Sidhu Moosewala ਨੂੰ ਸਧਾਰਨ ਕਹਿਣ ਵਾਲੇ ਸੁਣ ਲੈਣ ਬਾਪੂ Balkaur Singh ਦੀ ਆਹ ਗੱਲ | Sukhpal Khaira | N18V

Sdílet
Vložit
  • čas přidán 14. 05. 2024
  • Sidhu Moosewala ਨੂੰ ਸਧਾਰਨ ਕਹਿਣ ਵਾਲੇ ਸੁਣ ਲੈਣ ਬਾਪੂ Balkaur Singh ਦੀ ਆਹ ਗੱਲ | Sukhpal Khaira | N18V
    #sukhpalkhaira #balkaursingh #news18punjab #sidhumoosewala
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 124

  • @Jassmann5459
    @Jassmann5459 Před 20 dny +11

    ਬਾਪੂ ਜੀ ਅਸੀ ਦਿਲੋ ਤੁਹਾਡੇ ਨਾਲ ਹਾ ਸਿੰਧੂ ਵੀਰ ਦਾ ਦੁਖ ਬਹੁਤ ਹੈ ਤੇ ਉਸ ਦਾ ਦੁੱਖ ਸਦਾ ਰਹੋ
    ਪਰ ਇਹ ਗਲਤ ਹੈ ਬਾਪੂ ਜੀ ‌
    ਇਸ ਨਾਲੋ ਤਾ ਤੁਸੀ ਆਜਾਦ ਚੋਣ ਲੱੜ ਲੱਦੇ ਅਸੀ ਤੁਹਾਨਾ ਜਿੱਤਾ ਦਿੰਦੇ । ਇਹ ਕੰਮ ਕਰਣ ਨਾਲ ਬਹੁਤ ਲੋਕਾ ਦਾ ਦਿੱਲ ਦੁਖਿਆ ਹੈ ।

  • @sukhsandhu5104
    @sukhsandhu5104 Před 21 dnem +9

    ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ❤

  • @harnetchoudhary1782
    @harnetchoudhary1782 Před 24 dny +15

    ਆਮ ਆਦਮੀ ਪਾਰਟੀ ਨੂੰ ਵੌਟਾ ਨਾ ਪਾਇਓ ਸਿੱਧੂ ਮੂਸੇਵਾਲੇ ਵੀਰ ਨੂੰ ਪਿਆਰ ਕਰਨ ਵਾਲੇ

    • @harshpreet4964
      @harshpreet4964 Před 21 dnem +2

      Fr sant jarnàl Singh Bindra Wale nu pyaar kr wale v Congress nu vote ni pa sakda

    • @luckymaan9928
      @luckymaan9928 Před 19 dny

      ​@@harshpreet4964ਸਹੀ ਗੱਲ ਐ

    • @retrobite-gq3gq
      @retrobite-gq3gq Před 16 dny

      Nahi paunde aap nu

  • @satwinderpanju9049
    @satwinderpanju9049 Před 23 dny +9

    ਲੀਡਰ ਕਿਸੇ ਨੂੰ ਵੀ ਵਰਤ ਸਕਦੇ ਹਨ ਪਰ ਹੁਣ ਕਦਰ ਘਟ ਜੁ ਗੀ

  • @SandeepSinghSonu-eh1yz
    @SandeepSinghSonu-eh1yz Před 20 dny +12

    ਬਾਪੂ ਜੀ ਇਹਨਾਂ ਚਾਵਲਾਂ ਤੋਂ ਦੂਰ ਰਹੋ ਨੁਕਸਾਨ ਕਰਨਗੇ ਜੋਂ ਨਾਲ ਬੈਠੇ ਹਨ

  • @ranjeetmaan469
    @ranjeetmaan469 Před 23 dny +10

    ਕਾਂਗਰਸਾ ਦੱਲਾ ਇਸ ਨੂੰ ਸ਼ਰਮ ਨਹੀ ਅਉਦਾ ਪੁੱਤ ਮਰ ਹੋਣਾ ਵੇ ਸ਼ਰਮ ਨਹੀ ਕਰਦਾ ਇਹ ਖਹਿਰਾ ਸਿੱਧੂ ਦੇ ਖਿਲਾਫ ਬੋਲਾ ਦਾ ਸੀ ਲੱਖ ਦੇ ਲਾਹਨਤ ਬੁੱਢਾ ਤੇਰਾ ਤੇ

