ਕੌਣ ਸੀ ਗੂਗਾ ਕਿਉਂ ਲੱਗਦਾ ਹੈ ਗੂਗੇ ਮਾੜੀ ਦਾ ਮੇਲਾ

Sdílet
Vložit
  • čas přidán 7. 09. 2024

Komentáře • 229

  • @laddi9462
    @laddi9462 Před 22 dny +24

    ਜੈ ਬਾਬਾ ਗੂਗਾ ਜ਼ਹਿਰ ਪੀਰ ਜੀ, ਦੁਨੀਆ ਤੇ ਐਸਾ ਕੋਈ ਵੀ ਪੀਰ ਨਹੀ ਜੇੜਾ ਧਰਤੀ ਪਾੜ ਕੇ ਧਰਤੀ ਸਮਾ ਜਾਵੇ , ਪੱਤਰਕਾਰ ਵੀ ਜੱਬਲੀਆਂ ਮਾਰ ਦਾ ਓਸ ਤੋਂ ਜਿਆਦਾ ਦੱਸਣ ਵਾਲਾ ਜੱਬਲੀਆਂ ਮਾਰ ਰਹੇ ਆ, ਗੰਜਾ ਜਾ ਐਵੇਂ ਦੱਸ ਰਹੇ ਆ ਜਿਵੇ ਗੋਰਖ ਨਾਥ ਜੀ ਦਾ ਗੁਰੂ ਮਛਿੰਦਰ ਨਾਥ ਹੋਵੇ, ਜਾ ਗੋਰਖ ਨਾਥ ਦਾ ਵੱਡਾ ਭਰਾ ਹੋਵੇ, ਗੱਲਾਂ ਤਾਂ ਐਵੇਂ ਕਰ ਰਹੇ ਨੇ ਦੋਵੇਂ, ਵਿਦਵਾਨ ਸਾਬ

  • @user-kv1mb3we2f
    @user-kv1mb3we2f Před měsícem +17

    ਮਾਈ ਬਾਂਸਲ ਬਾਬੇ ਗੋਰਖਨਾਥ ਜੀ ਨੂੰ ਮੰਨਦੀ ਸੀ ਤੇ ਬਾਬੇ ਗੋਰਖਨਾਥ ਕੋਲ ਆਯੂਰਵੈਦਿਕ ਗ੍ਰੰਥਾ ਦਾ ਗਿਆਨ ਸੀ ਤੇ ਰਿੱਧੀਆਂ ਸਿੱਧੀਆਂ ਵੀ ਜਾਣਦੇ ਸਨ ਕਿਉਂਕਿ ਭਜਨੀਕ ਵੀ ਸਨ, ਬਾਬੇ ਗੋਰਖਨਾਥ ਜੀ ਨੇ ਮਾਈ ਬਾਂਸਲ ਨੂੰ ਪੁੱਤਰ ਹੋਣ ਦਾ ਵਰ ਦਿੱਤਾ ਸੀ ਜਿਸਤੇ ਗੋਗੇ ਦਾ ਜਨਮ ਹੋਇਆ, ਬਾਬੇ ਗੋਰਖਨਾਥ ਜੀ ਨੇ ਹੀ ਇਹਨਾਂ ਦੇ ਪਰਿਵਾਰ ਨੂੰ ਸੱਪ ਦੇ ਕੱਟੇ ਹੋਏ ਦਾ ਇਲਾਜ ਕਰਨਾ ਸਿਖਾਇਆ ਦੇਸੀ ਨੁਸਖਾ ਆਯੂਰਵੈਦਿਕ ਦਾ ਪਰਉਪਕਾਰ ਲਈ ਦਿੱਤਾ ਇਨਸਾਨੀਅਤ ਦੇ ਭਲੇ ਹਿਤ, ਇਹ ਹੁੰਦੀ ਹੈ ਸਾਧੂਆਂ ਦੀ ਮਹਿਮਾ, ਗੋਗਾ ਸੱਪ ਦੀ ਵੰਸ ਵਿਚੋਂ ਨਹੀਂ ਸੀ,ਗੋਗੇ ਮੈੜੀ ਤੇ ਸੱਪ ਦੀ ਫੋਟੋ ਤਾਂ ਬਣਾਈ ਜਾਂਦੀ ਹੈ ਕਿ ਇੱਥੇ ਸੱਪ ਦੇ ਕੱਟੇ ਹੋਏ ਦਾ ਇਲਾਜ ਕੀਤਾ ਜਾਂਦਾ ਹੈ, ਜਾਗਰੂਕ ਕਰਨ ਦਾ ਉਪਰਾਲਾ, ਸਰਬੱਤ ਦਾ ਭਲਾ।

    • @Bepositivepunjabi415
      @Bepositivepunjabi415  Před měsícem

      Thanks veer koi hor Jan Kari deni Hoi 98148-87564 es number ta call Kar lu

    • @prabhpannu9468
      @prabhpannu9468 Před 23 dny +1

      ਤੂੰ ਕੀ ਦਸਣਾ ਕੀਤਾ ਟੈਮ ਖਰਾਬ ਕੀਤਾ

  • @ParminderSingh-bg9vt
    @ParminderSingh-bg9vt Před 21 dnem +29

    ਗੁੱਗੇ ਪੀਰ ਦੀ ਸ਼ਰਧਾ ਅੱਜ ਤੋਂ ਵੀਹ ਤੀਹ ਸਾਲ ਪਹਿਲਾਂ ਹੁੰਦੀ ਸੀ ਅੱਜਕਲ੍ਹ ਦੀ ਜੇਨਰੇਸ਼ਨ ਨਹੀ ਮੰਨਦੀ ਏਹਨਾਂ ਗੱਲਾਂ ਨੂੰ ਛਪਾਰ ਮੇਲੇ ਤੇ ਹੀ ਵੇਖ ਲਵੋ 80-85% ਜਨਤਾ ਉੱਥੇ ਫੁੱਕਰੀਆਂ ਮਾਰਨ ਜਾ ਆਸ਼ਕੀ ਕਰਨ ਹੀ ਜਾਂਦੀ ਹੈ ਕਿਸੇ ਦੀ ਕੋਈ ਸ਼ਰਧਾ, ਭਾਵਨਾ ਨਹੀਂ ਹੁੰਦੀ ਕੁੱਝ ਕੁ % ਪੁਰਾਣੇ ਬਜ਼ੁਰਗਾਂ ਨੂੰ ਛੱਡ ਕੇ ਬਾਕੀ ਉੱਥੇ ਨਜ਼ਾਰੇ ਲੈਣ ਹੀ ਜਾਂਦੇ ਨੇ ਏਹ ਹਕੀਕਤ ਹੈ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਏਸ ਵਾਰ ਵੇਖ ਲਿਓ ਮੇਲੇ ਤੇ ਜਾਕੇ ☝️ਊਂਗ਼ਲਵਾਜੀ ਬਾਹਲੀ ਚੱਲਦੀ ਐ ਇਕੱਠ ਚ ਬਾਕੀ ਜੇਬ ਕਤਰਿਆਂ ਦੀਆਂ ਮੌਜਾਂ ਲੱਗੀਆਂ ਰਹਿੰਦੀਆਂ ਸੁੱਖ ਨਾਲ ਕਿਸੇ ਦਾ ਬਟੂਆ ਗਾਇਬ ਕਿਸੇ ਦਾ ਮੋਬਾਈਲ ਗਾਇਬ🙏

