ਇਹ ਚੱਟਨੀ ਖਾਣੀ ਕਰੋ ਸ਼ੁਰੂ, ਲੀਵਰ ਦੀ ਬਿਮਾਰੀਆਂ ਤੋਂ ਪਾਓ ਛੁਟਕਾਰਾ | D5 Channel Punjabi

Sdílet
Vložit
  • čas přidán 9. 06. 2023
  • ਇਹ ਚੱਟਨੀ ਖਾਣੀ ਕਰੋ ਸ਼ੁਰੂ, ਲੀਵਰ ਦੀ ਬਿਮਾਰੀਆਂ ਤੋਂ ਪਾਓ ਛੁਟਕਾਰਾ | D5 Channel Punjabi
    #VardhanAyurveda #DrSubhashGoyal #Liver #Ayurveda #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3reufW8
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

Komentáře • 873

  • @bhagwantpalsekhon7272
    @bhagwantpalsekhon7272 Před 2 měsíci +19

    ਵੀਰ ਜੀ ਬਹੁਤ ਵਧੀਆ ਸਲਾਹ ਦਿੱਤੀ ਮੈਨੂੰ ਡਾਕਟਰ ਨੇ ਕਲ ਹੀ ਦਸਿਆ ਹੈ ਕਿ ਤੁਹਾਡੇ ਲੀਵਰ ਵਿੱਚ ਖਰਾਬੀ ਹੈ ਤੁਹਾਡਾ ਬਹੁਤ ਧਨਵਾਦ

  • @Kulwinder_singh949
    @Kulwinder_singh949 Před 19 dny +3

    ਗੋਇਲ ਸਾਹਬ ਜੀ ਚਟਣੀ ਦਾ ਨੁਸਖ਼ਾ ਸੁਣ ਕੇ ਹੀ ਪਤਾ ਲੱਗ ਗਿਆ ਹੈ ਕਿ ਇਹ ਖਾਣ ਨਾਲ ਵਾਕਿਆ ਹੀ ਲੀਵਰ ਠੀਕ ਹੋ ਜਾਊਂਗਾ ਮੈਂ ਕਾਪੀ ਤੇ ਲਿਖ ਲਿਆ ਹੈ ਚੈਨਲ ਵਾਲਿਆਂ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ

  • @user-qg4il3pj4u
    @user-qg4il3pj4u Před 5 měsíci +23

    ਸਤਿ ਸ੍ਰੀ ਆਕਾਲ ਜੀ। ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਅਤੇ ਤੁਹਾਡੇ ਬੋਲਣ ਦਾ ਤਰੀਕਾ ਬਹੁਤ ਵਧੀਆ ਹੈ ਜਾਣਕਾਰੀ ਲਈ ਧੰਨਵਾਦ ਜੀ

  • @ajindermonga6243
    @ajindermonga6243 Před 11 měsíci +25

    ਬਹੁਤ ਵਧੀਆ ਜਾਨਕਾਰੀ ਲਈ ਗੋਇਲ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ
    ਤੁਸੀਂ ਬਹੁਤ ਹੀ ਅਸਾਨ ਅਤੇ ਘਰੇਲੂ ਨੁਸਖਿਆਂ ਰਾਹੀਂ ਜੀਵਨ ਨੂੰ ਤੰਦਰੁਸਤ ਰੱਖਣ ਲਈ ਪ੍ਰੇਰਨਾ ਦਿੱਤੀ ਹੈ

  • @harvindergill3666
    @harvindergill3666 Před 4 měsíci +21

    ਗੋਇਲ ਸਾਬ ਵਧੀਆ ਜਾਣਕਾਰੀ ਦਿੱਤੀ ਮਨ ਬਹੁਤ ਖੁਸ਼ ਹੋਇਆ ਜਦੋਂ ਚੰਡੀਗੜ੍ਹ ਆਏ ਤਾਂ ਜ਼ਰੂਰ ਮਿਲਾਂਗੇ ਅਸੀਂ ਰਾਜਸਥਾਨ ਦੇ ਗੰਗਾਨਗਰ ਜ਼ਿਲੇ ਵਿੱਚ ਰਹਿੰਦੇ ਹਾਂ

  • @kirpalsingh1737
    @kirpalsingh1737 Před měsícem +3

    ਗੋਇਲ ਸਾਬ ਬਹੁਤ ਸੋਹਣੀ ਜਾਣਕਾਰੀ ਦਿੱਤੀ
    ਸੇਟਕਾ ਦਰਦ ਬਾਰੇ ਅਤੇ ਬਾਤ ਪਿੱਤ ਕੱਪ ਬਾਰੇ ਵੀ ਜਰੂਰ ਜਾਣ ਦੇਣਾ ਜੀ

