Lieutenant son: ਲੈਫਟੀਨੈਂਟ ਬਣ ਕੇ ਆਏ ਪੁੱਤ ਦਾ ਮਾਪਿਆਂ ਨੇ ਲਾੜੇ ਵਾਂਗ ਕੀਤਾ ਸੁਆਗਤ | Tanda

Sdílet
Vložit
  • čas přidán 10. 06. 2024
  • Lieutenant son: ਲੈਫਟੀਨੈਂਟ ਬਣ ਕੇ ਆਏ ਪੁੱਤ ਦਾ ਮਾਪਿਆਂ ਨੇ ਲਾੜੇ ਵਾਂਗ ਕੀਤਾ ਸੁਆਗਤ | Tanda
    #local18 #Lieutenant #son #tandanews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 278

  • @antieuntie8724
    @antieuntie8724 Před měsícem +46

    ਬਹੁਤ ਬਹੁਤ ਵਧਾੲੀਆ ਹੌਵੇ ਮਾਤਾ.ਪਿਤਾ ਤੇ ਪੁੱਤਰ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ

  • @JagtarSingh-ox8io
    @JagtarSingh-ox8io Před měsícem +34

    ਮਿਹਨਤ ਰੰਗ ਲਿਆਈ ਹੈ 😊Lt Arsdeep singh ਨੂੰ ਸਾਰੇ ਪਿੰਡ ਨੂੰ ਬਹੁਤ ਵਧਾਈਆ

  • @jaswinderkumaranand51
    @jaswinderkumaranand51 Před měsícem +67

    ❤ ਅਤਿਅੰਤ ਖੁਸ਼ੀ ਹੈ ਜੀ।❤

  • @KashmirSingh-xx1rz
    @KashmirSingh-xx1rz Před měsícem +27

    ਬਹੁਤ ਬਹੁਤ ਵਧਾਈਆਂ ਜੀ

  • @ravindersinghmullanpur1932
    @ravindersinghmullanpur1932 Před měsícem +23

    ਚੜ੍ਹਦੀਕਲਾ ਭਰਾ ਵਹਿਗੁਰੂ ਮੇਹਰ ਰੱਖੇ ਸਦਾ ਚੜ੍ਹਦੀਕਲਾ ਬਕਸ਼ੇ ਭਰਾ ਨੂੰ ਜੀਓ 🙏🙏🙏🙏🙏

    • @talwindersingh463
      @talwindersingh463 Před měsícem +2

      🙏💐🇮🇳. Jay. Hind💐🇮🇳🙏

    • @ShailMishra-lz4ou
      @ShailMishra-lz4ou Před měsícem

      ❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏❤❤❤❤

  • @paramjitkaur7082
    @paramjitkaur7082 Před měsícem +1

    Salute panjabi putter gbu waheguru khush rakhe live long life lot's of love 👍😘🧿

  • @surinderpalsingh4600
    @surinderpalsingh4600 Před měsícem +12

    Bahut bahut sohne putt nu.
    Jug jug jio putra

  • @santokhsinghbenipal8592
    @santokhsinghbenipal8592 Před měsícem +11

    ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ

  • @kulwantkaur1184
    @kulwantkaur1184 Před měsícem +2

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਇਸ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ❤

  • @jalourSingh-bz4dj
    @jalourSingh-bz4dj Před měsícem +4

    ਬੇਟਾ ਜੀ ਬਹੁਤ ਬਹੁਤ ਵਧਾਈਆਂ ਹੋਣ ਜਿੰਦਗੀ ਵਿੱਚ ਤਰੱਕੀ ਕਰੋ ਸਾਡੀ ਸਿੱਖ ਕੌਮ ਦਾ ਨਾਮ ਰੋਸ਼ਨ ਕਰੋ

