ਕੈਦੀ ਨੂੰਹ | kaidi nooh | sukhpal | Jassa | pendu virsa | new punjabi natak

Sdílet
Vložit
  • čas přidán 9. 09. 2024
  • ਕੈਦੀ ਨੂੰਹ |sukhpal | Jassa | pendu virsa | new punjabi natak @Pendu Virsa vlogs ​
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    Story writer - Taini Kotkapura (9988105100)
    #boliyaan
    #pind
    #pindawale
    #jatt
    #jattlife
    #jattmind
    #punjabi
    #punjab
    #punjabisong
    #punjabisuit
    #punjabiwhatsappstatus
    #punjabisongstatus
    #punjabpolice
    #punjabioldsongs
    #kheti
    #khetibadi
    #khet
    #harayanvi
    #harayanvisong
    #punjabivlogger
    #punjabinews
    #punjabivlogs
    #punjabivlogging

Komentáře • 1,1K

  • @jasschatha1933
    @jasschatha1933 Před rokem +4

    Both vadya sukhpal sister da roll both vady ji y 🙏😆💯💯💯💯💯💯💯💯💯💯👌👌👌👌👌👌👌👌👌👌👌👌👌👌👌👌 Jass Chatha 🌹

  • @user-df3fv7de2z
    @user-df3fv7de2z Před 7 měsíci +1

    ਕੈਦੀ ਨੂੰਹ ਬਹੁਤ ਹੀ ਵਧੀਆ ਤੇ ਹਾਸੇ ਦਾਰ ਹੈ ਦੇਖਣ ਤੋਂ ਬਾਅਦ ਬਹੁਤ ਹਾਸੇ ਪੈਣੇ ਹਨ

  • @shardapoply5133
    @shardapoply5133 Před rokem +6

    Jaasa veer ji aaj. Bhout. Miss Kiya jab app nahi aya

  • @user-df3fv7de2z
    @user-df3fv7de2z Před 7 měsíci +2

    ਕੈਦੀ ਨੂੰਹ ਬਹੁਤ ਹੀ ਵਧੀਆ ਹੈ

  • @jathedarharnathsinghjalalp7604

    ਤੁਹਾਡੀ ਸਾਰੀ ਟੀਮ ਹੀ ਆਪਣਾ ਆਪਣਾ ਰੋਲ ਬਹੁਤ ਹੀ ਵਧੀਆ ਕਰਦੀ ਹੈ। ਵਾਹਿਗੁਰੂ ਆਪ ਜੀਆਂ ਨੂੰ ਹੋਰ ਤਰੱਕੀਆਂ ਅਤੇ ਬੁਲੰਦੀਆਂ ਛੂਹਣ ਦਾ ਬਲ ਬਖਸ਼ਣ।

  • @ramandeepgillsingh5845
    @ramandeepgillsingh5845 Před rokem +1

    RAMANDEEP SINGH ❤😊😊😊😊

  • @gurmitsingh2752
    @gurmitsingh2752 Před rokem +35

    ਇਸ ਵੀਡੀਓ ਵਿੱਚ ਤੁਸੀਂ ਇਹ ਦਰਸਾਉਣ ਦੀ ਕੋਸਿਸ ਕੀਤੀ ਕਿ ਬੰਦਾ ਲਾਲਚ ਦੇ ਪਿੱਛੇ ਕਿਸੇ ਦੀ ਧੀ ਭੈਣ ਨਾਲ ਐਡਾ ਧੱਕਾ ਵੀ ਕਰ ਸਕਦੇ ਕਿ ਉਸਨੂੰ ਪਾਗਲ ਬਣਾ ਕੇ ਉਸਦੇ ਹਿਸੇ ਦੀ ਜਮੀਨ ਦੱਬ ਸਕਦੇ ਜੇਕਰ ਬੰਦੇ ਨਹੀਂ ਦੇਖਦਾ ਤਾਂ ਪਰਮੇਸ਼ੁਰ ਤਾਂ ਦੇਖਦਾ ਹੀ ਹੈ ਹੁਣ ਦੇਖੋ ਪਰਮੇਸ਼ੁਰ ਕੀ ਚਮਤਕਾਰ ਕਰਦੈ ਬੈਸੇ ਸੁਖਪਾਲ ਭੈਣ ਦੀ ਐਕਟਿੰਗ ਬਹੁਤ ਵਧੀਆ ਲੱਗੀ ਪਰ ਤਰਸ ਵੀ ਬਹੁਤ ਆਇਆ ਚਲੋ ਜੀ ਰੱਬ ਜੀ ਭਲੀ ਕਰਨਗੇ ਰੱਬ ਰਾਖਾ✅ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ👍✅