    • @abhian8205
      @abhian8205 Před 14 dny +2

      sare pind ehi hall a melea ch vr

    • @Acton-Yt
      @Acton-Yt Před 10 dny

      Ajj kal de generation tah har jagah hi eho km krde aa koi kise nu nhi mnda

  • @bakhshishaatma-zn7sv
    @bakhshishaatma-zn7sv Před 23 dny +19

    ਜੈ ਗੁੱਗਾ ਜਾਹਰ ਪੀਰ ਜੀ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @fakirsaida786
    @fakirsaida786 Před 24 dny +27

    ਭਾਜੀ ਅਸਲ ਉਹਨਾਂ ਦਾ ਨਾਮ ਗੋਗਾ ਜ਼ਾਹਿਰ ਵੀਰ ਪਿਤਾ ਦਾ ਨਾਮ ਰਾਜਾ ਜੇਬਰ ਸਿੰਘ ਮਾਤਾ ਬਾਛਲ ਸੀ ਮਾਸੀ ਦਾ ਨਾਮ ਮਾਤਾ ਕਾਛਲ ਸੀ ਪਿੰਡ ਦਦਰੇੜਾ ਨਾਨਕੇ ਸਰਸੇ ਸੀ ਬਾਕੀ ਲੜਾਈ ਇਹਨਾਂ ਦੀ ਰਾਜ ਭਾਗ ਪਿੱਛੇ ਹੋਈ ਨਾਂ ਕੇ ਔਰਤ ਜਾਣੀ ਰਾਣੀ ਸਿਰੀਅਲ ਪਿੱਛੇ ਹੋਈ ਭਾਜੀ ਇੱਕ ਵਾਰੀ ਗੋਰਖ ਪੁਰਾਣ ਪੜਕੇ ਵੇਖੋ