  • @gurmailsingh-ie6pu
    @gurmailsingh-ie6pu Před 10 měsíci +6

    ਗੱਲਬਾਤ ਬਹੁਤ ਸਾਦੀ ਭਾਸ਼ਾ, ਕੰਮ ਦੀ ਗੱਲ , ਡਾਕਟਰ ਸਾਹਿਬ , ਚੜ੍ਹਦੀ ਕਲਾ ਵਿਚ ਰਹੋ, ਗੁਰਮੇਲ ਸਿੰਘ ਸਿੱਧੂ ਨਿਊਜ਼ੀਲੈਂਡ ਤੋਂ

  • @surjitkaur205
    @surjitkaur205 Před rokem +33

    ਗੋਇਲ ਸਾਹਿਬ ਜੀ ਬਹੁਤ ਵਧੀਆ ਚਟਣੀ ਦਸੀ ਆ ਜੀ ਧਬਨਵਾਦ ਜੀ

  • @ranjitsinghranjitsingh6538
    @ranjitsinghranjitsingh6538 Před 4 měsíci +4

    ਇਹ ਚਟਨੀ ਮੇਰੇ ਪਿਤਾ ਜੀ ਬਹੁਤ ਖਾਂਦੇ ਹੁੰਦੇ ਸੀ ਤੇ ਸਾਨੂੰ ਵੀ ਖਵਾਉਂਦੇ ਹੁੰਦੇ ਸੀ ਬਹੁਤ ਹੀ ਵਧੀਆ ਬਨਦੀ ਹੈ ਜੀ ❤

  • @kulwantsinghsaggu8905
    @kulwantsinghsaggu8905 Před rokem +10

    प्रोग्राम सुना ही नहीं, सुनकर निहाल हो गये।कुछ समस्याऐं तो वीडियो सुनकर ही दूर हो गईं, जी।❤

  • @seetasharma6929
    @seetasharma6929 Před rokem +12

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @SukhpalSingh-ze4tp
    @SukhpalSingh-ze4tp Před rokem +45

    ਗੋਇਲ ਸਾਬ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਇੰਨੀ ਵਧੀਆ ਜਾਣਕਾਰੀ ਦੇਣ ਵਾਸਤੇ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 💝🙏🏻

  • @HardeepSingh-uh2bk
    @HardeepSingh-uh2bk Před rokem +8

    ਬਹੁਤ ਵਧੀਅਾ ਵੈਦ ਸਾिਹਬ ਜੀ ਬਹੁਤ ਵਧੀਅਾ ਜਾਣਕਾਰੀ ਦੇਣ ਵਾਸਤੇ ਜੀ

  • @ManjitKaur-lf1lf
    @ManjitKaur-lf1lf Před rokem +8

    ਡਾਕਟਰ ਸਾਹਿਬ ਜੀ ਮੈ ਚਟਣੀ ਬਣਾ ਲਈ ਹੈ ਤੁਹਾਡੀਆਂ ਗੱਲਾਂ ਮੈ ਬਹੁਤ ਹੀ ਸੁਣਦੀ ਹਾਂ very good message dr sr ji I be like thanks

  • @user-rv2en5mh6u
    @user-rv2en5mh6u Před 3 měsíci +3

    ਗੋਇਲ ਸਾਹਿਬ ਜੀ ਤੁਹਾਡਾ ਬੋਲਣਾ ਹੀ ਬਹੁਤ ਬਹੁਤ ਪਿਆਰਾ ਲੱਗਦਾ ਹੈ ਜੀ ਧੰਨਵਾਦ ਸ਼ੁਕਰੀਆ ਜੀ

  • @ashishkumar-ram12ji
    @ashishkumar-ram12ji Před 3 měsíci +3

    ਫਲ ਖਾਣ ਦਾ ਬਹੁਤ ਫ਼ਰਕ ਪੈਂਦਾ ਮੇਰੇ ਵੀ ਅੱਖਾਂ ਤੇ ਸੋਜ ਸੀ ਓਹ ਕੇਲੇ ਖੀਰਾ,ਕੱਦੂ ਖਾਣ ਨਾਲ ਹੁਣ ਠੀਕ ਹੈ