  • @davinderjeetsohal3582
    @davinderjeetsohal3582 Před 26 dny +8

    Justice for Sidhu moosewala g 🙏❤️ bda dukh hunda.. Bhaji Balkaur singh g....dia drad bhria glla sunn k😭🙏🙏🙏❤️

  • @ksdeep8918
    @ksdeep8918 Před 24 dny +8

    ਸਿੱਧੂ ਮੂਸੇਵਾਲਾ ਜਿੰਦਾਬਾਦ

  • @fitt_jatt_avroop4966
    @fitt_jatt_avroop4966 Před 24 dny +16

    ਸੱਚ ਕੌੜਾ ਹੁੰਦਾ ਬਾਪੂ ਬਲਕੌਰ ਸਿੰਘ ਨੂੰ ਕਦੇ ਆਪਣੇ ਪੁੱਤਰ ਦੀ ਮੌਤ ਦਾ ਦੁੱਖ ਹੈ ਹੀ ਨਹੀਂ ਸੀ, ਇਹ ਤਾਂ ਹੁਣ ਸੀਟ ਮਿਲਣ time ਖੁਸ਼ ਹੀ ਬਹੁਤ ਆ ਇਹ ਤਾਂ ਪੂਰੀ ਮੋਦੀ ਵਾਲੀ feeling ਚੁੱਕੀ ਫਿਰਦਾ ਗੱਭਰੂ ਪੁੱਤ ਮਰੇ ਤਾਂ ਉਏ, ਗ਼ਮ ਹੱਡੀਆਂ ਨੂੰ ਖਾ ਜਾਂਦੈ,, ਇਹਨੂੰ ਕਹਿੰਦੇ ਆ ਬਹਿਰੂਪੀਆ ਬਾਪ । । ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹੈਂ 😡😡

  • @happyhappydhillon1916
    @happyhappydhillon1916 Před 25 dny +16

    ਇਹ ਖਹਿਰਾ 2020 ਵਿੱਚ ਸਿੱਧੂ ਦੇ ਉਲਟ ਬਹੁਤ ਭੋਕਿਆ ਸੀ ਜੱਟ ਉਤੇ ਕੇਸ ਜਿਹੜਾ ਸੰਜੇ ਦੱਤ ਤੇ ਗਾਣੇ ਤੋਂ ਬਾਅਦ
    ਹੁਣ ਕਿਸੇ ਮੂੰਹ ਨਾਲ ਮੂਲੇਵਾਲ ਦੇ ਨਾਂ ਤੇ ਵੋਟ ਮੰਗ ਰਿਹਾ

  • @RajuSingh-ld1ux
    @RajuSingh-ld1ux Před 20 dny +3

    ਸਿੱਧੂ ਮੂਲੇਵਾਲੈ ਦੇ ਪਿਤਾ ਦਾ ਬਹੋਤ ਸਤਿਕਾਰ ਕਰਦਾ ਸੀ ਪਰ ਹੁਣ ਨਹੀਂ ਇਨ੍ਹਾਂ ਸਿਆਸੀ ਪਾਰਟੀਆਂ ਨਾਲ ਤੂਰ ਨੇ ਪੰਥ ਨਾਲ ਖੜਨਾ ਚਾਹੀਦੀ ਸੀ

