V. Nice interview. I know Master Modan Singhji your father. He was also a singer by hobby. He was superviser in my 10th class examination at govt high school Dhamot in 1968.He was v. Nice man. I have also enjoyed his songs at many stage progammes. Once he gave stage programme at my village Jandali.
2009 toh jaggi kusse de kahani naal sunna suru kita c hale tak chal reha ji. Still going on….2009 toh bahut city badli Abbostford, Brampton, grande prairie pujj gye par tuhade show sunna nahi chadya…
Punjabi never spare a chance to show off I would say desi.And I am not one of them I am proud of myself my own personality. Harjit gill is good spokesperson no doubt about it.
V. Nice interview. I know Master Modan Singhji your father. He was also a singer by hobby. He was superviser in my 10th class examination at govt high school Dhamot in 1968.He was v. Nice man. I have also enjoyed his songs at many stage progammes. Once he gave stage programme at my village Jandali.
Very nice Gill sahib Great interview and positive Energy ❤
Proud of you Gill Saab
Thanks 🙏🏻 Sher-E-Punjab team for the interview
ਗਿੱਲ ਸਾਹਿਬ ਬੁਹਤ ਵਧੀਆ ਵਿਚਾਰ ਜੀ
ਬਹੁਤ ਵਧੀਆ ਬਾਈ ਜੀ👌
ਗਿੱਲ ਸਾਹਿਬ ਤੁਹਾਡੀ ਇੰਟਰਵਿਊ ਵੇਖ ਕੇ ਬੁਹਤ ਵਧੀਆ ਲੱਗਾ
SS Akal Very nice baiji congratulations to the whole family
Dhan Than karte sardar saab, you are my favourite, love you from Australia
ਬਹੁਤ ਵਧੀਆ ਵੀਚਾਰ ਪੇਛ ਕੀਤੇ ਭਾਜੀ
Your father was a very good speaker... that is why you are also a good speaker.
2009 toh jaggi kusse de kahani naal sunna suru kita c hale tak chal reha ji.
Still going on….2009 toh bahut city badli
Abbostford, Brampton, grande prairie pujj gye par tuhade show sunna nahi chadya…
ਗਿੱਲ ਸਾਬ ਬੱਲੇ ਬੱਲੇ ਹੋਈ ਪਈ ਆ 🙏
I am watching you from Seattle
Congratulations satwinder beautiful house god blessing
Rootwhiler bhut khaint aa ji 👌👌
ਗਿੱਲ 22 ਦਾ ਘਰ ਦੇਖ ਕੇ ਪੱਕੇ ਵਿਹੜੇ ਵਾਲੀ ਫੀਲਿੰਗ ਆੳਦੀ।
Waiting for complete interview
Finally we got this ,thanks 👍
Inha da program Lok Sath bahut vadiya hunda hain.Covid de days wich inha ne sanu healthy and fit rakhiya.keep it up
ਬਹੁ਼ਤ ਵਧੀਅਾ ਲੱਗੀ ੲਿੰਟਰਵਿੳੂ ਬਾੲੀ ਜੀ।
Sirre laa ti kahani Gill saab
Beautiful house congratulations chachi Ji god blessing
ਬਹੁਤ ਵਧੀਆ ਬਾਈ ਜੀ
Veer end great Sardaar sahib Harjit gill veer
ਬਹੁਤ ਵਧਿਆ ਵੀਰ ਜੀ
Punjabi never spare a chance to show off I would say desi.And I am not one of them I am proud of myself my own personality. Harjit gill is good spokesperson no doubt about it.
ਬਹੁਤ ਵਧੀਆ ਇਨਸਾਨ ਹੈ ਗਿੱਲ ਬਾਈ🙏
Best host ….. Mr.Gill keep it up
ਜਨਾਬ ਜੇ ਤੁਸੀਂ ਥੋੜੀ ਜਿਹੀ ਗਹਿਰਾਈ ਨਾਲ ਸੋਚਿਆ ਹੁੰਦਾ ਤਾਂ ਤੁਸੀਂ ਆਪਣੇ ਆਪ ਨੂੰ ਕਦੇ ਦੇਸੀ ਨਾ ਕਹਿੰਦੇ । ਦੇਸੀ ਕੋਈ ਚੀਜ਼ ਤਾਂ ਹੋ ਸਕਦੀ ਹੈ ਪਰ ਇਹ ਮਨੁੱਖਾਂ ਸਰੀਰ ਜੋ ਬੇਸ਼ਕੀਮਤੀ ਹੈ ਦੇਸੀ ਨਹੀਂ ਹੋ ਸਕਦਾ । ਪਰ ਕੀ ਕਰੀਏ ਨੀਮ ਹਕੀਮਾਂ ਦਾ ਜ਼ਮਾਨਾ ਹੈ । ਰੱਬ ਰਾਖਾ ।
9 saal ho gye bhaji nu sundey hoye thank u bhaji baba mehar krey sadey veer gill te
i admire you sardar harjit singh gill
going through the same conditions as u have been
Waheguru kirpa karan
apna v koi nahi ethe
elegant gill bai g❤️
Proud of you Harjit Gill.
Beautiful Rottweiler ❤
Good interview, beautiful house ! God bless
very nice
ਸਤਿ ਸ੍ਰੀ ਅਕਾਲ ਗਿੱਲ ਵੀਰ ਜੀ ❤❤❤❤❤
have been waiting for ur interview so watching it now with full enthusiasam.....
