Video není dostupné.
Omlouváme se.

ਮੰਡ ਸਾਬ ਅਗਲੀ ਵਾਰ ਆਏ ਤਾ ਟੈਂਕ ਲੈ ਕੇ ਆਣਾ | S. Simranjeet Singh Mand

Sdílet
Vložit
  • čas přidán 8. 03. 2020
  • Subscribe to the Channel NOW :- bit.ly/2djuUlC
    Email:- info@fatehtv.in
    Phone:- +91-8288022790, +91-8288022781
    Website :- www.fatehtvonline.com
    Facebook- / fatehtvonline
    Instagram- / fatehtvchan. .
    Twitter- / fatehtvgurbani
    Don't Forget to Hit LIKE,COMMENT & SHARE...

Komentáře • 753

  • @kkuldipsidhusidhu9887
    @kkuldipsidhusidhu9887 Před rokem +4

    ਖ਼ਾਲਸਾ ਜੀ ਮੰਡ ਦਾ ਲੇਬਲ ਨਹੀਂ ਤੁਹਾਡੀਆਂ ਗਲਾਂ ਸਮਜਨ ਦਾ ਤੁਹਾਡੀ ਗੱਲ ਦਾ ਜਵਾਬ ਦੇਣਾ ਦਾ ਬਹੁਤ ਦੂਰ ਦੀ ਗੱਲ ਆ

  • @GurmeetSingh-is6lx
    @GurmeetSingh-is6lx Před rokem +52

    ਮੰਡ ਮਤਲਬ ਮਰੀ ਜਮੀਰ

  • @parmindersinghparmindersin38

    ਇਸ ਨੂੰ ਕੋਈ ਗਿਆਨ ਨਹੀਂ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ

  • @MalkeetSingh-nj8vq
    @MalkeetSingh-nj8vq Před 2 lety +63

    ਤੁਸੀਂ ਵੀ ਚਵਲ ਬੰਦੇ ਦੀ ਇੰਟਰਵਿਊ ਲੈਣ ਲੱਗ ਜਾਂਦੇ ਹੋ

    • @avtarsinghsandhu672
      @avtarsinghsandhu672 Před 2 lety

      ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਨੇ ਕੀਤਾ ਵੀ ਪੱਗ ਬੰਨ੍ਹਣਾ ਨਾਂ ਬਨਣਾ ਕਿੱਤੇ ਵੀ ਨਹੀਂ ਲਿਖਿਆ ੳਹ ਤੇ ਆ੍ਰਪ ਹਿਦੂ ਸੀ ੳਨਾ੍ਨੂ੍ਹਿਦੂ੍੍ਹਮਾਵਾ੍ ਦੀ ਕੁਖੋਂ ਜਨਮ ਲਿਆ ਹਿੰਦੂ ਪਰ ਵਾਰਾ ਵਿਚ ਪੇਂਦਾ ਹੲਏ ਇਹ ਪਖਸਵਾਦ ਕਿਸ ਨੇ ਕੀਤਾ ਸੀ

    • @wakeup_call1
      @wakeup_call1 Před rokem

      @@avtarsinghsandhu672 ਬਾਣੀ ਪੜ੍ਹਕੇ ਵਿਚਾਰ ਕੇ ਫ਼ੇਰ ਗੱਲ ਕਰੇਓ ਪਿਆਰਿਓ

    • @sawindersingh9827
      @sawindersingh9827 Před měsícem

      ​@@avtarsinghsandhu672tuhade vrge kaum de gadar ne j history nai pta pagg di te comment nai krida

  • @sakandersingh8343
    @sakandersingh8343 Před rokem +40

    ਵਾਰਾਂ ਤਾਂ ਸੁਣਾਈਆਂ ਈ ਵੀਰ ਰਸ ਲਈ ਜਾਂਦੀਆ ਨੇ
    ਇਹਨੇ ਤਾਂ ਆਵਦੇ ਮ੍ਹਹ ਤੇ ਚਪੇੜਾ ਮਾਰਨੀਆ ਹੁੰਦੀਆ