  • @Ghuman5912
    @Ghuman5912 Před 25 dny +15

    ਸਿੱਧੂ ਦੀ ਮੌਤ ਸਮੇਂ ਕਾਂਗਰਸ ਦੇ ਕਿਸੇ ਵੀ ਲੀਡਰ ਨੇ ਸਦਨ ਚ ਸਿੱਧੂ ਨੂੰ ਇਨਸਾਫ ਦਿਵਾਉਣ ਬਾਰੇ ਇੱਕ ਸ਼ਬਦ ਵੀ ਬੋਲਿਆ ਸਭ ਦੇ ਮੂੰਹ ਬੰਦ ਸਨ ਖਹਿਰਾ ਸਿੱਧੂ ਦੇ ਖ਼ਿਲਾਫ਼ ਬੋਲਦਾ ਸੀ ਵਿਡੀਓ ਦੇਖ ਸਕਦੇ ਹੋ ਪਰ ਅੱਜ ਬਲਕੌਰ ਸਿੰਘ ਉਸੇ ਕਾਂਗਰਸ ਨੂੰ ਸਪੋਟ ਕਰ ਰਿਹਾ ਸ਼ਰਮ ਦੀ ਗੱਲ ਹੈ ਸਿੱਧੂ ਦੀ ਮੌਤ ਦਾ ਅਫ਼ਸੋਸ ਹਮੇਸ਼ਾ ਰਹੇਗਾ 🙏

  • @SandeepKaur-qm6cv
    @SandeepKaur-qm6cv Před 26 dny +4

    #justice for sidhu moose wala 😭

  • @user-bf5xo9sv9d
    @user-bf5xo9sv9d Před 25 dny +3

    Love From Lahore ❤❤❤

  • @ManjeetSingh-uo9vw
    @ManjeetSingh-uo9vw Před 26 dny +6

    #justicforsidhumoosewala

  • @sewakdhuri2496
    @sewakdhuri2496 Před 26 dny +4

    Justice for sidhu

  • @SatnamSingh-qk3nc
    @SatnamSingh-qk3nc Před 23 dny +9

    ਬਲਕੌਰ ਸਿੰਘ ਡੋਲ ਗਿਆ ਤੂੰ
    Moosewala। Moosewala ਹੀ ਸੀ
    ਪੁੱਤ ਦੀ ਪੱਗ ਰੋਲਤੀ ਤੂੰ

  • @PreetSingh-kg7iv
    @PreetSingh-kg7iv Před 23 dny +8

    ਨੰਥੂ ਖਹਿਰਾ ਪਹਿਲਾ ਤਾ ਮੂਸੇ ਵਾਲੇ ਦਾ ਵਿਰੋਧ ਕਰਦਾ ਜਦੋ ਮੂਸੇ ਦਾ ਗਾਣਾ ਜੱਟ ਉਤੇ ਕੇਸ ਜਿਹੜਾ ਸੱਜੇ ਦੱਤ ਤੇ ਉਹਦੋ ਤਾ ਨੰਥੂ ਮੂਸੇ ਦਾ ਵਿਰੋਧ ਕਰਦਾ ਸੀ ਹੁਣ ਵੋਟਾ ਦਾ ਮਾਰਿਆ ਬੂੱਢੇ ਦੇ ਤਲਵੇ ਚੱਟਦਾ ਫਿਰਦਾ ਪਰ ਲੋਕ ਸਭ ਜਾਣਦੇ ਨੇ

