Prime Focus (2295) || MP Amritpal ਸਹੁੰ ਚੁੱਕੇਗਾ ! , ਅੱਜ ਸੰਸਦ ‘ਚ ਲੱਗੂ ਪਤਾ , ਜਾਊ CM ਮਾਨ ਦੀ ਕੁਰਸੀ ?

Sdílet
Vložit
  • čas přidán 22. 06. 2024
  • #primeasiatv #primefocus #parmvirbaath #gurpreetsandhawalia #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 293

  • @user-oh9kj3dl2z
    @user-oh9kj3dl2z Před 4 dny +70

    ਆਮ ਪਾਰਟੀ ਦਾ ਭੋਗ ਅਮ੍ਰਿਤਪਾਲ ਸਿੰਘ ਪਾਉਣਗੇ N. S. A. ਲੈ ਬੈਠਊ

  • @user-oh9kj3dl2z
    @user-oh9kj3dl2z Před 4 dny +20

    ਪ੍ਰੋ ਟੈਮ ਸਪੀਕਰ ਨੂੰ ਤੁਰੰਤ ਜੇਲ ਅਧਿਕਾਰੀਆਂ ਜਾਂ ਪ੍ਰਸ਼ਾਸਨ ਨੂੰ ਹੁਕਮ ਦੇ ਕੇ ਅਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ

  • @DaljeetSingh-nw1mf
    @DaljeetSingh-nw1mf Před 4 dny +14

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਅਮਿਤਪਾਲ ਨੂੰ।

  • @manjeetsingh-xz7ox
    @manjeetsingh-xz7ox Před 4 dny +41

    ਜਦੋ ਕੱਪੜਾ ਪੂਰੀ ਤਰਾਂ ਸੁੱਕਿਆ ਨਹੀਂ ਹੁੰਦਾ , ਆਠਰਿਆ ਕਿਹਾ
    ਜਾਂਦਾ,ਸਾਡੇ ਹੁਸ਼ਿਆਰ ਪੁਰ ਵਿਚ ਇਹ ਸ਼ਬਦ ਵਰਤਿਆ ਜਾਂਦਾ

    • @rajindersinghkp207
      @rajindersinghkp207 Před 4 dny +4

      ਅੱਧ ਸੁੱਕਿਆ ਕੱਪੜਾ

    • @user-pe5df9hw4f
      @user-pe5df9hw4f Před 4 dny +4

      ਸਾਰੇ ਪੰਜਾਬ ਵਿਚ ਹੀ ਇਹੋ ਕਹਿੰਦੇ, ਮਾਲਵੇ ਵਿੱਚ ਵੀ ਤੇ ਮਾਝਾ ਵਿਚ ਵੀ

    • @gurjantsidhu1708
      @gurjantsidhu1708 Před 4 dny +5

      ਬਠਿੰਡੇ ਦੀ ਬੋਲੀ ਵਿੱਚ ਵੀ ਆਠਰਿਆ ਹੀ ਹੈ ਜੀ ,

    • @surindersekhon7317
      @surindersekhon7317 Před 4 dny

      ​@@user-pe5df9hw4fèeėde

    • @ParamjeetKaur-wd4qc
      @ParamjeetKaur-wd4qc Před 4 dny

      ਸਭ ਥਾਈਂ ਇਹੀ ਕਿਹਾ ਜਾਂਦਾ ਜੀ

  • @defullterdhillon
    @defullterdhillon Před 4 dny +11

    ਅਗਰ ਹਾਰਿਆ ਹੋਇਆ mp ਬਣ ਸਕਦਾ ਤੇ ਕਿਸ ਅਧਾਰ ਤੇ ਵੋਟਰਾ ਤੇ ਨਾ ਪਸੰਦ ਕੀਤਾ ਉਨੂੰ ਕੰਮ ਕੇਦੇ ਲਈ ਕਰੂ ਉਹ ਕਨੂੰਨ ਦੇ ਅਧਾਰ ਤੇ ਤਾ ਗਲਤ ਆ😮

  • @Gobinderkaurmaan
    @Gobinderkaurmaan Před 4 dny +15

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏 ਆਠਰ ਗਿਆ ਮਤਲਬ ਅੱਧ ਸੁੱਕਿਆ ਜਿਹਾ

  • @mahtabkhara5849
    @mahtabkhara5849 Před 4 dny +16

    ਸਤਿ ਸ੍ਰੀ ਆਕਾਲ ਜੀ ❤ ਮੈ ਕਰਨਾਲ ਹਰਿਆਣੇ ਤੋਂ ਹਰ ਰੋਜ਼ ਵੇਖਦਾਂ ਹਾਂ ਤੁਹਾਡਾ ਵਿਚਾਰ ਵਟਾਂਦਰਾ ਬੋਲਣ ਦਾ ਤਰੀਕਾ ਬੜਾ ਵਧਿਆ ਹੈ ਹੋਰ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ ❤🎉

