Mahindra DI 475 ਨੇ 1600 ਟਰਾਲੀ ਤੂੜੀ ਦੀ ਬਣਾਈ ਤੇ 40 ਕਿੱਲਿਆ ਦੀ ਖੇਤੀ ਕਰਦਾ ਕੋਈ ਰਿਪੇਅਰ ਨੀ ਹਲੇ

Sdílet
Vložit
  • čas přidán 27. 08. 2024
  • Mahindra DI 475 ਨੇ 1600 ਟਰਾਲੀ ਤੂੜੀ ਦੀ ਬਣਾਈ ਤੇ 40 ਕਿੱਲਿਆ ਦੀ ਖੇਤੀ ਕਰਦਾ ਕੋਈ ਰਿਪੇਅਰ ਨੀ ਹਲੇ
    #mahindra475di #Mahindra
    ‪@RespectFarmerTv‬
    ਸਿਰਾ ਵੀਡਿਉ ਦੇਖੋ ਪੂਰੀ ਵੀਡਿਉ ਨੂੰ
    ਹੋਰ ਵੀਡਿਉ ਲਈ ਚੈਨਲ ਨੂੰ ਸਬਸਕਰਾਈਬ ਕਰੋ ਜੀ
    Thank you

Komentáře • 393

  • @pritpalralli
    @pritpalralli Před 3 lety +33

    ਮਹਿੰਦਰਾ ਅਰਜੁਨ ਕਿਸਾਨਾ ਦੇ ਹੱਕ ਨੂੰ ਬਹੁਤ ਵਧੀਆ ਟਰੈਕਟਰ ਹੈ

  • @Satwinder379
    @Satwinder379 Před 3 lety +23

    ਬਹੁਤ ਵਧੀਆ ਟਰੈਕਟਰ ਆ ਮਹਿੰਦਰਾ 💯💯

  • @user-so7fi4bu7m
    @user-so7fi4bu7m Před 3 lety +13

    ਸਾਡੇ ਕੋਲ ਅੱਜ ਵੀ 475 ਆ 2002 ਮਾਡਲ ਸਰਪੰਚ ਬਹੁਤ ਵਦੀਆ ਟਰੈਕਰ ਆ

  • @vickyjatt1037
    @vickyjatt1037 Před 3 lety +29

    ਵੀਰ ਅਸੀ 15 ਸਾਲ ਚਲਾਇਆ 475 ,2005 ਚ ਲੇਕੇ ਆਏ ਸੀ ਤੇ 2020 ਚ ਬੇਚੇਆ 40 hp ਦੇ ਹਿਸਾਬ ਨਾਲ ਜੋਰ ਬੋਹਤ ਮਾਰਦਾ 4 ਸਲੇਡਰ ਚ ਆਉਂਦਾ ਇਹ ਐਸ ਕਰਕੇ ਜੋਰ ਬੁਹਤ ਮਾਰਦਾ

    • @RespectFarmerTv
      @RespectFarmerTv  Před 3 lety +2

      Hnji bai swraj wango jor marda khdd k chkr drop ni krda sheti❤️👌🏻

  • @gurpreetdhillon4923
    @gurpreetdhillon4923 Před 3 lety +12

    Mahindra is number 1 tractor in 🇮🇳

  • @farmermatter1669
    @farmermatter1669 Před 3 lety +13

    2011 ਮਾਡਲ ਆ ਸੋਨਾਲੀਕਾ 750rx 1007 (ਦੱਸ ਹਜ਼ਾਰ )7 ਘੰਟੇ ਤੇ 2016 ਚ ਮੀਟਰ ਖੜ ਗਿਆ ਹੁਣ ਟਰੈਕਟਰ 17000 ਘੰਟੇ ਚੱਲ ਗਿਆ ਫੁੱਲ ਵਾਇਆ ਅਜੇ ਸਭ ਕੁਝ ਰੀਜ਼ਨਲ ਪਿਆ ਤੀਜੀ ਜੋੜੀ ਟਾਈਰਾ ਦੀ ਲਾਈ ਆ 2020 ਚ ਕਲੱਚ ਪਲੇਟ ਪਾਈ ਆ ਬੈਟਰੀ 4 ਰੱਖਵਾਈ ਇੰਜਣ ਪੰਪ ਗੇਅਰ ਸਾਰਾ ਰਿਜਨਲ ਆ ਭਾੜਾ ਕਰਿਆ ਵੀ ਕਰਦੇ ਆ ਕਰਚੇ ਵਾਲਾ ਰੀਪਰ ਰੋਟਾਵੇਟਰ ਜੀਰੋ ਡਰਿਲ ਮਿੱਟੀ ਵਾਲੇ ਟਰਾਲੇ ਤੇ ਚੱਲਿਆ ਇਕ ਸਾਲ ਰਾਜਾ ਟਰੈਕਟਰ ਸੋਨਾਲੀਕਾ ਵੀ

  • @gill307wale2
    @gill307wale2 Před 3 lety +11

    ਝੂਠ ਬੋਲ ਰਿਹਾ ਬਾਈ 25,26 ਟਰਾਲੀਆ ਤੂੜੀ ਦੀਆਂ 1 ਦਿਨ ਚ ਕਦੇ ਵੀ ਨਹੀ ਭਰ ਸਕਦਾ ਸਾਰਾ ਝੂਠ

    • @gurwinderaulakh6746
      @gurwinderaulakh6746 Před 3 lety +2

      Y 25 26 tralia koi vddi gll ni ena kol single tyre trali hou 11 footi trali ta 20 plus assi v bnai ne

