Congress ਦੇ Kamaljit Brar ਨੇ ਬਣਾਈ Gursimran Mand ਦੀ ਰੇਲ, ਸੰਤ ਭਿੰਡਰਾਂਵਾਲੇ ਮੁੱਦੇ 'ਤੇ 'ਫੱਸ ਗਏ ਸਿੰਙ' !

Sdílet
Vložit
  • čas přidán 19. 08. 2024
  • #DailyPostPunjabi #PunjabNews #gursimranmand #kamaljitsinghbrar
    Congress ਦੇ Kamaljit Brar ਨੇ ਬਣਾਈ ਗੁਰਸਿਮਰਨ ਮੰਡ ਦੀ ਰੇਲ, ਸੰਤ ਭਿੰਡਰਾਂਵਾਲੇ ਮੁੱਦੇ 'ਤੇ 'ਫੱਸ ਗਏ ਸਿੰਙ' ! ਦੇਖੋ ਮੰਡ ਵੀ ਪਛਤਾਉਂਦਾ ਹੋਣਾ...!
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...
    gursimran mand , gurimran mand audio, kamaljit brar audio, gurimran mand ludhiana , gursimran mand ludhiana audio , gursimran mand video, gursimran mand fight , gursimran mand news , gursimran mand call recording, gursimran mand biography , gursimran mand kamaljit brar audio , gursimran mand latest news, sant jarnail singh bhindrawale, sant bhindrawale

Komentáře • 333

  • @jindersidhujindersidhu8773
    @jindersidhujindersidhu8773 Před 2 lety +56

    ਬਹੁਤ ਵਧੀਆ ਕੀਤਾ ਬਾਈ ਨੇ

  • @tarlochansingh2625
    @tarlochansingh2625 Před 2 lety +8

    ਬਹੁਤ ਵਧੀਆ ਜੀ ਇਹੋ ਜਿਹੇ ਕੁਤਿਆਂ ਬੰਦਿਆਂ ਨਾਲ ਜਿਹੀ ਰੇਲ ਤੁਸੀਂ ਬਣਾਈ ਆ ਵਧਾਈ ਆ ਤੁਹਾਨੂੰ

  • @gurpinderdhillongurpinderd9887

    ਬੰਦਾ ਭਾਵੇ ਜਿਹੜੀ ਮਰਜੀ ਪਾਰਟੀ ਚੱ ਰਹੈ ਇਕ ਸੋਚ ਚੰਗੀ ਹੋਣੀ ਚਾਹੀਦੀ ਆ।ਬਹੁਤ ਵਧੀਆ ਬਰਾੜ ਸਾਬ।

  • @karamjeetbhullar8867
    @karamjeetbhullar8867 Před 2 lety +107

    ਨਜ਼ਾਰਾ ਆ ਗਿਆ ਬਰਾੜ ਸਾਬ੍ਹ 💪✌️🙏

  • @singhsonu3057
    @singhsonu3057 Před rokem +20

    ਬਹੁਤ ਵਧੀਆ ਕਮਲਜੀਤ ਬਰਾੜ ਧੰਨਵਾਦ ਜੀ

  • @jaggidhaliwal1294
    @jaggidhaliwal1294 Před 2 lety +15

    Waheguru Ji ka Khalsa waheguru Ji ki fateh 🙏🙏🙏🙏
    ਮੰਡ ਪਾਗ਼ਲ ਹੋਗਿਆ ਬਾਈ

  • @ravisahota9376
    @ravisahota9376 Před 2 lety +5

    ਬਹੁਤ ਵਦੀਆ ਗੱਲ ਕੀਤੀ ਵੀਰ ਕੰਵਲਜੀਤ ਸਿੰਘ ਜੀ ਨੇ 👍👍👍👍

  • @satnamsinghmann6972
    @satnamsinghmann6972 Před 2 lety +16

    ਬਰਾੜ ਸਾਹਿਬ ਬਹੁਤ ਵਧੀਆ ਕੀਤਾ ਮੰਡ ਨਾਲ ਇਹਨਾਂ ਲੋਕਾਂ ਨੇ ਹੀ ਸਾਡੇ ਪੰਜਾਬ ਨੂੰ ਬਰਬਾਦ ਕੀਤਾ ਹੋਇਆ ਏ।

