ਨੇਪਾਲ ਵਿੱਚ ਰੁਲ ਰਿਹਾ ਸਿੱਖ ਇਤਿਹਾਸ Nepal Gurdwara | Punjabi Travel Couple | Ripan Khushi Nepal Tour

Sdílet
Vložit
  • čas přidán 27. 08. 2024

Komentáře • 123

  • @gurdevsandhu4796
    @gurdevsandhu4796 Před rokem +28

    ਤੁਹਾਡੀ ਬੜੀ ਹੀ ਅਣਥਕ ਮੇਹਨਤ ਦਾ ਸਦਕਾ ਜੇਹੜੀ ਏਨੀ ਡੂੰਗੀ ਖੋਜ ਕਰ ਰਹੇ ਹੋ ਤੇ ਸਾਨੂੰ ਗਵਾਚੇ ਹੋਏ ਗੁਰੂ ਧਾਮਾਂ ਦੇ ਦਰਸ਼ਨ ਕਰਵਾ ਰਹੇ ਹੋ

    • @gurdeepsingh-lc8yw
      @gurdeepsingh-lc8yw Před rokem

      ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਜੀ । ਪਰਮਾਤਮਾ ਕਰੇ ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਚ ਰਹੋ। ਮੇਰੇ ਵੱਲੋਂ ਸ਼ੁੱਭਕਾਮਨਾਵਾਂ
      ਤੁਹਾਡਾ ਵੱਡਾ ਵੀਰ ਗੁਰਦੀਪ ਸਿੰਘ ਹੈੱਡ ਟੀਚਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ

    • @AmrikSingh-wy7jw
      @AmrikSingh-wy7jw Před rokem

      ​@@gurdeepsingh-lc8yw 3qq

    • @sukhminderkaur-yb3yg
      @sukhminderkaur-yb3yg Před rokem

      ​@@AmrikSingh-wy7jwmo

  • @PreetPreet-yd4ni
    @PreetPreet-yd4ni Před rokem +4

    ਬਹੁਤ ਧੰਨਵਾਦ ਜੀ ਖੁਸ਼ੀ ਭੈਣ ਤੇ ਰਿਪਨ ਪੁਰਾਤਨ ਇਤਿਹਾਸਕ ਵਸਤਾਂ ਦੇ ਦਰਸ਼ਨ ਕਰਵਾਉਣ ਲਈ 🙏

  • @charnjitsingh9267
    @charnjitsingh9267 Před rokem +2

    ਜਿੱਥੇ ਪੈਸੇ ਹੋਣ ਉਥੇ ਤਾਂ ਸੇਵਾ ਲਈ ਹਰ ਕੋਈ ਚਲਾ ਜਾਂਦਾ ਇਥੇ ਪੁਰਾਣਾ ਇਤਿਹਾਸ ਸਭਾਲਣ ਲਈ ਕਿਸ,ਦੀ ਜਿੰਮੇਵਾਰੀ ਹੈ ਪੰਜਾਬੀ,ਟੋਲਾ ਬਿਹਾਰ ਵਿਚ ਹੈ ਉਥੇ ਵੀ ਬਿਹਾਰੀ ਸੇਵਕ ਸੇਵਾ ਕਰਦੇ ਨੇ ਪਰ ਕੀ ਕਰਨ ਜਿੰਨਾ ਕੂ ਪਾਠ ਆਉਂਦਾ ਹੈ ਕਰ ਲੈਂਦੇ ਸਨ

  • @kiranpalsingh2708
    @kiranpalsingh2708 Před rokem +4

    ਸ਼੍ਰੋਮਣੀ ਕਮੇਟੀ ਨੂੰ ਪੁਰਾਤਨ ਨਿਸ਼ਾਨੀਆਂ ਨੂੰ ਸੰਭਾਲਣ ਦਾ ਉਪਰਾਲਾ ਕਰਨਾ ਚਾਹੀਦਾ ਹੈ !
    ਤੁਹਾਡਾ ਧੰਨਵਾਦ !

    • @sushilsharma8061
      @sushilsharma8061 Před rokem

      Veer ji, SGPC da control es waqt galat loka de kol aa...
      Kiddi galat gal aa k 328 swaroop gayab ho gye te koi inquiry nhi ho rhi... Koi new Medical College nhi khol rhe... Bachche kuchh hor desha nu ja rhe aa MBBS krn waste...