    • @RespectFarmerTv
      @RespectFarmerTv  Před 3 lety +1

      Veer ji 11/6 trali chldia sade te baki je kise bhra nu ykeen ni pindo ake push lo baki oh copy (diary ) pyi jina te note krde c bahli gll aa oh dikha dineya baki tanger da frk hunda sade 3-4 de vich vich kille di tori nikldia

    • @gurwinderaulakh6746
      @gurwinderaulakh6746 Před 3 lety +1

      @@RespectFarmerTv fer y mai v ehi keh riha 11 footi nu 18 k mint msa lgde aa bhrn nu 20 to plus bhru koi vddi gll ni kde 15 v reh jandia kde 25 v bnn jandia 20 k tralia di aust paindi aa season di

    • @RespectFarmerTv
      @RespectFarmerTv  Před 3 lety

      @@gurwinderaulakh6746 bilkul shi veer atki ess war phla 15 18 e bnn dia rhia sareya ton fer 20 22 bn lgyia c

    • @RespectFarmerTv
      @RespectFarmerTv  Před 3 lety

      czcams.com/video/2JIOVf0BB6A/video.html eh video odo di aa kro check

  • @lovecheema3789
    @lovecheema3789 Před 2 lety +6

    Sade kol 575 hai tudi vali ta chla de ni 13 hal 8 futta rotawator shaktiman da 18 taviyan bilkul vadia chalda te khet pajda v bhut hai mere hisab nal 45 hp ch 575 to vadia koi tractor ni

  • @DavinderGoraya67davinder67

    Asi 15 saal chalaya aa 475 bhut e vadiya aa ..hun v chla rhe aa

  • @herasingh2137
    @herasingh2137 Před rokem +1

    ਵੀਰ ਜੀ ਮੇਰੇ ਕੋਲ ਵੀ ਆ ਦੋ ਸੀਜ਼ਨ ਝੋਨੇ ਦੇ ਬੁੱਥੇ ਵੀ ਵੱਡੇ 460 ਕਿੱਲੇ ਤੇ ਹੜੰਬੇ ਤੇ ਵੀ ਲਾਈਆਂ ਸੀ ਰੂਟਾਵੇਟਰ ਵੀ ਤੇ 18 ਤਵਿਆਂ 11ਹੱਲਾ ਤੇ ਰੇਤਾਂ ਬਿਆਸ ਦਰਿਆ ਵਿੱਚ ਕੱਡ ਕੇ ਕਰਾਇਆ ਫੁਲ 275 to 39Hp ਮਾਡਲ 2000ਬੋਹਤ ਵਧਿਆ ਹੈ ਹਜੇ ਵੀ ਕੋਲ ਆ ਮਹਿੰਦਰਾ ਤੇ ਮਹਿੰਦਰਾ ਆ

  • @khushpreetbhullar7032
    @khushpreetbhullar7032 Před 3 lety +5

    ਬਹੁਤ ਵਧੀਆ👍💯 ਜੀ 👍

  • @charnjeetsinghpnaich7592
    @charnjeetsinghpnaich7592 Před 3 lety +8

    ਝੂਠ ਬੋਲਣ ਤੇ ਭੂੰਜੇ ਪੈਣਾ ਫੇਰ ਤੰਗੀ ਕਿਉੰ ਕਟਣੀ ,9 ਸਾਲ ਬੈਟਰੀ ,1600ਟਰਾਲੀ ਤੂੜੀ ਦੀ 8ਫੁੱਟਾ ਰੋਟਾਵੇਟਰ 50hp ਦੇ ਟਰੈਕਟਰ ਨਾਸੀ ਧੂੰਆ ਲਿਆ ਦੇਦਾ । Master piece a ਟਰੈਕਟਰ , ਜੇ ਅੰਗਰੇਜਾਂ ਵੇਲੇ ਹੁੰਦਾਂ ਮਿਸਤਰੀ ਦੇ ਹੱਥ ਵੱਧ ਦੇਣੇ ਸੀ ਜਿਸ ਨੇ ਬਣਾਇਆ

    • @RespectFarmerTv
      @RespectFarmerTv  Před 3 lety +1

      ਮੇਰੀ ਗੱਲ ਸੁਣ ਵੀਰ ਝੂਠ ਕਿਉ ਬੋਲੂ ਉਹ । 9 ਸਾਲ ਚ ਇੱਕ ਵਾਰ ਬੂਟਰੀ ਧਰਾਈ ਆ ਪਹਿਲੀ ਬੈਟਰੀ 6 ਸਾਲ ਚੱਲੀ ਆ ਹਿਣ ਤਿੰਨ ਸਾਲ ਹੋ ਗਏ ਦੂਜੀ ਨੂਂ ਤੇ ਬਾਕੀ 4 ਸਾਲ 3630 ਤੇ ਚਲ ਸਕਦੀਆ ਤਾ ਇਹਦੀ ਆ ਉਸ ਤੋ ਸੌਖੀ ਸਟਾਰਟੀਇੰਗ ਆ . ਬਾਕੀ 50 ਹਸਪਾਵਰ ਜਿੰਨਾਂ ਕੰਮ ਲਿਆ ਕੋਈ ਸ਼ੱਕ ਨੀ ਪਿੰਡ ਪਤਾ ਕਰ ਲਿਉ ਆਪਓ ਕਦੇ ਝੂਠਾ ਨਾ ਪਾਇਆ ਕੁਝ ਨਾ ਪਾਵਾਗੇ ਬਾਕੀ ਬਾਈ ਮਹਿੰਦਰਾ ਜਿੰਨਾ ਕੋਲ ਸਾਬਿਆ ਉਹਨਾ ਨੂਂ ਪਤਾ ਇਹ ਬਹੁਤ ਸੈੱਟ ਚਲਦੇ ਆ ਤੂੜੀ ਵਾਲੀ ਤੇ ਪੁਰਾਣੇ ਮਾਡਲ ਚਲਦੇ ਆ ਬਹੁਤ ਇਹ ਤਾ ਫਿਰ ਨਵਾਂ ਜੀ