  • @sukhhayer1202
    @sukhhayer1202 Před 2 lety +9

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ 🙏🙏🙏🙏🙏❤️❤️❤️❤️❤️❤️

  • @mohansingh509
    @mohansingh509 Před 2 lety +34

    ਧੰਨਵਾਦ ਕਮਲਜੀਤ ਜੀ ਇੱਜਤ ਰੱਖ ਲਈ ਕੌਮ ਅਤੇ ਕਾਂਗਰਸ ਦੀ

  • @chamkaursingh3605
    @chamkaursingh3605 Před 2 lety +7

    ਵੀਰ ਦੀ ਦਲੇਰੀ ਨੂੰ ਸਲੂਟ ਹੈ 🙏

  • @sarbjitsinghsarbjitsingh6816

    ਬਹੁਤ ਵਧੀਆ ਬਰਾੜ ਜੀ

  • @baljindersandhusandhu9169

    ਬਹੂਤ ਹੀ ਵਧਿਆ ਬਰਾੜ ਸਾਬਨੇ ਜਵਾਬ ਦਿਤਾ ਹੈ

  • @mannasahota362
    @mannasahota362 Před 2 lety +24

    🙏♥️🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏♥️♥️♥️♥️🙏 ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏♥️🙏♥️♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️♥️🙏♥️🙏♥️♥️🙏♥️♥️🙏🙏

  • @HarbansSingh-zb1xl
    @HarbansSingh-zb1xl Před 2 lety +8

    ਸੰਤਾਂ ਦੇ ਉਪਦੇਸ਼ ਅਤੇਉਹਨਾ ਦੀ ਸਾਦਗੀ ਦੂਰ ਅੰਦੇਸ਼ੀ ਤੇ ਜੇ ਸਾਰੇ ਪੰਜਾਬੀ ਸਿਖ ਚਲਣ ਤਾ ਪੰਜਾਬ ਇਕ ਵਾਰ ਫਿਰ ਦੁਨੀਆ ਵਿਚ ਧਰੁਵ ਤਾਰੇ ਵਾਂਗ ਚਮਕੇਗਾ ਸੰਤ ਜਰਨੈਲ ਸਿੰਘ ਜੀ ਉਹ ਮਹਾਨ ਸ਼ਖਸੀਅਤ ਸਨ

  • @sawaransingh1948
    @sawaransingh1948 Před 2 lety +17

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਹਨ ਸ, ਸਿਮਰਨਜੀਤ ਸਿੰਘ ਮਾਨ ਵੀ ਜ਼ਿੰਦਾਬਾਦ

    • @jasvindersingh4813
      @jasvindersingh4813 Před 2 lety

      Kush Sharam Karo Don Ne Sikh Kom Da Berha Gharak Kar Dita Man Nirdoshe Nihung Singha Daa Katal Aa Sikh Kom Uper klunk Aa Bindarawale Ne Mawa de Put Marwa Dite Apne Munde Isher Jalandhar Vich Indirjit Canada Vich Crorepati Aa Sharam Daa Ghata Tuhanu

