ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈ ਡੀਠੁ !! )-DJJS

Sdílet
Vložit
  • čas přidán 22. 03. 2023
  • Katha vachak Swami Mohanpuri ji DJJS satsang | Singer Swami Ashok Anand Ji DJJS Shabad ||
    Divya Jyoti Jagriti Sansthan...!!!!!!!
    As I have heard of the True Guru, so I have seen Him. ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਜਿਹਾ ਹੀ ਮੈਂ
    (ਅੱਖੀਂ) ਵੇਖ ਲਿਆ ਹੈ।
    ਵਿਛੁੜਿਆ ਮੇਲੇ ਪ੍ਰਭੁ ਹਰਿ ਦਰਗਹ ਕਾ ਬਸੀਠੁ ॥ He re-unites the separated ones with God; He is
    the Mediator at the Court of the Lord.
    ਬਸੀਠੁ ਵਿਚੋਲਾ, ਵਕੀਲ। ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੁੜਿਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ।
    =
    ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥
    He implants the Mantra of the Lord's Name, and eradicates the illness of egotism.
    ਮੰਤ੍ਰੁ = ਉਪਦੇਸ਼।
    ਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ (ਜੀਵ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ ਉਸ ਦਾ) ਹਉਮੈ ਦਾ ਰੋਗ ਦੂਰ ਕਰ ਦੇਂਦਾ ਹੈ।
    ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ
    ਪਇਆ ਸੰਜੋਗੁ ॥੧॥
    O Nanak, he alone meets the True Guru, who has such union pre-ordained. ||1|
    ਧੁਰੇ = ਧੁਰ ਤੋਂ, ਮੁੱਢ ਤੋਂ। ਸੰਜੋਗੁ = ਮੇਲ, ਮਿਲਾਪ ॥੭॥ ਪਰ, ਹੇ ਨਾਨਕ! ਪ੍ਰਭੂ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਮੇਲ ਲਿਖਿਆ ਹੁੰਦਾ
    ॥੧॥
    #djjs #satsang #gurbani #kirtan #djjs_satsang #AshutoshMaharaj
  • Věda a technologie

Komentáře • 20