Faridkot News | ਡੇਢ ਕਰੋੜ ਦੀ ਨਿਕਲੀ ਲਾਟਰੀ ਪਰ ਨਹੀਂ ਲੱਭ ਰਹੀ ਟਿਕਟ...! | Lottery Winner Lost Ticket

Sdílet
Vložit
  • čas přidán 2. 07. 2023
  • Faridkot News | ਡੇਢ ਕਰੋੜ ਦੀ ਲਾਟਰੀ ਨਿੱਕਲੀ, ਪਰ ਨਹੀਂ ਲੱਭ ਰਹੀ ਟਿਕਟ | Faridkot Lottery | Lottery Winner Lost Ticket | News18 Punjab
    #Faridkotnews #Faridkotlottery #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 93

  • @RajinderSingh-ob2su
    @RajinderSingh-ob2su Před rokem +9

    ਸਰਕਾਰ ਕਿਸਾਨ ਨੂੰ ਨਿਕਲਿਆ ਹੋਇਆ ਇਨਾਮ ਦਿਲਵਾਏ ਟਿਕਟ ਵਿਕਰੇਤਾ ਤੇ ਸਖਤ ਕਾਰਵਾਈ ਕੀਤੀ ਜਾਵੇ

  • @jobandeep9321
    @jobandeep9321 Před rokem +8

    ਜਿਨਾ ਚਿਰ ਟਿਕਟ ਦੇ ਨਾਮ ਦਾ ਰਿਜਾਲਟ ਨਹੀ ਨਿਕਲਦਾ ਉਹਨਾ ਚਿਰ ਟਿਕਟ ਸਿਭਾਲ ਕੇ ਰਖਣੀ ਚਾਹੀਦੀਆ ਜਾਦੋ ਡਰਵ ਨਿਕਲਗਿਆ ਟਿਕਟ ਨੰਬਰ ਮਿਲਾਕੇ ਦੇਖਲੋ ਜੇ ਤੁਹਾਡਾ ਨੰਬਰ ਮੈਚ ਕਰਗਿਆ ਜਿਸ ਦੇ ਹੱਥ ਟਿਕਟ ਆ ਨਾਮ ਉਸਦਾ ਹੈ ਜੇ ਟਿਕਟ ਦੀ ਫੋਟੋ ਇਸਦੇ ਕੋਲ ਹੋਵੇ ਫੇਰਵੀ ਕੁੱਝ ਪਰੂਫ ਹੈ ਜਿਸ ਤਰੀਕੇ ਨਾਲ ਹੁਣ ਇਹ ਕਰ ਰਹੇ ਕੋਈ ਸੱਚਾਈ ਦਾ ਪਰੂਫ ਨਾਹੀ ਬਣਦਾ ਵਾਹਿਗੁਰੂ ਜੀ

  • @malkitghai4314
    @malkitghai4314 Před rokem +7

    ਜੇਕਰ ਇਕੱਲਾ ਮੋਬਾਈਲ ਨੰਬਰ ਲਿਖਿਆ ਜਾਂਦਾ ਹੈ,ਫਿਰ ਜਰੂਰ ਇਨਾਮ ਮਿਲੇਗਾ, ਕੋਈ. ਹੋਰ ਮੋਬਾਈਲ ਨੰਬਰ ਨਹੀਂ ਮੰਨਿਆ ਜਾਣਾ ।ਬਾਕੀ ਗੱਲ ਟਿਕਟ ਦੀ ਹੈ,ਕੀ ਕੋਈ ਟਿਕਟ ਦਿਖਾਕੇ ਦਾਅਵਾ ਕਰ ਸਕਦਾ ਹੈ,ਬਿਨਾ ਮੋਬਾਈਲ ਨੰਬਰ ਦੇ,ਇਹ ਸਭ ਰੂਲ ਅਨੁਸਾਰ ਹੀ ਹੋਣਾ ਹੈ ।