  • @HarpalSingh-pv3zc
    @HarpalSingh-pv3zc Před 2 lety +6

    ਕਮਲਜੀਤ ਸਿੰਘ 💪💪💪👍👍👍

  • @MalkeetSingh-nj8vq
    @MalkeetSingh-nj8vq Před 2 lety +7

    ਸੁਆਦ ਆਗਿਆ ਬਾਈ ਬਰਾੜ ਸਾਹਿਬ

  • @AmanKumar-hl3si
    @AmanKumar-hl3si Před 2 lety +10

    ਸ਼ਰਾਬ ਨੀ ਖਾਯਦੀ ਮੰਡ ਜੀ ਵੈਸੇ ਵੇ ਤੁਹਾਨੂੰ ਪਤਾ ਨਹੀਂ ਸੰਤ ਕੌਣ ਸੀ ਤੁਹਾਡੇ ਵਰਗਿਆਂ ਨਕਲੀ ਲੋਕਾ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਤੁਹਾਨੂੰ ਕਿਸੀ ਚੀਜ਼ ਦੇ ਘਾਟ ਆ ਉਹ ਹੈ ਤੁਹਾਡਾ ਸੌਧਾ ਲਾਉਣਾ ਵਾਹਿਗੁਰੂ ਜਲਦੀ ਪੂਰੀ ਕਰਣਗੇ ਇਹ ਖੁਵਾਇਸ਼ ਵੀ ਤੁਹਾਡੀ ਸਮਾਂ ਦੂਰ ਨਹੀਂ

  • @jasminekaur1999
    @jasminekaur1999 Před 2 lety +41

    Kom da Hera Sant jarnail Singh bhindranwale 🙏 zindabad 🙏🙏

  • @manjitsingh-vu1wk
    @manjitsingh-vu1wk Před 2 lety +44

    ਬਰਾੜ ਨੇ ਵੀ ਬੋਹਤ ਵਧੀਆ ਕੁਤੇਖਣਾਨੀ ਕੀਤੀ

  • @HarpreetSingh-on6qr
    @HarpreetSingh-on6qr Před 2 měsíci

    ਕਮਲਜੀਤ ਸਿੰਘ ਬਰਾੜ ਸਾਹਬ ਜੀ ਮੈਂ ਤਾਂ ਤੁਹਾਡਾ ਪਹਿਲਾਂ ਹੀ ਬਹੁਤ ਵੱਡਾ ਫੈਨ ਸੀ,,, ਤੁਸੀਂ ਆ ਗੰਦ ਮੰਡ ਦੀ ਕੁੱਤੇ ਦੀ ਤਸੱਲੀ ਕਰਾ ਕੇ ਧੰਨ ਧੰਨ ਕਰਾ ਤੀ,,,, ਵਾਹਿਗੁਰੂ ਜੀ ਤਹਾਡੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੁਸੀਂ ਸਦਾ ਚੜ੍ਹਦੀ ਕਲ੍ਹਾ ਵਿੱਚ ਰਹੋ