  • @SangheraSanghera-hh9cj
    @SangheraSanghera-hh9cj Před 26 dny +6

    Sidhu

  • @harpreetsingh8184
    @harpreetsingh8184 Před 22 dny +2

    ਬਾਪੂ ਜਿੰਦਾਬਾਦ

  • @user-rm4zs8hl2e
    @user-rm4zs8hl2e Před 26 dny +11

    Justice for Sidhu moosewala

  • @sajanparjapatikumar6545
    @sajanparjapatikumar6545 Před 25 dny +1

    Miss u ustad ji🔥🔥🔥 SidhuMoosewala 🔥🔥🔥

  • @GurpreetSingh-uw5dd
    @GurpreetSingh-uw5dd Před 19 dny

    #justice for sidhu moosewala

  • @AWARA295
    @AWARA295 Před 26 dny +2

    Justice sedu mussa wala justice justice justice ❤❤❤❤❤❤❤❤❤❤❤❤❤❤❤❤

  • @KapilKumar-wd7eo
    @KapilKumar-wd7eo Před 23 dny +1

    Sidhu😭😭😭😭

  • @ShubamKumar-qv4lo
    @ShubamKumar-qv4lo Před 19 dny

    Moose. Wala🙏😭

  • @user-rm4zs8hl2e
    @user-rm4zs8hl2e Před 26 dny +11

    Sidhu moosewala Bhai jindabad

    • @DALBIR-dw7cx
      @DALBIR-dw7cx Před 19 dny

      क्या चुटियापा है 😂

    • @DALBIR-dw7cx
      @DALBIR-dw7cx Před 19 dny

      अपने माता पिता का जिंदाबाद करो , किसी फूसी , ठूसी का नहीं

  • @lovesidhu665
    @lovesidhu665 Před 25 dny +1

    #justicforsidhumoosewala💔

  • @makhansingh9044
    @makhansingh9044 Před 25 dny +2

    Sidhu and balkur singh jindabad

    • @DALBIR-dw7cx
      @DALBIR-dw7cx Před 19 dny

      अपने माता पिता का जिंदाबाद करो, किसी फूसी ठूसी का नहीं

  • @harnetchoudhary1782
    @harnetchoudhary1782 Před 24 dny +11

    ❤ ਸਿੱਧੂ ਮੂਸੇਵਾਲੇ ਵੀਰ ਨੂੰ ਇੰਨਸਾਫ ਦਿਵਾਉਣ ਚ ਮੱਦਦ ਕਰੋ ❤

  • @jsbrar5491
    @jsbrar5491 Před 22 dny +13

    ਬਲਕੌਰਿਆ ਤੂੰ ਹਿੱਲ ਗਿਐਂ
    ਦੋਧੀਆਂ ਦੇ ਸਾਈਕਲ ਵਾਂਗੂੰ ਤੇਰਾ ਵੀ ਕੋਈ ਸਟੈਂਡ ਨਹੀਂ ਜਿੱਧਰ ਨੂੰ ਮਰਜੀ ਟੇਡਾ ਹੋ ਜਾਣੈ ।

