ਭਿੰਦੇ ਸ਼ਾਹ ਤੋਂ ਬਾਅਦ ਕੀਹਦੇ ਨਾਲ਼ ਜੋੜੀ ਬਣਾਏਗੀ ਗਾਇਕਾ ਜਸਪ੍ਰੀਤ ਜਸ ਬਰਾੜ? Interview। Viral video।

Sdílet
Vložit
  • čas přidán 6. 01. 2024
  • ਵਿਆਹ ਕਿਉੰ ਨਈਂ ਕਰਵਾਉਣ ਦਿੰਦੇ ਗਾਇਕ ਨਾਲ ਦੀਆਂ ਕੁੜੀਆਂ ਨੂੰ।
    Interview with Singer Jaspreet Jass brar।
    Host। Aman Chhajla
    Rang Punjab De।
    Dharma Haryau।
  • Zábava

Komentáře • 193

  • @Preetsekhon2829
    @Preetsekhon2829 Před 6 měsíci +49

    ਤੁਹਾਡੀ ਆਵਾਜ਼ ਅਤੇ ਗਾਇਕੀ ਬਹੁਤ ਵਧੀਆ ਹੈ ਜਸਪ੍ਰੀਤ, ਇਸ ਸਫ਼ਰ ਨੂੰ ਜਾਰੀ ਰੱਖਿਓ 👍👍👍

  • @baljinderkaur3083
    @baljinderkaur3083 Před 6 měsíci +35

    ੍ਰਮਿਹਨਤ ਜਾਰੀ ਰੱਖੋ। ਪਰਮਾਤਮਾ ਚੜਦੀ ਕਲਾ ਹੀ ਕਰਨਗੇ।ਆਪ ਬਹੁਤ ਵਧੀਆ ਗਾਇਕਾ ਹੋ। ਬਹੁਤ ਦੁਖ ਹੋਇਆ ਇਹ ਸੁਣ ਕੇ ਕਿ 13ਸਾਲ ਜਿਸ ਬੰਦੇ ਜਾਂ ਘਰ ਰਹੇ ਹੋਈਏ ਤੇ ਉਹ ਵਿਆਹ ਦੀ ਵਧਾਈ ਵੀ ਨਾ ਦੇਣ।

  • @SurjitKaur-qz3fl
    @SurjitKaur-qz3fl Před 6 měsíci +27

    ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਪੁੱਤਰਾ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ❤❤ ਵੀਡੀਓ ਪਾਉਂਦੇ ਰਿਹਾ ਕਰੋ

  • @SukhwinderSingh-wq5ip
    @SukhwinderSingh-wq5ip Před 6 měsíci +8

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @GurmeetsinghMeet-wp7td
    @GurmeetsinghMeet-wp7td Před 6 měsíci +9