  • @manjitkaur-wy1tg
    @manjitkaur-wy1tg Před 4 měsíci +3

    ਤੁਸੀਂ ਬਹੁਤ ਸੋਹਣੇ ਢੰਗ ਨਾਲ ਸਮਜਾਉਂਦੇ ਓ thanks ਜੀ God bless you dr. ਸਾਹਿਬ

  • @GurcharanSingh-mt8bk
    @GurcharanSingh-mt8bk Před rokem +5

    ਡਾ ਸਾਹਿਬ ਬਹੁਤ ਵਧੀਆ ਜਾਨਕਾਰੀ ਦਿੱਤੀ। ਧੰਨਵਾਦ ਜੀ।

  • @rajpalbalian1987
    @rajpalbalian1987 Před rokem +19

    ਡਾਕਟਰ ਸਾਹਿਬ ਕਰ ਭਲਾ ਹੋ ਭਲਾ ਜੀ।

  • @tejasingh3597
    @tejasingh3597 Před rokem +12

    ਬੜੀ ਵਾਸਟ ਜਾਣਕਾਰੀ ਦੇਣ ਲਈ ਗੋਇਲ ਸਾਹਿਬ ਦਾ ਦਿਲੋ ਧੰਨਵਾਦ ਜੀ ❤

  • @kulwantsinghsaggu8905
    @kulwantsinghsaggu8905 Před rokem +11

    डाक्टर साहिब जी को बहुत बहुत धन्यवाद।

  • @charnjeetkaur9058
    @charnjeetkaur9058 Před rokem +4

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੈਦ ਜੀ

  • @anshandsatveer5532
    @anshandsatveer5532 Před 5 měsíci +1

    ਗੋਇਲ ਸਾਹਿਬ ਜੀ ਨਮਸਕਾਰ ਜੀ ਜਿਹੜੀਆਂ ਲੀਵਰ ਦੀਆਂ ਬਿਮਾਰੀਆਂ ਵਾਰੇ ਜਾਣਕਾਰੀ ਦਿੱਤੀ ਹੈ ਜੀ ਬਹੁਤ ਹੀ ਵਧੀਆ ਜੀ ਗੋਇਲ ਸਾਹਿਬ ਜੀ ਮੇਰੇ ਲੀਵਰ ਵਿੱਚ ਮਾਸ ਦੀਆਂ ਗੰਢਾਂ ਜੀ ਇਹਨਾਂ
    ਦਾ ਐਲੋਪੈਥਿਕ ਦੇ ਵਿੱਚ ਕੋਈ ਦਵਾਈ ਨਹੀਂ ਹੈ ਜੀ ਕੀ ਇਹਨਾਂ ਗੰਢਾਂ ਦੀ ਆਜਊਰਵਏ ਦਵਾਈਆਂ ਵਿੱਚ ਇਲਾਜ ਹੈਗਾ ਜੀ ਪਲੀਜ ਇਸ ਵਾਰੇ ਕੋਈ ਦਵਾਈ ਹੈ ਜੀ ਤਾਂ ਜਾਨਕਾਰੀ ਹੈ ਜੀ ਧੰਨਵਾਦ ਜੀ

  • @nakshpuri7208
    @nakshpuri7208 Před rokem +2

    ਡਾਕਟਰ ਸਾਹਿਬ ਵਾਧਿਆ ਜਾਣਕਾਰੀ ਦਿੱਤੀ। ਧੰਨਵਾਦ ਜੀ

  • @jaswantsinghsidhwan186
    @jaswantsinghsidhwan186 Před 4 měsíci +1

    ਡਾਕਟਰ ਸਾਹਿਬਾਨ ਜੀ ਆਪ ਜੀ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਮੈਂ ਪੰਜ ਸਾਲ ਤੋਂ ਸਰਵਾਇਕਲ ਦੇ ਦਰਦ ਤੋਂ ਤੰਗ ਹਾਂ ਮੈਂ ਬਹੁਤ ਕੁੱਝ ਕਰਕੇ ਦੇਖ਼ ਲਿਆ,ਪਰ ਮੇਰੀ ਗਰਦਨ ਤੇ ਮੌਰਾਂ ਦਾ ਦਰਦ ਠੀਕ ਨਹੀਂ ਹੁੰਦਾ ਕਿਰਪਾ ਕਰਕੇ ਮੈਨੂੰ ਕੋਈ ਇਲਾਜ ਦਸੋਂ ਜੀ, ਕਿਉਂਕਿ ਮੇਰਾ ਮੂੰਹ ਹਮੇਸ਼ਾਂ ਟੈਨਿਸ ਰਹਿੰਦਾ ਹੈ, ਕਿਰਪਾ ਕਰਕੇ ਮੈਨੂੰ ਬੀਮਾਰੀ ਤੋਂ ਰਾਹਤ ਦਿਵਾਉਣ ਵਿੱਚ ਮੇਰੀ ਮਦਦ ਕਰੋ ਜੀ 🙏🙏