  • @sandhu3507
    @sandhu3507 Před 26 dny +37

    ਬਾਪੂ ਬਲਕੋਰ ਸਿੰਘ ਦੇ ਇਕ ਬਿਆਨ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ “ ਬਾਪੂ ਬਲਕੋਰ ਸਿੰਘ ਕਹਿੰਦਾ ਮੈਂ 1975 ਤੋਂ ਲੈ ਕੇ ਅੱਜ ਤੱਕ ਕਾਂਗਰਸ ਨੂੰ ਵੋਟ ਪਾ ਰਿਹਾ “ ਇਸ ਦਾ ਮਤਲਬ 1984 ਇੰਦਰਾ ਗਾਂਧੀ ਵੱਲੋਂ ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਵੀ ਬਾਪੂ ਬਲਕੋਰ ਸਿੰਘ ਨੂੰ ਕੋਈ ਦੁੱਖ ਨੀ ਹੋਇਆ “ ਬਾਪੂ 1984 ਧੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਤੋ ਬਾਅਦ ਵੀ ਖੁਸ ਹੋ ਕੇ ਕਾਂਗਰਸ ਨੂੰ ਵੋਟਾਂ ਪਾਈ ਗਿਆ, “ ਫਿਰ ਕਾਂਗਰਸੀ ਬੁੱਚੜ ਰਜੀਵ ਗਾਂਧੀ ਨੇ 1984 ਦਿੱਲੀ ਚ ਦਿਨ ਦਿਹਾੜੇ 5000 ਹਜ਼ਾਰ ਬੇਗੁਨਾਹ ਸਿੱਖਾ ਦਾ ਕਤਲੇਆਮ ਕਰਵਾਇਆ “ ਪੂਰੇ ਦੇਸ਼ ਚ ਕਾਂਗਰਸ ਦੇ ਸਰਕਾਰੀ ਗੁੰਡਿਆਂ ਨੇ ਸਿੱਖ ਨਸਲਕੁਸ਼ੀ ਕੀਤੀ “ ਪੰਜਾਬ ਚ ਹਰਾਮਖੋਰ ਕਾਂਗਰਸੀ ਬੇਅੰਤੇ ਬੁੱਚੜ ਨੇ KPS ਗਿੱਲ ਨਾਲ ਮਿਲ ਕੇ ਸਿੱਖ ਨੌਜਵਾਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਈਏ ਅਤੇ 25000 ਹਜ਼ਾਰ ਸਿੱਖਾ ਦੀਆ ਲਾਵਾਰਿਸ ਲਾਸ਼ਾ ਕਹ ਕੇ ਸਾੜ ਦਿੱਤੀਆ “ ਪਰ ਬਾਪੂ ਬਲਕੋਰ ਸਿੰਘ ਨੂੰ 25000 ਹਜ਼ਾਰ ਪੰਜਾਬ ਦੀਆਂ ਮਾਂ ਦੇ ਪੁੱਤਾਂ ਦੀਆਂ ਲਾਵਾਰਿਸ ਕਹ ਕੇ ਸਾੜਿਆ ਲਾਸ਼ਾਂ ਦਾ ਵੀ ਕੋਈ ਦੁੱਖ ਨੀ ਹੋਇਆ “ ਬਾਪੂ ਬਲਕੋਰ ਸਿੰਘ ਫਿਰ ਵੀ ਖੁਸ਼ ਹੋ ਕੇ ਸਿੱਖ ਨੋਜਵਾਨਾ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਨੂੰ ਵੋਟ ਪਾਈ ਗਿਆ,
    “ ਹੁਣ ਇੱਥੇ ਮੇਰਾ ਬਾਪੂ ਬਲਕੋਰ ਸਿੰਘ ਨੂੰ ਇਕ ਸਵਾਲ ਹੈ “ ਬਾਪੂ ਬਲਕੋਰ ਸਿੰਘ ਜਦੋ ਤੇਰੇ ਪੁੱਤ ਦਾ ਗੁੰਡਿਆਂ ਨੇ ਗੋਲੀਆਂ ਮਾਰਕੇ ਕਤਲ ਕੀਤਾ “ ਤਾਂ ਬਾਪੂ ਅੱਜ ਤੁਸੀ ਤੱਕ ਸ਼ੋਸਲ ਮੀਡੀਆ ਤੇ ਰੋਲਾ ਪਾਉਂਦੇ ਹੋ ਕੀ ਮੈਨੂੰ ਸਰਕਾਰ ਨੇ ਇਨਸਾਫ਼ ਨਹੀ ਦਿੱਤਾ,
    “ ਪਰ ਜਦੋਂ ਕਾਂਗਰਸੀ ਬੇਅੰਤੇ ਬੁੱਚੜ ਨੇ ਝੂਠੇ ਪੁਲਿਸ ਮੁਕਾਬਲੇ ਬਣਾਕੇ ਹਜ਼ਾਰ ਬੇਗੁਨਾਹ ਮਾਂ ਦੇ ਪੁੱਤ ਮਾਰ ਦਿੱਤੇ “ ਤਾਂ ਬਾਪੂ ਬਲਕੋਰ ਸਿੰਘ ਤੂੰ ਇਨਸਾਫ਼ ਲਈ ਅਵਾਜ ਉਠਾਣ ਦੀ ਬਜਾਏ ਉਲਟਾ ਉਸੇ ਬੁੱਚੜ ਕਾਂਗਰਸ ਪਾਰਟੀ ਨੂੰ ਵੋਟਾਂ ਪਾਈ ਗਿਆ “ ਕੀ ਗੱਲ ਉਹ ਮਾਂਵਾ ਦੇ ਪੁੱਤ ਨਹੀ ਸੀ “
    “ ਬਾਪੂ ਅੱਜ ਤੇਰਾ ਇਹ ਬਿਆਨ ਸੁਣਕੇ ਮੈਨੂੰ ਬਹੁਤ ਅਫ਼ਸੋਸ ਹੋਇਆ,
    “ ਪਰ ਮੈਂ ਇੱਕ ਇਨਸਾਨ ਹੋਣ ਦੇ ਨਾਤੇ ਸਿੱਧੂ ਮੂਸੇਵਾਲੇ ਲਈ ਇਨਸਾਫ ਦੀ ਮੰਗ ਕਰਦਾ ਹਾਂ🙏