  • @nagindersinghwaheguruji9722

    ਬੀਬੀ ਦਲੇਰ ਕੌਰ ਖਾਲਸਾ ਜੀ ਜਾਗਦੀ ਜ਼ਮੀਰ ਵਾਲੀ ਬੀਬੀ ਜੀ ਹੈ ਇਹ ਚਵਲ ਮੰਡ ਉਸ ਧੀ ਦੀਆਂ ਵਾਰਾਂ ਸੁਣ ਸੁਣ ਕੇ ਡਰੀ ਜਾਂਦਾ ਹੈ

  • @harmohitkang2128
    @harmohitkang2128 Před rokem +16

    ਇਹ ਸਾਡੇ ਵਰਗੇ ਨੀ ਹੈਗੇ ਏਦੇ ਇਕ ਪੂਛ ਨੀ ਹੈਗੀ ਇਹ ਹਿਲਿਆ ਹੋਇਆ

  • @swarnsingh313
    @swarnsingh313 Před rokem +20

    ਕਾਲਾ ਦੌਰ ਸਰਕਾਰ ਠੇ ਹੀ ਕਰਵਾਇਆ ਸੀ

  • @sharanjitsinghgill2862
    @sharanjitsinghgill2862 Před rokem +11

    ਤੇਨੂੰ ਤੇ ਸੋਧਾ ਜਰੂਰੂ ਹੈ

    • @jagasidhu9651
      @jagasidhu9651 Před rokem +1

      ਪਹਿਲਾਂ ਤਾਂ ਇਸ ਨੂੰ ਸੋਧਾ ਲਾਉਣ ਵਾਲਾ ਹੈ ਵੀਰ ਜੀ ਫੇਰ ਇਸ ਦੇ ਕੱਪੜੇ ਵਾਦੁ ਹੋ ਜਾਣਗੇ ਇਸ ਦੇ ਘਰ ਵਾਲੇ ਮੁਰਤੀਆਂ ਸਾਫ਼ ਕਰਦੇ ਰਹਿਣ ਗੇ

    • @HarjeetSingh-sr9cf
      @HarjeetSingh-sr9cf Před měsícem

      ​@@jagasidhu9651😂😂😂

  • @jspannupannu4437
    @jspannupannu4437 Před rokem +24

    ਪੱਤਰ ਕਾਰ ਵੀਰ ਨੇ ਬਹੁਤ ਵਧੀਆ ਪਰ ਇਸ ਬੰਦੇ ਮੰਡ ਬੇਸ਼ਰਮ ਨੂੰ ਪੁਛਿਆ ਜਾ ਵੇ ਕਿ ਇਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਜਮਾਂ ਦੀ ਮਾਰ ਤੋ ਬਚਾਉਣਾ ਜਾ ਗਾਂਧੀ ਪਰਿਵਾਰ ਨੇ ਬਚਾਉਣਾ

  • @nagindersinghwaheguruji9722

    ਪੱਤਰਕਾਰ ਵੀਰ ਗਧੇ ਦੇ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ

  • @harmanjitsinghsekhonsekhon4801

    ਵੀਰ ਜੀ ਇੰਟਰਵਿਊ ਕਿਸੇ ਹਲਾਲ ਦੇ ਦੀ ਕਰੋ ਹਰਾਮ ਦੇ ਬੰਦੇ ਨੂੰ ਦਫਤਰ ਵਿਚ ਵੜਨ ਨਾ ਦਿਉ ਇਸ ਦੇ ਪਿਉ ਦਾ ਤਾ ਪਤਾ ਨੀ

  • @drjaswatsinghm.dehehsaysba6972

    ਰਿਪੋਰਟਰ ਸਾਹਿਬ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ। ਸੋ ਮ੍ਹਰਖਾ ਦਾ ਇੱਕ ਮ੍ਹਰਖ ਹੈ।