    • @royalnature_0006
      @royalnature_0006 Před 3 lety +1

      @@RespectFarmerTv tuhade area ch naad haula hunda ae kite ferozpur border side wahan te naad vekhi aa k

    • @royalnature_0006
      @royalnature_0006 Před 3 lety +1

      @@RespectFarmerTv 855 nu 3 saal baad battery engine nu hilaundi v ni 😂

    • @jassmalhi1200
      @jassmalhi1200 Před 3 lety +1

      @@RespectFarmerTv 5 sal ta sade ale ty chal jndi aa btry. Pra nale 99 mdl aa 275😂😂 jdo sali batry e desi tra leni ape 2 sal clni aa k ni

    • @RespectFarmerTv
      @RespectFarmerTv  Před 3 lety

      @@jassmalhi1200 hnji veer thankyou bhra sach dsn lyi eh bhra mnn da ni c

  • @vehlijanta1066
    @vehlijanta1066 Před 3 lety +9

    265 ni mann eh ta fer 475 a

  • @kuldeepdabra4449
    @kuldeepdabra4449 Před 3 lety +4

    Mahindra best tractor h

  • @gurvinderkingra6576
    @gurvinderkingra6576 Před 3 lety +5

    very nice tractor 475 bai ji very nice review

  • @maantractorloverfan8151
    @maantractorloverfan8151 Před 4 měsíci

    1998 model 475 h Bhai bhut acha tractor 3saal phle 5050 d 4wd liya PR usko paas hi rakha h kyonki roj ke kaam me tel kharch bhut ghat h or lod padhney PR jor bi layunda h.

  • @gurpreetbrar5814
    @gurpreetbrar5814 Před 3 lety +7

    Bai Mahindra season di 400 trali tan yaar mushkil hi lagda and ho sakda bai da 475 koi special piece hove tractor di sounds tan original wali lagdi ni and smoking v bahut hai and chalo vadia hi aa bai da time v sari janda te Mahindra nu v famous kar riha hai bahut vadia brother

    • @RespectFarmerTv
      @RespectFarmerTv  Před 3 lety +1

      ਵੀਰ ਜੀ ਅਸੀ ਝੂਠ ਬੋਲ ਕੇ ਕੀ ਲੈਣਾ ਆਪਣੇ ਪਿੰਡ ਦਾ ਟਰੈਕਟਰ ਆ ਸਾਰਿਆ ਨੂੰ ਪਤਾ ਵੀਰ , ਬਾਕੀ ਵੀਡਿਉ ਬਣਾਈ ਤਾਂ ਹੀ ਆ ਜੇ ਕਮਾਲ ਕੀਤੀ ਆ ਟਰੈਕਟਰ ਬਹੁਤ ਸੈੱਟ ਆ

    • @jassmalhi1200
      @jassmalhi1200 Před 3 lety +2

      Bai ena ta starting ty normal aa dua koi vdi gl ni baki bai 11 ton wad awaj bht vdia hogi trctr di sarea di baki sade 17 model hega holland de brabr clonee aa sgo vdia e clda holland ton special edition aa nale. Uchi tanki aala sarpanch aa 17 bai jor bht aa ena ch apne bndea nu vehm pegya bs vde trctr len da ha ena jror aa v eh jdo k 5 vjde sesion ch odo todi ali ty chek marda odo wad langa narm ja hon lag janda ta krke hor koi kmi ni

    • @RespectFarmerTv
      @RespectFarmerTv  Před 3 lety

      @@jassmalhi1200 hnji veer shi gll a asi v 3630 nal dekhdeya ikathe wahunde 4 low ch tviya lai k utte chd da aunda hunda .

    • @harmanjot1051
      @harmanjot1051 Před 3 lety +2

      @@RespectFarmerTv astaad 3630 bhut turda ma 2 high ch wohna 13 hall nal

    • @khehra8275
      @khehra8275 Před 3 lety +1

      Bai bnaa dinda 350 400 troli koi chaker ni apnay rishtaydara kol aa 2000 model sarpanch oh bi company da duel clutch aa ty harr sal tudi alai machin ty chalda ohh swaraj nu nii launday 475 hi chalda harr sall 10 sall ho gay bai repar ty chalday nii hjay tak 2 barr enjen hoya

  • @gurjeetsingh-hl8ji
    @gurjeetsingh-hl8ji Před 3 lety +2

    Mahindra world no. 1 tractor

  • @funciraachannel
    @funciraachannel Před 3 lety +2

    ਸਾਡੇ ਵਾਲਾ 10 ਹਜਾਰ ਚਲ ਗਿਆ holland 3630 ਚਾਬੀ ਨੀ ਲੱਗੀ 2002 model

  • @NEETA...GREWAL
    @NEETA...GREWAL Před rokem +2

    Sare tractor to wadiya tractor Saade kol v hega 1994 model Di

  • @sidhuvlogs6519
    @sidhuvlogs6519 Před 3 lety +13

    Mahindera ਅੱਗ ਆ ਅੱਗ

    • @RespectFarmerTv
      @RespectFarmerTv  Před 3 lety

      ਭਰਾ ਕੰਮੈਟ ਪੜੋ ਲੋਕਾ ਨੂੰ ਨੀ ਲੱਗਦਾ ਤੂੜੀ ਵਾਲੀ ਖਿੱਚਦਾ

    • @sidhuvlogs6519
      @sidhuvlogs6519 Před 3 lety +1

      Bai sade pind aa 3. 575. 585. 475 mahindera ਤੁੜੀ wali te chal de aa

    • @RespectFarmerTv
      @RespectFarmerTv  Před 3 lety

      Ascha veer kr yr loka nu comment ..