    ਪਰਮਾਤਮਾ ਇਸ ਜੋੜੀ ਤੇ ਮਿਹਰ ਭਰਿਆ ਹੱਥ ਰੱਖੇ ਤਰੱਕੀ ਬਖਸ਼ੇ, ਵਲੋ ਗੀਤਕਾਰ ਮੀਤ ਸਫੀਪੁਰ ਕਲਾ

  • @sadhsingh2036
    @sadhsingh2036 Před 6 měsíci +14

    ਧੀਏ ਮੰਗਣੀ ਦੇ ਨਾਮ ਤੇ ਭਿੰਦੇ ਸਾਹ ਪ੍ਰਵਾਰ ਨੁੰ ਮਿਰਚੀ ਤਾ ਲੜੀ ਕੇ ਸਾਡਾ ਧੰਦਾ ਬੰਦ ਹੋਜੂ,,ਇਹ ਵਧੀਆ ਇਨਸਾਨ ਬਣਦਾ ਦਸ ਲੱਖ ਖਰਚ ਕੇ ਵਿਆਹ ਕਰਦਾ ,ਬਿੱਟੂ ,ਸੁਰਮਣੀ ਵੱਲ ਦੇਖਦਾ ਭਰਾ ਸਰਮ ਕਰਦਾ ਤੇ ਜਸਪ੍ਰੀਤ ਵਿਆਹ ਹੋਣ ਕਰਕੇ ਕੇ ਵੀ ਤੇਰੇ ਨਾਲ ਗਾਉਦੀ ਰਹਿੰਦੀ,ਯਾਰ ਸੋਨੇ ਵਰਗੀ ਧੀ ,ਸੋਨੇ ਵਰਗੀ ਅਔਰਤ ਸੋਨੇ ਵਰਗੀ ਪੰਜਾਬ ਦੀ ਕੋਇਲ ਭਰਾਵਾ ਸਭ ਕੁਛ ਹੱਥੋ ਕੱਡ ਲਿਆ,ਪਰ ਜੱਸ ਉਹ ਸੁਚਾ ਮੋਤੀ ਜੋ ਸਮੁਦਰ ਵਿਚ ਪਿਆ ਵੀ ਚਮਕੇਗਾ ਤੇ ਉਸ ਮੋਤੀ ਦੀ ਚਮਕ ਸਰੋਤਿਆ ਦੇ ਹਿੱਕ ਵਿਚ ਠਾਠ ਠਾਹ ਠਾਹ ਠਾਹ ਵੱਜੂ ਤੇ ਹੋਜੂ ਜੱਸ ਜੱਸ ਜੱਸ ਜੱਸ ,ਧੀਏ ਆਏ ਦਿਨ ਖੁਸੀਆ ਦੇ ਉਚੀ ਉਚੀ ਹੱਸ,,ਖੁਸ ਰਹੋ ਪੁਤਰ

  • @sukhrajdairyfarming6961
    @sukhrajdairyfarming6961 Před 6 měsíci +18

    ਬਹੁਤ ਬਹੁਤ ਧੰਨਵਾਦ ਜਸਪ੍ਰੀਤ ਮੈਡਮ ਜੀ ❤

  • @charanjeetsandhu1669
    @charanjeetsandhu1669 Před 6 měsíci +15

    ਕੁੜ੍ਹੇ ਕੁੜੀਏ ਤੇਰੀ ਆਵਾਜ਼ ਬਹੁਤ ਸੋਹਣੀ ਆ । ਕਿਸੇ ਪਾਸਿਓਂ ਕੋਈ ਕਮੀਂ ਨਹੀਂ। ਗਾਉਣ ਦਾ ਕੰਮ ਖਿੱਚ ਕੇ ਰੱਖੋ। ਵਾਹਿਗੁਰੂ ਭਲਾ ਕਰੇ ਤੁਹਾਡਾ

  • @vijaypalsehgal9918
    @vijaypalsehgal9918 Před 6 měsíci +11

    ਬਹੁਤ ਵਧੀਆ ਅਵਾਜ

  • @harnekbrar1681
    @harnekbrar1681 Před 6 měsíci +21

    ਗੀਤਕਾਰ ਹਰਨੇਕ ਬਰਾੜ ਵੱਲੋਂ ਜਸਪ੍ਰੀਤ ਬਰਾੜ ਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਜੀ,,, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀ ਬਖਸ਼ੇ।

  • @rajdhillon841
    @rajdhillon841 Před 6 měsíci +5

    ਜਸਪ੍ਰੀਤ।।।।।। ਗੁੱਡ ।।।। ਗਾਇਕ ‌‌।‌।ਭੈਣ

  • @kulwinderkaur4464
    @kulwinderkaur4464 Před 6 měsíci +9

    ਬਹੁਤ ਬਹੁਤ ਵਧਾਈਆਂ ਹੋਣ ਜੀ।ਚੱਕ। ਦੇ। ਫੱਟੇ। ਭੈਣੇ। ਮੇਰੀ। ਵਾਹਿਗੁਰੂ ਜੀ। ਤੈਨੂੰ ਚੜ੍ਹਦੀ ਕਲਾ ਵਿਚ ਰੱਖਣਾ

