Video není dostupné.
Omlouváme se.

80 ਸਾਲ ਦੀ ਮਾਤਾ ਦਾ ਹਾਲੇ ਵੀ ਕੁਝ ਨਹੀਂ ਪਤਾ ਲੱਗਾ ਡੇਰੇ ਵਿੱਚੋ ਮਿਲਿਆ ਇਕ ਹੋਰ ਵੀਰ ਤੇ ਥਾਣੇ ਵਿੱਚ ਕਰਵਾਇਆ ਪਰਚਾ

Sdílet
Vložit
  • čas přidán 14. 11. 2020

Komentáře • 414

  • @happymediaforever9480
    @happymediaforever9480 Před 3 lety +55

    ਗੜ੍ਹਦੀਵਾਲਾ ਸੋਸਾਇਟੀ ਮਨਜੋਤ ਵੀਰ ਜੀ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਸੀਂ

  • @SatnamKaur19457
    @SatnamKaur19457 Před 3 lety +12

    ਇਹ ਸਾਰੇ ਲੋਕ ਇਸ ਤਰ੍ਹਾਂ ਹੀ ਕਹਿੰਦੇ ਨੇ ਆਪੇ ਆ ਗਏ ਸਾਡੇ ਡੇਰੇ

  • @luckymann1106
    @luckymann1106 Před 3 lety +9

    ਬਹੁਤ ਗੰਦ ਪਾਇਆ ਇਹਨਾਂ ਨੇ

  • @newyork1589
    @newyork1589 Před 3 lety +16

    ਬਹੁਤ ਜਾਦਾ ਗੱਲਤ ਕੀਤਾ ਵੀਰ ਨਾਲ ਗੁੱਜਰਾਂ ਨੂੰ ਫਾਂਸੀ ਦੇਣੀ ਚਾਹੀਦੀ

  • @ikbaljeetkaurkaur5138
    @ikbaljeetkaurkaur5138 Před 3 lety +42

    Veer ji ਸਾਰੇ ਗੁਜਰਾ ਨੂੰ ਪੰਜਾਬ ਚੋ ਕਢਣਾ ਪੈਣਾ ਆ 🙏🙏🙏

    • @chetansinghladhi9447
      @chetansinghladhi9447 Před 3 lety +3

      Gujjar ni maade eh gujjar ni hunde ehna hu gujjar ni heer gujjar kehnde Han Mai vi gujjar Punjab aate Sikh ha kirpa Karke Puri caste nu badnam na karo

    • @garry2226
      @garry2226 Před 3 lety +2

      @@chetansinghladhi9447 ਤੁਸੀਂ ਫੇਰ ਅਪਣੀ ਕਮੇਟੀ ਵਣਾਓ ਤੇ ਈਨਾਂ ਤੇ ਕਾਰਵਾਈ ਕਰਵਾਓ ਸੋਡਾ ਭਾਈਚਾਰਾ ਹੀ ਆਉਂਦਾ ਜਦੋ ਇਹ ਫੜੇ ਜਾਂਦੇ ਆ ਇੰਨਾ ਨੂੰ ਛੁਡਵਾਉਣ ਗੰਦ ਪਾ ਰੱਖਿਆ ਪੰਜਾਬ ਵਿੱਚ

    • @chetansinghladhi9447
      @chetansinghladhi9447 Před 3 lety

      @@garry2226 bhra eh heer gujjar aa eh caste ik aa par eh lagg hunde aa

    • @garry2226
      @garry2226 Před 3 lety +2

      @@chetansinghladhi9447 ਭਰਾ ਬਦਨਾਮ ਤਾ ਈਨਾਂ ਨੇ ਸਾਰਿਆਂ ਨੂੰ ਕਰ ਰੱਖਿਆ

    • @chetansinghladhi9447
      @chetansinghladhi9447 Před 3 lety +1

      @@garry2226 hm Sahi keha par bs Puri caste nu naa badnam karo ki gujjar made asi Sikh Han nawanshair balachaur de

