Interview With Balraaj Singh Bazi Jand,Kabaddi Player||Dharma Haryau ||9876155179

Sdílet
Vložit

Komentáře • 612

  • @davinderbrar4713
    @davinderbrar4713 Před 5 lety +24

    ਸਾਫ਼-ਦਿਲ ਬੰਦਾ ਏ, ਸਿਦੀਆ ਗੱਲਾਂ ਕਰਦਾ, (ਵੱਡੇ-ਵੱਡੇ ਸਟਾਰ ਲਾਇਨ ਤੇ ਬਠਾਏ ਜੰਡ ਨੇ)

  • @amriksingh2534
    @amriksingh2534 Před 5 lety +18

    ਬਾਈ ਦੀਆ ਗੱਲਾ ਤੋ ਲ ਗਦਾ ਬਾਣੀ ਨਾਲ ਜੁੜਿਆ ਹੋਇਆ ਵਾ ਵਾਹਿਗੁਰੂ ਆਪੇ ਮਹਿਰ ਰਖਦਾ

  • @jagtarsinghsidhu1181
    @jagtarsinghsidhu1181 Před 5 lety +67

    ਬਹੁਤ ਸਿਰਾ ਖਿਡਾਰੀ ਸੀ ਬਾਜੀ ਜੰਡ ਇਨਾ ਲੀ ਬਹੁਤ ਦੂਰ ਤੱਕ ਮੈਚ ਦੇਖਣ ਜਾਂਦੇ ਸੀ

  • @tpsbenipal3910
    @tpsbenipal3910 Před 5 lety +33

    ੲਿਕ ਬਹੁਤ ਹੀ ਮਹਾਨ ਖਿਡਾਰੀ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਮਿਲਿਅਾ ਬਹੁਤ ਬਹੁਤ ਧੰਨਵਾਦ ਜੀ
    ਬਾਜ਼ੀ ਜੰਡ ਜਿਦਾਂਬਾਦ...

  • @desipenduvirsa
    @desipenduvirsa Před 5 lety +69

    ਬਹੁਤ ਵਧੀਆ ਪਲੇਅਰ ਆ ਜੀ ਧਨਵਾਦ ਧਰਮਾ ਜੀ ਪਲੇਅਰਾਂ ਨੂੰ ਲੋਕਾਂ ਦੇ ਰੂ ਬ ਰੂ ਕਰਾਉਣ ਲਈ

  • @bharpoorsingh9094
    @bharpoorsingh9094 Před 5 lety +46

    ਦਿਲ ਖੁਸ ਹੋ ਗਿਅਾ ਬਾੲੀ ਬਾਜੀ ਦੀਅਾ ਗੱਲਾ ਸੁਣ ਕੇ

  • @speechlessfeelings71
    @speechlessfeelings71 Před 4 lety +2

    ਬਾਮ ਆਲੀ ਗੱਲ ਸਹੀ ਆ ਬਾਜ਼ੀ ਬਾਈ ਦੀ,
    ਮਾਂ ਖੇਡ ਦਾ ਅਪਮਾਨ ਈ ਆ ਜਿਹੜੇ ਬਾਮ ਲਾਕੇ
    ਖੇਡਦੇ ਆ ,,ਬਾਕਿ ਨਸ਼ੇ ਪੱਤੇ ਤੋਂ ਦੂਰ ਰਹੋ ਵੀਰੇੳ🙏

  • @munnasingh9486
    @munnasingh9486 Před 3 lety +9

    Mai eh interview 10,12 baar dekhya par dill ni parda Baji jand saab +Dharma saab zindaabaad

  • @malvapunjab4863
    @malvapunjab4863 Před 5 lety +73

    ਬਾਜੀ ਬਾਈ ਦੇ ਸਿੱਧੇ ਸਾਧੇ ਸੱਚੇ ਜਵਾਬ ਬਹੁਤ ਵਧੀਆ ਲੱਗਾ ਅਤੇ ਸ਼ਲਾਘਾਯੋਗ ਉਪਰਾਲਾ ਧਰਮੇ ਬਾਈ ਦਾ । ਬਾਈ interview ਬਹੁਤ ਹੀ ਨਿਮਰਤਾ ਨਾਲ ਲੈਦੇ ਹਨ । ਬਾਬਾ ਤਰੱਕੀ ਬਖਸ਼ੇ ਬਾਈ ਨੂੰ ।