  • @shardapoply5133
    @shardapoply5133 Před rokem +2

    Very very nice and beautiful Sukh paldidi very good and beautiful Sukh paldidi and jaasa veer very good and beautiful very very good

  • @anterpalsingh2392
    @anterpalsingh2392 Před rokem +17

    ਹਰ ਵਾਰੀ ਇੱਕ ਨਵੀ ਕਹਾਣੀ - ਬੱਲੇ ਓ ਪੇਂਡੂ ਵਿਰਸੇ ਵਾਲਿਉ ਨਹੀ ਉ ਤੁਹਾਡੀ ਰੀਸਾ ਸੁਖਪਾਲ ਕੌਰ ਦਾ ਰੋਲ ਬਹੁਤ ਹੀ ਵਧੀਆ ਸੀ ਪਹਿਲਾ ਤਾਂ ਇਹੀ ਲਗਦਾ ਰਿਹਾ ਕਿ ਇਹ ਪਾਗਲ ਹੈ ਸਾਬਕਾ ਸਰਪੰਚਣੀ ਦਾ ਰੋਲ ਤਾ ਬਹੁਤ ਧਮਾਕੇਦਾਰ ਲੱਗਿਆ ਸਾਰੇ ਪੇਡੂ ਵਿਰਸਾ ਵਾਲਿਆਂ ਦਾ ਤਹਿ ਦਿਲ ਤੋ ਧੰਨਵਾਦ ਦੀਵਾਲੀ ਦੀਆ ਮੁਬਾਰਕਾਂ

  • @sidhusaab6037
    @sidhusaab6037 Před rokem +1

    Bhut bhut Vaidya natk tuhade ji

  • @harmankaurcheema8809
    @harmankaurcheema8809 Před rokem +6

    Bhaut vadiya video hai ji waheguru ji mehar karan

  • @vineetsingh7561
    @vineetsingh7561 Před rokem +2

    Bahut Wadiya Video Hai Ji Tahudi 👌👌👌👌🥰🥰🥰🥰🌹🌹🌹🌹🌹🌹🌹🌹🌹😍😍😍👍👍👍

  • @manjotkaur9875
    @manjotkaur9875 Před rokem +3

    Sab toh vdiaa videos bnode aaw pendu virse aale ❤️ rabb sarea nu chardi kala ch rakhe 🙏🏻👌🏻hmesha khush rakhe 🙏🏻 tarkiyan bakshe 🙏🏻..... Bohut kuch sikhan nu milda tuhadi videos toh ❤️

  • @user-df3fv7de2z
    @user-df3fv7de2z Před 7 měsíci

    ਕੈਦੀ ਨੂੰਹ ਬਹੁਤ ਹੀ ਵਧੀਆ ਤੇ ਹਾਸੇ ਦਾਰ ਹੈ ਦੇਖਣ ਤੋਂ ਬਾਅਦ ਤੁਹਾਨੂੰ ਬਹੁਤ ਹਾਸੇ ਪੈਣੇ ਹਨ ❤ 😊 🎉 😅