  • @JagtarSingh-pr5wf
    @JagtarSingh-pr5wf Před 3 lety +11

    ਭਾਜੀ ਇਨ੍ਹਾਂ ਦੀ 3ਡਿਗਰੀ ਕਰੋ ਫਿਰ ਆਉਣਾ ਕੰਮ ਠੀਕ

  • @sarbjeetkaur6677
    @sarbjeetkaur6677 Před 3 lety +7

    विर जी 80 साल दी माता पैड चो नंगके गुजरां
    दा डेरा ई लबया ही औनू होर कोई नी रह गया ही ऐनांते ते कारवाई करो ऐ सुरा ते कसमा साडे गुरुआं ने नि मनीया सी

  • @SahilKhan-qf7rw
    @SahilKhan-qf7rw Před 3 lety +6

    Full spot a 22 a nu.👍👍👍👍👍👍👍👍👍👍👍😊😊😊👍👍😊👍😊💐💐💐💐💐💐❤️❤️❤️❤️❤️❤️💕❤️💕❤️❤️💕❤️💕❤️ Share kardo 22 sare👍👍👍👍👍👍♥️♥️♥️♥️❤️❤️💕💕💕💕💖💖💖💗💗💙💙💙💙💙❤️❤️💙💙💗💗💖💕💕💕💓💓💕💓💖💖💓💗💙💙💓💗💓💗💗💓💖💓💖💓💕💕💓💕💓💕💓💕💓💕💕💖💗💙💓❤️❤️❤️❤️❤️❤️❤️❤️💓💕💖💗💙💙💙💗💗💖💖💕💓💓💕💖💖💖💗💙💗💙💙

  • @HarpalSingh-iw7nt
    @HarpalSingh-iw7nt Před 2 lety +1

    ਵੀਰ ਜੀ ਇਨਾ ਦੇ ਜੁਤੀਆ ਲਾਉ ਕੁਰਾਨ ਇਨਾ ਵਾਸਤੇ ਕੁਝ ਨਹੀਂ ਸਾਰਾ ਪੰਜਾਬ ਇਨਾ ਦਾ ਧਿਆਨ ਰੱਖਣ

  • @Surjitkaur-wj2by
    @Surjitkaur-wj2by Před 3 lety +9

    ਗੁੱਜਰਾਂ ਨੂੰ ਅੱਲਾ ਦਾ ਡਰ ਚਾਹੀਦਾ
    ਨਹੀ ਤਾ ਫੇਰ ਇੱਕ ਵਾਰ ਇੰਨਾ ਦਾ ਬੁਰਾ ਹਾਲ ਹੋਉ ਗਾ

  • @bootadreger4540
    @bootadreger4540 Před 3 lety +4

    ਸਿੰਘਾਂ ਪਾਰਟਾਂ ਕਰਾਉ ਅੰਦਰ ਕਰਾਉ

  • @kulwinderchand331
    @kulwinderchand331 Před 3 lety +23

    ਭਾਜੀ ਗੁਜਰਾ ਦਾ ਆਖਰੀ ਹਥਿਆਰ ਕੁਰਾਨ ਦੀ ਸੌਹ ਖਾਣੀ ਗੁਰੂ ਜੀ ਦੇ ਬੋਲ ਸੱਚ ਨੇ

    • @globaldarshan9071
      @globaldarshan9071 Před 3 lety +2

      Jo aadmi Quran paak di qasam kha gya...... Oh ta veer musalmaan hi nhi hunda

    • @Rupinderkumar007
      @Rupinderkumar007 Před 3 lety

      @@globaldarshan9071 aahi gallan parda paundian ehna te

  • @ashubains2511
    @ashubains2511 Před 3 lety +25

    Assi v 10 ਜਵਾਨਾਂ ਦਾ ਗੁਰੂਪ ਆ assi ਵੀ ਤੁਹਾਡੇ ਨਾਲ ਜੁੜਨਾ chane ਆ ਵੀਰ ਜੀ plz ਨੰਬਰ send karo apna plz

