ਕੈਲੀ ਨੇ ਬੱਚੇ ਵਾਲੇ ਜਵਾਂ ਕੋਕੇ ਜੜਤੇ,,, ਪੋਰਸ ਦਾ ਭਰਾ ਆ ਗਿਆ

Sdílet
Vložit
  • čas přidán 18. 02. 2023
  • #sukhjinder_lopon

Komentáře • 502

  • @gurmeetbrar9912
    @gurmeetbrar9912 Před rokem +32

    ਬਾਈ ਸੁਖਜਿੰਦਰ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਬਹੁਤ ਖੁਸ਼ੀ ਹੋਈ, ਤੁਸੀਂ ਘੋੜਿਆਂ ਦੀ ਦੁਨੀਆ ਨੂੰ ਚਮਕਾਇਆ ਹੈ ਵਾਹਿਗੁਰੂ ਜੀ ਕੀ ਕਿਰਪਾ ਨਾਲ, ਇਸ ਕਰਕੇ ਤੁਹਾਡੇ ਘਰੇ ਵੀ ਦਾਤੇ ਨੇ ਰੰਗ ਲਾਉਣੇ ਹੀ ਹਨ, ਵਾਹਿਗੁਰੂ ਕਿਰਪਾ ਕਰਨ ਤੁਹਾਡੀ ਕੈਲੀ ਵੀ ਠੀਕ ਹੋ ਜਾਵੇ,

  • @zaildarkuldeep8451
    @zaildarkuldeep8451 Před rokem

    ਮੇਰੇ ਖਿਆਲ ਮਤਾਬਕ ਜਿਸ ਬੱਚੇ ਦੇ ਮੱਥੇ ਤੇ ਫੁੱਲ ਆ ਜਾਵੇ, ਉਹ ਨੀਲਾ ਨਹੀ ਬਣ ਸਕਦਾ ਜਾਂ ਅੱਧ ਵਿਚਾਲਾ ਜਿਹਾ ਹੋ ਸਕਦਾ ਹੈ। ਇਹ ਬੱਚਾ ਵੱਖਰਾ ਜਿਹਾ ਰੰਗ ਦਖਾਵੇਗਾ। ਪੋਰਸ ਵੀ ਪੂਰਾ ਨੀਲਾ ਬਣੇਗਾ। ਕਿਉਕਿ ਜੇਕਰ ਘੋੜੇ ਦਾ ਰੰਗ ਨੀਲਾ ਨਾ ਹੋਵੇ ਤਾਂ 95% ਬੱਚਾ ਨੀਲਾ ਨਹੀ ਬਣੇਗਾ। ਬਹੁਤ ਘੱਟ ਦੇਖਣ ਨੂੰ ਮਿਲੇਗਾ ਕਿ ਜੇਕਰ ਘੋੜੀ ਨੀਲੀ ਹੋਵੇ ਬੱਚਾ ਅਪਣੇ ਰੰਗ ਤੇ ਲੈ ਆਵੇ 5% ਹੀ ਹੁੰਦਾ ਹੈ।ਬਾਕੀ ਸਮੇਂ ਨੇ ਦੱਸ ਹੀ ਦੇਣਾ ਜੋ ਰੱਬ ਨੂੰ ਚੰਗਾ ਲੱਗੇਗਾ।

  • @mrsmusafirsingh6671
    @mrsmusafirsingh6671 Před rokem +10

    ਮੁਬਾਰਕਬਾਦ ਜੀ ਬਹੁਤ ਬਹੁਤ, ਕੈਲੀ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ। ਹੁਣ ਘੋੜੀ ਦੀ ਸੇਵਾ ਕਰੋ ਇੱਕ ਸਾਲ, ਉਸਤੋਂ ਬਾਅਦ ਹੀ ਬੱਚਾ ਲੈਣ ਦੀ ਸੋਚਿਓ ਨੁਕਰਾ। ਲਾਲਚ ਵੱਸ ਜਾਨਵਰ ਨਾਲ ਧੱਕਾ ਨਾ ਕਰਿਓ ਕਿ ਨਾਲ ਦੀ ਨਾਲ ਬੱਚੇ ਲਈ ਜਾਓ🙏🏻