  • @jagpalsharmakalasharma8987

    Very nice g

  • @GhulamRasool-ej1pt
    @GhulamRasool-ej1pt Před 6 měsíci +1

    Ghulam Rasool Bhatti Pakistani Muscat Oman se

  • @zariazad5057
    @zariazad5057 Před rokem +4

    AoA. Painful Lessonable Story.
    Beautiful 🔚 End.
    Appreciate Role of all Participants Especially Role of Princess Sukhpal Queen💞 Mehar Azad Pakistan Lovers 🏡🌷

  • @kushkumar920
    @kushkumar920 Před 9 měsíci

    Bhut badiya Natak sukh pal behan ka bhut Aacha Rol hai

  • @pawanjotkaur6458
    @pawanjotkaur6458 Před rokem +4

    Beautiful video God bless u

  • @chansingh4874
    @chansingh4874 Před rokem +2

    Nice video g 👍👍👍👍🤘🤘💪💪Neelam mansa💪💪🤘🤘👍👍🙏🙏

  • @simrankaur41
    @simrankaur41 Před rokem +4

    Very nice God bless you family 👌👌👌🙏🙏

  • @grewalfamilyvlogs3855
    @grewalfamilyvlogs3855 Před rokem +1

    Asi thodi bahut video dekhne bahut nice video

  • @kaursukhidhillon9272
    @kaursukhidhillon9272 Před rokem +4

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ🥰🥰🥰

  • @manjeetchohan3197
    @manjeetchohan3197 Před 10 měsíci

    Bahut badhiya Sukhpal Panda roll

  • @jasmeetkaur4051
    @jasmeetkaur4051 Před rokem +4

    Gaint movie puri 💖

  • @MandeepSingh-os6eu
    @MandeepSingh-os6eu Před rokem +1

    Bahut vadia video aa Sukhpal didi

  • @gagandeepkaurdeep9441
    @gagandeepkaurdeep9441 Před rokem +3

    Bhut sohni vedio h dear tuhdi
    Sare khus rho hmesha Waheguru trakki denn hasde wasde rho

  • @rupinderbal1114
    @rupinderbal1114 Před rokem +2

    Waheguru waheguru bouth dugaae vali akkha kholan vali stori bnaee v good Sare actor super

  • @harjinderkaur8216
    @harjinderkaur8216 Před rokem +3

    Very nice video 👍🏻 rabb tarakki bakshe

  • @jotdeol5430
    @jotdeol5430 Před rokem +1

    Bahut badhiya video

  • @HarwinderSingh-lh9ht
    @HarwinderSingh-lh9ht Před rokem +3

    Very nice veer parmjit Latala 🙏

  • @DilbarSingh-qz2oj
    @DilbarSingh-qz2oj Před 3 měsíci +1

    HD video bahut badhiya hai

  • @manjitkaurfaridkot2888
    @manjitkaurfaridkot2888 Před rokem +4

    Waheguru ji

  • @sandeepsinghisking601
    @sandeepsinghisking601 Před rokem +1

    Mandi govindgarh Sandeep Singh nasrani

  • @manpreetmaan2586
    @manpreetmaan2586 Před rokem +3

    very nice video 👍🏻👍🏻👍🏻👍🏻👌🏼👌🏼👌🏼

  • @ManjitKaur-bf2jw
    @ManjitKaur-bf2jw Před rokem +1

    Ik h video vich kine h massage de donde ho muje ch samundar vali gal kar diti parmatmane tuhanu vadave din dugni rat chugani tarki balhshe jasse sukh di jurdi dekh man buhat khush ho janda

  • @603karanvirsinghdhaliwal4

    ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਸੁਖਪਾਲ ਭੈਣ ਨੂੰ ਦੇਖ ਕੇ ਰੋਣਾ ਆ ਗਿਆ ਸੁਖਪਾਲ ਭੈਣ ਨੂੰ ਇਸ ਹਾਲਤ ਵਿੱਚ ਦੇਖ ਕੇ