  • @NarinderSingh-oi2rw
    @NarinderSingh-oi2rw Před měsícem +3

    ਮਾਂ ਬਾਪ ਨੂੰ ਜਿਆਦਾ ਮੁਬਾਰਕਾਂ ਜਿਨਾ ਨੇ ਮਿਹਨਤ krae

  • @sodhist
    @sodhist Před měsícem +5

    ਬਹੁਤ ਮੁਬਾਰਕਾਂ ਫ਼ੌਜੀ ਸਾਬ ਜੀ ਲੰਬੀਆ ਉਮਰਆ ਹੋਣ

  • @GurdeepSingh-xd8fo
    @GurdeepSingh-xd8fo Před měsícem +3

    ਭਾਰਤ ਦੀਆਂ ਫੌਜਾਂ ਵਿੱਚ ਵੱਡੀਆਂ ਪੋਸਟਾਂ ਤੇ ਪੰਜਾਬੀਆ ਨੂੰ ਪੁਹੰਚਣਾ ਚਾਹੀਦਾ ਹੈ ਤਾਂ ਹੀ ਕੁੱਝ ਬਦਲ ਸਕਦੇ ਹਾਂ ਬੱਸ ਖਾਲੀਸਤਾਨ ਖਾਲੀਸਤਾਨ ਕਰਨ ਨਾਲ ਕੁੱਝ ਨਹੀਂ ਹੋਣਾ ਬਹੁਤ ਬਹੁਤ ਵਧਾਈਆਂ ਹੋਣ ਕਾਕਾ ਜੀ ਨੂੰ

  • @jassbir1363
    @jassbir1363 Před měsícem +3

    Wah ji ਬੱਚੇ ਨੂੰ ਵਾਹਿਗੁਰੂ ਹਮੇਸਾਂ ਚੜਦੀ ਕਲਾ ਚ ਰੱਖੇ ਜੀ 👍🏻👍🏻

  • @bhupinderbal7077
    @bhupinderbal7077 Před měsícem +3

    ਬਹੁਤ ਬਹੁਤ ਵਧਾਈਆਂ ਬੇਟੇ ਨੂੰ ਪਰਮਾਤਮਾ ਜਰਨੈਲ ਬਣਾਵੇ🙏🙏❤️❤️

  • @tarsemlal9356
    @tarsemlal9356 Před měsícem +2

    Beta ji aap ji nu lakh lakh Bdhaiyan ji

  • @gurnamsingh9813
    @gurnamsingh9813 Před měsícem +11

    ਸ਼ਾਬਾਸ਼ ਭਾਈ। ਤੁਹਾਨੂੰ ਸਰਵ ਸ਼ਕਤੀਮਾਨ ਪ੍ਰਮਾਤਮਾ ਦੁਆਰਾ ਸੇਵਾ ਦਿੱਤੀ ਗਈ ਹੈ। ਦੇਸ਼ ਬਚਾਓ ਅਤੇ ਭਾਰਤ ਬਚਾਓ।

    • @singhmaninder850
      @singhmaninder850 Před měsícem

      ਤਾ ਜੋ ਭਾਰਤ ਫਿਰ ਦਰਬਾਰ ਸਾਹਿਬ ਉਪਰ ਚੱੜ ਕੇ ਆਏ

    • @Rahulchoudhary09166
      @Rahulchoudhary09166 Před měsícem

      Phir ​@@singhmaninder850

    • @mayurbisne
      @mayurbisne Před měsícem

      ​@@singhmaninder850Bhai mere ho gya ab, kitna Ek baat repeat krni hai, Gurudwara Apna hai, Fouj bhi apni hai, desh bhi apna hai, aur log bhi apne hai, kis ke khilaf khade ho ge???? Phir bhi, sorry for Ur pain Bhai, love from Maharashtra ❤

  • @SulakhaniKaur
    @SulakhaniKaur Před měsícem +4

    ਪੁਤਰਾ ਚੜ੍ਹਦੀ ਕਲਾ ਵਿਚ ਰਹੋ

  • @NarinderSingh-mg4sw
    @NarinderSingh-mg4sw Před měsícem +2

    ਵਾਹਿਗੁਰੂ ਜੀ ਇਸ ਵੀਰ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਦ ਜੀ ਪੂੰਗੇ ਵੱਲੋ

  • @RamSingh-ub6gv
    @RamSingh-ub6gv Před měsícem +3

    ਬਹੁਤ ਬਹੁਤ ਵਧਾਈ 🎉🎉

  • @RajeshKumar-wt4pi
    @RajeshKumar-wt4pi Před měsícem +8

    Jio hazaro saal 🎉

  • @ShivKumar-jr9rq
    @ShivKumar-jr9rq Před měsícem +1

    Weldon beta. God bless you. With lots of love. Parnam to respected elders.