  • @ArjunSingh-je4nd
    @ArjunSingh-je4nd Před 5 lety +35

    ਧਰਮੇ ਵੀਰ ਬਹੁਤ ਧੰਨਵਾਦ ਤੁਹਾਡਾ ਇਸ ਚੈਨਲ ਨੂੰ ਚਲਾਊਣ ਲਈ ਜੀਹਦੇ ਨਾਲ ਮਾਲਵੇ ਤੇ ਕਬੱਡੀ ਦੇ ਪੁਰਾਣੇ ਪਲੇਰਾ ਵਾਰੇ ਜਾਣ ਕਾਰੀ ਮਿਲਦੀਆ ਤੇ ਪੁਰਾਣੇ ਪਲੇਰਾ ਦੀ ਤਿਆਰੀ ਤੇ ਖੁਰਾਕ ਵਾਰੇ ਪਤਾ ਲੱਗਦਾ ਜਿਹਦੇ ਨਾਲ ਲੰਮਾ ਸਮਾ ਤਕੜੀ ਕਬੱਡੀ ਖੇਡੀ ਜਾਦੀ ਆ

  • @ilovekabaddi9509
    @ilovekabaddi9509 Před 4 lety +2

    ਗੁੱਟ ਦਾ ਪੀਰ ਬਾਜੀ ਜੰਡ
    God bless you bai ji

  • @makhngill8660
    @makhngill8660 Před 5 lety +15

    ਸਿਰਾ ਜੰਡ ਬਾਈ ਈਨੇ ਬਾਜਵੇ ਆਇਆ ਸੀ ਅੱਤ ਕਰਾਤੀ ਸੀ ਬਾਈ ਨੇ

  • @prabh.deep0001
    @prabh.deep0001 Před 5 lety +18

    ਬਾਜੀ ਜੰਡ ਚੜਾਈ ਦੀ ਸ਼ੁਰੂਆਤ ਸਾਡੇ ਪਿੰਡ ਫੁੱਲਾਂਵਾਲ ਤੋ ਹੋਈ ਆ।ਪੁਰੀ ਚੜਾਈ ਹੁੰਦੀ ਸੀ ਲੋਕ ਸਾਹ ਰੋਕ ਕੇ ਦੇਖ ਦੇ ਸੀ

  • @HarmanSingh-rk7dl
    @HarmanSingh-rk7dl Před 5 lety +3

    ਬਹੁਤ ਹੀ ਵਧੀਆ ਇਨਸਾਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ।

  • @gurwinder97
    @gurwinder97 Před 5 lety +7

    ਮੈਨੂੰ ਅੱਜ ਤਕ ਕਿਸੇ ਵੀ ਖਿਡਾਰੀ ਦਾ ਇਹ ਸਭ ਤੋਂ ਸੋਹਣਾ ਇੰਟਰਵਿਊ ਲੱਗਿਆ

  • @jagdeepsaggo7854
    @jagdeepsaggo7854 Před 5 lety +6

    Baazi jand is best..all time best player..
    One of the best player in the world.
    Best wishes to him from the bottom of my heart.

  • @HarjotSingh-qg3hh
    @HarjotSingh-qg3hh Před 5 lety +2

    Bhut sohna bai g sacha banda bazi jand te fateh singh tu bhut umeeda ne poore punjab nu waheguru bhali kre