  • @jasmeetsinghsarwara6941
    @jasmeetsinghsarwara6941 Před rokem +1

    ਬਹੁਤ ਵਧੀਆ ਵੀਡੀਓ ਜੀ ਮੈ ਤਾਂ ਸਾਰੀ ਵੀਡੀਓ ਵੇਖਦਾ ਜੀ ਮੁੰਬਈ

    • @JassaSukhpal
      @JassaSukhpal  Před rokem

      ਧੰਨਵਾਦ ਜਸਮੀਤ ਜੀ 🙏🙏

  • @inderjitkaur4820
    @inderjitkaur4820 Před rokem +3

    Very nice video 👌👌 god bless you

  • @rajinderdhaliwal4277
    @rajinderdhaliwal4277 Před rokem +1

    Bhut badhiya story c

  • @punjabivirsapb3139
    @punjabivirsapb3139 Před rokem +3

    Very nice video 👍

  • @neetugold6136
    @neetugold6136 Před rokem +1

    ਸਖਖਪਾਲ ਦਾ ਰੋਲ ਅਤ ਐ।

  • @Nvnt007
    @Nvnt007 Před rokem +4

    Sukhpal Didi tuhadi acting so nice ❤️❤️❤️

  • @azharmahmood506
    @azharmahmood506 Před rokem +1

    ASAALAMUALIKUM SARSRIA CALL SARI TEAM ZINDA BAD HOR SPECIAL SARPANCH SAAB ZINDA BAD BOTT ACHA APNI JO FESLA KIYA HE MOVIE DAKE KI BOTT ACHA LAGA DILL HUSH HO GI YA ALLAH APP SAB KO HUSH RAKI AMEEN I AM CHAUDRY MAHMOOD SHARIF LAHORRIA FROM UK THANK YOU BYE BYE

  • @jasmeenkaurgill2710
    @jasmeenkaurgill2710 Před rokem +1

    So so nice video ❤❤😂😂🎉🎉😢😢😮😮😅😅😊😊

  • @gurshansangha4404
    @gurshansangha4404 Před rokem +3

    Best off luck all team

  • @harjitkaurmalhi8622
    @harjitkaurmalhi8622 Před rokem +3

    Very nice g asi jagraon to

  • @tarsemsingh-hq9gr
    @tarsemsingh-hq9gr Před 6 měsíci

    ਤਰਸੇਮ ਸਿੰਘ ਲਾਈਨ ਮੈਨ ਫਿਰੋਜ਼ਪੁਰ ਤੋਂ
    ਘੈਂਟ ਵੀਡੀਓ ਬਣਾਈ ਹੈ
    ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @thakurdharmesh
    @thakurdharmesh Před rokem +5

    @23:18..saabka sarpanch ma'am's acting is sooo natural and powerful..she looks, talks and walks 99.9% like my own bebbe..lol..overall very nice script and brilliantly played!

  • @bhadarsingh1871
    @bhadarsingh1871 Před rokem +1

    Very good video he thanks all team nu and ਸੁਖਪਾਲ and ਜੱਸਾ good luck

  • @Raj-gl6qc
    @Raj-gl6qc Před rokem +3

    Bohot hi badia story teyar kiti tuci sachi thodi all videos dekh ke bohot hosla milda ey very very nice 👍👍👍👍 sukhvir Singh