  • @harjeetsidhu7126
    @harjeetsidhu7126 Před rokem +20

    ਝੂਠ ਬੋਲਣ ਵਾਲੇ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਸਰਕਾਰ ਵੱਲੋਂ ਇਸ ਭਰਾ ਨੂੰ ਜੇ ਇਨਸਾਫ ਨਾ ਮਿਲਿਆ ਏ ਜਿੳਦੇ ਜੀ ਆਪਣੇ ਆਪ ਮਰ ਜਾਵੇ ਗਿਆ

  • @lambilambhi8389
    @lambilambhi8389 Před rokem +1

    ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਅੰਮ੍ਰਿਤ ਦੀ ਦਾਤ ਨੂੰ ਖਿਡੌਣਾ ਬਨਾ ਦਿੱਤਾ। ਸਿਆਣੇ ਸਿਆਣੇ ਬਜ਼ੁਰਗ ਦੇ ਕਮੈਂਟਸ ਮੈਂ ਪੜ੍ਹੇ ਕਿਸੇ ਅੰਮ੍ਰਿਤ ਤੋੜਣ ਦੀ ਗੱਲ਼ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਬੱਸ ਲਾਟਰੀ ਪੈਸੇ ਇਕ ਕਰੋੜ....... ਸ਼ਾਬਾਸ਼

  • @rakkarrakkar2981
    @rakkarrakkar2981 Před rokem +9

    ਕਰਵਾਈ ਹੋਣੀ ਚਾਹੀਦੀ ਹੈ

  • @JOHALDESIWEB
    @JOHALDESIWEB Před rokem +15

    ਕਦੇ ਵੀ ਆਪਣੀ ਟਿਕਟ ਚੈਕ ਕਰਾਓਣ ਤੋਂ ਬਾਅਦ ਟਿਕਟ ਡੀਲਰ ਕੋਲ ਨਹੀਂ ਛੱਡਣੀ ਚਾਹੀਦੀ, ਭਾਵੇਂ ਕਿ ਉਹ ਬਿਲਕੁਲ ਖਾਲੀ ਕਿਓਂ ਨਾਂ ਹੋਵੇ,ਇਹ ਇੰਡੀਆ ਹੈ ਏਥੇ ਸਭ ਕੁਝ ਹੋ ਸਕਦਾ ਹੈ,, ਬਾਕੀ ਇਸ ਡੀਲਰ ਦੇ ਹਾਓ ਭਾਓ ਤੋਂ ਲੱਗਦਾ ਈ ਭੁਖੜ ਜਿਹਾ ਇਹ

    • @lambilambhi8389
      @lambilambhi8389 Před rokem

      ਵੀਰੇ ਯਰ ਅਸੀਂ ਤਾਂ ਕੱਚੇ ਪਿੱਲੇ ਹੈ ਤੇਰੇ ਤਾਂ ਕਿੰਨੀ ਸੋਹਣੀ ਦਸਤਾਰ ਬਨੀ ਕਿੰਨਾ ਸੋਹਣਾ ਲੱਗ ਰਿਹਾ ਕੀ ਤੈਨੂੰ ਨਹੀਂ ਲਗਦਾ ਕਿ ਉਸ ਨੂੰ ਪਹਿਲਾਂ ਇਹ ਪੁੱਛਣਾ ਚਾਹੀਦਾ ਸੀ ਗੱਲ ਸੁਣ ਓਏ ਦੁਸ਼ਟ ਇਨਸਾਨਾਂ ਪਹਿਲਾਂ ਇਹ ਦੱਸ ਗੁਰੂ ਦਾ ਅੰਮ੍ਰਿਤ ਕਿਵੇਂ ਭੰਗ ਹੋਇਆ ਜਿਵੇਂ ਖਾਰੇ ਵਿੱਚ ਮਿਕਸ ਕਰਕੇ ਕਿਸੇ ਨੇ ਦੇ ਦਿੱਤਾ ਇਸ ਦਾ ਕੀ ਮਤਲਬ ਹੋਇਆ।