    • @virk6592
      @virk6592 Před 4 dny

      ਹਾਂਜੀ ਅਸੰਧ ਤੋਂ

  • @Amarjeetsingh-lb9fn
    @Amarjeetsingh-lb9fn Před 4 dny +26

    ਕੱਪੜੇ ਦੇ ਗਿੱਲੇ ਹੋਣ ਤੋਂ ਸੁੱਕਣ ਤੱਕ ਅੱਧਸੁਕਾ ਜਿਹਾ ਹੋਣ ਨੂੰ ਆਠਰਿਆ ਕਹਿੰਦੇ ਹਨ ਜੀ

    • @Gurupdeshbrar
      @Gurupdeshbrar Před 4 dny +2

      ਹੁਣ ਲਗਦੇ ਹਥੀ ਆਏ ਵੀ ਦਸ ਦਿਓ ਠੇਠਰਿਆ ਕਿਸ ਨੂੰ ਕਹਿੰਦੇ ਆ

  • @gurmeetsingh-zb6vv
    @gurmeetsingh-zb6vv Před 4 dny +5

    ਮੇਰੇ ਤੇ ਮੇਰੇ ਪਰਵਾਰ ਵੱਲੌ ਦੌਵਾ ਵੀਰਾ ਨੁ ਪਿਆਰ ਭਰੀ ਸਤਿ ਸੀ ਅਕਾਲ ਜੀ ਜਿਉਦੇ ਵੱਸਤੇ ਰੱਹੌ

  • @SONYMaan-qr5fm
    @SONYMaan-qr5fm Před 4 dny +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤🎉❤🎉❤🎉❤🎉❤

  • @amanbrar273
    @amanbrar273 Před 4 dny +14

    ਵੀਰ ਜੀ ਆਪਾ ਕਿਸੇ ਨਾਲ ਦੁਸ਼ਮਣੀ ਨੀ ਪਾਲਦੇ ਪਰ ਕੁਝ ਗਲਤ ਅਨਸਰ ਹੀ ਸਾਡੇ ਵਿਚ ਨਫਰਤ ਫੈਲਾ ਰਹੇ ਜੀ

  • @butasinghbatth2690
    @butasinghbatth2690 Před 4 dny +5

    ਬੂਟਾ ਸਿੰਘ ਬਾਠ ਹਡਿਆਰੇ ਵਾਲਾ ਪਿੰਡ ਪੰਡੋਰੀ ਅਰਾਈਂਆ ਧਰਮਕੋਟ ਜਿੱਲਾ ਮੋਗਾ ਪੰਜਾਬ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਚੱੜਦੀਕੱਲਾ ਵਿੱਚ ਰੱਖਣ

  • @baldevjassar8059
    @baldevjassar8059 Před 4 dny +13

    *🙏❣️ਅੱਜ ਦਾ ਵਿਚਾਰ❣️🙏*
    *ਆਪਣੇ ਖ਼ਿਆਲਾਂ ਨੂੰ ਕਦੇ ਖ਼ਤਮ ਨਾ ਹੋਣ ਦਿਓ। ਬਾਕੀ ਦੁੱਖ ਸੁੱਖ ਤਾਂ ਮੌਸਮੀ ਰੁੱਤਾਂ ਵਾਂਗ ਹੁੰਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @chanderjitsingh7444
    @chanderjitsingh7444 Před 4 dny +3

    ਸਰਦਾਰ ਸੰਧਾਵਾਲੀਆ ਸਾਹਬ ਸਤਿ ਸ੍ਰੀ ਆਕਾਲ ਤੇ ਵੀਰ ਪਰਮਵੀਰ ਬਾਠ ਸਾਹਬ।।। Prime Kahani ਦਾ ਬਹੁਤ ਦੇਰ ਤੋਂ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।।

  • @prabhjitsinghbal
    @prabhjitsinghbal Před 4 dny +8

    ਆਠਰ ਗਿਆ ਭਾਵ ਥੋੜ੍ਹਾ ਸੁੱਕ ਗਿਆ

  • @gurjantsidhu1708
    @gurjantsidhu1708 Před 4 dny +3

    ਹੋਰ ਕੁੜਤਾ ਨਾ ਹੋਵੇ, ਉਸੇ ਕੱਪੜੇ ਨੂੰ ਦੁਬਾਰਾ ਧੋਕੇ ਪਾਉਣਾ ਹੋਵੇ ,ਅੱਧਾ ਸੁੱਕਾ ਗਿੱਲਾ ਜਾ ਪਾ ਲਈ ਦਾ ਹੈ ਉਸ ਨੂੰ "ਆਠਰਿਆ " ਕਿਹਾ ਜਾਂਦਾ ਹੈ ਜੀ

    • @prateeksingh9807
      @prateeksingh9807 Před 4 dny

      ਤੁਹਾਡਾ ਮਤਲਬ ਆਠਰਿਆ ਸ਼ਬਦ ਇੱਕੋ ਕੁੜਤੇ ਵਾਲੇ ਤੇ ਲਾਗੂ ਹੁੰਦਾ ਹੈ ? ਜੇ ਕਿਸੇ ਕੋਲ ਪੰਜ ਸੱਤ ਕੁੜਤੇ ਹੋਣ ਅਤੇ ਉਸ ਨੇ ਅੱਧਾ ਗਿੱਲਾ- ਅੱਧਾ ਸੁੱਕਾ ਕੁੜਤਾ ਪਾਇਆ ਹੋਵੇ ਤਾਂ ਆਠਰਿਆ ਸ਼ਬਦ ਲਾਗੂ ਨਹੀਂ ਹੁੰਦਾ?

