Video není dostupné.
Omlouváme se.

ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ|new punjabi movie 2023| |Punjabi Short Film|Mansa @PenduVirsaMansa ​

Sdílet
Vložit
  • čas přidán 24. 03. 2023
  • ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ |new punjabi movie 2023|Punjabi Natak|Punjabi Short Film|Mansa @PenduVirsaMansa ​
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    #boliyaan
    #pind
    #pindawale
    #jatt
    #jattlife
    #jattmind
    #punjabi
    #punjab
    #punjabisong
    #punjabisuit
    #punjabiwhatsappstatus
    #punjabisongstatus
    #punjabpolice
    #punjabioldsongs
    #kheti
    #khetibadi
    #khet
    #harayanvi
    #harayanvisong
    #punjabivlogger
    #punjabinews
    #punjabivlogs
    #punjabivlogging
    #dramedy

Komentáře • 811

  • @gurbaxkaur2452
    @gurbaxkaur2452 Před rokem +44

    ਅਜ ਤਾ ਭੂਆ ਬੜੀ ਆਕੜ ਰਖਦੀ ਆ ਸੂਖਪਾਲ ਧੀਏ ਤੂ ਇਨਾ ਦੀਆ ਗਲਾ ਸੂਣਨ ਜੋਗੀ ਰਹਿ ਗਈ ਗੂਰਬਖਸ਼ ਕੌਰ ਨਿਓਯੌਰਕ

  • @surindergill8714
    @surindergill8714 Před rokem +32

    ਸੁਖਾਪਾਲ ਮੈਨੂੰ ਤੁਹਾਡਾ ਘਰ ਬਹੁਤ ਸੋਹਣਾ ਲੱਗਦਾ ਵੀਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ੇ Surinder kaur from USA Chicago god bless you 🙏🙏🙏👏👏👏❤️❤️🇺🇸🇺🇸🇺🇸

  • @DeepakSharma22794
    @DeepakSharma22794 Před 11 měsíci +5

    ਬਹੁਤ ਵਧੀਆ ਵੀਡੀਓ (ਸ੍ਰੀ ਮੁਕਤਸਰ ਸਾਹਿਬ )

  • @rachhpalsingh78466
    @rachhpalsingh78466 Před rokem +10

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @satvirkaur2215
    @satvirkaur2215 Před měsícem +1

    ਮੈਨੂੰ ਤਾ ਬਹੁਤ ਬਹੁਤ ਵਧੀਆ ਲੱਗੀਆ ਹੁਣ ਜੀ ਕਰਦਾ ਵਾਰ ਵਾਰ ਏਹੀ ਵਿਡਿਓ ਦੇਖੀ ਜਾਵਾਂ ਭੂਆ ਜੀ ਦਾ ਰੋਲ ਵਧੀਆ ਲੱਗੀਆ ਬਾਕੀ ਵਿਡਿਓਜ ਵੀ ਸਾਰੀਆ 👌👌

  • @kulwimdersingh1379
    @kulwimdersingh1379 Před rokem +11

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ ਜੱਸੇ ਤੇਰੇ ਪਿੰਡ ਦਾ ਨਾਮ ਬੱਪੀਆਣਾ ਜਾ ਫੱਫੜੇ ਭਾਈ ਕੇ