  • @malkagill5498
    @malkagill5498 Před 5 lety +1

    ਬਾਜੀ ਬਾਈ ਨੇ ਨਜਾਰਾ िਲਅਾ ਤਾ ਜਦੋਂ ਕिਹੰਦਾ ਹੈ ਚੰਗੇ ਚੰਗੇ ਪਲੇਅਰਾਂ ਦੇ ਸਰਟ ਪਵਾਈ ਹੈ ਤੇ ਕिਹੰਦਾ ਹੈ ਉੁॅਥੇ ਖੜਜਾ ਜਾ ਕੇ,ਠੇਠ ਪੰਜਾਬੀ ਪੂਰੀ ਬਾਈ ਦੀ ਬਾਈ ਨਾਂ ਲੈਣ ਦੀ ਤਾਂ ਲੋੜ ਹੀ ਨਹੀਂ िਜਹੜੇ ਫੜੇ ਹੈ ਜॅਗ ਜਾिਹਰ ਹੈ,,ਧਰਮੇ ਬਾਈ िਸਰਾ ਗॅਲਬਾਤ ਰਹੀ ਤੁਹਾਢੀ ,,ਮੈਂ ਵੀ ਹੌਲੀ ਹੌਲੀ ਸਾਰੀਅਾਂ ਇੰਟਰिਵਊਜ ਦੇਖ िਰਹਾ ਹਾਂ ਜੀ

  • @mohansandhu5789
    @mohansandhu5789 Před 5 lety +2

    ਮੈ ਬਾਜੀ ਜੰਡ ਦਾ ਬੰਚਪਨ ਦੇਖਿਆ ਹੈ ਵਧੀਆ ਪਰਿਵਾਰ ਹੈ। ਖੇਡਾ ਕੁਸਤੀ ।ਗ

  • @Harpreetsingh-gi8sw
    @Harpreetsingh-gi8sw Před 5 lety +5

    jma ਖਾਰਾ banda bazzi.. super plyr 👌👌👌👌...wmk

  • @AllrounderJkBlog
    @AllrounderJkBlog Před 5 lety +12

    bahout hi wadia player a y bazi jand wala.....dharma g bahout hi wadia interview c

  • @sukhveergill4936
    @sukhveergill4936 Před 4 lety +3

    ਜਵਾ ਸੱਚੇ ਦਿਲੋ ਚੰਗੀਆ ਗੱਲਾ ਕਿਤਾ

  • @maninderSingh-tg6hz
    @maninderSingh-tg6hz Před 5 lety +4

    good player bajji jand sohni soch da malik .rabb chardikala ch rakhe.

  • @ArjunSingh-je4nd
    @ArjunSingh-je4nd Před 5 lety +42

    ਸਤਿ ਸ੍ਰੀ ਅਕਾਲ ਜੀ ਬਾਜੀ ਜੰਡ ਪੁਰਾਣੇ ਸਮੇ ਤੋ ਮਾਲਵੇ ਦੀ ਜਿੰਦ ਜਾਨ ਆ ਜੀਵੇ ਹੁਣ ਖੁਸੀ ਦੁੱਗਾ ਵਾਲਾ ਤੇ ਸੰਨਦੀਪ ਲੁੱਧਰ ਆ ਕਾਲਾ ਧਨੋਲਾ ਇਹਨਾ ਸੇਰਾ ਨਾ ਸੁਣਕੇ ਦਿਲ ਬਹੁਤ ਖੁਸੀ ਹੁੰਦੀਆ ਵਾਹਿਗੁਰੂ ਫੀਰ ਤੋ ਕਬੱਡੀ ਵਿੱਚ ਵਾਪਸੀ ਤੇ ਕਿਰਪਾ ਕਰੇ

  • @kuldeepsandhu915
    @kuldeepsandhu915 Před 4 lety +1

    ਬਾਜੀ ਵੀਰ ਹੁਣ ਵਾਲੇ ਖਿਡਾਰੀ ਬਹੁਤ ਗ਼ਲਤ ਰਸਤੇ ਤੇ ਚੱਲ ਰਹੇ ਹਨ । ਤੁਸੀਂ ਦੱਸੋ ਕਿਹੜੀ ਖੁਰਾਕ ਖਾਕੇ ਵਾਪਸ ਸਹੀ ਰਸਤੇ ਤੇ ਪਰਤ ਆਉਣ । ਤੁਹਾਡੇ ਕਹਿਣ ਮੁਤਾਬਕ ਕਾਲ਼ੇ ਚਨੇ ਖਾਣ ਨਾਲ ਬਹੁਤ ਸਰੀਰ ਫਿਟ ਹੁੰਦਾ । ਪਰ ਫਿਰ ਵੀ ਖਿਡਾਰੀਆਂ ਨੂੰ ਸਹੀ ਖੁਰਾਕ ਤੇ ਦੇਸੀ ਖੁਰਾਕ ਦੱਸੋ।

