Kukki Gill ਦਾ ਵੱਡਾ ਇੰਟਰਵਿਊ! ਸਿੱਖਾਂ ਲਈ ਚੁਣੌਤੀ ਭਰਿਆ ਸਮਾਂ। | EP. 85 | Simranjot Singh Makkar | SMTV |

Sdílet
Vložit
  • čas přidán 22. 02. 2024
  • Kukki Gill ਦਾ ਵੱਡਾ ਇੰਟਰਵਿਊ! ਸਿੱਖਾਂ ਲਈ ਚੁਣੌਤੀ ਭਰਿਆ ਸਮਾਂ। | EP. 85 | Simranjot Singh Makkar | SMTV |
    #kukigill #simranjotsinghmakkar #kisanprotest #kisanandolan #kisanunion #kisan #kisan_andolan #kisanunion #kisanprotestdelhi

Komentáře • 1K

  • @RouteRunners9809
    @RouteRunners9809 Před 4 měsíci +69

    ਪੰਜਾਬੀਆਂ ਨੂੰ ਪੜ੍ਹ ਲਿਖ ਕੇ ਸਿਆਣਾ ਬਣਨਾ ਪੈਣਾ ਫੇਰ ਕੁੱਕੀ ਗਿੱਲ ਦੀ ਗੱਲ ਸਮਝ ਲੱਗਣੀ ਆ|
    ਇਤਿਹਾਸ ਦੇ ਹਵਾਲੇ ਦੇ ਕੇ ਚੱਕਲੋ ਧਰਲੋ ਕਰਨ ਨਾਲ ਅੱਜ ਦੇ ਸਮੇਂ ਦੇ ਮਸਲੇ ਹੱਲ ਨਹੀਂ ਹੋਣੇ|
    ਲੋੜ ਆ ਸਮੇਂ ਦੇ ਹਾਣੀ ਬਣਨ ਦੀ |

    • @lakhvirsingh9492
      @lakhvirsingh9492 Před 4 měsíci +1

      100%%👌🏻👌🏻👌🏻👍👍

    • @pamajawadha5325
      @pamajawadha5325 Před 4 měsíci

      Right veer lok gala karda ne samjdar nhi banda koi jankari nhi pata bus gala n

    • @Richielubana
      @Richielubana Před 4 měsíci

      Very true dear knowledge is power 🧠

    • @charanjeetsingh7150
      @charanjeetsingh7150 Před 4 měsíci

      ਇਹ ਇੰਟਰਵਿਊ ਸ਼ਹਿਰੀ ਲੋਕਾਂ ਨੂੰ ਕਿਸਾਨ ਅੰਦੋਲਨ ਤੋਂ ਵੱਖ ਕਰਨ ਲਈ ਆ ਕੇ ਜੋ ਲੋਕ ਹਰਿਆਣੇ ਬਾਰਡਰ ਤੇ ਬੈਠੇ ਨੇ ਉਹ ਮੂਰਖ ਨੇ ਆਪਣੇ ਕਰਜੇ ਲਈ ਬੇਬੁਨਿਆਦ ਮੰਗਾਂ ਲਈ ਗਲਤ ਸਮੇਂ ਤੇ ਅੰਦੋਲਨ ਕਰ ਰਹੇ

    • @AmritSingh-lm3cw
      @AmritSingh-lm3cw Před měsícem

      😅 ki, l😅​@@pamajawadha5325

  • @HardeepSingh-mx7hy
    @HardeepSingh-mx7hy Před 4 měsíci +13

    ਵੱਡੇ ਵੀਰ ਜੀ ਜਿੱਤ ਲਿਆ ਤੁਸੀਂ ਦਿਲ ਤੁਹਾਨੂੰ ਪੰਜਾਬ ਦੇ ਅੱਗੇ ਆਉਣਾ ਚਾਹੀਦਾ ਲਧਿਆਣੇ ਤੋਂ ਉਤਰੋਗੇ ਤੇ ਕੰਪੇਨ ਤੇ ਅਸੀਂ ਆਵਾਂਗੇ

  • @Sukhwinder351
    @Sukhwinder351 Před 4 měsíci +92

    ਮੇਰੀ ਸਮਝ ਅਨੁਸਾਰ ਸਿੱਖਾਂ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣ ਚਾਹੀਦਾ ਹੈ । ਸਮਾਂ ਚੰਗਾ ਨਹੀਂ ਹੈ।

  • @jagdishkaurmittidatellpake2438
    @jagdishkaurmittidatellpake2438 Před 4 měsíci +24

    ਨੱਤਮਸਤਕ ਹਾਂ ਇਨਾਂ ਵੀਰਾਂ ਨੂ ਜਿੰਨਾ ਨੇ ਅਪਨੇ ਜ਼ਿੰਦਗੀ ਦੇ ਕੀਮਤੀ ਸਾਲ ਸਾਡੇ ਲਈ ਗਵਾ ਦਿੱਤੇ

    • @PanjabFilmz
      @PanjabFilmz Před 4 měsíci +1

      AKL ENU FER NI AI

    • @arvinderpalsingh4646
      @arvinderpalsingh4646 Před 4 měsíci

      Eh sarkari bandha ta hi bahar hai balki sathi ta sab maar te police ne 🤔🤔🤔

  • @rajpaltiwana9249
    @rajpaltiwana9249 Před 4 měsíci +13

    ਲੜਨਾ ਚਾਹੀਦਾ ਇਲੈਕਸ਼ਨ ਕੁਕੀ ਵੀਰ ਨੂੰ ਪੰਜਾਬ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਗਿਲ ਜੀ ਨੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ

    • @kulveergagan3761
      @kulveergagan3761 Před 4 měsíci +2

      ਇਲੈਕਸ਼ਨ ਪੰਜਾਬ ਦਾ ਹੱਲ ਨਹੀਂ, ਜਿਸਨੂੰ ਮਰਜ਼ੀ ਮੁੱਖ ਮੰਤਰੀ ਬਣਾ ਲਓ, ਚੱਲਣਾ ਦਿੱਲੀ ਤੋਂ ਹੀ ਆ

  • @jaswindersingh-ov3bi
    @jaswindersingh-ov3bi Před 4 měsíci +12

    ਕੁਕੀ ਗਿੱਲ ਜੀ ਦਾ ਤਜਰਬਾ ਬੋਲਦਾ
    ਬੁਹਤ ਸਹੀ ਤੈ ਗੁੱਜੀ ਗਲ ਸੋਖੇ
    ਸਬਦਾ ਨਾਲ ਸਮਜਾ ਦਿਦੇ ਆ ਧੰਨਵਾਦ ਜੀ SMTV ਦਾ ।।
    ਕਾਸ਼ ਮੇ ਕੁਕੀ ਗਿਲ ਭਾਜੀ ਨੂ ਮਿਲ
    ਪਾਵਾ ❤

