ਮਿਰਜ਼ਾ ਆਪ ਤਾ ਮਰ ਗਿਆ ਪਰ ਸਿੰਗਰਾ ਨੂੰ ਫਾਹੇ ਟੰਗ ਗਿਆ MIRZA JASPREET KAUR

Sdílet
Vložit
  • čas přidán 8. 09. 2024

Komentáře • 58

  • @sukwindersingh2510
    @sukwindersingh2510 Před 2 měsíci +4

    Bahut badia g

  • @harnekbrar1681
    @harnekbrar1681 Před 3 měsíci +6

    ਬੀਬਾ ਜੀ ਸਪੀਡ ਘੱਟ ਰੱਖੋ

    • @DEON765
      @DEON765 Před 2 měsíci

      Sach aa 💖 LAKHI Deon

  • @PritamSingh-mn5ff
    @PritamSingh-mn5ff Před 3 měsíci +3

    V v good ji

  • @sukhdevsingh6078
    @sukhdevsingh6078 Před 3 měsíci +8

    ਗਾਣਾ ਤਾਂ ਠੀਕ ਏ ਪਰ ਕਾਹਲੀ ਵਿੱਚ ਗਾਇਆ

  • @JasvirSingh-il3xx
    @JasvirSingh-il3xx Před 2 měsíci +2

    ਮਿਰਜ਼ਾ ਗਾਉਣ ਵਾਲੇ ਕਲਾਕਾਰ
    ਕੁਲਦੀਪ ਮਾਣਕ,
    ਜਗਮੋਹਨ ਕੌਰ
    ਨਰਿੰਦਰ ਬੀਬਾ
    ਜਗਤ ਸਿੰਘ ਜੱਗਾ

  • @bikkarsingh194
    @bikkarsingh194 Před 3 měsíci +26

    ਗੀਤ ਦੀ ਵਰਡਿੰਗ ਵਧੀਆ ਪਰ ਜਿਆਦਾ ਜ਼ੋਰ ਲਾ ਕੇ ਗਾਣਾ ਮਿਰਜੇ ਨੂੰ ਵੀ ਬਾਲਾ ਵਧੀਆ ਚੰਗੀ ਗੱਲ ਨਹੀਂਭਾਈ ਬੀਬਾ ਦੂਜੇ ਗੀਤ ਗਾ ਲਿਆ ਕਰੋ ਤੁਹਾਡੇ ਤੋਂ ਮਿਰਜਾ ਬਾਹਰ ਹੈਮਿਰਜਾ ਤਾਂ ਕੁਲਦੀਪ ਮਾਨਕ ਹੀ ਗਾ ਗਿਆ

  • @JassaSidhwanwala
    @JassaSidhwanwala Před 3 měsíci +2

    Good👍

  • @KuldeepSingh-jk2sk
    @KuldeepSingh-jk2sk Před 3 měsíci +2

    Bhinda Shah ji Kidar aa 👍👍👍👌👌👌👌👌💯

  • @Johal_dhalleke
    @Johal_dhalleke Před 3 měsíci +4

    ਬੀਬੀ ਨੇ ਨ੍ਹੇਰੀ ਲਿਆ ਦਿੱਤੀ ਮਿਰਜ਼ੇ ਦੀ, ਧੂੜਾ ਤਾਂ ਦਿਸਣੀਆ ਹੀ ਸੀ 😅😅 ਮਿਰਜ਼ੇ ਦੇ ਅੱਖਾਂ ਚ ਮਿੱਟੀ ਪੈ ਗਈ ,, ਨੀਂਦ ਆ ਗਈ ਥੱਕ ਕੇ ਸੌ ਗਿਆ 😅😅😅

  • @davinderdass284
    @davinderdass284 Před měsícem

    ਮਿਰਜ਼ਾ ਆਪ ਤਾਂ ਮਰ ਗਿਆ ਸਿੰਗਰਾਂ ਨੂੰ ਫਾਹੇ ਲਾ ਗਿਆ,,,,,, ਜੇ ਇਹ ਗੱਲ ਐ ਤਾਂ ਨਾ ਗਾਓ,,,,,ਜ਼ਰੂਰੀ ਨਹੀਂ ਜ਼ੋਰ ਲਾਕੇ ਗਾਓ ਮਿਰਜ਼ੇ ਨੂੰ,,

  • @darbarasinghbajwa3195
    @darbarasinghbajwa3195 Před 2 měsíci

    Nice Song

  • @karanbaraich2300
    @karanbaraich2300 Před 3 měsíci +1

    👍

  • @kewalsekhon8206
    @kewalsekhon8206 Před 3 měsíci +1

    Good

  • @charanjeetsinghuppal8012
    @charanjeetsinghuppal8012 Před 3 měsíci +10

    ਨਹੀਂ ਬਣੀ ਗੱਲ ਮਿਰਜ਼ਾ ਗਾਉਣਾ ਬਹੁਤ ਔਖਾਂ ਹਰੇਕ ਦੇ ਵੱਸ ਦੀ ਗੱਲ ਨਹੀਂ ਮਿਰਜ਼ਾ ਗਾਉਣਾ

  • @daljindersumra3473
    @daljindersumra3473 Před 3 měsíci +1

    ❤❤❤❤❤❤❤❤❤❤❤❤❤❤❤❤❤❤

  • @shivanisharma5562
    @shivanisharma5562 Před 2 měsíci +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਮੰਗਦਾਂ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @darshansinghsibbian
    @darshansinghsibbian Před 3 měsíci +15