  • @Sukhwinderrangi-u1r
    @Sukhwinderrangi-u1r Před 22 dny +7

    ਛੋਟੇ ਵੀਰ ਤੁਹਾਡੀ ਕਹਾਣੀ ਗਲਤ ਹੈ ਅਰਜਣ ਸਰਜਣ ਤਾਂ ਹੋਰ ਝਗੜਿਆਂ ਕਾਰਨ ਮਾਰੇ ਸੀ

  • @mewapurkhali5019
    @mewapurkhali5019 Před 21 dnem +7

    ਸਰਦਾਰ ਦੀਦਾਰ ਸਿੰਘ ਬਲ ਸੇਖੋਂ ਜੀ ਨੂੰ ਭਾਵੇਂ ਪੁਰਾਤਨ ਇਤਿਹਾਸ ਮਿਥਿਹਾਸ ਦੀ ਪੂਰੀ ਜਾਣਕਾਰੀ ਨਹੀਂ ਹੈ ਪਰ ਉਹ ਸੰਕੇਤਾਂ ਵਿਚ ਬਹੁਤ ਸਾਰੀਆਂ ਇਤਿਹਾਸਕ ਗੱਲਾਂ ਦੱਸ ਗਿਆ।
    1. ਉਸ ਸਮੇਂ ਲੋਕ ਪ੍ਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦੇ ਸਨ ‌ । ਸਹੀ ਗੱਲ ਹੈ । ਬ੍ਰਾਹਮਣ ਨੇ ਸਾਡੇ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲ ਦਿੱਤਾ ਹੈ। ਅਸੀਂ ਅਸਲੀ ਇਤਿਹਾਸ ਤੋਂ ਸਖਣੇ ਹਾਂ ।
    500 ਈਸਵੀ ਪੂਰਵ ਤੋਂ ਲੈ ਕੇ ਅਠਵੀਂ ਸ਼ਤਾਬਦੀ ਤੀਕ ਭਾਰਤ ਦੇ ਲੋਕ ਬੁੱਧ ਧਰਮ ਨੂੰ ਮੰਨਦੇ ਸਨ। ਬੁੱਧ ਧਰਮ ਕੁਦਰਤ ਨੂੰ ਮੰਨਦਾ ਸੀ । ਬੁੱਧ ਕਹਿੰਦਾ ਹੈ ਕਿ ਪ੍ਰਮਾਤਮਾ ਹਰ ਇਨਸਾਨ ਦੇ ਸਿਰ ਵਿਚ ਹੈ, ਆਪਣੇ ਦਿਮਾਗ ਨਾਲ ਆਪਣਾ ਚੰਗਾ ਮੰਦਾ ਸੋਚਕੇ ਜੀਵਨ ਸਫਲ ਬਣਾਓ । ਪ੍ਰਮਾਤਮਾ ਹੋਈ ਨਹੀਂ ਹੈ ।
    2. ਬ੍ਰਾਹਮਣ ਵਿਦੇਸ਼ੀ ਹਨ ਅਤੇ ਮੂਲ਼ ਨਿਵਾਸੀ ਲੋਕਾਂ ਵਿਚ ਇਕ ਕਬੀਲਾ ਨਾਗਵੰਸੀ ਸੀ, ਜਿਸਨੇ ਭਾਰਤ ਤੇ ਰਾਜ ਕੀਤਾ। ਗੁੱਗਾ ਨਾਗਵੰਸੀ ਕਬੀਲੇ ਦਾ ਰਾਜਾ ਸੀ । ਲੋਕਾਂ ਨੇ ਨਾਗ ਸ਼ਬਦ ਨੂੰ ਸੱਪਾਂ ਨਾਲ ਜੋੜ ਦਿੱਤਾ ।
    3. ਬ੍ਰਾਹਮਣ ਨੇ ਭਾਰਤ ਦੇ ਮੂਲ ਨਿਵਾਸੀ ਬਹਾਦਰ ਰਾਜਿਆਂ, ਮਹਾਂਪੁਰਖਾਂ ਨੂੰ ਬਦਨਾਮ ਕਰਨ ਲਈ ਇਤਿਹਾਸ ਨਾਲ ਛੇੜਛਾੜ ਕੀਤੀ । ਇਸ ਲਈ ਸਾਡਾ ਇਤਿਹਾਸ ਕਥਾ ਕਹਾਣੀਆਂ ਤੀਕ ਸੀਮਤ ਰਹਿ ਗਿਆ । ਹੁਣ ਇਤਿਹਾਸ ਮਿਥਿਹਾਸ ਦੀਆਂ ਜੜ੍ਹਾਂ ਫੋਲੀਆਂ ਜਾ ਰਹੀਆਂ ਹਨ।
    4.ਮੈਂ ਗੁੱਗਾ ਮਾੜੀ ਦੇ ਭਗਤਾਂ ਤੋਂ ਇਤਿਹਾਸ ਮਿਥਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਇਕ ਝੰਡਾ, ਜਿਸਨੂੰ ਛੜੀ ਗੜੀਜੋ ਕਹਿੰਦੇ ਹਨ, ਲੈ ਕੇ ਮੰਗਦੇ ਵੇਖੇ ਹਨ । ਉਨ੍ਹਾਂ ਨੂੰ ਗੁੱਗਾ ਮਾੜੀ ਬਾਰੇ ਜਾਣਕਾਰੀ ਨਹੀਂ ਹੈ।
    5. ਜਿਵੇਂ ਵੀਰ ਜੀ ਨੇ ਦੱਸਿਆ ਹੈ ਕਿ ਗੁੱਗਾ ਰਾਜੇ ਦਾ ਨਾਂ ਸੀ ਅਤੇ ਮਹਿਲ ਨੂੰ ਮਾੜੀ ਕਹਿੰਦੇ ਹਨ। ਸਹੀ ਕਿਹਾ ਹੈ, ਆਪਾਂ ਸ਼ਬਦ ਬੋਲਦੇ ਹਾਂ - ਮਹਿਲ ਮਾੜੀਆਂ ।
    6. ਵੀਰ ਜੀ ਨੇ ਪੀਰ ਸ਼ਬਦ ਦਾ ਅਰਥ ਦੱਸਿਆ ਹੈ ਕਿ ਇਹ ਬੀਰ ਬਹਾਦਰ ਸ਼ਬਦਾਂ ਨੂੰ ਵਿਗਾੜ ਕੇ ਪੀਰ ਸ਼ਬਦ ਬਣਾ ਦਿੱਤਾ ਗਿਆ ਹੈ।
    7. 350 ਈਸਵੀ ਪੂਰਵ ਦਸ ਮੌਰੀਆ ਰਾਜਵੰਸ਼ ਦੇ ਕਸ਼ਤਰੀ ਸਮਰਾਟਾਂ ਦੇ ਮਹਾਂਭਾਰਤ, ਅਖੰਡ ਭਾਰਤ ਤੇ ਰਾਜ ਕੀਤਾ। ਦੇਸ਼ ਦਾ ਰਾਜ ਧਰਮ ਬੁੱਧ ਸੀ । ਇਨ੍ਹਾਂ ਸਮਰਾਟਾਂ ਅਧੀਨ 56 ਰਾਜਪੂਤ ਰਾਜੇ ਰਾਜ ਕਰਦੇ ਸਨ।
    8. ਦਸਮੇਂ ਸਮਰਾਟ ਬਰਹਦਰਥ ਮੌਰੀਆ ਨੂੰ ਉਸਦੇ ਬ੍ਰਾਹਮਣ ਸੈਨਾਪਤੀ ਸੁੰਘ ਨੇ ਧੋਖੇ ਨਾਲ ਮਾਰ ਕੇ ਆਪ ਸ਼ਾਸਕ ਬਣ ਗਿਆ ।
    9. 21 ਰਾਜਿਆਂ ਤੇ ਸੁੰਘ ਨੇ ਕਬਜ਼ਾ ਕਰ ਲਿਆ ਬਾਕੀ ਅਜ਼ਾਦ ਹੋ ਗਏ ।
    10. ਹੋ ਸਕਦਾ ਹੈ ਕਿ ਗੁੱਗਾ ੍ਰਵੀ ਇਨ੍ਹਾਂ 56 ਰਾਜਿਆਂ ਦੇ ਵੰਸ਼ ਵਿਚੋਂ ਹੋਣ ।
    11. ਸ਼ਹਿਰ ਕੁਰਾਲੀ ਦੇ ਚੌਧਰੀ ਹਰਮੇਸ਼ ਰਾਣਾ ਫਲੋਰ ਮਿਲ਼ ਕੇ ਮਾਲਕ ਹਨ। ਉਹ ਹੁਣੇ ਹੀ ਬਾਗੜ, ਰਾਜਸਥਾਨ ਵਿਖੇ ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਗਏ ਸਨ ।
    ਨਿਚੋੜ:- ਸਾਨੂੰ ਭਾਰਤ ਦੇ ਇਤਿਹਾਸ ਨੂੰ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ।
    ਮੇਵਾ ਸਿੰਘ ਪੁਰਖਾਲੀ, ਚੰਡੀਗੜ੍ਹ
    9872823864

    • @JaswinderSingh-vb1us
      @JaswinderSingh-vb1us Před 18 dny +1

      ਬਹੁਤ ਹੀ ਕੀਮਤੀ ਗੱਲਾਂ ਦਸੀਅਾ ਹਨ ਵੀਰ ਜੀ ਤੁਸੀ .ਅਸੀਂ ਵੀ ਛੋਟੇ ਹੁੰਦੇ ਗੁੱਗਾ ਜੀ ਦੀ ਚੋਂਕੀ ਵੇਖਣ ਜਾਇਆ ਕਰਦੇ ਸੀ .ਗੁੱਗਾ ਜੀ ਦੀ ਮਾਸੀ ਦੇ ਪੁੱਤਾਂ ਨਾਲ ਕੋਈ ਖੇਡ ਜਿਸਨੂੰ ਸਾਰਪਾਸਾ ਕਹਿੰਦੇ ਸੀ ਖੇਡਦੇ ਸਮੇ ਹੋਈ ਦਸਦੇ ਹੁੰਦੇ ਸੀ .ਜਿਸ ਵਿਚ ਗੁੱਗੇ ਨੇ ਮਾਸੀ ਦੇ ਪੁੱਤ ਮਾਰ ਦਿੱਤੇ ਸਨ .ਜਿਸ ਕਰਕੇ ਮਾਤਾ ਵਾਸ਼ਲ ਨਰਾਜ ਹੋ ਗਈ ਸੀ

    • @JaswinderSingh-vb1us
      @JaswinderSingh-vb1us Před 18 dny +2

      ਪਿੰਡ ਛਪਾਰ ਜਿਥੇ ਗੁੱਗਾ ਧਰਤੀ ਵਿਚ ਸਮਾਂ ਗਿਆ ਸੀ ,ਵੀ ਗੁੱਗੇ ਦੀ ਵੰਸ਼ ਵਿਚੋਂ ਛਾਪਾਰਾਓ ਨੇ ,ਤੇ ਜਗਰਾਓਂ ਜੱਗਾਰਾਓ ਨੇ ਵਸਾਇਆ ਸੀ ,ਇਹ ਵੰਸ਼ ਬਹੁਤ ਤਾਕਤਵਰ ਸੀ .ਪਰ ਬ੍ਰਾਹਮਣਾ ਤੇ ਭਰੋਸੇ ਕਰਕੇ ਨਸ਼ਟ ਹੋ ਗਈ .