  • @thehacker795
    @thehacker795 Před 2 lety +6

    ਬਹੁਤ ਵਧੀਅਾ ਕੀਤੀ ਕਤੀੜ੍ ਬੰਦੇ ਨਾਲ ਬਰਾੜ੍ ਸਾਹਿਬ ਨੇ

  • @sandhu0175
    @sandhu0175 Před 2 lety +2

    ਵਧੀਆ ਜੀ

  • @manpreetmann3095
    @manpreetmann3095 Před 2 lety +10

    Salute esa soch ta kamaljit brar nu

  • @majriinfotech
    @majriinfotech Před 2 lety +9

    ਵੀਰ ਜੀ ਇਹ ਬੰਦਾ ਪੂਰੇ ਸਰੀਰ ਦੀ ਚੰਗੀ ਸਰਵਿਸ ਭਾਲਦਾ,,

  • @jagmeet300
    @jagmeet300 Před rokem +2

    ਬਹੁਤ ਵਧੀਆ ਬਰਾੜ ਸਾਹਿਬ

  • @jotmuk9042
    @jotmuk9042 Před 2 lety +5

    Very good sir ji 🙏

  • @Jtt12345
    @Jtt12345 Před 2 lety +25

    Swad lyata barar Bai ne

  • @HarbansSingh-zb1xl
    @HarbansSingh-zb1xl Před 2 lety +1

    ਇਸ ਮੰਡ ਨੂੰ ਕਾਂਗਰਸ ਵਿੱਚੋ ਬਾਹਰ ਕੱਢੋ ਇਹ ਇਨਸਾਨ ਕਾਂਗਰਸ ਨੂੰ ਬਦਨਾਮ ਕਰ ਰਿਹਾ

  • @ranjodhbrar6998
    @ranjodhbrar6998 Před 2 lety +17

    SANT JARNAIL SINGH JI KHALSA BHINDRANWALE JINDABAD

  • @talwindersingh3639
    @talwindersingh3639 Před 2 lety +7

    Kamaljit bhaji proud of you👍

  • @rajindersingh8304
    @rajindersingh8304 Před 2 lety +5

    ਜਾਗਦੀ ਜਮੀਰ ਵਾਲੇ ਬਰਾੜ ਸਾਬ

  • @gurkiratkaurnatt7065
    @gurkiratkaurnatt7065 Před 2 lety +7

    Salute kamljit bai

  • @hellobye1818
    @hellobye1818 Před 2 lety +12

    Sant jarnail singh ji Khalsa jindabad

  • @dhillonsaab9579
    @dhillonsaab9579 Před 2 lety +8

    Good

  • @preetsingh-sn3ji
    @preetsingh-sn3ji Před 2 lety +9

    ਖਾਲਿਸਤਾਨ ਜਿੰਦਾਬਾਦ

  • @RajKumar-rp9kg
    @RajKumar-rp9kg Před 2 lety +4

    Kamaljit Brar bai we love you

  • @mallitai
    @mallitai Před 2 lety +24

    Very good 🙏🏻

  • @gurjantsingh1224
    @gurjantsingh1224 Před 2 lety +5

    Kamaljit you are a great thought

  • @SukhwinderSingh81548
    @SukhwinderSingh81548 Před 2 lety +2

    ਚੰਗੀ ਗਲ ਹੈ ਪੰਜਾਬ ਦੇ ਉਪਰ ਪੈ ਰਹੇ ਨਜਾਇਜ ਖਰਚੇ ਨੂੰ ਬੰਦ ਕਰ ਦਿੱਤਾ ਮਾਨ ਸਰਕਾਰ ਨੇ ਕਈ ਲੋਕਾ ਦੀ ਸੁਰੱਖਿਆ ਵਾਪਸ ਲੈ ਕੇ ਸੈਕੜੇ ਮੁਲਾਜਮ ਨੂੰ ਸੁੱਖ ਦਾ ਸਾਹ ਮਿਲਿਆ ਪਰ ਮੇਨ ਗਲ ਇਹ ਹੈ ਕਿ ਇਹ ਸਿਵ ਸੇਨਾ ਵਾਲੇ ਬਾਦਰ ਅਤੇ ਸਿਮਰਨਜੀਤ ਮੰਡ , ਸੂਰੀ ਵਰਗਿਆ ਦੀ ਸੁਰੱਖਿਆ ਹੋਰ ਵਧਾ ਦਿੱਤੀ ਮਾਨ ਸਰਕਾਰ ਨੇ 🤣 ਅਸੀ ਪੰਜਾਬ ਦੇ ਲੋਕ ਨੀ ਚਾਹੂੰਦੇ ਇਹ ਗੰਦ ਲੋਕਾ ਦੀ ਸੂਰੱਖਿਆ ਦਾ ਭਾਰ ਚੁੱਕਣਾ ਮਾਨ ਸਰਕਾਰ ਇਹ ਭਾਰ ਪੰਜਾਬ ਊਪਰ ਨਾ ਪਾਵੇ ਜੇ ਮੰਡ, ਸੂਰੀ ਵਰਗੇ ਚਹੇਤੈਆ ਨੂੰ ਸੂਰੱਖਿਆ ਦੇਣੀ ਹੈ ਤਾ ਆਪਣੀ ਜੇਬ ਦੇ ਖਰਚੇ ਵਿੱਚੋ ਦਵੇ ਜਾ ਜਿਹੜੇ ਬਾਦਰ ਸੂੱਰਖਿਆ ਲੇ ਰਹੇ ਆ ਇਹ ਖਰਚਾ ਪੂਲਿਸ ਨੂੰ ਤਨਖਾਹਾ ਉਹ ਲੋਕ ਦੇਣ ਕੇਜਰੀਵਾਲ ਨੇ ਕਿਹਾ ਕਿ ਮਾਨ ਨੂੰ ਲੋਕਾ ਨੇ ਮੋਬਾਇਲ ਤੇ ਪੰਜਾਬ ਦਾ CM ਚੂੱਣਿਆ ਹੂਣ ਮਾਨ ਵੀ ਲੋਕਾ ਨੂੰ ਮੋਬਾਇਲ ਤੇ ਇਕ ਮੈਸਿਜ ਕਰਕੇ ਪੂੱਛੇ ਕਿ ਮੰਡ, ਸੂਰੀ ਅਤੇ ਸਰਮਾ ਨਿਸਾਤ ਦੀ ਸੂੱਰਖਿਅ ਦਾ ਖਰਚਾ ਪੰਜਾਬ ਦੇ ਲੋਕਾ ਤੇ ਪਾਇਏ ਜਾ ਮਾਨ ਖੂਦ ਦਵੇ ਆਪਣੀ ਜੇਬ ਵਿੱਚੋ ਜਾ ਇਹ ਖੂਦ ਦੇਣ ਤਨਖਾਹਾ 🤔🤔🤔 ਦਿਮਾਗ ਕੀ ਬੱਤੀ ਜਲਾਉ ਇਹ ਲੋਕ ਪੱਗ ਦੀ ਕਿੰਨੀ ਬੇਇਜਤੀ ਕਰਦੇ ਪੰਜਾਬ ਵਿੱਚ ਦੇਸ ਦਾ ਨਾਮ ਪੰਜਾਬ ਪੰਜਾਬ ਦਾ CM ਭਗਤ ਸਿੰਘ ਦੀ ਪੱਗ ਬੰਨਦਾ🤣🤣😁🤓🤓 ਬਾਬਾ ਨਾਨਕ ਕੀ ਕਹਾ ਹੋਰ