    • @Manjinder92
      @Manjinder92 Před 11 měsíci

      ​@@RespectFarmerTv lok tn y rabb nu v nai sacha mun de mere kol 8ft jagtjit super seeder h oh chlda h 475 di 2005 model h os t chlda h t ik mere kol makki wala planter h shktiman da oh v 475 t chlda h km lena onda hona chida h bnde nu tractor vde shote de gl nai hundi bnde de soch he glt hundi h nai yakken tn mere u tube channel t dekh lo 😅

  • @p.kvinayak3685
    @p.kvinayak3685 Před 2 lety +2

    475 sarpanch 2001 modal 11 cultivetar 16 diska 7 futa rotaveter vdiya khichi janda

  • @balwinderbittu5426
    @balwinderbittu5426 Před rokem +3

    ਬਾਈ ਜੀ 12 ਟਰਾਲੀਆਂ ਮਸਾਂ ਬਣਦੀਆਂ

  • @gurbajmander7987
    @gurbajmander7987 Před 2 lety +1

    12ਮਾਡਲ 3630 ਟਰਬੋ ਸੁਪਰ ਹੌਲੈਂਡ ਹੈ,9600ਘਟਾਂ ਚਲ ਚੁੱਕਾ ਹੈ,ਸਾਰਾ ਸ਼ੀਲਡ ਹੈ .ਕਲਚ ਪਲੇਨ ਜ਼ਰੂਰ ਪਾਈ ਹੈ, ਹੋਰ ਕੁੱਝ ਵੀ ਨਹੀਂ

  • @harveendhindsa7221
    @harveendhindsa7221 Před 2 lety +3

    Tracter ta bahut vadia but Ik din vich 27 tralia nai bhardia bhrava

  • @chahalfamily
    @chahalfamily Před 2 lety +1

    ਮਹਿੰਦਰਾ 💪💪💪💪💪💪

  • @karankamboj3944
    @karankamboj3944 Před 2 lety +2

    👌👌👌👌

  • @user-vp8il7fj7n
    @user-vp8il7fj7n Před 2 lety +1

    22 main 17 sal 575 chalaya 2004 new liya c.hun vech ke holland liya per kisan da asal kamao putt mahindra tractor ne
    Kharcha bahut gatt a

  • @khush6244
    @khush6244 Před 3 lety +3

    diesel pump ta sada kol 265 1995 model da ne kraea

  • @punjabipunjabde1631
    @punjabipunjabde1631 Před 3 lety +4

    God bless

  • @gill307wale2
    @gill307wale2 Před 3 lety +9

    ਲੋਕ ਫੁਦੂ ਕਿਤੇ ਜੇੜੇ 855,3630,5405 ਲਈ ਜਾਂਦੇ ਫਿਰ ਤਾਂ 475 ਹੀ ਲਈ ਜਾਣ ਲੋਕ ਬਾਈ ਕਿਤੇ ਇਹ ਨਾ ਕਹਿ ਦੇਵੀਂ v superseeder v ਖਿੱਚ ਦਾ

    • @RespectFarmerTv
      @RespectFarmerTv  Před 3 lety +1

      ਬਾਈ ਸਾਰਾ ਪਿੰਡ ਗਵਾਹ ਆ ਤੇ ਜਿਹੜੀਆ ਟਰਾਲੀਆ ਬਣੀਆ ਸਾਰਾ ਹਿਸਾਬ ਪਿਆ ਡੈਰੀ ਪਈ ਆ ਤੇ ਬਾਈ ਮੇਰੀ ਗੱਲ ਸੁਣ ਲੋਕ ਵੱਡੇ ਸ਼ੌਕ ਨੂੰ ਜਿਆਦਾ ਤੇ ਕੰਮ ਨੂੰ ਘੱਟ ਲੈ ਦਿਆ ।। ਬਰਾਬਰ ਭਰਦਾ ਰਿਹਾ ਟਰਾਲੀ ਸਭ ਟਰੈਕਟਰਾਂ ਦੇ ਅਸੀ ਵੀ ਝੂਠ ਬੋਲ ਕੇ ਕੰਪਨੀ ਤੌ ਕੁਝ ਨੀ ਲੈਣਾ ਬਾਕੀ ਇਹ ਟਰੈਕਟਰ ਨਵਾ ਇੱਕ ਹੱਥ ਚੱਲਿਆ ਅੱਜ ਵੀ ਸਾਰਾ ਪਿੰਡ ਮੰਨਦਾ ਟਰੈਕਟਰ ਨੂੰ

    • @RespectFarmerTv
      @RespectFarmerTv  Před 3 lety +2

      ਸੁਪਰ ਸੀਡਰ ਖਿੱਚਣ ਚ ਜੋਰ ਜਿੰਨਾ ਲੱਗਦਾ ਲਾ ਦੂ ਪਰ ਤੋਰਾ ਜਿਆਦਾ ਕਰਕੇ ਸਫਾਈ ਨੀ ਦੇਣੀ .. 38 ਹਸਪਾਵਰ PTO ਆ ਏਦੀ ਤੇ 855 ਵਾਗੂੰ ਜੋਰ ਮਾਰਦਾ ਚਲਦਾ ਦੇਖ ਲਿਉ ਕਦੇ ਪਤਾ ਲੱਗ ਜੂ ਵੀਰ

