsurt trike nal semjaea h khalsa g

  • @balbirkaur4806
    @balbirkaur4806 Před rokem +1

    Waheguruji ka khalsa wahegurujiki fatehji🙏🏻❤️🙏🏻

  • @diwakarsingh439
    @diwakarsingh439 Před 2 lety +1

    God bless you khalsa ji sansar nu lod h ese sujhwan khalsa di

  • @jagmeetsinghsingh1682
    @jagmeetsinghsingh1682 Před 2 lety +5

    Waheguru ji ka Khalsa waheguru ji ki Fateh

  • @lakhwinderkaur5681
    @lakhwinderkaur5681 Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜ਼ੀ

  • @pritpalsinghchhina1936
    @pritpalsinghchhina1936 Před 2 lety +2

    ਧੰਨਵਾਦ ਭਾਈ ਸਹਿਬ ਜੀ ਹਕੀਕਤ ਹੈ ਜੋ ਤੁਸੀ ਵਿਚਾਰ ਪੇਸ਼ ਕਰਦੇ ਹੋ ।ਸਹੀ ਵਿਚਾਰ ।

  • @gavydeol1085
    @gavydeol1085 Před 2 lety +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @surjitsodhi472
    @surjitsodhi472 Před 2 lety +4

    Reality Sach we should follow this

  • @annureetgill5948
    @annureetgill5948 Před 2 lety +1

    WAHEGURU JI

  • @paramjitkaur6638
    @paramjitkaur6638 Před 2 lety +6

    Waheguru ji waheguru ji
    Dhan Guru Granth Sahib ji

  • @nischintkaurshahi6873
    @nischintkaurshahi6873 Před 2 lety +1

    Waheguruji ka khalsa Waheguruji ki fate

  • @kaurp_6047
    @kaurp_6047 Před 2 lety +7

    🍁 ਵਾਹਿਗੁਰੂ ਜੀ 🍁

  • @satinderkaur8215
    @satinderkaur8215 Před 2 lety +4

    Waheguruji 🙏🙏

  • @malkitsinghgrewal3067
    @malkitsinghgrewal3067 Před 2 lety +1

    ਵਾਹਿਗੁਰੂ ਜੀ

  • @Sahibakaur179
    @Sahibakaur179 Před 2 lety +2

    🙏🙏🙏🙏🙏 WAHEGURU JI KA KHALSA WAHEGURU JI KI FATHE

  • @gurjitkaur828
    @gurjitkaur828 Před 2 lety +7

    Waheguru ji 🙏🏻🌸🙏🏻

  • @gurmeetsingh4543
    @gurmeetsingh4543 Před 2 lety +4

    🙏ਵਾਹਿਗੁਰੂ ਜੀ🙏

  • @dhillonawanawala3899
    @dhillonawanawala3899 Před 2 lety +7

    Waheguru Ji

  • @dalwinderdeol2248
    @dalwinderdeol2248 Před 2 lety +2

    ਹਰ ਜੂ ਹਰ ਮੰਦਰ ਆਵੈਗੇਂ ਕਲਕੀ ਅਵਤਾਰ ਕਹਾਵੈਗੇ।।।।।।।ਵਿਚਾਰ ਕਰਿਉ।।ਵਾਹਿਗੂਰੁ ਜੀ।

    • @GurpreetSingh-nd5fo
      @GurpreetSingh-nd5fo Před 2 lety

      Kalki avtaar 32 hazaar saala ch hai, Sant Gurbachan Singh Ji Bhindranwaleya di Katha ch sun lo, Baba Nand Singh Ji ne vi same kiha.
      Baburbani ang 722 wall dhyaan devo, eh takriban hun a