    • @kambisingh3947
      @kambisingh3947 Před 26 dny +8

      1985 ch sarkar v apna loka ne bnye c na k bapu ikla ne

    • @MalkitSingh-nl1sg
      @MalkitSingh-nl1sg Před 26 dny +4

      bapu nu eh comment padna chahida congress congress kari janda

    • @kulwindersran5709
      @kulwindersran5709 Před 26 dny +6

      1984 ਤੋਂ ਬਾਅਦ ਪੰਜਾਬ ਵਿੱਚ 3 ਵਾਰੀ ਕਾਂਗਰਸ ਦੀ ਸਰਕਾਰ ਬਣੀ , ਕਿ ਉਹ ਕੱਲੇ ਬਲਕੌਰ ਸਿੰਘ ਨੇ ਬਣਾ ਦਿੱਤੀ? ਜਦੋਂ ਕੈਪਟਨ ਨੇ ਸਹੁ ਖਾਦੀ ਕਿ ਮੈਂ ਪੰਜਾਬ ਦਾ ਕਰਜਾ ਮੁਆਫ ਕਰੂ ਉਦੋਂ ਸਾਰਾ 84 ਕਿਉ ਭੁੱਲ ਗਿਆ, ਉਹ ਆਜ਼ਾਦ ਵੀ ਖੜ ਜਾਂਦਾ ਪਰ ਤੁਸੀਂ ਲੋਕ ਸਾਥ ਨਹੀਂ ਦਿੰਦੇ,, ਜਿਹੜੇ ਆਜ਼ਾਦ ਖੜੇ ਨੇ ਉਨ੍ਹਾਂ ਦਾ ਕਿੰਨਾ ਕ ਸਾਥ ਦਿਨੇ ਉ ਤੁਸੀਂ

    • @Vagrantsoul6
      @Vagrantsoul6 Před 26 dny +4

      @@MalkitSingh-nl1sg3 terms aayi congress di 1984 to baad kalle Balkaur Singh di vote nal jiti a

    • @harpalsingh-fn6od
      @harpalsingh-fn6od Před 26 dny +2

      1984 to baad . Ikalle balkaur singh ne ta ni Sarkar 3 vaar bnati ?

  • @AmandeepSingh-lt3sn
    @AmandeepSingh-lt3sn Před 20 dny +1

    Blkaur singh ji bhut chij aa tu bapu

  • @sonymoga8386
    @sonymoga8386 Před 22 dny

    😢😢😢

  • @rajuarora3163
    @rajuarora3163 Před 21 dnem

    Moosewala jindaabd ❤

  • @user-tb9jj5jh8u
    @user-tb9jj5jh8u Před 25 dny +3

    Pehli vaar tuhadi koi gall bhut galat lagi a uncle g. .s simranjeet Singh maan sikh kaum da ena vadda heera te tusi ohdi jgah congress di jo sikh kaum di katal a odi support krde o .

