Credit Card Explained | How to Use Credit Card ਦੇ ਫਾਇਦੇ ਤੇ ਨੁਕਸਾਨ | Debit Card Vs Credit Card

Sdílet
Vložit
  • čas přidán 9. 09. 2024
  • Credit Card Explained | How to Use Credit Card ਦੇ ਫਾਇਦੇ ਤੇ ਨੁਕਸਾਨ | Debit Card Vs Credit Card 💳
    Credit Card Explained,
    Credit Card card kaise banaye,
    Credit card bare dasso,
    Credit card kiwe banda hai?,
    Credit card fraud detection,
    Credit card frauds,
    Credit card for beginners,
    Credit card full information,
    Credit card kaise apply krein?,
    Credit card scams,
    Credit card vs debit card,
    Should i have credit card?,
    Credit card se paise kaise nikale?,
    Is credit card good for you?,
    Credit card to bank transfer,
    Best credit card,
    How to use credit card?,
    How credit cards work?,
    Should i own a credit card?
    Credit card details in Punjabi,
    Credit card details in hindi,
    Credt card bill payment,
    Best credit card in 2024,
    Credit card kya hota hai?,
    What is credit card in Hindi,
    #professorsaabvlogs #creditcard #creditcards #creditcardsforbeginners #creditcardemi #creditcardpayments #creditcardapplication #debitcard

Komentáře • 219

  • @HarpreetSingh-ux1ex
    @HarpreetSingh-ux1ex Před měsícem +30

    ਬਹੁਤ ਮਹੱਤਵਪੂਰਨ ਸਰਲ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ 🙏

  • @user-jn3ls9yn2g
    @user-jn3ls9yn2g Před 20 dny +14

    ਐਡੀ ਕੇਹੜੀ emergency ਲਗੀ ਹੈ।Tension ਵਧਾਨੀ ਹੈ ਤੇ ਲਵੋ ਪੰਗਾ,ਫਿਰ ਬੈਂਕ ਕਰੂ ਨੰਗਾ।

  • @ParamjitSingh-dl6mx
    @ParamjitSingh-dl6mx Před měsícem +18

    ਬਹੁਤ ਵਧੀਆ ਜਾਣਕਾਰੀ ਦਿੱਤੀ,ਤੁਸੀ ਨਹੀਂ ਸਾਡੇ ਵਰਗਾ ਕੋਈ ਰਗੜਿਆ ਜਾਣਾ ਸੀ
    ਮੇਰਾ ਵੀ ਕਾਰਡ ਸੀ, ਮੈਨੂੰ ਵੀ ਕਈ ਵਾਰ ਵਦੂ ਪੈਸੇ ਦੇਣੇ ਪਈ, ਫਿਰ ਕੋਈ ਸੁਣਾਈ ਨੀਂ ਕਰਦੇ
    ਬੈਂਕ ਵਾਲੇ, ਬਹੁਤ ਬਹੁਤ ਧੰਨਵਾਦ ਜੀ I

  • @kamaljitsingh4253
    @kamaljitsingh4253 Před měsícem +53

    ਮੇਰੇ ਕੋਲ 4 ਤੋ 5 ਕਰੇਡਿਟ ਕਾਰਡ ਨੇ….ਕਈ ਵਾਰ ਔਖੇ ਵੇਲੇ ਕੰਮ ਸਰ ਜਾਂਦਾ…ਤੇ ਕਈ ਵਾਰ ਕਿਸੇ ਚੀਜ਼ ਤੇ ਕੈਸ਼ਬੈਕ ਦੀਆਂ ਆਫਰਾਂ ਵੀ ਹੁਦੀਆਂ ਨੇ ਜਿਵੇ ਏਸੀ ਤੇ 8-10% ਕੈਸ਼ਬੈਕ ਸੀ…..ਪਰ ਵਰਤੋ ਸੰਜਮਤਾ ਨਾਲ ਕਰਨੀ ਪੈਂਦੀ ਆ ਤੇ ਡਿਊ ਡੇਟ ਨੂੰ ਧਿਆਨ ਚ ਰੱਖਣਾ ਪੈਂਦਾ ਹੈ