  • @sukhjiwansingh3899
    @sukhjiwansingh3899 Před 4 měsíci +55

    ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਹਨ ਕੁੱਕੀ ਗਿੱਲ ਸਾਹਿਬ ਸਿੱਖ ਕੌਮ ਨੂੰ ਇਸ ਔਖੀ ਘੜੀ ਵਿੱਚ ਇੰਨਾਂ ਵਰਗੇ ਦਾਰਸ਼ਨਿਕ ਵਿਚਾਰਾਂ ਵਾਲੇ ਨੇਤਾਵਾਂ ਦੀ ਬਹੁਤ ਲੋੜ ਹੈ।

    • @bhupindersingh8907
      @bhupindersingh8907 Před 4 měsíci +4

      ਇਸ ਵੇਲੇ ਇਹ ਟੌਟ ਹੈ ਰੈਫਰੇਡਮ ਦਾ ਵਿਰੋਧ ਕਰਦਾ

    • @jasha9sandhu
      @jasha9sandhu Před 4 měsíci

      ਆਪਣੇ ਸਿਖਾਂ ਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਵੀ ਲੋੜ੍ਹ ਆ। ਐਵੇਂ ਸਿਯਾਸਤ ਲਈ ਗੰਦ ਪਾਇਆ ਪੰਜਾਬ ਚ। ਖ਼ਾਸ ਕਰ ਕੇ ਖ਼ਾਲਿਸਤਾਨੀ propaganda ਤੇ ਫਾਰਮ protest ਦੇ supporters ਵਲੋਂ ਹਿੰਦੂ ਧਰਮ ਵਿਰੁੱਧ ਬਿਆਨਬਾਜ਼ੀ ਕਰਕੇ ।

    • @parminderjitsingh3096
      @parminderjitsingh3096 Před 4 měsíci +4

      ਏਹ ਟੋਟ ਆ ਸਰਕਾਰਾਂ ਦਾ ਜਿਵੇਂ ਬਾਦਲ ਤੇ ਹੋਰ ਨੇ

    • @ShooterRabab
      @ShooterRabab Před 4 měsíci

      Ah fudu da interview kyo lai reha ah , socho ahnu hi bail kyo mili, ah center da sala lagda c , ah punjabi kisana nu galat kh reha te center nu sahi , Matlab ah center da 🐕 wa tot

  • @baljindersingh1184
    @baljindersingh1184 Před 4 měsíci +65

    ਸ਼ੇਰ ਪੁੱਤਰ, ਸੂਝਵਾਨ, ਸੱਚ ਬੋਲਣ ਦੀ ਯੁਅਰਤ ਦਾ ਨਾਮ ਹੈ ਕੁੱਕੀ ਗਿੱਲ।

    • @user-lu5qs9wl8d
      @user-lu5qs9wl8d Před 4 měsíci +1

      ਸੱਚ ਕਿਹਾ ਵੀਰ,,he is real hero

    • @bhagwansingh-vj7io
      @bhagwansingh-vj7io Před 4 měsíci

      Excellent analysis by sardar kuki gill ji on present scenario of farmer's agitation and its repercussion on overall forthcoming elections.

    • @jasha9sandhu
      @jasha9sandhu Před 4 měsíci

      ਆਪਣੇ ਸਿਖਾਂ ਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਵੀ ਲੋੜ੍ਹ ਆ। ਐਵੇਂ ਸਿਯਾਸਤ ਲਈ ਗੰਦ ਪਾਇਆ ਪੰਜਾਬ ਚ। ਖ਼ਾਸ ਕਰ ਕੇ ਖ਼ਾਲਿਸਤਾਨੀ propaganda ਤੇ ਫਾਰਮ protest ਦੇ supporters ਵਲੋਂ ਹਿੰਦੂ ਧਰਮ ਵਿਰੁੱਧ ਬਿਆਨਬਾਜ਼ੀ ਕਰਕੇ ।

    • @ogvintagelover1
      @ogvintagelover1 Před 4 měsíci

      HERO ,PAR KINA NE LAKHAA BIHARI PUNJAB BULAYE TE KON AAJ U,P WALEYA NU BULA REHA AAPNE BACHE AGREJA DE NUKAR TE GAREEB PUNJABI DA BACHA U,P WALEYA DA NUKAR

    • @Real306
      @Real306 Před 4 měsíci

      Fuddu banda,,,,,

  • @mintusingh2042
    @mintusingh2042 Před 4 měsíci +18

    Kukki gill ਬਹੁਤ ਪੜ੍ਹਿਆ ਲਿਖਿਆ ਤੇ ਸੁਲਜਿਆ ਹੋਇਆ ਬੰਦਾ।

  • @jarmalsingh7768
    @jarmalsingh7768 Před 4 měsíci +41

    ਕੁੱਕੀ ਗਿੱਲ ਸਹੀ ਬੋਲ ਰਿਹਾ ,,ਜੇਕਰ ਕੇਂਦਰ ਪੰਜਾਬ ਦੇ ਸਿੱਖ ਕਿਸਾਨਾ ਖਿਲਾਫ ਸਖਤ ਐਕਸ਼ਨ ਲੈਂਦਾਂ ਹੈ ਤਾਂ ਮੋਦੀ 400 ਤੋਂ ਉਪਰ ਤੇ ਜਿੱਤੇਗਾ ,,ਕਿਉਕਿ ਪੂਰਾ ਭਾਰਤ ਪੰਜਾਬ ਦੇ ਸਿੱਖਾ ਖਿਲਾਫ ਹੈ ਅਤੇ ਸਰਕਾਰ ਵੱਲੋ ਸਿੱਖਾ ਖਿਲਾਫ ਕੀਤੀ ਹਰ ਕਾਰਵਾਈ ਤੋਂ ਖੁਸ਼ ਹਨ ਅਤੇ ਖੁਸ਼ ਹੋ ਕਿ ਕੇਂਦਰ ਸਰਕਾਰ ਨੂੰ ਦੁਬਾਰਾ ਦੁੱਗਣੀ ਲੀਡ ਦੇ ਜਿਤਾਉਂਦੇ ਹਨ ,,ਜਿਸ ਦੀ ਉਦਾਹਰਣ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈਆ ਚੋਣਾਂ ਦਾ ਨਤੀਜਾ ਦੇਖ ਲਵੋ

    • @pamajawadha5325
      @pamajawadha5325 Před 4 měsíci

      Right bhi bjp strong hou ga

    • @karmsingh6636
      @karmsingh6636 Před 4 měsíci

      Ek dam Sahi gal kiti tusi. Koi sochda kiyon ni. Hoolad bazi witch bass chak dao chak dao kari jande ah. Ess naal Nafrat peda ho rahi ah sikhan de khalaf.