  • @kewaltoor30
    @kewaltoor30 Před 3 lety +31

    ਵੀਰ ਜੀ ਮੇਰਾ ਵੀ ਬਾਈ ਨੂ gwache ਨੂ 1 ਸਾਲ ho geya a please ਤੁਸੀਂ ਸਾਡੀ ਵੀ ਮਦਦ kroooo

  • @craftergirl6915
    @craftergirl6915 Před 2 lety +1

    ਮੈਨੂੰ ਸਮਝ ਨੀਂ ਲੱਗਦੀ ਜਿਹੜੇ ਮੱਝਾਂ ਰੱਖ਼ਦੇ ਆ ਗਾਂਈਆਂ ਰੱਖ਼ਦੇ ਆ ਬੱਕਰੀਆਂ ਰੱਖ਼ਦੇ ਆ ਇਹ ਮੰਦਬੁੱਧੀ ਲੋਕ ਇਹਨਾਂ ਦੇ ਘਰੋਂ ਹੀ ਕਿਓਂ ਰੋਟੀ ਮੰਗਣ ਜਾਂਦੇ ਆ ਕਿਸੇ ਹੋਰ ਦੇ ਘਰੋਂ ਕਿਓਂ ਨੀਂ ਮੰਗਦੇ ਬਸ ਜਿਹੜਾ ਵੀ ਕਹਿੰਦਾ ਜੀ ਇਹ ਰੋਟੀ ਖ਼ਾਣ ਨੂੰ ਮੰਗਦਾ ਸੀ ਜਾਂ ਇਹ ਸੜਕ ਤੇ ਘੁੰਮਦਾ ਸੀ ਇਹ ਆਪੇ ਸਾਡੇ ਘਰੇ ਆ ਗਿਆ ਮੇਰਾ ਪਿੰਡੋਂ ਬਾਹਰ ਘਰ ਆ ਸਾਡੇ ਕੋਈ ਵੀ ਡੰਗਰ ਨੀਂ ਅਸੀਂ ਰੱਖ਼ਦੇ ਸਾਡੇ ਘਰੇ ਤਾਂ ਹਜੇ ਆਪਣੇਂ ਆਪ ਕੋਈ ਆਇਆ ਨੀਂ ਸਾਡੇ ਘਰੋਂ ਤਾਂ ਕਿਸੇ ਨੇਂ ਰੋਟੀ ਮੰਗੀ ਨੀਂ ਹੱਦ ਹੋ ਗਈ ਯਾਰ ਸਰਕਾਰਾ ਤਾਂ ਬਸ ਸੁੱਤੀਆਂ ਪਈਆਂ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸੰਸਥਾ ਵਾਲ਼ਿਆਂ ਦਾ

  • @VikramSingh-lk8tq
    @VikramSingh-lk8tq Před 2 lety

    ਕਸਾਈ ਨੇ ਇਹੋ ਜਿਹੇ ਲੋਕ, ਚੰਗੀ ਤਰ੍ਹਾਂ ਭੁਗਤ ਸਵਾਰੀ ਇਹਨਾਂ ਦੀ। ਹਮੇਸ਼ਾ ਇਹਨਾਂ ਬੇਸ਼ਰਮੀ ਨਾਲ ਭਰੇ ਲੋਕਾਂ ਨੂੰ ਹੀ ਇਹੋ ਜਿਹੇ ਭੋਲੇ ਭਾਲੇ ਲੋਕ ਮਿਲਦੇ ਹਨ।

  • @avtargrewal3723
    @avtargrewal3723 Před 2 lety

    ਸਾਡੇ ਪੰਜਾਬ ਦੇ ਨੋਜਵਾਨ ਵੀਰੋ ਤੇ ਹੋਰ ਭਾਈਆਂ ਨੂੰ ਬੇਨਤੀ ਹੈ ਕਿ ਤੁਸੀਂ ਗੁਜਰਾਂ ਦੇ ਡੇਰਿਆਂ ਵਿਚ ਦੇਖੋ ਨਿਗਾਹਾਂ ਰੱਖੋ ਕਿ ਇਹਨਾਂ ਕੋਲ ਪੰਜਾਬੀ ਜਾਂ ਹੋਰ ਸੂਬਿਆਂ ਤੋ ਕਿਨੇਂ ਬੰਦੇ ਰੱਖੇ ਨੇ ਜਾਂ ਕੁੱਟਦੇ ਮਾਰ ਦੇ ਹਨ ਧਿਆਨ ਰੱਖੋ ਤੇ ਜਥੇਬੰਦੀਆਂ ਨੂੰ ਸੂਚਿਤ ਕਰੋ ਨਹੀਂ ਗੁੱਜਰ ਅਪਾ ਨੂੰ ਹੈਰਾਨ ਕਰਨਗੇ