    • @Professorsaabvlogs
      @Professorsaabvlogs  Před měsícem +1

      @@kamaljitsingh4253 ਬਹੁਤ ਵਧੀਆ

    • @Professorsaabvlogs
      @Professorsaabvlogs  Před měsícem +2

      @@kamaljitsingh4253 ਖਰਚਾ ਓਨਾ ਜਿੰਨਾ 40 ਦਿਨਾਂ ਬਾਅਦ ਭਰ ਸਕੀਏ

    • @PawanJohal-xo1xc
      @PawanJohal-xo1xc Před měsícem

      Dew date da kive pta lagda veer

    • @kamaljitsingh4253
      @kamaljitsingh4253 Před měsícem +3

      @@PawanJohal-xo1xc ਜਦੋਂ ਬਿੱਲ ਬਣਦਾ ਵੀਰੇ ਉਹਦੇ ਚ ਸਾਰਾ ਕੁਝ ਮੈਨਸ਼ਨ ਹੁੰਦਾ….ਬਿਲ ਬਣਨ ਤੋ ਬਾਦ ਪੰਦਰਾਂ ਦਿਨ ਦੀ ਡਿਊ ਡੇਟ ਹੁੰਦੀ ਆ…ਜਿਵੇ ਜੇ 20 ਤਰੀਕ ਨੂੰ ਬਿੱਲ ਬਣਦਾ ਤਾ 5 ਤਰੀਕ ਤੱਕ ਡਿਊ ਡੇਟ ਹੋਵੇਗੀ….ਬਾਕੀ 31 ਦਾ ਮਹੀਨੇ ਇਕ ਦੋ ਦਿਨ ਇੱਧਰ ਉਧਰ ਵੀ ਹੋ ਜਾਂਦੇ ਨੇ

    • @PardeepSalaria-om9jp
      @PardeepSalaria-om9jp Před měsícem

      ​@@PawanJohal-xo1xcmere muth mar fir dasda😂

  • @baljitsingh6957
    @baljitsingh6957 Před 25 dny +10

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਜੀ।

  • @Sidhutvvlogs
    @Sidhutvvlogs Před měsícem +10

    ਮੇਰੇ ਕੋਲ ਜਦੋ ਪਹਿਲੀ ਵਾਰ ਜਦੋ ਆਇਆ ਮੈ ਰੈਸ ਚਕਾ ਤੀ ਖਰਚੇ ਜਦੋ ਬਣਿਆ ਬਿਲ੍ਹ 43000 ਦਾ ਫਿਰ ਦੇਖਾ ਉ ਤਾ ਇਨ੍ਹਾ ਸੁਕਰ ਜੀਰੀ ਵੱਡਣੀ ਸੀ ਆੜਤੀਏ ਤੋ ਫੜਕੇ ਭਰੇ ਫਿਰ ਹੋਲੀ ਹੋਲੀ ਹਿਸਾਬ ਵਿੱਚ ਆਇਆ ਹੁਣ ਸਹੀ ਚੱਲਦਾ

  • @GurdeepSingh-nj2cn
    @GurdeepSingh-nj2cn Před 25 dny +18

    ਬਹੁਤ ਵਧੀਆ ਜਾਣਕਾਰੀ ਆ ਮੈਂ ਵੀ ਪੰਗੇ ਲੈ ਰੱਖੇ ਨੇ ਚਾਰ ਬਣਾ ਰੱਖੇਂ ਨੇ ਡੇਢ ਲੱਖ ਵਰਤਲੀਆ ਡੀਜ਼ਲ ਚ ਹੁਣ ਯਾਰਾਂ ਮਿੱਤਰਾਂ ਨਾਲ ਮਿਲਕੇ ਐਂਟਰੀ ਘਮਾਉਣੀ ਪੈਂਦੀ ਆ ਅਨ ਸਰਦੇ ਨੂੰ ਤਰਲਾ ਮਾਰੋਂ ਆਲਾ ਕੰਮ ਆ ਕਰੈਡਿਟ ਕਾਰਡ ਦਾ