    • @AmitSahney
      @AmitSahney Před 4 měsíci

      same like 1984, punjab de sikh, Hindu smaj nu target kar rahe aa, khalistan de naam te dhmkiya de rahe aa, Hindu smaj nu........ sarreya nu dikhayi de reha

    • @kulveergagan3761
      @kulveergagan3761 Před 4 měsíci

      ​@@karmsingh6636aap ji kol koi hll hai???

    • @yogs3870
      @yogs3870 Před 4 měsíci +2

      India kadi vi sikh de khilaf nahi sun. Sirf india vich sikh nu sardar ji kehnde ne. Izzat bahut hai lekin sade apde bande bezaati karvande ne. Jado congress ne 84 kita ta apa ku congress nu vote diti. Bjp leader nu bina gal te pind vich varn nahi dende lekin congress nu hathi chaki firde ne. Sirf india ne congress nu indira to baad vote diti. Ta tusi india nu gala ku kadde ho. Asi ku nahi larde nashya khilaaf lekin asi agitation waste kar rahe aa. Punjab di asli smasya ki hi? Nasha water level law order unemployment lack of investment. Lekin punjab kisaan leader industry nu khatam kar rahe ne

  • @hksingh27
    @hksingh27 Před 4 měsíci +14

    ਬਹੁਤ ਵਧੀਆ ਪ੍ਰੋਗਰਾਮ।ਮੱਕੜ ਦੇ ਸਵਾਲ ਬਹੁਤ ਵਧੀਆ ਸਨ,ਜਿੰਨ੍ਹਾਂ ਦਾ ਜਵਾਬ ,ਕੁੱਕੀ ਗਿੱਲ ਨੇ ਬੜੀ ਸੂਝਤਾ ਤੇ ਵਿਸਥਾਰ ਨਾਲ ਦਿੱਤਾ।ਖੇਤੀ ਕਾਨੂੰਨਾਂ ਦੀ ਉਪਯੋਗਤਾ ਬਾਰੇ ਕਈ ਖੰਦਸ਼ੇ ਹਨ।ਤੇ ਗਰੀਬ ਕਿਰਸਾਨ ਦੇ ਹੱਕ ਵਿੱਚ ਨਹੀਂ ਹਨ।
    ਕੁੱਕੀਗਿੱਲ ਤੇ ਮੱਕੜ ਦਾ ਧੰਨਵਾਦ।

    • @hksingh27
      @hksingh27 Před 4 měsíci

      ਪੰਜਾਬ ਖੇਤੀ ਪ੍ਰਧਾਨ ਹੈ ਤੇ ਜ਼ਿਆਦਾਤਰ ਕਿਸਾਨ ਬਹੁਤ ਛੋਟੇ ਹਨ ਜੋ ਖੇਤੀ ਸਹੂਲਤਾਂ ਆਪਣੇ ਆਪ ਪੈਦਾ ਕਰਨ ਵਿੱਚ ਅਸਮਰਥ ਹਨ।ਖੇਤੀ ਕਾਨੂੰਨ ਮੰਡੀ ਕੰਟਰੋਲ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ ਤਾਂ ਛੋਟੇ ਕਿਸਾਨ ਨਾਲ ਸ਼ੋਸ਼ਣ ਦੇ ਜ਼ਿਆਦਾ ਮੌਕੇ ਹਨ।

    • @mukeshsharma-rg6rv
      @mukeshsharma-rg6rv Před 4 měsíci

      Gill saab Punjab. People need a people like you...who should give understanding to rigid mentality people and don't become emotional fool

    • @goodyk9923
      @goodyk9923 Před 4 měsíci +1

      ਜਦੋਂ ਟਰੈਕਟਰ ਭੰਨੇ ਸਾਡੇ ਮੁੰਡਿਆਂ ਨੂੰ ਕੁਟਿਆ ਓਦੋਂ ਮੈਂ ਕੋਈ ਪੰਜਾਬ ਪੁਲੀਸ ਉਥੇ ਨਹੀਂ ਦੇਖੀ ਹਰਿਆਣਾ ਪੁਲੀਸ ਦੀ ਹਿੰਮਤ ਕਿਵੇਂ ਹੋਈ ਪੰਜਾਬ ਵਿੱਚ ਘੁਸਕੇ ਸਾਡਾ ਨੁਕਸਾਨ ਕੀਤਾ ਕਮਜ਼ੋਰੀ ਪੰਜਾਬ ਸਰਕਾਰ ਦੀ ਰਹੀਂ

  • @rbrar3859
    @rbrar3859 Před 4 měsíci +26

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਮੱਕੜ ਸਾਹਬ ਜੀ।

  • @sarabjeetsingh2044
    @sarabjeetsingh2044 Před 4 měsíci +5

    I am waiting for every latest Interview of S.Kukki Gill ji.

  • @InderjitSingh-ug4bq
    @InderjitSingh-ug4bq Před 4 měsíci +4

    Only educated people can be agree

  • @A.S.FOUNDATION
    @A.S.FOUNDATION Před 4 měsíci +45

    What Kuki Gill said is right each word. May not sound good at first instance, but it's reality. Dr Charanjeet Singh Kotkapura

  • @jagdeepSingh-oz1wg
    @jagdeepSingh-oz1wg Před 4 měsíci +9

    Mr Gill is absolutely right A serious introspection is need of the hour Sikhs should act wisely Unnecessary aggression could be devastating

  • @dineshrishi3309
    @dineshrishi3309 Před 4 měsíci +17

    I really respect Kukki Gill ji..

  • @surjeetsinghguliani3601
    @surjeetsinghguliani3601 Před 4 měsíci +8

    ਮੱਕੜ ਸਾਹਿਬ ਤੁਹਾਡੀ ਕੂਕੀ ਗਿੱਲ ਨਾਲ ਇੰਟਰਵੀੳ ਬਹੁਤ ਵਧੀਆ ਲੱਗੀ ।ਗਿੱਲ ਸਾਹਿਬ ਦੀਆਂ ਗੱਲਾਂ ਨੋਟ ਕਰਨ ਵਾਲੀਆਂ ਹਨ।

  • @ravinderkala8864
    @ravinderkala8864 Před 4 měsíci +12

    Kuki gill is wise person youth must listen to this interview

    • @sundipsidhu5232
      @sundipsidhu5232 Před 4 měsíci +1

      If politicians let’s him live, I feel whenever someone wants to bring change to Punjab; the government eliminates them. Eg deep Sidhu’s, sidhu moosewala many more!!