  • @jassigill2796
    @jassigill2796 Před 2 lety

    will done veere 👍👍👍🙏🙏🙏🙏🙏 wahe guru lambhi umar bakesh

  • @amittandon5625
    @amittandon5625 Před 3 lety +10

    God bless you brother Good job

  • @vickysingha2021
    @vickysingha2021 Před rokem +1

    Tusi log bhut great kam kar rhe ho... Sab di dua lage tuhanu🙏🙏🙏

  • @SHUBHAM-dq4rz
    @SHUBHAM-dq4rz Před 3 lety +5

    Manukhta di seva sab to badi seva

  • @amreeksingh6738
    @amreeksingh6738 Před 3 lety +9

    Waheguru ji mehar Karna ji

  • @anoopsingh9218
    @anoopsingh9218 Před 3 lety +10

    22 g ਸਕਤੀ ਨਾਲ ਪੇਸ਼ ਆਉ

  • @RanjeetSandhu-ne4wr
    @RanjeetSandhu-ne4wr Před 8 dny

    ਕੱਜਰਾਂ ਨੂੰ ਜੁੱਤੀ ਫੇਰੋ ਵੀਰ ਜੀ

  • @buntynayar941
    @buntynayar941 Před 3 lety +2

    Waheuru g chardikalan ch rakhe tohanu rabb roop bnde a tuci dillo sluite a tohanu veer g

  • @chintubagga6883
    @chintubagga6883 Před 3 lety +43

    ਆ ਗੁੱਜਰਾਂ ਦੇ ਜਿਨੀਆਂ ਜੁੱਤੀਆਂ ਵੱਜਣ ੳੁਨੀਆ ਥੋੜੀਆਂ

  • @gurdeepsinghgurdeepsingh4375

    Nice. Ji. 22. Ji. Rab. Tuhadi. Omar. Kare. Ji

  • @VickyRajput-vz2pl
    @VickyRajput-vz2pl Před 3 lety +4

    Jai hind bhai ji

  • @harrykahlon3660
    @harrykahlon3660 Před 3 lety +13

    WAHEGURU JI 🙏🏻❤️

  • @jasvirkaur2550
    @jasvirkaur2550 Před 3 lety +6

    ਮੇਰਾ ਭਾਈ ਦੁਜੇਆ ਦੀ ਮਦਦ ਕਰਨ ਵਾਲਾ ਭੂਖਿਆ ਨੂੰ ਰਜਾਉਣ ਞਾਲਾ

  • @Jotttt907
    @Jotttt907 Před 2 lety

    ਪੁੱਤ waheguru aap ji nu ਚੜਦੀ ਕਲਾ ਬਕਸੇ 🙏

  • @user-rr5bd6gf8u
    @user-rr5bd6gf8u Před 7 měsíci +1

    Verry.good..m.javid.❤❤❤❤❤❤❤❤❤❤❤❤❤❤❤❤❤❤❤
    From.london❤❤❤❤

    • @user-rr5bd6gf8u
      @user-rr5bd6gf8u Před 7 měsíci

      Good.m.javid.london❤❤❤❤❤❤❤❤❤❤❤❤

  • @jatindersharma3302
    @jatindersharma3302 Před 3 lety +1

    Veer ji waheguru ji ka khalsa Waheguru ji ki Fateh 🙏🙏🙏🙏🙏
    Baba ji tuhanu chardikala vich rakhan ji

  • @rinkymahajan3292
    @rinkymahajan3292 Před 3 lety +3

    Good job God bless you always team members🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @johnysharma8481
    @johnysharma8481 Před 2 lety +2

    Sardar ki hatti..
    To sbki fatti..🙏

  • @KuldeepSingh-cb6jt
    @KuldeepSingh-cb6jt Před 3 lety +3

    Good veer ji..lge rho...ese gareeb logo ki life bachaa lo..god apki help krega..hum apke sath h.