  • @JagmeetSingh-sk9kl
    @JagmeetSingh-sk9kl Před rokem +3

    ਖ਼ਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਦੀ ਸਮੂਹ ਜਗਤ ਨੂੰ।।

  • @balrajsinghnagi1175
    @balrajsinghnagi1175 Před rokem +1

    Tuhada barha dhnwad a ji te sgpc nu is di Puri jankari dio te a sab thik ho jaubah ehna Nepali guru ji nishania. Sambalan da bahut danbad

  • @JasveerSingh-ji4sl
    @JasveerSingh-ji4sl Před rokem

    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਖਾਲਸੇ ਦਾ ਰਾਜ ਹੋਵੇ 🙏👍

  • @siriwansonicechanlverygood6661

    Waheguru ji 🙏🏻🙏🏻

  • @preetsandy4495
    @preetsandy4495 Před rokem +1

    Waheguru ji AAP nu Himat Dan Sikh Tha Sava Karra hi ji

  • @kalabrar9278
    @kalabrar9278 Před rokem +1

    ਵਾਹਿਗੁਰੂ ਜੀ

  • @avtarcheema3253
    @avtarcheema3253 Před rokem

    ਧੰਨਵਾਦ 🙏🙏🙏

  • @ParmjitSingh-qs2lp
    @ParmjitSingh-qs2lp Před rokem +1

    ਜਿਡੇ ਵਡੇ ਬਰਤਨ ਉਸ਼ਤੋ ਜਾਪਦਾ ਕਿਸ਼ੇ ਸ਼ਮੇ ਬਹੁਤ ਸ਼ਗਤ ਹੋਵੇਗੀ

  • @harjeetrosha9875
    @harjeetrosha9875 Před rokem

    WAHEGURU bless you Sikh Couple for letting us see the pieces of old Sikh History .

  • @gurdialsinghkhalsa7861

    Great great Ho wahguru ji chardikala bhakhshan ji

  • @surjitsinghgill6451
    @surjitsinghgill6451 Před rokem

    Thanks sanatan darm or udasi, nirmale samparday. Jo. Guru Gar sabal karde ho.

  • @zahoorahmad456
    @zahoorahmad456 Před rokem +1

    Love 💕💕 you work bro thanks Love ❤ you Ripan bahi API Khushi

  • @sukhdevsingh295
    @sukhdevsingh295 Před rokem +2

    Thanks brother for such a great informative video such videos will create a awairness among sikh world about their neglected gurdwaras and other historical places and things. There is also a strong need for sikh history board to look into the matter of all such things. Sikhs should spend less and less on gold plating Mobilization and other misc activities and the money so saved can be used to save all such historical places and other things before they disappear from the world and become things of the past. All kar seva committees and wealthy gurdwaras management committees should come forward to save sikh heritage. Sat sri🙏 akal

  • @ParamjeetKaur-zy3km
    @ParamjeetKaur-zy3km Před rokem

    धन ne e लोग जो sewa संभाल कर rhe ne🙏🏻🙏🏻

  • @jaskirankaurjk2295
    @jaskirankaurjk2295 Před rokem

    WAHEGURU JI. ES. BIBI JI. AND. HOR. PARBANDH KRRAUN WALE. NIHHAL NIHHAL NIHHAL

  • @SomalJobPlacementNearGovtAyurv

    Waheguru ji

  • @gajansingh7873
    @gajansingh7873 Před rokem

    Dhan Dhan shri guru Nanak Dev ji waheguru ji waheguru ji waheguru ji waheguru ji waheguru ji ☬🚩💐🌹🌹❤

  • @dalipsinghdalipsingh7726

    ਵੈਸੇ ਤਾਂ ਤੁਸੀਂ ਸਾਰਾ ਕੁੱਝ ਦਿਖਾ ਦਿੱਤਾ ਹੈ ਜੀ,ਪਰ ਬਹੁਤ ਜਲਦੀ ਗੁਰੂ ਸਾਹਿਬ ਜੀ ਨੇਂ ਚਾਹਿਆ ਤਾਂ ਉਥੇ ਦਰਸ਼ਨ ਕਰਨ ਲਈ ਜਾਵਾਂਗੇ