  • @DeepakSharma-tr2mg
    @DeepakSharma-tr2mg Před 4 měsíci +1

    ਮੱਕੜ ਵੀਰਜੀ ਕੁੱਕੀ ਗਿੱਲ ਦੀਆਂ ਗੱਲਾਂ ਬਿਲਕੁੱਲ ਸਹੀ ਆ

  • @dr.surjitsingh7449
    @dr.surjitsingh7449 Před 4 měsíci +5

    You have touched sensitive issues very intelligently, well done sir

  • @buttamantri6087
    @buttamantri6087 Před 4 měsíci +1

    ਕੁੱਕੀ ਗਿੱਲ ਮੇਰੇ ਵੱਡੇ ਵੀਰ ਬਹੁਤ ਵਧੀਆ ਗੱਲਬਾਤ ਕੀਤੀ ਸਲੂਟ ਹੈ ਤੁਹਾਨੂੰ

  • @vikramjeetsingh7199
    @vikramjeetsingh7199 Před 4 měsíci +10

    Lot’s of respect for you sir you’re really highly intelligent person

  • @jiwansingh7620
    @jiwansingh7620 Před 4 měsíci +5

    Good bai g tusi sahi keha

  • @RohitSharma-yh8wf
    @RohitSharma-yh8wf Před 4 měsíci +5

    Kukki Saab Doordrashi Soch De Malak Ne , Ehna Di Gal Baat Bilkul Sahi Si , ikathe Hon Di Ghaat Morche Vich Dekhi Ja Sakdi si .
    Pehla vangu Na Tan Aagu Ikathe Ne Utto Soch vi Iko Jehi Nai Eho Reason karke Sanu Sadde Bhra Bajurgan da Nuksaan Vekhan Nu Mil Rea .
    Bahot Hi Dukh lagda jdo Kise Di Death Di Ja Fattad Hona Di News Sunan Vich Aandi a

  • @rajuambo
    @rajuambo Před 4 měsíci +2

    bilkul sahi keh rahe ne es protest nu postpone kr dena chahida

  • @pushpindersingh3393
    @pushpindersingh3393 Před 4 měsíci +10

    ਗਿੱਲ ਜੀ ਨੂੰ ਪਹਿਲੀ ਵਾਰ ਸੁਣਿਆ , ਮੈ ਨੀ ਜਾਣਦਾ ਇਹ ਕੌਣ ਨੇ ਪਰ ਇਕ ਇਕ ਗੱਲ ਦੀ ਡੂੰਘਾਈ ਤੋਂ ਪਤਾ ਲਗਦਾ how deep he is . Punjab required these kind of knowledgeable and intellectual personalitys ਮਾਣ ਹੋਇਆ ਇਨੇ ਉੱਚਾ ਪੱਧਰ ਦੀ ਬੌਧਿਕਤਾ ਦੇਖ ਕੇ

    • @rajinderbhogal9280
      @rajinderbhogal9280 Před 4 měsíci

      His alma mater is PAU. Son of doctor khem singh gill, dean of agriculture college.

    • @lakhycheema7566
      @lakhycheema7566 Před 4 měsíci +1

      Read history bro

    • @theprogaming8555
      @theprogaming8555 Před 4 měsíci +1

      ਕੁਕੀ ਗਿੱਲ ਦੀਆਂ ਗੋਲ ਮੋਲ ਗੱਲਾਂ ਨੇ ਇਹਨੂੰ ਕਿਸਾਨਾਂ ਵਾਰੇ ਕੋਈ ਸਮਝ ਨਹੀਂ । ਲੁਧਿਆਣੇ ਕੋਠੀ ਵਿੱਚ ਬੈਠ ਕੇ ਬੋਲੀ ਜਾਂਦਾ।

    • @kanwardeepsingh2896
      @kanwardeepsingh2896 Před 4 měsíci

      22 aj di tarik vich eh vi sikha de khilaf chalda.

    • @ShooterRabab
      @ShooterRabab Před 4 měsíci

      Ah dogle lok ne kuki shuki khud kush karna nai te jo kar reha ohnu awe bakwas Mari Jani ah fir khud kyo nai ja k Bill wapis karwa dinda , hero sabh Banena chande ne par ghar bath k chawaliya Mar k jiwe ah suki gilla😂😂

  • @gurisingh5759
    @gurisingh5759 Před 4 měsíci +25

    ਕੁਕੀ ਗਿੱਲ ਸਾਹਿਬ ਬਿਲਕੁਲ ਠੀਕ ਬੋਲ ਰਿਹਾ

  • @bajwapawan3309
    @bajwapawan3309 Před 4 měsíci +30

    ਸਿੱਖਾਂ ਨਾਲ ਹੁੰਦਾ ਰਹਿਣਾ ਕੁਝ ਨਾ ਕੁਝ ….ਡਰ ਕੇ ਬਹਿ ਜਾਣਾ ਕਿ ਇਹ ਸਹੀ ਆ…..ਬੋਲਣਾ ਪੈਦਾਂ ਆਂ ੳਸਦੇ ਖਿਲਾਫ….

    • @logicalmind6850
      @logicalmind6850 Před 4 měsíci +1

      84 vich bole c ki hoya ini masoom lok mare ge hazara baj he refugee case la ke canada usa uk

    • @sundipsidhu5232
      @sundipsidhu5232 Před 4 měsíci

      Sikh tan apne guruane de time ton marde aay re ne. Sikhs marte hain aur marte rehenge!!