  • @HardeepSingh-xb4is
    @HardeepSingh-xb4is Před měsícem +6

    Waheguru ji ❤❤❤❤❤

  • @baldevsinghriar4830
    @baldevsinghriar4830 Před měsícem +2

    ਲੈਫਟੀਨੈਂਟ ਜਨਰਲ ਬਣਨ ਤੇ ਲੱਖ ਲੱਖ ਵਧਾਈਆਂ ਹੋਣ ਜੀ ਸਾਰੇ ਪਰਿਵਾਰ ਨੂੰ ਵਧਾਈਆਂ ਹੋਣ ਜੀ ਇਹ ਸਭ ਮਾਂ ਬਾਪ ਦੀ ਦੇਣ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤

    • @harbanslalsharma4052
      @harbanslalsharma4052 Před měsícem +1

      Only leutinent, the lowest commisssioned rank. Lt. Gen. is the third from above.

  • @AmarjitSingh-eq3rl
    @AmarjitSingh-eq3rl Před měsícem +10

    ਦੇਸ਼ ਸੇਵਾ ਨਾਲ ਘਰ ਦੀ ਆਰਥਿਕ ਹਾਲਤ ਵਧੀਆ ਹੋ ਜਾਣਗੇ

    • @gssehmi6595
      @gssehmi6595 Před měsícem

      ਜਿੰਨਾ ਨੇ ਪਹਿਲਾ ਦੇਸ਼ ਦੀ ਸੇਵਾ ਕੀਤੀ ਹੈ ਓਹਨਾਂ ਦਾ ਹਾਲ ਦੇਖ ਲਓ

  • @gssehmi6595
    @gssehmi6595 Před měsícem

    ਬੁਹਤ ਵਧੀਆ ਜੀ,
    ਕੋਈ ਹੋਰ ਕੰਮ ਕਰੋ ਜਿਸ ਵਿੱਚ ਜ਼ਿੰਦਗੀ ਦਾ ਰਿਸਕ ਨਾ ਹੋਵੇ

  • @deepdhillion1038
    @deepdhillion1038 Před měsícem +1

    Vadaiya bro🎉

  • @gurdevkaur1209
    @gurdevkaur1209 Před měsícem

    ❤❤ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ। ਹਰਸ਼ਦੀਪ ਲੱਖ ਲੱਖ ਮੁਬਾਰਕਾਂ ਹੋਣ ਰੱਬ ਤੁਹਾਨੂੰ ਢੇਰ ਸਾਰੀਆਂ ਕਾਮਯਾਬੀਆਂ ਦੇਵੇ

  • @kulbirsingh4238
    @kulbirsingh4238 Před měsícem +8

    ਮਾੜੀ ਮੋਟੀ ਨੌਕਰੀ ਤੇ ਲੱਗਿਆ ਪੁੱਤ ਵੀ ਲੈਫ਼ਟੀਨੈਂਟ ਹੁੰਦਾ ਹੈ ਜੇਕਰ ਕਮ ਚੰਗੇ ਕਰੇ ਡਿਊਟੀ ਤੇ।
    ਮਾਣ ਤਾਂ ਹੋਣਾ ਹੀ ਹੈ ਮਾਪਿਆਂ ਨੂੰ ਪੁੱਤ ਸਿੱਧਾ ਹੀ ਲੈਫਟੀਨੈਂਟ ਭਰਤੀ ਹੋਇਆ
    ਫਲ਼ ਮਿਹਨਤਾਂ ਨੂੰ ਲਗਦਾ ਹੀ ਲਗਦਾ ਹੈ
    ਸਬਰ ਦੀ ਬਹੁਤ ਜਰੂਰਤ ਹੁੰਦੀ ਹੈ ਇਹ ਰੁਤਬਾ ਹਾਸਿਲ ਕਰਨ ਲਈ
    ਚੜਦੀਕਲਾ ਵਿੱਚ ਰਹੋ ਬੇਟਾ ਜੀ ਸਦਾ
    ਬਾਬਾ ਦੀਪ ਸਿੰਘ ਜੀ ਸਦਾ ਅੰਗ ਸੰਗ ਸਹਾਈ ਹੋਣਾ ਜੀ 🎉🎉

    • @harbanslalsharma4052
      @harbanslalsharma4052 Před měsícem

      Aam taur te leutinent sidha hi banda hai. Eh pehli paudi hai.