  • @parmkang6429
    @parmkang6429 Před rokem +1

    Baut vadiya video

  • @toorrajveer7152
    @toorrajveer7152 Před rokem +6

    Very nice video god bless you to all the team members 🥰

  • @ravism5710
    @ravism5710 Před rokem +2

    Bhot bdiya ji 🥰🥰🎉🎉 God bless you all 🎉🎉🥰🥰🥰🥰🥰🥰❤️❤️❤️❤️❤️❤️

  • @sukhwantsingh9467
    @sukhwantsingh9467 Před rokem +6

    Waheguru Mehar kre sab te👍🏻👍🏻

  • @kamalchahal3646
    @kamalchahal3646 Před rokem

    ਦਿਲ ਨੂੰ ਛੂ ਲੈਣ ਵਾਲੀ ਵੀਡਿਓ - ਕਮਲ ਚਹਿਲ ਖਾਰਾ ਬਰਨਾਲਾ।

    • @JassaSukhpal
      @JassaSukhpal  Před rokem

      ਬਹੁਤ ਬਹੁਤ ਧੰਨਵਾਦ ਕਮਲ ਜੀ 🙏

  • @kulwinderknagra3640
    @kulwinderknagra3640 Před rokem +7

    ਰਾਣੀ ਖੋਲ ਦੇ ਸੁਖਪਾਲ ਭੈਣ ਜੀ ਨੂੰ🙏🙏

  • @harjeetsran7697
    @harjeetsran7697 Před rokem +1

    Sohni video

  • @shellyharikaa1944
    @shellyharikaa1944 Před rokem +3

    ਬਹੁਤ ਵਧੀਆ ਵਿਡੀਉ ਜੱਸੇ ਵੀਰ ਤੁਹਾਡੀ ਵਿਡੀਉ ਦੇਖ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ

    • @gianjeetdhaliwal6625
      @gianjeetdhaliwal6625 Před rokem

      ਇਸ ਤਰਾਂ ਹਾਲ ਸੁੱਖ ਪਾਲ ਦਾ ਹੱਸਦਾ ਚਿਹਰਾਦੇਖਿਆ ਨਹੀਂ ਜਾਂਦਾ

    • @JassaSukhpal
      @JassaSukhpal  Před rokem

      ਬਹੁਤ ਬਹੁਤ ਧੰਨਵਾਦ ਸ਼ੈਲੀ ਜੀ 🙏🙏

    • @GurjeetSandhu-oz1rp
      @GurjeetSandhu-oz1rp Před 2 měsíci

      😊😊​@@gianjeetdhaliwal6625

    • @KamaljitGill-me1vs
      @KamaljitGill-me1vs Před 2 měsíci

      Sports and my friends are bhai ye sab kuch nhi ho gya to be get it done with me and kashmir mein vahi hai toh yuddh ke saath saal mein vahi hai toh yuddh ke saath saal mein vahi hain kya kr rhi

    • @KamaljitGill-me1vs
      @KamaljitGill-me1vs Před 2 měsíci

      Book📕📕 School🎒📚 sargun Kaur

  • @guriach7759
    @guriach7759 Před rokem +2

    Very nice sukhpal payn ji

  • @amarjitkaur7704
    @amarjitkaur7704 Před rokem +5

    ਸਤਿ ਸੀ੍ ਆਕਾਲ ।ਬਹੂਤ ਵਧੀਆਂ ਵੀਡੀਓ ।ਲੋਕਾਂ ਨੂੰ ਬਹੁਤ ਸੇਧ ਦਿਤੀ ਸਰਪੰਚ ਇਸ ਤਰ੍ਹਾਂ ਹੀ ਰੋਹਬਵਾਲੇ ਹੋਣੇ ਚਾਹੀਦੇ ਹਨ।ਸਰਪੰਚ ਦਾ ਪਿੰਡ ਵਿੱਚ ਡੀ ਸੀ ਦੇ ਬਰੲਰ ਦੀ ਪਾਵਰ ਹੁੰਦੀ ਹੈ। ਅਮਰਜੀਤ ਕੌਰ ਬਠਿੰਡਾ।