  • @herbalremediesdiaryshorts1582

    ਬਾਜੀ ਵੀਰ िਸॅਧਾ-ਸਾਧਾ, ਸॅਚਾ-ਸੁॅਚਾ ਬੰਦਾ ਅਾ...ਕੋਈ ਵਲ-ਵਰੇਬ ਨੀ ਹੈਗਾ

  • @ranjodhsingh8768
    @ranjodhsingh8768 Před 5 lety +7

    Love u bazi 22 god bless you always

  • @jaggamahlan
    @jaggamahlan Před 5 lety +2

    Bhut bhut thanvaad interview karn lye nice player Bazi jand 👍👍👍👍👍👍👍

  • @gurwindersingh1047
    @gurwindersingh1047 Před 5 lety

    Rooh khush ho gyi ji baaji jand bhajji di interview dekh ke bachpan ton fan a waddey veer baaji jand de sacha sucha tey mehnti insan saanu sub nu proud feel honna chahida aisey khidari tey jo saanu sub nu wadia seid de rahay ney love u so much baaji jand veer ji waheguru ji tuhadiyan hameshan chardikla krn

  • @gobindpangli4808
    @gobindpangli4808 Před 5 lety +5

    Bazi is a very good and honest player

  • @khewakuldeep8805
    @khewakuldeep8805 Před 5 lety

    Veer g dil khus Ho gya y jand diya gallan sun ke waheguru ji mehar kre

  • @gurjantsingh7870
    @gurjantsingh7870 Před 5 lety +117

    ਬਾਜੀ ਜੱਡ ਵਾਲਾ ਸੱਚੀ ਸਿੱਦਾ ਸਾਦਾ ਬੰਦਾ ਆ

    • @navimann6402
      @navimann6402 Před 5 lety +4

      Sidha sadha Banda ni chor aa eh daru vi vechda

    • @happygill8623
      @happygill8623 Před 5 lety +2

      @@navimann6402 Bai eh daru vech da eh chor ho gya jhede chitta vech de ona nu koi kuj khenda Ni sarkaran nu v Ni koi kuj khenda

    • @peoplesvoice9069
      @peoplesvoice9069 Před 4 lety +1

      Navi Mann daru ta govt v bech di

  • @shahidmahmood9859
    @shahidmahmood9859 Před 5 lety +14

    Ma shaa Allah bohit wadiya

  • @astralplane2804
    @astralplane2804 Před 5 lety +2

    बहुत साधारण और साफ स्वस्थ खिलाड़ी

    • @amrinderbajwa2813
      @amrinderbajwa2813 Před 4 lety

      Punjabi aidda hee hundee aa bai, poore desi koi shoshebajji nhi

  • @mangalgill9175
    @mangalgill9175 Před 5 lety +7

    Toofan Punjabi nahi c, oh kala c te bahut tej c. Oh da naam Denial c.1998 de oh match asi dekhe hoye ne. Toofan vakyi kisey ton farh nahi si hunda. Jadon Baazi te Shindri ne uhno farh liya tan Punjabiyan ne bhut taaliyan mariyaan jis da Toofan ne bhut bura manaya si. Usda kahina si kisay hor nu jaffa lagan te eni hooting kiyon nahi hundi? Meray naal eh discrimination hai. Usne es karkay khedan ton naah kar ditti si.saday lokaan nu es trah nahi si karna chahida. Usnu hoslaa dena chaheeda si. I think he was absolutely right. Kabaddi was not his native game but he had adopted it beautifully. He was extremely fast. I wish he had played for longer, he was utterly disappointed with our people’s attitude towards him.

