ਅਮ੍ਰਿਤਪਾਲ ਸਮਰਥਕ ਲੀਡਰਮਾਰ ਸਕਦੇ ਨੇ U ਟਰਨ | ਕੌਣ ਕੌਣ ਫ਼ੇਰ ਸਕਦਾ ਮੂਹ | ਜਲੰਧਰ ਚੋਣ ਨਤੀਜਾ ਧਮਾਕਾ

Sdílet
Vložit
  • čas přidán 11. 07. 2024
  • ਅਮ੍ਰਿਤਪਾਲ ਸਮਰਥਕ ਲੀਡਰ ਮਾਰ ਸਕਦੇ ਨੇ U ਟਰਨ
    ਕੌਣ ਕੌਣ ਫ਼ੇਰ ਸਕਦਾ ਮੂਹ
    ਜਲੰਧਰ ਚੋਣ ਨਤੀਜਾ ਧਮਾਕਾ
    ਪੰਜਾਬ BJP ਦਾ ਕੀ ਬਣੂ ?
    • ਅਮ੍ਰਿਤਪਾਲ ਸਮਰਥਕ ਲੀਡਰਮਾ...

Komentáře • 22

  • @sukhdevsingh434
    @sukhdevsingh434 Před 25 dny +5

    ਸੁਰਿੰਦਰ ਡੱਲਾ ਜੀ ਸਤਿ ਸ੍ਰੀ ਅਕਾਲ। ਡਲਾ ਜੀ ਤੁਸੀਂ ਬਹੁਤ ਹੀ ਵਧੀਆ ਡਿਬੇਟ ਕਰਦੇ ਹੋ। ਰਜੀਵ ਭਾਸਕਰ ਜੀ ਜਿਹੜੇ ਇਸ ਨੂੰ ਡਿਬੇਟ ਨੂੰ ਚਾਰ ਚੰਨ ਲਾ ਦਿੰਦੇ ਹਨ ,ਉਹ ਪਤਾ ਨਹੀਂ ਅੱਜ ਕਿਉਂ ਨਹੀਂ ਆਏ? ਡੱਲਾ ਜੀ ਮੈਂ ਇੱਕ ਕੱਟੜ ਸਿੱਖ ਹਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਹੀ ਸਿੱਖ ਹਾਂ। ਗੁਰੂ ਗ੍ਰੰਥ ਸਾਹਿਬ ਤੋਂ ਹੀ ਸੇਧ ਲੈਂਦਾ ਹਾਂ। ਅੰਮ੍ਰਿਤ ਪਾਲ ਸਿੰਘ ਨੂੰ ਭੇਡ ਚਾਲ ਦੇ ਵਿੱਚ ਵੋਟਾਂ ਪਾਈਆਂ ਗਈਆਂ ਹਨ। ਇੱਥੇ 70% ਲੋਕ ਤਾਂ ਇੱਕ ਦੂਜੇ ਨੂੰ ਪੁੱਛਦੇ ਹਨ ਕਿੱਧਰ ਵੋਟਾਂ ਪਾਉਣੀਆਂ ਹਨ ਉਸਨੂੰ ਵੇਖ ਕੇ ਹੀ ਵੋਟਾਂ ਪਾਉਂਦੇ ਹਨ। ਅੰਮ੍ਰਿਤਪਾਲ ਸਿੰਘ ਕੁਝ ਸਮਾਂ ਪਹਿਲਾਂ ਹੀ ਦੁਬਈ ਇਕ ਪਤਿਤ ਸਿੱਖ ਦੇ ਤੌਰ ਤੇ ਟਰੱਕ ਡਰਾਈਵਰ ਸੀ। ਇੱਥੇ ਆ ਕੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਆ ਕੇ ਉਭਾਰਿਆ ਹੈ। ਉਸ ਵਿੱਚ ਕੀ ਗੁਣ ਵੇਖ ਲਿਆ ਕਿਸੇ ਨੇ? ਪੰਜਾਬ ਦਾ ਉਹ ਕੀ ਭਲਾ ਕਰ ਸਕਦਾ ਹੈ? ਕੀ ਉਸਦਾ ਪਿਛੋਕੜ ਹੈ? ਮੈਂ ਬਤੌਰ ਪੁਲਿਸ ਮੁਲਾਜ਼ਮ 1989 ਦੇ ਵਿੱਚ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੋਟਾਂ ਵਿੱਚ ਡਿਊਟੀ ਕੀਤੀ ਹੈ। ਫਤਿਹਗੜ੍ਹ ਸਾਹਿਬ ਬਿਮਲ ਕੌਰ ਖਾਲਸਾ ਨੂੰ ਲੋਕਾਂ ਨੇ ਦਸ ਸਾਲ ਦੇ ਬੱਚਿਆਂ ਤੋਂ ਵੀ ਵੋਟਾਂ ਪਵਾ ਦਿੱਤੀਆਂ ਕੋਈ ਉਸਨੂੰ ਜਾਣਦਾ ਨਹੀਂ ਸੀਗਾ। ਕੀ ਉਸਨੇ ਪੰਜਾਬ ਦਾ ਭਲਾ ਕਰ ਦਿੱਤਾ ਸੀ। ਮੇਰੇ ਜਿਲੇ ਪਟਿਆਲੇ ਵਿੱਚ ਅਤਿੰਦਰ ਪਾਲ ਸਿੰਘ ਨੂੰ ਕੌਣ ਜਾਣਦਾ ਸੀ? ਜੋ ਅਤਿੰਦਰ ਪਾਲ ਸਿੰਘ ਰਾਜਪੁਰਾ ਥਾਣਾ ਵਿੱਚ ਫੜਿਆ ਗਿਆ ਮੈਂ ਉਸ ਹਾਲਾਤ ਨੂੰ ਸਾਰਾ ਕੁਝ ਅੱਖੀ ਵੇਖਿਆ ਸੀ। ਆਮ ਆਦਮੀ ਪਾਰਟੀ ਪੰਜਾਬ ਦਾ ਇਤਨਾ ਭਲਾ ਕਰ ਰਹੀ ਹੈ? ਭਗਵੰਤ ਸਿੰਘ ਮਾਨ ਮੇਰੀ ਆਪਣੀ ਸੋਚ ਮੁਤਾਬਿਕ ਇਕ ਬਹੁਤ ਹੀ ਵਧੀਆ ਇਮਾਨਦਾਰ ਮੁੱਖ ਮੰਤਰੀ ਹੈ। ਸਮਝ ਨਹੀਂ ਆਉਂਦੀ ਲੋਕਾਂ ਦੀ ਸੋਚ ਨੂੰ ਕੀ ਹੋ ਜਾਂਦਾ ਹੈ ਜੋ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਈਆਂ ਹਨ?