    • @dspproduction5995
      @dspproduction5995 Před rokem

      czcams.com/video/5VmS4XAwwGg/video.html

    • @JassaSukhpal
      @JassaSukhpal  Před rokem +1

      ਸਤਿ ਸ੍ਰੀ ਅਕਾਲ ਅਮਰਜੀਤ ਜੀ ਬਹੁਤ ਬਹੁਤ ਧੰਨਵਾਦ ਜੀ

  • @harmanjotkaur6
    @harmanjotkaur6 Před rokem +2

    Ehda ek part hor bnaoh madam

  • @harmankaurcheema8809
    @harmankaurcheema8809 Před rokem +3

    Veer ji sada v naam Lavo video c plz Harman kaur Chandigarh

  • @rupinderbawa8280
    @rupinderbawa8280 Před rokem +1

    ਬਹੁਤ ਵਧੀਆ ਲਾਲਚ ਨੇ ਮਾਰ ਲੇ ਲੋਕ

    • @JassaSukhpal
      @JassaSukhpal  Před rokem

      ਧੰਨਵਾਦ ਰੁਪਿੰਦਰ ਜੀ 🙏

  • @GurdevSingh-fv4hd
    @GurdevSingh-fv4hd Před rokem +6

    ਸਾਬਕਾ ਸਰਪੰਚਨੀ ਨੇ ਬਹੁਤ ਹੀ ਘੈਂਟ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਈ ਇਹ ਆਮ ਹੀ ਘਰਾਂ ਵਿੱਚ ਲਾਲਚ ਪਿਛੇ ਕਤਲੇਆਮ ਹੁੰਂਦੇ ਹਨ🙏🙏,,,,,,,,,, ਤਾਰੀਫ਼ ❤️🙏 ਵੀਡੀਓ ਬਹੁਤ ਹੀ ਘੈਂਟ ਹੈ ਸਿੱਖਿਆਦਾਇਕ ਵੀ ਹੈ🙏❤️ ਅਗਲੀ ਵੀਡੀਓ ਦੀ ੳਡੀਕ ਵਿਚ 🙏🙏🙏,,,,,,,,,,, ਗੁਰਦੇਵ ਸਿੰਘ ❤️🙏

    • @JassaSukhpal
      @JassaSukhpal  Před rokem

      ਬਹੁਤ ਬਹੁਤ ਧੰਨਵਾਦ ਗੁਰਦੇਵ ਜੀ 🙏🙏

  • @HarwinderSingh-lh9ht
    @HarwinderSingh-lh9ht Před rokem +2

    ਬਹੁਤ ਵਧੀਆ ਭੈਣੇ 👍 ਹਰਵਿੰਦਰ ਸਿੰਘ ਲਤਾਲਾ ਗੁਰਸਾਹਿਲ ਸਿੰਘ ਲਤਾਲਾ ਗੁਰਸੀਰਤ ਖੰਗੂੜਾ

    • @JassaSukhpal
      @JassaSukhpal  Před rokem

      ਬਹੁਤ ਬਹੁਤ ਧੰਨਵਾਦ ਹਰਵਿੰਦਰ ਜੀ 🙏

  • @satvirkaur5421
    @satvirkaur5421 Před rokem +5

    Waheguru ji ka khalsa waheguru ji ki Fateh 🙏

  • @sahilpreetsingh1944
    @sahilpreetsingh1944 Před rokem +1

    ਬਹੁਤ ਵਧੀਆ ਜੀ

    • @JassaSukhpal
      @JassaSukhpal  Před rokem

      ਧੰਨਵਾਦ ਸਾਹਿਲ ਜੀ 🙏🙏

  • @k-pop_Town123
    @k-pop_Town123 Před rokem +11

    I LOVE YOUR VIDEOS ❣️ LOT OF LOVE FROM JOGINDER KAUR FROM JALANDHAR 💗🇮🇳

  • @jassuverma4453
    @jassuverma4453 Před rokem

    Pendu virsa mera manpasand vilog hai sarpanchani da rol sab to vadiya si sukhpal d joon sudhar ditti mai har raj intjar kardi haan nave vilog da .jassa veer sukhpal mere fevraiat character hai love you all team.