  • @BaldevSingh-uh5du
    @BaldevSingh-uh5du Před 10 měsíci +59

    ਬਹੁਤ ਵਧੀਆ ਵੀਰ ਜੀ

  • @kulwinderkaur8049
    @kulwinderkaur8049 Před rokem +4

    ਬਹੁਤ ਵਧੀਆ ਵੀਡੀਓ ਬਿਲਕੁਲ ਸਹੀ ਗੱਲਾਂ ਕੀਤੀਆਂ Last ਵਾਲੀਆ ਤਾਂ ਬਿਲਕੁਲ ਸਹੀ ਆ

  • @user-manjindersingh9023
    @user-manjindersingh9023 Před rokem +7

    ਬਹੁਤ ਵਧੀਅਾ ਵੀਡਿਓ ਸੀ ਵੀਰ ਜੀ ਅਤੇ ਭੈਣ ਜੀ । ਅਗਲੀ ਵੀਡਿਓ ਦਾ ੲਿੰਤਜਾਰ ਰਹੇਗਾ ।

  • @sarabjeetsingh8189
    @sarabjeetsingh8189 Před rokem +4

    ਬਹੁਤ ਵਧੀਆ ਵੀਡੀਓ ਬਣਾਈ 👌👍

  • @sahdevsingh9057
    @sahdevsingh9057 Před rokem +8

    ਬਹੁਤ ਹੀ ਦਿਲਚਸਪ ਵੀਡੀਓ ਬਣਾਈ ਹੈ ਦਿੱਲ ਖੁਸ਼ ਹੋ ਗਿਆ 👍🌹🌹

  • @ilovemyfreefire1916
    @ilovemyfreefire1916 Před rokem +5

    ਵੀਡੀਓ ਬਹੁਤ ਸੋਹਣੀ ਸੀ। ਪਿੰਡਾ ਵਰਗੀ ਰੀਸ ਨਹੀਂ ਹੈ ਸੋਹਣੇਓ।

  • @vishalchhatwal5555
    @vishalchhatwal5555 Před rokem +3

    Very, nice g Sukhpal bahut Vadia Laggdi ha

  • @jasbirvirdi6653
    @jasbirvirdi6653 Před rokem +11

    ਭੂਵਾ ਤੇ ਬਹੁਤੀ ਡਾਢੀ ਆ ਬਹੁਤ ਵਧੀਆ ਸਾਰੀ ਟੀਮ ਦਾ ਬਹੁਤ ਧਨਵਾਦ ਬਹੁਤ ਵਧੀਆ ਲੱਗਦਾ

  • @kulveersinghsandhu
    @kulveersinghsandhu Před rokem +34

    ਬਹੁਤ ਵਧੀਆ ਸੁਨੇਹਾ ਦਿੱਤਾ ਜੀ ਸਭ ਨੂੰ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ
    ਕੁਲਵੀਰ ਸਿੰਘ

  • @kushbansal3118
    @kushbansal3118 Před 9 měsíci +3

    ਬਹੁਤ ਸੋਹਣੀ ਸੋਹਣੀ ਮੂਵੀ

  • @sandeepkind1055
    @sandeepkind1055 Před rokem +2

    ਭੂਆ ਦੀ ਐਕਟਿੰਗ ਬਹੁਤ ਵਧੀਆ ਹੈ

  • @BeantSingh-ih1sn
    @BeantSingh-ih1sn Před rokem +25

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਸਾਰੀ ਟੀਮ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ

  • @angelspy7300
    @angelspy7300 Před rokem +3

    Sukhpal di family n video BotH R SUPER.....👌😇👍😘

  • @sukhjeetkaur7413
    @sukhjeetkaur7413 Před rokem +9

    ਬਹੁਤ ਵਧੀਆਾ 🙏🏼 ਲਖਵੀਰ ਸਿੰਘ ਲੱਖਾ ਪਿੰਡ ਰੋਡੇ

  • @shekhartalwandi8245
    @shekhartalwandi8245 Před rokem +3

    ਬਹੁਤ ਵਧੀਆ ਵਿਸ਼ੇ ਚੁਣਦੇ ਹੋ ਬਾਈ ਬਾਈ ਜੀ। ਲੱਗੇ ਰਹੋ।

  • @rachhpalsingh78466
    @rachhpalsingh78466 Před rokem +9

    ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @karmjeetbhutal8335
    @karmjeetbhutal8335 Před rokem +3