    • @DavinderSingh-uv7cn
      @DavinderSingh-uv7cn Před 3 měsíci

      hikim ਸੁਲੇਮਾਨ ਖਾਨ thhada hal ha manu vi problem se fark hai

  • @sukhpalkumar7731
    @sukhpalkumar7731 Před 3 měsíci +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @user-nv5jf8ql5k
    @user-nv5jf8ql5k Před rokem +36

    ਡਾਕਟਰ ਸਾਹਿਬ ਬਹੁਤ ਵਧੀਆ ਦੱਸਿਆ ਹੈ

  • @harjeetkaur4145
    @harjeetkaur4145 Před 5 měsíci +37

    ਲਸਣ 2 ਤੁਰੀਆਂ
    ਅਦਰਕ ਅੱਧਾ ਇੰਚ
    ਹਰੀ ਮਿਰਚ 2
    ਪੁਦੀਨਾ ਥੋੜਾ ਜਿਹਾ
    ਧਨੀਆ ਥੋੜਾ ਜਿਹਾ
    ਕਾਲੀ ਮਿਰਚ 4 / 5
    ਹਿੰਗ ਚੁਟਕੀ
    ਜੀਰਾ ਅੱਧਾ ਚਮਚ
    ਸੇਂਧਾ ਨਮਕ ਸੁਆਦ ਅਨੁਸਾਰ
    Thanks

  • @KuldeepSingh-vw9sq
    @KuldeepSingh-vw9sq Před 11 měsíci +149

    ਗੋਇਲ ਸਾਹਿਬ ਨੇ ਜਾਣਕਾਰੀ ਹੀ ਨਹੀਂ ਵਧੀਆ ਦਿੱਤੀ ਸਗੋਂ ਬੋਲਣ ਦੇ ਤਰੀਕੇ ਨੇ ਮਨ ਮੋਹ ਲਿਆ ਹੈ ਜਿਸ ਨਾਲ ਆਪਣਾਪਨ ਮਹਿਸੂਸ ਹੋਇਆ ਤੇ ਅੱਧੀ ਬਿਮਾਰੀ ਏਦਾ ਹੀ ਦੂਰ ਹੋ ਗਈ । ਧੰਨਵਾਦ ਗੋਇਲ ਸਾਹਿਬ ਜੀ ।

    • @HarvinderSingh-im9ih
      @HarvinderSingh-im9ih Před 10 měsíci

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @anitaverma5717
      @anitaverma5717 Před 5 měsíci +8

      Right

    • @NirpalsinghSandhu
      @NirpalsinghSandhu Před 4 měsíci +1

      ​❤aqqqqqqqqqqq

    • @ashokkumar-se5sl
      @ashokkumar-se5sl Před 4 měsíci

      ZA PANEER ZA DESI GHIO BASS EHI KHURAK H VEG BANDIAA DE.BEEF NA KHAN KRKE FATTY LIVER NHI DIABETES B HUNDE .BEFKOOF H GOEL FRUCTOSE SABTO ZAIDA LIVER DA NUKSAN KRDA H

    • @user-vo4mm6cl5p
      @user-vo4mm6cl5p Před 4 měsíci

      JioJio=😊​@@anitaverma5717

  • @GurmeetKaur-iz1sk
    @GurmeetKaur-iz1sk Před 3 měsíci +4

    ਡਾਕਟਰ ਸਾਹਿਬ ਮੈਂ ਚਟਣੀ,ਵਿਚ ਇਮਲੀ ਦੀ ਪਾਈ ਹੋਈ ਹੈ ਕੀ ਇਹ ਠੀਕ ਹੈ ਕਿ ਨਹੀਂ ਪਾਉਣੀ ਚਾਹੀਦੀ

  • @daljeetkaur6258
    @daljeetkaur6258 Před 4 měsíci +4

    Harjit kaur g ne vadhia kita Sara kuj likh Dita mai ta screen shot lye lia thx Dr sahib and harjit g🙏