  • @balvirsingh2658
    @balvirsingh2658 Před 26 dny +10

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @balkarsingh2649
    @balkarsingh2649 Před 23 dny +8

    ਵੀਰ ਜੀ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

    • @Professorsaabvlogs
      @Professorsaabvlogs  Před 23 dny

      @@balkarsingh2649 ਤੁਹਾਡਾ ਵੀ ਸ਼ੁਕਰਾਨਾ

  • @bsbal8948
    @bsbal8948 Před 14 dny +3

    ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ🙏

  • @rsbk1263
    @rsbk1263 Před měsícem +6

    Great bhaji superb
    Mere knowledge mutabik Mai ni dekhya kise ne Punjabi vich enni meaning full video bna k saral tariqe naal samjhaya Hove, bohat vadhiya Dil khush ho gaya , Mai eme d video hun tak nhi vekhi. Wah kamaal

  • @sudagarsinghralla5827
    @sudagarsinghralla5827 Před měsícem +12

    ਸਰ ਆਪ ਵੱਲੋਂ ਦਿੱਤੀ ਜਾਣਕਾਰੀ ਬਹੁਤ ਚੰਗੀ ਹੈ ਕਿਰਪਾ ਕਰਕੇ ਇਹ ਦੱਸਿਆ ਜਾਵੇ ਲੈਣ ਦੇਣ ਠੀਕ ਚੱਲ ਰਿਹਾ ਹੈ ਕੀ ਕ੍ਰੈਡਿਟ ਕਾਰਡ ਦੀ ਬੈਕ ਕੋਈ ਸਲਾਨਾ ਕਟੌਤੀ ਕਰਦਾ ਹੈ ਧੰਨਵਾਦ

    • @Professorsaabvlogs
      @Professorsaabvlogs  Před měsícem +2

      @@sudagarsinghralla5827 Annual Fee ਹੁੰਦੀ ਹੈ ॥ ਆਮ ਕਰਕੇ 500 ਰੂਪੈ । ਬਾਕੀ ਵੱਧ ਵਾਲੇ ਵੀ ਹੁਂਦੇ। ਪਰ ਕਈ ਵਾਰ ਸਕੀਮ ਆ ਜਾਂਦੀ ਤਾਂ ਸਲਾਨਾ ਫੀਸ ਮਾਫ ਹੋ ਜਾਂਦੀ ।

  • @hindurashtra2187
    @hindurashtra2187 Před 17 dny +3

    ਬਹੁਤ ਵਧੀਆ ਜਾਣਕਾਰੀ ਪਰ ਅਸੀਂ ਕ੍ਰੈਡਿਟ ਕਾਰਡ ਤੋਂ ਘਰ ਬੈਠੇ ਪੈਸੇ ਵੀ ਕਮਾ ਸਕਦੇ ਓਹ ਵੀ ਬੈਂਕ ਵਲੋਂ ਕਿਸ ਕਿਸ ਨੂੰ ਇੱਸ ਬਾਰੇ ਪਤਾ

  • @gunomajrapreet
    @gunomajrapreet Před 27 dny +12

    ਸਰਕਲ ਘੁਮਾਉਣ ਨੂੰ ਵਧੀਆ ਚੀਜ ਐ ਜੇ ਸਮਝਦਾਰੀ ਨਾਲ ਵਰਤੀਏ...