    • @balrajsingh7499
      @balrajsingh7499 Před 10 dny +1

      Jai goga veer moolniwasi

  • @MasseyGujjar
    @MasseyGujjar Před 26 dny +10

    ਕਿਉਂ ਝੂਠ ਮਾਰੀ ਜਾਂਦਾ ਨਾਲੇ ਇਹ ਕਹਾਣੀ ਨਹੀਂ ਹੈਗੀ ਇਹ ਸਾਡਾ ਹਿੰਦੂਆਂ ਦਾ ਰੱਬ ਏ

    • @Bajwasaab758
      @Bajwasaab758 Před 14 dny

      ਤੂੰ ਫ਼ੇਰ ਚੋੜੀ ਕਰਕੇ ਨੱਚ 😂😂😂😅

  • @Ajabsingh-ey3hp
    @Ajabsingh-ey3hp Před 20 dny +5

    Bahut vadhia jankari diti.hai ji.dhanvad

  • @balvirlochan4059
    @balvirlochan4059 Před 7 dny +2

    ਵੀਰ ਜੀ ਇਤਿਹਾਸ ਪੜ੍ਹ ਕੇ ਗੱਲ ਕਰੋ। ਇਹਨੂੰ ਪੁੱਛੋ ਕਿ 360ਗਊਆ ਮੁਸਲਮਾਨਾਂ ਕੋਲੋਂ ਕੀਹਨੇ ਛਡਾਇਆ, ਧਰਤੀ ਵਿੱਚ ਦੋ ਜਨੇ ਹੀ ਸਮਾਏ ਇਕ ਮਾਤਾ ਸੀਤਾ ਦੂਜਾ ਪੀਰ ਜੀ। ਜਿਹੜੇ ਅੱਜ ਦੇ ਬਾਬੇ ਜਿਹਨੂੰ ਮੰਨਦੇ ਹੋ ਉਹ ਤਾਂ ਜਿਉਦੇ ਨਹੀਂ ਸਮਾਏ

  • @shivanisharma5562
    @shivanisharma5562 Před 26 dny +12

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢

  • @balbirgurjar221
    @balbirgurjar221 Před 6 dny +1

    जय श्री राम 👍🎈 जय श्री गोगा जाहरवीर महाराज जी की जय हो 🚩🕉️ पत्रकार बाई जी किसी भगत कोल जाके इतिहास बारे पूछना था इसको कुछ नहीं पता गलत कथा सुनाई गई गोगा जाहरवीर वीर का जनम गांव ददरेवा,जिला चुरू, राजस्थान में होया 1000 ईवी पहले हुआ है🙏🔱🇮🇳💯🙏👍🎈🚩🕉️

  • @SukhwinderKaur-wh1eu
    @SukhwinderKaur-wh1eu Před měsícem +9

    ਏ ਵੀਰ ਨੇ ਸੈਦ ਗੁੱਗੇ ਬਾਬੇ ਦਾ ਇਤਿਹਾਸ ਨੀ ਪੜ੍ਹੇ ਆ ਹੋਣਾ

  • @jaspalmusic561
    @jaspalmusic561 Před 9 dny +2

    Thanks sir .
    ਨਾਗ ਵੰਸ਼ੀ , ਭੀਲ ਇਸ ਖੇਤਰ ਦੇ ਮੂਲ ਵਾਸੀ ਹਨ। ਦੱਖਣ ਵੱਲ ਦਿਰਾਵਿੜ ਜਾਤੀ ।

  • @user-mw1iu2ty5i
    @user-mw1iu2ty5i Před 21 dnem +5

    ਇਹ ਭਾਰਤ ਦੇ ਵਿਚ ਜਿੰਨੇ ਮਰਜੀ ਝੂਠ ਤੂਫ਼ਾਨ ਮਾਰੀ ਜਾਉ ਸਭ ਚੱਲੀ ਜਾਂਦੇ ਨੇ ਏਥੇ ਗਧੇ ਨੂੰ ਪਿਤਾ ਜੀ ਕਹਿ ਜਾਉ ਸਾਰੇ ਗਧੇ ਪਿਤਾ ਜੀ ਕਹੀ ਜਾਣਗੇ ਜੇਕਰ ਫਿਰ ਵੀ ਨਹੀਂ ਸੂਤ ਆ ਰਿਆ ਕੰਮ ਤਾਂ ਗਧੇ ਦਾ ਮੇਲਾ ਲਗਾ ਦਿਓ ਫਿਰ ਵੇਖੋ ਚੜਾਵਾ ਚੜ੍ਹਦਾ

  • @BalwinderSingh-zu2xt
    @BalwinderSingh-zu2xt Před 22 dny +8

    ਇਹ ਬਾਈ ਜੀ ਗ਼ਲਤ ਜਾਣਕਾਰੀ ਦੇਣਾ ਰਿਹਾ ਹੈ

  • @dalbagsingh3370
    @dalbagsingh3370 Před 24 dny +29

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ ਤੁਹਾਡੇ ਦੋਵਾਂ ਦਾ ਪਰ ਇਹ ਸਭ ਸੁਣ ਕੇ ਜਿਹੜੇ ਇਸ ਦੀ ਆੜ ਵਿੱਚ ਪਖੰਡ ਪੁਣੇ ਕਰ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਨੇ ਉਨ੍ਹਾਂ ਦੀ ਬਵਾਸੀਰ ਵਿੱਚ ਤਕਲੀਫ ਬਹੁਤ ਹੋਣੀਂ

    • @ShivKumar-ux7ul
      @ShivKumar-ux7ul Před 22 dny +3

      ਤੂੰ ਵੀ ਪਾਖੰਡ ਕਰਕੇ ਦੇਖ ਤੈਨੂੰ ਵੀ ਪਤਾ ਲਗਜੂ 😮

    • @dalbagsingh3370
      @dalbagsingh3370 Před 22 dny +2

      @@ShivKumar-ux7ul ਭਰਾਵਾਂ ਸਾਨੁੰ ਲੋੜ ਨੀ ਇਸ ਤਰ੍ਹਾਂ ਦੀਆਂ ਚਵਲਾ ਕਰਨ ਦੀ ਅਸੀਂ ਤਾਂ ਕੁੱਲ ਦੁਨੀਆਂ ਦੇ ਬਾਪੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਜਿਹੜੇ ਇਸ ਤਰ੍ਹਾਂ ਦੇ ਪੀਰਾਂ ਦੇ ਵੀ ਬਾਪ ਨੇ ਬਾਕੀ ਤੂੰ ਪਖੰਡ ਕਰਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਦਾ ਹੋਣਾ ਤਾ ਹੀ ਤਕਲੀਫ ਹੋਈ ਤੇਨੂੰ ਭਰਾਵਾਂ

    • @ParminderSingh-bg9vt
      @ParminderSingh-bg9vt Před 21 dnem +1

      ​@@dalbagsingh3370👍👍🙏🙏⛳⛳

  • @sukhwantsingh2955
    @sukhwantsingh2955 Před 16 dny +4

    ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਵੀ ਵਾਰ ਦਿੱਤਾ।ਪਰ ਸਾਡੇ ਲੋਕਾਂ ਨੂੰ ਅਕਲ ਨਾ ਆਈ।

  • @JaswinderSingh-vb1us
    @JaswinderSingh-vb1us Před 20 dny +10

    ਭੌਂਕਣ ਵਾਲੇ ਭੋਂਕ ਵੀ ਬਹੁਤ ਰਹੇ ਨੇ ਜਿਹੜੇ ਕੁੱਤੇ ਦੀ ਜਾਤ ਵਿਚੋਂ ਹੋ ਸਕਦੇ ਨੇ ਪਰ ਵੀਰ ਨੇ ਜਾਣਕਾਰੀ ਬਹੁਤ ਹੀ ਵਧੀਆ ਦਿੱਤੀ ਹੈ .ਧਨਵਾਦ ਪਤਰਕਾਰ ਵੀਰ ਜੀ ਦਾ ਅਤੇ ਸੇਖੋਂ ਵੀਰ ਜੀ ਦਾ .