  • @alichd6754
    @alichd6754 Před 24 dny

    #justiceforsidhumoosewala

  • @sandeepsingh6476
    @sandeepsingh6476 Před 23 dny

    😢😢😢😢

  • @sajanparjapatikumar6545
    @sajanparjapatikumar6545 Před 25 dny +4

    Bapu ji kutti chora nal ral gya hai hon congress 🤝 AAP

    • @KingLawrance007
      @KingLawrance007 Před 24 dny

      Phala de rale ne tenu hun pata lagaya 😂😂😂

  • @bahadursingh9718
    @bahadursingh9718 Před 19 dny

    ਵੀਰ ਜੀ ਇਸ ਨੂੰ ਕੀ ਚੋਣਾਂ ਸੁਝਦੀਆਂ ਹਨ ਵੀਰ ਜੀ ਤੁਸੀਂ ਚੋਣਾਂ ਤੋਂ ਕੀ ਲੈਣਾ ਹੈ।

  • @moharsingh7612
    @moharsingh7612 Před 21 dnem +2

    ਉਦੋ ਤਾਂ ਸਮਝਿਆ ਨਹੀਂ ਕੀ ਪੁਤ ਊਕਾਤ ਚ ਰਹੀ ਦਾ

  • @HarinderSingh-rh2wo
    @HarinderSingh-rh2wo Před 21 dnem +3

    ਸਰਦਾਰ ਬਲਕੌਰ ਸਿੰਘ ਜ਼ਿੰਦਾਬਾਦ ਖਹਿਰਾ ਰਾਜਾ ਵੜਿੰਗ ਤੇ ਚੰਨੀ ਸਾਹਿਬ ਨੂੰ ਜਤਾਉ ਇਹ ਜ਼ਰੂਰ ਇਨਸਾਫ਼ ਦਿਵਾਉਣਗੇ ਧੰਨਵਾਦ

  • @jagdeepghuman6893
    @jagdeepghuman6893 Před 26 dny +1

    Simarjit Maan nu vote te support kro

  • @randeepthind2992
    @randeepthind2992 Před 26 dny +3

    Bae g tuc hun frosa rako a amritpal tonu ensaf debn ga

  • @vishalsidhu5406
    @vishalsidhu5406 Před 26 dny +1

    Amritpal singh hi Justice dwa skda aaw

  • @ranjeetkhanna3993
    @ranjeetkhanna3993 Před 20 dny

    ਵੀਰ ਜੀ ਬਲਕੋਰ ਸਿੰਘ ਪਾਲਟੀ ਬਾਜੀ ਚਉ ਬਾਹਰ ਅਉ ਕੁਝ ਨਹੀਂ ਦਲਦਲੀ ਹੈ

  • @Anita-fc5ly
    @Anita-fc5ly Před 20 dny

    Bappu balkor jindabad ha te rahega asi nàll

  • @user-ik7xt1mp5p
    @user-ik7xt1mp5p Před 25 dny +2

    Sala meet ik no di

  • @paramjitsingh8409
    @paramjitsingh8409 Před 22 dny

    Simarjeet Singh man ki support karni chahie didi simarjeet Singh man ki

  • @user-hu2lm9mv3w
    @user-hu2lm9mv3w Před 26 dny +1

    Bapuji firta tusi galat ho 84 wale v enna new vot pai

  • @erjaspreet007
    @erjaspreet007 Před 26 dny +3

    Phela congress ne putt mara ta hu ehna di bari a bhai congress da khera chado aazad kar jande tuhadi jit pakki a ehna congressia nu chado ehe apni ta mitti palit kari baithe a tuhadi v kar denge

  • @user-bl5df8bu3q
    @user-bl5df8bu3q Před 26 dny +1

    S maan nu vote nhi deni bapu g tuci jisnu kahoge thok spot karage vote b dayage jisda jawan putt geya usnu pta hunda dukh galan karni sokhi ney bapu g thok k spot karage 🙏

  • @amanpreetsingh1606
    @amanpreetsingh1606 Před 20 dny

    Sidhu di sari bani banea miti vich rolti

  • @user-tb9jj5jh8u
    @user-tb9jj5jh8u Před 25 dny +1

    A changa ni keeta tusi

  • @parmsingh6643
    @parmsingh6643 Před 21 dnem +2

    Jo marji kari chalo ......congress da kuj nhi bnna......jitna aam admi party ne hi aaa

  • @user-im1fr1iz8u
    @user-im1fr1iz8u Před 22 dny +1

    Bolkaur Singh gilt keeta gilt passa gia

  • @bschungha8542
    @bschungha8542 Před 20 dny

    ਲੀਡਰਾਂ ਦੇ ਚੇਹਰੇ ਧੁੱਪ ਨਾਲ ਕੁਮਲਾ ਗਏ ਹਨ

  • @ManjeetSingh-tx9ok
    @ManjeetSingh-tx9ok Před 23 dny +1

    Congress party ne hazara sikh Marva dita tusi sikha di katil party di support karda hoo bapu ji galat gal haa, Khera nhi jitda

  • @user-ml4bb8qs1s
    @user-ml4bb8qs1s Před 19 dny

    No

  • @psidhusidhu9370
    @psidhusidhu9370 Před 20 dny

    Ki kre y duki baap je insaaf mil janda hr leader diya minta kyu krda jiss te duk hunda oh hi janda