  • @jasminekaur1999
    @jasminekaur1999 Před 2 lety +33

    Sant jarnail Singh bhindranwale 🙏 🙏

  • @SukhbirSingh-tz7by
    @SukhbirSingh-tz7by Před 2 lety +6

    Very good brar ji

  • @kamaljitkaur8956
    @kamaljitkaur8956 Před 2 lety +11

    Waheguru sahib ji

  • @jarnailsingh2440
    @jarnailsingh2440 Před rokem +5

    Kamaljit Brar sahib ute Waheguru di kirpa ho chuki hai. Waheguru ji tuhanu hamesha khush rakhen

  • @samsherladher6903
    @samsherladher6903 Před 2 lety +6

    Waheguruji wahegurujijjjjjjjiiiiii waheguruji wahegurujijjjjjjjiiiiii waheguruji
    Kamaljeet veer te mehar kare

  • @balvirsingh4340
    @balvirsingh4340 Před 2 lety +4

    bilkul sahi ji

  • @minibeamngdrivetv
    @minibeamngdrivetv Před rokem

    ਕਮਲਜੀਤ ਵੀ ਬਿਲਕੁਲ ਸਹੀ ਗੱਲ ਹੈ ਇਹ ਵਿਅਕਤੀ ਲਈ ਪੰਜਾਬ ਦਾ ਮਾਹੌਲ ਖਰਾਬ ਕੀਤਾ ਤੇ ਕਾਂਗਰਸ ਪਾਰਟੀ ਦਾ ਨਾਮ ਪਹਿਲਾਂ ਤਾਂ ਇਹ ਗੁਰਸਿਮਰਨ ਸਿੰਘ ਮੰਡ ਵਰਗੀਆਂ ਕਤੀੜਾਂ ਆ ਕੇ ਭੌਂਕ ਦੀਆਂ ਤੇ ਫਿਰ ਸਰਕਾਰਾਂ ਕੋਈ ਜਾਂਦੇ ਹ ਆ ਕਿ ਸਾਨੂੰ ਸਕਿਓਰਟੀ ਦੇ ਦਿਓ ਸਾਡੀ ਜਾਨ ਨੂੰ ਖ਼ਤਰਾ ਜਿੰਨੀ ਥੋਡੀ ਜਾਨ ਨੂੰ ਖਤਰਾ ਅਤੇ ਭੌਂਕਦੇ ਕਤੋ

