Video není dostupné.
Omlouváme se.

ਦੇਖੋ ਕੀ ਹੋਇਆ ਜਦੋਂ ਬਾਬਾ ਮਨਪ੍ਰੀਤ ( ਬੌਨਾ ਬਾਬਾ ) ਦੀ ਚੌਂਕੀ ਤੇ ਪਹੁੰਚਿਆ ASI

Sdílet
Vložit
  • čas přidán 9. 10. 2021

Komentáře • 1,2K

  • @HarpalSingh-uv9ko
    @HarpalSingh-uv9ko Před 2 lety +288

    ਬਾਬੇ ਨਾਨਕ ਨੇ ਆਪਣੀ ਸਾਰੀ ਉਮਰ ਲੋਕਾਂ ਨੂੰ ਇਸ ਵਹਿਮਾ ਭਰਮਾ ਚੋਂ ਲਾ ਦਿੱਤੀ। ਇਹ ਲੋਕ ਫੇਰ ਉੱਥੇ ਹੀ ਫਸੇ ਆ। ਰੱਬ ਦਾ ਨਾਮ ਲੈਣਾ ਤਾਂ ਘਰ ਬਹਿ ਕੇ ਜਾਂ ਤੁਰਦੇ ਫਿਰਦੇ ਲੈ ਸਕਦੇ ਹੋ ਪਰ ਇਸ ਤਰ੍ਹਾਂ ਕਰਨ ਨਾਲ ਕੁਝ ਨਹੀਂ ਹੁੰਦਾ।

    • @sikhnekanaamzindagi8746
      @sikhnekanaamzindagi8746 Před 2 lety +10

      ਏਹ ਸਾਡੇ ਪਿੰਡ ਰਾਮ ਦਿੱਤੇ ਵਾਲਾ (ਮਾਨਸਾ) ਤੋਂ ਹੀ ਆ.. ਪਰਿਵਾਰ ਵਾਲਿਆਂ ਨੇ ਓਸ ਦੀ ਸਰੀਰਕ ਰਚਨਾ ਨੂ ਰੱਬ ਬਣਾ ਕੇ ਦਿਖਾਉਣਾ ਸੁਰੂ ਕਰ ਦਿੱਤਾ
      😆 🤣

    • @superstition735
      @superstition735 Před 2 lety +3

      Sikh nu phla smjao ..veer sikh v bhut vhm krde aa.

    • @JagtarSingh-gv2pi
      @JagtarSingh-gv2pi Před 2 lety +1

      @@sikhnekanaamzindagi8746 pA
      0l

    • @harbanssingh4699
      @harbanssingh4699 Před 2 lety +4

      Jhoth de dukan bhut chir ne chalde

    • @stubbornaadi3209
      @stubbornaadi3209 Před 2 lety +2

      @@superstition735 rytt

  • @JaswinderKaur-gf4bg
    @JaswinderKaur-gf4bg Před 2 lety +20

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਡਾ ਕੋਈ ਨਹੀਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ।।ਵਾਹਿਗੁਰੂ ਜੀ ਵਾਹਿਗੁਰੂ ਜੀ।।

  • @painx_laugh
    @painx_laugh Před 2 lety +71

    ਸਭਨਾਂ ਦੇ ਦਿਲ ਦੀਆਂ ਜਾਣਦਾ ਮੇਰਾ ਬਾਬਾ ਨਾਨਕ 🙇‍♂️ ਵਾਹਿਗੁਰੂ ਜੀ ਸਭ ਦਾ ਭਲਾ ਕਰੋ

  • @jitenderbrar514
    @jitenderbrar514 Před 2 lety +264

    ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 👏👏

    • @kalgidhardashmesh7288
      @kalgidhardashmesh7288 Před 2 lety +2

      🙏🙏

    • @v--jatti8489
      @v--jatti8489 Před 2 lety +1

      Waheguru waheguru waheguru waheguru waheguru ji

    • @brarvlogs2415
      @brarvlogs2415 Před 2 lety

      Waheguru ji ❤️🌺🙏

    • @bheemkumar841
      @bheemkumar841 Před 2 lety +5

      ਜਿੰਨਾ ਮਰਜੀ ਗਰੰਥ ਨੂੰ ਮੰਨ ਲੋ । ਪ੍ਰਮਾਤਮਾ ਦੀ ਗੱਲ ਬਾਰੇ ਤੁਹਾਨੂੰ ਵੀ ਨਹੀਂ ਕੁਝ ਪਤਾ। ਮੰਨਣ ਨਾਲ ਕੁਝ ਨਹੀਂ ਹੁੰਦੀ । ਬੰਦਗੀ ਨਾਲ ਗੱਲ ਬਣਦੀ ਹੈ ਸਰਕਾਰ

    • @Ramesh_______
      @Ramesh_______ Před 2 lety

      The The

  • @preetjass1672
    @preetjass1672 Před 2 lety +499

    ਦਰਸਨ ਕਰਨੇ ਗੁਰੂਘਰ ਜਾਕੇ ਕਰੋ ਸ੍ਰੀ ਗੁਰੁ ਗ੍ਰੰਥ ਸਾਹਿਬ ਤੋਂ ਕੋਈ ਵੱਡਾ ਨਹੀਂ 🙏🏾🙏🏾

  • @rajwinder.dhillon2075
    @rajwinder.dhillon2075 Před 2 lety +355

    ਵਾਹਿਗੁਰੂ ਜੀ ਪਾਠ।ਕਰੋਂ।ਸੁਖਮਨੀ ਸਾਹਿਬ ਜੀਂ
    ਸੁਖਾਂ।ਦੀਂ।ਮਨੀ

    • @rajwantkaur2937
      @rajwantkaur2937 Před 2 lety +10

      Veer g sade desh wicho pakhand door nae ho sakda

    • @chamkaursingh9406
      @chamkaursingh9406 Před 2 lety +1

      @@rajwantkaur2937 je koi rab da naam lena ohnu tusi pakhand kha dene ho wha

    • @rajwantkaur2937
      @rajwantkaur2937 Před 2 lety +4

      @@chamkaursingh9406 insaan rab ni ban sakda, Guru Nanak g ne sanu ena pakhanda wicho nikal lae hi updesh dita.

    • @chetankaur5785
      @chetankaur5785 Před 2 lety +3

      @@rajwantkaur2937 Absolutely right, 100% I'm agreed

    • @ManjitKaur-pl6iu
      @ManjitKaur-pl6iu Před 2 lety

      @@rajwantkaur2937 a

  • @sukhwantsingh181
    @sukhwantsingh181 Před 2 lety +47

    ਇਸੀ ਬੇਹਮਾ ਨੇ ਤਾਂ ਦੁਨੀਆਂ ਦਾ ਬੇੜਾ ਗ਼ਰਕ ਕਰਤਾ ਸੱਭ ਤੋਂ ਉਚਾ ਸੱਤ ਗੁਰੂ ਨਾਨਕ %ਇਨਾ ਬਾਬਿਆਂ ਨੇ ਤਾਂ ਸਾਰੇ ਪੰਜਾਬ ਦਾ ਬੇੜਾ ਗ਼ਰਕ ਕਰਤਾ

  • @tarloksingh6576
    @tarloksingh6576 Před 2 lety +193

    ਇਹ ਪੱਖਡ ਕਦੋ ਤੱਕ ਚਲਦੇ ਰਹਿਣਗੇ
    ਵਹਿਮਾਂ ਭਰਮਾਂ ਦੇ ਵਿਚੋ ਨਿਕਲੋ
    ੴ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕੋਈ ਨਹੀਂ

    • @jaswinderkaur4152
      @jaswinderkaur4152 Před 2 lety +3

      ❤️❤️

    • @parvinderkumar9981
      @parvinderkumar9981 Před 2 lety +5

      ਸਭ ਸਿੱਖਾਂ ਨੂੰ ਹੁਕਮ ਹੈ... ਗੁਰੂ ਮੰਨਿਓ ਗ੍ਰੰਥ 🙏🏻🙏🏻

    • @sarbjitsinghsidhu5141
      @sarbjitsinghsidhu5141 Před 2 lety +2

      Jd tk NANAKSRI PAKHAND vale DHAKKI Sahib NANGI Sahib vale HARDUWAR ja k HAWAN krn Vale TAKSALIs CHHABIL vale Gunde ni mrde..... Ih Laaaandiii k Hraami lok v nhi ji mnde............. 👇

    • @3rz1f6
      @3rz1f6 Před 2 lety +2

      Veer sach hai main bhot babea kol dhake khade mere father sharab nhi shad de si par fir gurbani padhni shuru kiti sab vadhia ho gya hun koi vi dukh aunda bas rab da naam lai ke son jaida pata hi nhi lagda kadon dukh aya kadon geya

    • @goldishergill1574
      @goldishergill1574 Před 2 lety +2

      ਦੁੱਖੀ ਕੀਤਾ ਇਨ੍ਹਾਂ ਲੋਕਾਂ ne ਚੰਗੇ ਇਨ੍ਹਾਂ ਦੇ ਘਰ ਵਾਲੇ ਵੀ ਕਿਦਾ ਨੱਚ ਦੀ ਬੀਬੀ 🤦🏻‍♀️🤦🏻‍♀️🤦🏻‍♀️🤦🏻‍♀️

  • @harjindkaurvlogs
    @harjindkaurvlogs Před 2 lety +128

    ਪੁਲਿਸ ਵਾਲਾ ਬਾਈ ਸਟਾਰ ਲਾਕੇ ਬੈਠਾ ਜਮਾ ਹੀ ਹੱਦ ਹੋ ਗਈ.....ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਲਾ ੨੨

    • @BalwinderSingh-mi8ed
      @BalwinderSingh-mi8ed Před 2 lety +2

      Ok

    • @user-ej6bi6qh8m
      @user-ej6bi6qh8m Před 2 lety +1

      Ryt ji

    • @777SHARMA
      @777SHARMA Před 2 lety +1

      @@BalwinderSingh-mi8ed ਤੈਨੂੰ ਓਕੇ ਕਹਿਣ ਵਾਸਤੇ ਆਬਦੀ ਭੈਣ ਦਾ ਕੁਮੈਂਟ ਈ ਦਿਖਿਆ ਬਸ

    • @sarpreetsingh673
      @sarpreetsingh673 Před 2 lety

      Very nice my sister g

    • @sarbjitsinghsidhu5141
      @sarbjitsinghsidhu5141 Před 2 lety

      @@777SHARMA ji.... ASHLEELTA Likhde Comments krne ta Photos CHANDER SHEKHAR ji Azad 🔫. di nhi ji Sunny Leone di lgao ji....