  • @GurmeetKaur-gu3qq
    @GurmeetKaur-gu3qq Před 3 měsíci

    ਗੋਇਲ ਸਾਹਿਬ ਜੀ ਤੁਹਾਡੇ ਬੋਲਣ ਦਾ ਤਰੀਕਾ ਹੀ
    ਬਹੁਤ ਵਧੀਆ ਹੈ ਜੀ ਅਸੀਂ ਥੋਡੀ ਵਿਡੀਉ ਵਾਰ ਵਾਰ ਸੁਣਦੇ ਹਾਂ ਜੀ ਅਤੇ ਨਾਲ਼ੇ ਚੱਟਣੀ ਵੀ ਹੋਜ
    ਖਾਣ ਦੀ ਆਦਤ ਬਣਾ ਲਈ ਜੀ ਸਵੇਰੇ ਉੱਠ ਕੇ
    ਫਰੂਟ ਖਾਂਣਾ ਵੀ ਸ਼ੁਰੂ ਕਰ ਦਿੱਤਾ ਸੀ ਬਹੁਤ ਬਹੁਤ ਧੰਨਵਾਦ ਵਾਧ ਗੋਇਲ ਸਾਹਿਬ ਜੀ 🙏🙏

  • @mohindershoan7390
    @mohindershoan7390 Před 8 měsíci +1

    Very good information for fatty Liver ! I will try to make this chutney! Thank you so much ❤️ 😊

  • @vishalchaudhary-nf6gr
    @vishalchaudhary-nf6gr Před rokem +9

    ਚੰਗੀ ਤਰ੍ਹਾਂ ਸਮਝਾਈ ਵੀਡੀਓ ਲਈ ਤੁਹਾਡਾ ਧੰਨਵਾਦ। Planet Ayurveda ਸਭ ਤੋਂ ਵਧੀਆ ਜੜੀ-ਬੂਟੀਆਂ ਦੇ ਇਲਾਜ ਦੀ ਪੇਸ਼ਕਸ਼ ਕਰਦਾ ਹੈ, ਅਤੇ ਹਰਬਲ ਉਤਪਾਦ ਮਾੜੇ ਪ੍ਰਭਾਵਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ।

  • @kulwindergrewal6842
    @kulwindergrewal6842 Před rokem +8

    Very good information Dr shaib ji God bless you

  • @charanjitgill215
    @charanjitgill215 Před rokem +3

    Life saving info
    Thank you dr sahib

  • @mallajeeva67
    @mallajeeva67 Před rokem +6

    Great Sir God bless you always with News channel all Staff ❤

  • @LabhSingh-t9l
    @LabhSingh-t9l Před 2 dny

    ਡਾਕਟਰ ਸਾਹਿਬ ਜਿਸ ਰੁਤ ਵਿਚ ਹਰਾ ਧਨੀਅ ਨਾ ਮਿਲੇ ਫੇਰ ਕੀ ਕਰੀੲਏ

  • @sumankaur8019
    @sumankaur8019 Před rokem +4

    Very informative video. Thnku sir 🙏

  • @jagrajsandhu8421
    @jagrajsandhu8421 Před rokem +2

    ਡਾਕਟਰ ਗੋਇਲ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ,

  • @singhdavinderdavinder5304

    Sat sari akal dr saab ji video bhak k dil nu bhoot skhoon mileya ajj date 20/6/2023 nu Kuwait 🇰🇼 tu msg kr rya ha tuadia gla bhoot lovely ny 🙏🙏❤🙏🙏

  • @hkaur9622
    @hkaur9622 Před rokem +4

    Very nice videos Waheguruji Waheguruji 🙏

  • @user-lx4hm1ty6h
    @user-lx4hm1ty6h Před 10 měsíci +1

    ਕੋਈ ਵੀਰ ਡਾਕਟਰ ਦੇ ਆਰਟੀਕਲ ਕਿਸ ਤਰੀਕ ਨੂੰ ਕਿਸ ਅਖਬਾਰ ਵਿੱਚ ਆਇਆ ਸੀ ਦੱਸਣ ਦੀ ਖੇਚਲ ਕਰਨੀ ਜੀ ।ਧੰਨਵਾਦੀ ਹੋਵਾਂਗਾ

  • @ZOZOZo-ue1so
    @ZOZOZo-ue1so Před rokem +11

    Parmatma goyal ji nu tandrusti lambi umar deve

  • @ashokgulati8551
    @ashokgulati8551 Před 7 měsíci

    Thank you Dr saheb ,I shall follow and shared this video

  • @rupindersran7123
    @rupindersran7123 Před rokem +2

    Dr Goyal. Your videos are very interesting and helpful.Tank you

  • @SardaraSingh-xo6jw
    @SardaraSingh-xo6jw Před 11 měsíci +6

    God bless doctor sahib❤❤

  • @aaabbbb9347
    @aaabbbb9347 Před rokem +12

    Waheguru ji tera asra

  • @malkitkaur1978
    @malkitkaur1978 Před rokem +5

    ਖੂਨੀ ਗਾੜੇ ਤੋਂ ਕੋਸਟਰਾਇਲਿ ਵਾਰੇ ਵੀ ਦਸਿਓ ਜੀ

  • @Preetgill9033
    @Preetgill9033 Před rokem +4

    Dokter saheb ji ssa ji 🙏🙏😊bahot vadia jankari diti tusi.thank you ji .waheguru ji sonu v vadia ta khush rakhn ji .🙏🙏🙏🙏🙏🙏🙏😊😊