  • @sharank2014
    @sharank2014 Před rokem +2

    Mr. Singh who you visited at his home, he mentioned SGPC members also visit him. He may have many connections locally who can help restore and help with the up keep of these historical places. 🙏🙏

  • @KULWANTSINGH-es1no
    @KULWANTSINGH-es1no Před rokem +1

    ਤੁਸੀਂ ਬਹੁਤ ਚੰਗੀ ਭਾਲ ਕੀਤੀ ਹੈ ਭਰ ਬੇਨਤੀ ਹੈ, ਕਿ, ਇਸ ਇਤਹਾਸਿਕ ਸਥਾਨ ਨੂੰ ਏਸੇ ਤਰ੍ਹਾਂ, ਸਹੇਲ ਕੇ, ਸੰਜੋ ਕੇ ਰੱਖਣ ਦੀ ਲੋੜ ਹੈ । ਕਿਰਪਾ ਕਰਕੇ ਇਸ ਸਥਾਨ ਨੂੰ ਇਸ ਦੀ ਅਸਲੀਅਤ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਨ ਕਰਿਓ ਤੇ ਬੇਨਤੀ ਹੈ ਕਿ, ਇਸ ਪੁਰਾਤਨ ਸਥਾਨ ਨੂੰ ਖਾਲਿਸਤਾਨੀਆਂ, ਤੇ SGPC ਦੇ ਹੱਥਾਂ ਵਿੱਚ ਨ ਦੇਣਾ, ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਸ਼੍ਰੀਚੰਦ, ਜਿੰਨਾ ਨੇ ਨਿਰਮਲਾ ਪੰਥ ਚਲਾਇਆ, ਉਸ ਨਾਲ ਸੰਬੰਧਿਤ ਹੈ।
    ਉਥੇ ਭਗਵਾਨ ਸ਼੍ਰਰੀ ਕ੍ਰਿਸ਼ਨ ਅਤੇ ਸ਼੍ਰੀ ਰਾਮ ਜੀ ਦੇ ਫੋਟੋ ਭੀ ਦਿਖੇ ਲੇਕਿਨ ਤੁਸੀਂ ਓਹ ਚੰਗੀ ਤਰ੍ਹਾਂ ਦਿਖਾਉਣ ਦੀ ਲੋੜ ਨਹੀਂ ਸਮਝੀ।
    ਤੁਹਾਡਾ ਭੇਦ ਭਾਵ, ਬਹੁਤ ਬੂਰਾ ਲਗਾ ਹੈ।
    ਵਾਹਿਗੁਰੂ ਤੁਹਾਨੂੰ ਚੰਗੀ ਮਤ ਦਵੇ ਤੇ ਖੁੱਲਾ ਮਨ ਬਖਸ਼ੇ। ਨੇਪਾਲ ਦੇ ਲੋਕ ਸ਼੍ਰੀ ਗੁਰੂ ਸਾਹਿਬਾਨ ਨੂੰ ਵੀ ਹਿੰਦੂ ਸਨਾਤਨੀ ਅਵਤਾਰ ਹੀ ਮਨ ਦੇ ਨੇ।
    ਓਹਨਾ ਦੀ ਪੁਰਾਤਨ ਮਰਯਾਦਾ ਨੂੰ ਖਤਮ ਕਰਕੇ ਆਪਣੀਆਂ ਨੀਤੀਆਂ ਨੂੰ ਨ ਥੋਪਣ ਦੀ ਕੋਸ਼ਿਸ਼ ਕਰਨਾ ਜੀ। ਵਾਹਿਗੁਰੂ ਜੀ ਤੁਹਾਨੂੰ ਭਲੀ ਮਤ ਬਖਸ਼ੇ। ਮੇਰੀਆਂ ਕੁਝ ਗੱਲਾਂ ਬੁਰੀਆਂ ਲਗ ਸਕਦੀਆਂ ਨੇ ਭਰ ਏਕ ਖੋਜੀ ਨਜ਼ਰੀਏ ਨਾਲ ਵੇਖੀਏ ਤੇ ਖੋਜੀ ਧਰਮ ਇਹੀ ਦਸਦਾ ਹੈ ਕਿ, ਪੁਰਾਤਨ ਇਤਿਹਾਸ ਨਾਲ ਛੇੜ ਛਾੜ ਨ ਕੀਤੀ ਜਾਵੇ। ਬੂਰਾ ਨ ਮੰਨਣਾ ਜੀ।🙏🙏

  • @mrsmile1387
    @mrsmile1387 Před rokem +2

    Where ever you will find sikh artificats ...they will always be surrounded by our Hindu deities...such is the relation of Hindu - Sikh religion tree... We all are one !