  • @luckymaan9928
    @luckymaan9928 Před rokem +2

    ਵੀਰ ਤੁਸੀਂ ਗਾਂਧੀ ਲੌਟਰੀ ਵਾਲ਼ੇ ਐ 55 ਨੰਬਰ ਦੁਕਾਨ ਘੰਟਾਂ ਘਰ ਕੋਲ਼ ਐ ਉਹਨਾਂ ਨੂੰ ਨਾਲ ਲੈਕੇ ਦਫ਼ਤਰ ਜਾਊ ਪਤਾਂ ਲੱਗਜੂ ਕਿਹਨੇ ਕਲੇਮ ਲੈਣਾਂ

  • @user-mg3ks2rv4b
    @user-mg3ks2rv4b Před rokem +43

    ਇਹ੍ਰ ਬੰਦਾ ਬੇਈਮਾਨ ਹੈ ਜੀ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਡੇਢ਼ ਕਰੋੜ ਦੇ ਇਨਾਮ ਨੂੰ ਖਾਲੀ ਦੱਸਕੇ ਟਿਕਟ ਆਪਣੇ ਕੋਲ ਰੱਖ ਲੀ।

  • @lallykandola870
    @lallykandola870 Před rokem +1

    ਵਾਹਿਗੁਰੂ ਜੀ

  • @bodhrajsingh1705
    @bodhrajsingh1705 Před rokem +5

    ਕਿਸਾਨ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਡੀਸੀ ਸਾਹਿਬ ਕੋਲ ਜਾਓ

  • @gulshanchandi2860
    @gulshanchandi2860 Před rokem +2

    ਭਰਾਵਾ ਆਪ ਦੇਖ ਪਹਿਲਾ ਖਬਰ। ਇਥੇ ਇਕ 100 ਦਾ ਫਰਕ ਨੀ ਚਲਦਾ ।
    ਤੂੰ ਤਾਂ ਪਤੰਦਰਾ 1 ਕਰੋੜ ਦਾ ਫਰਕ ਪਾਈ ਜਾਨਾ। ਪਹਿਲਾ ਆਪ ਤਾਂ ਚੱਜ ਨਾਲ ਦੇਖ ਲਿਆ ਕਰੋ ਪਹਿਲਾ ਪੋਸਟ ਕਰਨ ਦੀ ਪੈ ਜਾਂਦੀ। ਕੀ ਗੱਲ ਸੁੱਸੂ ਦਾ ਜੋਰ ਪਿਆ ਹੋਇਆ ਸੀ