  • @harcharansingh1737
    @harcharansingh1737 Před 25 dny +2

    ਡੌਬ ਰਿਪੋਟ ਤੋਂ ਸਭ ਸਪੱਸ਼ਟ ਹੋ ਗਿਆ ਉਹ ਨਸ਼ਾ ਕਰਦਾ ਸੀ ਕੋਈ ਸਕ ਦੀ ਗੁਜਾਇਸ਼ ਨਹੀਂ

    • @kuldeepsingh-sp4mv
      @kuldeepsingh-sp4mv Před 25 dny

      ਡੋਪ ਟੈਸਟ ਤਾਂ ਜਿਵੇਂ ਸਰਕਾਰ ਚਾਹੇ ਉਵੇਂ ਹੀ ਆਗਾ

  • @jasbirsingh4906
    @jasbirsingh4906 Před 25 dny +1

    DALLA JI BHASKAR SAAB NAAL DEBAIT BOUHT VADIYA HUNDI

  • @jasbirsingh4906
    @jasbirsingh4906 Před 25 dny

    DALLA SAAB SHAAM DE PROGRAM BARE KUJ DASO PATA NAHI LAG REHA

  • @ranjitSingh-dj5pr
    @ranjitSingh-dj5pr Před 23 dny

    Policedi karvaei nu lok bri chngi tra jande hn

  • @shersingh3615
    @shersingh3615 Před 25 dny

    Nhi ehde privar da koi ksur nhi kio ke. Ithas dekho jaruri nhi Sara privar bhagat hoa he ja sara privar badmash hoa hove

  • @SatwantKaur-uh5de
    @SatwantKaur-uh5de Před 25 dny

    Punjab.da.supna.bi.na.lay.bjp.

  • @ranjitSingh-dj5pr
    @ranjitSingh-dj5pr Před 23 dny

    😂CT

  • @HARPREETKAUR-bv7rv
    @HARPREETKAUR-bv7rv Před 25 dny

    Gurpreet mla bittu da brother se ehna ne kettia kand kitta. Se ohna da kee bnaya

  • @sukhwindersingh8233
    @sukhwindersingh8233 Před 25 dny

    Fake

  • @ranjitSingh-dj5pr
    @ranjitSingh-dj5pr Před 23 dny

    Jhakhra tu apni jbnband rkh

  • @ronnysaroya1984
    @ronnysaroya1984 Před 25 dny

    Dalla ji gal ta oh karea karo jehdi thodi bohet hajam ho j tusi gal jago 13 vi krde aa jehdi da koi lena dena hi ni te koi possibility hi ni j tuhanu eho ni peta v gaddi Santro c k creata. Fer tusi baki Khabarovsk kini k dhean nal krde hounge jehdi gal koi ho hi ni sakdi tusi ohdi guddi ghuma dine aa

  • @KuldeepSingh-gs5vr
    @KuldeepSingh-gs5vr Před 25 dny +1

    ਕਬੱਡੀ ਖਿਡਾਰੀਆਂ ਨਾਲ ਅੰਤਰਰਾਸ਼ਟਰੀ ਪੱਧਰ ਤੇ ਨਸ਼ੇ ਤਸਕਰੀ ਸਰੂ ਹੋਇਆ

  • @BalkarSingh-dc1oq
    @BalkarSingh-dc1oq Před 25 dny

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਪੁਲਿਸ ਹੀ ਚੋਰਾਂ ਦਾ ਗਰੋਹ ਹੈ ਬੀਜੇਪੀ ਚੋਰਾਂ ਦੀ ਪਾਰਟੀ ਜਾਖੜ ਮੂਰਖ ਬੰਦਾ ਬੀਜੇਪੀ ਚੋਰਾਂ ਦੀ ਪਾਰਟੀ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