  • @rightbro265
    @rightbro265 Před 2 lety +55

    ਉਹਨੇ ਕਿਥੇ ਸੁਖਾ ਜਿੰਦਾ ਜੰਮਣਾ ਸਾਧਾਂ ਦਿਆ ਡੇਰੇਆ ਤੇ ਫਿਰੇ ਚੋਕੀ ਖੇਡਦੀ

  • @jatt.isjatt
    @jatt.isjatt Před 2 lety +55

    ਦੁਨੀਆ ਦੁੱਖਾਂ ਦੀ ਭਰੀ ਪਈ ਹੈ,,,ਭੇਡ ਚਾਲ ਵਾਂਙੂ ਇਕੋ ਬਨੇ ਹੀ ਤੁਰ ਪੈਂਦੀ ਹੈ,,
    ਪਤਾ ਵੀ ਹੈ,,ਗੁਰੂ ਜੀ ਦਾ ਹੁਕਮ ਹੈ,,ਗੁਰੂ ਮਾਨਿਯੋ ਗ੍ਰੰਥ,,

    • @vanshdeepsingh3019
      @vanshdeepsingh3019 Před 2 lety

      ਬਾਬਾ ਜੀ ਦਸਨ ਇਹਨਾ ਤੇ ਪਹਿਰਾ ਕਿਹੜੇ ਗੁਰੂ ਪੀਰ ਦਾ ਹੋ ਸਾਨੂ ਦਸਨ

  • @lakhwindersingh-zp9ye
    @lakhwindersingh-zp9ye Před 2 lety +30

    ਹਰ ਕਿਸੇ ਦੀ ਅਪਣੀ ਜਿੰਦਗੀ ਚਲੋ ਅਪਣੀ ਚਾਲ !
    ਸੁਖ- ਸਕੂਨ ਹੈ ਜਿੱਥੋਂ ਮਿਲਦਾ ਲੈ ਲੈ ਮੇਰੇ ਯਾਰ!
    ਤੁਸੀਂ ਧਰਮ ਦੇ ਠੇਕੇਦਾਰੋ ਕਿਓਂ ਲੜੋਂ ਲੋਕਾਂ ਦੇ ਨਾਲ! 🙏🏻

  • @manrajbrah894
    @manrajbrah894 Před 2 lety +89

    ਪਤਰਕਾਰ ਤੇ ਪਰਚਾ ਹੋਣਾ ਚਾਹੀਦਾ ਲੋਕਾ ਨੂ ਵਹਿਮ ਭਰਮ ਵਿਚ ਪਾਇਆ ਜਾ ਰਿਹਾ ਆ ਸਤਿਕਾਰ ਕਮੇਟੀ ਵੀਰਾ ਨੂ ਕੁਝ ਕਰਨਾ ਚਾਹੀਦਾ ਇਹ ਲੋਕਾ ਤੇ ਇਕ ਵਾਰ ਸਿੰਘ ਵੀਰ ਆ ਗਏ ਸਬ ਬਦ ਹੋਜੇ ਗਾ

    • @Kabilshayari786
      @Kabilshayari786 Před 2 lety

      Tu saleya 💁

    • @gillsaab2460
      @gillsaab2460 Před 2 lety +2

      @@Kabilshayari786 ਸੱਚੀ ਗੱਲ ਕੌੜੀ ਲਗਦੀ ਤੁਹਾਨੂੰ

    • @davindersingh4327
      @davindersingh4327 Před 2 lety +1

      ਤੇਰੇ ਬੂ੩ੇ ਦਾ ਰਾਜ ਏ ਪਰਚਾ ਹੋਣਾ ਚਾਹੀਦਾ

    • @asharani6758
      @asharani6758 Před 2 lety

      Kyo parcha huna chaida..loka di sharda aa jithe mrji jan.oh kehra kehde ethe ayo..jenu jitho aram milda oh uthe ser jhuka skda aa.sgpc wale ja hor kon hunde aa rokan wale te parche krn wale..har jaga aa jande muhh chakk k eh kabja krn..sara dharam karam ehi jan de hor dharmik jaga sab galat aa eh golak chor sahi aa hena...sharam kro dhamkia dinde aa

    • @asharani6758
      @asharani6758 Před 2 lety

      SatkR commtie wale kon hunde parche krn wale te rokan wale..jna nu loki e paize dinde a golka da paisa eh khande aa

  • @navgill2249
    @navgill2249 Před 2 lety +6

    ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ਭਗਤ ਜਨਾ ਕੇ ਮਨ ਬਿਸਰਾਮ॥

  • @Jagdeepsingh-su5xz
    @Jagdeepsingh-su5xz Před 2 lety +2

    ਵਾਅ ਉਏ ਪੱਤਰਕਾਰ ਭਰਾਵਾ ,ਕਿਸੇ ਹੋਰ ਮੁੱਦਿਆ ਤੇ ਖਬਰਾਂ ਬਣਾ ਲੈ ,ਸਹੀ ਪੱਤਰਕਾਰ ਇਹੋ ਜਿਹੀਆ ਗੱਲਾ ਤੇ ਵਿਸ਼ਵਾਸ਼ ਨਹੀ ਕਰਦੇ ,ਉਹ ਤਰਕ ਨੂੰ ਪਹਿਲ ਦਿੰਦੇ ਆ ।ਪਰ ਤੂੰ ਭਰਾਵਾ ਅੰਧਵਿਸ਼ਵਾਸ਼ ਨੂੰ ਬੜਾਵਾ ਦਿੰਨਾ ।ਮੇਰਾ ਵੱਡਾ ਵੀਰ ਬਣਕੇ ਹੋਰ ਮੁੱਦਿਆ ਦੀ ਅਵਾਜ ਚੁੱਕ ।

  • @chardikalamalwanews
    @chardikalamalwanews Před 2 lety +3

    ਇਹ ਜੋ ਖ਼ਬਰ ਲੱਗੀ ਹੈ ਕਿ ਇਹ ਇੱਕ ਪਾਸੜ ਖ਼ਬਰ ਕਹਿ ਸਕਦੇ ਹਾਂ ਪਰ ਇਸ ਨੂੰ ਕੋਈ ਵੀ ਜਿਹੜਾ ਪੱਤਰਕਾਰ ਏ ਉਸ ਨੂੰ ਦੋਨੋਂ ਪੱਖ ਜ਼ਰੂਰ ਲੈਣੇ ਚਾਹੀਦੇ ਹੁੰਦੇ ਹਨ ਕਿਉਂਕਿ ਇੱਕਪਾਸੜ ਖ਼ਬਰ ਨਾ ਦੂਸਰੀ ਧਿਰ ਹੈ ਜਿਹੜੀ ਉਹ ਪਰਚਾ ਕਰਵਾ ਸਕਦੀ ਹੁੰਦੀ ਹੈ ਵੀ ਸਾਡਾ ਪੱਖ ਜਿਹੜਾ ਨਹੀਂ ਲਿਆ ਗਿਆ ਸੋ ਇਸ ਦੇ ਸਬੰਧ ਵਿੱਚ ਕਾਨੂੰਨੀ ਤੌਰ ਤੇ ਤਰਕਸ਼ੀਲਾਂ ਦਾ ਪੱਖ ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਸੀ ਜੋ ਪੱਤਰਕਾਰ ਨੇ ਲੈਣਾ ਜ਼ਰੂਰੀ ਨਹੀਂ ਸਮਝੀ ਜਾਂ ਪੱਤਰਕਾਰ ਯੂ ਟਿਊਬਰ ਹੋਣ ਕਾਰਨ ਇਸ ਗੱਲ ਬਾਰੇ ਜਾਣਕਾਰੀ ਨਹੀਂ ਰੱਖਦਾ ਸੌ ਪੱਤਰਕਾਰ ਵੀਰ ਨੂੰ ਤਰਕਸ਼ੀਲ ਵੀਰਾਂ ਦਾ ਪੱਖ ਲੈਣਾ ਜ਼ਰੂਰੀ ਸੀ

  • @navgill2249
    @navgill2249 Před 2 lety +5

    ਵਾਹਿਗੁਰੂ ਜੀ ਸੁਖਮਨੀ ਸਾਹਿਬ ਜੀ ਦਾ ਜਾਪ ਕਰੋ ਸਭ ਦੁਖ ਦੁਰ ਹੋਗੇ

  • @Singhw8i9292
    @Singhw8i9292 Před 2 lety +39

    ਗੁਰੂ ਗ੍ਰੰਥ ਸਾਹਿਬ ਕੋਲ ਕਿੰਨੀ ਵਾਰ ਗਏ

  • @BalwinderSingh-ug9fe
    @BalwinderSingh-ug9fe Před 2 lety +1

    ਲੋਕਾਂ ਦੀ ਦੁਕਾਨ ਚੱਲੇ ਨਾ ਚੱਲੇ ।ਪਰ ਬਾਬੇ ਦੀ ਦੁਕਾਨ ਚਲ ਰਹੀ ਹੈ ।ਅੰਧ ਸ਼ਰਧਾ ਅਗਿਆਨਤਾ ਹੈ ।ਮੈਨੂੰ ਤਾਂ ਇਹ ਲੱਗਿਆ ਕਿ ਇਹਨਾਂ ਵਿੱਚ ਮਾਂ ਬਾਪ ਦੀ ਸੇਵਾ ਕਰਨ ਵਾਲਾ ਕੋਈ ਵੀ ਨਹੀਂ ਹੈ ।
    ਜੇ ਅਸੀਂਸਾਂਭ ਲਈਏ ਆਪਣੇ ਮਾਪੇ ਰਬ ਤਾਂ ਫਿਰ ਮਿਲ ਜੁਗਾ ਆਪੇ ਗੁਰੂ ਤਾਂ ਸਾਨੂੰ ਮੁੜ ਮੁੜ ਇਹੀ ਸਮਝਾਣ ।