  • @jaswinderpalsingh3622
    @jaswinderpalsingh3622 Před 4 dny +3

    ਗੱਲ ਛੋਟੀ ਹੁੰਦੀ ਆ ਜਨਤਾ ਸਾਡੀ ਉਹਨੂੰ ਖਿੱਚ ਕੇ ਵੱਡਾ ਕਰ ਦਿੰਦੀ ਆ

  • @dilbagchapra5722
    @dilbagchapra5722 Před 4 dny +2

    ਪਾਣੀ ਸੋਵਤਾ ਹੋ ਗਿਆ ਜਾ ਕਪੜੇਥੋੜਾ ਜਿਹਾ ਸੁੱਕ ਗਏ

  • @narrindersangar6731
    @narrindersangar6731 Před 4 dny +2

    ਗਿੱਲੇ ਅਤੇ ਸੁੱਕੇ ਦੇ ਵਿੱਚ ਵਾਲੀ ਸਥਿਤੀ ਨੂੰ ਆਠਰੀਆ ਕਹਿੰਦੇ ਆ ਜੀ

  • @harneksekhon5017
    @harneksekhon5017 Před 4 dny +2

    ਜਦੋਂ ਕੋਈ ਵੀ ਸੁੱਕਣ ਦੇ ਨੇੜੇ ਹੋਵੇ ਤਾਂ ਉਸ ਕਿਹਾ ਜਾਂਦਾ ਅੱਲਾ ਜਖਮ ਆਠਰਗਿਆ ਗਿੱਲਾ ਖੇਤ ਆਠਰਗਿਆ

  • @paramjeetkaur7636
    @paramjeetkaur7636 Před 4 dny +4

    ਆਠਰਣਾ - ਅੱਧ ਸੁੱਕ ਜਿਹੀ

  • @sardulmann8674
    @sardulmann8674 Před 4 dny +2

    ਜਿਹੜੇ ਕੱਪੜੇ ਨਾ ਪੂਰੇ ਸੂੱਕੇ ਹੋਣ ਤੇ ਨਾ ਐਨ ਗਿੱਲੇ ਹੋਣ।

  • @SukhwinderSingh-wq5ip

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @lakhwindergill8153
    @lakhwindergill8153 Před 4 dny +1

    ਪ੍ਰਾਈਮ ਏਸ਼ੀਆ ਦੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ।

  • @gurbhindersandhu8654
    @gurbhindersandhu8654 Před 4 dny +2

    ਬਹੁਤ ਵਧੀਆ ਵਿਚਾਰ ਚਰਚਾ ਜੀ

  • @BalkarSingh-ko2qy
    @BalkarSingh-ko2qy Před 4 dny

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @HarvinderSingh-mx3gj
    @HarvinderSingh-mx3gj Před 4 dny +9

    AAP ਵਿੱਚ dent ਏਨਾ ਡੂੰਗਾ ਪੈ ਗਿਆ ਤੇ ਭਗਵੰਤ ਉਸ ਡੂੰਗੇ ਵਿੱਚੋਂ ਹੁਣ ਨਿੱਕਲਦਾ ਲੱਗਦਾ ਨਹੀਂ

  • @user-ns6oc2im5v
    @user-ns6oc2im5v Před 4 dny

    ਬਹੁਤ ਜਾਂਦੇ ਧੱਕਾ ਕਰ ਰਿਹੀ ਹੈ ਸਰਕਾਰ ਸੌਅ ਚੁਕ ਸਮਾਗਮ ਵਿੱਚ ਸ਼ਾਮਲ ਹੋਣਾ ਚਾਹੀਦਾ

  • @chanderjitsingh7444
    @chanderjitsingh7444 Před 4 dny +4

    ਸਰਦਾਰ ਸੰਧਾਵਾਲੀਆ ਸਾਹਬ ਤੇ ਵੀਰ ਪਰਮਵੀਰ ਬਾਠ ਸਾਹਬ ਨੂੰ ਸਤਿ ਸ੍ਰੀ ਆਕਾਲ ਜੀ।। Prime kahani ਦੀ ਬਹੁਤ ਦੇਰ ਤੋਂ ਉਡੀਕ ਕਰ ਰਿਹਾ ਹਾਂ।।

  • @HARRYROMANA-on7vt
    @HARRYROMANA-on7vt Před 4 dny +3

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @sarbjeetkaur71-oe3kf
    @sarbjeetkaur71-oe3kf Před 4 dny

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ,ਜਦ ਸੁੱਕਾ ਗਿੱਲਾ ਜਿਹਾਂ ਕੱਪੜਾ ਹੋਵੇ ਤਾਂ ਉਸ ਨੂੰ ਕਹਿੰਦੇ ਨੇ ਆਠਰਿਆ

  • @KuldeepSingh-fo9mc
    @KuldeepSingh-fo9mc Před 4 dny +2

    ਬੋਤ ਵਧੀਆ ਗੱਲਾਂ ❤❤

  • @mohindersidhu4659
    @mohindersidhu4659 Před 4 dny

    ਸਹੁੰ ਚੁੱਕਣਾ ਵੀ ਫਾਰਮੈਲਟੀਆਂ ਹੀ ਹਨ। ਬੜੇ ਦੁੱਖ ਦੀ ਗੱਲ ਐ ਕਿ ਲੋਕ ਸਭਾ,ਰਾਜ ਸਭਾ ਜਾਂ ਸਟੇਟਾਂ ਦੀਆਂ ਵਿਧਾਨ ਸਭਾਵਾਂ ਵਿੱਚ ਬਹੁਤੇ ਯੋਧੇ ਵੱਖ ਵੱਖ ਕੇਸਾਂ ਵਿੱਚ ਗ੍ਰਸਤ ਪਹੁੰਚ ਜਾਂਦੇ ਹਨ।