    • @bajwapawan3309
      @bajwapawan3309 Před 4 měsíci +2

      @@logicalmind6850 ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥

    • @meetsidhu6095
      @meetsidhu6095 Před 4 měsíci

      ਗੱਲ ਡਰਨ ਦੀ ਨੀ ਲੜਨ ਲਈ ਵੀ ਆਗੂ ਤਾ ਚੱਜਦੇ ਹੋਣ
      ਆਪਣੇ ਆਲਿਆ ਨੂੰ ਆਵਦੀ ਲੀਡਰੀ ਦੀ ਭੁੱਖ ਆ ਬੱਸ

    • @bajwapawan3309
      @bajwapawan3309 Před 4 měsíci +1

      @@meetsidhu6095 ਏਸੇ ਗੱਲੋ ਤੇ ਸਾਡੀ ਜਿੱਤ ਨਹੀ ਹੁੰਦੀ

  • @larcm3
    @larcm3 Před 4 měsíci

    ਬਹੁਤ ਸਿਆਣਿਆ ਗੱਲਾਂ ਸੁਣਨ ਨੂੰ ਮਿਲਿਆਂ ਇਸ interview ਵਿੱਚ

  • @Kiranpal-Singh
    @Kiranpal-Singh Před 4 měsíci +43

    *ਮੋਦੀ-ਭਾਜਪਾ ਚੋਣਾਂ ਜਿੱਤਣ ਲਈ, ਕੋਈ ਵੀ ਡਰਾਮਾ ਖੇਡ ਸਕਦੀ ਹੈ* !

    • @shivanisharma5562
      @shivanisharma5562 Před 4 měsíci +3

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢

    • @sonyk4198
      @sonyk4198 Před 4 měsíci +2

      2030 sab khatam

    • @jassajattsangha3784
      @jassajattsangha3784 Před 4 měsíci

      ​@@shivanisharma5562 verr ji ehna ne kadi v chora di gll ni krni eh ta apni jeb bharni aa

    • @user-tc8pb6sx9f
      @user-tc8pb6sx9f Před 4 měsíci +2

      Modi to problem nahi hindu jo modi de name nal lagda usde nal dikkat hai Punjab cha soch de sachi Manmohan bohot wadia c kioki usde nal Singh lagda c mohne full msp date c

    • @Kiranpal-Singh
      @Kiranpal-Singh Před 4 měsíci

      @@user-tc8pb6sx9f
      ਮਨਮੋਹਨ ਸਿੰਘ ਤੇ ਮੋਦੀ ਦਾ ਕੀ ਮੇਲ ਹੈ, ਬਾਦਲ ਤੇ ਮੋਦੀ ਇਕੋ ਜਿਹੇ ਹਨ, ਪ੍ਰਕਾਸ਼ ਸਿੰਘ ਪਰ ਮੋਦੀ ਵਾਂਗ ਮੀਸਣਾ ਸੀ, ਕਾਾਂਗਰਸ ਤੇ ਭਾਜਪਾ ਵੀ ਇਕੋ ਜਿਹੇ, ਹੁਣ ਭਾਜਪਾ ਲੋਕਾਂ ਨੂੰ ਵੋਟਾਂ ਲਈ ਭਰਮਾਉਣ ਵਿੱਚ ਅੱਗੇ ਲੰਘ ਗਈ, ਨਾਮ ਨਹੀਂ ਕਿਰਦਾਰ ਦੀ ਗੱਲ ਹੈ, ਪਿਆਰੇ ਲਾਲ ਗਰਗ, ਧਰਮਵੀਰ ਗਾਂਧੀ, ਹਿੰਦੂ ਪਰ ਇਮਾਨਦਾਰ-ਨੇਕ ਇਨਸਾਨ, ਬੇਅੰਤ ਸਿੰਘ-ਕੇ ਪੀ ਗਿੱਲ ਬੁੱਚੜ, ਮੋਦੀ ਵਾਂਗ ਨਫਰਤ ਨਾ ਫੈਲਾਓ, ਚੰਗੇ ਇਨਸਾਨਾਂ ਦੀ ਕਦਰ ਕਰੀਏ, ਤਾਕਤ ਦੇ ਨਸ਼ੇ ਵਿੱਚ ਜੁਲਮ-ਅਨਿਆਂ ਕਰਨ ਵਾਲਿਆਂ ਦਾ ਵਿਰੋਧ !

  • @bhupesh0111
    @bhupesh0111 Před 4 měsíci +9

    Everything has a proper timing.
    I'm a Hindu from Punjab and I always support the farmers but this protest has backfired.
    We all know the elections are around the corner and now everyone else in India thinks this protest is just to dethrone Modi.
    This protest has failed badly.
    Modi will again win easily.
    Would have been much better if the protest started once new government would have been in place

    • @harmeetsandhu4077
      @harmeetsandhu4077 Před 4 měsíci

      This protest is simply political bro initiated by kisan leader under the leadership of BJP to defame farmers and make narrative in favour of modi that’s why big kisan leaders are avoiding this protest

    • @talwindersingh3721
      @talwindersingh3721 Před 4 měsíci +1

      Right

    • @r.k3261
      @r.k3261 Před 4 měsíci +1

      Agreed

    • @amarrandhawa800
      @amarrandhawa800 Před 4 měsíci

      Bro, Pichla Farmers Protest 2 -1.5 yrs Protests chlda reha Delhi koi kasar nai hoya modi te par jdo UP, MP te hor states di elections aayi fr Modi Back foot te aya.
      Hun elections aa rhian te ehi right time c protests da

    • @bhupesh0111
      @bhupesh0111 Před 4 měsíci

      @@amarrandhawa800 winning State election was tough UP n MP at that time.
      Now Modi is riding a wave.
      Hun is vaar Modi 400 par jauga lok sabha vich.
      Modi nu Punjab dian 13 seatan naal koi farak nahi painda.
      Ram Mandir karke full vote pavegi hun BJP nu

  • @sukhi00019
    @sukhi00019 Před 4 měsíci +2

    Bahut vadiya knowledgeable and thought process shuru karan wala interview c.

  • @gurvirdhaliwal9412
    @gurvirdhaliwal9412 Před 4 měsíci +10

    ਵਾਹਗਾ ਬਾਰਡਰ ਜਾਉ ਤਾਂ ਕਿ ਅਸੀਂ ਦੂਜਿਆਂ ਦੇਸ਼ਾਂ ਦੀ ਮਾਰਕੀਟ ਵਿੱਚ ਜਾ ਸਕਦਾ ਹੈ

  • @ManmohanSingh-li8tr
    @ManmohanSingh-li8tr Před 4 měsíci +14

    I really appreciate Kukki Gill's view. We have to open our silk route borders with Western countries. Lots of our problems will fade away.

  • @HarpreetSingh-ch4iv
    @HarpreetSingh-ch4iv Před 4 měsíci +1

    Ba kmaal interview

  • @inderrana840
    @inderrana840 Před 4 měsíci +5

    Gill sahab perfectly said

  • @niknikhil17
    @niknikhil17 Před 4 měsíci +2

    An extremely intellectual person, who has a lot of valuable knowledge to share. The youth should definitely take the time to listen to him.