    • @sarabjeetsingh3811
      @sarabjeetsingh3811 Před rokem

      Brother, this is due to late mahant caretakers. Otherwise, there is no worship of deities in Sikhism.

    • @mrsmile1387
      @mrsmile1387 Před rokem

      @@sarabjeetsingh3811 yeah thats what I am emphasizing...even though idol worship is not prevalent in Sikhi still we both have deep mututal respects for each others faith and thats the only thing thats binds us..

    • @sarabjeetsingh3811
      @sarabjeetsingh3811 Před rokem

      @Mr Smile yeh, this is great concept of Sikhism, Once, King Jahangir questioned SATGURU HARGOBIND SAHIB JI:-
      Jahangir:- majhab tumara khoob k hamare khoob.
      GURUJI replied, " tumm ko tumara khoob hum ko hamara khoob.
      They replied because they are always fearless.
      And son of GURU HARGOBIND SAHIB JI
      THE NINTH GURU SHRI GURU TEG BHADUR SACRIFICE HIMSELF FOR RELIGIONS FREEDOM. At that time, Hinduism was under attack by the Mughal state.

  • @gurmelsingh1040
    @gurmelsingh1040 Před rokem

    Guru kirpa kare

  • @baljindersingh7802
    @baljindersingh7802 Před rokem +1

    I love you beta and betee

  • @yadwindersingh1477
    @yadwindersingh1477 Před rokem +1

    Nice 22 💯💯👌👌👌👌👌

  • @balrajsingh4182
    @balrajsingh4182 Před rokem

    Waheguru jì ka khalsa waheguru ji ķi fteh ji

  • @sohansinghsandhu4025
    @sohansinghsandhu4025 Před rokem

    ਸ਼ਰੋਮਣੀ ਕਮੇਟੀ ਜੀ ਨੇਪਾਲ ਦੇ ਗੁਰਦਵਾਰਾ ,ਸਿੰਘਾਂ ਦਾ ਜਰੂਰ ਧਿਆਨ ਦਿਓ ,ਪਰਬੰਧ ਜਰੂਰ ਕਰਨ ਵਾਹਿਗੁਰੂ ਜੀ ਕੀ ਫਤਿਹ ।

    • @florana7217
      @florana7217 Před rokem

      Saromai.kamati.badla.de.rakhal.he.

  • @MandeepSingh-wn3rc
    @MandeepSingh-wn3rc Před rokem

    Waheguru ji waheguru ji

  • @royalrajput5241
    @royalrajput5241 Před rokem +1

    Love you Ripan bai ji love from UK 🇬🇧 sadi saari family tuhade vlogs vekh de ne full support

  • @HarjinderSingh-ji6ci
    @HarjinderSingh-ji6ci Před rokem

    Beautiful beautiful video beta ji I m Harjinder Singh Stockholm

  • @AnitaSingh-cy9hr
    @AnitaSingh-cy9hr Před rokem

    Waheguru ji ka Khalsa waheguru Ji ki fateh

    • @davinderkaur5095
      @davinderkaur5095 Před rokem

      ਸ਼ਰੋਮਣੀ ਕਮੇਟੀ ਤੇ ਕੁਝ ਹੋਰ ਵਿਦਵਾਨਾ ਨੂੰ ਜਾਣਕਾਰੀ ਦਿਉ ਕਿਇਹਨਾ ਪੁਰਾਤਨ ਅਣਮੁਲੀਆਂ ਵਸਤਾਂ ਸੰਭਾਲ ਲੈਣ ਸਿਖਾਂ ਕੋਲ ਪੈਸੇ ਦੀ ਘਾਟ ਨਹੀਹੈ ਤਰਾਂ ਤਰਾਂ ਦੇ ਲੰਗਰ ਵੰਡਦੇ ਹਨ ਜਿਹਨਾਂ ਨੂੰ ਖੁਆਉਂਦੇ ਨੇ ਉਹੀ ਸਾਨੂੰ ਕੁਟਦੇ ਤੇ ਭੰਡਦੇ ਹਨ

  • @sukhdevsingh295
    @sukhdevsingh295 Před rokem

    Please show more and more videos of neglected gurdwaras.