    • @gill307wale2
      @gill307wale2 Před 3 lety

      @@RespectFarmerTv bai Ji super seeder। Happy seeder nhi

    • @RespectFarmerTv
      @RespectFarmerTv  Před 3 lety +1

      @@gill307wale2 veer pta mnu

    • @rakeshbishnoi6020
      @rakeshbishnoi6020 Před 3 lety +1

      5405 shonk nu bund mrande hai na ki kam lai aahi tractor 40 kille vahi janda te 20 kile aala 5310 lai firda

  • @mandeep.sushigureeki5072
    @mandeep.sushigureeki5072 Před 2 lety +1

    बंदे दी अक्ख ही दसदीया सव समझ गया फुल जगाडी बंदा

  • @mehakbrar455
    @mehakbrar455 Před 3 lety +6

    👍

  • @p.kvinayak3685
    @p.kvinayak3685 Před 2 lety +1

    Sira review kita veer aa sach bolda kisan veer sade kol 2001 modal sarpanch 475 h 82 kileya di vahi kiti 13 sal hun v 62 kileya di vahi kar rhe h kle trector nal

  • @amrjeetsingh1328
    @amrjeetsingh1328 Před 3 lety +4

    40ਹਾਰਸ ਪਾਵਰ ਰੀਪਰ ਤੇ ਚਲਦਾ ਕਮਾਲ ਹੈ ਸਾਡਾ ਤਾ585ਰੋਈ ਜਾਂਦਾ ਰੀਪਰ ਤੇ

    • @RespectFarmerTv
      @RespectFarmerTv  Před 3 lety

      Veer ehde chkr e set bathe c bhut wdiya chlda rha

    • @amrjeetsingh1328
      @amrjeetsingh1328 Před 3 lety

      ਰੀਪਰ ਦੀਆਂ ਪੁਲੀਆਂ ਦੇ ਸਾਈਜ਼ ਦਸਿਓ ਵਡੀ ਤੇ ਛੋਟੀ ਦੇ

    • @3630mahal
      @3630mahal Před 2 lety +1

      Emi gap mari jande lok

  • @GurpreetSingh-nc6ew
    @GurpreetSingh-nc6ew Před 2 lety +1

    Attt g

  • @KulvinderSingh-lq7ir
    @KulvinderSingh-lq7ir Před 3 lety +2

    585 ਦੇ ਕਲੱਚ ਤੋ ਪੈਰ ਨਹੀ ਚੁੱਕ ਸ਼ਕਦਾ ਲਾਟ ਪੈਦੀ ਏ 25/26 ਤਾ ਗੇੜੇ ਨਹੀਂ ਲਗਣੇ ਟਰਾਲੀ ਨੂੰ 1 ਘੰਟਾ ਤਾਂ ਲੱਗ ਦਾ ਖਾਲੀ ਕਰਕੇ ਆਉਣ ਨੂੰ ਦਿਨ ਰਾਤ ਚੱਲੀ ਜਾਂਦਾ

    • @RespectFarmerTv
      @RespectFarmerTv  Před 3 lety

      ਵੀਰ ਸਾਡੇ ਵੱਲ ਜੈੱਕ ਵਾਲੀਆ ਟਰਾਲੀਆ ਚਲਦੀਆ ਮਸ਼ੀਨ ਵਾਲਿਆ ਨੇ ਲਾ ਕੇ ਤੁਰ ਜਾਣੀਆ ਆਵਦੇ ਟਰੈਕਟਰ ਨਾਲ ਹੀ ਤੇ ਟਰੈਕਟਰ ਨੂੰ ਬਿਲਕੁਲ ਰੁਕਾਵਟ ਨੀ ਪੈਦੀ

  • @submersiblemotorpumpsodhibal

    Vadiya videos Hondiya sariya

  • @jagdeepmaan1448
    @jagdeepmaan1448 Před 2 lety +2

    Sirra tractor a veer 13 sall vahia

  • @parwindersingh1102
    @parwindersingh1102 Před 3 lety +1

    Bahut vidia tractor a y Mahindra 👌👌💪💪

  • @tractorsalepurchase9767
    @tractorsalepurchase9767 Před 3 lety +6

    Arjun 605 35 bhar dinda veer jama gaint aa

  • @Brar522
    @Brar522 Před 3 lety +5

    Good information bro ❤️❤️❤️

  • @ramanjatt3254
    @ramanjatt3254 Před 3 lety +2

    Kya lgrya yo rotavator dekhke kde mitti vicho paani ni aaje

  • @JagsirSidhu-i3n
    @JagsirSidhu-i3n Před 22 dny

    ਬਾਈ ਢਾਈ ਲੀਟਰ ਤਾ ਵੱਧ ਕਹਿ ਦਿੱਤਾ ਸਵਾ ਲੀਟਰ ਖਾਦਾ ਹੋਉ

  • @greatcanada4989
    @greatcanada4989 Před 2 lety +1

    Gud 22 ji

  • @BINDUBADAL0001
    @BINDUBADAL0001 Před 3 lety +1

    Siraa chez aa

  • @punjabijatt535
    @punjabijatt535 Před 3 lety +8

    veer 25,26 traliaa kida par lo yr eah kehra holland 3630 a glt information nhi daini chaidi ..