  • @Jksandhu4378
    @Jksandhu4378 Před 2 lety +4

    waheguru ji waheguru ji 👏👏👏

  • @SATNAMSINGH-oc5sj
    @SATNAMSINGH-oc5sj Před 2 lety +1

    ਵਾਹਿਗੁਰੂ ਸਾਹਿਬ ਜੀ

  • @gyaniharbanssinghgalib677

    ਬਹੁਤ ਧੰਨਵਾਦ ਜੀ

  • @kanwaljitsingh7216
    @kanwaljitsingh7216 Před 2 lety +4

    Waheguru g ka khalsa waheguru g ki fathe ji 🙏🙏

  • @JagjitSingh-qb2bi
    @JagjitSingh-qb2bi Před 11 měsíci +1

    ਬਹੁਤ ਵਧੀਆ ਜੀ

  • @charanjtsingh2679
    @charanjtsingh2679 Před 2 lety +6

    Bilkul sachia galan kitia hn
    Thanks 👍

  • @lovepreetsinghsangrurpb1375

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਖਾਣ-ਪੀਣ ਤੇ ਪਹਿਰਾਵਾ ਗੁਰਮਤਿ ਮੁਤਾਬਕ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਸ ਤੇ ਵੀਡੀਓ ਬਣਾਓ ਜੀ

    • @ashokklair2629
      @ashokklair2629 Před 2 lety

      ਜੀ! ਸਿਖਇਜਮ ਵਿਚ ਕੋਈ ਬੈਨ ਬੰਧਸ ਨਹੀ। ਜੇ ਤੇਰਾ ਜੀਅ ਕਰਦੈ, ਤਾ ਸਾਦਾ ਪਹਿਰਾਵਾ ਪਾਉਣੈ, ਭਾਵੇ ਟੂਟੀ ਵਾਲੀ ਜਾ ਨੋਕ ਵਾਲੀ ਪੱਗ ਬੰਨ ਲਓ।
      ਜਾ ਗੋਲ ਪੱਡ ਸਜਾਅ ਲਓ।
      ਜੋ ਲੋਕਾ ਤੋ ਨਿੰਦਿਆ ਕਰਵਾਉਣੀ ਹੈ, ਤਾ ਗੋਲ ਪੱਗ, ਤੇ ਲੰਮਾ ਚੋਲਾ, ਨੰਗੀਆ ਲੱਤਾ ਨਾਲ ਨਾਮੁ ਜਪੋ, ਭਗਤੀ ਕਰੋ।
      ਜਿਤਨੀ ਜਿਆਦਾ ਨਿੰਦਿਆ ਹੋਵੇਗੀ, ਜੇ ਉਸ ਨਿੰਦਿਆ ਨੂੰ ਜਰ ਲਏ ਤਾ ਜਲਦੀ ਸੰਸਾਰ ਸਮੁੰਦਰ ਨੂੰ ਪਾਰ ਕਰ ਲਵੇਗਾ।

  • @gurjeetsingh-gd1wr
    @gurjeetsingh-gd1wr Před 2 lety +1

    Good

  • @Sahibakaur179
    @Sahibakaur179 Před 2 lety +1

    🙏🙏🙏🙏🙏 DHAN DHAN SRI GURU NANAK DEV JI MAHARAJ JI

  • @VarinderSingh-vj5vj
    @VarinderSingh-vj5vj Před rokem

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @brahmjotsingh5
    @brahmjotsingh5 Před 2 lety +2

    ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ 🙏🏼

  • @manmeetsinghhothi1422
    @manmeetsinghhothi1422 Před 2 lety +2

    Dhan guru 🙏🙏🙏🙏 nanak patshah 🙏🙏🙏🙏 mahraj

  • @Balinder1
    @Balinder1 Před 2 lety +1

    ਬਹੁਤ ਵਧੀਆਂ ਵਿਚਾਰ ਹਨ

  • @sukhjindersingh1205
    @sukhjindersingh1205 Před 2 lety +1

    Waheguru ji waheguru ji waheguru ji

  • @Nimaanijehijind
    @Nimaanijehijind Před 2 lety +3

    Veer ji tuhadiya sariya videos bahut Jada vadhiya hundiya Han bahut vadhiya dasde Ho

  • @user-jn2ge8ot8c
    @user-jn2ge8ot8c Před 11 měsíci

    Parmatma app oper mahar rakha wahaguru satnam

  • @Beantsingh12345
    @Beantsingh12345 Před 2 lety +1

    ਵਾਹਿਗੁਰੂ ਜੀ 🙏🙏

  • @gurcharankaur2515
    @gurcharankaur2515 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jogindersinghchahal9812