  • @purepunjabi4104
    @purepunjabi4104 Před rokem +1

    Waheguru ji

  • @RAJINDERSINGH-ux6zr
    @RAJINDERSINGH-ux6zr Před rokem +1

    ਆਪਣੀ ਟਿਕਟ ਆਪ ਚਿਕ ਕਰੋ ਦੋ ਮਿੰਟ ਲੱਗਦੇ ਆ ਫੋਨ ਉਪਰ

  • @SukhdevSingh-fe5st
    @SukhdevSingh-fe5st Před rokem +3

    Very sad

  • @majriinfotech
    @majriinfotech Před rokem

    ਟਿਕਟ ਲੈਣ ਤੋ ਬਾਅਦ ਫੋਨ, ਵਿਚ ਫੋਟੋ ਖਿੱਚਣੀ ਚਾਹੀਦੀ ਆ,,ਤਾਂ ਜੋ ਧੋਖੇ ਤੋ ਬਚਿਆਂ ਜਾ ਸਕਦਾ,,

  • @mehmasingh2401
    @mehmasingh2401 Před rokem +3

    CM Sahib es veer nu Insaaf milna chahida hai, i hope you understand,

  • @manpreetgill3970
    @manpreetgill3970 Před rokem +2

    Waheguru

  • @dilpreetkaur6468
    @dilpreetkaur6468 Před rokem +4

    Very nice product is very nice we really liked

  • @sharanjeetkaur8539
    @sharanjeetkaur8539 Před rokem

    ਸਾਡੇ ਆੜ੍ਹਤੀਏ ਨੇ ਰੱਖ ਲਈ ਸੀ ਲਾਟਰੀ ਚ ਟੀਵੀ ਨਿਕਲਿਆ ਸੀ 40 ਸਾਲ ਪਹਿਲਾਂ

  • @rupinderkaur5488
    @rupinderkaur5488 Před rokem +4

    ਕਿਸਾਨ ਦੀ ਲੋਟਰੀ ਉਸਨੂੰ ਮਿਲਣੀ ਚਾਹੀਦੀ ਹੈ ਇਹ banda ਬੇਈਮਾਨ ਲੱਗਦਾ

  • @dilpreetkaur6468
    @dilpreetkaur6468 Před rokem +4

    Sat Sri akal ji

  • @gursevaksingh9932
    @gursevaksingh9932 Před rokem

    waheguru ji

  • @RajuKumar-nv9jh
    @RajuKumar-nv9jh Před rokem

    Waheguru ji wmk

  • @soulofgod1721
    @soulofgod1721 Před rokem

    Waheguru g Maher karna g

  • @JaswantSingh-pt8wc
    @JaswantSingh-pt8wc Před 3 měsíci

    ਵਾਹ ਕਿਸਮਤ ਦੇ ਬਲੀਅਾ ਿਰਧੀ ਖੀਰ ਤੇ ਬਣ ਗਿਅਾ ਦਲੀਅਾ 😢

  • @ek_tera_sahara
    @ek_tera_sahara Před rokem +2

    Insaaf milna chahiye

  • @tejindersingh6104
    @tejindersingh6104 Před rokem

    ❤😊

  • @malkiatsingh-hm2vm
    @malkiatsingh-hm2vm Před rokem

    So sad

  • @KuldeepSingh-jq5ks
    @KuldeepSingh-jq5ks Před 9 měsíci

    waheguru g mehar krn g

  • @warning5949
    @warning5949 Před 10 měsíci +1

    👌👌👌👌

  • @snehlata7528
    @snehlata7528 Před rokem

    Congratulations

  • @GurpreetSingh-cf9mg
    @GurpreetSingh-cf9mg Před rokem

    ਵੀਰ ਜੀ ਲਾਟਰੀ ਆਉਣ ਤੋਂ ਘੰਟੇ ਬਾਦ ਫੋਨ ਆ ਜਾਂਦਾ ਵੀਰ ਜੀ ਤਲਵੰਡੀ ਸਾਬੋ ਨੇ ਫੋਨ ਇਹਨੇ ਦਿਨ ਫੋਨ ਕਿਉਂ ਨਹੀਂ ਕੀਤਾ

  • @luckymaan9928
    @luckymaan9928 Před rokem

    ਲੌਟਰੀ ਲੱਗਣ ਤੋਂ ਇੱਕ ਘੰਟੇ ਬਾਅਦ ਫ਼ੋਨ ਆ ਜਾਂਦਾ ਵੀਰ ਜੀ

  • @jaggisingh2720
    @jaggisingh2720 Před 11 měsíci

    Wahguru ji kirpa kar sare ty

  • @MSGaminG-cc4dz
    @MSGaminG-cc4dz Před rokem +2

    Sakhat Karvai hony Chahidi h g

  • @studyfun7875
    @studyfun7875 Před rokem +1

    Menu ida lg reha aa dukandar kol aaa lottery kisan sharik aaa dukandar jhud bol Raha hai. Police investigation honi chahida aaa

  • @gurunanakdairyfarm517

    ਵੀਰੇ ਵੇਖੋ ਇਸ ਬੰਦੇ ਦਾ ਇਨਾਮ ਜਰੂਰ ਮਿਲਣਾ ਚਾਹੀਦਿ ਸਾਰਾ ਪਤਾ ਹੈ ਕੈਮਰੇ ਵਿੱਚ ਆੳਦਾ ਏ ਫਿਰ ਸਬੂਤ ਕਿੳ ਮੰਗਦੇ ਫੋਨ ਨੰ ਤਾ ਇਹਦਾ