  • @hssekhongaming6985
    @hssekhongaming6985 Před rokem

    ਬਹੁਤ ਵਧੀਆ ਵੀਰ

  • @anilchander7409
    @anilchander7409 Před 3 lety +19

    Salute hai Veer Ji tuhade initiatives nu 🙏

  • @karanshadmaal2734
    @karanshadmaal2734 Před 3 lety +4

    God bless you

  • @gurbhajankaurdhandhangurug1123

    V good put ji Waheguru mehar kre

  • @iqballilgar6377
    @iqballilgar6377 Před rokem

    Bhot badiya kam kar rahe h sardar ji

  • @user-tb5ns9go1c
    @user-tb5ns9go1c Před 5 měsíci

    Very good bro 🌺🙏🌺

  • @GauravSharma-vj1mg
    @GauravSharma-vj1mg Před 3 lety +9

    Waheguru Ji ka khalsa Waheguru Ji ki fateh good job paji

  • @kamaljeetjatt8253
    @kamaljeetjatt8253 Před 3 lety +5

    Love you bro 😘❤️

  • @mundakuwaitdinarwarga2188

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ

  • @PreetPhotography-r2q
    @PreetPhotography-r2q Před 12 dny

    Waheguru waheguru waheguru 3

  • @HarpreetSingh-jp7jp
    @HarpreetSingh-jp7jp Před 2 lety +1

    Baba ji tusi bahut vadia km karde j
    Waheguru ji tuhanu chardikala vich rakhan

  • @karandeepsingh5195
    @karandeepsingh5195 Před 3 lety +4

    god bless you and team

  • @JasbirKaur-dh4zn
    @JasbirKaur-dh4zn Před 3 lety +4

    Godblass you

  • @inderjitsinghpanesar5411
    @inderjitsinghpanesar5411 Před 3 lety +1

    Ji bahut thanks Ji

  • @manjitsubharwal1717
    @manjitsubharwal1717 Před 2 lety

    Very very very good

  • @honeymultanivlogs994
    @honeymultanivlogs994 Před 3 lety +2

    Waheguru g waheguru g waheguru g waheguru g waheguru g waheguru g

  • @rajput3065
    @rajput3065 Před 2 lety

    sir aap bahut achha kaam kr rhe ho . bhagwan aap sab kuch de . god bless you . bhai

  • @yogeshgupta3129
    @yogeshgupta3129 Před 2 lety

    Bahut vadia baba ji

  • @bindasiaan9748
    @bindasiaan9748 Před 3 lety +1

    Very very very nice 👍❤️❤️❤️❤️❤️🙏👍

  • @jaspalsingh4317
    @jaspalsingh4317 Před 2 lety

    Good work Rab o tuci

  • @bhindaboparai7428
    @bhindaboparai7428 Před 3 lety +2

    Bahut vadia paal veer g 🙏🙏🙏🙏❤❤❤❤

  • @ashokkumar-db2do
    @ashokkumar-db2do Před 2 lety

    Doing good job

  • @gulshanaliofficial8994

    Good 👍👍🇵🇰🤲🤲👍

  • @indumann4468
    @indumann4468 Před 3 lety +4

    Waheguru ji 🙏🙏🙏

  • @TARSEMRAMGARHIA
    @TARSEMRAMGARHIA Před 3 lety +2

    Sat shree akaal veer G
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sharmapawan627
    @sharmapawan627 Před 2 lety

    So nice ji

  • @NirmalSingh-xv7oe
    @NirmalSingh-xv7oe Před rokem

    Waheguru g

  • @jasvirjudge1784
    @jasvirjudge1784 Před 3 lety +2

    🙏🌹Waheguru ji🙏🌹 Mehar Kareo sarea te..

