Jeevan | ਜੀਵਨ | Giani Sant Singh Ji Maskeen | ਮੇਰੇ ਨਾਲ ਅਤੇ ਸਾਹਮਣੇ ਵਾਪਰੀਆਂ ਘਟਨਾਵਾਂ

Sdílet
Vložit
  • čas přidán 29. 07. 2024
  • #kartapurakh #santmaskeenji #gianigurjeetsingh
    Join this channel to get access to perks:
    / @kartapurakh1313
    0:00 Highlights
    04:12 Intro
    5:32 ਜਨਮ ਅਤੇ ਬਚਪਨ
    9:26 ਦੁਨਿਆਵੀ ਵਿਦਿਆ ਅਤੇ ਕਿਰਤ
    12:43 ਘਰ ਪਰਿਵਾਰ ਛੱਡ ਕੇ ਆਪਣਾ ਭਵਿੱਖ ਲੱਭਣਾ
    14:27 ਗੁਰਬਾਣੀ ਦੇ ਅਰਥ ਸਿੱਖਣਾ
    15:48 7-8 ਸਾਲ ਬਾਅਦ ਘਰ ਵਾਪਸ ਜਾਣਾ
    16:39 ਵਿਆਹ
    16:59 ਪਹਿਲਾ ਗੁਰਮਤਿ ਸਮਾਗਮ ਅਤੇ ਸਮਾਗਮ ਅਸਥਾਨ ਬਣਿਆ
    20:44 ਕਥਾ ਕਿੱਥੋਂ ਸਿੱਖੇ
    22:23 ਮਾਇਆ ਦੀ ਮੰਗ
    23:57 ਕਰਾਮਾਤ ਵੀ ਵਰਤੀ
    24:51 ਓਸ਼ੋ ਨਾਲ ਮਿਲਾਪ
    25:31 ਜਸਵਿੰਦਰ ਨਰੂਲਾ
    26:07 ਮਿਲਾਪ, ਮੇਰੇ ਨਾਲ ਅਤੇ ਸਾਹਮਣੇ ਵਾਪਰੀਆਂ ਘਟਨਾਵਾਂ
    1:01:45 ਆਖਰੀ ਮੁਲਾਕਾਤ

Komentáře • 60

  • @Brownie.......
    @Brownie....... Před 2 měsíci +30

    ਸੰਤ ਮਸਕੀਨ ਜੀ ਦੀ ਕਥਾ ਨੇ ਮੈਨੂੰ ਧਰਮ ਦੇ ਰਸਤੇ ਤੇ ਜਿਦਾ ਹੱਥ ਫੜ ਕੇ ਰਾਹ ਦੱਸਦੇ ਇਵੇਂ ਕੀਤਾ ਸ਼ੁਕਰਾਨੇ ਉਸ ਪ੍ਰਮਾਤਮਾ ਦੇ ਏਨੀ ਪਵਿੱਤਰ ਰੂਹ ਭੇਜੀ ਕੇ ਸਾਡੇ ਵਰਗੇ ਪਾਪੀ ਪਾਪ ਕਮਾ ਕੇ ਹੁਣ ਜਿੰਦਗੀ ਦੇ ਮਕਸਦ ਵੱਲ ਨੂੰ ਤੁਰੇ ਨੇ🙏🏼

  • @jotnursaryfarm5254
    @jotnursaryfarm5254 Před 2 měsíci +30

    ਸੰਤ ਮਸਕੀਨ ਜੀ ਦੀ ਕਥਾ ਸੁਣ ਸੁਣ ਕੇ ਮੈਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤ ਦੀ ਦਾਤ ਦੀ ਬਖਸ਼ਿਸ਼ ਹੋਈ ਹੈ