    ਮਿਰਜਾ ਕਿਹੜਾ ਕਹਿ ਕਿ ਗਿਆ ਸੀ ਐਨੇ ਜੋਰ ਨਾਲ ਗਾਇਓ

  • @jagbrar8141
    @jagbrar8141 Před 3 měsíci +3

    ਤੁਹਾਨੂ ਕਿਹੜਾ ਕਹਿੰਦਾ ਗਾਉ ਹਂ ਧਾਰਮਿਕ ਗਾ ਲਵੋ।

  • @jarnailsigh8643
    @jarnailsigh8643 Před 2 měsíci +3

    ਮਿਰਜਾ ਮਰਿਆ ਪਿਆ ਕਲਾਕਾਰ ਫਿਰ ਨੱਚੀ ਜਾਂਦੇ ਨੇ

  • @paramjit4442
    @paramjit4442 Před 3 měsíci +1

    ਅੰਮ੍ਰਿਤ ⁰

  • @ravindersinghgill314
    @ravindersinghgill314 Před 3 měsíci +4

    ਮਿਰਜਾ ਜੱਟਾਂ ਦਾ ਗੋਤ ਆ ਉਸ ਦਾ ਅਸਲ ਨਾਮ ਵੀ ਦੱਸੋ ।।

  • @jogindersingh-xc9tk
    @jogindersingh-xc9tk Před 2 měsíci

    Aj v look mirza ga k rozy kamandey ❤😮

  • @sonifirozpuria7776
    @sonifirozpuria7776 Před 3 měsíci +1

    Very sweet voice sweet 🧁🧁🧁🧁🎂🎂🎂🎂🧁🧁🧁

  • @DEON765
    @DEON765 Před 2 měsíci

    Muce nill aa😊

  • @shashisharma2101
    @shashisharma2101 Před 2 měsíci

    Gana Gaya see or faha badia. Mirja bgauna tere bus dee gall nahni

  • @user-hz7ms6gg9q
    @user-hz7ms6gg9q Před 2 měsíci

    ਬੀਬਾ ਤੇਰੇ ਵਸਦਾ ਨਹੀ ਮਿਰਜ਼ਾ, ਗਾਉਣਾ...ਜਾਂਹ ਰੋਟੀ ਟੁਕ ਕਰ.

  • @KashmirSingh-zf1bv
    @KashmirSingh-zf1bv Před 2 měsíci

    ਮਿਰਜਾ ਉਪਰ ਬੈਠਾ ਦੇਖ,ਸੁਣ ਕੇ ਰੋਂਦਾ ਹੋਣਾ ਵੀ ਆ ਦਿਨ ਵੀ ਦੇਖਣੇ ਸੀ
    ਜਣੇ ਖਣੇ ਨੇ ਮਿਰਜੇ ਨੂੰ ਆਲੂ ਬਣਾ ਤਾ ਜਿੱਥੇ ਜੀ ਕਰਦਾ ਮਿਕਸ ਕਰ ਲਿਆ ਵਾਹ ਉਏ ਕਲਾਕਾਰੋ ਸਰਮ ਕਰੋ

  • @MandeepSingh-qu9jk
    @MandeepSingh-qu9jk Před 2 měsíci

    ਬਹੁਤ ਕਾਹਲੀ ਨਾਲ ਗਾਉਣ ਨਾਲ ਗੱਲ ਨਹੀਂ ਬਣੀ ਐਪ

  • @B70456
    @B70456 Před 2 měsíci

    Everyone can't be a singer.

  • @shashisharma2101
    @shashisharma2101 Před 2 měsíci

    In future please never sing a Song about MIRZA

  • @bholanathsharma9636
    @bholanathsharma9636 Před 2 měsíci

    Bolan di speed 100 k m

  • @varinderpal7226
    @varinderpal7226 Před 2 měsíci

    ਮਿਰਜ਼ਾ ਨਰਿੰਦਰ ਬੀਬਾ ਗਾ ਗਈ ਬਸ

  • @MalkitSingh-lx7ec
    @MalkitSingh-lx7ec Před 2 měsíci

    ਮਿਰਜੇ ਦੀ ਪੱਟੀ ਮੇਸ ਕਰ ਦਿੱਤੀ ਹੈ

  • @user-pz9pm8kg5i
    @user-pz9pm8kg5i Před 2 měsíci

    Mirja mirja Lok mirje pishe pta Nahi kio pai jaande ne

    • @user-jt7lp9bx8v
      @user-jt7lp9bx8v Před měsícem

      Very good nice song ❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤😂😂😂😂❤❤❤

  • @ShamsherSingh-tb6mq
    @ShamsherSingh-tb6mq Před 3 měsíci

    Mirja peer Hai. Ashik nahi .om Sai...

  • @SukhwinderKaur-wz9or
    @SukhwinderKaur-wz9or Před 2 měsíci

    Mirja har ik nhi gaa sakda

  • @Jigyasu-bk7oi
    @Jigyasu-bk7oi Před 3 měsíci +1

    Not so much good.

  • @sohansingh-ix7iz
    @sohansingh-ix7iz Před 3 měsíci

    0

  • @HardeepSingh-ms4kq
    @HardeepSingh-ms4kq Před 3 měsíci +1

    Rendo 😊😅😮