  • @karamjitgill6787
    @karamjitgill6787 Před rokem

    Waheguru Ji

  • @jaskirankaurjk2295
    @jaskirankaurjk2295 Před rokem

    WAHEGURU WAHEGURU WAHEGURU WAHEGURU WAHEGURU

  • @deep8933
    @deep8933 Před rokem

    Sgpc nu dhyn dena chahida hai enha sada ithas bhut kimti hai

  • @manjindersingh5679
    @manjindersingh5679 Před rokem +1

    Very nice ji 🎉❤

  • @KulwinderKaur-us9jy
    @KulwinderKaur-us9jy Před rokem +2

    🙏🙏🙏🙏🙏Waheguru ji

  • @dhillonsaab9831
    @dhillonsaab9831 Před rokem

    Very nice 👍🏻

  • @shivcharansingh550
    @shivcharansingh550 Před rokem

    SHE IS GOOD RESPECTED BHEN JI,, SALUTE HE JI🙏🙏 PLEASE HELP THESE PEOPLE, JI 🙏🙏🙏🙏

  • @ranjeetsinghsingh9248

    Wehguru g

  • @sukhpalsingh585
    @sukhpalsingh585 Před rokem

    Very Very good beta ji

  • @iqbalsinghsukhchain6340

    Very nice veer g

  • @nirmalghuman6077
    @nirmalghuman6077 Před rokem +1

    ਕੁੱਝ ਦਿਨ ਪਹਿਲਾਂ ਵਾਲੇ ਵਲੌਗ ਚ ਸਰਦਾਰ ਸਾਹਿਬ ਨੇ ਜੋ ਕੁੱਝ ਵੀ ਕਿਹਾ 50% ਗੱਲਾਂ ਸੁਣਾਈ ਹੀ ਨਹੀਂ ਦਿੱਤੀਆਂ
    ਅੱਜ ਵੀ ਇਹ ਮਾਤਾ ਜੀ ਇਨ੍ਹਾਂ ਚੀਜ਼ਾਂ ਬਾਰੇ ਜੋ ਕੁੱਝ ਵੀ ਬੋਲ ਰਹੇ ਨੇ
    ਕੱਖ ਵੀ ਸੁਣਾਈ ਨਹੀਂ ਦਿੰਦਾ !
    ਦੱਸੋਂਗੇ ਜ਼ਰਾ ਕਿ ਮਾਈਕ ਕਿਸ ਕੰਮ ਆਉਂਦਾ ਆ ????

    • @JaswinderSingh-gg7zv
      @JaswinderSingh-gg7zv Před rokem

      ਕਿਸੇ ਨੂੰ ਸੁਣੇ ਨਾਂ ਸੁਣੇ ਪਰ ਇਹਨਾਂ ਨੂੰ ਵਿਉ ਲੈਣ ਤਕ ਮਤਲਬ ਆ

  • @kishanektazindabad8818

    Eh full vedio SGPC Tak pachao ji please ❤️❤️❤️❤️❤️

  • @satnamsinghpurba9584
    @satnamsinghpurba9584 Před rokem

    Very nice story 😊

  • @manjeetkaur4056
    @manjeetkaur4056 Před rokem

    Very good 👍👍

  • @AnilKumar-gc8ue
    @AnilKumar-gc8ue Před rokem

    Satsree akal Dona nu from palwal haryana

  • @ChandanKumar-wg5sk
    @ChandanKumar-wg5sk Před rokem +2

    Bahut vaar keh chuke ho had b edaan di kise jagah he jaande ho ki punjaabiyaan nu he sgpc nu push karnaa chaahida. Tuhaade relative damdamaa sahib head granthi han ki tussi ohnaa nu kade kehaa agar jaan te ohnaa ne ki kitaa ya sgpc nu q nhi dassiya.
    Doosra kehaa c 1950 ch Nepal ne border kholiyaa te fir bhudhaa kivien aaye 2500 saal pehle he rahi jind kaur kidaan gayi almost 175 saal pehle.
    Information sahi pataa kariyaa karo