  • @anillalotraPB
    @anillalotraPB Před 3 lety +1

    Bahut vdiya km kr rahe ho sir

  • @gurukekregemojguruke4857

    ੲਿਹਨਾ ਨੂੰ ਪੰਜਾਬ ਤੌ ਬਾਹਰ ਕਢੌ ਨਹੀ ਤਾ ਬਹੂਤ ਅੌਖਾ ਹੌ ਜਾੳੂ ਸਾਡੇ ਸਾਰੀਅਾ ਲੲੀ ਯਾਰ ਸਾਡੇ 1 2 ਦੌ ਬੱਚੇ ੳ ਞੀ ਤਕਰੀਬਨ ਮੂਬਾੲੀਲ.ਨੇ ਮੱਤ ਮਾਰੀ ਗੲੀ ੲਿਿਹਨਾ ਦੇ 10 15ਬੱਚੇ ੲਿਹ ਸਾਰੀਅਾ ਤੇ ਹੈਞੀ ਹੌਣੇ ਸਰਕਾਰ ਨੂੰ ਞੌਟਾ ਚਹਿਦਾ ਸਰਕਾਰਾ ਨੇ ਞੀ ੲਿਹਨਾ ਦਾ ਸਾਥ ਦੇਣਾ ਞੌਟਾ ਨੇ ੲਿਹਨਾ ਦੀਅਾ ਲੀਡਰਾ ਞਿਚ ੲਿਨਸਾਅਤ ਹੈ ਨੀ ਸਰਕਾਰ ਚਹੂਦੀਅਾ ਨੇ ਪੰਜਾਬ ਨੂੰ ਬਰਬਾਦ ਕਰੌ

  • @avtarrai4935
    @avtarrai4935 Před 7 měsíci

    Waheguru ji

  • @harjinderkhera518
    @harjinderkhera518 Před rokem

    Waheguru ji waheguru ji

  • @kamaljitsinghgill5860
    @kamaljitsinghgill5860 Před 2 lety +10

    Well done to you all for your efforts in society 🙂 shaabaash

  • @goldysingh8609
    @goldysingh8609 Před 3 lety +2

    Love you brother from mukerian

  • @dilawarsingh2143
    @dilawarsingh2143 Před 3 lety +1

    ਵੀਰ ਜੀ ਇਸ ਵਾਰੇ , ਹਰ ਪਿੰਡ ਦੀ ਪੰਚਾਇਤ, ਅਤੇ ਪਿੰਡ ਦੀਆਂ ਸੰਸਥਾ ਨੂੰ ਪਹਿਲ ਕਰਨੀ ਚਾਹੀਦੀ ਹੈ । ਹਰ ਗੁਜਰ ਡੇਰੇ ਦੀ ਪੜਤਾਲ ਕਰਨੀ ਚਾਹੀਦੀ ਹੈ , ਇਹ ਇਨਸਾਨ ਨਹੀ , ਹੈਵਾਨ ਨੇ ।

  • @surendersingh5243
    @surendersingh5243 Před 2 lety

    Sabasssssa o sera

  • @williamkharait2236
    @williamkharait2236 Před 3 lety +1

    Very good job

  • @trendingmemes2036
    @trendingmemes2036 Před 2 lety

    Good job bhaijaan GBU

  • @freshflowersferozepur5360

    Dilo salut mara valoo ta

  • @manubaidwan8438
    @manubaidwan8438 Před 2 lety

    Gud job bro 🙏🏻🙏🏻

  • @DaljeetSingh-iu6xu
    @DaljeetSingh-iu6xu Před 3 lety

    Guruji ka koi bhi Sikho Ka Hamesha Pyar se baat karta hai

  • @ranjeetsaharan6634
    @ranjeetsaharan6634 Před 2 lety

    Baba.ji.hmesha.aap.ji.te.mehar.kre.ji.bhot hi bdiya.kam.krde
    H vir ji

  • @atozwithraiumair1823
    @atozwithraiumair1823 Před 2 lety

    22.g.good

  • @pahadi_loveliki18
    @pahadi_loveliki18 Před 2 lety +1

    Jai Hind pa ji WaheGuru Ji ka khalsa 🙏🙏🙏

  • @darklife8260
    @darklife8260 Před 2 lety +1

    Mata ji te wmk 🙏🙏🙏🙏🙏🙏🙏

  • @ultaragamers1714
    @ultaragamers1714 Před 3 lety

    Beer salute ha thodi sewa nu Dil to

  • @user-vl3gf2zj6t
    @user-vl3gf2zj6t Před 3 lety +6

    Veerji also my brother lost in 2006 his name is Dalip Singh on his arm.please keep in mind 🙏🙏

