ਪੂਰਨਮਾਸ਼ੀ| ਜਸਵੰਤ ਸਿੰਘ ਕੰਵਲ| part-1| Audiobook by Manisha Raghuvanshi

Sdílet
Vložit
  • čas přidán 28. 08. 2024
  • ਨਾਵਲ- ਪੂਰਨਮਾਸ਼ੀ
    ਨਾਵਲਕਾਰ - ਜਸਵੰਤ ਸਿੰਘ ਕੰਵਲ
    Part-1
    Audiobook by Manisha Raghuvanshi
    Stay connected for more updates

Komentáře • 25

  • @davinder1279
    @davinder1279 Před rokem +2

    ਇਹ ਨਾਵਲ ਮੈਂ ਚੌਵੀ ਪੱਚੀ ਵਾਰ ਪੜ੍ਹ ਚੁੱਕਿਆ ਹਾਂ,ਪਰ ਹੁਣ ਇਹ ਕਤਾਬ ਨਹੀਂ ਮਿਲਦੀ ਤੇ ਮੇਰੀ ਕਤਾਬ ਮੋਟਰ ਦੇ ਕੋਠੇ ਵਿੱਚੋਂ ਕੋਈ ਚੋਰੀ ਕਰ ਕੇ ਲੈ ਗਿਆ ਸੀ।ਯ

  • @classicsardar4597
    @classicsardar4597 Před 2 měsíci

    ਬੀਬਾ ਜੀ ਠੋਡਾ ਜਿਹਾ ਠਹਿਰਾ ਨਾਲ ਪੜ੍ਹਿਆ ਜਾਏ ਤਾਂ ਬਹੁਤ ਵਧੀਆ

  • @majorbuttar439
    @majorbuttar439 Před 2 měsíci

    👍

  • @parmindersingh1345
    @parmindersingh1345 Před 2 lety +3

    ਬਹੁਤ ਖੂਬ। ਅਵਾਜ ਬਾਕਮਾਲ। ਜੇਕਰ ਡੰਡੀ ਤੇ ਠਹਿਰਾਓ ਅਤੇ ਥੋੜਾ ਜਿਹਾ ਗੱਲਬਾਤੀ ਲਹਿਜਾ ਹੋਜੇ ਤਾਂ ਸੋਨੇ ਤੇ ਸੁਹਾਗਾ। 🙏🏼🙏🏼

    • @harleenkaur2155
      @harleenkaur2155 Před 2 lety +2

      Reading te narration da fark smajhna bda zroori hai...

  • @davinder1279
    @davinder1279 Před rokem

    ਬਹੁਤ ਵਧੀਆ,ਐਨੀ ਸੋਹਣੀ ਪੰਜਾਬੀ ਹੁਣ ਕਿਸੇ ਨੂੰ ਹੀ ਪੜ੍ਹਨੀ ਆਉਂਦੀ ਹੈ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੜਦੇ ਹੋ। ਬਹੁਤ ਸੋਹਣੀ ਅਵਾਜ਼

  • @manrajsingh.9r.187
    @manrajsingh.9r.187 Před rokem +1

    Ma a novel bhut war para c roop ta chnoo the bhut sona rol c

  • @rupinder33grewal29
    @rupinder33grewal29 Před měsícem

    ਖਚਰੀਏ ਹੈ ਖਰਚੀਏ ਨਹੀਂ

  • @jeevanludher8004
    @jeevanludher8004 Před 2 lety

    Very NYC ji

  • @user-zi4mx
    @user-zi4mx Před 2 lety +1

    Ji mai iss kitaab nu hi start kita personally😀

  • @satgurmastermaster3967

    v nice ji

  • @gurikailay9257
    @gurikailay9257 Před 2 lety

    Good g

  • @ranjodhsingh2817
    @ranjodhsingh2817 Před 2 lety

    🙏

  • @classicsardar4597
    @classicsardar4597 Před 2 měsíci

    ਪੂਜੇ ਨਹੀਂ ਭੂਜੇ

  • @shehnazmalikshehnazmalik4272

    Nice tusi mere reply ni kite