  • @lucky_657
    @lucky_657 Před 2 lety +130

    ਰਿਪੋਰਟਰ ਹੀ ਵਹਿਮੀ ਹੈ ਤੇ ਲੋਕਾਂ ਦਾ ਕੀ ਬਣੂ 🤣🤣🤣🤣🤣

    • @sikhnekanaamzindagi8746
      @sikhnekanaamzindagi8746 Před 2 lety +1

      ਏਹ ਸਾਡੇ ਪਿੰਡ ਰਾਮ ਦਿੱਤੇ ਵਾਲਾ (ਮਾਨਸਾ) ਤੋਂ ਹੀ ਆ.. ਪਰਿਵਾਰ ਵਾਲਿਆਂ ਨੇ ਓਸ ਦੀ ਸਰੀਰਕ ਰਚਨਾ ਨੂ ਰੱਬ ਬਣਾ ਕੇ ਦਿਖਾਉਣਾ ਸੁਰੂ ਕਰ ਦਿੱਤਾ
      😆 🤣

    • @777SHARMA
      @777SHARMA Před 2 lety +1

      ਰਿਪੋਰਟ ਨੀਂ ਵਹਿਮੀ,
      ਇਹ ਚਾਰ ਛਿੱਲੜਾਂ ਦੇ ਲਾਲਚ ਚ ਮਸ਼ਹੂਰੀ ਕਰ ਰਿਹਾ ਅੰਧ-ਵਿਸ਼ਵਾਸੀ ਦੀ ਦੁਕਾਨ ਦੀ

    • @baljidersinghsingh2718
      @baljidersinghsingh2718 Před 2 lety

      Babe.nanak.ne.sanu.vehma.bhrma.to.door.kita.si.reporter.sahib.

    • @manatnoor6524
      @manatnoor6524 Před 2 lety

      ਮੈਨੂੰ ਤਾਂ ਲੱਗਦਾ ਕਿ ਰਿਪੋਰਟ ਪੂਰੀ ਕਰ ਕੇ ਰਿਪੋਟਰ ਨੇ ਵੀ ਬਾਬੇ ਕੋਲ ਆਉਣਾ

  • @gill2895
    @gill2895 Před 2 lety +149

    ਕੋਈ ਚੰਗੀ ਚੀਜ਼ ਦਿਖਾ ਦਆ ਕਰਿਓ,ਇੰਡੀਆ ਤਾਂ ਪਹਿਲਾ ਹੀ ਤਬਾਹ ਹੋਇਆ ਪਿਆ ਏਨਾ ਕਰਕੇ

  • @kamaljitsingh8125
    @kamaljitsingh8125 Před 2 lety +3

    ਇਹ ਉਹ ਲੋਕ ਹਨ ਜੋ ਗੁਰਦੁਆਰਾ ਸਾਹਿਬ ਨਹੀ ਜਾ ਸਕਦੇ ਤੇ ਬਾਬੇ ਦੀ ਕਿਤੇ ਦਸ ਪਈ ਬਸ ਤੁਰ ਪਏ ਜੇ ਭੂਤਾਂ ਨੂੰ ਪੂਜੋਗੇ ਤਾਂ ਤੰਗ ਤਾਂ ਕਰਨਗੇ ਈ ਨਾਂ ਗੁਰੂਘਰ ਜਾਉਗੇ ਤਾਂ ਦੁਖ ਵਿੱਚ ਵੀ ਚੜਦੀ ਕਲਾ ਵਿੱਚ ਰਹੋਗੇ

  • @JATINDERSINGH-us3zi
    @JATINDERSINGH-us3zi Před 2 lety +81

    ਲੋਕ ਦੁਖੀ ਨੇ ਵਿਚਾਰੇ ਕੀ ਕਰਨ ? ਜਿਧਰ ਕੋਈ ਦੱਸਦਾ ਉਧਰ ਭੱਜਦੇ ਨੇ ।

    • @gillsaab2460
      @gillsaab2460 Před 2 lety +6

      ਜਿੰਦਗੀ ਚ ਦੁਖ ਸੁਖ ਤਾਂ ਆਉਦੇ ਈ ਰਹਿੰਦੇ ਗੁਰੂ ਗੋਬਿੰਦ ਸਿੰਘ ਜੀ ਤੇ ਕਿਨੇ ਕਸ਼ਟ ਆਏ ਉਹਦੇ ਤੌ ਸਿਖ ਲੋ ਕੁਸ਼

    • @sukhakaler6786
      @sukhakaler6786 Před 2 lety

      ਸਹੀ ਗੱਲ ਆ ਜਨਾਬ

    • @sukhakaler6786
      @sukhakaler6786 Před 2 lety

      @@gillsaab2460 p

    • @user-li6ro2wx8d
      @user-li6ro2wx8d Před 2 lety

      ਸੁਖੀ ਕੋਈ ਵੀ ਨਹੀ। ਸਭ ਚੋਜ਼ ਨੇ। ਕੋਈ ਦੱਸ ਕੇ ਪਰਦੇ ਚੱਕਦਾ ਕੋਈ ਨਹੀਂ

    • @karampunni1033
      @karampunni1033 Před 2 lety

      Bilkul shi kha bhaji

  • @PremSingh-fj4rz
    @PremSingh-fj4rz Před 2 lety +46

    28 ਸਾਲ ਦੇ ਬਾਬੇ ਦੀ ਮਾਤਾ 35ਸਾਲ ਦੀ ,ਸਾਫ ਪਾਖੰਡ ਦਿੱਖ ਰਿਹਾ ,😇💤😻

  • @kulvirsingh7590
    @kulvirsingh7590 Před 2 lety +9

    ਪੱਤਰਕਾਰ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਵਹਿਮ ਭਰਮ ਵਿੱਚ ਪਾ ਰਿਹਾ ਹੈ

  • @jindagill1463
    @jindagill1463 Před 2 lety +38

    ਰਿਪੋਰਟਰ ਵੀਰ ਤੂੰ ਤਾਂ ਥੋੜਾ ਬਹੁਤਾ ਸੋਚ
    ਤੂੰ ਪੜ੍ਹਿਆ ਲਿਖਿਆ ਲਗਦਾ
    ਤੁਹਾਡੇ ਵਰਗੇ ਲੋਕ ਹੀ ਏਨਾ ਪਖੰਡੀਆ ਦੀ ਜੈ ਜੈਕਾਰ ਕਰੌਂਦੇ ਆ

    • @nanunavi1234
      @nanunavi1234 Před 2 lety

      Sahi gll aa tuhadi..ehi chak de aa ..eho jehe malanga nu..

  • @user-li6ro2wx8d
    @user-li6ro2wx8d Před 2 lety +1

    ਗੱਲ ਸ਼ਰਧਾ ਦੀ ਹੈ। ਪੱਥਰ ਨੂੰ ਵੀ ਰੱਬ ਮੰਨ ਲਓ ਤਾਂ ਸ਼ਰਧਾ ਪੂਰੀ ਜਰੂਰ ਹੁੰਦੀ।
    ਆਹ ਸਿਰ ਤੇ ਜੋ ਦਸਤਾਰਾਂ ਸਜਾ ਕੇ ਦੇਹਧਾਰੀ ਸਾਧਾਂ ਕੋਲ ਜਾਂਦੇ ਮਰ ਜਾਓ ਸ਼ਰਮ ਨਾਲ। ਜਿੰਨਾ ਸਮਾਂ ਜਿੰਦਗੀ ਤਕਲੀਫ਼ਾਂ ਦੇਹ ਨਾਲ ਹੀ ਹਨ। ਕੋਈ ਵੀ ਆਪਣੇ ਘਰ ਖੁਸ਼ ਨਹੀ। ਇਹੋ ਜਿਹੇ ਲੋਕਾਂ ਤੋਂ ਆਪਣੀ ਹਾਲਾਤ ਸੁਧਾਰ ਨਹੀ ਹੁੰਦੀ ਦੂਜੇ ਨੂੰ ਕੀ ਸੁਧਾਰ ਕਰਨਗੇ। ਜੋ ਕਹਿੰਦੇ ਸਾਨੂੰ ਸੁਧਾਰ ਹੋਇਆ, ਕਿਤੇ ਸ਼ਰਧਾ ਨਾਲ ਆਪਣੇ ਗੁਰੂ ਘਰ ਜਾਓ (ਗੁਰੂਦੁਆਰਾ, ਮੰਦਰ, ਮਸਜਿਦ, ਚਰਚ) ਤਾਂ ਸੁਧਾਰ ਤਾਂ ਵੀ 100% ਹੋਵੇਗਾ।