  • @kewaldhaliwal760
    @kewaldhaliwal760 Před 2 lety +5

    Very good Brar ji

  • @nagindersinghwaheguruji9722

    ਬਹੁਤ ਵਧੀਆ ਬਰਾੜ ਸਾਹਿਬ ਜੀ

  • @narinderkang6480
    @narinderkang6480 Před 2 lety +6

    Brar sahib ji jindabaad

  • @kulwantjhaj9623
    @kulwantjhaj9623 Před 2 lety +6

    Bhot vdia a Kamal vr ji 🙏🙏🙏 Guru fathe ji

  • @sonymandeep1452
    @sonymandeep1452 Před 2 lety +15

    Kamjit ji bilkul thak aa paag nal kise di ijazat ta thaki ja sakdi par boot ni saf kar sakda pagg bhaout mushkal mile aa

  • @manvirpandher9231
    @manvirpandher9231 Před rokem +2

    Very good ji 🙏🏻

  • @brownmunde4523
    @brownmunde4523 Před 2 lety +4

    Kamaljit singh veer ji dil jit lya tusi party koi v baad vch pehla sikh aww appa sabit krta tusi

  • @grretailllc7620
    @grretailllc7620 Před rokem +2

    Karmjit Singh true talk thanks

  • @balrajsingh3392
    @balrajsingh3392 Před 2 lety +16

    Sant jarnil singh ji bhindrawale jindabaad 🙏🙏🙏🙏🙏

  • @balrajsingh3392
    @balrajsingh3392 Před 2 lety +11

    Kamaljeet brar ji tuse bht uche soch de malak ho waheguru lamme umer kre bht sohna jawab dita mand gandd nu 🙏🙏🙏🙏🙏