  • @jikarmohammed5846
    @jikarmohammed5846 Před 6 měsíci +6

    ਤੁਸੀਂ ਬਿਲਕੁਲ ਸਹੀ ਟਾਈਮ ਤੇ ਸਹੀ ਫੈਸਲਾ ਲਿਆ ਜੀ👍 🌹🌹🌹

  • @user-rp4wr8pi1g
    @user-rp4wr8pi1g Před 6 měsíci +7

    ਵਿਆਹ ਦੀਆ ਬੁਹਤ ਬੁਹਤ ਮੁਬਾਰਕਾ ਜਸਪ੍ੀਤ ਜੀ

  • @ajmerbrar7490
    @ajmerbrar7490 Před 4 hodinami

    Very nice Video and song and Voice and Super Singer God bless you beta Jas.Brar and Jaspreet Kaur and Your Marriage dia your All family nu and Your Very Very Congratulations beta

  • @Amandeepsingh-bt6kf
    @Amandeepsingh-bt6kf Před 6 měsíci +5

    ਬਹੁਤ ਸੋਹਣੇ ਲੱਗ ਰਹੇ ਹੋ ਜੱਸਪ੍ਰੀਤ ਜੀ

  • @RajvinderSingh-wl9tu
    @RajvinderSingh-wl9tu Před 6 měsíci +5

    ਬਹੁਤ ਸੋਹਣੇ ਲਗ ਰਹੇ ਓ ਜੱਸ ਬਰਾੜ ਜੀ❤

  • @gurmitsinghgurmitbhullar9121
    @gurmitsinghgurmitbhullar9121 Před 6 měsíci +67

    ਭੈਣ ਮੇਰੀਏ ਵਿਆਹ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਆ ਕੁੜੀ ਹੋਵੇ ਜਾਂ ਮੂੰਡਾ ਇਕ ਤੇ ਆਪਾ ਨੂੰ ਮਾਂ ਬਾਪ ਬਣਨਾ ਬਹੁਤ ਜ਼ਰੂਰੀ ਹੈ ਦਾਦਾ ਦਾਦੀ ਨਾਨਾ ਨਾਨੀ ਬਾਕੀ ਤੁਹਾਡੀ ਅਵਾਜ਼ ਬਹੁਤ ਵਧੀਆ ਹੈ ਭੈਣ ਮੇਰੀਏ ਪਿਛੇ ਨਾ ਹਟੋ ਰੱਬ ਤਰੱਕੀਆਂ ਕਰਨ

    • @BalwinderSingh-nq9cl
      @BalwinderSingh-nq9cl Před 6 měsíci +3

      😊

    • @user-dw1cx6hj3f
      @user-dw1cx6hj3f Před 6 měsíci

      😂😂😂😂😂😂😂😂😂😂😂 in se he se se Dr😊🎉x se nhi ok1🎉😂😂😂😂😂😂😂😂Wwewwwwwwwwwwwwwwwwwwwwwwwwwwwwwwwwwwwwwwwwwwwwwww2wwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwww22234 by ff😂🎉🎉​@@BalwinderSingh-nq9cl

    • @harvinderparhar9182
      @harvinderparhar9182 Před 6 měsíci

      ​@@BalwinderSingh-nq9cl¹

    • @jagdevsidhu2153
      @jagdevsidhu2153 Před 6 měsíci +1

      @@BalwinderSingh-nq9cl !!!!

    • @paramjitsingh2832
      @paramjitsingh2832 Před 6 měsíci +1

      2:12

  • @gurpalsingh5609
    @gurpalsingh5609 Před 6 měsíci +8

    ਵਾਹਿਗੁਰੂ ਜੀ ਜਸਪ੍ਰੀਤ ਕੌਰ ਧੀ ਨੂੰ ਤਰੱਕੀਆਂ ਬਖਸ਼ੇ ਜੀ ਅਤੇ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @user-fu5cq2xn5t
    @user-fu5cq2xn5t Před 6 měsíci +5

    ਜਸਪ੍ਰੀਤ ਜੀ ਮਿਹਨਤ ਯਾਰੀ ਰੱਖੋ

  • @jamnadevi8748
    @jamnadevi8748 Před 6 měsíci +2

    Great jas putter
    Eda hi strong bne
    Rehna
    Nari ik shakti hai
    Congratulations for married life
    God bless you