  • @uttamsinghsandhu5279
    @uttamsinghsandhu5279 Před rokem

    Very nice

  • @tanveersainisaini4348

    🙏🏻🙏🏻

  • @SukhdevSingh-gr7xq
    @SukhdevSingh-gr7xq Před rokem

    🙏🙏

  • @dalipsinghdalipsingh7726

    ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਥੇ ਹੀ ਤੁਸੀਂ ਵੱਡਾ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਏ ਹਨ ਜੋ ਕਿ ਬਹੁਤ ਵਧੀਆ ਬਣਿਆਂ ਹੋਇਆ ਹੈ, ਇੱਥੇ ਹੀ ਤੁਸੀਂ ਸਭ ਤੋਂ ਪਹਿਲੇ ਸਿੱਖ ਦੇ ਨਾਲ ਵੀ ਮਿਲਾਇਆ ਹੈ,ਉਹ ਕਿਓਂ ਨਹੀਂ ਇਧਰ ਧਿਆਨ ਦਿੰਦੇ,,,

  • @kishanektazindabad8818

    Very nice ji

  • @bhupindersinghdhaliwal1218
    @bhupindersinghdhaliwal1218 Před 7 měsíci

    We should help by visiting there

  • @karldosanjh665
    @karldosanjh665 Před rokem

    Very informative video. Thank you. You speak Punjabi very well, however I don't understand why you need to insert English words in to Punjabi.

  • @palvindersingh3955
    @palvindersingh3955 Před rokem

    Sat Shri akal ji

  • @societenaturelle9005
    @societenaturelle9005 Před rokem

    Bahut dhanvaad Veera 🙏🏻 tussi chunga Kamm kar rahe ho ... waheguru aap ji nu Chaddi kalla vich rakhan 🙏🏻 (( aap ji de wife Sat Sri Akal kehan to katrande lagde si ... ehde vich ki sharam aa ?? ... ess toon patta lagda aa ke bachhe nu v Sikh parivaar vich janam Milan da MAAN (Pride ) NAHI develop ho sakda 😥😥 ... sad about this.

  • @jtmff9447
    @jtmff9447 Před rokem

    ❤❤❤

  • @dalnijjer6990
    @dalnijjer6990 Před rokem

    Nice

  • @gurdevkaur4691
    @gurdevkaur4691 Před rokem

    Veer ji sgpc di te duty banndi hi hai ke oh hor v aisyia thava di look after karan,ate sanu ethe live karan wale di v help karni chahidi hai

  • @landofthearyans6029
    @landofthearyans6029 Před rokem

    🌷🌷🌷🌷🌷🌷🕉🕉🕉🕉🌷🌷🌷🌷🌷🌷god with all india ❤ 🇮🇳 god with all punjabi ❤ 🇮🇳 god with all people ❤ god with u ❤ my bro all god love u ❤ my bro om waheguru ji ji love u ❤ my bro om waheguru ji ji ❤ 💖 ❤ 💖 ❤

  • @trilochansingh3158
    @trilochansingh3158 Před rokem +1

    Keri jagha hai

  • @sandhusukhmeet
    @sandhusukhmeet Před rokem

    Kindly mention the name of the place and what is the route to reach there

  • @royalrajput5241
    @royalrajput5241 Před rokem +2

    Ripan khusi love your vlogs full support always 😊

  • @r.bdhaliwalpb.56
    @r.bdhaliwalpb.56 Před rokem

    Ripan Veere athye nipan vich time ki hae. Date kini hae. Dseo. Bki. Dujye chanal te kine vjye video auni hae. Bki. Pehle no. Te comnts jattan. Zindabad

  • @rajbau-ee5co
    @rajbau-ee5co Před rokem

    SGPC nu ehdi khoj karni chahidi aa.

  • @harjindersingh3804
    @harjindersingh3804 Před rokem

    Nepal kaun sa City hai
    Jismein yah temple
    Harjinder Singh

  • @lalagill7063
    @lalagill7063 Před rokem

    ਸਤਿ ਸ੍ਰੀ ਅਕਾਲ ਵੀਰੇ

  • @JagmeetSingh-sk9kl
    @JagmeetSingh-sk9kl Před rokem

    ਦੁਨੀਆ ਦੀ ਸੈਰ ਕਰ ਲਓ 🧡🤍💚

  • @user-vn2dg2op9v
    @user-vn2dg2op9v Před rokem

    ਇਹ, ਪਿੱਤਲ ਦੀਆਂ, ਗਾਗਰਾ, ਨੇ , ਇਹ ,, ਮਹਾਰਾਣੀ ਜਿੰਦ ਕੌਰ ਜੀ ਦੇ, ਸਮੇਂ, ਦੇ ਹੀ ਹਨ ,, ਥਾਲ ਥਾਲੀਆਂ , ਸਭ