  • @user-nf8mw9yj4s
    @user-nf8mw9yj4s Před 4 dny +2

    ਸਹੀ ਗੱਲ ਆ. ਤੁਸੀਂ ਵਖਰੇੳ

  • @ravinderkaur2640
    @ravinderkaur2640 Před 4 dny +2

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @jagtargill-rc4gy
    @jagtargill-rc4gy Před 4 dny +2

    Very good bath shiab and sindawala shiab ji thanks

  • @SarbjeetSingh-fo2xp
    @SarbjeetSingh-fo2xp Před 4 dny +2

    Weheguru j weheguru j 🎉🎉🎉❤❤❤❤❤

  • @GurcharanSandhu-gf4yc

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @user-oh9kj3dl2z
    @user-oh9kj3dl2z Před 4 dny

    ਭਾਵੇਂ ਪ੍ਰੋ ਟੇਮ ਸਪੀਕਰ ਹੀ ਸਹੀ ਬਣਨਾ ਤੇ ਸੀਨੀਓਰਟੀ ਨਾਲ ਹੀ ਚਾਹੀਦਾ

  • @harrywarval-321
    @harrywarval-321 Před 4 dny

    ਵਾਹਿਗੁਰੂ ਜੀ ਰਾਜਨੀਤੀ ਰੁਜ਼ਗਾਰ ਦਾ ਧੰਦਾ ਹੈ ਜੀ, ਹੁਣ ਤਾਂ ਸਹਰੇਆਮ ਹੀ ਨੇਤਾ ਜੀ ਨੂੰ ਕਹਿਣਾ ਚਾਹੀਦਾ ਕਿ ਮੈਂ ਬੇਰੋਜ਼ਗਾਰ ਹਾਂ ਮੈਨੂੰ ਪੰਜ ਸਾਲਾਂ ਲਈ ਵੋਟਾਂ ਪਾ ਕੇ ਰੁਜ਼ਗਾਰ ਦੇਣ ਦੀ ਕ੍ਰਿਪਾਲਤਾ ਕਰਨੀ ਜੀ 🙏🙏🤔🤔

  • @ParamjeetKaur-wd4qc
    @ParamjeetKaur-wd4qc Před 4 dny

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:12

  • @JotmalhiJotmahli-zs8rp
    @JotmalhiJotmahli-zs8rp Před 4 dny +2

    ਸੁਕਣ ਤੋ ਥੋੜਾ ਘਟ

  • @user-nq5or5fx4q
    @user-nq5or5fx4q Před 4 dny

    Very Nice This Program je 🙏 FROM Bint Rai JODHPUR PAKHAR ( Maur Mandi ) Bathinda

  • @harrywarval-321
    @harrywarval-321 Před 4 dny

    ਪਿਆਰੇ ਓ ਪੰਜਾਬੀਓ ਜ਼ਰਾ ਸੋਚੋ ਵੀਰੋ ਅੱਜ ਅਸੀਂ ਕਿਧਰ ਨੂੰ ਜਾ ਰਹੇ ਹਾਂ, ਦਰੱਖ਼ਤ ਪੁੱਟੇ ਜਾ, ਰਹੇ ਹਨ, ਇੱਟਾਂ ਲਈ ਮਿੱਟੀ ਉਪਜਾਊ ਜ਼ਮੀਨਾਂ ਚੋ ਪੁਟੀ ਜਾ ਰਹੀ ਹੈ, ਜੀ ਵਾਹਿਗੁਰੂ ਜੀ

  • @makeyourlifehappy1287

    ਆਠਰਿਆ : ਮਤਲੱਬ ਸਲਾਬ ਅਜੇ ਹੈ। ਕੱਪੜਾ ਪੂਰਾ ਨਹੀਂ ਸੁੱਕਿਆ ।

  • @param_dhami
    @param_dhami Před 4 dny

    ਸੁੱਕੇ ਅਤੇ ਗਿੱਲੇ ਦੇ ਵਿਚਕਾਰਲੀ ਅਵੱਸਥਾ ਨੂੰ ਆਠਰਿਆ ਕਿਹਾ ਜਾਂਦਾ ਹੈ।

  • @raghbirsingh4008
    @raghbirsingh4008 Před 4 dny

    ਬਹੁਤ ਵਧੀਆ 🎉 ਜੀ

  • @daljitsinghsihota7464
    @daljitsinghsihota7464 Před 4 dny +1

    111 ਦਿੰਨਾ ਦਾ ਮੁੱਖ ਮੰਤਰੀ ਚੰਨੀ ਦੋ ਥਾਂਵਾਂ ਤੋਂ ਹਾਰ ਕੇ ਜੇ ਇਕ ਵਾਰ ਜਿੱਤ ਵੀ ਗਿਆ ਉਸਨੂੰ ਹਰ ਵਾਰ ਏਨਾ ਮਹੱਤਵ ਕਿਉਂ ਦੇ ਰਹੇ ਹੋ