  • @InderjitSingh-mu5co
    @InderjitSingh-mu5co Před rokem +1

    Bahot vadiya nuskha dassya ji, dhanwad ji

  • @jaswinderkaur945
    @jaswinderkaur945 Před rokem +8

    God bless you🙏 Dr saab

  • @satnamwahegurug1277
    @satnamwahegurug1277 Před rokem +1

    ਸਰ ਜੀ ਮੇਰੀਆਂ ਅੱਡੀਆਂ ਚ ਦਰਦ ਨੀ ਹਟਦਾ ਬਹੁਤ ਦਵਾਈਆਂ ਖਾਲੀਆਂ।ਥੂਰਿਕ ਵੀ ਠੀਕ ਆ। ਕੇਲਸੀਅਮ ਵੀ ਠੀਕ ਆ । ਸਾਰੇ ਟੈਸਟ ਨੋਰਮਲ ਨੇ। ਮੈ ਮੋਟੀ ਵੀ ਨਹੀਂ। ਮੈ ਬੂਟ ਵੀ ਸਪੋਟਸ ਪਾਊਣ ਲੱਗ ਗੱਈ। ਮੈ ਗਰਮ ਠੰਡੇ ਪਾਣੀ ਚ ਵੀ ਪੈਰ ਰੱਖਕੇ ਦੇਖਲੇ। ਮਤਲਬ ਛੱਡਿਆ ਨੀ ਕੁਛ। ਇੱਕ ਸਾਲ ਹੋਗਿਆ। ਪਲੀਜ ਕੋਈ ਇਲਾਜ ਦੱਸੋ।

  • @BalrajSingh-vk8of
    @BalrajSingh-vk8of Před 3 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ

  • @SurinderKaur-xf7cr
    @SurinderKaur-xf7cr Před rokem +5

    Mera ❤ hoo respected Dr sahib ji 🙏🙏🙏🙏🙏

  • @BharatSingh-bt5ig
    @BharatSingh-bt5ig Před rokem +3

    Dr ji your chateny is👌 but your advice is the best way to all for health as lever thanks🌹🙏🙏

  • @VijayKumar-ty8yd
    @VijayKumar-ty8yd Před rokem +1

    Thanks dr sahib Bhut vadiya jaankari

  • @NirmalSingh-hb6il
    @NirmalSingh-hb6il Před rokem +3

    Thanks Dr saehab ji good knowledge

  • @SukhwinderKaur-fr9xg
    @SukhwinderKaur-fr9xg Před 2 měsíci

    ਗੋੲਿਲ. ਸਾਹਿਬ. ਬਹੁਤ. ਵਧੀਅਾ. ਨੁਕਸਾ. ਦਸਿਅਾ. ਅੱਧੀ. ਬੀਮਾਰੀ. ਠੀਕ. ਹੋ. ਜਾਦੀ ਧੰਨਵਾਦ

  • @GurmeetSingh-of6rq
    @GurmeetSingh-of6rq Před 11 měsíci +6

    ਡਾਕਟਰ ਸਾਹਿਬ, ਯੁਰਿਕਐਸਡ/ ਗਠਿਆ ਬਾਰੇ ਵੀ ਜਰੂਰ ਦੱਸੋ ਜੀ। ਧੰਨਵਾਦ-ਸਾਹਿਤ

  • @balwinderkaur8780
    @balwinderkaur8780 Před 28 dny

    ਬਹੁਤ ਵਧੀਆ ਦੱਸਿਆ ਡਾਕਟਰ ਸਾਹਿਬ

  • @kulwindersingh4652
    @kulwindersingh4652 Před 4 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ 8:39

  • @ramvassan6585
    @ramvassan6585 Před 7 měsíci

    Thanks very much dr Goel ji you are very kind and nice person god bless you all. RAMA LUDHIANVI. U K

