History of Sikhism Ep-01 | History Sri Guru Nanak Dev Ji | ਸ੍ਰੀ ਗੁਰੂ ਨਾਨਕ ਦੇਵ ਜੀ Giani Gurjit Singh

Sdílet
Vložit
  • čas přidán 6. 09. 2024
  • #kartapurakh #gurunanakdevji #sikhhistory
    Join this channel to get access to perks:
    / @kartapurakh1313

Komentáře • 9

  • @kamleshkaur6901
    @kamleshkaur6901 Před 2 měsíci

    ਧੰਨ ਗੁਰੂ ਨਾਨਕ ਧੰਨ ਨਿਰੰਕਾਰ।

  • @akallmurat4386
    @akallmurat4386 Před 2 měsíci

    Bahut badhiya uprala veer ji Dhanbad

  • @jagmeetsingh9973
    @jagmeetsingh9973 Před 2 měsíci

    Waheguru ji waheguru ji

  • @nirlepsingh127
    @nirlepsingh127 Před 2 měsíci +1

    🙏🙏

  • @Kreatorisbackyt
    @Kreatorisbackyt Před 2 měsíci

  • @boss-yp3sf
    @boss-yp3sf Před 2 měsíci

    bahut vadia bai hor ep banaon

  • @punjjaabdesh8659
    @punjjaabdesh8659 Před 2 měsíci

    ਵਾਹ ਐਂਕਰ ਵੀਰ, ਬਹੁਤ ਵਧੀਆ। ਬਹੁਤ ਹੀ ਵਧੀਆ। ਬਹੁਤ ਸਮਝਦਾਰ ਵੀਰ ਐਂ।
    ਤੇ ਇਹ ਸੰਤ ਇਨਕਲੇਵ ਵਾਲੇ ਗਿਆਨੀ ਜੀ ਵਾਕਿਆ ਈ ਬਹੁਤ ਗਿਆਨਵਾਨ ਨੇ।
    ਤੇ ਜਿਹੜੀ ਇਹ ਸਿੱਖ ਇਤਿਹਾਸ ਦੀ ਸੀਰੀਜ਼ ਸ਼ੁਰੂ ਕਰਨ ਲੱਗੇ ਓਂ, ਬਹੁਤ ਵਧਾਈਆਂ ਤੇ ਬਹੁਤ ਧੰਨਵਾਦ 🙏🙏।
    ਬੇਨਤੀ ਆ ਵੀਰ, ਪੂਰਾ ਡਿਟੇਲ ਚ ਵਿਚਾਰ ਚਰਚਾ ਕਰਦੇ ਜਾਇਓ, ਇਤਿਹਾਸ ਦਾ ਕੋਈ ਵੀ ਪੱਖ ਰਹਿ ਨਾ ਜਾਵੇ।
    ਤੇ ਦੂਜੀ ਬੇਨਤੀ, ਭਾਈ ਮਨਧੀਰ ਸਿੰਘ ਜੀ ਵਾਲਾ ਪੌਡਕਾਸਟ ਵੀ ਬਹੁਤ ਕਮਾਲ ਸੀ। ਵੀਰ ਜੀ, ਭਾਈ ਮਨਧੀਰ ਸਿੰਘ ਜੀ ਨਾਲ ਵੀ ਜਿੰਨਾ ਵੱਧ ਤੋਂ ਵੱਧ ਹੋ ਸਕਦਾ, ਹੋਰ ਵੀਡੀਓਜ਼ ਬਣਾਓ, ਉਹ ਵੀ ਬਹੁਤ ਪੜਨ ਲਿਖਣ ਵਾਲੇ ਗਿਆਤਾ ਸਖਸ਼ੀਅਤ ਨੇ।
    ਜਿਉਂਦੇ ਵੱਸਦੇ ਰਵੋ, ਧੰਨਵਾਦ 🙏🙏

  • @bikramjitsinghbajwa782
    @bikramjitsinghbajwa782 Před 2 měsíci

    Waheguru ji