    ਬਹੁਤ ਵਧੀਆ ਜੀ ਇਹ ਵੀਡੀਓ 🙏🙏👌👌👌 ਕਰਮਜੀਤ ਕੌਰ। ਲਹਿਰਾਂ ਗਾਗੇ ਤੋ ਜ਼ਿਲ੍ਹਾ ਸੰਗਰੂਰ

  • @AliHaider-ig1gf
    @AliHaider-ig1gf Před 11 měsíci +3

    ❤❤❤❤❤❤❤❤❤

  • @rajdeep3329
    @rajdeep3329 Před rokem +3

    ਬਹੁਤ ਵਧੀਅਾ ਸਟੋਰੀ

  • @balkaranbrar3906
    @balkaranbrar3906 Před 10 měsíci +2

    ਕੋਠੀ ਲੈ ਮੇਰੇ ਮੁੰਡੇ ਨੇ ਸ਼ਹਿਰ ਚ😂😂😂😂

  • @user-sq4sd8mg4d
    @user-sq4sd8mg4d Před rokem +13

    ਸ਼ੀ ਅਮ੍ਰਿਤਸਰ ਕਿਹਾ ਕਰੋ ਅਬਰਸ਼ਰ ਨਹੀਂ ਹੈ ਜੀ

  • @ZubairJuttbastvideosongs

    Very very nice video❤❤❤❤ sukhpal

    • @BeantSingh-xb9cv
      @BeantSingh-xb9cv Před měsícem

      ਸੁਖਪਾਲਥੋਡੀਭੂਆਦਾਰੋਲਗਰਮ❤❤

  • @amanbrar273
    @amanbrar273 Před rokem +6

    ਪਿੰਡ ਦੇ ਲੋਕ ਬਹੁਤ ਵਧੀਆ ਪਿੰਡ ਵਿਚ ਰਹਿਣਾ ਮਾਨ ਵਾਲੀ ਗਲ ਏ

  • @sukhiduggankaur384
    @sukhiduggankaur384 Před rokem +39

    ਬਿਲਕੁਲ ਸਹੀ ਆ ਸ਼ਹਿਰ ਵਿੱਚ ਕੋਈ ਨੀ ਕਿਸੇ ਨੂੰ ਪੁੱਛਦਾ, ਇੱਕਲੇ ਰਹਿਣਾ ਪੈਂਦਾ, ਪਿੰਡਾਂ ਦਾ ਮਾਹੌਲ ਬਹੁਤ ਵਧੀਆ ਹੁੰਦਾ,

  • @kantadevi3875
    @kantadevi3875 Před rokem +9

    Sukh pal di ਤਾਂ ਪਹਿਲਾਂ ਰੇਲ ਬਣਾਕੇ ਰੱਖਦਿਆਂ ਨੇ ਫੇਰ ਜਦੋਂ ਸੁਖਪਾਲ ਰੇਲ ਬਣਾਉਂਦੀ ਹੈ ਬੜਾ ਮਜ਼ਾ ਆਉਂਦਾ ਬਾਕੀ ਸਾਰੇ ਆਪੋ ਆਪਣੀ ਜਗ੍ਹਾ ਬਹੁਤ ਰੋਲ ਅਦਾ ਕਰ ਰਹੇ ਨੇ ਰੋਜ਼ ਵੇਖਦੇ ਹਾਂ ਵਧੀਆ ਟਾਇਮ ਪਾਸ ਹੋਈ ਜਾਂਦਾ ਜਿਉਂਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਪੰਜਾਬੀ ਸਿੰਗਰ ਮਨਪ੍ਰੀਤ ਨਾਭਾ

  • @gurvailsinghaulakhsaab9883

    ਬਹੁਤ ਵਧਿਆ ਵਾਡਿਉ ਵੀਰ ਜੀ ਰੱਬ ਹਮੇਸਾ ਖੁਸ ਰੱਖੇ

  • @harwinderkaur6468
    @harwinderkaur6468 Před rokem +10

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ

  • @Kuldeepsingh-xg1zy
    @Kuldeepsingh-xg1zy Před rokem +9

    ਸੁਖਪਾਲ ਕੁਰੇ ਆਪਾ ਪਿੰਡਾ ਆਲੇ ਜ਼ਿੰਦਾਬਾਦ
    ਸੁਖਪਾਲ ਕੁਰੇ ਤੁਹਾਡੇ ਵਾਲਾਂ ਵਿੱਚ ਹਰੇਕ ਫ਼ਿਲਮ ਵਿੱਚ ਪਿੰਕ ਕਲਿਪ ਲੱਗਿਆ ਹੁੰਦਾ
    ਕੀ ਇਹ ਲੱਕੀ ਹੈ ਭੈਣ ਮੇਰੀਏ ਜ਼ਰੂਰ ਕਮੈਟ ਵਿਚ ਦੱਸਣਾ ਜੀ 🙏🌹🌹🙏🌹🙏🌹🙏🌹🙏🌹🙏🌹🙏🌹🙏🌹🙏
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🌹🌹🌹🌹🌹🌹🙏🙏🙏🙏🙏🙏🙏🙏🙏