  • @inderjitsingh3676
    @inderjitsingh3676 Před 5 lety +15

    Mai te baji jand done 2001 Canada cup ch India blue de jafi se

  • @lovepreetsandhu912
    @lovepreetsandhu912 Před 5 lety +3

    Awesome Interview aa g
    And jeda tuciii bazi di stop and raid dikhaiii c oo bahut wdiya laggi g

  • @shatterpalvicky3838
    @shatterpalvicky3838 Před rokem +1

    ਬਹੁਤ ਵਧੀਆ ਖਿਡਾਰੀ ਆ ਵੀਰ

  • @cloudiagillis4695
    @cloudiagillis4695 Před 5 lety +6

    down to earth guy Bazi
    god bless you bro your such a great guy
    lion of Malwa

  • @gurjantsingh7870
    @gurjantsingh7870 Před 5 lety +78

    ਬਾਈ ਜੀ ਬਾਜੀ ਜੰਡ ਗੁੱਟ ਦਾ ਅਸਲ ਪਿਰ ਆ

  • @manjeetstudio1817
    @manjeetstudio1817 Před 5 lety +131

    ਬਾਜੀ ਦਖਾੳ ਹੁਣ ਦਿਨ ਚ ਤਾਰੇ
    ਕਈਆਂ ਨੂ

  • @balbirm6873
    @balbirm6873 Před 5 lety +1

    Bohat wadhiya uprala hai g tuhada waheguru ji tuhanu hamesha charhdi kla Wich rakhn ji

  • @kuldipsidhu7498
    @kuldipsidhu7498 Před 5 lety +4

    Thanks for the interview of bagijand

  • @anmol2262
    @anmol2262 Před 5 lety +3

    Buhat badiya gall kari bazzi jand ne

  • @GurpreetSingh-cz4ow
    @GurpreetSingh-cz4ow Před 5 lety +12

    ਅਜੇ ਵੀ ਫਿੱਟ ਬਾਜੀ ਜੰਢ ਵਾਲਾ

  • @SukhdeepSingh-bv2sx
    @SukhdeepSingh-bv2sx Před 5 lety +2

    ਉਸਤਾਦ ਜੀ ਦੇ ਸੱਚੀ ਬਹੁਤ ਵੱਡੇ ਫੈਨ ਹਾਂ।

  • @harpreetbrar933
    @harpreetbrar933 Před 5 lety +2

    bai seraa plyr baji jand..
    bai thoda bhot bhot thx tusi es rab warga banda de darsan karwaea
    bai g

  • @seeratseerat493
    @seeratseerat493 Před 4 lety

    Bahut sohni interview veer ji.
    Rab mehar kre baazi jand vrge khidarian te.

  • @majhealepb4681
    @majhealepb4681 Před 5 lety +1

    ਬਹੁਤ ਵਧੀਆ ਮੁਲਾਕਾਤ ਭਲਵਾਨ ਨਾਲ

  • @jasschouhan8226
    @jasschouhan8226 Před 5 lety +52

    ਨਹੀੳੁ ਹਾਰਦਾ ਅਜੇ ਤੇ ਜॅਟ ਪੂਰਾ ਕੈਮ ਏ

  • @SinghTheMaster
    @SinghTheMaster Před 5 lety +2

    Boht vadhia asool me Bai de. Waheguru mehr Karey 🙌

  • @abisingh186
    @abisingh186 Před 4 lety +1

    ਸੱਚਾ ਵਿਸ਼ਵਾਸ ਸੱਚਾ ਭਗਤ ਬੰਦਾ । ਬਾਜ਼ੀ ਜੰਡ । ਕਬੱਡੀ ਜਾਫੀ ।

  • @lakhveersingh2318
    @lakhveersingh2318 Před 5 lety +4

    Bhot vadia msg ditta veer na good

  • @armanmeet1070
    @armanmeet1070 Před 5 lety +1

    ਸੁਣਕੇ ਵਧੀਆ ਲੱਗੇਆ ਕੰਗਣਵਾਲ਼ੀਏਏ ਪਲੇਅਰਾਂ ਦਾ ਜਿਕਰ ਕੀਤਾ

  • @munnasingh9486
    @munnasingh9486 Před 3 lety +1

    Plz plzzzzz plzzzz plzzzz Baji jand saab wapis aa jao Fullpower fullyloaded 🔥

  • @kuldeepbrar477
    @kuldeepbrar477 Před 5 lety +5

    Koi time c jdd y da sika full chlda c
    Nyccc veer jii

  • @inderpalsingh1759
    @inderpalsingh1759 Před 5 lety +24

    Bahut wadia keha Bazi 22 Greece bahut launa aaj kal Raider jehra apna AAP nu star kehna na