  • @jagnandansingh2202
    @jagnandansingh2202 Před 12 dny +3

    ਜੈ ਬਾਬਾ ਗੁਗਾ ਪੀਰ ਜੀ ਸਾਰਿਆਂ ਤੇ ਕ੍ਰਿਪਾ ਬਣਾਈ ਰੱਖਣਾ

  • @user-vi3zg5oh7j
    @user-vi3zg5oh7j Před 19 dny +11

    ਵੀਰ ਜੀ ਜੇ ਕਹਾਣੀ ਦੀ ਜਾਣਕਾਰੀ ਪੂਰੀ ਨਾ ਪਤਾ ਹੋਵੇ ਤਾਂ ਆਪਣੇ ਕੋਲੋ ਚਵਲਾ ਨਾ ❌ਮਾਰਿਆ ਕਰੋ😅 ਕਿਸੇ ਚੰਗੇ ਬਜੁਰਗ ਜਾਣਕਾਰ ਕੋਲੋ ਪਤਾ ਕਰਕੇ ਦੱਸੋ🙏🙏🙏🙏

  • @roshan-wf9zu
    @roshan-wf9zu Před 9 dny

    JAI SAI PEER JI 🙏🙏🙏🙏🙏🙏🙏🙏🙏🙏🙏❤❤❤❤❤❤❤❤❤🌹🌹🌹🌹🌹🌹🌹🌹🌹🌹

  • @jagdeepsingh9562
    @jagdeepsingh9562 Před 15 dny +1

    Sekhon veer ji da ik -ik shabad bahut doongi jankari bharpoor c.....bahut wadheea laggia ....eho jiha insaan jad bolda howe ta chupp karke suni Jaan nu Dil karda hai

  • @nirmalkaur9071
    @nirmalkaur9071 Před 10 dny +1

    Jai Gugga Jahar Peer Ji❤❤❤🙏🙏❤❤❤🙏🙏

  • @SantoshKanwar-fb1tj
    @SantoshKanwar-fb1tj Před 20 dny +4

    Jai Guga jahir veer ji.

  • @rashpalsingh2075
    @rashpalsingh2075 Před 22 dny +4

    Jai giga jaher peer ji ❤❤❤❤❤❤❤

  • @HARWINDERKUMAR-ol6tm
    @HARWINDERKUMAR-ol6tm Před 16 dny +4

    ਦੀਦਾਰ ਸਿੰਘ ਜੀ ਇਤਿਹਾਸ ਬਾਰੇ ਤੁਸੀ ਨੀ ਜਾਣਦੇ ਮੇਰਾ ਕੁਸ਼ ਗ਼ਲਤ ਬੋਲਣਾ ਨੀ ਚਾਹੁੰਦਾ ਮੇਰੇ ਵੀਰ ਤੇਰੀ ਮਤ ਮਾਰੀ ਗਈ ਹੈ ਤੁਸੀ ਬਹੂਤ ਬਹੂਤ ਗ਼ਲਤ ਬੋਲਿਆ baki ਸਰਦਾਰ ਜੀ ਤੁਸੀ ਵੀ ਵੇਖ ਲੈਣਾ ਸੀ ਇੰਟਰਵਿਊ ਕਿਸ ਨਾਲ ਕਰਨ ਲੱਗੇ ਹੋ ਏਹ ਸਾਰੀ ਕਹਾਣੀ ਗ਼ਲਤ ਹੈ

  • @Rohitkambojstatusking
    @Rohitkambojstatusking Před 11 dny +1

    Jay Baba Gorakhnath ji Jay Jaharveer Goga Ji Maharaj ki Jay

  • @SukhwinderSingh-lx4rc
    @SukhwinderSingh-lx4rc Před 5 dny +1

    Jai। Guga। Mari। Ki। Jai

  • @kulvirsingh2075
    @kulvirsingh2075 Před 8 dny

    ਇਹ ਕੁਝ ਹੋਰ ਈ ਦਸੀ ਜਾਂਦਾ ਕਦੇ ਘੋੜ੍ਹਾ ੳਡਾਈ ਜਾਂਦਾ ਕਦੇ ਕਹਾਣੀ ਕਥਾ ਦਸੀ ਜਾਂਦਾ ਇਸਨੁ ਪੂਰੀ ਜਾਣਕਾਰੀ ਨਹੀਂ ਹੈ ਇਹ ਤਾਂ ਖੁਦ ਮੈਨੂੰ ਇੰਡੀਆ ਤੋਂ ਬਾਹਰ ਦਾ ਲਗਦਾ ਗੰਜਾ ਜਿਆ😅

  • @davindersingh236
    @davindersingh236 Před 22 dny +1

    Gugga pir de sewadar hun v gugga pir ton ashirwadv leke sangat nu dinde hun🙏 AAS MURAD POORI HUNDI HAI 🙏

  • @ajmersingh4307
    @ajmersingh4307 Před 23 dny +7

    ਗੱਪਾ ਮਾਰੀ ਜਾਂਦਾ ਕਹਾਣੀ ਗਲਤ ਸਣਾਈ ਜਾਂਦਾ

  • @satwantsingh4870
    @satwantsingh4870 Před 27 dny +3

    Jahar Veer Guga Je 🙏🌹

  • @SANDHU_914
    @SANDHU_914 Před 9 dny

    V.good.