  • @ffbadfella8551
    @ffbadfella8551 Před rokem +1

    Unbelievable same ਫੁੱਲ ਜਿਵੇਂ ਪੋਰਸ da,ਇੱਕ ਲੱਤ ਚਿੱਟੀ ਪਰ ਦੂਜੇ ਪਾਸੇ

  • @davinder1279
    @davinder1279 Před rokem +2

    ਸੱਚੇ ਪਾਤਸ਼ਾਹ ਸਿਹਤਾਂ ਤੰਦਰੁਸਤੀਆਂ ਬਖਸ਼ੇ ਕੈਲੀ ਨੂੰ ਤੇ ਲੰਮੀ ਉਮਰ ਤੇ ਖੁਸ਼ੀਆਂ ਦੇਵੇ ਉਸਦੇ ਬੱਚਿਆਂ ਨੂੰ ਤੇ ਹੋਰ ਸਾਰੇ ਪਰਿਵਾਰ ਦੇ ਜੀਆਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
    ਬਾਈ ਰੱਬ ਸਭ ਠੀਕ ਕਰੂਗਾ,ਭਰੋਸਾ ਪਰਮਾਤਮਾ ਤੇ ਵੱਡੀ ਗੱਲ ਹੈ।

  • @davinder1279
    @davinder1279 Před rokem

    ਪੋਰਸ ਦਾ ਮੁਕਾਬਲਾ ਨਾਂ ਨਾਲ ਤੇ ਉਂਝ ਵੀ ਸਿਕੰਦਰ ਦਾ ਈ ਹੋ ਸਕਦਾ ਨਾਂ ਦੇ ਨਾਲ ਵੀ ਤੇ ਇਕੱਠੇ ਜ਼ਿੰਦਗੀ ਜਿਉਣ ਵਿੱਚ ਵੀ।
    ਜੇ ਨਾਲ ਦਾ ਨਾਂ ਰੱਖਣਾ ਤੇ ਪਾਰਸ ਰੱਖ ਦਿਓ,ਪਾਰਸ ਉਹ ਕਿ ਜਿਸ ਨੂੰ ਛੂਹਣ ਨਾਲ ਹਰ ਕੋਈ ਚੀਜ਼ ਸੋਨਾ ਬਣ ਜਾਂਦੀ ਹੈ ਤੇ ਸੋਨਾ ਨਾਂ ਹੁੰਦਾ ਖੁਸ਼ੀ ਦਾ।
    ਜਾਂ ਫੇਰ ਪੂਰਨ ਰੱਖ ਦਿਓ ਕਿ ਤੁਹਾਡੀ ਤੇ ਸਾਡੀ ਜੋ ਆਸ ਹੈ ਉਹ ਪੂਰੀ ਹੋਈ।
    ਜਾਂ ਫੇਰ ਹਾਕਮ ਰੱਖ ਦਿਓ ਜੇ ਸਿਕੰਦਰ ਨਹੀਂ ਰੱਖਣਾ,ਹਾਕਮ ਵੀ ਰਾਜਾ ਈ ਹੁੰਦਾ ਐ।

  • @rao_barinder_singh5211
    @rao_barinder_singh5211 Před rokem +15

    ਮੁਬਾਰਕਾਂ ਵੀਰੇ ਨਵੇਂ ਬੱਚੇ ਦੀਆਂ 💐 ਤੇ ਪਰਮਾਤਮਾ ਕਰੇ ਅਤੇ ਸਭ ਦੀਆਂ ਦੁਆਵਾਂ ਨਾਲ ਨਵੇਂ ਬੱਚੇ ਦੀ ਮਾਂ ਜਲਦੀ ਠੀਕ ਹੋ ਜਾਵੇ 🙏