  • @mukhtiarsingh7223
    @mukhtiarsingh7223 Před 4 dny

    Sat sri. Akal ji

  • @JaspreetSingh-xq2vr
    @JaspreetSingh-xq2vr Před 4 dny

    ਕੱਪੜੇ ਪੂਰੀ ਤਰਾਂ ਨਾ ਸੁੱਕਣੇ ਥੋੜੀ ਸਿੱਲ ਰਹਿਣੀ ਉਸਨੂੰ ਆਠਰਿਆ ਕਹਿੰਦੇ ਨੇ ਜੀ

  • @avrinderbal4638
    @avrinderbal4638 Před 4 dny

    ਗਿੱਲੇ ਤੇ ਸੁੱਕੇ ਦੇ ਵਿੱਚ ਵਿਚਾਲੇ, ਨੂੰ ਆਠਰਿਆ ਕਹਿੰਦੇ ਹਨ।

  • @ranjeetkhanna3993
    @ranjeetkhanna3993 Před 2 dny

    ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਬਾਬਾ ਨਾਨਕ ਦੇਵ ਜੀ ਕਿਰਪਾ ਕਰਨਗੇ

  • @reshamsingh5906
    @reshamsingh5906 Před 4 dny +2

    ਗਲਤੀ ਨਾਲ ਹੰਝੂ ਪੈ ਗਿਆ ਉਸ ਹੰਝੂ ਸ਼ਬਦ ਨੂੰ ਸੰਹੂ ਪੜ੍ਹਿਆ ਜਾਵੇ ।

  • @mohindersidhu4659
    @mohindersidhu4659 Před 4 dny

    ਜਨਾਬ ਸਾਡੇ ਮੁਲਕ ਵਿੱਚ ਵੱਖ ਵੱਖ ਕੰਪਨੀਆਂ ਤੋਂ ਪੀੜਤ ਲੋਕਾਂ ਦੀ ਗਿਣਤੀ ਪੂਰੇ ਭਾਰਤ ਦੀ ਆਬਾਦੀ ਦਾ ਘੱਟੋਘੱਟ 25-30% ਹੋਵੇਗਾ।ਕੇਵਲ ਇੱਕੋ ਇੱਕ ਪਰਲਜ਼ ਕੰਪਨੀ ਤੋਂ ਪੀੜਤ 30 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤ ਲੰਬੇ ਸਮੇਂ ਤੋਂ ਇਨਸਾਫ਼ ਦੀ ਉਡੀਕ ਕਰਦੇ ਕਰਦੇ ਸਿਵਿਆਂ ਦੇ ਰਾਹ ਤੁਰੇ ਜਾ ਰਹੇ ਹਨ। ਸਤਿਕਾਰ ਯੋਗ ਸੰਧਾਵਾਲੀਆ ਤੇ ਬਾਠ ਸਾਹਿਬ ਜੀ ਇਸ ਵਿਸ਼ੇ ਤੇ ਵਾਰ ਵਾਰ ਖੁੱਲ ਕੇ ਚਰਚਾ ਕਰਿਆ ਕਰੋ ਜੀ, ਤਾਂ ਕਿ ਖੁੱਭੀ ਗਾਂ ਗਾਰ ਚੋਂ ਨਿਕਲ ਸਕੇ। ਪਰਲਜ਼ ਕੰਪਨੀ ਪਾਸ ਆਮ ਲੋਕਾਂ ਦੇ ਪੈਸੇ ਨਾਲ ਖਰੀਦੀਆਂ ਜਾਇਦਾਦਾਂ ਦੀ ਕੀਮਤ ਅਰਬਾਂ ਖਰਬਾਂ ਵਿੱਚ ਹੈ ਜਿਸ ਨੂੰ ਵੱਖ ਵੱਖ ਸਿਆਸੀ ਲੁਟੇਰੇ ਹੜੱਪਣ ਲਈ ਕਬਜ਼ੇ ਕਰੀ ਬੈਠੇ ਹਨ। ਜ਼ਰੂਰ ਧਿਆਨ ਦਿਉ ਜੀ। ਬਹੁਤ ਬਹੁਤ ਧੰਨਵਾਦ ਜੀ।