  • @gameschannelstudio8704
    @gameschannelstudio8704 Před 2 lety +3

    ਬਾਬਾ ਨਾਨਕ ਸਭ ਤੋਂ ਵੱਡਾ ਧੰਨ ਧੰਨ ਬਾਬਾ ਨਾਨਕ ਦੇਵ ਜੀ

  • @amandeepsingh-yk4nt
    @amandeepsingh-yk4nt Před 2 lety +50

    ਪ੍ਰਮਾਤਮਾ ਜੀ ਸਭ ਨੂੰ ਖੁਸ਼ੀਆ ਬਖਸ਼ੋ

  • @balveersing7534
    @balveersing7534 Před 2 lety +61

    ਬੀਬੀ ਜੀ ਵਜਨ ਘੱਟ ਤੋਂ ਘੱਟ ਕਰੋ ਸਰੀਰ ਆਪ ਹੀ ਦੁਖ ਦੂਰ ਹੋ ਜਾਣਗੇ

    • @palklair6228
      @palklair6228 Před 2 lety +3

      ਬਲਵੀਰ ਸਿੰਘ ਜੀ ਇਹ ਲੋਕ ਨਹੀ ਸਮਝ ਸਕਦੇ।

    • @aravdeepsingh4125
      @aravdeepsingh4125 Před 2 lety +1

      👍👍👍👍👍👍👍

  • @Amandeepsingh-ei7qh
    @Amandeepsingh-ei7qh Před 2 lety +1

    ਮੈਂ ਇਕ Teacher ਹਾਂ , ਤੇ ਮੈਂ ਸਭ ਧਰਮਾਂ ਦਾ ਸਤਿਕਾਰ ਕਰਦਾ ਹਾਂ । ਧਰਮ ਕੋਈ ਵੀ ਮਾੜਾ ਨਹੀਂ , ਸਭ ਸਤਿਕਾਰ ਯੋਗ ਨੇ । ਪਰ ਜੋ ਵਹਿਮ ਭਰਮ ਅਸੀਂ ਪਾਲ ਰੱਖੇ ਨੇ ਓਹ ਮਾੜੇ ਨੇ । ਅਸੀਂ ਸਭ ਕੁੱਝ ਜਾਣਦੇ ਹੋਏ ਵੀ ਮੂਰਖ ਬਣਦੇ ਹਾਂ । ਮੰਗੋ ਓਸ ਤੋਂ ਜੋ ਦੇ ਸਕਦਾ ਹੋਵੇ , ...ਤੇ ...ਦੇਣ ਵਾਲਾ ਸਿਰਫ ਪ੍ਰਮਾਤਮਾ ਹੀ ਹੈ । ਤੇ ਇਹ ਗੱਲ ਮੂਰਖ ਤੋਂ ਮੂਰਖ ਬੰਦਾ ਵੀ ਜਾਣਦਾ ਏ।...ਇਸ ਗੱਲ ਨੂੰ ਬਾਬੇ ਦਾ ਪਰਿਵਾਰ ਵੀ ਜਾਣਦਾ ਹੈ ਕਿ ਸਾਡਾ ਬੱਚਾ ਜਨਮ ਤੋਂ ਹੀ ਕਿਸੇ ਬਿਮਾਰੀ ਤੋਂ ਪੀੜ੍ਤ ਹੈ । ਬਾਕੀ ਜੇ ਬਾਬੇ ਨੇ ਕਦੀ ਕੋਈ ਚਮਤਕਾਰ ਕੀਤਾ ਹੈ ਤਾਂ ਜੱਗ ਜਾਹਰ ਕਰੋ, ਪਰ ਮੈਨੂੰ ਨਹੀਂ ਲਗਦਾ ਕਿ ਇਹ ਬੱਚਾ ਕਦੀ ਬੋਲਿਆ ਵੀ ਹੋਵੇ । 28 ਸਾਲ ਓਮਰ ਹੋ ਜਾਣ ਤੇ ਵੀ ਬੱਚੇ ਵਿੱਚ ਕੋਈ devoplment ਨਹੀਂ । ਡਾਕਟਰਾਂ ਮੁਤਾਬਕ ਇਹ ਕੁੱਝ ਵੀ ਸੋਚਣ , ਸਮਝਣ ਅਤੇ ਕਰਨ ਤੋਂ ਅਸਮਰਥ ਹੈ । ਸੋ ਸੱਚ ਨੂੰ ਅਪਣਾਉਣ ਵਿੱਚ ਹੀ ਸਮਝਦਾਰੀ ਹੈ ਸੰਗਤ ਜੀ। . ਆਓ ਸਭ ਧਰਮਾਂ ਤੋਂ ਓਪਰ ਓੁਠ ਕੇ.... ਸਭ ਦੇ ਭਲੇ ਲਈ ਅਰਦਾਸ ਕਰੀਏ ..ਅਤੇ ਸਭ ਦੀ ਸੁੱਖ ਮੰਗੀੇਏ.....

  • @rubal.brar69
    @rubal.brar69 Před 2 lety +22

    Guru Nanak dev ji apni puri jindgi sanu sahi rah te dikhan layi laga gaye,par asi gurudwara sahib nu shad kede rahi pai gaye,rab sab nu samat bakshe,te apne charna nal lave

  • @SandeepKaur-lm9ks
    @SandeepKaur-lm9ks Před 2 lety +55

    ਲੋਕ ਨੂੰ ਮੂਰਖ ਨਾ ਬਣੋ ਪੈਸੇ ਕਮਾਉਣ ਦਾ ਚੰਗਾ ਸਾਧਨ ਹੈ ਕੰਮ ਕਰਨਾ ਨਹੀਂ ਪੈਣਾ ਰੋਟੀ ਪਾਣੀ ਚਲ ਪੈ

    • @sikhnekanaamzindagi8746
      @sikhnekanaamzindagi8746 Před 2 lety +1

      ਏਹ ਸਾਡੇ ਪਿੰਡ ਰਾਮ ਦਿੱਤੇ ਵਾਲਾ (ਮਾਨਸਾ) ਤੋਂ ਹੀ ਆ.. ਪਰਿਵਾਰ ਵਾਲਿਆਂ ਨੇ ਓਸ ਦੀ ਸਰੀਰਕ ਰਚਨਾ ਨੂ ਰੱਬ ਬਣਾ ਕੇ ਦਿਖਾਉਣਾ ਸੁਰੂ ਕਰ ਦਿੱਤਾ
      😆 🤣

    • @randeepvloge5784
      @randeepvloge5784 Před 2 lety +1

      @@sikhnekanaamzindagi8746 bhaji ye kise nu changa ni kena mada b na kaho Toanu changa ni lagda tusi na Dekho

  • @gsntv4702
    @gsntv4702 Před 2 lety +94

    ਬੀਬਾ ਧੌਣ ਨੂੰ ਵਲ ਨਾ ਪਵਾ ਲਵੀ 😂😂

  • @mangukulrian8328
    @mangukulrian8328 Před 2 lety +2

    ਇਹ ਇੱਕ ਅਸਧਾਰਨ ਬੱਚਾ ਹੈ ਨਾ ਕਿ ਕੋਈ ਦੈਵੀ ਸ਼ਕਤੀ , ਲੋਕਾਂ ਦੀ ਮੱਤ ਪਤਾ‌ ਨੀ‌ ਕਿਧਰ‌ ਗਈ ਐ‌। ਮਾਂ ਬਾਪ ਨੂੰ ਵਧੀਆ ਪੈਸੇ ਬਣਾਉਣ ਦਾ ਕੰਮ ਮਿਲਿਆ। ਗੁਰੂ ਗ੍ਰੰਥ ਸਾਹਿਬ ਜੀ ਤੋਂ‌ ਉਪਰ ਕੁਝ ਨਹੀਂ। ਗੁਰੂ ਰਾਮਦਾਸ ਜੀ ਮਿਹਰ ਕਰਨ ਸਦਬੁੱਧੀ ਬਖਸ਼ਣ ‌🙏🙏

  • @UttamSingh-rc9lz
    @UttamSingh-rc9lz Před 2 lety +33

    ਇਸ ਚੈਨਲ ਤੇ ਲੋਂਕਾਂ ਵਿੱਚ ਪਖੰਡਵਾਦ ਫੈਲਾਉਣ ਦਾ ਕੇਸ ਰਜਿਸਟਰ ਹੋਣਾਂ ਚਾਹੀਦੈ ।

  • @robindeepsingh9242
    @robindeepsingh9242 Před 2 lety +19

    Dhan Dhan Baba Deep Singh Ji Shaheed Maharaj Mahabali Yode 🙏🙏🙏

  • @brownboys1320
    @brownboys1320 Před 2 lety +93

    Guru ramdas nu yaad kro🙏🏻🙏🏻🙏🏻darbar sahib jao 🙏🏻🙏🏻🙏🏻🙏🏻🙏🏻kyo glt chakra ch pye o

  • @daljitkaur5824
    @daljitkaur5824 Před 2 lety +2

    ਕਿਤੇ ਕੁਸ ਨਹੀਂ ਬਿਨਾ ਗੁਰੂ ਗਰੰਥ ਸਾਹਿਬ ਤੋ🥀🌷

  • @jeetvirk07
    @jeetvirk07 Před 2 lety +8

    ਪੀਲੇ ਸੂਟ ਵਾਲੀ ਤਾਂ 5911 ਟਰੈਕਟਰ ਵਾਂਗੂੰ ਰੁਕਣ ਦਾ ਨਾਮ ਨਹੀਂ ਲੈਂਦੀ😂🤣

    • @AjitSingh-fe2yr
      @AjitSingh-fe2yr Před 2 lety

      😆😆😆😆👍

    • @jasschopra6404
      @jasschopra6404 Před 2 lety

      Tuse Chal ke dekhao 5911 mangu

    • @jasschopra6404
      @jasschopra6404 Před 2 lety

      Putt sokha thodi aa

    • @asharani6758
      @asharani6758 Před 2 lety

      Respect ni kr skde kise lady di ta mada v na bolo tUde ghr v mav bhen hon gia

    • @AjitSingh-fe2yr
      @AjitSingh-fe2yr Před 2 lety

      @@asharani6758 maava bhana na bhan ji par eda deep gale pa ka pakhand nhi kardea

  • @user-ti4vc7dl6r
    @user-ti4vc7dl6r Před 2 lety +46

    ਚੈਨਲ ਵਾਲਿਓ ਕੋਈ ਚੱਜ ਦੀ ਖਬਰ ਦਿਖਾਓ ਕਿ ਤੁਸੀ ਪਾਖੰਡਵਾਦ ਨੂੰ ਪਰਮੋਟ ਕਰੀ ਜਾਨੇ ਪਏ ਹੋ

    • @jpunia1342
      @jpunia1342 Před 2 lety +1

      Yes

    • @sidhusardar8539
      @sidhusardar8539 Před 2 lety +2

      ਸਹੀ ਗਲ ਹੈ

    • @sikhnekanaamzindagi8746
      @sikhnekanaamzindagi8746 Před 2 lety +1

      ਏਹ ਸਾਡੇ ਪਿੰਡ ਰਾਮ ਦਿੱਤੇ ਵਾਲਾ (ਮਾਨਸਾ) ਤੋਂ ਹੀ ਆ.. ਪਰਿਵਾਰ ਵਾਲਿਆਂ ਨੇ ਓਸ ਦੀ ਸਰੀਰਕ ਰਚਨਾ ਨੂ ਰੱਬ ਬਣਾ ਕੇ ਦਿਖਾਉਣਾ ਸੁਰੂ ਕਰ ਦਿੱਤਾ
      😆 🤣