  • @harmeetkaur3757
    @harmeetkaur3757 Před rokem +3

    Very interesting story ❤god bless you all 🙏👍

    • @bhavdeeptiwana8641
      @bhavdeeptiwana8641 Před rokem +1

      ਬਹੁਤ ਵਧੀਆ ਵੀਡੀਓ ਐ ਸੁਖਪਾਲ ਭੈਣ ਨੇ ਕਮਾਲ ਕਰਤੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜਸਵੀਰ ਕੌਰ ਫਫੜੇ ਭਾੲੀਕੇ

    • @JassaSukhpal
      @JassaSukhpal  Před rokem

      Thank you Hardeep ji 🙏🙏

  • @gurshabaddhingra2689
    @gurshabaddhingra2689 Před 3 měsíci +1

    Darshana ❤❤ Mansa ❤❤❤

    • @gurshabaddhingra2689
      @gurshabaddhingra2689 Před 3 měsíci +1

      Ji fer Mera naam buliyo please please new video vich please please please please please please please please please please please please

    • @JassaSukhpal
      @JassaSukhpal  Před 3 měsíci +1

      🙏

    • @JassaSukhpal
      @JassaSukhpal  Před 3 měsíci +1

      🙏🙏

  • @harvindersidhu8914
    @harvindersidhu8914 Před rokem +3

    Beautiful video ❤god bless u

  • @harmalsingh6908
    @harmalsingh6908 Před rokem +1

    Sukhpal kaur very beautiful role 👌👌nice video

  • @JASPALSINGH-wr1pp
    @JASPALSINGH-wr1pp Před rokem +6

    ਬਹੁਤ ਬਹੁਤ ਵਧੀਆ 👌👌👍👍👏👏👏😍😍👆👆👆

  • @user-wd9zu4nz4y
    @user-wd9zu4nz4y Před měsícem

    Very nice picture 📸 sukhpal didi nd jassy brother g aap ne thèek bola jaise karne vaise Barne 🙏🏻🙏🏻all team members are very beautiful work good job😊🎉s keep smiling always you an your team members ❤️God bless you both 😊🎉🎉

  • @jotideol41
    @jotideol41 Před rokem +32

    ਬਹੁਤ ਵਧੀਆ ਵੀਰੇ ਸੁਖਪਾਲ ਭੈਣ ਦਾ ਰੋਲ ਬਹੁਤ ਵਧੀਆ ਹੈ gbu

  • @jagpalsharmakalasharma8987

    Sira pendu virsa

  • @kulwinderknagra3640
    @kulwinderknagra3640 Před rokem +3

    ਸਾਡੀ ਸੁਖਪਾਲ ਭੈਣ ਜੀ ਦਾ ਰੋਲ ਬਹੁਤ ਵਧੀਆ🙏🙏❤❤

    • @JassaSukhpal
      @JassaSukhpal  Před rokem

      ਬਹੁਤ ਬਹੁਤ ਧੰਨਵਾਦ ਕੁਲਵਿੰਦਰ ਜੀ 🙏

  • @lakhwinderlakhwinder9293

    ਮਨਦੀਪ ਕੌਰ ਸਰਦੂਲਗੜ੍ਹ ਬਹੁਤ ਵਧੀਆ ਵੀਡੀਓ ਵਿਚ ਸੁਖਪਾਲ ਭੈਣ ਦਾ ਰੋਲ ਸੀ ਸਾਨੂੰ ਬਹੁਤ ਵਧੀਆ ਲੱਗਿਆ👌👌👌👌👌🙏🙏

  • @mandeepkaur8340
    @mandeepkaur8340 Před rokem +5

    ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੀ ਹਰ ਇੱਕ ਵੀਡੀਓ ਤੋ ਭੈਣੇ ਰੱਬ ਸਾਨੂੰ ਹਮੇਸ਼ਾ ਖੁਸ਼ ਰੱਖੇ😍💞😍💞😍💞😍💞😍💞