  • @bamaljitmaan1790
    @bamaljitmaan1790 Před rokem +7

    ਫ਼ੈਟੀ ਲੀਵਰ ਲਈ ਚਟਨੀ
    ਲਸਣ 2 ਕਲੀਆਂ,ਅਧਰਕ 1/2 ਇੰਚ ਟੁਕੜਾ, ਪੁਦੀਨਾ 5 ਤੋਂ 7 ਪੱਤੇ,ਹਰੀ ਮਿਰਚ,,ਕਾਲੀ ਮਿਰਚ 5-6,ਹਰਾ ਧਨੀਆਂ ਪੱਤੇ ਦੋ ਮੁੱਠੀਆਂ,ਸਿੰਘ ਇੱਕ ਚੁਟਕੀ,ਸੇਂਧਾ ਨਮਕ ਅੱਧਾ ਚਮਚਾ, ਜ਼ੀਰਾ ਅੱਧਾ ਚਮਚਾ,

    • @dkkhalsa1551
      @dkkhalsa1551 Před rokem

      ਸਿੰਘ ਨਹੀਂ ਬਾਈ ਜੀ ਸੁੰਢ ਹੁੰਦੀ ਐ (ginger) ਅਦਰਕ ਨੂੰ ਸੁਕਾ ਕੇ ਪੀਸ ਲਓ

    • @paramjitkaur5963
      @paramjitkaur5963 Před rokem +2

      7:48 ਸਿੰਘ ਨਹਿਹਿੰਗ

    • @paramjitkaur5963
      @paramjitkaur5963 Před rokem +3

      7:48 ਸਿੰਘ ਨਹੀ ਹਿੰਗ

  • @brarbrar2636
    @brarbrar2636 Před rokem +3

    Very good information dr sahib ji gbu

  • @gurmeetkaur3620
    @gurmeetkaur3620 Před 9 měsíci +1

    Best information 👌 .GL krn da treeka bhot hi vadea ji.sat sri akal g. ❤

  • @amarjeetkaur2484
    @amarjeetkaur2484 Před 4 měsíci

    ਸਰਜੀਤ ਬਹੁਤ ਹੀ ਵਧੀਆ ਟਰੀਟਮੈਂਟ ਦੱਸਦੇ ਹੋ Thanks

  • @roopsingh7412
    @roopsingh7412 Před 10 dny

    Goeyl ਸਾਹਿਬ boht ਹੀ ਬਦੀਆ ਨੁਸਖਾ ਹੈ ਜੀ

  • @AmarjeetSingh-ej2yj
    @AmarjeetSingh-ej2yj Před 11 měsíci +3

    Very good way to express people

  • @bhupinderkaur4024
    @bhupinderkaur4024 Před rokem +2

    ਬਹੁਤ ਵਧੀਆ ਲੱਗਿਆ ਜੀ

  • @meetujatana5519
    @meetujatana5519 Před rokem +2

    Very good information Dr sahib ji

  • @paramjitsinghthind5444
    @paramjitsinghthind5444 Před rokem +1

    Dr.sahib Dhanwad. Bhut badiya jankari diti hai ji.

  • @jwalagaget8057
    @jwalagaget8057 Před 3 měsíci +2

    ਗੋਇਲ ਸਾਹਿਬ ਜੀ ਕਮਾਲ ਦਾ ਨੁਕਸਾ ਦੱਸਿਆ ਅਸੀਂ ਤਾਂ ਤੁਹਾਨੂੰ ਹਮੇਸ਼ਾ ਸੁਣਦੇ ਹਾਂ ਅਤੇ ਸੁਣਦੇ ਰਹਿਣ ਲਈ ਅਜਾਦ ਹਾਂ ਧੰਨਵਾਦ ਜੀ

  • @mynanogarden6842
    @mynanogarden6842 Před rokem +4

    Sat Sri akal ji 🙏
    Waheguru ji bless you 🌺

  • @jasveerkaur9908
    @jasveerkaur9908 Před 2 měsíci

    ਡਾਕਟਰ ਸਾਹਿਬ ਜੀ ਮੇਰੇ ਲੀਵਰ ਸੋਜ਼ਿਸ਼ ਬਹੁਤ ਜਲਦੀ ਆ ਜਾਂਦੀ ਹੈ ਬਹੁਤ ਮੈਡੀਸਨ ਲੈ ਲਈ ਕੋਈ ਫ਼ਰਕ ਨਹੀਂ ਪੈਂਦਾ ਇਸ ਵਾਸਤੇ ਵੀ ਕੋਈ ਦਵਾਈ ਦੱਸੋ

  • @harmelsroa5102
    @harmelsroa5102 Před rokem +2

    V good guideline sir.