  • @user-ss4vc4pf6i
    @user-ss4vc4pf6i Před 2 lety +40

    Guru Govind Singh ji sanu guru Granth Sahib ji de lar laa k gye c.apna Sara pariwar warta onha ne .pta ni kehri kurwani dekh k Lok Dereya te Jaan lag jande ne.🔥

    • @loveish7734
      @loveish7734 Před 2 lety

      Mere dilo 🌹🌹🌹🌹🌹🌹🌹thodi gall te

    • @loveish7734
      @loveish7734 Před 2 lety

      Satnam waheguru ji 🙏🙏🙏🙏🙏🙏 Satnam ji

    • @user-ss4vc4pf6i
      @user-ss4vc4pf6i Před 2 lety

      @@loveish7734 🙏

    • @harpreetbhullar9272
      @harpreetbhullar9272 Před 2 lety +1

      Guru peer sb ek a j apa chnga. Nhi khna marha v n kaho 🙏

  • @ManjeetSingh-gf1cm
    @ManjeetSingh-gf1cm Před 2 lety +3

    ੧ਓ ਸਵ ਜੀ ਤੁਮਾਰੇ ਜੀ ਤੰ ਜੀਆਂ ਕਾ ਦਾਤਾਰਾ ☬

  • @manatnoor6524
    @manatnoor6524 Před 2 lety +1

    Vekho duniya da ki haal ho reha rabb g ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਕਿ ਆ ਚਿਮਟੇ ਕੂ ਜਿੱਡੇ ਜਵਾਕ ਨੂੰ ਬਾਬਾ ਬਣਾਈ ਫਿਰਦੇ ਬਾਬਾ ਮੂੰਹ ਅੱਡ ਕੇ ਵੇਖੀ ਜਾਂਦਾ ।ਬਾਬੇ ਨੂੰ ਤਾਂ ਦੀਨ ਦੁਨੀਆਂ ਦੀ ਬਾਕੀ ਗਲ ਲੋਕਾ ਦੀ ਇਹ ਤਾ ਲਈ ਲਗ ਭੈਡਾ ਨੇ ਬਾਕੀ ਦੁੱਖ ਸੁੱਖ ਤਾਂ ਚੰਗੇ ਮਾੜੇ ਕਰਮਾਂ ਕਰਕੇ ਆਉਂਦੇ ਨੇ ਕੀ ਬਣੂੰ ਦੁਨੀਆ ਦਾ ਵਾਹਿਗੁਰੂ ਹੀ ਜਾਣਦਾ। ਪੁਲਿਸ ਵਾਲੇ ਦਾ ਵੀ ਦਿਮਾਗ ਘਾਹ ਚੁਗਣ ਗਿਆ ਜਾਪਦਾ ।ਬਾਕੀ ਮਾਤਾ ਨੇ ਚੰਗਾ ਜਵਾਬ ਦਿੱਤਾ

  • @jasbhullar2027
    @jasbhullar2027 Před 2 lety +12

    Oh paglo kdi gurdwara Sahib v Jaya Karo ta koi dukh na hove tuhnu duniya kider chali jandi waheguru ji 😭😭🙏🙏

  • @randhawa6819
    @randhawa6819 Před 2 lety +7

    ਵਾਹਿਗੁਰੂ ਜੀ ਸਭ ਦਾ ਭਲਾ ਕਰੇਉ ਬਾਬਾ ਜੀ 🙏🙏🥀🌹🌹🥀🥀🌺🌺🌺🌺🌺🌺🥀🥀🥀🌹🌹🌹

  • @PB16WALE_
    @PB16WALE_ Před 2 lety +1

    ਚੱਲ ਪਈ ਹੋਰ ਦੁਕਾਨ ਪਾਖੰਡ ਦੀ
    ਰਿਪੋਰਟਰ ਤੇ ਕਰੋ ਪਰਚਾ ਪਹਿਲਾ ਜੋ ਪਾਖੰਡ ਨੂੰ ਵਧਾ ਰਿਹਾ

  • @dildiyasadran2582
    @dildiyasadran2582 Před 2 lety +9

    ਬਾਬਾ ਜੀ ਨੂੰ ਪੁੱਛਿਆ ਕਰੋ ਜੀ ਵਾਹਿਗੁਰੂ ਜੀ ਮੇਹਰ ਕਰੇਂ

  • @JOHALDESIWEB
    @JOHALDESIWEB Před 2 lety +21

    ਪਹਿਲਾਂ ਪਹਿਲਾਂ ਕੋਈ ਨੀ ਪੇਸ਼ੇ ਲੈਂਦਾ ਬਾਅਦ ਵਿਚ ਪਤਾ ਲਗਦਾ

    • @angrejsingh2649
      @angrejsingh2649 Před 2 lety

      It is not right to say good or bad to anyone.

    • @sarbjitsinghsidhu5141
      @sarbjitsinghsidhu5141 Před 2 lety

      @@angrejsingh2649 ji.... Vekhoge jd PAKHANDi di KOTHI 🏫 bnega ji.... 🏡 🎊

  • @khairafamily7968
    @khairafamily7968 Před 2 lety +21

    ਗੁਰੂਬਾਣੀ ਦਾ ਪਾਠ ਕਰ ਲਿਆ ਕਰੋ ਲੋਕੋ

  • @amanpreetaulakh8809
    @amanpreetaulakh8809 Před 2 lety +17

    Waheguru ji da roj jap karo oh ap tuhade te mehar kare ga mere te waheguru ji ne bhot mehar kiti a eh meri jindgi da sach a 🙏

  • @gurpritsingh9301
    @gurpritsingh9301 Před 2 lety

    ਮੋਦੀ ਅਮਿਤ ਸ਼ਾਹ ਬੀਜੇਪੀ ਤੇ ਰਸਸ ਕੈਪਟਨ, ਬਾਦਲਾਂ ਦੇ ਟੱਬਰ, ਅਡਾਨੀ ਅੰਬਾਨੀ ਨੂੰ ਇਸ ਬਾਬੇ ਦੇ ਮੱਥਾ ਟਿਕਾਓ ਸ਼ਾਇਦ ਦੇਸ਼ ਦਾ ਕੁੱਝ ਭਲਾ ਹੋ ਜਾਵੇ l

  • @technicalanuji802
    @technicalanuji802 Před 2 lety +6

    ਜੇ ਕੋਈ ਕਰਾਮਾਤ ਆ ਭਾਈ ਬਾਬੇ ਚ ਤਾਈ ਦੁਨੀਆ ਪਟਿਆਲੇ ਤੋ ਚੱਲ ਕੇ ਆਉਦੀ ਆ

  • @gsdhillon-ff1ii
    @gsdhillon-ff1ii Před 2 lety +11

    ਵਾਹਿਗੁਰੂ ਅਕਲ ਬਖਸੇ ਸਾਰੇਅਾ ਨੂੰ

  • @raazrecordratia4723
    @raazrecordratia4723 Před 2 lety

    ਬਾਬਾ ਨਾਨਕ ਇਹਨਾਂ ਪੜੇ ਲਿਖੇ ਮੰਦਬੁੱਧੀ ਲੋਕਾਂ ਨੂੰ ਅਕਲ ਵਖਸ਼ੇ 🙏🏻

  • @HarjeetSingh-pt7sd
    @HarjeetSingh-pt7sd Před 2 lety +27

    VEER JI BABA JI NU KAH KE KISANA DE 3 KANOON RADH KARVA DO WAHEGURU JI KA KHALSA WAHEGURU JI KI FATHE RABB RAKHA

    • @JaswantSingh-xt3vs
      @JaswantSingh-xt3vs Před 2 lety +2

      Ke gal Una ne kale kanun Radh. Kraon Da babe ne theak Lea. Modi nu p. M banun wale ve aap Hu. Hun bhugtu

    • @gurveersingh1675
      @gurveersingh1675 Před 2 lety

      @@JaswantSingh-xt3vs ਦੂਰ ਫਿੱਟੇ ਮੂੰਹ ਤੇਰੀ ਸੋਚ ਦੇ ਬਾਬਾ ਹੋਰ ਲੋਕਾਂ ਦਾ ਭਲਾ ਕਰਦਾ ਉਹਨੇ ਕਿਸਾਨਾਂ ਵਾਰੇ ਕਹਿ ਦਿੱਤਾ ਕੀ ਮਾੜਾ ਬੋਲ ਦਿੱਤਾ

    • @3rz1f6
      @3rz1f6 Před 2 lety

      @@gurveersingh1675 bai babe nu kuj pata hove tan
      Bas lok pakhand karde firde

    • @poojasidhu8561
      @poojasidhu8561 Před 2 lety

      ☺️☺️☺️☺️

    • @poojasidhu8561
      @poojasidhu8561 Před 2 lety

      🤣🤣🤣🤣

  • @gopidhaliwal4693
    @gopidhaliwal4693 Před 2 lety +6

    ਬਾਬਾ ਤਾ ਸਾਰੇ ਹਸਪਤਾਲ ਬੰਦ ਕਰਾੳੂ ਲੋਕੀ ਇਕ ਦੂਜੇ ਮਗਰ ਲਗੇ ਅੰਧिਵਸਵਾਸ ਹੈ ਬੀਬੀਅਾ ਹੀ ਬਾिਬਅਾ ਦੀ ਤਰॅਕੀ ਕਰਦੀਅਾ ਬਾਬਾ ਪिਹਲਾ ਅਾਪ ਠੀਕ ਹੋਵੇ