    • @sarbirls10
      @sarbirls10 Před 17 dny +1

      ਮੈ ਵੀ ਇਹੀ ਸੋਚਦਾ ਸੀ। ਪਰ ਹੁਣ ਕਸੂਤਾ ਫਸ ਚੁੱਕਾ ਹਾਂ। ਕਾਰਡ ਦੇ ਚੱਕਰ ਵਿੱਚ।

  • @HarpreetSingh-cx9dk
    @HarpreetSingh-cx9dk Před 28 dny +5

    Thanks bro
    Very deep information

  • @sarpunch8556
    @sarpunch8556 Před měsícem +9

    Bhut sohni information aa ji ❤

  • @rubhinderkaur1317
    @rubhinderkaur1317 Před měsícem +12

    Nice information

  • @gamersss838
    @gamersss838 Před 29 dny +4

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏🙏🙏

  • @LakhvirSingh-r3t
    @LakhvirSingh-r3t Před dnem +1

    Bahot vadia jankari diti sir tusi thanks

  • @user-sb1ft6by5z
    @user-sb1ft6by5z Před 12 dny +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਭਲਾ ਕਰਨ

  • @JagdevSingh-qs7qx
    @JagdevSingh-qs7qx Před 8 dny +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਜੀ

  • @tarsemsinghwaraich7642
    @tarsemsinghwaraich7642 Před měsícem +10

    ਸਮਝੌਣ ਦਾ ਤਰੀਕਾ ਬਹੁਤ ਵਧੀਆ ਸੀ

  • @HarpreetSingh-ux1ex
    @HarpreetSingh-ux1ex Před měsícem +11

    ਇਕ ਵੀਰ ਓਨਲਾਇਨ ਕਰੈਡਿਟ ਕਾਰਡ ਜਾ ਬੈਕ ਖਾਤਾ ਖੋਲਣਾ ਚਾਹੀਦਾ ਹੈ ਜਾ ਨਹੀ ਜੇ ਠੀਕ ਹੈ ਖੋਲ ਸਕਦੇ ਉਸ ਵਾਰੇ ਜ਼ਰੂਰ ਵੀਡੀਓ ਬਣਾ ਸਾਂਝੀ ਕਰਨੀ ਵੀਰ

  • @mohabbatsingh2499
    @mohabbatsingh2499 Před měsícem +6

    Great information.