  • @jatindersinghdhaliwa9156
    @jatindersinghdhaliwa9156 Před rokem +25

    ਮੈ ਪਹਲੀ ਦੇ ਿਖਆ ਪੱਤਰਕਾਰ ਮੱਝ ਅੱਗੇ ਬੀਨ ਵਜਾਉਂਦਾ

  • @sukhasingh8595
    @sukhasingh8595 Před rokem +14

    ਇਸ ਤੋਂ ਗਰਕਿਆ ਹੋਇਆ ਬੰਦਾ ਹੋਰ ਨੀ ਮਿਲੇਆ ਇੰਟਰਵਿਊ ਵਾਸਤੇ ਬੇੜਾ ਗ਼ਰਕ ਕਰਤਾ ਪੰਜਾਬ ਦਾ

  • @rupinderjitkaur9295
    @rupinderjitkaur9295 Před rokem +5

    ਰਿਪੋਟਰ ਭਾਈ ਸਾਹਿਬ ਤੁਹਾਡੇ ਸਵਾਲ ਬਹੁਤ ਹੀ 👌👌

  • @AmrikSingh-rr1nn
    @AmrikSingh-rr1nn Před rokem +23

    ਮੰਡ ਵੀ ਰਾਮ ਰਹੂਮ ਦਾ ਭਰਾ ਹੈ

  • @sukhjitsingh6010
    @sukhjitsingh6010 Před rokem +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @AmrikSingh-rr1nn
    @AmrikSingh-rr1nn Před rokem +30

    ਵੀਰ ਜੀ ਮੰਡ ਨੂੰ ਸਮਝਾਉਣਾ ਤੇ ਬੋਤੇ ਨੂੰ ਗੱਡੀ ਚੜਾਉਣਾ ਇਕ ਬਰਾਬਰ ਹੈ

  • @balwantkaurchahal8382
    @balwantkaurchahal8382 Před rokem +33

    ਇਹ ਵੀਰ ਜੀ ਤੁਸੀਂ ਕਿਸ ਪਾਗ਼ਲ ਬੰਦੇ ਨਾਲ ਮੱਥਾ ਮਾਰਨ ਰਹੇ ਹੋ ਇਹ ਸਰਕਾਰਾਂ ਦੇ ਬੰਦੇ ਨੇ ਵਿਕਾਉ ਮਾਲ ਹੈ ਵਹਿਗੁਰੂ ਜੀ ਹੀ ਸ਼ਜਾ ਦੇਣਗੇ ਇੰਨਾ ਗਦਾਰਾਂ ਨੂੰ ਹੁੱਣ ਕੋਈ ਮਾਫ਼ ਨਹੀਂ ਸਜ਼ਾ ਹੀ ਮਿਲੇਗੀ

  • @harpalsinghsandhu7648
    @harpalsinghsandhu7648 Před rokem +8

    ਉੱਲੂ ਦੇ ਪੱਠਿਆ ਇੱਕ ਲੜਕੀ ਦੇ ਕਹਿਣ ਤੇ ਕਾਲਾ ਦੌਰ ਆ ਜਾਵੇਗਾ

  • @jaswinderatwal941
    @jaswinderatwal941 Před měsícem +2

    ਪੱਤਰਕਾਰ ਸਾਹਿਬ ਤੁਸੀ ਬਹੂਤ ਸਤਿਕਾਰਯੋਗ ਹੋ ਬਹੂਤ ਵਧੀਆ ਵਿਚਾਰ ਨੇ ਤੁਹਾਡੇ ਤੁਸੀ ਏਸ ਗਧੇ ਨੂੰ ਗੁਰਸਿੱਖ ਨਾਂ ਕਹੋ ਏਹੋਜਿਹੇ ਚਵਲ ਜਿਹੜੇ ਪੱਗਾਂ ਵਿੱਚ ਸਿਰ ਫਸਾਈ ਫਿਰਦੇ ਨੇਏਨਾਂ ਨੇ ਹੀ ਸਿੱਖ ਕੌਮ ਨੂੰ ਬਦਨਾਂਮ ਕੀਤਾ ਕਤੀੜਾਂ ਨੇ ਇਹ ਗੰਦ ਆਪ ਛਿੱਤਰਾਂ ਦੇ ਕਾਬਲ ਆ ਜਿਸਨੂੰ ਪੱਗ ਦੀ ਅਹਿਮੀਅਤ ਨਹੀ ਪਤਾ ਕਾਸ਼ ਕਿਤੇ ਸਮਾਂ ਆਵੇ ਏਨੂੰ ਵੀ ਸੂਰੀ ਕੋਲ ਪਹੁੰਚਣ ਦਾ !