  • @parmjeetkaur158
    @parmjeetkaur158 Před 6 měsíci +4

    God bless you beta jaspreet very nice singing

  • @user-dt5vi1wf7j
    @user-dt5vi1wf7j Před 6 měsíci +6

    ਸਤਿ ਸ੍ਰੀ ਅਕਾਲ🙏 ਭੈਣ ਮੇਰੀ ਜੱਸਪੀ੍ਤ ਕੌਰ ਵਿਆਹ ਦੀਆਂ ਭੈਣ ਮੇਰੀ ਏ ਤੈਨੂੰ ਬਹੁਤ ਬਹੁਤ ਮੁਬਾਰਕਾਂ🎉🎊👍 ਜੀ ਬਹੁਤ ਧੰਨਵਾਦ ਜੀ🙏

  • @balveersinghsandhu1577
    @balveersinghsandhu1577 Před 6 měsíci +12

    ਬਹੁਤ ਹੀ ਵਧੀਆਂ ਅਵਾਜ਼ ਮੇਰੀ ਭੈਣ ਜੀ ਦੀ ਨਵੀਂ ਵੀਡਿਉ ਪਾਉਂਦੇ ਰਿਹਾ ਕਰੋ

  • @bawasingh9407
    @bawasingh9407 Před 6 měsíci +4

    Jaspreet ji waheguru ji AP ji noo SADA chardi kala bakhshia

  • @rajvinderaujla5191
    @rajvinderaujla5191 Před 6 měsíci +6

    ਮਰਦ ਪ੍ਰਧਾਨ ਸਮਾਜ ਔਰਤ ਨੂੰ ਬਰਾਬਰ ਨਹੀਂ ਦੇਖ ਸਕਦਾ ਅੱਗੇ ਤਾਂ ਗੱਲ ਬਹੁਤ ਦੂਰ ਦੀ
    ਉਹ ਚਹੁੰਦਾ ਹੋਣਾ ਅੱਗੇ ਨਾ ਵੱਧ ਜਾਵੇ
    ਸੁਹਰਿਆਂ ਨੂੰ ਮਾਇਆ ਆਉਂਦੀ ਚੰਗੀ ਲੱਗਦੀ ਹੋਰ ਕੁਝ ਨਹੀਂ
    ਭਾਵੁਕਤਾ ਨਾਲ ਪਿਆਰ ਖਾ ਜਾਂਦੇ ਪੱਲੇ ਕੁਝ ਨਹੀਂ ਰਹਿੰਦੀ ਆਪਣਾ ਪੈਸਾ ਔਰਤ ਆਪਣੇ ਲਈ ਸਾਂਭ ਕੇ ਫਿਰ ਸਭ ਦਾ ਠੇਕਾ ਲਉ
    ਔਰਤ ਨਾਲ ਕੋਈ ਰਿਸ਼ਤਾ ਵੀ ਨਿਆਂ ਕਰਦਾ
    ਸਹੁਰੇ ਪੇਕੇ ਭੈਣਾਂ ਭਰਾ ਦਿਓਰ ਜੇਠ ਨਣਾਨਾਂ ਇੱਥੋਂ ਤੱਕ ਔਲਾਦ ਵੀ
    ਬਸ ਸਭ ਨੂੰ ਜੇਬ ਤੇ ਕੰਮ ਪਿਆਰਾ
    ਜਨਾਨੀ ਦੀ ਕਦਰ ਕਿਸੇ ਨੂੰ ਨਹੀਂ