  • @gorawirring6604
    @gorawirring6604 Před rokem

    ਬਹੁਤ ਬਹੁਤ ਵਧਾਈਆਂ ਬਾਈ ਲੋਪੋ ਆਲੇਆ ਮਾਲਕ ਤੰਦ ਰੁਸਤੀ ਬਖ਼ਸ਼ੇ

  • @butasingh7955
    @butasingh7955 Před rokem +1

    ਭਾਈ ਸੁਖਜਿੰਦਰ ਦੀ ਬਹੁਤ ਬਹੁਤ ਤੁਹਾਨੂੰ ਪੌਰਸ ਦੇ ਭਰਾ ਦੀਆਂ🎉🎉🎉

  • @ajaharmewgazirj3571
    @ajaharmewgazirj3571 Před rokem +8

    ਵੀਰ ਜੀ ਬਹੁਤ-ਬਹੁਤ ਵਧਾਈਆਂ, ਵਾਹਿਗੁਰੂ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @dalvirgill5601
    @dalvirgill5601 Před rokem

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @damandeepsinghwaraich7716

    ਬਹੁਤ ਬਹੁਤ ਮੁਬਾਰਕਾਂ ਵੀਰ , ਸਿਕੰਦਰ ਨਾਂਮ ਚੜਦੀ ਕਲਾ

  • @luckymaan9928
    @luckymaan9928 Před rokem

    ਬਹੁਤ ਬਹੁਤ ਮੁਬਾਰਕਾਂ ਵੀਰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ

  • @jeetuguraya4716
    @jeetuguraya4716 Před rokem +1

    ਮੁਬਾਰਕਾਂ ਜੀ ਤੁਹਾਡੇ ਸਾਰੇ ਪਰਿਵਾਰ ਨੂੰ

  • @sarbjitmangat4950
    @sarbjitmangat4950 Před rokem +1

    ਲੋਪੋਂ ਵੀਰ ਵਧਾਈ ਮੇਰੇ ਮਾਂਗਟ ਪਰਵਾਰ ਵਲੋਂ ਤੁਹਾਡਾ ਗੁਰਭੇਜ ਵੀ ਹਾਜਰ ਯਾਰੀ ਤੂਤ ਦਾ ਮੋਸ਼ਾ ਥੋੜਾ ਕਮਜੋਰ ਐ ਬਚਾ ਧਿਆਨ ਰਖਨਾ ਵੀਰ ਵਿਕਰਾਂਤ ਵੀ ਖੁਸ਼ ਹੋਵੇਗਾ ਮੈਂ ਮਿਲਿਆ ਸੀ ਉਨਾ ਨੂੰ ਰਬ ਰਾਖਾ ਵਲੋਂ ਪਰਮਜੀਤ ਸਿੰਘ ਮਾਂਗਟ ਛੰਦੜਾਂ ਲੁਧਿ

  • @amarjitsinghkhehrakhehra5729

    ਬਹੁਤ ਬਹੁਤ ਮੁਬਾਰਕਾਂ ਸੁਖਜਿਦਰ ਵਾਈ ਜੀ

  • @gindagill4028
    @gindagill4028 Před rokem +4

    Waheguru ji chardi klaa ch rakhe bahut dil khush Hoya waheguru ji lambi umer kre is de 👍👍👍👍👍☑️☑️☑️☑️☑️☑️☑️☑️🙏🙏🙏🙏🙏🙏🙏🙏🙏🙏🙏

  • @amrindersinghsandhu1349

    ਵਧਾਈਆਂ ਹੋਣ ਸੁਖਜਿੰਦਰ ਵੀਰ ਤੈਨੁੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @gill1268
    @gill1268 Před rokem +2

    ਬਹੁਤ ਬਹੁਤ ਵਧਾਈਆਂ ਬਾਈ ਜੀ ਰੱਬ ਦੇ ਘਰ ਦੇਰ ਹੈ ਪਰ ਅਦੇਰ ਨਹੀਂ ਰੱਬ ਦੇ ਅੱਗੇ ਇਸ ਦੀ ਲੰਮੀ ਉਮਰ ਲਈ ਅਰਦਾਸ ਕੀਤੀ ਹੈ ❣️❣️❣️❣️