  • @gurcharansaini1959
    @gurcharansaini1959 Před 19 dny +10

    ਇਸ ਦੱਲੇ ਨੇ ਸਾਰਾ ਇਤਿਹਾਸ ਗਲਤ ਦੱਸਿਆ

  • @shefalimehra1673
    @shefalimehra1673 Před 9 dny +1

    Jai maddy vale babagugga ji di baba lukey shepey rhi

  • @BootaLalllyan-no6bu
    @BootaLalllyan-no6bu Před 19 dny +2

    ਬਹੁਤ ਵਧੀਆ ਵਿਚਾਰ ਕੀਤੀ ਗਈ ਜੀ ਧੰਨਵਾਦ ਜੀ

  • @laddi9462
    @laddi9462 Před 22 dny +2

    ਮੇਰੇ ਸਾਲ਼ੇ ਨੇ ਸਾਰਾ ਇਤਹਾਸ ਗਲਤ ਦੱਸਿਆ, ਤੇਰੇ ਲੜ ਜੈ ਕਾਲਾ ਨਾਗ, ਲੋਕਾ ਨੂੰ ਤਾਂ ਪੀਰ ਆਪੇ ਸਿੱਧੇ ਕਰ ਲੈਂਦਾ ਟਾਈਮ ਪਾ ਕੇ

  • @kulwantkaur4687
    @kulwantkaur4687 Před 9 dny +1

    Jai baba guga peer ji 🙏🙏💖💖🌺🌺🙏🙏

  • @bantkaur8539
    @bantkaur8539 Před 27 dny +5

    ਕਥਾ ਸਹੀ ਨਹੀਂ ਲਗਦੀ,,,, ਕੁਛ ਲੋਗ ਹੋਰ ਤਰ੍ਹਾਂ ਦਸਦੇ,,ਆ। ਵਖ ਵਖ ਦੰਦ ਕਥਾਵਾਂ ਆ। ਸੱਭ ਠੀਕ ਹੈ।

  • @fakirsaida786
    @fakirsaida786 Před 24 dny +6

    ਇਹ ਸਭ ਫੁੱਟਕਲ ਗੱਲਾਂ ਨੇ ਕਿਸੇ ਵੀ ਇਤਿਹਾਸ ਵਿੱਚ ਨਹੀਂ ਹੈ ਬਾਈ ਜੀ ਇਹ ਨੌਂ ਲੱਖਾ ਬਾਗ਼ ਐ ਗੋਗੇ ਵੀਰ ਦਾ ਉਹ ਕਿਹੜੀ ਜਗ੍ਹਾ ਹੈ ਦੱਸੋ ਪਲੀਜ਼ ਕਾਫ਼ੀ ਤੁਸੀਂ ਜਾਣਕਾਰੀ ਰੱਖਦੇ ਹੋ ਇਤਿਹਾਸ ਵਾਰੇ

  • @madanlalsharma2
    @madanlalsharma2 Před 21 dnem +3

    100% ਹੀ ਗੱਪ ਹਨ, ਕਦੇ ਕੋਈ ਵੀ ਗੁੱਗਾ ਨਹੀਂ ਹੋਇਆ, ਇਹ ਜੋ ਸਰਦਾਰ ਜੀ, ਅੰਧਵਿਸ਼ਵਾਸ ਫੈਲਾਅ ਰਹੇ ਹਨ, ਇਸਨੂੰ ਗੁਰਬਾਣੀ ਬਾਰੇ ਕੋਈ ਜਾਣਕਾਰੀ ਨਹੀਂ ਹੈ l

  • @HARJEETSINGH-yv1np
    @HARJEETSINGH-yv1np Před 23 dny +8

    ਜੈ ਬਾਬਾ ਜਾਹਰ ਵੀਰ ਗੂਗਾ ਪੀਰ ਜੀ ❤❤❤🙏🙏🙏

  • @kulvirsingh2075
    @kulvirsingh2075 Před 8 dny

    ਗੁਗਾ ਵੀਰ ਰਾਜਪੂਤ ਸੀ ਗੁਗੇ ਨੇ ਧਰਤੀ ਮਾਤਾ ਤੋ ਜਗਾਂ ਮਂਗੀ ਸੀ ਸਮਾਣ ਲਈ ਇਸ ਕਰਕੇ ਕਬਰ ਦੇ ਰੂਪ ਵਿੱਚ ਗੁਗਾ ਪੀਰ ਵੀ ਕਿਹਾ ਜਾਂਦਾ ਹੈ

  • @pardeepsaini5423
    @pardeepsaini5423 Před 7 dny

    Baba Ji ke Darbar ta jakar har Mannat Puri Ho jaati hai yah veer ta se par Parmatma de ek Avatar v se

  • @BalbirSingh-ck6kw
    @BalbirSingh-ck6kw Před 11 dny +1

    Gogo jahar veer ji die pita da naam Singh or mata Bachhal or Massi Kachhal or Rani Sirial or Arjun orsurjan di ladai raj bhag lai hoi si orGogoji dajanam Sri Guru Gorakh Nath ji de ashirwad naal hoia si or Guru Gorakh Nath ji ik mahan tapasvi si or Guru Gorakh Nath ji ta bahut pehlan hi Avtar le chuke si phir Goga ji kiven pehlan hoe

  • @AmarjitSingh-yy5cw
    @AmarjitSingh-yy5cw Před 22 dny +3

    ❤❤❤❤❤🎉🎉🎉kk

  • @AvinashKr-i6c
    @AvinashKr-i6c Před 9 dny +1

    Jai baba guga peer ji ki

  • @NathasinghDeol
    @NathasinghDeol Před 11 dny +2

    ਪਤਰਕਾਰਾ ਜੇ ਨਿਗਾ ਪੈ ਗਿਆ ਤਾ ਕੈਮਰਾ ਸਿਟ ਕੇ ਭਜੇਗਾ ❤

  • @asmitsingh9726
    @asmitsingh9726 Před 8 dny +1

    🎉

  • @KarnailFci
    @KarnailFci Před 19 dny +2

    जै गुगा जाहिर पीर जी कलयुग के पीर है गुगा पीर में सकतीं हैं तभी तो इस के झंडे झुलते है

  • @narinderpuri4386
    @narinderpuri4386 Před 20 dny +1

    Guga jahar veer ki jai❤❤❤

  • @ShivKumar-ux7ul
    @ShivKumar-ux7ul Před 22 dny +4

    ਕੂਮੈਂਟ ਲੈਣ ਦੇ ਲਈ ਪਾਖੰਡ ਨਾ ਕਰੀਆ ਕਰੋ 😂

  • @singhkuldeep1240
    @singhkuldeep1240 Před 10 dny +1

    Jai babe di

  • @ADVKKBali
    @ADVKKBali Před 21 dnem +3

    Mata kashal ji

  • @55477ggdfh
    @55477ggdfh Před 15 dny +7

    ਗੁੱਗਾ ਜਾਹਰਵੀਰ ਵੀ ਹੈ ਤੇ ਪੀਰ ਵੀ ਹੈ।

  • @samaraulakh2427
    @samaraulakh2427 Před 10 dny +1

    Jai peera di

  • @BalwinderSingh-zu2xt
    @BalwinderSingh-zu2xt Před 22 dny +7

    ਜੈ ਗੁਗਾ ਪੀਰ ਜੀ ਕੀ ਜੈ ਗੂੰਗੇ ਪੀਰ ਨੂੰ ਦੁਨੀਆਂ ਮੰਨਦੀ ਐਂ ਬਾਈ ਜੀ

  • @SikhRajputChauhan
    @SikhRajputChauhan Před 22 dny +1

    ਗੁੱਗਾ ਪੀਰ ਜੀ ਚੋਹਾਨ ਗੋਤ ਰਾਜਪੂਤ ਕੋਮ ਸਨ ਵੀਰ ਜੀ 🙏🙏

  • @simranjitkaurkaur3645
    @simranjitkaurkaur3645 Před 22 dny +3

    ਕੋਈ ਲਲ ਚਜ ਨੀ ਘੁਸਿਆ ਦਾ ਆਇਆ ਆਹ ਪੱਗ ਵਾਲੇ ਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਸਲਾ ਪੱਤਰਕਾਰੀ ਦਾ ਹੋਇਆ

  • @shefalimehra1673
    @shefalimehra1673 Před 9 dny +1

    Jakar assi babeguge da matha tekna bhull gye ta babagugga sham nu hi nikal aaoda va

  • @jagdishlal5791
    @jagdishlal5791 Před 12 dny +1

    Guga Jahar Peer Nu Peer Vi Kahande Ne Veer Vi Kahande Ne, Mata De Gusse Honn Karke Guga Jahar Peer Dharti Vich Samaun Lai Musalman Bann Gaye Si.