  • @rockgamer185
    @rockgamer185 Před rokem +6

    ਭੂਆ ਦੀ ਐਕਟਿੰਗ ‌ਬਹੁਤ‌ ਵਧੀਆ ਸੀ ਧੰਨਵਾਦ ਜੀ

  • @Satpalsingh-be9hr
    @Satpalsingh-be9hr Před rokem +3

    ਬਰੀਵਾਲਾ ਜਿਲ੍ਹਾ ਸ਼੍ਰੀ ਮੁਕੱਤਸਰ ਸਾਹਿਬ

  • @ranjeetsinghlongia3805
    @ranjeetsinghlongia3805 Před rokem +1

    ਬਹੁਤ ਵਧੀਆ movie ਮੈਂ ਕੁਰਾਲੀ ਤੋਂ

  • @vickykullar4340
    @vickykullar4340 Před rokem +3

    Very very nice and interesting story. Well done gi tusi ta kamaal hi kar ta ji.👍👍👍👍📯📯📯📯📯

  • @jasjitkaur3925
    @jasjitkaur3925 Před rokem +20

    ਸਹੀ ਪਿੰਡ ਵਰਗੀ ਮੋਜ ਨਹੀਂ ਸਬਜ਼ੀ ਦੁੱਧ ਭਾਈਚਾਰਾ ਬਿਨਾਂ ਤਰਸਦੇ ਹਾਂ ਸ਼ਹਿਰ ਵਿੱਚ ਹਰ ਚੀਜ਼ ਮੁੱਲ ਉਹ ਵੀ ਮਹਿੰਗੀ ਪਿੰਡ ਵਰਗਾ ਮਾਹੌਲ ਨਹੀਂ ਮਿਲਦਾ

  • @shardapoply5133
    @shardapoply5133 Před rokem +2

    Very very good very nice very very happy

  • @gurmalsingh3892
    @gurmalsingh3892 Před rokem +2

    Bahut badhia video banai hai ji sukhpal madam da bahut vadia rol hai ji g,s raisar

  • @manjitkaur5642
    @manjitkaur5642 Před 11 měsíci +3

    Wahe guru ji

  • @kamaljitsingh1016
    @kamaljitsingh1016 Před rokem +4

    Bahut badhiya video

  • @22deep_Sidhu
    @22deep_Sidhu Před rokem +6

    Very nice 👍

  • @himr5237
    @himr5237 Před rokem +3

    Very good Episode Love from Sethi tent house Faridkot

  • @khushikaler7006
    @khushikaler7006 Před rokem +2

    Buhat vadiya ji 👍👍👍👌👌👌

  • @jaspalkaur4135
    @jaspalkaur4135 Před rokem +3

    ਸਹਿਰ ਵਾਲੇ ਏਨੇ ਵੀ ਮਾੜੇ ਨਹੀ ਹੁੰਦੇ ਕਿਸੇ ਦੀ ਮੱਦਦ ਕਰਨਾ ਚੰਗੀ ਗੱਲ ਹੈ ਜਸਪਾਲ ਕੌਰ ਮਲੇਰਕੋਟਲਾ

  • @user-sb4ws3dv8o
    @user-sb4ws3dv8o Před rokem +1

    We like sukhpal and jasa very much.

  • @PritamSingh-yn9di
    @PritamSingh-yn9di Před rokem +4

    Quite natural acting. Very good.