    • @kulbirsingh4238
      @kulbirsingh4238 Před měsícem

      @@harbanslalsharma4052 bhut khub 🌟🌟🌟🌟🌟🌟🌟❤️

  • @umesharora7976
    @umesharora7976 Před měsícem +6

    ਜ਼ਿਲਾ ਹੁਸ਼ਿਆਰਪੁਰ ਤੋੰ ਤਿੰਨ ਮੁੰਡੇ ਅਫਸਰ ਬਣੇ ਬਾਕੀ ਹਜੇ ਪਤਾ ਨੀਂ ਹੋਰ ਕਿੰਨੇ ਜਵਾਨਾਂ ਦੇ ਨਾਂ ਆਉਣੇ ਬਾਕ ਐ

  • @hardeepdharni8697
    @hardeepdharni8697 Před měsícem

    ਬਹੁਤ ਬਹੁਤ ਮੁਵਾਰਕਾ ਪੁੱਤ ਤੈਨੂੰ ਵਹਿਗੁਰੂ ਸਦਾ ਮੇਹਰ ਭਰੀਆਂ ਹੱਥ ਰੱਖੇ❤❤❤❤❤❤❤🎉🎉🎉🎉🎉🎉

  • @binderghotra2242
    @binderghotra2242 Před měsícem +4

    Congratulations puttar ji

  • @jasminekaur6498
    @jasminekaur6498 Před měsícem +1

    Waheguru ji bahut vadiya.. veere rab tuhanu trakki bakshe

  • @user-zz4sc6nl4o
    @user-zz4sc6nl4o Před měsícem

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @laadichouhan
    @laadichouhan Před měsícem

    Meri jaan boht khushi aa menu ma Fatehgarh sahib ton shahida di dhari ton

  • @davinderkaur-gg2ju
    @davinderkaur-gg2ju Před měsícem +2

    Bahut bahut mubaarak putter ji

  • @BalvinderKour-dr2fc
    @BalvinderKour-dr2fc Před měsícem +1

    Waheguru ji ka khalsa Waheguru ji ki fateh ❤❤❤❤❤❤❤

  • @paramjitkaurkaur9905
    @paramjitkaurkaur9905 Před měsícem +2

    Waheguru ji 👏👏

  • @BalwinderSingh-my3zd
    @BalwinderSingh-my3zd Před měsícem +2

    Bahut bahut Mubarak ho lieutenant Sahab

  • @bahadersingh5583
    @bahadersingh5583 Před měsícem +2

    ਬਹੁਤ ਬਹੁਤ ਮੁਬਾਰਕਾਂ ਜੀ

  • @bobbiecheema4833
    @bobbiecheema4833 Před měsícem +1

    Very proud. Congratulations beta ji.
    Waheguru ji bless you always.🎉🌹

  • @SANDEEPSINGH-dg5sp
    @SANDEEPSINGH-dg5sp Před měsícem +1

    Salute brother from CRPF

  • @KulwantSingh-ng7of
    @KulwantSingh-ng7of Před měsícem

    Congratulation Lt Sahib Ji Punjabi

  • @RajinderKaur-wq2ir
    @RajinderKaur-wq2ir Před měsícem +1

    Waheguru ji waheguru ji God bless you 🙏🙏🙏🙏❤❤❤

  • @user-ho3hr6mo4w
    @user-ho3hr6mo4w Před měsícem

    ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ

  • @youtubeuser3183
    @youtubeuser3183 Před měsícem

    Congratulations beta ji God bless you

  • @BalkarSingh-dc1oq
    @BalkarSingh-dc1oq Před měsícem +2

    ਬਹੁਤ ਹੀ ਵਧੀਆ

  • @vardaantv542
    @vardaantv542 Před měsícem

    WAHEGURU JI SAB NU KHUSHYIAN BAKHSHAN JI

  • @surindersinghsurindersingh71

    Bahut Bahut vadiyan

  • @harmans.g4725
    @harmans.g4725 Před měsícem +1

    Jug. Jug ji Putra Waheguru Maher kre👍

  • @sakinderboparai3046
    @sakinderboparai3046 Před měsícem

    ਵਾਹਿਗੁਰੂ ਖੁਸ਼ੀ । ਤਰੱਕੀ ਅਤੇ ਲੰਮੀ ਉਮਰ ਬਖਸ਼ੇ।

  • @gurbazsingh4373
    @gurbazsingh4373 Před měsícem

    very good,your parent are lucky.