  • @arshwindersidhu434
    @arshwindersidhu434 Před rokem +4

    ਬਹੂਤ ਬਹੂਤ ਮੁਬਾਰਕਾਂ ਬਾਈ ਜੀ ❤️❤️❤️ ਰੱਬ ਚੜ ਦੀ ਕਲਾ ਵਿਚ ਰੱਖੇ 🙏🙏

  • @sukhwinders2331
    @sukhwinders2331 Před rokem +1

    ਮੁਬਾਰਕਾ ਵੀਰ ਨੂੰ ਤੇ ਪਰਵਾਰ ਨੂੰ ਤੇ ਕੈਲੀ ਨੂੰ

  • @davinder1279
    @davinder1279 Před rokem

    ਵਾਹਿਗੁਰੂ ਵਧਾਵੇ ਪਰਿਵਾਰ ਨੂੰ, ਵਧਾਈਆਂ ਜੀ, ਬਹੁਤ ਬਹੁਤ ਮੁਬਾਰਕਾਂ ਹੋਣ ਆਪ ਜੀਆਂ ਨੂੰ

  • @HarpalSingh-uv9ko
    @HarpalSingh-uv9ko Před rokem +2

    ਮੁਬਾਰਕਾਂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਬੱਚੇ ਤੇ ਮਾਂ ਨੂੰ

  • @lakhwindersinghkahalwan7113

    ਵਧਾਈਆਂ ਜੀ ਵਧਾਈਆਂ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ

  • @jasschahal5578
    @jasschahal5578 Před rokem

    ਬਹੁਤ ਬਹੁਤ ਮੁਬਾਰਕਾਂ ਵੀਰ ਸੁਖਜਿੰਦਰ ਨੀਲਾ ਰੰਗ ਹੋ ਜਾਣ

  • @Danewalia1117
    @Danewalia1117 Před rokem +6

    Congratulations ਵੀਰੇ , ਵਾਹਿਗੁਰੂ ਜੀ ਮੇਹਰ ਕਰੂ

  • @jaswinder4752
    @jaswinder4752 Před rokem

    ਬਾਈ ਕੇਲੀ ਦੇਵੀ ਏ ਚੜ੍ਹਦੀ ਕਲ੍ਹਾ ਵਿੱਚ ਹੀ ਰਹੇ

  • @HarpreetSingh-ie2uv
    @HarpreetSingh-ie2uv Před rokem

    ਬਹੁਤ ਵਧਾਈਆਂ ਵੀਰ ਜੀ ਤੁਹਾਡੇ ਪਰਿਵਾਰ ਨੂੰ

  • @brarstudfarmbrarstudfarm

    ਵਧਾਈਆਂ ਲੋਪੋ ਆਲਿਆ ਵਾਹਿਗੁਰੂ ਮਿਹਰ ਕਰੇ ਤੰਦਰੁਸਤੀ ਬਖ਼ਸ਼ੇ

  • @sarbansandhu5658
    @sarbansandhu5658 Před rokem

    Bahut bahut vadhayan bai sukhjinder parmatma kirpa karan

  • @AmanSingh-ft9us
    @AmanSingh-ft9us Před rokem

    ਬਾਈ ਜੀ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜਦੀ ਕਲਾ ਰੱਖੇ

  • @balwindersinghgill440

    ਬਾਈ ਲੋਪੋਂ ਵਾਲਿਆ ਬਹੁਤ ਬਹੁਤ ਮੁਬਾਰਕਾਂ👍👍 ਹੋਣ ਬਾਈ👍👍👍 ਵਾਹਿਗੁਰੂ ਚੜਦੀ ਕਲਾ ਚ ਰੱਖੇ ਵਛੇਰੇ ਨੂੰ🙏