    • @RespectFarmerTv
      @RespectFarmerTv  Před 3 lety +2

      Veer koi glt information ni seson wele video pawage jror ess bare

    • @sonydhaliwal1576
      @sonydhaliwal1576 Před 3 lety +4

      Lod to ward jhooth

    • @RespectFarmerTv
      @RespectFarmerTv  Před 3 lety

      @@sonydhaliwal1576 na veer koi jhoth ni baki wait kro video pawage seson ch

    • @arjun605hundalfarm2
      @arjun605hundalfarm2 Před 3 lety +2

      25.26 traliaa 3630 hesa he ondeya hor ne koi bana sakda yar har gal 3630 de kundi aronda ja 3630 na hogya rab hogya 3630 nu ek ne krn dhaide

    • @RespectFarmerTv
      @RespectFarmerTv  Před 3 lety +1

      Shi gll aa bhra 3630 Di ta lok pto Swraj te john deere nalo mari gin deya

  • @shindajatt7800
    @shindajatt7800 Před 3 lety +2

    22 g mere kol Farmtrac 60 Epi te 575 Mahindra dono 2015 Model aa Brabr chalde aa 575 Diesel 1 litre ਘੱਟ ਖਾਂਦਾ aa 60 naalo ਘੰਟੇ ਦਾ

  • @punjabipunjabde1631
    @punjabipunjabde1631 Před 3 lety +1

    Good a

  • @Dskinnows
    @Dskinnows Před 3 lety +6

    Bai sanu 26 27 saal ho 575 chlondea 60 kille wahn wahe aa bst aa

  • @gurjotsran6579
    @gurjotsran6579 Před 3 lety +1

    Gud

  • @amanmeghwal2076
    @amanmeghwal2076 Před 3 lety +4

    Best tractor Mahindra 475 power achha lagata h. Dual clutch ka kharcha kitna h

  • @lakhwinderbrar8908
    @lakhwinderbrar8908 Před 3 lety +1

    Good

  • @anilnaik3864
    @anilnaik3864 Před 3 lety +1

    From TS

  • @harwindersandhu7561
    @harwindersandhu7561 Před 2 lety

    Mahindra da matlab a efficiency, consistency, durability, consistency long life tractor a. 2010 ch japan walo enu 2 award miley ne, ik a Deming company, best technology da award milea. Te milea v sirf mahindra tractor brand nu, is to ilava tractor brands ch na kadi pehlan is to japan walon award milea, na is to badh badi kisey tractor brand nu milea. Sirf cars te bikes nu ta milda par tractor brand cho sirf mahindra nu. Ajj duniya ch j pichle 12 saal to mahindra tractor brand sab to jayda vikan wala tractor brand a. Matlab ki world da no 1 most selling tractor brand. Enu time sir service mili jave ehe 20 saal ni kity janda. J dhakka e karna te dhyaan ni dena fer jadon problem agi ta kehna tractor madaa te kai jehre mahindra ch nuks kadd de ne, main ik gal notice kiti a ki oho ya ta sadaa karde a k ehe ena vikda kyu a eda ena na kyu a ya fer oh log karde ne edi burai jehre apna kisey hor brand da tractor is soch nal lainde ne ki ehi sab to vadhiya. Par practically duniya dass di a te edi vikri dass di a nale iko company a mahindra jis ne 45 hp da tractor yuvo 575 DI na sirf combine te mount karke combine te chalda karta sago youtube te bhar k deakh lain oho jina nu bhulekha oho eke search kar lain youtube te k (mahindra yuvo 575 DI on combine harvester in wetlands) kyu ki bahut videos ne te ehe video khaas is lai a kyu ki is 3 mint 11 second di video ch mahindra yuvo combine te a te khet pura gaara banea pea, combine de thalle to tyre saarey chikad ch fass fass k chal rahe ne par jadon tractor dabh da, odo 150 to 200 rpm drop karda par agle 10 seconds ch dubara tractor set kity rated rpm te a janda. Ehe technology a mahindra di.

  • @vktractorada8736
    @vktractorada8736 Před 2 lety +1

    Dhaka hai bhai ye to tractor naal
    Hisab se 6 futt rutawetor chahida ise
    Te 50 hp se niche reaper bhi mada hi kaam hai

  • @desitractorvlog9643
    @desitractorvlog9643 Před 3 lety +2

    ਬਾਈ ਜੀ 475ਬਾਰੇ ਉਹ ਜਾਣਦਾ ਜਿਨੇਂ ਚਲਿਆ 20ਸਾਲ ਚਲਿਆ ਨਾਲ ਦਾ ਇੰਜਣ 5 ਜੋੜੇਂ ਟਾਇਰ ਲਾ ਤੇ ਹੁਣ 605 ਨੋਵੋ ਲਿਆ Video dekh le channel subscribe karo

  • @punjabipunjabde1631
    @punjabipunjabde1631 Před 3 lety +1

    Great a

  • @SukhwinderSingh-it3mk
    @SukhwinderSingh-it3mk Před 3 lety +1

    Bai asyi 21 saal baeaa 2000 cha Leaa si 2021 ch dita hun arjun 555 di

  • @nareshrawatseo
    @nareshrawatseo Před 2 lety +1

    Bhai hmare paas 475 h but single clutch h

  • @DaljitSingh-ix4xw
    @DaljitSingh-ix4xw Před 2 lety +1

    22 ji apne kol 744 ha 2001 modal ha 16 sal hoge turi wale repar te chalda ha hun tek 4100 taroly barti aje tek nalda he ijan ha chabi nhi lagi aje tek

  • @gurbhindersinghpannu683
    @gurbhindersinghpannu683 Před 2 lety +2

    ਧਾਕੜ ਆ 475

  • @ManjeetSingh-ju5wb
    @ManjeetSingh-ju5wb Před 3 lety +1

    ਬਾਈ ਜੀ ਰੋਟਾਵੇਟਰ ਦੀਆਂ ਤਬੀਆ ਦੋਂਨੇਂ ਲਾਈਆਂ ਬੀਆਂ। ਨਹੀਂ ਪਤਾ ਲਗਣਾ ਸੀ ਡੀ ਆਈਦਾ

  • @udayveersinghdhillon2315
    @udayveersinghdhillon2315 Před 3 lety +2

    👍👍

  • @manjindersingh0007
    @manjindersingh0007 Před 2 lety +1

    Rotavator kehdi company da te kine blad ne, brother

  • @amangill7846
    @amangill7846 Před 2 lety +1

    Bhrava 25,,,26 tan johndeer ne bharda 55 hp eh kitho bhar du ga loki gapp marn lagge v nahi dekhde