  • @sidhusingh4259
    @sidhusingh4259 Před 4 dny

    ਚੁਲ੍ਹੇ ਚੌਂਕੇ ਨੂੰ ਦਿੱਤਾ ਪੋਚਾ ਜਾਂ ਤਲ਼ੀ ਜਦ ਅਧ ਸੁਕੀ ਨੂੰ ਵੀ -ਆਠਰ ਜਾਣਾਂ

  • @gurwindersingh-zu2my
    @gurwindersingh-zu2my Před 4 dny

    ਕੱਪੜਿਆਂ ਦੇ ਬਿਲਕੁਲ ਸੁੱਕ ਜਾਣ ਤੋਂ ਪਹਿਲਾਂ ਦੀ ਸਥਿਤੀ

  • @harpreetkaur5022
    @harpreetkaur5022 Před 4 dny

    ਨਾਮਾ ਬਹੁਤ ਜ਼ਿਆਦਾ ਮਿਲਿਆ ਲੱਗਦਾ ਮਿਲਣਾ ਵੀ ਚਾਹੀਦਾ

  • @paggloverjaskaran
    @paggloverjaskaran Před 4 dny

    ਆਠਰਨਾ ਕਹਿੰਦੇ ਨੇ ਜਦੋਂ ਕੋਈ ਵੀ ਚੀਜ਼ ਗਿੱਲੀ ਹੋਣ ਕਾਰਨ ਪਤਲੀ ਹੋਵੇ ਤੇ ਉਸ ਨੂੰ ਸੁਕਾਇਆ ਜਾਵੇ ਅਤੇ ਜਦੋਂ ਉਹ ਅੱਧਸੁੱਕੀ ਹੋ ਜਾਵੇ ਤਾਂ ਕਿਹਾ ਜਾਂਦਾ ਹੈ ਕੀ ਆਠਰ ਗਈ ਹੈ ਇਸ ਦੀਆਂ ਉਦਾਹਰਨਾ ਹਨ ਜਿਵੇਂ ਚੱਕ ਵਿੱਚ ਤਾਜ਼ਾ ਗਰਮ ਗੁੜ ਪਾਇਆ ਜਾਂਦਾ ਹੈ ਉਸ ਨੂੰ ਚੰਡ ਕੇ ਛੱਡ ਦਿੱਤਾ ਜਾਂਦਾ ਹੈ ਜਦੋਂ ਤੱਕ ਆਠਰ ਨਾ ਜਾਵੇ ਓਸ ਤੋਂ ਬਾਅਦ ਹੀ ਓਸ ਦੀ ਪਿਓਸੀ ਲਗਦੀ ਹੈ

  • @kulwantbehniwal2315
    @kulwantbehniwal2315 Před 4 dny

    ਸਤਿ ਸ਼੍ਰੀ ਆਕਾਲ ਜੀ ਅੱਠਰ ਓਸ ਨੂੰ ਕਿਹਾ ਜਾਂਦਾ ਹੈ ਜੀ ਜਦੋਂ ਕੋਈ ਚੀਜ਼ ਗਿੱਲੀ ਹੋਵੇ ਦੋਵਰਾ ਓਸ ਤੇ ਕੋਈ ਕੰਮ ਕਰਨਾ ਹੋਵੇ ਸ਼ਾਇਦ ਮੈਂ ਗ਼ਲਤ ਵੀ ਹੋਵਾਂ, ਜਦੋਂ ਕਪੜਾ ਗਿੱਲਾ ਸੁੱਕਾ ਹੋਵੇ ਓਹ ਸਿੱਲਾ ਹੁੰਦਾ ਜੀ।

  • @paramjeetkaur7636
    @paramjeetkaur7636 Před 4 dny +2

    6 ਘੱਟ 65 ਕਿੰਨੀ ਸੰਖਿਆ ਹੁੰਦੀ ਏ -ਦੱਸੋ ਪੰਜਾਬੀਓ

  • @laxmansingh11
    @laxmansingh11 Před 4 dny

    ਆਠਰ ਗਿਆ ਮੱਤਬਲ ਸੁੱਕਪੁਕਾ ਕੋਈ ਵੀ ਚਿੱਜ ਗਿੱਲੀ ਹੋਣ ਤੋ ਬਾਦ ਵਿੱਚ ਨਾਂ ਪੂਰੀ ਤਰ੍ਹਾਂ ਸੁੱਕੀ ਹੋਵੇ ਨਾਂ ਹੀ ਇੰਨੀ ਗਿੱਲੀ ਹੋਵੇ ਮੇਰੇ ਸਹਿਬ ਨਾਲ ਬਾਠ ਸਾਬ ਜੀ ਉਸ ਨੂੰ ਆਠਰ ਗਿਆ ਕਹਿੰਦੇ ਨੇ

  • @SunilKumar-lr2do
    @SunilKumar-lr2do Před 4 dny

    चाक से मिट्टी के बर्तन जब बनाने के बाद जो उठाते समय गीला बर्तन ना टूटे उसको अठरहा कहलाते हैं

  • @LakhbirSingh-gp2gu
    @LakhbirSingh-gp2gu Před 4 dny

    ਸੰਧਾਵਾਲੀਆ ਸਾਹਿਬ ਸਾਤਿ ਸ੍ਰੀ ਅਕਾਲ

  • @BaljinderSinghGANDIWIND-eo3yk

    ਕੇਂਦਰੀ ਮਾਝੇ ਦੇ ਪਿੰਡ ਗੰਡੀਵਿੰਡ ਤੋਂ ਸੰਧਾਵਾਲੀਆ ਜੀ ਤੇ ਬਾਠ ਸਾਬ ਜੀ ਸਤਿ ਸ੍ਰੀ ਅਕਾਲ ਜੋ ਬੋਲੇ ਸੋ ਨਿਹਾਲ.