  • @karamjeetkaurguddi4284
    @karamjeetkaurguddi4284 Před 6 měsíci

    ❤❤ਧੰਨਵਾਦ।ਬੇਟਾਜੀ।ਸਵੀਧਾਈਆਂ

  • @ManjitSingh-hy8jb
    @ManjitSingh-hy8jb Před 6 měsíci +1

    Poori interview suni jass ji ne bahut vadhia glan da jwab dita

  • @inderjitsingh8042
    @inderjitsingh8042 Před 6 měsíci +1

    Very good ਇੰਟਰਵਿਊ

  • @BalwinderBhullar-oq4de
    @BalwinderBhullar-oq4de Před 6 měsíci +1

    ਜਸਪ੍ਰੀਤ ਬਰਾੜ ਜੀ ਆਵਾਜ਼ ਬਹੁਤ ਸੁਰੀਲੀ ਹੈ ਬਹੁਤ ਅਛੇ ਬੇਟਾ ਮੁਦਕੀ ਫਿਰੋਜਪੁਰ

  • @vickysingh8071
    @vickysingh8071 Před 6 měsíci +1

    Biba ji ਪੁਰਾਣੇ ਕਲਾਕਾਰਾਂ ਨੇ ਬਹੁਤ ਕੁੜੀਆ ਨੂੰ ਕਾਮਜਾਬ ਕੀਤਾ ਕਦੇ ਪੁਸੋ ਕਿਸੇ ਨੂੰ ਚਮਕੀਲਾ ਜੀ ਇੱਕ ਸਭ ਦਾ ਬਾਪ ਕਲਾ ਵਿਚ ਸੀ ਓ ਵੀ ਆਪਣੇ ਸਾਜੀ ਨੂੰ ਪੂਰਾ ਟਾਈਮ ਦੇਦਾ ਸੀ

  • @dildiyasadran2582
    @dildiyasadran2582 Před 5 měsíci

    ਵਿਆਹ ਦੀਆਂ ਬਹੁਤ ਬਹੁਤ ਵਧਾਈਆ ਹੋਣ ਜੀ ❤️ ਆਵਾਜ਼ ਵੀ ਬਹੁਤ ਵਧੀਆ ਹੈ ਜੀ

  • @lakhwinderkaur3315
    @lakhwinderkaur3315 Před 6 měsíci +2

    Very good jaspreet 👌👍👍

  • @its_chander_1322
    @its_chander_1322 Před 6 měsíci +3

    So sweet jasspreet ji

  • @chamkaursidhu464
    @chamkaursidhu464 Před 6 měsíci +1

    Congratulation to JASpREET BRAR

  • @user-tl1ue3lp8t
    @user-tl1ue3lp8t Před 6 měsíci

    Happy marriage my fevert singerin jaspreet ❤sister love you jaswant kaur Switzerland 🇨🇭 🙏🙏🥰👍👍☕️🍮

  • @jobanjoban8243
    @jobanjoban8243 Před 5 měsíci

    ਜੱਸ ਬਰਾੜ ਜੀ ਮੈ ਤੁਹਾਡਾ ਫੈਨ ਹਾਂ ਬਹੁਤ ਸੁਣੀਆਂ ਤੁਹਾਨੂੰ ਭਾਵੇ ਤੁਸੀ ਕੱਲੇ ਹੀ ਗਾਵੋ ਪਰ ਛੱਡਿੳ ਨਾ ਮੈ ਵੀ ਗੀਤ ਲਿਖਦਾ ਹਾਂ । ਅੱਜ ਵੀ ਤੁਹਾਨੂੰ ਸੁਣੀਦਾ ਬਹੁਤ ਅਨੰਦ ਮਿਲਦਾ ਮੈਡਮ ਜੀ ।