    ਧੰਨ ਧੰਨ ਵਾਹਿਗੁਰੂ ਜੀ

  • @mohindersingh8893
    @mohindersingh8893 Před 2 lety +1

    ਅਸਲ ਸਚਾਈ ਜਪਜੀ ਸਾਹਿਬ ਗੁਰ ਸ਼ਬਦ ਰਾਹੀਂ ਗੁਰੂ ਨਾਨਕ ਜੀ ਵਲੌ ਦਸਿਆ ਹੈ ਇਹ ਹੀ ਅਸਲੀ ਸਚ ਹੈ ਕਿ ਸਰੇਸ਼ਟੀ ਦੀ ਰਚਨਾ ਹੀ ਜਾਨਦਾ ਹੈ ਉਸ ਇਕ ਨੇ ਕਦੌ ਸਰਸ਼ਟੀ ਦੀ ਰਚਨਾ ਉਸ ਬੇਅੰਤ ਖੁਦ ਹੀ ਜਾਨਦਾ ਹੈ ਜਿਸ ਦਾ ਅੰਤ ਕਿਸੇ ਨਹੀਂ ਪਾਇਆ ਇਹਨਾਂ ਝੂਠੇ ਪਰਾਤਨ ਗਰੰਥਾ ਦੇ ਨਾਅ ਲਵਾ ਮੰਡਾ ਚਲਾਉਣ ਵਾਲਿਆ ਸਚਾਈ ਦੱਸਨ ਬਾਰੇ ਤੁਹਾਡਾ ਗਿਆਨੀ ਜੀ ਬਹੁਤ ਧੰਨਵਾਦ

    • @ashokklair2629
      @ashokklair2629 Před 2 lety

      Mohinder Singh ਜੀ) ਤੇਰੇ ਸਰੀਰ ਵਿਚ ਜੋ ਬੋਲਣ ਵਾਲਾ ਹੈ, ਇਹ ਰਾਮ ਜਾਂ **((ਕਰਤਾ))** ਹੀ ਹੈ।
      ਜਾ **((ਕਰਤਾ))** ਸ੍ਰਿਸਠੀ ਕਉ ਸਾਜੈ ਆਪੇ ਜਾਣੈ ਸੋਈ।।
      ਮੈ& ਤੂੰ ਤੋ ਪਰ੍ਹੇ ਜੋ ਆਪੇ ਹੈ, ਇਹ (ਆਪੇ ਜਾਣਹਿ ਸੋਈ;!) ਕਿ ਸ੍ਰਿਸਟੀ ਰਚਨਾ ਕਦੋ ਤੇ ਕਿਵੇ ਹੋਈ!

  • @parmjitkaur9426
    @parmjitkaur9426 Před 2 lety +2

    Sb kuj akalpurakh ji nu pta hunda hai hor sb choti soch hai jo snsar nu khtm krn li soch sochdy rehndy hn gurbani pd ke akalpurakh ji da shukrana krea kro . vee ji aap ji Dee hr vidio bohut Soni hundi hai.