  • @SatnamSingh-hq4sr
    @SatnamSingh-hq4sr Před rokem +1

    ਮੁਬਾਰਕਾਂ ਵੀਰੇ ਰੱਬ ਇਸ ਉਮਰ ਲੰਮੀ ਕਰੇ

  • @surindervirk916
    @surindervirk916 Před rokem

    ਬਹੁਤ ਬਹੁਤ ਮੁਬਾਰਕਾਂ ਵੀਰ ਜੀ।।।।

  • @manpreetsinghguron7101

    ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @jobsgurutheplacementconsul6707

    ਮੁਬਾਰਕਾਂ ਵੀਰੇ ਨਵੇਂ ਬੱਚੇ ਦੀਆਂ

  • @sukhjitpal6793
    @sukhjitpal6793 Před rokem

    Sukhjinder WAHEGURU JI Mehar karnge, mubarkan bahut bahut

  • @gurbhejsingh4686
    @gurbhejsingh4686 Před rokem

    Bhaut wadia Ma bete whaguru meher kare

  • @gurgeetsingh5179
    @gurgeetsingh5179 Před rokem

    ਧਾਲੀਵਾਲ ਸਾਬ ਬਹੁਤ ਬਹੁਤ ਮੁਬਾਰਕਾਂ ਜੀ

  • @daljitsingh5318
    @daljitsingh5318 Před rokem

    Waheguru chardiklaa vich rkhan hmesha Tuhanu te tuhade priwar nu🎉

  • @Usadonkeywale0
    @Usadonkeywale0 Před rokem

    ਵਧਾਈਆ ਵੀਰ ਜੀ ਬਹੁਤ ਬਹੁਤ

  • @bhajanlalbhajanlal8658
    @bhajanlalbhajanlal8658 Před rokem +1

    Congratulations veer ji ❤️❤️💐💐🙏🙏 ਚੜਦੇ ਸੂਰਜ ਨੂੰ ਸਲਾਮਾਂ ਬਾਈ ਜੀ 🌄🌄🌄

  • @HarjinderSingh-tg2pg
    @HarjinderSingh-tg2pg Před rokem +1

    ਲੋਪੋ ਬਾਈ ਜੀ ਬਹੁਤ ਬਹੁਤ ਵਧਾਈਆ ਵੀਰੇ ।
    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖਿਓ ਵੀਰੇ ਦੇ ਪਰਿਵਾਰ ਨੂੰ ਤੇ ਜਾਨਵਰਾਂ ਨੂੰ।

  • @sarwansingharjansingh3608

    Bhut bhut Mubaraka 22g ehne nilla ho Jana aa vda hoke paki gal aa same abdi mah Varga Bacha bhut sohna aa veere guru Sahib ji kirpa bnai rakhan dona maa put the💖🐎🥰👌👌👌👌👌

  • @jaspreetbarn3672
    @jaspreetbarn3672 Před rokem

    ਮੁਬਾਰਕਾਂ ਭਰਾ ਨੂੰ ਸਿਆਟਲ ਤੋਂ 🙏

  • @jassysingh830
    @jassysingh830 Před rokem +2

    ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਜਾਨਵਰਾਂ ਨੂੰ ❤️‍🩹

  • @LakhwinderSinghSarao
    @LakhwinderSinghSarao Před rokem

    ਮੁਬਾਰਕਾਂ ਲੋਪੋ ਵਾਲਿਆ ਰੱਬ ਸੁੱਖ ਰੱਖੇ

  • @NarinderSingh-dn8dg
    @NarinderSingh-dn8dg Před rokem

    Sukhjinder 22 mubarkaan 22g....yar tusee bohot great ho ....rub trakian bakhshuga

  • @chamkorsidhu
    @chamkorsidhu Před rokem

    ਬਹੁਤ ਮੁਬਾਰਕਾਂ ਜੀ

  • @beantjwanda2186
    @beantjwanda2186 Před rokem

    ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨਗੇ

  • @swarajsekhon2245
    @swarajsekhon2245 Před rokem

    God bless Kelly nd all family pure heart family..