  • @jaswantsinghsingh6163

    ਇਹ ਸੇਵਾ ਸਰੋਮਣੀ‌ ਕਮੇਟੀਆ‌ ਜਥੇਦਾਰਾ‌ ਦੀ‌ ਸੀ‌ ਭਾਰਤ‌ ਹੀ‌ ਨਹੀ‌ ਬਲਕਿ ਦੁਨੀਆ‌ ਭਰ‌ ਵਿਚ‌ ਸਿਖ‌ ਇਤਹਾਸ‌ ਦੀ‌ ਖੋਜ‌ ਸੰਭਾਲ‌ ਕਰਨੀ‌ ਸੀ‌ ਪਰ‌ ਅਫਸੋਸ‌ ਇਹ‌ ਗੋਲਕਾ‌ ਲੁਟਣ‌ ਆਰਾਮ ਤਲਬ‌ ਹੋਏ‌ ਨਾ‌ ਕੌਮ‌ ਔਰ‌ ਨਾਹੀ‌ ਸਿਖ‌ ਵਿਰਾਸਤਾ‌ ਦੀ‌ ਫਿਕਰ‌ ਹੈ‌ ਇਨਾ‌ ਤਨਖਾਹੀਆ‌ ਮਸੰਦਾ‌ ਨੇ‌ ਗੁਰੂ‌ ਘਰ‌ ਦੀਆ‌ ਗੋਲਕਾ‌ ਨਾਲ‌ ਅਜਿਹੇਗਰੀਬ‌ ਸਿਖਾ‌ ਦੀ‌ ਮਦਦ‌ ਕਰਦੇ‌ ਪਰ ਰਾਜ‌ ਨੇਤਾ‌ਵਾ‌ ਦੀ‌ ਤਰਾ‌ ਗੋਲਕਾ‌ ਤੇ‌ ਮੌਜ‌ਆ‌ ਕਰਦੇ‌ ਹਨ‌ ਨਰਾਇਣੂ‌ ਮਹੰਤਾ‌ ਵਾਲਾ‌ ਸਮਾ‌ ਵਰਤ‌ ਰਿਹਾ‌ ਹੈ‌ ਗੁਰੂ‌ ਘਰਾ‌ ਕਮੇਟੀਆ‌ ਦੀ‌ ਸੇਵਾ‌ ਬਿਨਾ‌ ਤਨਖਾਹਾ‌ ਹੋਣੀਆ‌ ਚਾਹੀਦੀਆ‌ ਹਨ‌ ਤਨਖਾਹਾ‌ ਲੈਕੇ‌ ਇਹ‌ ਸੇਵਾ‌ ਨਹੀ‌ ਬਿਜਨਿਸ‌ ਹੈ‌ ਨਿਸਵਾਰਥ‌ ਸੇਵਾ‌ ਕਰਨ‌ ਲੲਈ‌ ਬਹੁਤ‌ ਗੁਰਸਿਖ‌ ਤਿਆਰ‌ ਹਨ‌ ਬਿਨਾ‌ ਤਨਖਾਹ‌ ਤੋ‌ ਇਹ‌ ਤਨਖਾਹੀਆ‌ ਫੌਜ‌ ਜੋਕਾ‌ ਹਟਾੳ‌ ਗੁਰੂ‌ ਗੋਲਕਾ‌ ਤੋ

  • @lavlii1186
    @lavlii1186 Před rokem

    Which city is this

  • @BaljeetSingh-bu8ii
    @BaljeetSingh-bu8ii Před rokem

    ❤🌹🤲🙏

  • @tarlsingh5244
    @tarlsingh5244 Před rokem

    Whats the location of this gurdwara

  • @ParamjeetKaur-zy3km
    @ParamjeetKaur-zy3km Před rokem

    आम लोग इतिहास लब rhe ne. Pr sadi शिरोमणि कमेटी ki करदी. एनीय कीमती चीजा di संभाल nhi कर सकदे.