    • @harwantsingh4749
      @harwantsingh4749 Před 4 dny

      ਵਈਂ ਪੂਈਂ ਦੇ ਨੇ ਜੀ , ਆ ਤਰਨਤਾਰਨ ਤੋ ਗੋਇੰਦਵਾਲ ਨੂੰ ਜਾਂਦਿਆਂ ਆਉਦਾਂ

  • @paramjeetkaur7636
    @paramjeetkaur7636 Před 4 dny +2

    ਫ਼ਾਨਾ ਅੜਾਉਣਾ

  • @butafaridkotia6003
    @butafaridkotia6003 Před 4 dny +2

    ਆ ਠ ਰ ਨ ਨਾਂ /ਸੁ ਕ ਪ੍ ਵਾ

  • @user-wc4xy7gf6g
    @user-wc4xy7gf6g Před 4 dny

    ਬਾਠ।ਸਹਿਬ। ਅਤੇ।ਸਧਾ। ਵਾਲੀਆਂ।ਸਤਿ। ਸ੍ਰੀ। ਅਕਾਲ। ਜੀ

  • @BalkarSingh-ko2qy
    @BalkarSingh-ko2qy Před 4 dny

    ਬਾਠ ਸਾਹਿਬ ਜੀ ਤੇ ਸੰਧਾ ਵਾਲੀਆ ਸਾਹਿਬ ਜੀ ਝੋਨੇ ਦੀ ਗੱਲ ਕੀਤੀ ਹੈ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀ ਦੀ ਗੱਲ ਵੀ ਕਰ ਲਿਆ ਕਰੋ ਗਰਮੀ ਬੁਹਤ ਪਾਣੀ ਵੀ ਗਰਮ ਹੋ ਜਾਂਦਾ ਕੁੱਸ਼ ਵਿਚਾਰੇ ਪ੍ਰਵਾਸੀ ਮਜ਼ਦੂਰ ਮੱਕੀ ਦੀ ਕਟਾਈ ਵੀ ਹੈ ਰਹੀ ਹੈ ਗਰਮੀ ਵੀ ਬੁਹਤ ਹੈ ਪਰ ਪਾਪੀ ਪੇਟ ਦਾ ਸਵਾਲ ਹੈ ਜੀ

  • @Nanak-rc1go
    @Nanak-rc1go Před 4 dny

    Ssa ji

  • @joginderdhillon8884
    @joginderdhillon8884 Před 4 dny

    ਅਧਸੁਕ

  • @GurriSingh-rp2di
    @GurriSingh-rp2di Před 4 dny

    15 ਕਰੋੜ ਮਿਲਣਾ ਹੈ। ਪਰ ਲੋਕਾਂ ਨੇ ਦਾਨ ਬਿਲੀਅਨ ਵਿਚ ਕਰਨਾ।।

  • @kirpalsidhu3516
    @kirpalsidhu3516 Před 4 dny

    जब कोई चीज़ बनाई जाती उसमें कुछ मिलाना हो तो कहते थोड़ा आठर जाने तो नहीं तो ठलिया बन जाएगी यानि कि आठर का मतलब ठंडा होने का भाव है

  • @jindumaan1
    @jindumaan1 Před 4 dny

    Sat shri akaal punjabio ❤

  • @ShinderMand
    @ShinderMand Před 4 dny

    ਏਅਰਟੈੱਲ ਡਿਸ਼ "564" ਤੇ ਚੈਨਲ ਨਹੀਂ ਚੱਲ ਰਿਹਾ ਜੀ।

  • @PremPal-rg7jx
    @PremPal-rg7jx Před 4 dny

    Sandhawaliea and parmjeet ji sat shri akal ji

  • @gurimangat2636
    @gurimangat2636 Před 4 dny

    SAT SHRI AKAL JI SARYAN NU 🙏 ❤❤

  • @Paliwala
    @Paliwala Před 4 dny

    Sandha waliya Saab g pakka pehalwan rahe lagde ne g sat Sri Akal dove Veera nu

  • @boparaiksingh8947
    @boparaiksingh8947 Před 3 dny

    On line ਹਾਜਰੀ ਲਵਾ ਲੈਣ ਗਰਾਂਟ ਦੇ ਦੇਣ ਜੇਲ੍ਹ ਚੋ ਹੀ ਹੱਲਕੇ ਦੇ ਕੰਮ ਕਰ ਦੇਣਗੇ ਕੇਜਰੀਵਵਾਲ ਵਾਂਗ

  • @jagdevsandhu6186
    @jagdevsandhu6186 Před 4 dny

    It will be a shame for Democracy if an Elected Person is not released to attend Lok Sabha

  • @sukhwindersidhu9105
    @sukhwindersidhu9105 Před 4 dny +3

    ਵੀਰ ਜੀ ਸਿਆਲ ਵਿੱਚ ਕੱਪੜਾ ਸੁੱਕਿਆ ਤਾਂ ਹੁੰਦਾ ਹੈ ਪਰ ਠੰਡ ਕਰਕੇ ਉਹ ਠਰਿਆ ਹੁੰਦਾ ਹੈ ਉਸ ਅੱਠਰਿਆ ਕਹਿੰਦੇ ਹਨ।