  • @jagdevgarcha5839
    @jagdevgarcha5839 Před 2 měsíci +7

    ਸੰਤ ਸਿੰਘ ਮਸਕੀਨ ਜੀ ਮਹਾਨ ਕਥਾ ਵਾਚਕ ਸਨ ਅਸੀਂ ਹੁਣ ਵੀ ਉਹਨਾਂ ਦੀਆਂ ਰਿਕਾਰਡ ਗੁਰਬਾਣੀ ਕਥਾ ਸੁਣਦੇ ਹਾਂ 🙏🙏🙏🙏🙏🙏🙏

  • @user-jatindersingh
    @user-jatindersingh Před měsícem

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ ਜੀ।। 🙏

  • @AkvinderKaur-wj2zm
    @AkvinderKaur-wj2zm Před 2 měsíci +2

    ਸਾਡੇ ਸਾਰੇ ਪਰਿਵਾਰ ਦਾ ਜੀਵਨ ਬਦਲ ਦਿੱਤਾ ਹੈ. ਮਸਕੀਨ ਜੀ ਨੇ.

  • @balbirsinghgill1595
    @balbirsinghgill1595 Před 2 měsíci +4

    ਮੈਨੂੰ ਸਿੱਖੀ ਨਾਲ ਜੋੜਣ ਵਾਲੇ ਮਸਕੀਨ ਜੀ ਨੇ, ਗੁਰੂ ਬਾਰੇ ਦਫ਼,ਿਆ,ਮੇਰੇ ਟੀਚਰ ਸੰਨ

  • @user-kc5ze4mw3d
    @user-kc5ze4mw3d Před 2 měsíci +6

    ਗਿਆਨੀ ਸੰਤ ਸਿੰਘ ਜੀ ਮਸਕੀਨ ਬਹੁਤ ਅਨੁਭਵੀ ਮਹਾ ਪੁਰਖ ਮਹਾਤਮਾ ਸਨ
    ਹਾਰੀ ਸਾਰੀ ਬੰਦਾ ਉਨ੍ਹਾਂ ਦੀ ਗੱਲਾਂ ਨਹੀਂ ਸੀ ਸਮਝ ਸਕਦਾ

  • @Paalsingh5390
    @Paalsingh5390 Před 2 měsíci +4

    ਬਾਬਾ ਜੀ ਆਪ ਜੀ ਸ਼ੰਤ ਮਸਕੀਨ ਜੀ ਦੇ ਨਾਲ ਰਹਿ ਹੌ. ਆਪ ਜੀ ਨੂੰ ਵੀ ਪ੍ਰਮਾਤਮਾ ਦਾ ਗਿਆਨ ਹੈ. ਆਪ ਧੰਨ ਹੌ. ਜੌ ਕੀ ਸ਼ਾਨੂੰ ਵੀ ਸ਼ਬਦ ਪ੍ਰਮਾਤਮਾ ਦੇ ਨਾਲ ਜੋੜਨ ਦਾ ਮੌਕਾ ਹੈ. ਆਪ ਜੀ ਸ਼ਾਡੇ ਲਈ ਵੀ ਅਰਦਾਸ ਕਰਿਉ ਭੁਲੇ ਭਟਕੇ ਆ ਲਈ

  • @Jagjit.Singh21
    @Jagjit.Singh21 Před 2 měsíci +1

    ਵਾਹਿਗੁਰੂ ਜੀ 🙏

  • @baldevsingh2464
    @baldevsingh2464 Před 2 měsíci +4

    ਰੂਹ ਤਾਜ਼ਾ ਹੋ ਜਾਂਦੀ ਬਚਨ ਸੁਣਕੇ ਜੀ
    ਉਡੀਕ ਰਹਿੰਦੀ ਹੋਰ ਬਚਨ ਸੁਨਣ ਦੀ
    🙏🙏🙏 ❤️❤️❤️

  • @user-nj7bi1ur6e
    @user-nj7bi1ur6e Před 2 měsíci +4

    Baba maskeen ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹

  • @gurjitsingh5335
    @gurjitsingh5335 Před 2 měsíci +5

    ਵਾਹਿਗੁਰੂ ਜੀ

  • @gurjitjaidka6664
    @gurjitjaidka6664 Před 2 měsíci +3

    Sant ji has put millions of devotees on the way to Divine...He clears doubts that sprout in one's mind so spontaneously...He has granted us spiritual understanding of Guru Granth Sahib ji. Thanks to Sant ji.