  • @gurvinderinfo
    @gurvinderinfo Před 26 dny +3

    ❤ lb u bro good luck
    Update world with hour skills

  • @karamjitsinghsalana4648
    @karamjitsinghsalana4648 Před 24 dny +5

    Thanks

  • @diljitkumar2622
    @diljitkumar2622 Před měsícem +5

    vdia trike nal samjya

  • @meetbaba5478
    @meetbaba5478 Před měsícem +4

    Sir ji 🙏 good job ❤

  • @RamDandiwal
    @RamDandiwal Před 18 dny +2

    Very good bro

  • @RamSingh-kk2cz
    @RamSingh-kk2cz Před 24 dny +1

    Good job and God bless you and your family members and your friends 🙏🙏

  • @user-lv8tq6ku5l
    @user-lv8tq6ku5l Před 6 dny

    ਬੋਹਤ ਵਧੀਆ ਸਮਜਾਈਆ ਵੀਰ ਜੀ

  • @SandeepKaur-vn1qc
    @SandeepKaur-vn1qc Před měsícem +6

    Bahut vadhya information 👍thank you sir

  • @BIKKARSINGH-zu4hb
    @BIKKARSINGH-zu4hb Před měsícem +5

    ਬਹੁਤ ਵਧੀਆ ਜੀ, ਪਰ ਜੇ ਕਰੈਡਿਟ ਕਾਰਡ ਬੰਦ ਕਰਨਾ ਹੋਵੇ ਤਾਂ ਕੀ ਤਰੀਕਾ ਆ ਜੀ

    • @VanshLakhotra-pq8xm
      @VanshLakhotra-pq8xm Před 23 dny +1

      Customer care te call karke brother mein 2 card close karaye ne appne

  • @jagdevsingh9268
    @jagdevsingh9268 Před 25 dny +2

    ਧੰਨਵਾਦ ਵੀਰ ਜੀ

  • @Baldevsingh-ql1tz
    @Baldevsingh-ql1tz Před měsícem +4

    Very good

  • @surjitsingh5955
    @surjitsingh5955 Před měsícem +2

    Good knowledge given ji 😂

  • @ChatarSingh-wd9eg
    @ChatarSingh-wd9eg Před měsícem +5

    Waheguru

  • @AmarSingh-jq6kp
    @AmarSingh-jq6kp Před měsícem +3

    Good information, please

  • @laddiladhemundewala953
    @laddiladhemundewala953 Před měsícem +3

    Bhut vadhya jankari

  • @jarnailsingh5305
    @jarnailsingh5305 Před 13 dny

    Very good ji 💯

  • @amansidhu4984
    @amansidhu4984 Před 26 dny +2

    Very good sir ji

  • @amarsarao3764
    @amarsarao3764 Před 29 dny +2

    gud knowledge sir

  • @singh-saini
    @singh-saini Před měsícem +2

    Valuable information

  • @baldevbajwa8335
    @baldevbajwa8335 Před 29 dny +2

    Very nice👍👍

  • @GurvirSingh-nj4tp
    @GurvirSingh-nj4tp Před měsícem +5

    Nice 👍🙂 bde brother 🎉

  • @karanvirdhillon3115
    @karanvirdhillon3115 Před měsícem +2

    Useful video😊

  • @ASaini3600
    @ASaini3600 Před měsícem +1

    Very good information Sir...

  • @user-dq8hf6hi7r
    @user-dq8hf6hi7r Před 26 dny +1

    Thanks chotte veer vadiya jankari ditti

  • @ssgill007
    @ssgill007 Před 16 dny

    Sir bhoot vadiya vedio dassi va
    Mai sooch rya c nva 💳 lain li.darr ja c but tuhadi vedio dekh nu liya hun theek aa

  • @jasbirdhillon8720
    @jasbirdhillon8720 Před 19 dny

    Bahut Vadhia jankari ji 👍👍👌👌

  • @yadveersingh5050
    @yadveersingh5050 Před 28 dny +1

    bot vadiya video sir ji...

  • @nippunshergillshergill2614

    Gud job veer g 🎉

  • @shavinderpal6382
    @shavinderpal6382 Před 22 dny +1

    Bhut vadeaa bye g

  • @nirmalbaba7772
    @nirmalbaba7772 Před 12 dny +1

    Thanks sir ji

  • @dushiantpatial274
    @dushiantpatial274 Před měsícem +2

    Bahout khoob

  • @RashpalSingh-gv2fg
    @RashpalSingh-gv2fg Před 23 dny +1

    V good jankari.....

  • @satinderjitsinghkalkat2586
    @satinderjitsinghkalkat2586 Před měsícem +7

    ਜੇਕਰ ਪੈਸੇ ਵਾਪਿਸ ਨਾ ਕੀਤੇ ਜਾਣ

    • @Professorsaabvlogs
      @Professorsaabvlogs  Před měsícem +2

      @@satinderjitsinghkalkat2586 ਵਧੀਆ ਸਵਾਲ ਹੈ ਜੀ, ਪਰ ਫਿਰ ਤੁਹਾਡਾ CIBIL score ਬਹੁਤ ਖਰਾਬ ਹੋ ਜਾਵੇਗਾ। ਕੋਈ ਲੋਨ ਨਹੀਂ ਲੈ ਪਾਓਗੇ, ਜੁਰਮਾਨਾ ਤੇ ਵਿਆਜ ਲੱਗਦਾ ਜਾਵੇਗਾ।