Very good performance and Achievements Good luck carry on Zindabad
Sada vada veer yaaran da yaar ah proud of him
Very nice bai ji👍jotinder singh dhaliwal (abbotsford)
Very nice gill sahib ji 🙏👍
Nice ਗਿੱਲ 22 ਜੀ ਫੈਂਨ ਹਾਂ ਥੋੜੇ
ਸੁੱਖਾ ਢਿੱਲੋੰ ਚਮਕੌਰ ਸਾਹਿਬ ਤੋ
ਹਰ ਕੋਈ ਏਦਾਂ ਹੀ ਚਾਹੁੰਦਾ ਕਿ60 ਸਾਲ ਦੀ ਉਮਰ ਚੇ ਰਿਟਾਇਰ ਹੋਇਆ ਜਾਵੇ, ਪਰ ਸਮਾਂ ਆਓਣ ਤੇ ਲਾਲਸਾਵਾਂ divert ਹੋ ਜਾਂਦੀਆਂ।
💪💪💪💪💪💪💪
Very nice interview bai ji
ਘਰ ਉਹ ਜਿਥੇ ਸਾਰਾ ਪਰਿਵਾਰ ਪਿਆਰ ਤੇਖੁਸੀ਼ ਨਾਲ ਵਿਚਰਦਾ ਹੈ।
God bless you
please make more episodes of ruch and famous
Great going gill sahib
Really beautiful house 🏠 Gill Veera
Wah ji wah
Mr Gill 💐🙏
Gill sahib the great 👍 (nanji dhaliwal )
Right ji
Inspirational 🙏🏼🙏🏼
ਸ਼ੋਕ ਤੇ ਬੂਟਾ ਜੋਹਲ ੲਿਥੇ ਬੈਠਾ ਪੂਰੇ ਕਰਦਾ
👌👍👌👍
Nice
👌🙏
Great best radio host
As an engineer.
In 90’s you be lucky to $5/hr job , now minimum is $18/hr. Now kids who coming they more opportunities
ਦੇਸੀ ਹੋਵੇ ਵਲੈਤੀ ਹੋਵੇ ਤੇਰਾ ਕਿਹੜਾ ਦੁੱਧ ਚਾਉਣਾ ਵੀ ਤੂੰ ਵਲੈਤਨ ਗਾ
ਇੱਕਣ-ਓੱਕਣ ਮੱਲਵਈ ਨਹੀਂ
Camera man nu loyi dedo vichare nu...thand lgi jndi ohnu lol
ਦੁਰਾਹਾ ਤਾਂ ਪੁਆਧ ਐ --ਮਾਲਵਾ ਤਾਂ ਮੋਗਾ -ਫਰੀਦਕੋਟ -ਬਠਿੰਡਾ ਮੁੱਕਤਸਰ ਐ
Doesn't matter how big your house is....you left the place of your geo-political identity.....what's the point of ur being ਦੇਸੀ --ਇਹ ਸਭ ਢੱਘਵੰਝ ਐ -!!
ਪੰਜਾਬ ਤੇ ਖਾਲਿਸਤਾਨ ਬਾਰੇ ਥੋਡੇ ਵਿਚਾਰ ਵੀ negative ਹੀ ਹੋਣਗੇ -( ਵਜੱਹ ਜੋ ਆਪ ਨਾਂ ਕਰ ਸੱਕੋਂ --ਉਸਤੇ ਕਿੰਤੂ ਪ੍ਰੰਤੂ ਤੋਂ ਬਿਨਾਂ ਤੁਸੀਂ ਲੋਕ ਕੁੱਝ ਵੀ ਨਹੀਂ ਕਰ ਸੱਕਦੇ -- ਥੋਡੇ ਵਰਗੀਆਂ ਭੇਡਾਂ ਤੋਂ AAP party ਵਰਗਾ ਹੀ ਤੱਸਅਵੁੱਰ ਹੀ ਕੀਤਾ ਜਾ ਸੱਕਦਾ--
ਹੋਰ ਤੁਸੀਂ ਕਿੱਤੇ ਸ਼ਹੀਦ ਬਾਬਾ ਮਾਨੋਚਾਹਲ ਵਰਗੇ ਸੂਰਮਿਆਂ ਦੀ ਇਮਦਾਦ ਕਰੋਂਗੇ -!!
ਯਾਂ ਕਿੱਤੇ ਅਫਗਾਨ diasposra ਵਾਂਗ ਸਿਰਾਜ਼ ਹੱਕਾਨੀ ਯਾਂ ਮੁੱਲਾ ਯਾਕੂੱਬ ਵਰਗੇ ਕੌਮੀਂ ਫੌਜੀਆਂ ਦੀ ਜਮਾਤ ਖੱੜੀ ਕਰਨੀ ਹੈ -!!?
ਕਰ ਵੀ ਨਹੀਂ ਸੱਕਦੇ --ਸਾਰਾ ਪੈਸਾ ਇੱਥੇ ਘਰ ਬਨਾਉਣ ਤੇ ਥੱਪ ਤਾ--ਤੇ ਸਾਡੀ ਸਿਆਸੀ ਸਰਜ਼ਮੀਂ ਪੰਜਾਬ ਇੱਕ ਪਿੰਜਰੇ ਚ ਕੈਦ ਹੈ ---ਥੋਡੇ ਵਰਗੇ ਆਪ ਤਾਂ ਪੰਜਾਬ ਦੀ ਅਜ਼ਾਦੀ (ਖਾਲਿਸਤਾਨ @ independent ਖਾਲਸਾ state ) ਬਾਰੇ ਕਦੇ ਨਹੀਂ ਬੋਲਣ ਗੇ --ਇਸੇ ਕਰਕੇ ਥੋਡੇ ਵਰਗਿਆਂ ਤੇ ਸੇਵਾ ਹੀ ਲਾਉਣੀ ਪੈਣੀ ਹੈ