  • @mandeepgarcha6662
    @mandeepgarcha6662 Před rokem +1

    ਬਹੁਤ ਵਧੀਆ ਮੂਵੀ ਆ

    • @JassaSukhpal
      @JassaSukhpal  Před rokem

      ਧੰਨਵਾਦ ਮਨਦੀਪ ਜੀ 🙏🙏

  • @ParamjitSingh-hh2di
    @ParamjitSingh-hh2di Před rokem +17

    ਬਹੁਤ ਵਧੀਆ ਵੀਡੀਓ ਹੈ ਬੇਟਾ ਜੀ ਬੱਚੇ ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ ਪਰਮਾਤਮਾ ਤੰਦਰੁਸੀਆ ਦੇਵੇ ਜੀ ਪਰਮਜੀਤ ਸਿੰਘ ਸਹੋਲੀ ਨਾਭਾ ਼਼਼਼਼਼

  • @UshaRani-tz2sq
    @UshaRani-tz2sq Před rokem +1

    Bhut bdiya h ssri videos

  • @rachhpalsingh78466
    @rachhpalsingh78466 Před rokem +4

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖ਼ਸ਼ੇ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @dhakadtaaucomedy3396
    @dhakadtaaucomedy3396 Před rokem +1

    अच्छा विडियो है 👍👍

  • @mandeepkaurjattana2412
    @mandeepkaurjattana2412 Před rokem +5

    ਤੁਹਾਡੀ ਹਰੇਕ ਕਹਾਣੀ ਚ ਇੱਕ ਵਾਰੀ ਅੱਖ ਜਰੂਰ ਨਮ ਹੁੰਦੀ ਹੈ। well done 🎊
    Congratulations

  • @manjeetkaur8407
    @manjeetkaur8407 Před rokem +1

    Very nice video ji and Sukhpal di acting very nice ji👍👍🙏🙏🙏🙏🙏🙏

  • @SurinderKaur-wg6ts
    @SurinderKaur-wg6ts Před rokem +1

    Bahut vadhiya

  • @jaspalkaur1552
    @jaspalkaur1552 Před rokem +3

    ਬਹੁਤ ਸੋਹਣੀ ਵੀਡੀਓ ਹੈ, ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਵਧੀਆ ਹੁੰਦੀਆਂ ਹਨ ।

    • @JassaSukhpal
      @JassaSukhpal  Před rokem +1

      ਧੰਨਵਾਦ ਜਸਪਾਲ ਜੀ 🙏

  • @GURDEEPSINGH-ns9nv
    @GURDEEPSINGH-ns9nv Před rokem +2

    Video

  • @paramjitsingh6513
    @paramjitsingh6513 Před rokem

    ਬਹੁਤ ਵਧੀਆ ਜੀ good ਪਰਮਜੀਤ ਬਰਾੜ ਗੋਲੇਵਾਲੀਆ

    • @JassaSukhpal
      @JassaSukhpal  Před rokem

      ਧੰਨਵਾਦ ਪਰਮਜੀਤ ਜੀ 🙏

  • @SudeshsinghSingh-yc9lj
    @SudeshsinghSingh-yc9lj Před rokem +1

    Sudesh singh Amritsar Punjab

  • @shardapoply5133
    @shardapoply5133 Před rokem +2

    Very very nice and beautiful

  • @lovepreetdhillon3874
    @lovepreetdhillon3874 Před rokem +1

    Very gud vedio

  • @adamkool9282
    @adamkool9282 Před rokem +1

    Very nice story

  • @GurpreetKaur-jr7wv
    @GurpreetKaur-jr7wv Před rokem +1

    Tuhadi har video bahut pasand aunde hai ji thank you for entertaining

  • @Simmi658
    @Simmi658 Před rokem +1

    Sukhpal doing awesome acting..like professional actor..good job pabo..

  • @SukhwinderSingh-wq5ip
    @SukhwinderSingh-wq5ip Před rokem +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @JassaSukhpal
      @JassaSukhpal  Před rokem

      ਧੰਨਵਾਦ ਸੁਖਵਿੰਦਰ ਜੀ 🙏

  • @manjitkaur5642
    @manjitkaur5642 Před 11 měsíci

    Wahe guru ji