    • @JobFarming
      @JobFarming Před 2 lety

      Rabb kre aapka bhai jalad se jalad aapke pass aa jaye,hum sabhi dhyan rakhenge agar aisa koi admi mile,but please aap unki age aur kaisa dikhta hoga vo bta dena

  • @sukhjiwanjiwan4408
    @sukhjiwanjiwan4408 Před 2 lety

    Nice bro

  • @fanmoosejattda6021
    @fanmoosejattda6021 Před 2 lety

    God bless you brother 🙏🙏🙏🙏

  • @samarshahlubana2224
    @samarshahlubana2224 Před 3 lety +26

    Ena maar diti honi 🥺jutti fero salya de🇺🇸

  • @sikanderalisamejo5469
    @sikanderalisamejo5469 Před 3 lety +1

    Very nice veer jee

  • @adeshpal6198
    @adeshpal6198 Před 2 lety

    Waah sardar g bhagwan aapko khush rakhe log to dharmo me dalkar logon ko todte hain aap dilon ko jodte ho

  • @KaranVeer-mz2mg
    @KaranVeer-mz2mg Před 11 dny

    🙏❤

  • @jaspreetsingh1061
    @jaspreetsingh1061 Před 3 lety +2

    verr g ana dey ik ik mazh khol kay dey deya kro jo bnda milda athoo onuu osdi mehnt ta miluu os bnday nuu .waheguru ji ka khlasa waheguru ji ki fathey

  • @kgill1365
    @kgill1365 Před 3 lety

    Wahe guru a ji veery ji best

  • @bootadreger4540
    @bootadreger4540 Před 3 lety +2

    ਇੰਨਾਂ ਨੂੰ ਪਤਾ ਬਾਹਰ ਆ ਜਾਣਾ

  • @inderraj588
    @inderraj588 Před 3 lety +3

    राम राम भाई साहब जी 🙏🙏🙏

  • @gurjeetsingh742
    @gurjeetsingh742 Před 3 lety

    ਦਾਤ ਲੈਕੇ ਇਸ ਗੁਜਰ ਦੇ ਅੰਗ ਇਕ ਪਾਸਿਉਂ ਕੱਟਣੇ ਸੁਰੂ ਕਰ ਦਿਉ

  • @jassisingh2885
    @jassisingh2885 Před 3 lety +1

    Waheguru tuhadi Chardikala rakhe

  • @harchandbrar8568
    @harchandbrar8568 Před 3 lety +2

    ਦਸ ਮਿੰਟ ਪਾਸੇ ਲੈ ਜਾਉ ਆ ਕਰੋ ਵੀਡੀਓ ਤੋ ਪਾਸੇ ਜਿੱਥੇ ਪੈਦੀ ਪੈਣ ਦੇ ਫੇਰ ਦੇਖੀ ਕਿਵੇਂ ਮੰਨਦੇ

  • @subhashsharma2933
    @subhashsharma2933 Před 3 lety

    Super sewa bai ji🙏🙏🙏🙏🙏🙏

  • @baljeethundal8194
    @baljeethundal8194 Před 2 lety +1

    Dhan guru Gobind Singh Ji de bachan han ki kde v. Sohn Khan wale da yakin nhi karna 🙏

  • @jyotijyoti7312
    @jyotijyoti7312 Před 3 lety +1

    Jai ram ram

  • @sharafathussain1130
    @sharafathussain1130 Před 3 lety +1

    G o sheero
    Hm musalmaan hen alhamduliallah
    Ap k ye kaam deekh kar lagta he
    Hm ap k peeron ki mati ko comen
    🌹🌹🌹🌹🌹🌹🌹🌹🌹🌹🌹