  • @sangatsingh4850
    @sangatsingh4850 Před rokem +9

    V nice patarkar May you live long

  • @parmindersinghgill6613
    @parmindersinghgill6613 Před rokem +12

    ਵੀਰ ਜੀ ਸਿਰਫ ਵਿਆਜ ਲਈ ਮੰਡ ਵਰਗੇ ਗੰਦੇ ਬੰਦੇ ਦੀ ਇੰਟਰਵਿਊ ਲਈ ਗਈ। ਇਸਦੇ ਮੱਥੇ ਲਈ ਵੀ ਜੈਕਟ ਬਣਵਾ ਦਿਓ।

  • @chamelsingh8304
    @chamelsingh8304 Před rokem +27

    ਖਾਲਿਸਤਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਨਾਨਕ ਨਾਂਮ ਚੜਦੀ ਕਲਾ ਤੇਰੇ ਭਾਨੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @balrajmangat3129
    @balrajmangat3129 Před rokem +6

    ਅਮਿਰਤ ਇਸਨੇ ਛਕਿਆ ਸਿੱਖ ਦੀ ਗੱਲ ਨਹੀਂ ਸੁਣਦਾ।
    ਲੱਖ ਲਹਾਨਤ ਇਸ ਦੀ।

  • @harwindersingh1657
    @harwindersingh1657 Před rokem +12

    Kahlestan jendabyad 🙏🏼🙏🏼

  • @BaljitSingh-wd8bl
    @BaljitSingh-wd8bl Před rokem +6

    ਪਹਿਲਾਂ ਸਿਆਣੇ ਇਹੋ ਜਿਹੇ ਆਦਮੀ ਨੂੰ ਵੇਲਡਾ ਕਹਿੰਦੇ ਸਨ ।ਹੁਣ ਵੇਲਡਾ ਨਹੀਂ ਤਵੇਲਡੇ ਹੋ ਗਏ ਹਨ ।

  • @gurnaibsidhu1412
    @gurnaibsidhu1412 Před rokem +11

    ਵੀਰ ਜੀ ਕਿਉਂ ਇਹਨਾਂ ਨੂੰ ਪਰਮਾੳਟ ਕਰਦੇ ਹੋਇਨਾ ਨੂੰ ਕੋਈ ਸਮਝ ਨਹੀਂ ਆਉਂਦੀ ਇਸ ਨੂੰ ਨਾ ਕੋਈ ਸਮਝਾ ਸਕਾ

  • @manoharsadiq6244
    @manoharsadiq6244 Před rokem +10

    ਕਮੀਜ਼ ਭੀ ਉਤਾਰ ਸਕਦਾ ਸੀ।

  • @rockchahal2508
    @rockchahal2508 Před rokem +16

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

  • @InderjitSingh-el2em
    @InderjitSingh-el2em Před rokem +5

    Veer ji sat shri akaal ji

  • @TarsemSingh-wc2em
    @TarsemSingh-wc2em Před rokem +4

    ਦਲਜੀਤ ਸਿੰਘ ਜੀ ਵੀਰ ਜੀ ਇਹਨਾਂ ਨੂੰ ਪੱਗ ਦੇ ਬਾਰੇ ਪਤਾ ਨਹੀਂ ਇਹਨੇ ਅੰਮ੍ਰਿਤ ਛਕਿਆ ਪਰ ਇਸ ਨੂੰ ਪੁੱਛੋ ਤੇਰਾ ਪਿਉ ਪਹਿਲਾਂ ਜਾ ਰਜੀਵ ਗਾਂਧੀ ਆ ਬਾਬਾ ਜੀ ਇਹਨਾਂ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ

  • @jasbirsinghsandhu6211
    @jasbirsinghsandhu6211 Před rokem +35

    ਵੀਰ ਜੀ ਚੇਨਲ ਤੇ ਕਿਸੇ ਸੂਝਵਾਨ ਦੀ ਇਟਰਵੀਉ ਕਰਿਆ ਕਰੋ ਇਹੋ ਜਿਹੇ ਚਵਲ ਕੁਤੇ ਬੰਦੇ ਨੂੰ ਮੁਹ ਨਾ ਲਾਇਆ ਕਰੋ ਇਸ ਚਵਲ ਮੰਡ ਨੂੰ ਪੱਗ ਦੀ ਅਹਿਮੀਅਤ ਦਾ ਕੀ ਪਤਾ