  • @shakuntalagupta5747
    @shakuntalagupta5747 Před měsícem

    Bhut -bhut vdhai.

  • @jaswinderkaur-mg2cp
    @jaswinderkaur-mg2cp Před měsícem

    Bahut bahut badhai

  • @monasharma2612
    @monasharma2612 Před měsícem +2

    Punjab ki virasat ko aage bada raha hai.
    Aaj kal Punjab se IAS, Doctors, Engineer, Defence officers kam ho rahe hai.
    Education par first priority nahi hai Punjab mi aaj kal.
    Iske parents ko PARNAM badiya parvarish ke liye.

  • @studyfun7875
    @studyfun7875 Před měsícem

    Wow wish you great and lovely life sardar ji ❤

  • @SukhRauke-ls8lk
    @SukhRauke-ls8lk Před měsícem +1

    ਅਤਿਅੰਤ ਖੁਸੀ ਹੋਈ ਵਾਹਿਗੁਰੂ ਜੀ ਵੀਰ ਚੰੜ੍ਹਦੀਕਲਾਂ ਰੱਖੇ ਵਾਹਿਗੁਰੂ ਜੀ

  • @manjeetkaur7201
    @manjeetkaur7201 Před měsícem

    Mubarak beta jii ❤❤

  • @rajwinder1968
    @rajwinder1968 Před měsícem

    ਬਹੁਤ ਬਹੁਤ ਵਧਾਈਆ ਜੀ

  • @user-xp8rf3su1c
    @user-xp8rf3su1c Před měsícem +1

    ਪੰਜਾਬੀ ਸ਼ੇਰ🎉🎉🎉🎉🎉🎉🎉❤❤❤❤❤❤❤

  • @user-xf1zl8vn5u
    @user-xf1zl8vn5u Před měsícem +1

    ਵਾਹਿਗੁਰੂ ਜੀ🙏🙏

  • @karandeepsingh1711
    @karandeepsingh1711 Před měsícem +1

    Ha g sade pins de putt ne pind te Punjab da naam roshn kr ditta bhut bhut Mubarak putt g🎉🎉👏👏👍👍

  • @nationfirst8572
    @nationfirst8572 Před měsícem

    धन्य है वह मां बाप जिस ने देश को एक योग्य अधिकारी दिया

  • @pritpalsingh5150
    @pritpalsingh5150 Před měsícem +2

    Congratulations

  • @sudeshkumar4509
    @sudeshkumar4509 Před měsícem

    v nice beta ji you r greet

  • @shivanisharma5562
    @shivanisharma5562 Před měsícem +3

    ਦੇਖ ਕੇ ਦਿਲ ਖੂਸ ਹੋ ਗਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੇਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @SandeepSharmaSoni-8383
      @SandeepSharmaSoni-8383 Před měsícem

      Sarkar kade BJP di bani nahi te gunda BJP da.sidha kaho tusi congress de chamche andhnmaji ho 😂😂😂😂