  • @sandeepkumarsonusharma1202

    ੲਕ ਗੱਲ ਤਾਂ ਮੰਨਣੀ ਪੳੂਗੀ ਜੱਸਾ ਬਾੲੀ ਚਾਹ ਨੂੰ ਨਾਂਹ ਨਹੀਂ ਕਰਦਾ..ਸੁਖਪਾਲ ਜਦੋਂ ਚਾਹ ਕਹਿੰਦੀ ਅਾ ਓਦੋਂ ਅਾਖਦੂਗਾ ਬਣਾ ਲਾ...😂😂😂😂😂😂

  • @ransinghjanga5023
    @ransinghjanga5023 Před rokem +2

    वेरी गुड खूबसूरत रियल स्टोरी

  • @kushbansal3118
    @kushbansal3118 Před 9 měsíci +4

    बोहोत वडिया वीडियो' जी

  • @kaursukhidhillon9272
    @kaursukhidhillon9272 Před rokem +6

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌❤❤❤

  • @vpreetsran1309
    @vpreetsran1309 Před rokem +3

    Bhut vadhia all family members 👍👍👍👍👍👍👍

  • @kulwinderknagra3640
    @kulwinderknagra3640 Před rokem +19

    ਕਿਸੇ ਦੇ ਮਗਰ ਲਗ ਕੇ ਆਪਣਾ ਘਰ ਨਹੀ ਖਰਾਬ ਕਰੀਦਾ 🙏❤🙏ਵੈਰੀ ਨਾਈਸ ਮੈਸਜ

  • @user-he6qr8ws4b
    @user-he6qr8ws4b Před 5 měsíci +3

    ਬਲਦੇਵ ਸਿੰਘ ਬਿਆਸ ਤੋਂ

  • @msf5937
    @msf5937 Před rokem +2

    ਬਾਈ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਪਿੰਡਾਂ ਵਿੱਚ ਸਰੀਕੇ ਬਾਜੀ ਬਹੁਤ ਹੁੰਦੀਆਂ ਵੱਡੀ ਬੇਬੇ ਰੈ ਲੈਲੋ ਬੇਬੇ ਨੂੰ ਤਜਾਰਬਾ ਬਹੁਤ ਰਾਜ ਸਿੱਧੂ ਫਾਜ਼ਿਲਕਾ

    • @kamlajitkaur8700
      @kamlajitkaur8700 Před rokem

      G saw 1u BB me and i000l pl❤❤j in pp❤l ll 😊😊😊😊

  • @Sukhdevramxog
    @Sukhdevramxog Před 5 měsíci

    ਸੁੱਖ ਪਾਲ ਭੈਣ ਤਾਂ ਚਾਹ ਬਹੁਤ ਵਾਰੀ ਬਣਾਉਂਦੀ ਹੈ ਵੀਡੀਓ ਦੇ ਵਿੱਚ

  • @surjitsinghsidhu6936
    @surjitsinghsidhu6936 Před rokem +14

    ਐਕਟਿੰਗ ਬਹੁਤ ਵਧੀਆ ਹੁੰਦੀ ਆ ਜੀ ਇਕ ਦੂਜੇ ਨਾਲੋਂ ਵੱਧ ਕੇ ਹੁੰਦੀ ਆ ਜੀ ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ਣ 😂😅❤

  • @BROTHER_KARTIK
    @BROTHER_KARTIK Před rokem +3

    ਮੈਨੂੰ ਤੁਹਾਡੀ ਬੇਬੇ ਜੀ ਦਾ ਰੋਲ ਬਹੁਤ ਵਧੀਆ ਲੱਗਦਾ ਹੈ

  • @gurpreetkaur3024
    @gurpreetkaur3024 Před rokem +22

    ਬਹੁਤ ਵਧੀਆ ਜੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਗੁਰਪ੍ਰੀਤ ਕੌਰ ਕੋਟ ਜ਼ਿਲ੍ਹਾ ਲੁਧਿਆਣਾ ❤🙏🙏🌹🌴🚩