  • @jaspalsingh6882
    @jaspalsingh6882 Před rokem

    ਬਰਾੜ ਸਾਬ ਮੰਡ ਦੀ ਸਕਿਓਰਟੀ ਬਾਵਸ ਲਈ ਜਾਵੇ

  • @aishysarao9970
    @aishysarao9970 Před 19 dny

    ਧੰਨਵਾਦ ਬਰਾੜ ਸਾਹਿਬ ਜੀ ❤❤❤❤❤❤❤

  • @harmandeepsinghdhaliwal2829

    Bai kamaljeet singh brar ne bhut vadia gall kitti sira krata

  • @gopinattgopinatt6748
    @gopinattgopinatt6748 Před rokem +1

    Nice veer JI

  • @deephundal509
    @deephundal509 Před 2 lety +3

    👍

  • @RashpalSingh-nc8bo
    @RashpalSingh-nc8bo Před rokem +1

    ਯਾਰ ਹੀਰਾ ਬੰਦਾ ਆ ਕਮਲਜੀਤ ਸਿੰਘ ਬਰਾੜ

  • @rupinderpalkaur6870
    @rupinderpalkaur6870 Před rokem +1

    Good veer

  • @nirmalgrewal6695
    @nirmalgrewal6695 Před 2 lety +1

    Brar saab tuhada zmeer jeonda hle Good yr 🙏

  • @india-qo5sf
    @india-qo5sf Před 2 lety +4

    Kamaljit ji god veer 👌

  • @saransingh1626
    @saransingh1626 Před rokem +2

    Vaah mere veer Brar dilo respect aa thode lyi

  • @rajdeepsingh4933
    @rajdeepsingh4933 Před rokem +3

    ਖਾਲਿਸਤਾਨ ਜ਼ਿੰਦਾਬਾਦ

  • @atmasingh5372
    @atmasingh5372 Před 2 lety +1

    ਪਗ ਖੋਹ ਲੈਣ ।ਮੰਡ ਨੂੰ ਪਗ ਦਾ ਕੋਈ ਹੱਕ ਨਹੀ ਹੈ ।

  • @gurvindersingh5952
    @gurvindersingh5952 Před 2 lety +5

    👍💓🙏

  • @BAJWA354
    @BAJWA354 Před rokem +1

    Bhut good veer ji tuhadi soch bhut shi hai

  • @manjeetmanjeet8709
    @manjeetmanjeet8709 Před 2 lety +10

    ❤❤🙏🙏👍👍

  • @doglovers5840
    @doglovers5840 Před 2 lety +3

    Good brar sabb

  • @user-rq3bb1hh2w
    @user-rq3bb1hh2w Před 2 lety +2

    By ji sirra la ta brar ne

  • @ramasrasinghgrewal4957
    @ramasrasinghgrewal4957 Před 2 lety +1

    ਵਾਈ ਕਮਲਜੀਤ ਬਰਾੜ ਮੰਡ ਨੂੰ ਕੋਲ ਸਦ ਕੇ ਛਿੱਤਰ ਮਾਰਨੇ ਸੀ ਫੋਨ ਨਹੀਂ ਕਰਨਾ

  • @lovepreetsingh9401
    @lovepreetsingh9401 Před 2 lety +11

    Sant baba jarnail singh bhindra wale👍

  • @harindersingh2377
    @harindersingh2377 Před 2 lety +1

    Brar Sahab thank u right

  • @beantsingh3664
    @beantsingh3664 Před 2 lety +1

    22 ਮੰਡ ਤਾ ਪਾਗਲ ਕਿਉ ਮੱਥਾ ਲਾਇਆ

  • @jevelfan8056
    @jevelfan8056 Před 2 lety +2

    Bhoot Bdhiya veer ji aaj v chardikla Wale sikh hai ne

  • @kirpalcheema3493
    @kirpalcheema3493 Před 2 lety +1

    Bhot vadia veere

  • @gippykabe6942
    @gippykabe6942 Před 2 lety +11

    Sant jarnail singh bhindrawale jindawad 🙏🙏🙏

  • @luckysingh-tk4du
    @luckysingh-tk4du Před 2 lety +1

    Very good ji

  • @simergill6379
    @simergill6379 Před 2 lety +2

    Wah brar bro nazara leata

  • @user-fh1vi8gv6l
    @user-fh1vi8gv6l Před 2 lety +1

    Very good Brar Saab ji

  • @gurvirsingh3524
    @gurvirsingh3524 Před rokem +1

    Gud job Brar Sir

  • @manjotsingh7013
    @manjotsingh7013 Před 2 lety +1

    Good brar 22

  • @GOPALSINGH-md5lb
    @GOPALSINGH-md5lb Před rokem +1

    V.good ,sant jarnail singh khalsa ji bhindrawale zindabad

  • @baljitsandhumallah4119
    @baljitsandhumallah4119 Před 3 měsíci

    ਕਮਲਜੀਤ ਸਿੰਘ ਬਰਾੜ ਕੋਮ ਦਾ ਹੀਰਾ ਬੱਬਰ ਸ਼ੇਰ ਆ

  • @grretailllc7620
    @grretailllc7620 Před rokem +2

    Kamaljit Ji thanks 🙏 Mand 100% hindu

  • @nirmalbrar7618
    @nirmalbrar7618 Před 2 lety

    VERY GOOD

  • @gurmukhsinghjassar5396
    @gurmukhsinghjassar5396 Před 2 lety +1

    Nice bro

  • @satvindergill8678
    @satvindergill8678 Před 2 lety +1

    Very good brar sahib

  • @bira6659
    @bira6659 Před rokem

    Buhat wdiya kita brar veer g tusi

  • @gurikhokhar1184
    @gurikhokhar1184 Před rokem +1

    Sant Jarnail Singh Ji Khalsha Bhindranwale Zindabaad

  • @jajjsingh596
    @jajjsingh596 Před 2 lety

    Very good kamaljit Singh barar ji very good tere

  • @user-bk9dz2sp1u
    @user-bk9dz2sp1u Před 2 lety

    very nice kamaljit Singh ji

  • @singedtoGodsidhumossewala

    Sirraaaa lata Brar saab ne

  • @jasmohinderdhillon2411

    Sabash Kamaljeet Ji

  • @singhsonu3057
    @singhsonu3057 Před rokem

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਕੌਮੀ ਸ਼ਹੀਦ