    • @sikhnekanaamzindagi8746
      @sikhnekanaamzindagi8746 Před 2 lety

      ਏਹ ਸਾਡੇ ਪਿੰਡ ਰਾਮ ਦਿੱਤੇ ਵਾਲਾ (ਮਾਨਸਾ) ਤੋਂ ਹੀ ਆ.. ਪਰਿਵਾਰ ਵਾਲਿਆਂ ਨੇ ਓਸ ਦੀ ਸਰੀਰਕ ਰਚਨਾ ਨੂ ਰੱਬ ਬਣਾ ਕੇ ਦਿਖਾਉਣਾ ਸੁਰੂ ਕਰ ਦਿੱਤਾ
      😆 🤣

  • @harjindkaurvlogs
    @harjindkaurvlogs Před 2 lety +28

    😂😂😂ਆ ਜਵਾਕ ਨੂੰ ਕਹੋ ਮੋਦੀ ਦਾ ਹੱਲ ਕਰ.....ਕਿਸਾਨ ਵਿਚਾਰੇ ਦਿੱਲੀ ਬੈਠੇ ਆ....ਹੱਕ ਹੀ ਦੁਵਾ ਦਿਓ....ਕਿਓਂ ਪਾਖੰਡ ਕਰਦੇ ਹੋ....ਬੱਸ ਕਰਜੋ 👏🏻👏🏻👏🏻ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਵੀ ਨਹੀਂ ਕਮਲਿਓ....ਗੁਰੂ ਰਾਮਦਾਸ ਦੇ ਦਰ ਤੋਂ ਦੁੱਖ ਟੁੱਟ ਦੇ ਆ,,,,,ਸਿਰ ਘੁੰਮਾਂ ਘੁੰਮਾਂ ਕੇ ਕਿਉਂ ਪਾਖੰਡ ਕਰਦੇ ਹੋ....ਪੱਤਰਕਾਰ ਨੇ ਜਮਾ ਹੀ ਸ਼ਰਮ ਲਾਹ ਲਈ....ਸਾਈਕੋ,,,,,ਆ ਲੋਕ 😡ਕਸ਼ਮੀਰ ਦਾ ਮਸਲਾ ਹੱਲ ਕਰਵਾ ਦੇ ਜਵਾਕ ਨੂੰ ਕਹਿਕੇ ਫ਼ੌਜੀ ਵੀਰ ਕਿਉਂ ਸ਼ਹੀਦ ਹੋ ਰਹੇ ਆ......

    • @baljitbrarbrar5678
      @baljitbrarbrar5678 Před 2 lety +1

      ਇਹ ਪੱਤਰਕਾਰ ਪਾਖੰਡ ਵਾਦ ਨੂੰ ਬੁੜਾਵਾ ਦੇ ਰਹੇ ਹਨ,,,ਇਨੀ ਸ਼ਕਤੀ ਵਾਲੇ ਬਾਬੇ ਨੂੰ ਕਿਸਾਨੀ ਵਾਲਾ ਮਸਲਾ ਹੱਲ ਕੀਤਾ ਜਾਵੇ,,,

    • @HarjinderSingh-pt2ln
      @HarjinderSingh-pt2ln Před 2 lety

      Tuhda nam vi harjinder kaur a mera nam vi harjinder a same here

  • @singhisking1711
    @singhisking1711 Před 2 lety +25

    Pta ni rab kehdyan rangan vich Raji...Waheguru ji 🙏 mehar kro

  • @kuldipsingh6521
    @kuldipsingh6521 Před 2 lety +15

    ਪੜੇ ਲਿਖੇ ਬੇਵਕੂਫ ਮਗਰ ਲਗ ਜਾਦੇ

  • @BaljitChahal16
    @BaljitChahal16 Před 2 lety +20

    ਓਹਦਾ ਸਰੀਰਕ ਵਿਕਾਸ ਨੀ ਹੋਇਆ ਪਤਾ ਨੀ ਕਿਹੜੀ ਕਮੀ ਕਰਕੇ ਓਹ ਕਿੰਨਾ ਦੁਖੀ ਹੋਣਾ..ਤੇ ਤੁਸੀਂ ਓਹਨੂੰ ਆਪਣਾ ਬਿਜਨਸ ਕਰਨ ਦਾ ਜਰੀਆ ਬਣਾ ਲਿਆ

    • @sikhnekanaamzindagi8746
      @sikhnekanaamzindagi8746 Před 2 lety

      ਏਹ ਸਾਡੇ ਪਿੰਡ ਰਾਮ ਦਿੱਤੇ ਵਾਲਾ (ਮਾਨਸਾ) ਤੋਂ ਹੀ ਆ.. ਪਰਿਵਾਰ ਵਾਲਿਆਂ ਨੇ ਓਸ ਦੀ ਸਰੀਰਕ ਰਚਨਾ ਨੂ ਰੱਬ ਬਣਾ ਕੇ ਦਿਖਾਉਣਾ ਸੁਰੂ ਕਰ ਦਿੱਤਾ
      😆 🤣

    • @rajusidhu2582
      @rajusidhu2582 Před 2 lety +1

      ਸਰੀਰ ਦਾ ਵਿਕਾਸ ਨਾ ਹੋਣ ਕਰਕੇ ਉਸ ਦਾ ਕੱਦ 22 ਇੰਚ ਰਹਿ ਗਿਆ ਇਹਨਾਂ ਚੇਲਿਆਂ ਨੇ ਆਪਣਾ ਧੰਦਾ ਬਣਾ ਲਿਆ ਪੜੇ ਲਿਖੇ ਲੋਕ ਹੋਣ ਕਰਕੇ ਵੀ ਇਹਨਾਂ ਦੇ ਵਿਸ਼ਵਾਸ ਰਖਦੇ ਨੇ

    • @jaspreetkaur550jas
      @jaspreetkaur550jas Před 2 lety

      You are Right so sad for this moment god is one

    • @palklair6228
      @palklair6228 Před 2 lety +1

      ਵਾਹ!! ਬਲਜੀਤ ਸਿੰਘ ਜੀ!! ਤੁਸੀ 100%✓✓✓✓✓✓✓

  • @singhgora8779
    @singhgora8779 Před 2 lety +8

    ਓ ਮਾਤਾ ਸਿਰ ਦੁਖਣ ਲੱਗ ਜਵੇ ਗਾ ਬਸ ਕਰ ਤੂੰ ਪਤਾ ਵੀ ਤੂੰ ਸੀਰਾ ਕਰਦੀ ਆ ਬਸ ਬਸ

  • @daljitkaur5824
    @daljitkaur5824 Před 2 lety +1

    ਜਿਥੇ ਬੰਦੇ ਆ "" ਡਰ ਨਹੀ ਓ ਜਨਾਨੀਆ ਫਿਰਦੀਆ ਨੇ ਰੰਬ ਤਾ ਸਭ ਵਿਚ ਹੈ

  • @arshsandhu9936
    @arshsandhu9936 Před 2 lety

    ਘਰ ਦਿਆਂ ਨੂੰ ਭਾਂਵੇ ਰੋਟੀ ਨਾਂ ਪੁੱਛਦੀਆਂ ਹੋਣ। ਵਿਹਲੇ ਲੋਕ ਭੇਡ ਚਾਲ ਫੜੀ ਲੋਕਾਂ ਨੇ। ਇਸ ਪੁਛੋ ਇਹ ਰੱਬ ਏ ਜਿਹੜਾ ਲੋਕਾਂ ਦਾ ਭਲਾ ਕਰਦੀ ਹੈ।

  • @rsingh3453
    @rsingh3453 Před 2 lety +5

    Jithey jihdi Lagi aw tu Lagi Rehan de 🙏

  • @harmindersingh4119
    @harmindersingh4119 Před 2 lety +13

    ਇਹ ਬੀਬੀ ਜੀ ਤੂੰ ਖੇਡਣ ਦਾ ਢੌਂਗ ਕਿਥੋਂ ਸਿੱਖ ਲਿਆ

  • @harwinderkaur3026
    @harwinderkaur3026 Před 2 lety +1

    ਰਿਪੋਰਟ ਸਹਿਬ ਜੇ ਤੇਰਾ ਕੰਮ ਨਹੀਂ ਚੱਲਦਾ ਐਥੇ ਮੱਥਾ ਮਾਰਨ ਨਾਲੋਂ ਬਾਬੇ ਨੂੰ ਕਹਿ ਕੇ ਤੈਨੂੰ ਵੀ ਕੋਈ ਹੋਰ ਕੰਮ ਕਰਨ ਲਈ ਤਾਕਤ ਬਖਸ਼ੇ ।

  • @shinda_di_kmli_k
    @shinda_di_kmli_k Před 2 lety +1

    🤗🤗🤗🤗🤗🤗🤗🤗🤗🤗SADE te v mehr kryou🥰🥰🥰🥰

  • @devil2631
    @devil2631 Před 2 lety +16

    End wale step ch aunty ne mandy nu fail krta 😂😂😂

  • @dildiyasadran2582
    @dildiyasadran2582 Před 2 lety +9

    ਬੀਬੀ ਜੀ ਮਾਤਾ ਰਾਣੀ ਜੀ ਨੂੰ ਨਾ ਬਦਨਾਮ ਕਰੋ ਕੱਲੇ ਬਾਬਾ ਜੀ ਨੂੰ ਕਰਾ ਮਾਤ ਕਰਨ ਦਿਉਂ ਭੈਣ ਜੀ ਵਾਲ ਖਿਲਾਰੇ ਲੋਕਾਂ ਨੂੰ ਵੇਖਣ ਦਿਉਂ ਭੈਣ ਜੀ ਬਾਬਾ ਜੀ ਨੂੰ ਵੇਖਣ ਦਿਉਂ