  • @amandeep7091
    @amandeep7091 Před 4 měsíci +2

    Best interview

  • @wisewaybuddies
    @wisewaybuddies Před 4 měsíci

    ਬਹੁਤ ਅਹਿਮ interview ਹੈ

  • @daliptvmedia3190
    @daliptvmedia3190 Před 4 měsíci +2

    You are right 👍

  • @balrajsingh8901
    @balrajsingh8901 Před 4 měsíci +16

    ਜੇਕਰ ਬੰਗਲਾਦੇਸ਼ ਦਾ ਬਾਰਡਰ ਵਪਾਰ ਵਾਸਤੇ ਖੋਲਿਆ ਜਾ ਸਕਦਾ ਹੈ ਤਾਂ ਪੰਜਾਬ, ਪਾਕ ਬਾਰਡਰ ਵਪਾਰ ਵਾਸਤੇ,ਆਮ ਵਪਾਰੀ ਵਾਸਤੇ ਕਿਉਂ ਨਹੀਂ ਖੋਲ੍ਹਿਆ ਜਾਂਦਾ,ਇਸ ਵਾਰੇ ਦੋਨਾਂ ਦੇਸ਼ਾਂ ਨੂੰ ਮਿਲ ਬੈਠਣਾ ਚਾਹੀਦਾ ਹੈ।

    • @Singhsohi91
      @Singhsohi91 Před 4 měsíci +3

      Bharava band Pakistan ne Kita a Pata karlo bus oda he virodh Kari jaana hunde aapa ne?

    • @akshbrar1074
      @akshbrar1074 Před 4 měsíci

      ਪਾਕਿਸਤਾਨ ਚ ਨਵੀਂ ਸਰਕਾਰ ਬਣੀ ਆਂ ਕਰਕੇ ਵੇਖਲਾ ਗਲ ਖਵਰਾ ਖੁੱਲ੍ਹ ਹੀ ਜਾਵੇ

    • @singh88920
      @singh88920 Před 4 měsíci

      ਕਹਿ ਤੇ ਏਦਾਂ ਰਿਹਾ ਜਿਦ੍ਹਾ ਸੁਣ ਲੈਣਗੇ ਸਿੱਖਾ ਦੀ

    • @karmsingh6636
      @karmsingh6636 Před 4 měsíci +1

      Tusi Bangladesh nu Pakistan naal kis taran compare kar rahe ah? Ki Bangladesh Pakistan wango India di kisi state te kabja karna chuhanda? Main gal aa India ne ni Pakistan ne vapar band kita hoya.

    • @balrajsingh8901
      @balrajsingh8901 Před 4 měsíci

      @@karmsingh6636 ਬੰਗਲਾਦੇਸ਼ ਅਤੇ ਪਾਕ ਦੋ ਦੇਸ਼ਾਂ ਦੇ ਬਾਰਡਰ, ਹਿੰਦੋਸਤਾਨ ਨਾਲ ਲੱਗਦੇ ਹਨ , ਬੰਗਲਾਦੇਸ਼ ਵਿਚ ਸਾਧੂ ਨਹੀਂ ਵੱਸਦੇ! ਜੇਕਰ ਜਾਣਕਾਰੀ ਨਹੀਂ , ਤਾਂ ਬੰਗਲਾਦੇਸ਼ ਦੇ ਬਾਰਡਰ ਉੱਤੇ ਜਾ ਕੇ ਪਤਾ ਕਰ ਸਕਦਾ ਹੈਂ।

  • @ketanchadha3685
    @ketanchadha3685 Před 4 měsíci +40

    Feeling ashamed as a Hindu from Punjab that my Sikh brothers and sisters are being targeted by this dictatorship BJP government 😢
    May God save my country and Punjab from all these evil forces.

    • @Devil-bb2fn
      @Devil-bb2fn Před 4 měsíci +3

      Love from your punjabi brothers

    • @vishuverma7333
      @vishuverma7333 Před 4 měsíci +7

      😂😂

    • @Devil-bb2fn
      @Devil-bb2fn Před 4 měsíci +11

      @@vishuverma7333 hasda kio a ,,,bhain nanggi ho ke nach rahi a teri ?

    • @Njeujbhthjgfujgf
      @Njeujbhthjgfujgf Před 4 měsíci +4

      Do you feel ashamed when they target you sisters do you have guts to speak.

    • @bakugo8971
      @bakugo8971 Před 4 měsíci

      Drama yai Punjab Kai ameer kissan karai aur maafi tuj jaisa chutiya mangai kuch smj nahi aaya

  • @ziddihunk4106
    @ziddihunk4106 Před 4 měsíci +4

    Gill saab great interview

  • @waliakapil7628
    @waliakapil7628 Před 4 měsíci +3

    Right sir
    Well said ...
    Hundreds💯💯💯💯 percent right😅

  • @TSBADESHA
    @TSBADESHA Před 4 měsíci +1

    You have touched sensitive issues very intelligently well done sir,,,,

  • @ravishammi699
    @ravishammi699 Před 4 měsíci +2

    ਬਹੁਤ ਵਧੀਆ

  • @jagdeepnatt9425
    @jagdeepnatt9425 Před 4 měsíci +1

    ਬਿਲਕੁਲ ਠੀਕ ਕਿਹਾ

  • @rajveerverma7296
    @rajveerverma7296 Před 4 měsíci +2

    Nice interview

  • @varinderkhaira8430
    @varinderkhaira8430 Před 4 měsíci

    Well said 👍

  • @suchasingh2663
    @suchasingh2663 Před 4 měsíci

    Very good interview Makkar Saab g

  • @kanwarsingh9987
    @kanwarsingh9987 Před 4 měsíci +7

    Bahut sahi gall kiti Kuki Gill saab. Leadership is not capable.