  • @user-cu4rh1li4p
    @user-cu4rh1li4p Před 23 dny

    Visav santi

  • @user-tb9jj5jh8u
    @user-tb9jj5jh8u Před 25 dny +1

    Tuhade putt di age de pata ni kinne munde congress ne 84, ch shaheed keete ne

  • @rajuarora3163
    @rajuarora3163 Před 21 dnem

    Congress jindabad ❤

  • @HurshHursh-wi4xy
    @HurshHursh-wi4xy Před 25 dny

    Sara kuj bjp da kraya hoya bapu ji. Aap party de plly kuch ni he baki sb jankaar ne 🙏🙏

  • @PreetSingh-kg7iv
    @PreetSingh-kg7iv Před 23 dny +6

    ਬੂੱਢਾ ਭੁੱਲ ਗਿਆ ਮੂਸੇ ਨੂੰ ਅੰਨੇ ਪੈਸੇ ਨੇ ਦਮਾਗ ਖਰਾਬ ਕਰਤਾ

  • @rbrar3859
    @rbrar3859 Před 23 dny +4

    ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ,
    ਇਸ ਕਰਕੇ ਅਸੀ ਬਲਕੌਰ ਸਿੰਘ ਦੇ ਨਾਲ ਹਾਂ।
    ਨਾਲ ਰਹਾਂਗੇ। ❤

  • @ASTeer1699
    @ASTeer1699 Před 19 dny +1

    Balkaur Singh Sikh nu katal kangress naal khadna gaddari hai. Sharam karo j 84 bhul gai.

  • @jarnailsingh9116
    @jarnailsingh9116 Před 23 dny +2

    ਇਹ ਕੀ‌ ਭਾਲਦਾ ਹੁਣ

  • @tarlochanlal6337
    @tarlochanlal6337 Před 19 dny

    ਮੈ ਵੋਟ ਸਿੱਧੂ ਵੀਰ ਦੇ ਇਨਸਾਫ ਲਈ ਪਾਉਣੀ

  • @SANTOKHSINGH-io3qo
    @SANTOKHSINGH-io3qo Před 25 dny +1

    Babu party Galt chuss Kar li 84 bhull ge

  • @legendsidhumoosewala9232

    LOK APNE DIMAG DA USE KRN VOTE PAUN WASTE
    KISE PARTY WL NA DEKHYO
    KEHDA BNDA KMM DA OHNU VOTE PAYO
    PARTY CHAHE KOI V HOWE

  • @user-ik7xt1mp5p
    @user-ik7xt1mp5p Před 25 dny +1

    Bond daa jaa ka kase

  • @machpluto
    @machpluto Před 21 dnem +1

    Agar teri wajah naal Simranjeet Singh Maan harya teh tere toh zaada ghatiya banda koi na hovega

  • @Anita-fc5ly
    @Anita-fc5ly Před 26 dny +1

    Jíñ do bappu nu lóko ús da jwàn put maria

    • @MalkitSingh-nl1sg
      @MalkitSingh-nl1sg Před 26 dny

      congress ne hajara mama de put marte loka de ghar bar tabah ho ge ohna da koi dukh ni

  • @JashanpreetSingh-lj1oo

    Very bad

  • @AmusedEyeglasses-uc7kl

    🐶🐕🐕🐕🐕🐕🐕

  • @funnyGamero
    @funnyGamero Před 26 dny

    Congress zindabad si hai te rahugi ❤❤❤

  • @karanveer7674
    @karanveer7674 Před 24 dny

    #justiceforsidhumossewala

  • @karanveer7674
    @karanveer7674 Před 24 dny

    True

  • @darshansandhu6595
    @darshansandhu6595 Před 26 dny +3

    Sidhu

  • @shawnsahotagaming1123
    @shawnsahotagaming1123 Před 20 dny

    Justice for sidhu

  • @user-ez7rd3yi1g
    @user-ez7rd3yi1g Před 26 dny +5

    #justiceforsidhumoosewala