    • @RespectFarmerTv
      @RespectFarmerTv  Před 2 lety

      ਕੋਟਲੀ ਸੰਘਰ ਪਿੰਡ ਆ ਬਾਈ ਜਦੋ ਮਰਜੀ ਪੁੱਛ ਲਿਉ ਕੋਈ ਝੂਠ ਨੀ ਸਾਰਿਆ ਟਰੈਕਟਰ ਦੇ ਬਰਾਬਰ ਚਲਦਾ ਸੀ

  • @malkindersingh3201
    @malkindersingh3201 Před 2 lety +1

    475DI best . Ghr khrha Apne 94 Model hjje bini Dabda . Khrcha Jmma Ghtt Pura Joor Marda .

  • @parwindergill7917
    @parwindergill7917 Před 2 lety +1

    Veer mere kol v 475 a. Siraa baji a

  • @harrygill4768
    @harrygill4768 Před 3 lety +1

    Mere kol 22 575 2010 model aa 9 season reaper te chlya or buthe v vadde har saal or ajj tk fulll original aa clutch plate v nhi pyi ajj v okk aa j kaho ta oh v dikha dayie nhi ta meri youtube te ohdia video v aa dekh lo

    • @RespectFarmerTv
      @RespectFarmerTv  Před 3 lety

      Gud veer baki jihde bhra comment kr rheya ohna nu v rply deo bai k sada v chlda koi ykeen ni kr rha

  • @user-6077
    @user-6077 Před 3 lety +1

    ਵੀਰ ਜੀ ਤੁਸੀਂ ਵੀ ਗੱਪ ਮਾਰਨ ਲੱਗ ਪਿਸੈ ਵੀ ਨਹੀ ਦਖ ਲੈਂਦੈ ਲੋਕ 855ਵੇਚ ਕੇ 475ਲੳੂ ਣ ਫੈਰ ਵੀਰ

    • @RespectFarmerTv
      @RespectFarmerTv  Před 3 lety

      ਕੋਈ ਗੱਲ ਨੀ ਵੀਰ ਸਾਡੇ ਪਿੰਡ ਚਲਦਾ ਸਾਰਿਆ ਦੇ ਸਾਹਮਣੇ ਬਾਕੀ ਨਹੀ ਯਕੀਨ ਤਾ ਹੁਣ ਕੀ ਕਰ ਸਕਦੇ ਆ ..

  • @amanthind128
    @amanthind128 Před 3 lety +2

    Y apne kol 855 1999 model jma nl da bhra 60 kille kheti krde aa time to time service krke tractor bchde aa bhra nhi ni bchde sb kasse te chlda tractor no leakage tractor di hlle tkk

  • @manavjotsingh2283
    @manavjotsingh2283 Před 2 lety +1

    Mahindra Arjun is also best

  • @deepsingh3209
    @deepsingh3209 Před 3 lety +1

    Good information Bai

  • @parbhjotsra3861
    @parbhjotsra3861 Před 3 lety +1

    Bohut vadia tractor aw Veer

  • @jagvirrai5729
    @jagvirrai5729 Před 3 lety +4

    25 26 tralia ta ni bharda din dia eh ta gapp marea baki man sakde aa

  • @BaljinderSingh-vh2of
    @BaljinderSingh-vh2of Před 3 lety +7

    ਸਾਡੇ ਕੋਲ਼ੇ 585ਲਾਆ ਸੀ ਦਸਮੇਸ਼ ਰੀਪਰ 585 ਮਾਡਲ 1999ਰੋਦਾ ਸੀ

    • @bawafarm7603
      @bawafarm7603 Před 3 lety +1

      Reaper di setting da farak hunda asi ive hi local lay leya c reaper 5310 di laatt kadwa dinda c hun ksa oh vdia chlda

    • @Dskinnows
      @Dskinnows Před 3 lety +1

      Reper d setting da frk bhji

  • @karamjitdhillon3715
    @karamjitdhillon3715 Před 3 lety +1

    ਬਾਈ ਗੱਪਾਂ ਨਾਂ ਮਾਰ ਮੇਰੇ ਕੋਲ ਵੀ ਆ 475 ਇਹ ਤਾਂ ਖ਼ਾਲੀ ਰਿਪਰ ਤੇ ਰੌਂਦਾ ਸੀ

    • @RespectFarmerTv
      @RespectFarmerTv  Před 3 lety

      ਵੀਰ ਗੱਪ ਨੀ ਪਿੰਡ ਆ ਕੇ ਚਲਾ ਕੇ ਦੇਖ ਲਿਉ ਤੇ ਬਾਕੀ ਇਹ ਮਾਡਲ ਆ ਤੁਹਾਡੇ ਕੋਲ ਨਵੇ ਆਲੇ

    • @RespectFarmerTv
      @RespectFarmerTv  Před 3 lety

      Veer eh video ch ehi tractr chlda check krlo 475 czcams.com/video/2JIOVf0BB6A/video.html

  • @happykhara56036
    @happykhara56036 Před 2 lety +1

    Bro sade kol be mahindra aa arjun shape wala rotavator te yrr tora wala low gear ch sade wale da

    • @RespectFarmerTv
      @RespectFarmerTv  Před 2 lety +1

      ਵੀਰ ਉਹ ਮਾਡਲ ਦਾ ਵੱਧ ਹੋਉ

    • @happykhara56036
      @happykhara56036 Před 2 lety

      @@RespectFarmerTv nhi bro 2007 de 12 month ch aya c but sade kol second hand aa oo arjun type da ha veer