  • @sudhachopra6529
    @sudhachopra6529 Před 4 dny

    USA. Sat shri akal ji

  • @inderpal1348
    @inderpal1348 Před 4 dny

    ਸਤਿ ਸ੍ਰੀ ਆਕਾਲ

  • @BalkerDhanday
    @BalkerDhanday Před 4 dny

    ਜਦੋਂ ਜਮੀਨ ਦੀ ਰੌਣੀ ਬੱਤਰ ਆ ਜਾਂਦੀ ਹੈ ਤਾਂ ਇਸਨੂੰ ਆਠਰ ਗੀ ਵੀ ਕਿਹਾ ਜਾਂਦਾ ਹੈ👍👍👍

  • @HarpalSingh-jc5fs
    @HarpalSingh-jc5fs Před 4 dny

    Tv ਤੇ 564 ਚੈਨਲ ਬੰਦ ਕਰ ਦਿੱਤਾ ਗਿਆ ਹੈ ਕੀ ਕਾਰਨ ਹੈ ਇਸ ਵਾਰੇ ਵੀ ਦੱਸਿਆ ਜਾਵੇ ਜੀ

  • @ajaibsinghmann2458
    @ajaibsinghmann2458 Před 4 dny

    ਆਠਰਨਾ ਹੁੰਦਾ ਐ ਜੀ ਬਈ ਥੋੜੀ ਨਮੀਂ ਵੀ ਹੋਵੇ ਤੇ ਸਖਤ ਹੋ ਗਿਆ ਹੋਏ।

  • @jaswinderkaur6041
    @jaswinderkaur6041 Před 4 dny

    Sat Shri akal ji 🙏

  • @DalwinderSingh-tc2vt
    @DalwinderSingh-tc2vt Před 4 dny

    Nice👍🎉

  • @sherdilyouthpresentaap2485

    Very good bahut vadhia vichar bath saab te sadhawalia saab

  • @manindersingh5897
    @manindersingh5897 Před 4 dny

    ਬਾਠ ਸਾਹਿਬ ਸੰਧਾ ਵਾਲਿਆਂ ਸਾਹਿਬ ਸਤਿ ਸ੍ਰੀ ਆਕਾਲ ਜੀ

  • @GurdeepSingh-hd3qs
    @GurdeepSingh-hd3qs Před 4 dny

    Sat shri akal ji 🙏🙏 kolkata

  • @sahibsandhu8631
    @sahibsandhu8631 Před 3 dny

    ..Athar gia meaning na gilla na sukka bhav thohrha jiha sukk gia . thanks

  • @jaswantsinghsandhu530

    You should pay fee of advocate of supreme court.

  • @GagandeepSingh-yn2gy
    @GagandeepSingh-yn2gy Před 4 dny

    22 ਜੀ ਏਅਰਟੈਲ ਚੈਨਲ ਨੂੰ 564 ਕਿਉਂ ਬੰਦ ਹੈ .!

  • @TheGurdas
    @TheGurdas Před 4 dny

    😂😂 baath saab viah wala jhagga ...... 😂
    Satsriakal bai ji

  • @jatendersingh3596
    @jatendersingh3596 Před 4 dny

    Sat Shri akal 22 ji

  • @PremSingh-ky5lr
    @PremSingh-ky5lr Před 4 dny +2

    ਸਾਡੇ ਸੰਗਰੂਰ ਜ਼ਿਲ੍ਹੇ ਚ ਜਦੋਂ ਕੋਈ ਬੰਦਾ ਹੋਲੀ ਹੋਲੀ ਸਰੀਰ ਛੱਡ ਜਾਂਦਾ ਹੈ।
    ਅਸੀਂ ਉਸ ਨੂੰ ਕਹਿੰਦੇ ਹਾਂ ਕਿ ਇਹ ਤਾਂ ਜਵਾਂ ਹੀ ਆਠਰ ਗਿਆ ਹੈ

    • @arshsandhu9936
      @arshsandhu9936 Před 4 dny +2

      ਉਸ ਨੂੰ ਆਠਰ ਗਿਆ ਨਹੀਂ। ਸਾਡੇ ਅਮਿ੍ੰਤਸਰ ਸਾਹਿਬ ਵਿੱਚ ਸਰੀਰ ਠੰਡ ਹੋ ਗਿਆ ਕਰਿੰਦੇ ਹਨ।

  • @lakhvindersingh874
    @lakhvindersingh874 Před 4 dny

    ਥੋੜ੍ਹੇ ਸੁੱਕ ਜਾਣ ਨੂੰ ਆਠਰਣਾ ਕਿਹਾ ਜਾਂਦਾ ਹੈ

  • @lakhasingh3859
    @lakhasingh3859 Před 4 dny

    Prime Asia Di sari team' nu sat Sri akal Ji

  • @prabhjitsinghbal
    @prabhjitsinghbal Před 4 dny

    ਆਠਰਗਿਆ- ਭਾਵ ਅੱਧ ਸੁੱਕਿਆ , ਕੱਪੜਾ ਧੋ ਕੇ ਸੁੱਕਣੇ ਪਾਇਆ ਹੋਵੇ ਜਦੋਂ ਆਠਰਗਿਆ ਉਦੋਂ ਪਾ ਸਕਦੇ ਹਾਂ ਜਾਂ ਪ੍ਰੈੱਸ ਕਰਕੇ ਪੂਰਾ ਸੁਕਾ ਕੇ ਪਾ ਸਕਦੇ ਹਾਂ
    ਮਿੱਟੀ ਦੇ ਭਾਂਡੇ ਬਣਾਉਣ ਵਾਲ਼ੇ ਭਾਂਡੇ ਬਣਾ ਕੇ ਸੁੱਕਣੇ ਪਾੳਂਦੇ ਹਨ ਜਦੋਂ ਥੋੜ੍ਹੇ ਆਠਰ ਜਾਣ ਫਿਰ ਚੁੱਕ ਕੇ ਭੱਠੀ ਚ ਸੇਕ ਦੇ ਕੇ ਪਕਾਉਂਦੇ ਹਨ

  • @sidhudhurkotia9919
    @sidhudhurkotia9919 Před 4 dny

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