  • @Harvindersingh-um6dy
    @Harvindersingh-um6dy Před měsícem +1

    Bahut vadia sir thnks

  • @sukhdeepsingh8765
    @sukhdeepsingh8765 Před 24 dny

    Bhut vadiya information ji

  • @subhashbhasikamboj5346
    @subhashbhasikamboj5346 Před měsícem +4

    Good gides

  • @user-db1qx2yf2n
    @user-db1qx2yf2n Před 11 dny

    Thanks for information

  • @lovelydhillo4675
    @lovelydhillo4675 Před 22 dny +1

    Excellent

  • @Happy-xf5ip
    @Happy-xf5ip Před měsícem +4

    ❤❤❤

  • @mandeepdevgan5222
    @mandeepdevgan5222 Před měsícem +1

    Good knowledge

  • @JasbirSingh-x7v
    @JasbirSingh-x7v Před 22 dny +1

    Good gob Sir

  • @inderbrar5420
    @inderbrar5420 Před 20 dny +2

    Limit ta ve ek video pls

  • @ashoksinghmattu8055
    @ashoksinghmattu8055 Před 23 dny +1

    Very nice 👌 👍

  • @bkaul8066
    @bkaul8066 Před 2 dny +1

    ਕ੍ਰੈਡਿਟ ਕਾਰਡ ਨਹੀਂ ਲੈਣਾ ਚਾਹੀਦਾ। ਬਹੁਤ ਪੈਸੇ ਤੁਹਾਡੇ ਖਾਤੇ ਵਿੱਚ ਕੱਟ ਲੈਂਦੇ ਨੇ।

  • @user-uu6se6xm4l
    @user-uu6se6xm4l Před 29 dny +1

    Gud bro.

  • @GurjantSingh-ne2sq
    @GurjantSingh-ne2sq Před měsícem

    Very nice knoledge thanks

  • @harneksingh8735
    @harneksingh8735 Před měsícem

    Bht wadia g

  • @sukhdevsingh-hx8lu
    @sukhdevsingh-hx8lu Před měsícem +2

    Ok

  • @harmandeepsingh5019
    @harmandeepsingh5019 Před 6 dny +1

    ਨਾਂ ਵਰਤੋਂ ਕਰੈਡਿਟ ਕਾਰਡ

  • @virpalsingh9880
    @virpalsingh9880 Před měsícem +2

    Good 👍

  • @harjobansingh2047
    @harjobansingh2047 Před měsícem +3

    Sat sri akal veer ji main jdo vv credit card use karda ha te apni payment tym nl dinda ha pr fr vv menu 1 lakh da 1000 rs Har waar extra dena penda ha ji

  • @sukhwindersinghsukhwinders875

    Good g

  • @karamjitsinghsalana4648
    @karamjitsinghsalana4648 Před 24 dny +2

    Bahutvdhia jankari

  • @jasongrewal6067
    @jasongrewal6067 Před měsícem

    Bahut vdhiya

  • @rajsidhu7169
    @rajsidhu7169 Před 29 dny

    Good 👍information

  • @user-nt3vl3ue2l
    @user-nt3vl3ue2l Před měsícem +1

    Good information ❤❤

  • @jeetsingh2312
    @jeetsingh2312 Před 20 dny +1

    👍🏻❤️

  • @jaggasandhu5620
    @jaggasandhu5620 Před 10 dny +1

    ਵੱਡੇ ਵੀਰ, ਮੇਰਾ ਕ੍ਰੈਡਿਟ ਕਾਰਡ ਨਵਾਂ ਬਣਿਆ ਏ, ਮੇਰੇ ਕਾਰਡ ਦੀ ਲਿਮਿਟ ਵੀਹ ਹਜਾਰ ਹੈ । ਜੇ ਮੈ 30 ਦਿਨਾਂ ਚ ਪੈਸੇ ਵਰਤ ਲਏ ਤੇ ਕਾਰਡ ਦੀ ਦਿੱਤੀ ਤਰੀਕ ਤੇ ਪੈਸੇ ਭਰ ਦਿੱਤੇ ਤਾਂ ਮੈਂ ਦੁਬਾਰਾ ਪੈਸੇ ਕਦੋਂ ਵਰਤ ਸਕਦਾ ਹਾਂ ਜਾਂ ਪੈਸੇ ਭਰ ਕੇ ਓਸੇ ਦਿਨ ਜਾਂ ਅਗਲੇ ਦਿਨ ਜਾਂ ਫਿਰ ਕਦੋਂ