  • @tanveersingh4800
    @tanveersingh4800 Před 2 měsíci +9

    ਸੰਤ ਮਸਕੀਨ ਜੀ ਦਾ ਪਹਿਲਾਂ ਸਹੀ ਨਾਮ ਪਤਾ ਹੋਣਾ ਚਾਹੀਦਾ..... ਗਿਆਨੀ ਸੰਤ ਸਿੰਘ ਮਸਕੀਨ ਜੀ

  • @navdeepbajwa-uf9np
    @navdeepbajwa-uf9np Před měsícem

    Sant Singh Maskeen Ji Bahut pyar naal Katha krde c te tarak naal dasde v c
    Hr ik insaan de samjh aundi c Sant Ji di katha

  • @amarjitsandhu9983
    @amarjitsandhu9983 Před 2 měsíci +4

    Waheguru ji🙏🌹🙏🌹
    Sant maskeen ji nu hun v sun k life badal jande a ji sare koshish karo 🙏🙏

  • @user-gj7cy4xb8r
    @user-gj7cy4xb8r Před 2 měsíci +3

    Pooran Brhamgyani Sant Singh Maskeen ji Maharaj ji ❤❤❤pooran Brhamgyan C Maskeen ji Nu

  • @GurvinderSingh-sf3mt
    @GurvinderSingh-sf3mt Před 2 měsíci +4

    Waheguru ji ❤❤

  • @SanjeevKumar-ur3pl
    @SanjeevKumar-ur3pl Před 2 měsíci +2

    ❤❤waheguru ji🌹 waheguru ji❤❤

  • @inderjitkaur9986
    @inderjitkaur9986 Před 2 měsíci +2

    Waheguru ji dil karda Maskeen ji vare sunde raho

  • @Sometributer
    @Sometributer Před 2 měsíci +1

    gaini gurcharan singh ji jammu wale mere daddy de mama ji sege boht uch awasta de malik

  • @baljindergill2991
    @baljindergill2991 Před měsícem

    Very 2good 22g

  • @lakhwinderdosange2838
    @lakhwinderdosange2838 Před 2 měsíci +1

    I have no words to pay my gratitude toward your effort for sharing this anmol katha of Sant Singh ji Maskeen- So impressed - dhan bhagg ne Giani Gurjit Singh horan de jinah ne ena samaa sant ji di sangat kiti te usto jyada sade dhan bhag jo sanu eh katha sharwan karan da mauka miliya 🙏🏼🙏🏼🙏🏼🙏🏼🙏🏼

  • @axie4692
    @axie4692 Před 2 měsíci +2

    Shri Waheguru ji 🙏🌹🌹

  • @jagmeetsingh9973
    @jagmeetsingh9973 Před 2 měsíci +2

    Waheguru ji waheguru ji

  • @sukhjitsingh5514
    @sukhjitsingh5514 Před 2 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @NavdeepSingh-jw5ie
    @NavdeepSingh-jw5ie Před 2 měsíci

    Mha mha mha mhan sant geani sant singh mskeen g

  • @satwinderright22gchamkila9
    @satwinderright22gchamkila9 Před 2 měsíci +2

    Waheguru Ji

  • @LakhvirSingh-ib9pg
    @LakhvirSingh-ib9pg Před 2 měsíci +1

    Daas v ohna de mukh vicho katha sarvan karda hei guru garanth sahib ji di kirpa sadka jewan badal riha hei