  • @jagtarsingh1802
    @jagtarsingh1802 Před rokem +1

    Adhar no likha chahe da

  • @bss9581
    @bss9581 Před rokem +2

    1.5 crore hai ji

  • @paramjeetkaur1758
    @paramjeetkaur1758 Před rokem

    ਇਸ ਦਾ ਇਨਾਮ ਦਿੱਤਾ ਜਾਵੇ

  • @rameshkumar-lb7rh
    @rameshkumar-lb7rh Před rokem +3

    Chittar lao is lottery wale de ,karvai honi chahidi hai baimaan te👍👍

  • @mehtabpannu9251
    @mehtabpannu9251 Před rokem +1

    1.5 cr h sir

  • @Dream_moral_stories
    @Dream_moral_stories Před rokem

    J ticket gum gai h ta kuj nhi milna baki Chandigarh main office cho pta Karo ki kise ne claim kita h ya nhi is no.da

  • @rajneeshkumarsharma3181

    With interest lene chahiye , interest hi bahut ban jayega.........✈️ ?

  • @deepsingh4409
    @deepsingh4409 Před rokem +2

    Bai g 1.5 crod jdo free ch onde hon odo har ik bande de dil ch lalach aa janda aah latry wala juth bol rha as di boli ch dekho bot fark hai 🙏

  • @harjinderdhillon9094
    @harjinderdhillon9094 Před rokem +1

    Waheguru ji Mehar karo lottery tickets sealler te... justice for bai ji ❤🙏⚘🤲

  • @OmParkash-bx1sh
    @OmParkash-bx1sh Před rokem +3

    BANDA. BARHA. SIDA. SADA. HI ISNU. PAISE. DENE. CHAHIDE. HAN

  • @kewalSingh-zo5xf
    @kewalSingh-zo5xf Před rokem +4

    IN THIS LOTTERY CASE 100% HONESTY DEAD , NOW IT IS UP TO DISTRICT COMMISSIONER WITH RESPECT PLEASE HELP HONESTY , HELP THIS 100% INNOCENT SIKH PERSON . HE DESERVE HIS PRIZE . WITH RESPECT PLEASE BRING THE TRUTH IN PUNJAB . WITH RESPECT AT SRI AKAAL JI .

  • @shubhamkr3671
    @shubhamkr3671 Před rokem

    This guy should claim through court. Try.

  • @rahulbhardwaj9490
    @rahulbhardwaj9490 Před rokem +4

    Isnu kehnde maadi kismat bahot man dukhia dekh k veer jisne dhoka kita oh brbaad houga dekh leo

  • @kotrewale5636
    @kotrewale5636 Před rokem

    Bol 2.59 crore Rahe o headline ch 1.39 crore likhya hoya

  • @examscirclebyrajdeep5277
    @examscirclebyrajdeep5277 Před 11 měsíci

    Ko

  • @sukhwindersingh-ib2sf

    ਲਾਟਰੀ ਟਿੱਕਟ ਤੇ ਖ਼ਰੀਦਣ ਵਾਲੇ ਆਦਮੀ ਦੇ ਵੀਰ ਜਾਂ ਭੈਣ ਦੇ ਦੱਸਖਤ ਜਰੂਰ ਹੋਣੇ ਚਾਹੀਦੇ ਹਨ ਜੀ| ਤਾਂ ਕਿ ਕੋਈ ਨਾ ਕੋਈ ਕਾਰਵਾਈ ਟਿੱਕਟ ਖੋਣ ਉਪਰੰਤ ਟਿੱਕਟ ਵਾਲਿਆ ਕੋਲ ਖ੍ਰੀਦ ਕੱਰਨ ਵਾਲੇ ਦੇ ਕੋਟਰ ਸਾਇਨ ਜਰੂਰ ਹੋਣੇ ਚਾਹੀਦੇ ਹਨ ਜੀ|
    ਤਾਂ ਕਿ ਲਾਟਰੀ ਟਿੱਕਟ ਖ਼ਰੀਦਣ ਵਾਲੇ ਵੀਰ ਭੈਣ ਦੇ ਦੱਸਖਤ ਦੀ ਪੁੱਹਚਾਣਣ ਵਿੰਚ ਸੋਖ ਹੋ ਜਾਵੇ ਤੇ ਇੱਸ ਲਾਟਰੀ ਵਾਲੇ ਟਿੱਕਟ ਵੱਕਰੇਤਾ ਨੇ ਲਾਟਰੀ ਟਿੱਕਟ ਖ੍ਰੀਦਣ ਵਾਲੇ ਨੂੰ ਕਿੱਵੇ ਸੁਨੇਹਾ ਦਿੱਤਾ ਗਿਆ ਜੀ|