  • @veenaarora7554
    @veenaarora7554 Před rokem +1

    Bahut sunder video

  • @sandeep-rm8xg
    @sandeep-rm8xg Před rokem +10

    ਬੋਹਤ ਬਧੀਆ ਬੀੜੀਓ ਬਣੀਐ ਬਾਈ ਜੱਸੇ ਸਾਰੀ ਟੀਮ ਦਾ ਬੋਹਤ ਬੋਹਤ ਧਨਬਾਦ ਜਿਊਂਦੇ ਰਹੋ ਹਸਦੇ ਬਸਦੇ

  • @premmittal1619
    @premmittal1619 Před 10 měsíci +3

    All are very good characters

  • @kulwinderknagra3640
    @kulwinderknagra3640 Před rokem +7

    ਵੈਰੀ ਨਾਈਸ ਵੀਡੀਓ 🙏❤🙏

  • @mastakkhan333
    @mastakkhan333 Před rokem +5

    ਬੇਬੇ ਦੀ ਚੜ੍ਹਾਈਆਂ ਨੇ ਐਕਟਿੰਗ ਬਹੁਤ ਘੈਂਟ ਆ ਜੀ😅😅😅

  • @tochinono78
    @tochinono78 Před 10 měsíci +2

    Love from Sargodha Punjab Pakistan ❤

  • @harwindersingh1826
    @harwindersingh1826 Před rokem +1

    Sukhpal bai tera bhot vdia roll a is vich parmatma thonu lambi umar bakshe bhot vdia lgda hassa bhot aunda
    Harwinder Singh virk pind nangal District ludhiana

  • @kulwinderknagra3640
    @kulwinderknagra3640 Před rokem +6

    ਸੁਖਪਾਲ ਭੈਣ ਜੀ ਦਾ ਜਿਗਰਾ ਬਹੁਤ ਹੈ ਬੀਬੀਆ ਦੀ ਗਲ ਸਹਿਣ ਦੀ 🙏❤🙏

  • @Dharmik.shorts7
    @Dharmik.shorts7 Před rokem +3

    ਵਿਸ਼ਵਜੀਤ ਸਿੰਘ ਭਾਗੀਵਾਂਦਰ ਬਠਿੰਡਾ
    ਬਹੁਤ ਵਧੀਆ ਸੁਨੇਹਾ ਦਿਤਾ ਜੀ ਬਿਲਕੁਲ ਸਹੀ ਗਲ ਦੱਸੀ ਹੈ ਜੀ❤

  • @amanjagraon8073
    @amanjagraon8073 Před rokem +2

    Suhkpal Didi g thodi acting so beautiful a gbu ❤❤❤❤

  • @BalwantSingh-eb4be
    @BalwantSingh-eb4be Před 28 dny

    ਬਹੁਤ ਵਧੀਆ ਜੀ ਬਲਵੰਤ ਸਿੰਘ ਰਾਏਕੋਟ

  • @makhangrewal9114
    @makhangrewal9114 Před 10 měsíci

    सुखपाल दीदी कहने tenu shure hi na rakh lande😅😅😅😅😅😅😅😂good

  • @sukhdevsingh2088
    @sukhdevsingh2088 Před rokem +2

    ਬਹੁਤ ਵਧੀਆ ਸਟੋਰੀਆਂ ਬਨੋਦੇ ਨੇ ਬਾਈ ਜੀ ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ

  • @happy_harman9725
    @happy_harman9725 Před rokem +9

    ਭੂਆ ਦਾ ਸੁਭਾਅ ਬਾਹਲਾ ਹੀ ਕੱਬਾ ਆ very very nice video 👍👍👌👌

  • @JobanpreetKhokhar-qi2xw
    @JobanpreetKhokhar-qi2xw Před rokem +4

    Very nice jobanpreet Bhairupa

  • @parampreet6265
    @parampreet6265 Před rokem +2

    ਬਹੁਤ ਹੀ ਵਧੀਆ ਐਕਟਿੰਗ ਇਕ ਤੋ ਇਕ ਵਧ ਕੇ ਆ ਸਾਰੇ।

  • @harpreetksur2376
    @harpreetksur2376 Před rokem +3

    Very nice story 🥰 god bless u 🙏 Harpreet Kaur sandoha

  • @narindernarinder592
    @narindernarinder592 Před rokem +5

    ਸੁਖਪਾਲ ਕੌਰ ਭੂਵਾ ਜੀ ਨੂ ਜਬਾਨ ਰੌਗ ਨਵਾ ਰੌਗ ਸੁਣਿਆ

  • @balvirsingh7517
    @balvirsingh7517 Před rokem +5

    Very Very good video g God bless you all team nu balvir singh dodra sahib mansa budhlada Waheguru g