  • @AjayKumar-rv6uf
    @AjayKumar-rv6uf Před rokem +1

    मन बहुत खुश हुआ है की पोरस का भाई आ गया है

  • @rajubrar7199
    @rajubrar7199 Před rokem

    ਬਹੁਤ ਬਹੁਤ ਮੁਬਾਰਕਾਂ 22 ਜੀ 🙏🏻🙏🏻🌹🌹

  • @Karansingh47812
    @Karansingh47812 Před rokem

    ਬਹੁਤ ਬਹੁਤ ਮੁਬਾਰਕਾਂ ਜੀ ❤️

  • @devball9179
    @devball9179 Před rokem

    ਬਹੁਤ ਬਹੁਤ ਮੁਬਾਰਕਾਂ ਬਾਈ ਸੁਖਜਿੰਦਰ

  • @karanbadshahpuria773
    @karanbadshahpuria773 Před rokem +2

    ਕਾਲ਼ੀ ਦੇ ਭਾਗ ਲਾਏ ਹੋਏ ਨੇ ਮੁਬਾਰਕ ਹੋਵੇ ❤️❤️❤️🙏🙏🙏

  • @Vickykabaddi393
    @Vickykabaddi393 Před rokem

    ਬਹੁਤ ਬਹੁਤ ਮੁਬਾਰਕਾਂ ਬਾਈ ਸੁਖਜਿੰਦਰ ਲੋਪੋ

  • @fareedkhalid4203
    @fareedkhalid4203 Před rokem

    Lakh lakh mubraan...bahi g

  • @jagtarenjeetsingh7815
    @jagtarenjeetsingh7815 Před rokem +1

    WAHEGURU JI SADA KIRPA ALA HATH RAKHIO SHUKRAY DATTA JI 💐🌹💐🌹💐🙏

  • @gurjantsinghpandher3152

    ਮੁਬਾਰਕਾਂ ਬਹੁਤ ਬਹੁਤ 👍

  • @rashpalchahal4609
    @rashpalchahal4609 Před rokem

    Beautiful colt god bless

  • @sidhu7231
    @sidhu7231 Před rokem +1

    Congratulation 👍 pra bhot top da bacha, god bless him ♥️♥️ from bathinda

  • @ramandeepgillgill6407
    @ramandeepgillgill6407 Před rokem +3

    Waheguru mehr kre porus de bhra te 🙏🙏

  • @mukhkhasria6383
    @mukhkhasria6383 Před rokem

    ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ !

  • @navdeepsingh1323
    @navdeepsingh1323 Před rokem +1

    Congratulations 👏 bro ..waheguru ji Mehar kro

  • @KuldeepSingh-em1jt
    @KuldeepSingh-em1jt Před 10 měsíci

    ਬਹੂਤ ਵਧਾਈਆਂ ਬਾਈ💐💐

  • @HoneyHoney-tx6te
    @HoneyHoney-tx6te Před rokem

    ਮੁਬਾਰਕਾਂ ਵੀਰ ਜੀ 😍🥰❤😊🙏🏻

  • @pritpalsingh7556
    @pritpalsingh7556 Před rokem

    buht buht Mubarkan bai g rabb chardikla ch rkhn tuhanu 🙏🙏🙏

  • @SRCB8199
    @SRCB8199 Před rokem +1

    Congratulations 👏
    Next - One & Online, Raj Kesri, Dilbagh, Kala Kata, Parbat Devaile Line,

  • @GurtejSingh-rr2wb
    @GurtejSingh-rr2wb Před rokem

    Mubaarka veer bahut bahut
    Parmatma ma te bete te mehr kre 🙏🙏🙏

  • @devindersingh535
    @devindersingh535 Před rokem

    ਮੁਬਾਰਕਾ ਵੀਰ

  • @amritjanni6577
    @amritjanni6577 Před rokem

    Bhot bhot vadiya Bai🙏🙏

  • @Mr_Mrs_Tatla91
    @Mr_Mrs_Tatla91 Před rokem

    Swaad aw gya bht khushi hoyi jan k, luv u , proud of uh bro😍😍😍😍

  • @JaswinderSingh-sn1nh
    @JaswinderSingh-sn1nh Před rokem

    ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @Khalsa50002
    @Khalsa50002 Před rokem