  • @daljeetbrar5377
    @daljeetbrar5377 Před 5 lety

    Interview dekh k dil kuch ho giya veer diya galla sachi a

  • @GEETKARSONIGUJJARWAL
    @GEETKARSONIGUJJARWAL Před 5 lety +18

    ਐਵੇਂ ਰੌਲਾ ਪੈ ਗਿਆ ਗੀਤ ਦਾ ਗੀਤਕਾਰ ਸੋਨੀ ਗੁੱਜਰਵਾਲ

    • @System-76182
      @System-76182 Před 4 lety

      Fer tere gaane nal es interview da ki matlab.har jagah m geetkar ji roule wala

  • @bootabootamatharu985
    @bootabootamatharu985 Před 5 lety +5

    siraaa player bazi jand and sandeep lillan

  • @JAGSIRSINGH-sp4wj
    @JAGSIRSINGH-sp4wj Před 4 lety +1

    Dharma ji tusi great oo
    All the best
    God bless you

  • @jaggaghaint7976
    @jaggaghaint7976 Před 5 lety +2

    ਵਧੀਆ ਪਲੇਅਰ ਬਾਜੀ ਜੰਡ

  • @SunnySingh-ut8iu
    @SunnySingh-ut8iu Před 4 lety

    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ

  • @vikasnath2641
    @vikasnath2641 Před 5 lety +1

    real star of kabaddi , teekiya wala ni bai ,desi mehnata mariya ahh ,
    shona lgga bai nu dekh ke after long time,

  • @balpreetsandhu5057
    @balpreetsandhu5057 Před 5 lety +1

    Nitnem banda sun k ghaint lagga ji salut a ji

  • @NDS289
    @NDS289 Před 5 lety +17

    mai Bazi pazi bare pehli baar 2003 ch Ajeet news paper ch pdeya ch te us to baad hi mai pazi da fan hogya pazi 3: 30 svere uthdey ho pazi bhut mehnat krni pendi h kabaddi lyyi but pazi desi exercises bare horr pta lag skda h te diet bare pazi 45 year di age ch tusi 25 saal di age vargey lag rhhey ho

  • @RanjitSingh-dl1wi
    @RanjitSingh-dl1wi Před 5 lety

    Waheguru mehar Kare veer di wapsi Howe malwe di jind jaan baazi zand

  • @shersingh01
    @shersingh01 Před 5 lety +2

    Bazi kabbadi da boss a Satguru kirpa kari veer te

  • @sukhrajsandhu988
    @sukhrajsandhu988 Před 5 lety +1

    Waheguru ji ka Khalsa waheguru ji ki fateh

  • @neeturehal2374
    @neeturehal2374 Před 4 lety

    ਬਿਲਕੁਲ ਸੱਚੀਆ ਗੱਲਾ ਨੇ ਵੀਰ ਬਾਜੀ ਜੱਡ ਦੀਆ

  • @user-rp4zo2ue8t
    @user-rp4zo2ue8t Před 5 lety

    Bohat vadiya lagiya veer bazi jand nal tussi interview kita

  • @satnamsinghsatta1141
    @satnamsinghsatta1141 Před 5 lety +3

    Bahut vadiya lagii baaki di soch

  • @harjindersingh2441
    @harjindersingh2441 Před 5 lety +26

    ਬੱਬਰ ਸ਼ੇਰ ਬਾਜੀ ਜੰਡ

  • @GEETKARSONIGUJJARWAL
    @GEETKARSONIGUJJARWAL Před 5 lety +11

    ਬਾਜੀ ਦੇ ਆਪਾਂ ਤਾ ਫੈਨ ਆ ਜੀ

  • @sukhnoor1342
    @sukhnoor1342 Před 5 lety +3

    Baji jand siraa jafi aaa wheguru g Baji te mehar kro bai g baji jand ik sacha player hai