  • @balsingh5965
    @balsingh5965 Před rokem +1

    ਘਪਲਾ ho ਗਿਆ

  • @vikasrattan2806
    @vikasrattan2806 Před rokem +1

    Tanhi ta lok paunde ni lottery

  • @user-gq4io4yk2e
    @user-gq4io4yk2e Před rokem

    ਇਨਾਮਡੇੜ, ਕਰੋੜ ਸੀ ਜਾ,ਢਾਈਕਰੋੜ

  • @user-oo9ly7oo4g
    @user-oo9ly7oo4g Před rokem

    Bhencode kole deler de ticket daa nabher lehya hudda

  • @reshamsingh5964
    @reshamsingh5964 Před rokem

    Baey man ho gia banda

  • @lakhwindersingh9429
    @lakhwindersingh9429 Před rokem

    Fir lottry ticket kidhar gayi

  • @manjeetkaur-qh9on
    @manjeetkaur-qh9on Před rokem

    Weheguru Ji

  • @KhanHaneef-su2mv
    @KhanHaneef-su2mv Před 11 měsíci

    A

  • @harbanssingh1207
    @harbanssingh1207 Před rokem

    Veer ji app de puri family nu pura Rs malna chaye ji

  • @ShbbuAli-iu8ds
    @ShbbuAli-iu8ds Před 11 měsíci +1

    Hii😮😮😊😊💯💯🔥🔥🙋🙋🙋👏👏👏👋👋👋😀😀😀😀

  • @baljitkhosa4439
    @baljitkhosa4439 Před rokem

    ਕਿਸਾਨ ਯੂਨੀਅਨ ਲੱਖੋਵਾਲ ਰਾਜੇਵਾਲ ਕ੍ਰਾਂਤੀਕਾਰੀ ਉਗਰਾਹਾ ਡੋਕਦਾ ਕਿਰਤੀ ਸੰਘਰਸ਼ ਕਮੇਟੀ ਸਾਰੀਆ ਯੂਨੀਅਨ ਸਾਥ ਦੇਣ ਗਰੀਬ ਕਿਸਾਨ ਦਾ👫

  • @user-fb5zz1vu1b
    @user-fb5zz1vu1b Před rokem +1

    Es bhra nu insaf milna chaed

  • @mdsamal-xq8lz
    @mdsamal-xq8lz Před 7 měsíci

    ১১২২

  • @jeevanmalhi8289
    @jeevanmalhi8289 Před rokem

    ਇਨਸਾਫ ਲਈ ਗੁਹਾਰ ਲਗਾਈ ਹੈ milni chide a

  • @rameshkumar-lb7rh
    @rameshkumar-lb7rh Před rokem +2

    Shakal ton hi haraami lagda lottery wala

  • @lambilambhi8389
    @lambilambhi8389 Před rokem

    ਥੋਨੂੰ ਪਤਾ ਨਹੀਂ ਕੀ ਹੋਇਆ ਅਸਲ ਵਿਚ ਇਹ ਗੁਰੂ ਸਾਹਿਬ ਦੀ ਖੇਡ ਏ ਜਿਸ ਤਰਾਂ ਇਹ ਕਹਿ ਦਿੰਦੇ ਚਲ ਫੇਰ ਅੱਜ ਤੈਨੂੰ ਦੁਵਾਰਾ ਅੰਮ੍ਰਿਤ ਛਕਾ ਕੇ ਲਿਆਈਏ ਜਿਸ ਬੰਦੇ ਨੂੰ ਖਾਰਾ ਵਿਚ ਦਾਰੂ ਦੇ ਭੁਲੇਖੇ ਪੈਣ ਓਸ ਦਾ ਚੁਣਿਆ ਇਨਾਮ ਵੀ ਵਾਪਸ ਓਸੇ ਤਰ੍ਹਾਂ ਹੀ ਹੋਵੇਗਾ 😂😂😂😂😂