  • @charnjitsingh1251
    @charnjitsingh1251 Před 2 lety +1

    Waheguru dhan guru granth sahib g

  • @parshansingh8409
    @parshansingh8409 Před 2 lety +1

    SHRI WAHEGURU JI KA KHALSA SHRI WAHEGURU JI KI FATAH JI

  • @manmeetsinghhothi1422
    @manmeetsinghhothi1422 Před 2 lety +1

    Satnaam shri waheguru 🙏🙏🙏🙏 ji 🙏🙏🙏🙏

  • @ajaykhangura5975
    @ajaykhangura5975 Před 2 lety +1

    🙏🏼🙏🏼🙏🏼

  • @saravjitkaur7580
    @saravjitkaur7580 Před rokem

    Waheguru ji mehar kro ji

  • @JaskaranSingh-cy2wu
    @JaskaranSingh-cy2wu Před 2 lety +1

    Waheguru g

  • @Singga.Fxns__2.0
    @Singga.Fxns__2.0 Před rokem

    🙏🏻🙏🏻

  • @sarbjitkaur7814
    @sarbjitkaur7814 Před 2 lety +1

    👍🏽👏👏

  • @Singga.Fxns__2.0
    @Singga.Fxns__2.0 Před rokem

    Waheguru ji 🙏🏻

  • @user-jn2ge8ot8c
    @user-jn2ge8ot8c Před 11 měsíci

    🌹🌹🌹🌹🌹

  • @BhupinderSingh-ht4wv
    @BhupinderSingh-ht4wv Před 2 lety +1

    🙏🙏🙏🙏🙏🙏🙏🙏🙏🙏

  • @sandeepsunny9930
    @sandeepsunny9930 Před 2 lety

    ਬਿਲਕੁਲ ਸਹੀ ਕਿਹਾ ਖ਼ਾਲਸਾ ਜੀ।

  • @parvinderkaur2956
    @parvinderkaur2956 Před 2 lety +1

    Bhot wadiya vichar han🙏🙏🙏🙏🙏

  • @amankingra268
    @amankingra268 Před 2 lety +1

    🙏🙏🙏🙏🙏

  • @Jasdeep1966
    @Jasdeep1966 Před 2 lety

    Very good

  • @GurmatSanjh
    @GurmatSanjh Před 2 lety +2

    ਜੇ ਕਿਸੇ ਦੇ ਮਨ ਵਿੱਚ ਇਹ ਗਲ ਆਈ ਹੈ ਕਿ ਵਿਗਿਆਨ ਨੇ ਤਾਂ ਸਮਾਂ ਦਸ ਦਿਤਾ ਹੈ। 13.72 billion year. ਤਾਂ ਯਾਦ ਰਖੋ ਕਿ ਵਿਗਿਆਨ ਨੇ ਸਿਰਫ਼ ਅਨੁਮਾਨ ਲਾਇਆ ਹੈ ਤੇ ਉਹ ਵੀ ਸਾਡੇ ਇਕ ਬਰਹਿਮੰਡ ਦਾ। ਗੁਰਬਾਣੀ ਕੋਟ ਬਰਹਿਮੰਡ ਦੀ ਗਲ ਕਰਦੀ ਹੈ।

  • @harmangill2830
    @harmangill2830 Před 2 lety

    🙏🏻🙏🏻🙏🏻🙏🏻🙏🏻❤❤

  • @ravinderpalsingh3622
    @ravinderpalsingh3622 Před 11 měsíci

    ਗੁਰਬਾਣੀ ਇਸ ਜਗ ਮਹਿ ਚਾਨਣ ਬਾਕੀ ਸਭ ਅੰਧਕਾਰ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੋ ਹਮਾਰਾ ਇਕ ਜੁੜਨ ਲਈ ਸਾਹਿਬ ਬਖਸ਼ਿਸ਼ ਕਰਦੇ ਹਨ ਬਾਕੀ ਸਭ ਵਿਅਰਥ ਹੈ ਗੁਰੂ ਰਾਖਾ

  • @AmandeepKaur-em1fx
    @AmandeepKaur-em1fx Před 2 lety +1

    100 sakhi kitho mil skdi parhn lyi g

  • @JagjitSingh-qb2bi
    @JagjitSingh-qb2bi Před 11 měsíci

    ਗਿਆਨੀ ਜੀ ਕੀ ਸਿਖਾ ਨੂੰ ਫਾਰਸੀ ਸਿਖਣੀ ਜਰੂਰੀ ਨਹੀ ਹੋਣੀ ਚਾਹੀਦੀ ਜੀ

  • @harsingh8845
    @harsingh8845 Před 2 lety +3

    Khalsa ji eh ta das deyo ke khalsa raj kdo.😔😔 avega bahut dukhi ho chake ehna sarkara to hun shutkara chahida ea te maharaja ranjit singh varga raj chahida ve kirpa karke daseyo waheguru ji da khalsa te waheguru g ji ki fateh 🙏🙏🙏🙏🙏