  • @jagseersidhu6226
    @jagseersidhu6226 Před 6 měsíci +19

    ਵਿਆਹ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ ਐਂ

  • @balrajdeepsingh615
    @balrajdeepsingh615 Před 6 měsíci

    ਬਹੁਤ ਵਧੀਆ ਕੁੜੀ ਚੰਗਾ ਕੀਤਾ ਵਿਆਹ ਕਰਕੇ

  • @rajinderkaur1694
    @rajinderkaur1694 Před 6 měsíci +1

    Jaspreet you are a very good singer.you will be a success in your life

  • @kamaldeepsidhu7580
    @kamaldeepsidhu7580 Před 2 měsíci

    ਦੀਦੀ ਬਹੁਤ ਸੋਹਣੇ ਲੱਗਦੇ ਹੋ ਤੁਸੀਂ ਪ੍ਰਮਾਤਮਾ ਹਰ ਖੁਸ਼ੀ ਤੁਹਾਡੀ ਝੋਲੀ ਵਿੱਚ ਪਹੁਣ

  • @satpalarora9926
    @satpalarora9926 Před 6 měsíci +6

    ਪਰਮਾਤਮਾ,ਨੇ, ਦੁਨੀਆਂ,ਵਿਚ, ਭੇਜਿਆ, ਹੈ,ਤਾ, ਉਹਦੇ, ਨਿਯਮਾਂ, ਅਨੁਸਾਰ, ਵਿਆਹ,ਕਰਾਉਣਾ, ਬਚੇ,ਪੇਦਾ, ਕਰਨਾ, ਤੁਸੀ,ਟਾੲੀਮ,ਨਾਲ, ਵਿਆਹ,ਕਹਵਾ,ਕਰਵਾ,ਕੇ, ਅਪਣੀ, ਜਿਦੰਗੀ,ਦਾ, ਫੇਸਲਾ, ਬਹੁਤ, ਵਧੀਆ, ਕੀਤਾ, ਪਰਮਾਤਮਾ, ਤੇਨੂੰ,ਤਰਕੀਆ,ਬਖਸੇ,ਲੋਕ, ਸੜਦੇ,ਸੜੀ, ਜਾਣਦੇ, ਤੂੰ, ਘਰਵਾਲੇ, ਨੂੰ, ਜਾਨ,ਤੋ,ਵਧ,ਪਿਆਰੀ,ਏ

  • @shindaraikoti3272
    @shindaraikoti3272 Před 6 měsíci +5

    Very nice podcast

  • @gurdevsingh161
    @gurdevsingh161 Před 6 měsíci

    ਬਹੁਤ ਵਧੀਆ ਐਟਰ ਵੀੳੁ

  • @amandhaliwal4442
    @amandhaliwal4442 Před 6 měsíci +5

    Good 👍 jas you are right 💯

  • @sadhsingh2036
    @sadhsingh2036 Před 6 měsíci +7

    ਜਸਪ੍ਰੀਤ ਕੲਈ ਦਿਨ ਹੋ ਗੲਏ ਪੁਤਰ ਵਿਆਹ ਕਰਵਾਕੇ ਸਰੋਤਿਆ ਨੁੰ ਭੁਲ ਗੲਏ ,ਕੋਈ ਗੀਤ ਆਉਣ ਦਿਉ ਪੁਤਰ ਤੁੰ ਕੋਇਲ ਏ ਪੰਜਾਬ ਦੀ ,ਗੁਰੂ ਤੇਨੂੰ ਤਰੱਕੀਆ ਬਖਸਣ ਦੋ ਸਾਲ ਬੱਲੇ ਬੱਲੇ ਬੱਲੇ ਹੋਜੂ ,,ਹਰ ਪਾਸੇ ਜਸਪ੍ਰੀਤ ਦਾ ਨਾਮ ਦਿਸੇਗਾ,,ਪੁਤਰ ਵਿਆਹ ਦਾ ਅਨੰਦ ਮਾਣੋ ਸਰੋਤਿਆ ਦਾ ਦਿਲ ਖੁਸ ਰੱਖੋ ਸਹੁਰੇ ਪ੍ਰਵਾਰ ਤੇ ਪਤੀ ਦਾਨਾਮ ਵੀ ਉਚਾ ਕਰਨਾ ਵਾਹ ਵਾਹ ਕਰਾਉਣੀ ਏ,,,ਆਉਣ ਦੇ ਪੁਤਰ ਸੋਲੋ

  • @user-cj3ec8ub6b
    @user-cj3ec8ub6b Před 6 měsíci +5

    Very good podcast

  • @vickysingh8071
    @vickysingh8071 Před 6 měsíci +3

    😮ਰਾਗੀ ਸਿੰਘ ਜਿਨ੍ਹਾਂ ਮਰਜੀ ਵਧੀਆ ਕੀਰਤਨ ਕਰਦਾ ਹੋਵੇ ਲੋਕ.10=ਰੁਪਏ ਤੋਂ ਵੱਧ ਨੀ ਦਿ ਦੇ ਕ਼ਦੇ ਵੀਡਿਉ ਨੀ ਬਨੋਦੇ ਕੁੜੀ ਗਾਉਦਤੀ ਹੋਵੇ ਪੂਰਾ ਜੋਰ ਲਾ ਦੇਣ ਗੇ ਵੀਡਿਉ ਬਨੌਣ ਦੇ ਲਈ