  • @user-qn8xc4pw2l
    @user-qn8xc4pw2l Před 4 měsíci +2

    Good conversation

  • @sukhdhaliwal1630
    @sukhdhaliwal1630 Před 4 měsíci +2

    I support Kukki Gill sahib . Very intellectual person 🙏

  • @strawhatpizza
    @strawhatpizza Před 4 měsíci

    you r so right sir thank you

  • @h.s.dhaliwal1826
    @h.s.dhaliwal1826 Před 4 měsíci +2

    ਸਹੀ ਗੱਲ ਐ

  • @jagparveshsharma8590
    @jagparveshsharma8590 Před 4 měsíci +1

    ਭਾਈ ਸਾਹਿਬ ਜੀ, ਕੁੱਕੀ ਬਾਈ ਦੀਆਂ ਗੱਲਾਂ ਬਹੁਤ ਵਧੀਆ ਹਨ। ਤੁਹਾਡੀ ਗੱਲ ਕਿ ਪਾਕਿਸਤਾਨ ਨਾਲ ਬਾਰਡਰ ਖੋਲ੍ਹਣਾ ਚਾਹੀਦਾ ਹੈ ਪਰ ਬਾਰਡਰ ਤਾਂ ਪਾਕਿਸਤਾਨ ਨੇ ਬੰਦ ਕੀਤੇ ਹਨ।

  • @bhupinderoksingh9035
    @bhupinderoksingh9035 Před 4 měsíci +2

    Good discussion and rightly thinking of kukki

  • @user-hp1ut2qx3d
    @user-hp1ut2qx3d Před 4 měsíci +2

    ਬਾਦਲ ਲਾਣੇ ਨਾਲ ਮਿਲ ਕੇ ਵੋਟਾਂ ਲੜ ਕੇ ਆਪਣੀ ਰਹਿੰਦੀ ਇੱਜ਼ਤ ਵੀ ਨਾ ਗਵਾ ਲਿਓ ਕੂਕੀ ਸਾਬ 🙏🏻🙏🏻

    • @kulveergagan3761
      @kulveergagan3761 Před 4 měsíci

      ਇਹਨਾਂ ਦਾ ਟੀਚਾ ਚੋਣਾਂ ਹੀ ਆ, ਤਾਂ ਹੀ ਬਹੁ ਗਿਣਤੀ ਦੇ ਪੱਖ ਵਿੱਚ ਬੋਲ ਰਹੇ, ਕਾਮਰੇਡਾਂ ਦੀ ਵੀ ਸਪੋਰਟ ਕਰ ਰਹੇ

  • @avtarsingh487
    @avtarsingh487 Před 4 měsíci +3

    ਬਹੁਤ ਵਧੀਆ
    ਕਿਆ ਬਾਤ ਏ 🎉

  • @AvtarNirman
    @AvtarNirman Před 4 měsíci +2

    ਬਹੁਤ ਵਧੀਆ ੳਦਮ ❤❤❤

  • @harcharan-ht5iz
    @harcharan-ht5iz Před 4 měsíci

    Agree with Gill Saab totally. The farmers should withdraw to fight another day. At the same time, Gill Saab should stand for elections for all reasons and his contribution towards Sikh Panth.

  • @chahalkhant3040
    @chahalkhant3040 Před 4 měsíci

    Bhut vadia information

  • @JSVB
    @JSVB Před 4 měsíci +4

    ਅਪਣੀ #ਰਾਜਧਾਨੀ ਤਾਂ ਲੈ ਨੀ ਸਕੇ ਅੱਜ ਤੱਕ |
    200-400 di #MSP ਵਾਸਤੇ ਮਰਦੇ ਫਿਰਦੇ ਨੇ ਮਹਾ ਮੂਰਖ ਲੋਕ |

    • @singh88920
      @singh88920 Před 4 měsíci

      ਏਨਾ ਸਿਆਣਾ ਨਾ ਸਮਜ ਅਪਣੇ ਆਪ ਨੂੰ ਰਾਜਧਾਨੀ ਤੇ ਕਿਸਾਨੀ ਅਲਗ ਮੁੱਦੇ ਨੇ

    • @JSVB
      @JSVB Před 4 měsíci

      @@singh88920 ਤੈਨੂੰ ਬਾਹਲੇ ਸਿਆਣੇ ਨੂੰ ਨਾ ਰਾਜਧਾਨੀ ਮਿਲਣੀ ਨਾ MSP

  • @amarjeetsingh7561
    @amarjeetsingh7561 Před 4 měsíci

    ਬਹੁਤ ਹੀ ਸੱਚੀਆਂ ਅਤੇ ਸੂਝਵਾਨ ਗੱਲਾਂ ਕੁੱਕੀ ਗਿੱਲ ਸਾਹਿਬ ਨੇ ਕੀਤੀਆਂ ਹਨ।

  • @gurvindersaund7466
    @gurvindersaund7466 Před 4 měsíci +2

    True and well said by Kukki baiji

  • @vintage5781
    @vintage5781 Před 4 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤
    Jine vi Sikh Veer is comment nu parh rahe han ohna nu benti aa ji Shri Guru Granth Sahib Ji Maharaj Ji te bhrosa rakho ji , Ghat ton Ghat Japji Sahib nu daily routine bnayo , kanth kro Gurbani and eh gal sada yaad rakehoo --> Na oh mare Na thage jai jin ke ram vase man aye , oh kade ni marda ja thugeya janda jina ne waheguru ji akaal purakh parmatma da asra takeya

  • @officialbhaisohansingh
    @officialbhaisohansingh Před 4 měsíci +5

    ਵੀਰ ਜੀ ਤੁਸੀਂ ਸੱਚ ਬੋਲਿਆ ਕੂਕੀ ਵੀਰ ਜੀ

  • @rajivbatra7301
    @rajivbatra7301 Před 4 měsíci +2

    Very intellectual talk kuki paaji

  • @kulwantsingh9563
    @kulwantsingh9563 Před 4 měsíci +3

    Truth Is Always Bitter
    Great Going Dear Kuki Gill Veer Ji
    🙏🙏

    • @entertainmentadaa8028
      @entertainmentadaa8028 Před 4 měsíci

      Sir app khud election fight kerke jo apko kami lagti usko thik kerlo. Bolna bahut asan hai

    • @entertainmentadaa8028
      @entertainmentadaa8028 Před 4 měsíci

      Sir 1 bewaqoof kerke sabko mat badnam kero. Ur now poising hindu sikh love.sikh are important part of ours

    • @kulwantsingh9563
      @kulwantsingh9563 Před 4 měsíci

      @entertainmentadaa8028
      What You Want To Say Dear Ji
      Didn’t Got Your Point ??

  • @MrSimar1220
    @MrSimar1220 Před 4 měsíci

    Bht hi smajhdar gal kiti aa, rarely eni samjhdar gall sunan nu mildi aa❤

  • @gurkiratvirk5866
    @gurkiratvirk5866 Před 4 měsíci +1

    Love the way Kukki Bhaji speaks …… great intellectual !!!!!!