  • @sukhdeepsingh4835
    @sukhdeepsingh4835 Před rokem +4

    ਇਸਨੂੰ ਤਾਂ ਡੰਗਰ ਕਹਿਣਾ ਵੀ ਡੰਗਰਾਂ ਦੀ ਬੇਜ਼ਤੀ ਆ
    ਤੁਸੀ ਇਹਨਾਂ ਨੂੰ ਕੁਰਸੀਆਂ ਦਿੰਦੇ o

  • @bhupinderkaur4551
    @bhupinderkaur4551 Před rokem +7

    Veer ji bens aage bin mand aage vjada koae fieda nhi 🙏🙏🙏🙏🐯🐯🐯🐯🐯🐯⚔️⚔️⚔️⚔️⚔️

  • @balvirsingh1474
    @balvirsingh1474 Před 2 lety +10

    ਪਤਰਕਾਰ ਬੇਟਾ ਜੀ ਬੇ ਅਕਲ ਦੀਆਂ ਇੰਟਰਵਿਊਆ ਨਾ
    ਕਰਿਆ ਕਰੋ

  • @dalbirsingh5890
    @dalbirsingh5890 Před rokem +8

    ਇਹੋ ਜਿਹੇ ਗਧੇ ਅੱਗੇ ਬੀਨ ਨਾ ਵਜਾਉ

  • @Ranjeet536
    @Ranjeet536 Před rokem

    ਇਹਦੇ ਨਾਲ ਫਤਿਹ ਦੀ ਕੋਈ ਸਾਂਝ ਨਹੀ ਰਖਣੀ ਜੀ

  • @birbalbhullar4629
    @birbalbhullar4629 Před rokem +21

    ਵਾਈ ਜੀ ਗਧੇ ਬੰਦੇ ਨਾਲ ਕੋਈ ਫਾਇਦਾ ਨਹੀ ਗੱਲ ਕਰਨ ਦਾ ।

  • @ParamjeetSingh-jg8et
    @ParamjeetSingh-jg8et Před rokem +4

    ਵੀਰ ਜੀ ਇਸ ਬੰਦਾ ਦੀ ਸੋਚ ਖਤਮ ਹੋ ਚੁੱਕੀ ਹੈ

  • @goorigoori2164
    @goorigoori2164 Před rokem +1

    Veer ji very nice khalsa jinda badd rhega

  • @ranjodhbrar6998
    @ranjodhbrar6998 Před rokem +2

    Khalistan zindabad 100P,

  • @ParminderSingh-rn7ti
    @ParminderSingh-rn7ti Před rokem +2

    ਕੁੱਤਾ ਮੰਡ ਮਨੋਜ ਹੀਰਾ ਪੱਤਰਕਾਰ ਜਿੰਦਾਬਾਦ ਜ਼ੇਕਰ ਬਹੁਤਾ ਵਕਵਾਸ ਕੀਤਾ ਮੈ ਮਨੋਜ ਹੀਰਾ ਨੂੰ ਬੁਲਾਉਂਦਾ

  • @dalbirsingh5890
    @dalbirsingh5890 Před rokem +8

    ਇਸ ਗਧੀ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਹੈ ਜੀ

  • @AvtarSingh-fk1bz
    @AvtarSingh-fk1bz Před rokem +61

    ਤੈਨੂੰ ਤੇ ਜ਼ਰੂਰੀ ਸੋਧਾਂ ਲਾਉਣਾ ਚਾਹਿਦਾ ਗੁਰੂ ਸਾਹਿਬ ਕਿਸੇ ਤੋਂ ਸੇਵਾ ਜਲਦੀ ਲੈਣ

  • @jagarsingh3140
    @jagarsingh3140 Před rokem +11

    ਵੀਰ ਜੀ ਇਹ ਪਾਗਲ e

  • @JarnailSingh-qn2se
    @JarnailSingh-qn2se Před rokem +6

    ਛਿੱਤਰ ਫੇਰੋ ਕੰਜਰ ਦੇ

  • @KundanSingh-ff8wt
    @KundanSingh-ff8wt Před rokem +17

    ਸਸਤੀ ਸ਼ੋਹਰਤ ਹਾਸਲ ਕਰਨ ਲਈ ਇਕ ਗਿਰੇ ਹੋਏ ਬੰਦੇ ਦੀ ਇੰਟਰਵਿਊ ਲਈ ਗਈ ਹੈ।

  • @sukhjiwan777singh2
    @sukhjiwan777singh2 Před rokem +1

    No ta jaroor lauga ..?
    DHAN DHAN SANT BABA JARNAIL SINGH JE BHINDRAWALE JE ZINDABAD . KHALISTAN ZINDABAD.