  • @user-hx5fk1qp5e
    @user-hx5fk1qp5e Před 5 měsíci

    Very nice God bless you putt ji

  • @parmjitsingh563
    @parmjitsingh563 Před 6 měsíci

    Congratulation jaspreet

  • @baldevsingh-lc4lj
    @baldevsingh-lc4lj Před 6 měsíci +1

    Good speech beta ❤

  • @jarmanjitsingh725
    @jarmanjitsingh725 Před 6 měsíci

    Jaspreet g new marriage congratulations..God bless you

  • @user-vu2od7dm1f
    @user-vu2od7dm1f Před 6 měsíci

    Congratulations jass madam ji

  • @jasvirsandhu3557
    @jasvirsandhu3557 Před 6 měsíci +2

    🎉❤️❤️ very good 👍

  • @rajmixchannel4843
    @rajmixchannel4843 Před 6 měsíci

    Congratulations Jaspreet ji

  • @KulwinderSingh-dc6be
    @KulwinderSingh-dc6be Před 6 měsíci +2

    God bless you jaspreet

  • @user-dg2lo6uj6u
    @user-dg2lo6uj6u Před 5 měsíci

    ❤❤bahut vadhia si nger ho tusi……keep it up

  • @hirdaypalsingh7981
    @hirdaypalsingh7981 Před 6 měsíci

    ❤Mam jas ji🎉🎉🎉😅❤Wahaguruji Thanu Bot 2❤❤Congratulations❤❤🎉🎉

  • @gurdevdhnoa667
    @gurdevdhnoa667 Před 6 měsíci

    Happy married life beta ji gbu always

  • @writerazadlachhruazad9465
    @writerazadlachhruazad9465 Před 6 měsíci +6

    Solo vi tusi vadhiya gaounde ho ji.