    • @User555fgt
      @User555fgt Před 2 lety +4

      Khalse da raaj os din hona jis din apa saare khalse bangaye
      Bachan By - Sant Jarnail Singh Bhindrawale

    • @harsingh8845
      @harsingh8845 Před 2 lety +2

      @@User555fgt veerji main te ess vesakhi vich khalsa ban jana ve per mere ekle khalsa bann nal ki hoju sareya nu khalsa bnaon lai khalsa bne loka nu hi agge hona pao te main gal vichar sade milde hon.sade sikh koam de apus vich chahe kinne v niji matbhed hon per jdo lor hove tan asi sare ekk jut ho ke pahar ban ke marhiyan ranniriyan de khilaf khar jayi ea jinve deep sidhu ekla khar geya c sariyaan marhiyaan sarkara de khilaf per ajj 10 march nu mainu lagda ea ke deep sihdu di diti kurbani bekaar chali gai jehre rah to oh sanu rokda c asi ohi rah far chun leya galat passe vota pa ke deep veer sahi kehnda c ke gulami sadi mansiksa vich hi hai jo shahid hi kde galo lahe hun te waheguru hi jane 🙏🙏🙏🙏🙏

    • @AmritSinghKhera
      @AmritSinghKhera Před 2 lety +4

      eh sache patshah jande a.. par ardas kriye ke sadi seva jroor lagge us manjil vall!!

  • @sandhusaab4319
    @sandhusaab4319 Před 11 měsíci +1

    Nehklanki avtar ??

  • @RanjitSingh-zh4ty
    @RanjitSingh-zh4ty Před 2 lety +1

    MANMUKHTA BAHOOT JYADA HAI SADE LOG KHUD GURUBANI NAHI PADTE

  • @bg-zj6td
    @bg-zj6td Před 2 lety +2

    All want CZcams views_ to make money__ Ziker Zira and few other post are _ Fairy Tail stories. __ Those people dream _& _ label it Gurubani __ ZIKER ZIRA AND OTHERS ARE JUST _ COLLECTING SINS AND WILL GO TO HELL. 👽👽👽👽🐺🐺🤸🤸_ YOU ARE DOING GREAT EXPLANATION _ THANKS 🙏🙏👍👍 🇺🇸🇺🇸

    • @gurjeetsingh-gd1wr
      @gurjeetsingh-gd1wr Před 2 lety +1

      Zikr zira k zikr tera?is tra da ik gppi channel jis di heading glt hundi h ,pta nhi lok report kion nhi karde

  • @mandeepkaur6873
    @mandeepkaur6873 Před 2 lety +6

    Waheguru ji

  • @SATNAMSINGH-oc5sj
    @SATNAMSINGH-oc5sj Před 2 lety +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @sukhwindersingh5342
    @sukhwindersingh5342 Před 2 lety +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। 🙏🏻

  • @harjinderjohal8404
    @harjinderjohal8404 Před 2 lety +1

    ਵਾਹਿਗੁਰੂ ਜੀ

  • @akaalfauj7561
    @akaalfauj7561 Před 2 lety +1

    Waheguru

  • @gurpreetsinghbhullar9414
    @gurpreetsinghbhullar9414 Před 2 lety +1

    Waheguru Ji

  • @Sahibakaur179
    @Sahibakaur179 Před 2 lety +1

    🙏🙏🙏🙏🙏 WAHEGURU JI KA KHALSA WAHEGURU JI KI FATHE

  • @sukhwinderkaur5621
    @sukhwinderkaur5621 Před 2 lety +1

    Waheguru ji waheguru ji waheguru ji waheguru ji waheguru ji waheguru ji

  • @sukhbirkamboj7864
    @sukhbirkamboj7864 Před 2 lety +1

    Waheguru waheguru satnam sri waheguru 😍😍🙏🙏

  • @charanjitsingh8784
    @charanjitsingh8784 Před 2 lety +1

    Waheguru ji ka khalsa waheguru ji ki fateh giani ji

  • @waheguruji01925
    @waheguruji01925 Před rokem

    ਵਾਹਿਗੁਰੂ ਜੀ 🙏