  • @tajindartajindar4025
    @tajindartajindar4025 Před rokem

    ਏਨਾ ਦੀਆਂ ਹਲਪ ਕਰਨੀ ਚਾਹੀਦੀ NGPC ਨੂੰ

  • @LotayConstructions
    @LotayConstructions Před rokem

    ਰਾਜਸੀ ਤਾਕਤ ਬਿਨਾਂ ਕੋਈ ਪੁੱਛ ਪਰਤੀਤ ਨਹੀ ਹੁੰਦੀ....

  • @lavlii1186
    @lavlii1186 Před rokem

    You don’t give name of place

  • @r.bdhaliwalpb.56
    @r.bdhaliwalpb.56 Před rokem

    Hahah ripan veere mnu ada lgia. Jive red dipate wale khushi. Ji hundi a. Mnu pehla vlong dekhn to pehla lgia. C . 😅 Sry ripan veere khushi ji. Mistake hogi.

  • @yogendrasingh257
    @yogendrasingh257 Před rokem

    Bhai ethhe kitte beadbi di gaal karan naa lag jana
    Aa lok Gurkha ne duniya di sabto bahadur qom jede apne naal hamesha Apne hathiyar hamesha sath rakhe ne .
    Duniya di kaalu qom jedi aaj tak koi Fateh nahi kar sakeya unhano

  • @preteendhillon
    @preteendhillon Před rokem

    Jido avada mulak na hove, avadibarmy na hove ta lok, history, heritage eve hi ruldi hai. Vikara ch pe ke asi gurubani to door ho gae hai

  • @MagaKumar-fs4vi
    @MagaKumar-fs4vi Před 8 měsíci

    Hi❤❤❤❤

  • @kashyapdabhi4703
    @kashyapdabhi4703 Před rokem

    Udasi do not worship guru nanak they worship shri chandra bhagvan..they are not shikh

  • @Kulwinderkaurdosanjh
    @Kulwinderkaurdosanjh Před rokem +1

    Aaa kuj punjab vch hon wala.. kyuki asi azaaad ha😂😂😂😂😂

  • @GurpreetSingh-xg7qr
    @GurpreetSingh-xg7qr Před rokem

    ਬਈ ਜੀ ਗੋਲਕ ਵਿੱਚ ਮਾਇਆ ਨਾਲ ਭਰ ਜਾਣ ਫ਼ਿਰ ਦੇਖਣਾ ਕਿਸੇ ਲੜ ਲੜ ਮਰਦੇ ਨੇ

  • @baghelsingh4307
    @baghelsingh4307 Před rokem

    ਵਿਊਜ ਕਮਾਣੇ ਵਾਲਾ ਕੁਛ ਖਰਚਾ ਕਰ ਲੈ

  • @balwantkaur1394
    @balwantkaur1394 Před rokem

    Shiromni comitee nu Sambhal.krni chahidi hai

  • @sikhtraveller8860
    @sikhtraveller8860 Před rokem +2

    Sgpc khatam karo sikh bach jao

  • @Jasvir84
    @Jasvir84 Před rokem

    Punjabch sanbaal lo fer

  • @inderpreetoberoi8021
    @inderpreetoberoi8021 Před rokem

    khud tu triming kardA HAI DUJA TERA BETA MONA HAI USDE KESH KATAL KIDE AUR ITHE TU SIKHI DI GAL KARDA HAI SHARM KAR THODI

  • @teajbhaghel
    @teajbhaghel Před 8 měsíci

    Tere zooooooot fereya ley 😂😂😂😂

  • @Lion-fg1oj
    @Lion-fg1oj Před rokem

    ਪਾਕਿਸਤਾਨ ਵਿੱਚ ਵੀ ਸਿੱਖਾਂ ਦਾ ਬਹੁਤ ਮਾੜਾ ਹਾਲ ਹੈ

  • @GurjantSingh-np1tm
    @GurjantSingh-np1tm Před rokem

    Tuc ve kuj na kuj paise deke jaeo

  • @NirmalSingh-ln2po
    @NirmalSingh-ln2po Před rokem +1

    ਵਾਹਿਗੁਰੂ ਜੀ

  • @harbhajansingh8872
    @harbhajansingh8872 Před rokem +1

    Waheguru ji 🙏🙏

  • @ravinderkaur3844
    @ravinderkaur3844 Před rokem

    Waheguru ji

  • @jagtarsingh6090
    @jagtarsingh6090 Před rokem

    Waheguru Waheguru Ji