  • @charnjeetmiancharnjeetmian6367

    Love you jass❤❤my little sis❤❤

  • @kuldeepSingh-nh8up
    @kuldeepSingh-nh8up Před 4 měsíci

    ਮੁਬਾਰਕਾਵਿਆਹਦੀਆ।

  • @gurmeetkaur1523
    @gurmeetkaur1523 Před 6 měsíci +3

    Congrats Dee happy married life ji ❤❤

  • @Nirvair254
    @Nirvair254 Před 6 měsíci

    Congratulations jaspreet ji

  • @gurudhaliwal3582
    @gurudhaliwal3582 Před 6 měsíci +2

    Extraordinary jatt Gur Fouji

  • @lachhmansinghsingh2069
    @lachhmansinghsingh2069 Před 6 měsíci +1

    Happy Married Life Very good Song ❤❤❤

  • @BaljitKaur-zb1tm
    @BaljitKaur-zb1tm Před 6 měsíci

    Congratulations sister🎉🎉🎉🎉very nice👍👍👏👏👏👏

  • @rajwinderkaur9203
    @rajwinderkaur9203 Před 6 měsíci +5

    V nice

  • @PeetAhluwalia-9429
    @PeetAhluwalia-9429 Před 5 měsíci +1

    ਅਸਲ ਕਲਾਕਾਰੀ ਤਾਂ DD Punjabi ਤੇ ਸੀ 😊❤

  • @nishansinghsandhu442
    @nishansinghsandhu442 Před 6 měsíci +1

    Good ਸਿੰਗਰ ❤

  • @amandeepdhalwal9634
    @amandeepdhalwal9634 Před 6 měsíci +1

    ਮੇਰੇ ਵਿਆਹ ਤੇ ਭਿੰਦੇ ਸਾਹ ਤੇ ਜੱਸ ਪਰੀਤ ਨੇ ਅਖਾੜਾ ਲਾਈਆ ਸੀ 2009 ਵਿੱਚ

  • @ramkhelabanramkhelaban5254
    @ramkhelabanramkhelaban5254 Před 6 měsíci +1

    Good luck jass brar ji

  • @tiwanasaab6788
    @tiwanasaab6788 Před 6 měsíci +1

    god bless you sister ji❤❤🎉🎉

  • @user-me5gz7mf1m
    @user-me5gz7mf1m Před 6 měsíci

    ਭੈਣ ਜੀ ਸਤਿ ਸ੍ਰੀ ਅਕਾਲ ਜੀ ਭੈਣ ਜੀ ਤੁਹਾਡੀ ਅਵਾਜ ਬਹੁਤ ਵਧੀਆ ਅਵਾਜ ਹੈ ਭੈਣ ਜੀ

  • @GurmeetSingh-ot6dq
    @GurmeetSingh-ot6dq Před 6 měsíci +2

    Jaspreet beta bhut vadia aavaj aa tuhadi❤❤

  • @user-tl1ue3lp8t
    @user-tl1ue3lp8t Před 6 měsíci

    My feveret singerin sister ❤love you nice song 🙏🙏sister

  • @JOKER302sran
    @JOKER302sran Před 5 měsíci

    My favourite singer o tuci Jass ji

  • @user-nn9ky8wd7o
    @user-nn9ky8wd7o Před 6 měsíci +3

    ਜਸਪ੍ਰੀਤ ਬਹੁਤ ਵਧੀਆ ਬਹੁਤ ਵਧੀਆ ਵਾਜਾ ਤੁਹਾਡੀ ਜੀ

  • @kaddon1485
    @kaddon1485 Před 6 měsíci

    Very nice bita Ji ❤

  • @maluksingh4589
    @maluksingh4589 Před 6 měsíci +1

    Nice ji

  • @malkitsingh8871
    @malkitsingh8871 Před 6 měsíci

    Very good putter Jaspreet.

  • @jasvirgill3622
    @jasvirgill3622 Před 6 měsíci

    I hope you must success in feature may you livlong.(dhee rani beta ji).

  • @user-lq7tl3tl1s
    @user-lq7tl3tl1s Před 6 měsíci +1

    very nice sister god bless you

  • @user-yy3in2ui2b
    @user-yy3in2ui2b Před 6 měsíci

    Congratulations jass putri

  • @vickysingh8071
    @vickysingh8071 Před 6 měsíci +3

    ਬੀਬਾ ਜੀ ਚਮਕੀਲਾ ਕਿਸ ਨੇ ਬਣ ਜਾਣਾ ਚਮਕੀਲਾ ਜੀ ਚਮਕੀਲਾ ਸੀ

  • @harman5750
    @harman5750 Před 6 měsíci +1

    Very nice ji

  • @hujcoxjro7277
    @hujcoxjro7277 Před 6 měsíci

    Congrats dee happy married life ji ❤❤❤❤❤❤

  • @harpalbrar5912
    @harpalbrar5912 Před 6 měsíci

    V v nice

  • @satnamdhandhangururamdasji6091

    Jaspreet Mehnet jari Rakho

  • @rajwinderkour8537
    @rajwinderkour8537 Před 6 měsíci

    Bahut vadia singer ho didi tusi

  • @DarshanSingh-mm5xb
    @DarshanSingh-mm5xb Před měsícem

    Good Singer work hard

  • @GurverSingh-zo1io
    @GurverSingh-zo1io Před 6 měsíci +5

    🥰🥰👌👌💝💝

  • @HarjinderSingh-bm4jt
    @HarjinderSingh-bm4jt Před 6 měsíci

    ਮੈਰਜ ਦੀਆਂ। ਬਹੁਤ ਬਹੁਤ। ਵਧੀਆ ਬੇਟੀ

  • @sohanbrraich7154
    @sohanbrraich7154 Před 6 měsíci

    Super. Hitjassbara❤❤❤

  • @reetgill8697
    @reetgill8697 Před 6 měsíci

    Very good g

  • @kuldeepkaur2465
    @kuldeepkaur2465 Před 6 měsíci +2

    Very nice

  • @charanjitnatt8636
    @charanjitnatt8636 Před 6 měsíci +1

    very nice 🙏

  • @parveshsood3780
    @parveshsood3780 Před 6 měsíci

    Congrats madam Jass Brar of marriage

  • @GurpreetJuser
    @GurpreetJuser Před 6 měsíci

    Sister ji voice very.goo

  • @jatindersingh7387
    @jatindersingh7387 Před 6 měsíci

    Bhinde saah da koi ksoor nai bai ji bhut vadhia insaan