  • @GurbhejSingh-vn2vm
    @GurbhejSingh-vn2vm Před 2 měsíci +1

    ਹਮ ਹੀ ਸੋ ਗੇ ਕਥਾ ਸੁਣਾਤੇ ਸੁਣਾਤੇ ਜਮਾਨਾ ਤੋ ਬੜੇ ਸ਼ੋਂਕ ਸੇ ਸੁਣ ਰਹਾ ਥਾ i love maskeen ji

  • @BharatSingh-bt5ig
    @BharatSingh-bt5ig Před 2 měsíci

    Waheguru ji waheguru ji🌹 waheguru🙏 ji🌹

  • @akallmurat4386
    @akallmurat4386 Před 2 měsíci +2

    Waheguru ji

  • @bhullar8636
    @bhullar8636 Před 2 měsíci +2

    🙏

  • @gurmitsingh8533
    @gurmitsingh8533 Před 2 měsíci

    bhut mja aaya vichar sunke waheguru ji

  • @pinkikaur3494
    @pinkikaur3494 Před 2 měsíci +1

    Apnay pariwar de banday v baraa sankoch k gal krday c. Thik kiha tussi gurjeet ji

  • @gurmitsingh8533
    @gurmitsingh8533 Před 2 měsíci

    waheguru ji

  • @gurmitsingh8533
    @gurmitsingh8533 Před 2 měsíci

    sant apni apni jga bhut hoye aa par maskin ji dhan hai

  • @user-vm9up3ih4o
    @user-vm9up3ih4o Před 2 měsíci +2

    Dhan Dhan Giani Sant Singh ji Maskiñ

  • @paramjitkaur8122
    @paramjitkaur8122 Před 2 měsíci

    Wahaguru ji

  • @user-oq7vu1ym8s
    @user-oq7vu1ym8s Před 2 měsíci +1

    🙏🙏🙏🙏🙏🙏

  • @balikhosa5619
    @balikhosa5619 Před 2 měsíci

    V Good

  • @SukhwinderSingh-ms1ux
    @SukhwinderSingh-ms1ux Před 2 měsíci +3

    ਸਰਦਾਰ ਜੀ ਦਾ ਨੰਬਰ ਦਿੳ ਜੀ

  • @ramandeep6628
    @ramandeep6628 Před 2 měsíci +1

  • @rinkufdk7430
    @rinkufdk7430 Před 2 měsíci

    Maskeen. Ji. Gyan. Da. Sagar. Se,,,

  • @pinkikaur3494
    @pinkikaur3494 Před 2 měsíci +1

    🙏🙏❤️😢

  • @ranjeetsran9020
    @ranjeetsran9020 Před 2 měsíci +1

    ❣❣❣❣❣❣❣❣

  • @balwindermundi3146
    @balwindermundi3146 Před 2 měsíci +5

    ਵੀਰ ਜੀ ਤੁਸੀਂ ਇਕ ਗਲ ਭੁੱਲ ਗਏ ਮਸਕੀਨ ਜੀ ਨੇ ਰੇਲਵੇ ਵਿੱਚ ਵੀ ਨੌਕਰੀ ਕੀਤੀ ਸੀ 1996 ਵਿੱਚ ਟੋਰੰਟੋ ਆਏ ਸੀ ਨਾਨਕਸਰ ਠਾਠ ਵਿੱਚ ਇਕ ਹਫਤਾ ਕਥਾ ਕੀਤੀ ਸੀ ਬਲਵਿੰਦਰ ਸਿੰਘ ਮੂੰਡੀ ਬਰੈਮਪਟਨ