  • @bikramjitchahal2359
    @bikramjitchahal2359 Před rokem +1

    Sale ethe meri 167 pound d winning dab gye london vch. Rubish bin vch sutt ditti. Kdwai mai pher. Pehla net te check kro

  • @RAJINDERSINGH-ux6zr
    @RAJINDERSINGH-ux6zr Před rokem

    ਬਿੱਲਕੁਲ ਇਹ ਬੰਦਾ ਝੂਠ ਬੋਲ ਰਿਹਾ ਲਾਟਰੀ ਨਿਕਲੀ ਆ ਏਨੂੰ ਪਤਾ ਲੱਗ ਗਿਆ ਏ ਬੰਦਾ ਭੋਲਾ ਦੇਖ ਕੇ ਬੇਈਮਾਨ ਹੋ ਗਿਆ

  • @stationhotel7872
    @stationhotel7872 Před rokem

    miyan g dhandli ho gei a

  • @sakinderboparai3046
    @sakinderboparai3046 Před rokem

    ਟਿਕਟ ਉਪਰ ਨਾਮ ਅਤੇ ਮੋ।ਨੰਬਰ ਜਰੂਰ ਲਿਖੋ।

  • @BhupinderSinghBadesha
    @BhupinderSinghBadesha Před rokem +1

    😂😂

  • @jaswinderkumar1048
    @jaswinderkumar1048 Před rokem

    Lottery wala sardar jhuth bolda es ne jaan bujh ke os nu khalli dussi hai camre vich sabh dikh gia eh pakka baimaan hai

  • @ArshDeepsingh-xe6wq
    @ArshDeepsingh-xe6wq Před rokem

    Lottery wala chor aa

  • @baljitkhosa4439
    @baljitkhosa4439 Před rokem

    👤ਜਿਹੜੇ ਬੰਦੇ ਨੂੰ ਇਹਨੇ ਫਰੀਦਕੋਟ👤ਟਿਕਟ ਵਿਖਾਈ ਆ ਉਹ ਬੰਦਾ👤ਛਕੋਲ ਚੋਰ ਲੱਗਦਾ ਇਹ ਟਿਕਟ 👤ਫਰੀਦਕੋਟ ਵਾਲਾ ਬੰਦਾ ਰੱਖ ਗਿਆ👤

  • @harbanssingh1207
    @harbanssingh1207 Před rokem

    Litrya wala sala he both 420 han sara

  • @jindersingh-hf5wb
    @jindersingh-hf5wb Před rokem

    ਇਹ ਬੰਦਾ ਬੇਈਮਾਨ ਲੱਗਦਾ

  • @singhhappy6401
    @singhhappy6401 Před rokem

    Maalamaal weekly wala km ho gya 🤣

  • @parmjeetromana1576
    @parmjeetromana1576 Před rokem

    ਇਹ ਬੰਦਾ ਤਾਂ ਸ਼ਕਲ ਤੋਂ ਹੀ ਬੇਈਮਾਨ ਲੱਗਦਾ ਹੈ ਜਦੋਂ ਉਸ ਬੰਦੇ ਦਾ ਮੋਬਾਈਲ ਨੰਬਰ ਤੇ ਅਡਰੈਸ ਤਲਵੰਡੀ ਸਾਬੋ ਲਿਖਿਆ ਹੋਇਆ ਹੈ ਤੇ ਉਹ ਬੰਦੇ ਦੱਸੀ ਜਾਦੇ ਹਨ ਫ਼ੇਰ ਤਾਂ ਕੋਈ ਰੋਲਾ ਹੀ ਨਹੀਂ ਫਰੀਦਕੋਟ ਵਾਲਾ ਭਾਪਾ ਜਾ ਸ਼ਕਲ ਤੋਂ ਹੀ ਬੇਈਮਾਨ ਲੱਗਦਾ ਹੈ ਇਸ ਦੀ ਦੁਕਾਨ ਮੂਹਰੇ ਧਰਨਾ ਲਾਉ