Bhawanigarh News | ਰੋਟੀ ਨੂੰ ਮੁਹਤਾਜ ਪਰਿਵਾਰ ਨੇ ਲਗਾਈ ਦਵਾਈ ਲਈ ਗੁਹਾਰ | Punjab News | News18 Punjab

Sdílet
Vložit
  • čas přidán 27. 08. 2024

Komentáře • 11

  • @gulzarsingh1703
    @gulzarsingh1703 Před rokem +1

    ਮੈ ਅੱਜ ਜਾਕੇ ਮਿਲ ਕੇ ਆਇਆ। ਪਰਮਾਤਮਾ ਨੇ ਜਿੰਨੀ ਸੇਵਾ ਬਖਸੀ।
    ਹੋਰ ਵੀ ਭੈਣ ਭਰਾ ਅੱਗੇ ਆਉਣ

  • @balvantsingh5257
    @balvantsingh5257 Před rokem +2

    ਪਿੰਡ ਵਾਲੇ ਕਿੱਥੇ ਗਏ ਮੱਦਦ ਕਰਨ

  • @sonyvalu6137
    @sonyvalu6137 Před rokem

    ਪਿੰਡ ਵਾਲੇ, ਲੋਕ, ਮਦਦ, ਕਰਨ, ਕੁੜੀ ਨੂੰ, ਨੌਕਰੀ, ਦਿੱਤੀ ਜਾਵੇ

  • @rupirupindergill2994
    @rupirupindergill2994 Před rokem

    ਇੰਨਾ ਪਿੰਡ ਦੀ ਪੰਚਾਇਤ ਵੀ ਨੀ ਕਰ ਸਕਦੀ

  • @kaursidhusardarni2304
    @kaursidhusardarni2304 Před rokem +2

    ਪਿੰਡ ਵਾਲਿਓ ਨੂੰ ਤੇ ਪਤਾ ਹੀ ਹੋਣਾਂ ਹੈ, ਕਿਸੇ ਤੇ ਵੀ ਮਾੜਾ ਟਾਈਮ ਆ ਸਕਦਾ ਹੈ, ਐਸੇ ਲੋੜਵੰਦ ਗਰੀਬ ਪਰਿਵਾਰਾਂ ਦੀ ਹੈਲਪ ਕਰਨੀ ਚਾਹੀਦੀ ਹੈ ਪੈਸੇ ਇਕੱਠੇ ਕਰ ਕੇ ਹੀ ਕਰ ਦੇਦੇੰ ਬੂੰਦ ਬੂੰਦ ਨਾਲ ਤਾਂ ਸਮੁੰਦਰ ਭਰ ਜਾਂਦੇ

  • @ritathind3930
    @ritathind3930 Před rokem +2

    Don’t worry about that our helping team on the way. We ll do all kind of help for those people.

    • @krantsharma8455
      @krantsharma8455 Před 8 měsíci

      Ma'am any update on their situation. Is there any way we can help

  • @user-gz5ip7df2q
    @user-gz5ip7df2q Před rokem

    🙏🙏🙏🙏🙏

  • @NirmalSingh-bz3si
    @NirmalSingh-bz3si Před rokem +1

    ਓ ਪੰਜਾਬੀਓ ਨਾਲ ਕੁਝ ਨਹੀ ਜਾਣਾ ਸਭ ਇਥੇ ਹੀ ਰਹਿ ਜਾਦਾਂ ?ਜੀਹਨੂੰ ਸਤਿਗੁਰ ਨਾਨਕ ਸਾਹਿਬ ਨੇ ਮਾਇਆ ਬਖਸੀ ਆ ਦਾਨ ਕਰੋ ਯਾਰ?ਰੱਬ 50 ਗੁਣਾ ਵੱਧ ਦੇ ਦਿੰਦਾ ਇਥੇ ਹੀ ਆ ਸਭ ਕੁੱਝ 😢

  • @NirmalSingh-bz3si
    @NirmalSingh-bz3si Před rokem +1

    ਓ ਭੈਣ ਭਰਾਵੋ ਕੀ ਪਤਾ ਕਿਸੇ ਨਾਲ ਕਈ ਹੋਰ ਜਾਵੇ ਮੱਦਦ ਕਰੋ ਰੱਬ ਭਲਾ ਕਰੂ