  • @user-xt1es2tl7z
    @user-xt1es2tl7z Před 22 dny

    Dhann dhann goga jahar veer ji jina na Mohamad gajnavi somnath mandir ta hor hindu mandir lutt ka aa reha c gujrat to goga jhar veer na apna kuj he bahi bhatejia nall rall ka badsah mhumad gajnabi nall judh judh keta dar da mara mhomad gajnavi Jan bachun da mara Darda mara judh vicha shad ka Jan bachun lai baj gia goga veer je ak mohan jodha ta surma sann sikh jodia vang o jodha hoi lokka na unna nall veer nu hata ka peer jod reeta apna punjabi loka na ma 3 sal lgatar goga veer je da pind dadrava dunga tabra jitha jodia da judh vich moot hoi ta goga veer madi ma gia ona da itihas velkull baba deep singh vang he mahan jodha sann satnam wahaguru je 🙏🙏🙏🙏🙏

  • @DharamvirSingh-u6o
    @DharamvirSingh-u6o Před 19 dny +4

    ਮੇਰੇ ਵੀਰ ਜੇ ਗੁੱਗਾ ਜਾਹਰ ਵੀਰ ਚੋਹਾਨ ਵੰਸ਼ੀ ਰਾਜਪੂਤ ਸੀ। ਜੇ‌ ਕਥਾ ਸਣਾਉਣ ਲਗਿਆਂ ਪਹਿਲਾਂ ਸਤਿਕਾਰ ਨਾਲ਼ ਬੈਠ ਜਾ ਦਰਬਾਰ ਵਿੱਚ ਬੈਠ ਕੇ ਦਸ,ਪਹੇਲੀ ਕੀ ਬਾਂਬਾ ਜਹਾਰਵੀਰ ਜੀ ਦੀ ਕਥਾ ਬਹੁਤ ਗ਼ਲਤ ਦਸੀ। ਤੇਰੀ ਮਾਫੀ ਦੇ‌ ਵੀ ਲਾਇਕ ਨਹੀਂ ਹੈ । ਬਹੁਤ ਗਲਤ ਕੀਤਾਂ ਹੈ ਮੰਨ ਬਹੁਤ ਦੁਖਿਆ ਹੈ,,ਲਗਦਾ ਤੈਨੂੰ ਅਕਲ ਦੀ ਘਾਟ ਪੂਰੀ ਹੈ ਆਪਣਾਂ ਨੰਬਰ ਦੇਹ

  • @user-pi4fh3jp2p
    @user-pi4fh3jp2p Před 10 dny

    Jai peera di🤲🤲❤

  • @user-tz4bj4iq6m
    @user-tz4bj4iq6m Před 14 dny +1

    Shri guga jahar peer ji de har stete vich Puja hundi a jai jai kar peera de he hundi a j kush nahi pata ta na bole. Jado peera de rat jagah hundi a ta Tera barge lakha he murdha ponde ne. Baba ji da na satkar nal lee

  • @rakshitvlogs3519
    @rakshitvlogs3519 Před 10 dny +1

    Jai Goga Ji

  • @user-kr3cc7rz7t
    @user-kr3cc7rz7t Před 20 dny +4

    ਭਾਅ ਜੀ‌ ਤੇਰੇ ਪਿਤਾ ਨੂੰ ਲੋਕ ਕਿੳ ਨਹੀਂ ਮੰਨਦੇ।

  • @satnamwaheguru1255
    @satnamwaheguru1255 Před 9 dny +1

    ਸਸਿਕਾਲ ਕੀ ਹੁੰਦਾ।। ਸਤਿ ਸ੍ਰੀ ਆਕਾਲ ਹੁੰਦਾ ਜੀ

  • @jotsingh8574
    @jotsingh8574 Před 23 dny +2

    Na ji ..,lakh data lala vale brother Rattann haji nu guru tharr kk dhaei klama Sikh kk peer goga ji nye peeri lei c.

  • @RameshKumar-wl8ub
    @RameshKumar-wl8ub Před měsícem +3

    बाई जी श्री गुगा जाहर‌वीर जी दा‌‌ नाम‌ ‌ईजत ‌वाले लैणा चाहिदा बाई गलती दस‌रिहा है

  • @amandeepgoyal8658
    @amandeepgoyal8658 Před 13 dny +1

    Ehna Dona nu itihas jarur padd lena chahida ... Jahar veer Guga Ji da janam kive hoyea iss ganje nu ki ptaa

  • @sartaj.799
    @sartaj.799 Před měsícem +3

    🙏🙏

  • @gurkirpalsingh2974
    @gurkirpalsingh2974 Před 23 dny +1

    Jai baba di ❤❤

  • @gyanchand1364
    @gyanchand1364 Před 7 dny

    Jis de naal goga ji di marrige hoi oh. Mata Serial. Se. Stori. incomplete / wrong. Sir. Kise bajurag kolo pucho itihas bare

  • @avtarsingh-wk9cz
    @avtarsingh-wk9cz Před 14 dny +2

    ਜਦੋ ਉਨਾ ਦੋਵੇ ਪੁਠੇ ਕੀਤੇ ਫੇਰ ਆਪ ਪਤਾ ਲਗ ਜਾਣਾ ਕਹਾਣੀ ਕੀ ਹੈ

  • @jatinder924
    @jatinder924 Před měsícem +1

    Jai gugga jaharveer ji ❤

  • @GurmeetSingh-rl9fd
    @GurmeetSingh-rl9fd Před 23 dny +2

    JAD BABBA JI DE MASSE DE 2 BETE ARJAN TE SARJAN YUDH VICH MARE GYE TAN OHNA DE MASSE NE GUGGA JI NU KEHA KI MEREAN AKHAN TON DUR HO JA TAN BABAJI BAGDD GYE TE EARTH V DHARTI NU KEHA MANU JGAH DEVO TAN EARTH NE KEHA KI MAIN SIRF MUSALMAN NU HI JGAH DINDE HAN TAN HAJJI RATTAN PEER NE GUGGAJI LYE KALMA PADHEN TAN GUGGA JI EARTH VICH SAMMA GYE TE GUGGA JI NE PEERAN DA STATUS DARJA MIL GYYA