  • @dhillonsaab3241
    @dhillonsaab3241 Před 2 lety

    ਇਹ ਰਿਪੋਰਟ ਮਸ਼ਹੂਰੀ ਕਰਨ ਆਇਆ। ਬਹੁਤ ਵਧੀਆ ਵੀਰ ਸਾਡੇ ਦੇਸ਼ ਵਿੱਚ ਕਿਹੜਾ ਕੋਈ ਹੋਰ ਕੰਮ ਆ। ਬੇਰੁਜ਼ਗਾਰੀ ਦੂਰ ਕਰਨ ਦਾ ਸਭ ਤੋਂ ਸੌਖਾ ਤਰੀਕਾ ਅਾਉ ਸਾਰੇ ਅਾਪਾ ਵੀ ਰੱਬ ਨਾ ਤੇ ਬਿਜਨਸ਼ ਕਰੀਏ। ਤੇ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਮਿਲੇ। ਇਸ ਵਿੱਚ ਕੋਈ ਵੀ ਚੀਜ਼ ਨੂੰ ਬਣਾ ਕੇ ਮਾਰਕੀਟ ਵਿੱਚ ਵੇਚਣ ਦੀ ਲੋੜ ਨਹੀਂ। ਬਸ ਗੱਲਾਂ ਦੇ ਜਹਾਜ਼ ਬਣਾ ਕੇ ਉਡਾਉਣੇ ਆ।

  • @HardeepSingh-qk3vw
    @HardeepSingh-qk3vw Před 2 lety

    ਗੁਰੂ ਪਿਤਾ ਨੇ ਇਹਨਾ ਲੋਕਾ ਲਈ ਆਪਣਾ ਪਰਿਵਾਰ ਵਾਰ ਦਿੱਤਾ ਸੀ ਸਰਮ ਨੀ ਮੰਨਦੇ ਲੋਕ ਗੁਰੂ ਘਰ ਜਾਣ ਵੇਲੇ ਇਹਨਾ ਦੇ ਦੰਦਲ ਪੈਦੀ ਏ ਇੱਥੇ ਅੰਧ ਵਿਸਵਾਸਾ ਕੋਲ ਭੱਜੇ ਜਾਦੇ ਨੇ 🙏

  • @sarpreetsingh673
    @sarpreetsingh673 Před 2 lety +6

    Dhan guru ramdas g kirpa kro loka tye

  • @randhawa6819
    @randhawa6819 Před 2 lety +4

    ਜੇ ਕੋਈ ਚੋਰੀ ਪਰਦੇ ਨਾਲ ਆਉਦਾ ਬਾਬੇ ਦੇ ਤਾ ਇਹ ਕੈਮਰੇ ਵਾਲੇ ਸਭ ਦੇ ਭੇਤ ਖੋਲ ਦਿੰਦੇ ਆ

  • @gameschannelstudio8704

    ਘਰ ਵਿਚ ਬੈਠ ਕੇ ਬਾਣੀ ਪੜੌ ਬਾਬੇ ਨਾਨਕ ਨੇ ਆਪੇ ਦੁੱਖ ਦੂਰ ਕਰਨੇ ਤੁਹਾਡੇ

  • @rohisinghdhaliwal6539
    @rohisinghdhaliwal6539 Před 2 lety

    ਦਿੱਲੀ ਬਰਡਰ ਤੇ ਭੇਜ ਦਿਊ ਬਾਬੇ ਨੂੰ ਸਾਇਦ ਮੋਦੀ ਸਰਕਾਰ ਮੰਨ ਜਾਵੇ

  • @gurbindersingh1018
    @gurbindersingh1018 Před 2 lety +21

    ਆ ਬੰਦਾ ਪੱਤਰਕਾਰ ਕਿਵੇ ਬਣ ਗਿਆ ਯਾਰ 🙄🙄🙄🙄

    • @sarbjitsinghsidhu5141
      @sarbjitsinghsidhu5141 Před 2 lety

      He is Top 👆 in journalism class in Oxford 🎪 University 🏰.......... 😍 😂 😂 😂 😂 😂 😂 😂 😂 😂

  • @daljitkaur7222
    @daljitkaur7222 Před 2 lety +16

    ਚੈਨਲ ਵਾਲੇ ਲੋਕ ਵੀ ਪਾਗ਼ਲ ਨੇ ਜਿਹੜੇ ਇਥੇ ਤੁਰੇ ਫਿਰਦੇ ਨੇ

    • @surjitsingh-mb9ui
      @surjitsingh-mb9ui Před 2 lety +1

      ਇਹਨਾਂ ਤੇ ਅੰਧਵਿਸ਼ਵਾਸ ਫੈਲਾਉਣ ਦਾ ਕੇਸ ਦਰਜ ਹੋਣਾਂ ਚਾਹੀਦਾ ਹੈ

  • @gurmailsingh6601
    @gurmailsingh6601 Před 2 lety

    ਭਖਡ ਜੀਨੇ ਮਰਜੀ ਕਰੀ ਜਾਊ ਵਾਹਿਗੁਰੂ ਜੀ ਉਪਰ ਕੋਈ ਚੀਜ ਭੇਡ ਚਾਲ ਬੁੜੀਆਂ ਕਿਸ਼ੇ ਪਾਂਸੇ ਲਗ ਨਾ ਜਾਨ ਇਕ ਇਟ ਰਖ ਲਵੋਂ ਔਰਤ ਉਸ ਨੂੰ ਵੀ ਪੁਜਨ ਲਗ ਜਾਵੇ ਗੀ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ

  • @godgameryt2461
    @godgameryt2461 Před 2 lety

    ਸਾਤਿਨਾਮ ਵਾਹਿਗੁਰੂ ਜੀ ਅਕਾਲ ਪੁਰਖ ਕਿਸਮਤ ਖੌਲਦਾ ਸਭ ਦੀ ਸਭ ਦੁਨੀਆ ਬੰਸ ਹੈ ਅਕਾਲ ਦੀ ਖੇਡ ਖਤਮ ਹੋਣ ਨਹੀ ਸਰਬੱਤ ਦੇਭਾਲੇ

  • @teejay9776
    @teejay9776 Před 2 lety +10

    God is everywhere 🙏

  • @Riyansh-ff2xg
    @Riyansh-ff2xg Před 2 lety +5

    Jai ho baba g ki..🙏

  • @parwinderkumarparwinder2457

    ਯਾਰ ਲੋਕਾਂ ਦਾ ਤਾ ਪਤਾ ਨਹੀਂ ਠੀਕ ਹੋਣ ਜਾ ਨਾ ਹੋਣ ਬਾਬੇ ਦੇ ਪਰਿਵਾਰ ਦਾ ਤੋਰੀ ਫੁਲਕਾ ਚੰਗਾ ਚਲ ਪਿਆ ਲਗਦਾ ਜੀ ਕਰਦਾ ਮੈਂ ਵੀ ਬਾਬਾ ਹੁੰਦਾ ਚਲਦਾ ਮੇਰਾ ਦਾਬਾ 😃😄😁🥰

  • @amritsingh4924
    @amritsingh4924 Před 2 lety +1

    ਪਰਮਾਤਮਾ ਪਤਾ ਨਹੀਂ ਕਦੋਂ ਕਿਸ ਤੋਂ ਭਲਾ ਕਰਨ ਲਈ ਭੇਜ ਦੇਵੇ ਇਥੇ ਉਮਰ ਨਾਲ ਕੋਈ ਸੰਬੰਧ ਨਹੀਂ ਹੁੰਦਾ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਦੀ ਉਮਰ ਸਿਰਫ 8ਸਾਲ ਦੀ ਹੀ ਸੀ ਸੋ ਗਲਤ ਕੁਮੈਂਟ ਨਾ ਕਰਿਆ ਕਰੋ ਜੀ!ਸੋ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ ਅਨਿਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ

  • @mandeepsinghbuttar2194
    @mandeepsinghbuttar2194 Před 2 lety +6

    ਅਸੀਂ ਗ‌ਏ ਸੀ ਬਾਬੇ ਨੇ ਪਹਿਲੀ ਵਾਰ 5000 ਰੁਪਏ ਮੰਗੇ ਤੇ ਦੂਜੀ ਵਾਰ 25000 ਰੁਪਏ ਮੰਗੇ ਸਾਰੇ ਗੱਪ ਮਾਰਦੇ ਆ

    • @Sandeepkaur-ux6os
      @Sandeepkaur-ux6os Před 2 lety +1

      Sade kolo v mage c pasie

    • @bitasama6306
      @bitasama6306 Před 2 lety +1

      @Harleen Kaur tuci kehda Hun tweet krwona je

    • @sikhnekanaamzindagi8746
      @sikhnekanaamzindagi8746 Před 2 lety

      ਏਹ ਸਾਡੇ ਪਿੰਡ ਰਾਮ ਦਿੱਤੇ ਵਾਲਾ (ਮਾਨਸਾ) ਤੋਂ ਹੀ ਆ.. ਪਰਿਵਾਰ ਵਾਲਿਆਂ ਨੇ ਓਸ ਦੀ ਸਰੀਰਕ ਰਚਨਾ ਨੂ ਰੱਬ ਬਣਾ ਕੇ ਦਿਖਾਉਣਾ ਸੁਰੂ ਕਰ ਦਿੱਤਾ
      😆 🤣

  • @azadsingh5690
    @azadsingh5690 Před 2 lety +5

    Ki bnu duniya daa sache patshah waheguru jaane

  • @SukhjinderSingh-mg7ms
    @SukhjinderSingh-mg7ms Před 2 lety +1

    ਮੂਰਖ ਲੋਕੋ, ਕੋਈ ਬੰਦਾ ਰੱਬ ਨਹੀ, ਜਦੋ ਗੂਰੂ ਨਾਨਕ ਸਾਹਿਬ ਕੇਹ ਗਏ ਨੇ , ਗੂਰੂ ਗਰੰਥ ਸਾਹਿਬ ਤੋ ਵੱਡਾ ਕੋਈ ਨਹੀਂ,

  • @n.r.d.h3944
    @n.r.d.h3944 Před 2 lety +2

    ਨਮੂਨਿਆਂ ਦੀ ਕੱਮੀ ਨਹੀਂ ਸਾਡੇ desh ਵਿਚ।ਸਬ ਤੋਂ ਵੱਡਾ ਨਮੂਨਾ reporter ਹੈ ਜੋ ਲੋਕਾਂ ਨੂੰ ਵਹਿਮਾਂ ਪਰਮਾ ਵਿੱਚ ਪਾ ਰਿਹਾ ਹੈ।😁😁😁😁😁

  • @user-ss4vc4pf6i
    @user-ss4vc4pf6i Před 2 lety +12

    Guru Govind Singh ji sanu guru Granth Sahib ji de lar laa k gye c.apna Sara pariwar warta onha ne .pta kehri kurwani dekh k Lok Dereya te Jaan lag jande ne.