    • @SinghBukay
      @SinghBukay Před 2 měsíci +3

      ਭਾਈ ਸਾਹਿਬ ਜੀ 12 ਮਿੰਟ ਤੇ ਸੁਣੋ ਇਹਦਾ ਵੀ ਜ਼ਿਕਰ ਕੀਤਾ

  • @user-fb8lq1kh1f
    @user-fb8lq1kh1f Před 2 měsíci +1

    ਸੰਤ ਸਿੰਘ ਮਸਕੀਨ ਜੀ ਬਹੁਤ ਸੂਝਵਾਨ ਸੀ ਪੰਰਤੂ ਸਬਦੁ ਗੁਰੂ ਦੀ ਵੀਚਾਰ ਵਿਚ ਜਾਣਕਾਰੀ ਅਧੂਰੀ ਸੀ।ਜੇ ਅਜ ਹੁੰਦੇ ਤਾਂ ਇਸ ਦਾ ਉਤਰ ਹਾਂ ਵਿਚ ਦੇਂਦੇ।ਕੁਝ ਜਾਣਕਾਰੀ ਹੁੰਦੇ ਵੀ ਉਸ ਨੂੰ ਸਾਂਝਾ ਨਹੀ ਕਰਦੇ ਸੀ ਅਗਰ ਕਰਦੇ ਤਾਂ ਸ਼ਾਇਦ ਇਤਨਾ ਰੁਤਬਾ ਨਾ ਹੁੰਦਾ।
    ਸਿਮਰਨੁ ਬਾਣੀ ਅਨੁਸਾਰ ਰਬੀ ਗੁਣਾਂ ਦਾ ਜੀਵਨ ਵਿਚ ਵਿਵਹਾਰ ਨੂੰ ਆਖਿਆ ਹੈ। ਬਿਨਾ ਬੋਲੈ ਅਜਪਾ ਜਾਪ।ਜਦੋ ਗੁਣਾਂ ਦੀ ਕਮਾਈ ਪ੍ਰਗਟ ਹੋਵੈ ਫਿਰ ਮੂੰਹੋ ਜੋ ਵਾਹ ਨਿਕਲਦਾ ਹੈ ਗੁਰ ਮੰਤ੍ਰ ਰੂਪ ਹੈ।ਇਸ ਦਾ ਸਾਇਦ ਪਤਾ ਸੀ ਮਸਕੀਨ ਜੀ ਨੂੰ।

  • @er.jogindersinghbali902
    @er.jogindersinghbali902 Před 2 měsíci

    Giani Sant Singh ji Maskeen Sahib ik Mahaan Roohani Sakhshiyat sn. Kotaan kot Naman ohna nu.

  • @tejwantsingh8367
    @tejwantsingh8367 Před 2 měsíci +3

    Kahan gae baba bolte the kakan gae 😢😢😢😢

    • @veersingh6993
      @veersingh6993 Před 2 měsíci +1

      Chado baba kithe Gaya ,thuse kitha javo ge usde fikar karo te Amrit vele simran karo . Life is like a dream and live life according to gurbani and make it successful.

  • @pinkikaur3494
    @pinkikaur3494 Před 2 měsíci

    Jaspinder narula bhajneek ha🙏. Ohna ne ghar bulana prashaday wasty ohna de pariwar waliya ne. Gulshan kumar T siriz walay ne kiha k recording karni ha jaspinder ji shabad paran te tussi wiyakhiya karni ha. Assi kathay gay c noida. Saariya galla ikk banday nu yaad nhi rehndi🙏phir v dhanwad ha veerji da

  • @balbirsinghgill1595
    @balbirsinghgill1595 Před 2 měsíci

    ਪੂਰੀ ਕਥਾ ਉਹ ਦੱਸ ਚੁਕੇ ਨੇ, ਕਿਓ

  • @davindersingh8354
    @davindersingh8354 Před 2 měsíci

    ਬਾਬਾ ਦੀਦਾਰ ਸਿੰਘ
    ਮਸਕੀਨ ਸਾਹਿਬ ਜੀ ਨੂੰ ਲੱਖਾਂ ਨਮਸ਼ਕਾਰਾਂ। 1:02:51

  • @gurmitsingh8533
    @gurmitsingh8533 Před 2 měsíci

    ALWAR TOU KITNI DOOR HAI

    • @AkvinderKaur-wj2zm
      @AkvinderKaur-wj2zm Před 2 měsíci

      ਰਾਜਸਥਾਨ ਵਿਚ ਹੈ ਜੀ ਅਲਵਰ

  • @balbirkalsi1237
    @balbirkalsi1237 Před 2 měsíci +1

    Waheguru ji❤❤❤❤❤