  • @harjinderdhindsa8433
    @harjinderdhindsa8433 Před 13 dny +1

    ❤❤❤

  • @jaspaljaspal7971
    @jaspaljaspal7971 Před 10 dny +1

    ਪੱਤਰਕਾਰ ਸਰਦਾਰ ਵੀਰ ਸਤਿ ਸ੍ਰੀ ਅਕਾਲ ਨੂੰ ਸਸਰੀਕਾਲ ਆਖ ਰਿਹਾ

  • @sukhjeetsarpanchsingh5368

    Ashk se

  • @user-vu3tg7fz3f
    @user-vu3tg7fz3f Před měsícem +32

    ਮਾਤਾ ਦਾ ਨਾਂ ਬਾਂਸਲ ਸੀ ਮਾਸੀ ਦਾ ਨਾਂ ਕਾਲਜ ਸੀ ਪਿਤਾ ਦਾ ਨਾਂ ਨਿਵਰ ਤੇ ਮਾਸੜ ਦਾ ਯੇਵਰ ਸੀ ਕਲਾਸ ਦੇ ਜੋੜੇ ਤੇ ਬਾਂਸਲ ਦਾ ਗੁਗਾ ਵੀਰ

  • @bhatirajput6684
    @bhatirajput6684 Před měsícem +2

    Guga jahar veer de pita jevar Singh Rana si is bai nu pura ithihas nahi pta goga g ka mujse pucho m btauga

  • @harjitsinghjheetajheeta4415

    Name Gugga galat hai Name hai Gogg Veer Lok veer the thhan Pir v keh dinday hun Pir da matlab Ustad ja Guru

  • @manishubachhal122
    @manishubachhal122 Před 24 dny +2

    Guga. Pirthy raj. De. Khilaf larhes

  • @AbhayKumar-pn2yq
    @AbhayKumar-pn2yq Před 10 dny +1

    Shakti bare. Dso ji

  • @pushpinderdhiman7501
    @pushpinderdhiman7501 Před 8 dny +1

    Jai guga veer ji
    PTA sta hy kuj sale Malang beliyan gllan Mari Jane hy
    Pehla apne Jana ware puch lo apni maa nu. Fer itehas dasyo duniya nu beyle log

  • @JagtarSingh-rm5yd
    @JagtarSingh-rm5yd Před měsícem +2

    Thanks

  • @JagtarSingh-ym1lp
    @JagtarSingh-ym1lp Před 16 dny +1

    Goga peer ji 9 din lai jeevat hunda gogamadi ta ava ne mala lagda rich loke ve kari chada a

  • @MohanSingh-gt9ks
    @MohanSingh-gt9ks Před 22 dny

    Jai guga jahar peer ji ki jai

  • @karanbhatt2600
    @karanbhatt2600 Před 19 dny +1

    shopkepper to had sa jada karai lai janda ha skhar koi.goga peer ta lutda na rajsthan wala hai.peera de jagha ta julam kard na rajsthan wala very bad.guga peer na ta kalma sakhan da lai goga ji pathala fatak nr amarpura basti khan tuo kala mai sakh lai bhatinda in pujab aai se. yhank you sir.

  • @gobindbaba7413
    @gobindbaba7413 Před 21 dnem +2

    ਵੀਰ ਜੀ ਆਪ ਜੀ ਕਦੇ ਵਾਗੜ ਗੲਏ ਹੋ ਝੂਠ ਬੋਲ ਰਹੇ ਹੋ

  • @RanjitSingh-vj2xj
    @RanjitSingh-vj2xj Před 11 hodinami +1

    100% jhuth bola h is kuch nhi janda kun appnatime Barbados karde yar

  • @jaswantdhillon5252
    @jaswantdhillon5252 Před 20 dny +1

    It is all hypothetical story what is the importance of King cobra and many people visit mela cheaper in dis

  • @user-yo8dg1xm5e
    @user-yo8dg1xm5e Před 8 dny +1

    ਪਾਜੀ ਤੁਸੀਂ ਗੱਲਤ ਬੰਦੇ ਤੋਂ ਚਲੇ ਗਏ

  • @amanpreetvanshpreet3620
    @amanpreetvanshpreet3620 Před 23 dny +1

    Tanks❤❤🙏🏻🙏🏻

  • @RanjitSingh-vj2xj
    @RanjitSingh-vj2xj Před 11 hodinami

    Press wale veer ji meri hath ban ke bentinck inter band Kar do

  • @chimanlalchimanlal1293
    @chimanlalchimanlal1293 Před 12 dny +1

    ਬਾਈ ਜੀ ਤੁਹਾਡੀ ਕਹਾਣੀ ਇਹ ਸਹੀ ਨਹੀਂ ਹੈਗੀ ਕਿਉਂਕਿ ਇਸ ਤਰਾਂ ਦਦ ਇਸਦਾ ਜਨਮ ਹੋਇਆ ਬਾਬਾ ਗੁਗਾ ਜੀ ਮਹਾਰਾਜ ਦਾ ਤੇ ਕਿਸ ਤਰ੍ਹਾਂ ਗੁਗਾ ਜੀ ਮਹਾਰਾਜ ਵੱਡਾ ਹੋਇਆ ਸੀ ਤੇ ਕਿਸ ਤਰਾਂ ਮਹਾਰਾਜ ਮਾਤਾ ਬਚ ਨੇ ਗੁਰੂ ਗ ਨਾਥ ਜੀ ਕੋਲੋਂ ਮੰਗ

  • @VikramSingh-vf2ut
    @VikramSingh-vf2ut Před 21 dnem +2

    ਏਹ ਮੇਰਾ ਸਾਲਾ ਗੁਗੇ ਦੇ ਨਾਲ ਰਹਿੰਦਾ ਰਿਹਾ, ਗੁਗੇ ਦੇ ਘੋੜਿਆਂ ਨੂਦੇ ਖੰਭਾਂ ਦੀ ਦੇਖਭਾਲ ਕਰਦਾ ਰਿਹਾ,

  • @navtejsingh1624
    @navtejsingh1624 Před 19 dny +1

    Veeer ji veyah pishe ldayi nahi hoi c raaj bhaag krke hoi c baki guga ji ser laun to baad kite ni c gaye pehla sarri gsl pta kro peer saab ghr gaye c uc to baad maata ji nraaj ho gaye c fir dhrti vich sma gaye c dhrti mata ne peer baba ji nu jga nahi c diti fir peer baba ji ne ratan hajji peer baba nu yaad kita fir uhna tu klma liya fir uc nu boleya giya fir dhrti mata ne bhel dita c guga ji da janam vikrmi samatt 1003 vich hoeya c uda hi shadi jana pehla kuj pta kr layi da hunda uds hi vaakvaas ni maari di baba guru gorakh naath ji de 12 saal sewa kiti c fir guga ji da janm hoeya c