  • @honey_singh35a
    @honey_singh35a Před 3 lety +1

    asi 1995 ch duja tractor leya c punjab cho 40 killea di khetti kiti full kam leya 2012 ch naal da engine vechya c

  • @majhablock125
    @majhablock125 Před 3 lety +2

    Attttt

  • @happykhara56036
    @happykhara56036 Před 2 lety +1

    Bro tel vadyia hoya tractor da

  • @sippybrar5216
    @sippybrar5216 Před 3 lety +2

    standard 60 di interview karu g old model

  • @jassmattu977
    @jassmattu977 Před 2 lety

    Bai g Sade kol 1999 model a 475 Sade wala dekho aj tak chabi ni lagi kite rang v pehla wala saaf pya pura Sara kam es nal karde a

  • @NamasteTractors
    @NamasteTractors Před 2 lety +1

    Veer isme 14 ke tyre lga sakte hai kya

    • @RespectFarmerTv
      @RespectFarmerTv  Před 2 lety

      Lga v skte ho nhi bhei

    • @NamasteTractors
      @NamasteTractors Před 2 lety

      @@RespectFarmerTv lgane par koi problem to nhi aayegi na heavy trolley nhi khich nhi hai bas normal puddling use ke liye?

  • @bhagwantshergill5696
    @bhagwantshergill5696 Před 2 lety

    Bai muktsar vich pind kehda tuhada?

  • @kavimaan5665
    @kavimaan5665 Před 3 lety +3

    Hun ta 475 he lena shi ya😌😌😌

  • @jaatboy6232
    @jaatboy6232 Před 2 lety +1

    Bai 25-26 trali daily di nai bndi veere..mere kol jd 5405 te arjun 555 dono ne ni pari season ch 1-2 din nu chad k ..

    • @RespectFarmerTv
      @RespectFarmerTv  Před 2 lety +1

      Hnji veer trali da frk hunda sade 11/6 hundia baki verr jhoth ni apne pind ch pushleo

    • @jaatboy6232
      @jaatboy6232 Před 2 lety +1

      @@RespectFarmerTv ok veer hi sade 12.6 di hundi aa..

    • @RespectFarmerTv
      @RespectFarmerTv  Před 2 lety +1

      @@jaatboy6232 hnji eda e frk painda

  • @gurbajmander7987
    @gurbajmander7987 Před 2 lety +2

    ਢਾਈ ਲੀਟਰ ਤੇਲ ਤੁੜੀ ਵਾਲੀ ਤੇ 😂

    • @manjotsidhu917
      @manjotsidhu917 Před 2 lety

      Bai ohne tralli da dhai leter kha. Na k ghante da

  • @pushvindersandhu4830
    @pushvindersandhu4830 Před 3 lety +1

    Sade kol 855 v a te 475 v, set tractor hove ta 855 nu AK nay karan dana tal karcha bhout ghat kam jada karda va

  • @jattkaim5108
    @jattkaim5108 Před 2 lety

    Apna sonalika 60 4000hr chlgya clutch tyre sab kuj pehla koi chabi ni lgi

  • @dhaliwal_gamer818
    @dhaliwal_gamer818 Před 2 lety +1

    Veer gup na mar tudi wale machine te eh khul jana

    • @RespectFarmerTv
      @RespectFarmerTv  Před 2 lety

      ਬਾਈ ਜੀ ਕਿਹੜੀਆ ਗੱਲਾ ਕਰਦੇ ਉ ਸਾਡੇ ਪਿੰਡ ਨੂੰ ਪੁੱਛਲੋ ਕੋਈ ਝੂਠ ਨੀ

  • @Amankadiyan
    @Amankadiyan Před 3 lety +1

    🚜🚜🚜🚜

  • @user-se4nr4xy2b
    @user-se4nr4xy2b Před 3 měsíci

    1997 475

  • @gurmukhsekhon3582
    @gurmukhsekhon3582 Před 3 lety +1

    veer ਰਾਤ ਵੇਲੇ ਅਧੇ ਕਲੱਚ ਤੇ ਚਲਦਾ ਤੁੜੀ ਵਾਲੀ ਤੇ ਮਹਿਦਰਾ

  • @aboharwale7068
    @aboharwale7068 Před 2 lety

    Mandeep Kundal Fazilka wala da dack laga

  • @realman2511
    @realman2511 Před 3 lety +1

    Vere tractor sare chll jaande aa bdya prr jdd hun stunt kri jaane taan fer koi v cheez ni chldi

  • @varindersingh1910
    @varindersingh1910 Před 3 lety +5

    Massy diesel sabse kam

  • @lovedeepsingh9986
    @lovedeepsingh9986 Před 3 lety +1

    Kiunki 3000 te tractor de tyer kass jande aa ohi bai ne new pwa lay aa 1000 k ghante hor chal geya hau

    • @RespectFarmerTv
      @RespectFarmerTv  Před 3 lety

      Veer reete ch jyda ghss deya sade slip do prblm haini bai baki meter te v 4925 chleya .. tuhanu fer v ni ykeen

    • @lovedeepsingh9986
      @lovedeepsingh9986 Před 3 lety

      Nai ho sakda vadia jamen ch 3000 k hajar msi chalde aa tyer

  • @gurjeetdhillon2712
    @gurjeetdhillon2712 Před 2 lety +1

    asi v new lye c 1996 ch asi 26,27 kille deh kheti krde aa hje tak pure vdia 11 hal teh 16 harrow bahut vdia khichde low speed a sade ale

  • @lovedeepbrar9583
    @lovedeepbrar9583 Před 3 lety +3

    👌👌