  • @manjeetkaurwaraich1059
    @manjeetkaurwaraich1059 Před rokem +1

    ਵੈਦ ਜੀਬਹਕਤ ਵਧੀਆ ਚਟਨੀ ਦੱਸੀ ਤੁਹਾਡਾ ਧੰਨਵਾਦ ਜੀ

  • @kuldipsingh9568
    @kuldipsingh9568 Před rokem +3

    Dr ji 🙏 Good msg

  • @satinderaujla3902
    @satinderaujla3902 Před 9 měsíci

    Nice desi useful nuskha Thanku vry much

  • @mohinderkaur2958
    @mohinderkaur2958 Před rokem +27

    Dr.Goel Ji. I listened to you today .Thank God for sending this personality in the world to cure the ill persons.IWill come to you when God wishes to do so.

  • @seemachanana9855
    @seemachanana9855 Před rokem +2

    Thanks dr sahib good information

  • @yashpal899
    @yashpal899 Před 8 měsíci

    ਬਹੁਤ ਵਧੀਆ ਹੈ ਤੋਹਾਡੇ ਸੁਝਾਅ

  • @BharatSingh-bt5ig
    @BharatSingh-bt5ig Před rokem +2

    Dr Goyal ji thanks🌹🙏🙏

  • @AmandeepSingh-sj9td
    @AmandeepSingh-sj9td Před rokem +6

    You are the great docter ji God bless you

  • @jasmalsingh182
    @jasmalsingh182 Před rokem +2

    Thanks Dr g u da all information le🥰

  • @mannydhillon6084
    @mannydhillon6084 Před rokem +2

    Vary good information thanks

  • @kantanegi4841
    @kantanegi4841 Před rokem +4

    Very nice Doctor shaib🙏🙏

  • @sarbjeetdhaliwal5475
    @sarbjeetdhaliwal5475 Před rokem +3

    Thank you doctor.

  • @Jaswinderkaur-km5px
    @Jaswinderkaur-km5px Před 2 měsíci

    ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ 👏👏

  • @karamjitsingh2209
    @karamjitsingh2209 Před 7 měsíci

    ਧਰਮਿੰਦਰ ਜੀ ਗੋਇਲ ਸਾਹਿਬ ਜੀ ਦਾ ਵਟਸਾਆਪ ਨੰਬਰ ਵੀ ਦੱਸਿਆ ਜਾਵੇ ਜੀ। ਇਹਨਾਂ ਨੰਬਰਾਂ ਤੋਂ ਤਾਂ ਪਹਿਲਾਂ 2500ਰੂਪੈ ਜਮ੍ਹਾ ਕਰਵਾ ਕੇ ਸਮਾ ਲੈਣ ਲਈ ਕਿਹਾ ਜਾਂਦਾ ਹੈ।

  • @manjinderaraich9143
    @manjinderaraich9143 Před rokem +13

    God bless u doctor sahib ji 🙏🙏

  • @gurdevbrar2519
    @gurdevbrar2519 Před rokem +10

    Thank you Dr Goya’s Sahib for giving advice to keep lever happy I appreciate your advice in Punjabi language and looks like Malva region Punjabi thanks again sir

  • @manjeetkaur849
    @manjeetkaur849 Před rokem +6

    Very good information doctor sahib 👍 God bless you 🙏

  • @gurveersinghsidhu2010
    @gurveersinghsidhu2010 Před 2 měsíci

    ਡਾਕਟਰ ਸਾਹਿਬ ਜੀ ਮੇਰੇ ਰਹਿਣ ਸਾਇਡ ਬਖੀ ਵਿਚ ਭਾਰਾ ਪਣ ਜਿਆਦਾ ਰਹਿੰਦਾ ਜੀ

  • @parminderjeet1980
    @parminderjeet1980 Před rokem +2

    Dhanwad ji🙏🏻🙏🏻

  • @user-vi4kh3dm4r
    @user-vi4kh3dm4r Před 4 měsíci +3

    ਬਹੁਤ ਹੀ ਢੰਗ ਤਰੀਕੇ ਨਾਲ਼ ਦੱਸਿਆ ਡ ਸਾਹਿਬ ਧੰਨਵਾਦ

  • @rajindersaroop7174
    @rajindersaroop7174 Před rokem +2

    THANK YOU

  • @apsingh991
    @apsingh991 Před rokem +2

    Thank you sir g

  • @dalwinderkaur9710
    @dalwinderkaur9710 Před 11 měsíci

    Thanks Dr Sahib good information

  • @kiranbala3665
    @kiranbala3665 Před rokem +3

    Very good information sir ji🙏