    Mubarkan bai sukhjinder parmatma chardikala ch rakhe

  • @jassysingh830
    @jassysingh830 Před rokem

    ਮੁਬਾਰਕਾਂ ਵੀਰ

  • @PARV666
    @PARV666 Před rokem +6

    🐎 Congratulations 🎊
    ईश्वर मां और बच्चे को स्वस्थ रखे। 🙏🙏

  • @rajveerbbr
    @rajveerbbr Před rokem +2

    BAHOT BAHOT WADHAYI VEER JI NU
    DEVTA AAYA TAA APNI KISMAT NAAL LEYAYA HAI JO VI BANU VADHIYA HEE BANU
    WAHEGURU JI MEHAR KARAN JI

  • @harvindersinghdhillon4238

    Very Sohna. Veer ji.

  • @mandersidhu1415
    @mandersidhu1415 Před rokem

    ਵਧਾਈਆਂ 22ਜੀ

  • @VishavBrar23
    @VishavBrar23 Před rokem

    Mubarkaa Bai Ji sare pariwar nu 🎉

  • @kabaddi8788
    @kabaddi8788 Před rokem

    ਬਹੁਤ ਬਹੁਤ ਵਧਾਈਆਂ 22ਜੀ

  • @SandeepSingh-dm1gd
    @SandeepSingh-dm1gd Před rokem

    Congratulations Sukwinder Singh ji Paji

  • @wasimasghar8645
    @wasimasghar8645 Před rokem

    MaShaAllah beautiful
    Love from uk

  • @charanjitdeol1486
    @charanjitdeol1486 Před rokem

    Congratulations Veer ji waheguru ji mehar rakhan

  • @makhandhaliwal4659
    @makhandhaliwal4659 Před rokem

    Sir Ji very good

  • @ParminderSingh-jv2kl
    @ParminderSingh-jv2kl Před rokem

    Congratulations veer God bless all family members Waheguru ji congratulations

  • @pankajarora191
    @pankajarora191 Před rokem

    It's REALITY to ❤ EHNU JANWER NAL PEYAR KEHNDE A FAMILY DA MERE PUNJABI VEEREO

  • @harbakhshishsinghtoor4659

    ਮੁਬਾਰਕਾਂ ਜੀ

  • @jogasingh705
    @jogasingh705 Před rokem

    ਵਾਹਿਗੁਰੂ ਭਲਾ ਕਰੇ

  • @amandeep1908
    @amandeep1908 Před rokem

    Waheguruji mehar krn 🙏 khusiyan te tandrustia bakhsn🙏🙏

  • @parmindersekhon1727
    @parmindersekhon1727 Před rokem

    Mubarkan sukhjinder Veer

  • @gigiminiature4192
    @gigiminiature4192 Před rokem +2

    ਮੁਬਾਰਕਾਂ ਬਾਈ ਲੋਪੋ ਆਲੇਆ

  • @supindershukla2390
    @supindershukla2390 Před rokem

    Bhut bhut mubarkaan veer g tuhanu

  • @sandeepsethi7320
    @sandeepsethi7320 Před rokem +1

    Congratulations ,Waheguru meher kre 😍

  • @kalajattjattkala7068
    @kalajattjattkala7068 Před rokem

    ਮੂਬਾਰਕਾਂ ਬਾਈ ਜੀ

  • @sofialavish1072
    @sofialavish1072 Před rokem

    Big congrats Shoki Veerr Ji.

  • @DeepSingh-xf7po
    @DeepSingh-xf7po Před rokem

    ਵਧਾਈਆਂ ਹੋਣ ਜੀ 👏🎉

  • @MalkeetSingh-oz5du
    @MalkeetSingh-oz5du Před rokem

    ਵਧਾਈਆ ਵੀਰੇ

  • @surinderbajwa4248
    @surinderbajwa4248 Před rokem

    🎉mubaarkaa veer ji