  • @vickeydhillon
    @vickeydhillon Před rokem +3

    ਖਾਲਿਸਤਾਨ ਜਿੰਦਾਬਾਦ

  • @BaldevSingh-sn5bc
    @BaldevSingh-sn5bc Před rokem +3

    Waheguru ji kirpa kro sare jagat de insana nu samath baksho
    Pagg di ijat kro mand bai
    Pagg guru Gobind Singh Ji di bakshi hoei dastar hai is nu sir da taaj bna ke rakho............................................?

  • @NarinderpalSingh-xh8vw
    @NarinderpalSingh-xh8vw Před rokem +1

    Mand. Sahib. Zindabad

  • @AjitSingh-ol5qz
    @AjitSingh-ol5qz Před měsícem

    ਪੱਤਰਕਾਰ ਐਵੇ ਮਿੰਨਤਾਂ ਕਰੀ ਜਾਂਦੇ ਆ, ਆਪਣੀ ਆਪਣੀ ਵਿਚਾਰਧਾਰਾ ਹੈ, ਕਈ ਗੱਲਾਂ ਤਾਂ ਮੰਡ ਦੀਆਂ ਠੀਕ ਹਨ। ਐਵੇਂ ਅਗਲੇ ਨੂੰ ਧੱਕੇ ਨਾਲ਼ ਮਨਾਈ ਜਾਂਦੇ ਓ।

  • @jarnailsingh6276
    @jarnailsingh6276 Před rokem +1

    ਇਹਨੂੰਕਾਹਦੇਵਾਸਤੇਫਤਿਹਬੁਲਾਈਐਜਦੋਇਹਦਾਕੋਈਧਰਮਹੀਨਹੀਗੁਰਸਿੱਖਕਿਹੜੇਪਾਸਿਓਐਹਮੇਸਾਇਹਬੰਦਾਪੰਥਵਿਰੋਧੀਗੱਲਾਂਕਰਦਾਰਹਿੰਦੈਸਿੱਖ‌ਇਤਿਹਾਸਵਾਰੇਇਹਨੂੰਕੋਈਪਤਾਨਹੀ
    ਕਿਥੋਸਵੇਰੇਸਵੇਰੇਚਗਲਬੰਦੇਦੀਭੈੜੀਸਕਲਦਿਖਾਈਐਅਜਿਹੇਗੰਦਾਂਦੀਇੰਟਰਵਿਊਨਾਂਕਰਿਆਕਰੋਪਤਰਕਾਰਜੀਹੱਥਜੋੜਕੇਬੇਨਤੀਐ