  • @luckysingh492
    @luckysingh492 Před měsícem

    Waheguru g❤❤❤❤

  • @inderjitsingh_007
    @inderjitsingh_007 Před měsícem

    very nice. congratulations 🎉🎉

  • @birsingh9831
    @birsingh9831 Před měsícem

    VERY,,,GOOD,,,BATA,,,,JI

  • @SandeepHans-pw7qc
    @SandeepHans-pw7qc Před měsícem

    ਮਾਲਕ ਬੁਰੀ ਨਜ਼ਰ ਤੋਂ ਬਚਾ ਕੇ ਰੱਖੇ ਮਾਲਕ 🙏

  • @mukhtarsingh7847
    @mukhtarsingh7847 Před měsícem

    Bhut vadaia mata pita dada jinu

  • @gurmailsingh9460
    @gurmailsingh9460 Před měsícem +1

    Congratulations Leftinet Saab ji

  • @parmjitkour6608
    @parmjitkour6608 Před měsícem

    Congratulations putt 💃💃

  • @SarwansinghSarwan-ik6og
    @SarwansinghSarwan-ik6og Před měsícem

    ❤ bat g congratulation g dil to sulat god bless you das pb 7 hs saini g❤❤❤❤❤

  • @JindernijjarJindernijjar-vh1qn

    ਤਰਕੀਆ ਬਖਸੀ ਵਾਹਿਗੁਰੂ ਲੰਬੀ ਉਮਰਾ ਹੋਣ ਪੁੱਤ ਦੀ ਆ

  • @sukhbirkaur7838
    @sukhbirkaur7838 Před měsícem

    Congratulations beta. May god bless u

  • @rajanchawla7325
    @rajanchawla7325 Před měsícem

    Waheguru Kirpa banayi rakhe

  • @user-jl1sf2mi8z
    @user-jl1sf2mi8z Před měsícem

    Mubarakan veer ji

  • @AvtarSingh-mh7je
    @AvtarSingh-mh7je Před měsícem

    Congratulations.God bless you.

  • @jasbirpalsingh8910
    @jasbirpalsingh8910 Před měsícem

    Waheguru ji

  • @RanjeetSingh-lv1ox
    @RanjeetSingh-lv1ox Před měsícem

    Congratulations putt ji

  • @BaljitKaur-sk9xy
    @BaljitKaur-sk9xy Před měsícem

    Congratulations puttara

  • @user-vu3tg7fz3f
    @user-vu3tg7fz3f Před měsícem +3

    ਕਦੇ ਤਾਂ ਮਹਿਨਤ ਦਾ ਫਲ ਮਿਲਦਾ ਹੈ

  • @iqbalsingh2516
    @iqbalsingh2516 Před měsícem

    Mubarka vir ji waheguru hamesha chardi kala bakhshi

  • @MukhtiarSingh-yw9np
    @MukhtiarSingh-yw9np Před měsícem

    SATNAM SHRI WAHEGURU G

  • @user-zl9gd9zx9k
    @user-zl9gd9zx9k Před měsícem

    Congratulations beta ji

  • @punjabicanadianvlogs5572
    @punjabicanadianvlogs5572 Před měsícem

    Bahaout vadhia veer ❤

  • @Kulwindersingh-ww4uo
    @Kulwindersingh-ww4uo Před měsícem +1

    ਬਹੁਤ ਵਧੀਆ ਜੀ ਮਿਹਨਤ ਦਾ ਮੁੱਲ ਪੈਣਾ ਚਾਹੀਦਾ

  • @gurnoorsingh3493
    @gurnoorsingh3493 Před měsícem

    Congratulations Ji 🎉🎉🎉🎉💖💖💖

  • @kaursingh127
    @kaursingh127 Před měsícem

    Waheguru mehar kre

  • @user-iy6ii7bo7b
    @user-iy6ii7bo7b Před měsícem

    Good 22g

  • @RajeshKumar-wt4pi
    @RajeshKumar-wt4pi Před měsícem +1

    Good ❤

  • @BaljitKaur-kk4ok
    @BaljitKaur-kk4ok Před měsícem

    Congratulations beta God bless you

  • @happygill5653
    @happygill5653 Před měsícem

    Very nice 👌

  • @tarsemlal9356
    @tarsemlal9356 Před měsícem

    Sare pind wasiyan nu bohut bohut Bdhaiyan ji

  • @satnamkahlon8398
    @satnamkahlon8398 Před měsícem

    Waheguru mehar rakhan it's too much chalo khush rakhe Waheguru

  • @rimpykajal7802
    @rimpykajal7802 Před měsícem

    congraulation all family

  • @ASTeer1699
    @ASTeer1699 Před měsícem

    Asli khushi ta fer honi c j Sikh kaum azad hundi te eh Khalsa Raj da fauji hunda.

  • @summerpreet-vm5ix
    @summerpreet-vm5ix Před měsícem

    Congress dear .proud of you

  • @parmindersingh5521
    @parmindersingh5521 Před měsícem

    Good job