  • @ArshdeepSingh-iu3be
    @ArshdeepSingh-iu3be Před 15 dny +1

    Maivi bhaji ik pushni c
    Mai na pehla pnb de credit card to kise shop to phone finance karwaya c
    Os to 20 din baad fr 20000 kadwaye c,
    Ehna da bill wakhra wakhra ayu ga ja ekhttha hi ona

  • @prabhdeepsharma5033
    @prabhdeepsharma5033 Před 8 dny

    वीर जी अगर हम क्रेडिट कार्ड लेकर अपने पास रख लेते हैं जरूरत पड़ने पर ही उसे यूज करने के लिए और एक दो महीने हम उसे यूज नहीं करते क्या उसका भी कोई खर्चा लगता है किरपा करके बताए 🙏

  • @user-se9gi7jz7e
    @user-se9gi7jz7e Před 22 dny +2

    ਡੈਬਿਟ ਕਾਰਡ ਨਾਲ ਅਸੀਂ ਚਾਦਰ ਵੇਖ ਕੇ ਪੈਰ ਪਸਾਰਨੇ ਹਾਂ

  • @VarinderSingh-ys7rh
    @VarinderSingh-ys7rh Před 17 dny +1

    22 ji bakki glla chaddo thoda samjaun da tarika bahut vadiya.

    • @Professorsaabvlogs
      @Professorsaabvlogs  Před 17 dny

      @@VarinderSingh-ys7rh ਬਸ ਏਸੇ ਹੱਲਾਸ਼ੇਰੀ ਕਰਕੇ ਉੱਡਦੇ ਫਿਰਦੇ ਹਾਂ 🙏

  • @rajsinghrajsingh4011
    @rajsinghrajsingh4011 Před 24 dny +1

    Nice

  • @AmarSingh-jq6kp
    @AmarSingh-jq6kp Před měsícem +7

    Bank doesn't tell about use of credit।

  • @amolaksingh1015
    @amolaksingh1015 Před 26 dny +2

    ਵੀਰ ਜੀ ਅਗਰ ਕ੍ਰੈਡਿਟ ਕਾਰਡ ਬਣਾ ਲਿਆ ਜੂਜ ਕਰਦੇ ਨੀ ਕੋਈ ਐਮਰਜੈਂਸੀ ਖਾਤਰ ਲੈ ਰਖੇਆ ਉਸ ਤੇ ਕੋਈ ਖਰਚ ਪਊ ਜਾ ਨਹੀ ਜੂਜ ਬਿਲਕੁਲ ਨੀ ਰਬ ਨਾ ਕਰੇ ਕਿਤੇ ਕੋਈ ਹਸਪਤਾਲ ਵਿੱਚ ਲੋੜ ਪੈ ਗਈ ਪੈਸਾ ਹੈ ਨਹੀ ਇਸ ਲਈ ਬਣਵਾ ਰਖੇਆ ਫਾਲਤੂ ਬਰਤਣਾ ਹੈ ਹੀ ਨਹੀ ਇਹਦੇ ਵਾਰੇ ਦਸੋ ਜਾ ਅਪਣਾ ਫੋਨ ਨੰਬਰ ਦਿਓ ਧੰਨਵਾਦ