  • @gurvantkuar-lt5wl
    @gurvantkuar-lt5wl Před rokem +1

    Shehr vich mul da khaengi bhaen too pind reh ❤😊😂 gurvant kaur sidhu

  • @ranjitkaur8171
    @ranjitkaur8171 Před rokem

    बहुत बढ़िया सीरियल है जी

  • @surinderkaurjouhal5894

    Surinder kaur jouhal dehli 👍👍❤❤❤🙏🙏🙏🙏

  • @manjeetsinghsukhanand2473

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਪਿੰਡਾ ਵਰਗੀ ਰੀਸ ਨਹੀਂ ਹੁੰਦੀ ਸ਼ਹਿਰ ਵਿੱਚ ਕੁੱਲ ਚੀਜ਼ ਮੁੱਲ ਮਿਲਦੀ ਆ ਪਿੰਡ ਵਿੱਚ ਸਬਜ਼ੀਆਂ ਦੁੱਧ ਸਾਰਾ ਕੁੱਝ ਹੁੰਦਾ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

    • @parmjitkaur9278
      @parmjitkaur9278 Před rokem

      ❤❤❤❤❤😂p❤❤❤❤❤❤ by to use

    • @UshaKiran-ee1hq
      @UshaKiran-ee1hq Před 9 měsíci

      😊😊😊😊😊😊😊😊😊😊😊😊

  • @manpreetkaurbrarbrar1264

    Very nice video a sis and veerji god bless you 🙏🙏🙏🙏🙏👍🙏🙏👍🙏👍🙏

  • @DeshRaj-oi8pg
    @DeshRaj-oi8pg Před 4 dny

    Bhut badhiya jasa ji and sukhpal ji congratulations

  • @jagdevbrar9973
    @jagdevbrar9973 Před rokem +3

    ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਬਹੁਤ ਵਧੀਆ

  • @GurmailSingh-zg1mx
    @GurmailSingh-zg1mx Před měsícem

    ਬਹੁਤ ਵਧੀਆ ਸਟੋਰੀ ਵੀਰ ਜੀ ਹੋਰ ਤਰੱਕੀਆਂ ਹੋਣ

  • @karmjitkaur5515
    @karmjitkaur5515 Před měsícem

    ਮੈਨੂੰ ਪਿੰਡ ਰਹਿਣ ਬਹੁਤ ਪਸੰਦ ਜੀ❤❤ ਵੀਡੀਓ ਬਹੁਤ ਸੋਹਣੀ ਜੀ❤❤❤❤❤

  • @deepchouhan-vv3nc
    @deepchouhan-vv3nc Před 10 měsíci +1

    nice video❤❤👍👍👍👌👌

  • @sairasyed2122
    @sairasyed2122 Před rokem +1

    Bebe ji da eeh seen jethe sukh Pall Ji di nakal otar Rahe ne
    Main sheer jana main sheer jana
    Bohat hi vaadia si MashaAllah
    Joonde hasde wasde ravo watch From Switzerland

  • @JaswinderKaur-nt9sy
    @JaswinderKaur-nt9sy Před měsícem +1

    😂👋👋👋👋❤❤❤❤❤ 0:39

  • @CharnaSingh-uh5ke
    @CharnaSingh-uh5ke Před rokem +1

    ਬਹੁਤ ਵਧੀਆ ਵੜੀੳਉ

  • @HarvinderKaur-tq6nu
    @HarvinderKaur-tq6nu Před rokem +3

    God bless you all family

  • @jassakular5597
    @jassakular5597 Před rokem +5

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਲੁਧਿਆਣਾ ਤੋਂ

  • @shashibala-xz6pg
    @shashibala-xz6pg Před rokem +2

    So amazing beautiful acting of seniors lady shashi from delhi thanks

  • @kulwinderkaur9053
    @kulwinderkaur9053 Před rokem +1

    Sukhpal bhen ji tuhade ch pasience bahut aa

  • @balvirkaur1271
    @balvirkaur1271 Před rokem

    Bhut vadhiya stori si

  • @gurpreet.bhullar28
    @gurpreet.bhullar28 Před rokem

    sukhpal sis menu bhot vadia lag di aa nice sis

  • @gurwinderbrar189
    @gurwinderbrar189 Před rokem +2

    Superb acting of all❤❤🎉