  • @ANMOLKATHA
    @ANMOLKATHA Před 4 měsíci +1

    ਕਿਹੜੇ ਸਿੱਖ
    ਦਾੜ੍ਹੀ ਕੱਟੇ

  • @harshminderkaur8470
    @harshminderkaur8470 Před 4 měsíci +2

    Kuki gill is100%right about timing and playing with emotions of common people leadership is totally wrong bubby sidhu Canada 🇨🇦

    • @SP-jn6ew
      @SP-jn6ew Před 4 měsíci

      Go make khalistan.....

  • @mohinderkaur7867
    @mohinderkaur7867 Před 4 měsíci +1

    Sat sri akal ji

  • @kulwantsinghsabhra4902
    @kulwantsinghsabhra4902 Před 4 měsíci

    Bahut vadhia ji gal

  • @SatpalSingh-ge2ln
    @SatpalSingh-ge2ln Před 4 měsíci +2

    Very well explain 🤔 😕

  • @KaranSharma-ng3wn
    @KaranSharma-ng3wn Před 4 měsíci +3

    Kuki Sir🙏🏻 kya baat ji

  • @user-zl6mf1lg7v
    @user-zl6mf1lg7v Před 4 měsíci +1

    Eh bande di vast knowledge nu salute a. Kooki Gill sahab 🎉❤

  • @darbaraSingh-ry4qk
    @darbaraSingh-ry4qk Před 4 měsíci

    Vary good ji

  • @amarjitsinghrai6681
    @amarjitsinghrai6681 Před 4 měsíci

    Good, God bless you, keep it up ❤❤❤❤❤❤❤

  • @kamprointerior
    @kamprointerior Před 4 měsíci +2

    All true👍

  • @chamkaursingh793
    @chamkaursingh793 Před 4 měsíci +1

    ਮੱਕੜ ਵੀਰ ਜੀ ਮੈ ਤੇਰਾ ਫੈਨ ਹੋ ਗਿਆ ਤੁਸੀ ਸਵਾਲ ਬਹੁਤ ਸੋਹਣੇ ਢੰਗ ਨਾਲ ਕਰਦੇ ਹੋ ਤੁਹਾਡੀ ਵੀਡੀਓ ਵਿੱਚੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਖਿੱਚ ਕੇ ਰੱਖੋ ਕੰਮ 🙏❤️

  • @informationonlyforu8791
    @informationonlyforu8791 Před 4 měsíci

    ਅਕਾਲੀ ਦਲ ਚ ਸਾਰੇ ਚਿਹਰੇ ਨੂੰ ਨਵੇ ਹੋਣਗੇ ਤਾ ਪੰਜਾਬ ਬਚਾਇਆ ਜਾ ਸਕਦਾ

  • @rohankhobra321
    @rohankhobra321 Před 4 měsíci +8

    ਜੋ ਮੁਸਲਮਾਨਾ ਨਾਲ ਹੋ ਰਿਹਾ, ਉਹ ਆਉਣ ਵਾਲੇ ਸਮੇਂ ਵਿੱਚ ਸਿਖਾਂ ਨਾਲ ਵੀ ਹੋਣੈ ਵੀਰ,,,

    • @vintage5781
      @vintage5781 Před 4 měsíci +2

      Je Bhindrawale santan di gal na mani

    • @vintage5781
      @vintage5781 Před 4 měsíci +4

      Hun sab nu unity karni chahidi a veer te sikhi wal vadna chahida

    • @pamajawadha5325
      @pamajawadha5325 Před 4 měsíci

      Sikh nu koi kuj nhi kahda hindu sikh nal guru ghar auda na pehla muslmana raja n sada nal ki nhi kita guru sahib da 4 beta nu shed kita

  • @jaginderpsingh6899
    @jaginderpsingh6899 Před 4 měsíci +3

    Very intelligent person.

  • @SachkhandRoadlines0013
    @SachkhandRoadlines0013 Před 4 měsíci +3

    ਗੱਲਾਂ ਸੋਚਣ ਯੋਗ ਨੇ ਡੂੰਘੀਆ ਗੱਲਾਂ ਬਾਤਾਂ ਨੇ

  • @luckysingh-po1gh
    @luckysingh-po1gh Před 4 měsíci +2

    Waheguru ji 🙏🌹

  • @dharminder390
    @dharminder390 Před 4 měsíci +2

    I agree with kuki gill on border issue

  • @k.s_gaming7377
    @k.s_gaming7377 Před 4 měsíci +3

    Good sir❤❤❤❤

  • @LallySandhu-xh6uv
    @LallySandhu-xh6uv Před 4 měsíci +3

    DEEP SIDHU PEHLA HI KEH RIHA SI MSP NAL KUCH NHI HONA .

  • @HiraLal-eh6fg
    @HiraLal-eh6fg Před 4 měsíci

    You are a honest person.

  • @Bibaboi0
    @Bibaboi0 Před 4 měsíci +3

    Bureaucrats dont speak because public of Punjab wants jhotta/lakha/bhana as a leadership- to represent Punjab… Sad but its reality

  • @shivagill4992
    @shivagill4992 Před 4 měsíci

    Why the Govt of Punjab and Farmers take advantage of S. Gill’s wisdom and knowledge. He is so brilliant and straightforward

  • @nirmaljeetsingh586
    @nirmaljeetsingh586 Před 4 měsíci +2

    Gla thik aa paji diya

  • @babbusandhu3133
    @babbusandhu3133 Před 4 měsíci +2

    Sahi gall a very good kukki

  • @unitedpanjabi
    @unitedpanjabi Před 4 měsíci +1

    ਗਿੱਲ ਸਾਬ ਜੀ ਸਾਡੇ ਨਾਇਕ❤
    ਬਹੁਤ ਪਿਆਰ ਤੇ ਸਤਿਕਾਰ
    ਅਲਾਸਕਾ ਤੋਂ
    ਜੀਓ ਮੱਕੜ ਬਾਈ ਜੀ❤

  • @Ankush-vh2th
    @Ankush-vh2th Před 4 měsíci

    Very educated person Mr kukki gilll he’s every single interview always educated people…

  • @kamaljitsidhu5567
    @kamaljitsidhu5567 Před 4 měsíci +1

    ਭਾਰਤ ਵਿਚ ਵੀ ਸਿੱਖ ਟਾਰਗਿਟ ਹੋਣਗੇ ਤੇ ਬਾਹਰਲੇ ਮੁਲਕਾਂ ਚ ਵੀ ਆਉਣ ਵਾਲੇ ਸਮੇਂ ਚ ਟਾਰਗਿਟ ਹੋਣਗੇ !

  • @umeshmalhotra61
    @umeshmalhotra61 Před 4 měsíci

    Good discussion