    • @amolaksingh1015
      @amolaksingh1015 Před 26 dny

      ਨਾ ਵਰਤਣ ਤੇ ਕੋਈ ਸੇ ਮਹੀਨੇ ਜਾ ਸਾਲ ਦਾ ਚਾਰਜ ਪੈਦਾ ਹੈ ਜਾ ਨਹੀ ਇਹ ਵੀ ਜਰੂਰ ਦਸੇਉ

    • @Professorsaabvlogs
      @Professorsaabvlogs  Před 26 dny

      @@amolaksingh1015 ਕੋਈ ਗੱਲ ਨਹੀਂ, ਨਹੀਂ ਪੈਂਦਾ ਖਰਚਾ , ਸਿਰਫ ਸਲਾਨਾ ਖਰਚਾ ਪਊਗਾ (499 + GST)
      ਬਾਕੀ ਜੂਜ ਕਰ ਲਿਆ ਕਰੋ, ਗੱਡੀ ਚ ਤੇਲ ਵਗੈਰਾ ਪਵਾ ਲਿਆ, ਬਿਜਲੀ ਦਾ ਬਿੱਲ ਭਰ ਲਿਆ, ਫਿਰ ਸਰਕਲ ਵਧੀਆ ਚੱਲੀ ਜਾਂਦਾ
      ਫਾਲਤੂ ਖਰਚਾ ਨਹੀਂ ਪੈਂਦਾ।

  • @nanadkishorearora3523

    Cr is only bank wale lut ,he Kade ne , then apne ,app limit increag ka deni with out your permition extend why ???????????

  • @HarpreetSingh-zt6tj
    @HarpreetSingh-zt6tj Před měsícem +8

    Pro.saab tusi e jankari eni late Kyo pai

    • @Professorsaabvlogs
      @Professorsaabvlogs  Před měsícem +1

      @@HarpreetSingh-zt6tj ਲੱਗਦੈ ਤੁਸੀ ਨੁਕਸਾਨ ਕਰਵਾ ਬੈਠੇ ਓ ਵੀਰ ਜੀ, ਪਰ ਚਲੋ ਕੋਈ ਹੋਰ ਸੱਜਣ ਤਾਂ ਬਚ ਜਾਊਗਾ

  • @Harjider1
    @Harjider1 Před měsícem +1

    Good work, Sade 2 date nu Bill banda Te 11 date nu kat lede

  • @user-xq3cn3ev3s
    @user-xq3cn3ev3s Před 28 dny

    Nice g

  • @expertgamer4139
    @expertgamer4139 Před 11 dny +1

    Bank walay tan ਕੁਝ ਨਹੀਂ ਦੱਸਦੇ

  • @harikeshvirdi3008
    @harikeshvirdi3008 Před 21 dnem +2

    ਅਗਰ fix date nu minimum payment ਕੀਤੀ ਜਾਵੇ ਤਾਂ ਕਿ ਅਗਲੇ ਮਹੀਨੇ ਘਟਾ ਕੇ ਬਿਲ ਬਣੇਗਾ ਜਾਂ ਵਿਆਜ ਲੱਗ ਕੇ ਜਿਵੇ ਬਿਲ ਹੈ 20000 minimum payment 1500 ਕਿ ਅਗਲੇ ਮਹੀਨੇ 18500 ਦੇਣਾ ਪਵੇਗ ਜਾਂ ਇਸ ਤੇ ਵਿਆਜ ਲੱਗੇਗਾ

  • @dalveerkaur7634
    @dalveerkaur7634 Před 4 dny +1

    Kredit kard bn vrtiea nhi charj mgde ne 10000di limit hee 9793 charj mgde ne

  • @rameshkhokhar172
    @rameshkhokhar172 Před měsícem

    Nice sipech.Sir.Manu.c/.Card, Da.Dout.c..

  • @karansingh-bu3go
    @karansingh-bu3go Před 18 dny +1

    Credit card to paise kiven kdane ya kiven cash kr sakde

  • @vsandhuvippy4272
    @vsandhuvippy4272 Před 28 dny

    Paji assi credit card nu swipe krke hi transection kr skde haa ya fr kise paying app naal connect krke te online payment v kr skde aa ??