  • @sandhulali7146
    @sandhulali7146 Před 5 lety +1

    sirra y..... bazzi..... dharma Hariau y bohat good kam kar rhe o tusi 🙏

  • @Gagan_Gill913
    @Gagan_Gill913 Před 5 lety +9

    End aa astad 💪🏼👌🏻

  • @jagdeepjagdeep1281
    @jagdeepjagdeep1281 Před 5 lety +18

    Good player see apne time da 22

  • @reshamkhosa2035
    @reshamkhosa2035 Před 5 lety +3

    good a g sarian gallan jo kahian bani parna good a g morning nu

  • @jagjitgrewal1941
    @jagjitgrewal1941 Před 5 lety +5

    Siirrrraaaaaa Galbaat bazi veer👌👌👌👍

  • @jaspreetsingh5054
    @jaspreetsingh5054 Před 5 lety

    Record bolde jand vale bazi de bade bade raiders nu kah k jaffe laye God bless you veer kro vapisi 👍👍👍👍

  • @gorakaileynewzealand834
    @gorakaileynewzealand834 Před 5 lety +1

    Bazzi jand my favourite player bachpan ch kyi match dekhe aa bazi de

  • @garrygarry1557
    @garrygarry1557 Před 5 lety +2

    Sira jaffi aa ajj v Puri dehshat aa y di..💪💪💪💪💪💪

  • @merapunjab2553
    @merapunjab2553 Před 5 lety +2

    Great person ( HIGH SPIRIT)

  • @jassighumaan8625
    @jassighumaan8625 Před 5 lety +2

    Bahut bdia vichar c baji de

  • @SatnamSingh-qh3le
    @SatnamSingh-qh3le Před 5 lety

    ਸੋਚ ਬਹੁਤ ਵਧੀਆ ਵੀਰ ਦੀ।

  • @boxer7310
    @boxer7310 Před 5 lety +1

    Gud bhot vadiaa msg

  • @gsingh3298
    @gsingh3298 Před 5 lety +5

    He become even better person.

  • @MalkeetSingh-kk7qp
    @MalkeetSingh-kk7qp Před 5 lety +1

    Bahut vadia interview

  • @amarjeet-iy4zi
    @amarjeet-iy4zi Před 4 lety +1

    God bless. You. Balraj. Singh. Veer

  • @manpreetsinghaman3069
    @manpreetsinghaman3069 Před 5 lety

    Waheguru g Ka khalsa waheguru g ki fateh

  • @manisidhu9092
    @manisidhu9092 Před 5 lety

    ਪ੍ਰਮਾਤਮਾ ਵੀ ਸੱਚ ਦਾ ਈ ਸਾਥ ਦਿੰਦਾ
    ਬਾਈ ਜੀ ਤੁਹਾਡੇ ਤੇ ਵੀ ਪ੍ਰਮਾਤਮਾ ਦਾ ਹੱਥ ਆ

  • @chahalstudiojhunir1904
    @chahalstudiojhunir1904 Před 4 lety +1

    ਤੀਜੀ ਐਟਰਵਿਓ ਦੇਖਲੀ ਵੀਰ ਦੀਆ ਗੱਲਾ ਅੱਤ ਨੇ

  • @rimpalbhullar5172
    @rimpalbhullar5172 Před 5 lety +2

    jma sirraaa krata veer baji ne

  • @singhbaljit1826
    @singhbaljit1826 Před 5 lety +1

    Buht vdyea gla veer dyea

  • @munnasingh9486
    @munnasingh9486 Před 3 lety +1

    Bohut sohni interview karde ho change sawal kite

  • @amrit98760
    @amrit98760 Před 5 lety +4

    Thank you bai ustad ji

  • @amritpalsingh1551
    @amritpalsingh1551 Před 5 lety +1

    Bhut vadia galla paji

  • @semikabbdi9785
    @semikabbdi9785 Před 5 lety +6

    ਬਹੁਤ ਵਧੀਆ

  • @manikaushik40
    @manikaushik40 Před 5 lety +3

    Top player swad awgya introduction sun k