  • @srandhawasingh7440
    @srandhawasingh7440 Před 2 lety +13

    Waheguru ji 🙏🙏🙏🙏🙏

  • @user-bs7lw9km4e
    @user-bs7lw9km4e Před 2 lety

    ਬਾਬਾ ਤਾ ਆਪ ਹੀ ਬਾਹਰ ਭੱਜਿਆ ਜਾਉ ਜਦੋਂ ਪਿੱਲੇ ਸੁੱਟ ਵਾਲੇ ਦੇ ਗਾਡ ਤੇ ਪੰਜ ਸੱਤ ਡਾਗਾ ਪਈ ਆ

  • @tajpreetsingh3749
    @tajpreetsingh3749 Před 2 lety +1

    ਰਿਪੋਟਰ ਨੂੰ ਸ਼ਰਮ ਆਉਣੀ ਚਾਹੀਦੀ ਹੈ

  • @preetnijjar6533
    @preetnijjar6533 Před 2 lety +5

    Guru garnth shab to vada kuj ni hga eh duniya te wmk eina looka te 🙏

  • @jagdevsingh7524
    @jagdevsingh7524 Před 2 lety +9

    ਵੀਰ ਤੁਸੀਂ ਕੈਪਸ਼ਨ ਲਿਖੀ ਹੈ ਕਿ ਦੇਖੋ ਕੀ ਹੋਇਆ ਜਦੋਂ ASI ਚੌਂਕੀ ਤੇ ਆਇਆ। ਫਿਰ ਦਿਖਾਇਆ ਤਾਂ ਹੈ ਨਹੀਂ ਕਿ ਕੀ ਹੋਇਆ ??? ਐਂਵੇਂ ਟੀ ਆਰ ਪੀ ਦੇ ਚੱਕਰ ਵਿੱਚ ਅੰਧਵਿਸ਼ਵਾਸ ਨਾਂ ਫੈਲਾਉ। ਜੋ ਲੋਕ ਆ ਰਹੇ ਹਨ, ਉਨ੍ਹਾਂ ਦਾ ਆਪਣਾ ਵਿਸ਼ਵਾਸ ਹੈ। ਵਾਹਿਗੁਰੂ ਉਨ੍ਹਾਂ ਸਭ ਦੇ ਦੁੱਖ ਦੂਰ ਕਰੇ। ਬਾਬੇ ਦਾ ਪ੍ਰੀਵਾਰ ਗਰੀਬ ਪ੍ਰੀਵਾਰ ਹੈ, ਜਿਵੇਂ ਚੱਲਦਾ ਹੈ ਵਿਚਾਰਿਆਂ ਦਾ, ਠੀਕ ਹੈ।

    • @sikhnekanaamzindagi8746
      @sikhnekanaamzindagi8746 Před 2 lety

      ਏਹ ਸਾਡੇ ਪਿੰਡ ਰਾਮ ਦਿੱਤੇ ਵਾਲਾ (ਮਾਨਸਾ) ਤੋਂ ਹੀ ਆ.. ਪਰਿਵਾਰ ਵਾਲਿਆਂ ਨੇ ਓਸ ਦੀ ਸਰੀਰਕ ਰਚਨਾ ਨੂ ਰੱਬ ਬਣਾ ਕੇ ਦਿਖਾਉਣਾ ਸੁਰੂ ਕਰ ਦਿੱਤਾ
      😆 🤣

    • @jagdevsingh7524
      @jagdevsingh7524 Před 2 lety

      @@sikhnekanaamzindagi8746 ਜੀ ਵੀਰ ਜੀ, ਸਾਡੇ ਵਿੱਚ ਇਹ ਹੀ ਘਾਟ ਹੈ, ਅਸੀਂ ਬੜੀ ਛੇਤੀ ਇਨ੍ਹਾਂ ਗੱਲਾਂ 'ਤੇ ਵਿਸ਼ਵਾਸ ਕਰ ਲੈਂਦੇ ਹਾਂ। ਜਿੱਥੇ ਵਿਸ਼ਵਾਸ ਕਰਨਾ ਹੈ ਮਤਲਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ, ਉੱਥੇ ਕਰਦੇ ਨਹੀਂ।

  • @BALJITSINGH-ez5xy
    @BALJITSINGH-ez5xy Před 2 lety +2

    ਲੋਕੋ ਸਮਜ ਜ।ਉ ਸਭ ਪਖੰਡ ਚਲਾ, ਰਹੇ ਇਹ ਲੋਕ ਨ।ਮ ਜਪੋ ਆਪਣੇ ਇਸ਼ਟ ਆਪਣੇ ਧਰਮ ਨ।ਲ ਜੁੜੇ

  • @surjeetkaur7769
    @surjeetkaur7769 Před 16 dny

    ਜੈ ਮਸਤਾਂ ਦੀ ਜਿਹੜੇ ਮੁਸ਼ਟੰਡੇ ਬਾਬੇ ਬਣੇ ਹੋਏ ਨੇ ਹਾਰ ਪਾਉਂਦੇ ਨੋਟਾਂ ਦਾ 20 20 ਹਜਾਰ ਰੁਪਈਆ ਮੰਗਦੇ ਨੇ ਉਨਾਂ ਕੋਲ ਵੀ ਜਾਓ ਉਨਾਂ ਨੇ ਗੰਦ ਪਾਇਆ ਹੋਇਆ ਹੈ ਬਹੁਤ ਦੇਖਦੇ ਹਾਂ ਅਸੀਂ ਯੂਟਬ ਤੇ ਇਹ ਵਿਚਾਰੇ ਗਰੀਬ ਬੰਦੇ ਨੇ ਜੇ ਇਹ ਕਮਾ ਕੇ ਖਾ ਰਹੇ ਨੇ ਤੇ ਲੋਕਾਂ ਦਾ ਕੀ ਦੁਖਦਾ ਜਿਹੜੇ ਲੋਕ ਇੰਨੇ ਇੰਨੇ ਡੇਰੇ ਬਣਾ ਕੇ ਬੈਠੇ ਨੇ ਗੰਦ ਪਾਇਆ ਹੋਇਆ ਲੋਕਾਂ ਨੇ ਜੇ ਸਾਡਾ ਕੋਈ ਭਲਾ ਹੋਏਗਾ ਤੇ ਅਸੀਂ ਦੇਵਾਂਗੇ ਵੀ ਸਭ ਕੁਝ ਜਿੰਨੇ ਫੜਨਾ ਫੜ ਲਵੇ ਸਾਰਾ

  • @ravneetsingh6965
    @ravneetsingh6965 Před 2 lety +5

    Trust on God 🙏

  • @sidhusardar8539
    @sidhusardar8539 Před 2 lety +3

    ਬਾਈ ਏ ਚੱਲੀ ਮਗਰ ਭੱਲੀ ਏ।
    ਇਸ ਚੈਨਲ ਵਾਲੇ ਬਾਈ ਨੂੰ ਬੇਨਤੀ ਹੈ ਕਿ ਲੋਕਾਂ ਨੂੰ ਗੁੰਮਰਾਹ ਮੂਰਖ ਨਾ ਬਣਾਓ । ਦੂਜਿਆਂ ਲੋਕਾਂ ਨੇ ਇਸ ਵੀਡੀਓ ਦੇਖਕੇ ਠੱਗੇ ਜਾਣਾ ਉਹਨਾ ਦਾ ਪਾਪ ਤੁਹਾਨੂੰ ਵੀ ਲਗਣਾ। ਜੇ ਬਾਬਾ ਏਨਾ ਸਕਤੀਸਾਲੀ ਹੈ ਤਾਂ ਕਿਸਾਨੀ ਅੰਦੋਲਨ ਹੱਲ ਕਰੇ ਜੋ ਮੂੰਹ ਮੰਗੂ ਉਹ ਕਰਾਂਗੇ
    ਨਹੀਂ ਤਾਂ ਪਾਖੰਡਵਾਦ ਬੰਦ ਕਰ ਦਿਉ।

    • @mikarai9566
      @mikarai9566 Před 2 lety +1

      ਵੀਰ ਜੀ ਸ਼ਕਤੀਸ਼ਾਲੀ ਤਾ ਉਹ ਲੋਕ ਨੇ ਜਿਹੜੇ ਅੱਜ ਵੀ ਬਾਦਲਾਂ ਦੀਆਂ ਰੈਲੀਆਂ ਵਿੱਚ ਜਾਂਦੇ ਨੇ ਬਾਕੀ ਗੱਲ ਨਾਨਕਸਰ ਕਲੇਰਾਂ ਦੇ ਬਾਬੇ ਲੱਖੇ ਦੀ ਉਹ ਵੀ ਬੋਲੀ ਮੋਦੀ ਦੀ ਹੀ ਬੋਲਦਾ ਜਦੋਂ ਆਪਣੇ ਹੀ ਦੁਸ਼ਮਣ ਹੋ ਜਾਣਗੇ ਤੇ ਬਾਕੀ ਲੋਕ ਪੰਖਡ ਵਾਦ ਤਾ ਕਰਨਗੇ

  • @malookpawar7307
    @malookpawar7307 Před rokem +1

    ਜਿੰਨਾ ਕੋਲ ਆਪ ਪੁੱਛ ਨਹੀਂ ਹੋ ਨੇ ਤੁਹਾਡੀ ਕੀ ਝੋਲੀਆਂ ਭਰੀਆਂ ਨੇ ਅਕਲ ਨੂੰ ਹੱਥ ਮਾਰੋ 😏

  • @dairyhelp1526
    @dairyhelp1526 Před 2 lety

    ਇਹ ਆਪੇ ਬਣੇ ਰਿਪੋਰਟਰਾਂ ਨੇ ਵੀ ਬਹੁਤ ਗੰਦ ਪਾਇਆ