  • @satnamsinghnigha8695
    @satnamsinghnigha8695 Před rokem +5

    Never try to call such kind of man

  • @gurnaamsingh4706
    @gurnaamsingh4706 Před rokem +5

    Bulandi Himmat chahi Diya man Sahab Guruji Sherni Daler Kaur

    • @jhirmalsingh9645
      @jhirmalsingh9645 Před rokem

      ਸਰਦਾਰ ਦਲਜੀਤ ਸਿੰਘ ਜੀ ਝੋਟੇ ਅਗੇ ਬੀਯਨ ਵਿਜੋਂਣ ਦਾ ਕੋਈ ਫ਼ੈਦਾ ਨਹੀਂ ਹੈ

  • @dhiansingh3103
    @dhiansingh3103 Před rokem +2

    ਪੱਤਰਕਾਰ ਵੀਰ ਜੀ ਇਸ ਬੰਦੇ ਨੂੰ ਸਵਾਲ ਇਹ ਕਰੋ ਕਿ ਜਦੋਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 1 ਨਵੰਬਰ 1984 ਨੂੰ ਸਿੱਖਾਂ ਦਾ ਕਤਲੇਆਮ ਕੀਤਾ ਸੀ ਕੀ ਉਹੀ ਭੜਕੀ ਹੋਈ ਭੀੜ ਇਹ ਮੰਡ ਦਿੱਲੀ ਹੁੰਦਾ ਤਾਂ ਇਸ ਦੇ ਗਲ ਵਿਚ ਅੱਗ ਦਾ ਬਲਦਾ ਹੋਇਆ ਟਾਇਰ ਨਹੀਂ ਸੀ ਪਾਂ ਸਕਦੀ ਸੀ, ਕੀ ਉਸ ਭੀੜ ਨੇ ਇਹ ਸਮਝਣਾ ਸੀ ਕਿ ਇਹ ਕਾਂਗਰਸੀ ਭਗਤ ਇਸ ਨੂੰ ਸਜਾ ਨਹੀਂ ਦੇਣੀ, ਇਸ ਨੂੰ ਸਵਾਲ ਕਰੋ , ਗੁੰਡਿਆ ਦੀ ਭੀੜ ਨੇ ਤਾਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਗੱਡੀ ਤੇ ਵੀ ਪੱਥਰ ਮਾਰੇ ਸਨ ਉਸ ਵਕਤ,

  • @misrasingh6759
    @misrasingh6759 Před rokem +1

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਪੰਥ ਦੀ ਸ਼ਾਨ ਹੈ,,, ਜੇ ਕੋਈ ਸਿੱਖ ਕੋਮ ਵਾਰੇ ਬੋਲ ਉਹ ਸਾਡੇ ਸਾਲੇਆ

  • @balvirsingh175
    @balvirsingh175 Před rokem +1

    ਢਾਡੀ ਜਥੇ ਤਾਂ ਮੁਗਲ ਚਰਵਾਣੇ ਦੇ ਖਿਲਾਫ ਵੀ ਸਿੱਖ ਯੋਧਿਆਂ ਬਾਰੇ ਵਾਰਾਂ ਗਾਉਂਦੇ ਨੇ ਕਿ ਮੁਗਲ ਚਰਵਾਣੇ ਗਲਤ ਸਨ ਜਾਂ ਠੀਕ ਪੁਛਿਊ ਇਹਨੁੰ

  • @rupinderjitkaur9295
    @rupinderjitkaur9295 Před rokem +4

    ਪੂਰਾ ਬਰੇਨ ਵਾਸ਼ ਕੀਤਾ ਗਿਆ ਮੰਡ ਦਾ

  • @amarjitkaur3794
    @amarjitkaur3794 Před rokem +31

    ਵੀਰ ਜੀ ਇਸ ਦੇ ਨਾਲ ਦਿਮਾਗ ਮਾਰਨ ਨਾਲ਼ੋਂ ਤਾਂ ਵਾਹਿਗੁਰੂ ਵਾਹਿਗੁਰੂ ਜਪੋ ਲੈਦੇ

    • @harbanssingh5428
      @harbanssingh5428 Před rokem +2

      Bevakoof bandr nall matha namarcancel kro interview

    • @harbanssingh5428
      @harbanssingh5428 Před rokem

      Qqq1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

    • @kartarsingh1511
      @kartarsingh1511 Před rokem +1

      man mar ja As the Adrass likho g

    • @kartarsingh1511
      @kartarsingh1511 Před rokem +1

      A dog kitha Rande ha

    • @chamkorsingh8269
      @chamkorsingh8269 Před rokem +1

      ਬਾਈ ਜੀ ਮੰਡ ਗਦਾਰ ਹੈ ਇਹਦੇ ਨਾਮ ਨਾਲੌਸਿਘੰ ਕੱਟ ਕੇ ਕੁਝ ਹੋਰ ਲਾਉਣਾ ਚਾਹੀਦਾਹੈ

  • @kang659
    @kang659 Před rokem +2

    ਪੱਤਰਕਾਰ ਵੀਰ ਜੀ ਇਸ ਬਾਦਰ ਨੂੰ ਕੁਝ ਨਹੀ ਪਤਾ ਬੱਸ ਇਹਨੂੰ ਚਪੇੜਾ ਦੀ ਘਾਟ ਆ

  • @bakhtawarsinghdhaliwal5011

    ਪੱਤਰਕਾਰ ਵੀਰ ਇਹੋ ਜਿਹੇ ਚਵਲ ਬੰਦੇ ਨੂੰ ਚੈਨਲ ਤੇ ਸੱਦਣਾ ਹੀ ਤੁਹਾਡੀ ਵੱਡੀ ਗਲਤੀ ਹੈ।ਇਸ ਬੰਦੇ ਨੂੰ ਗਲ਼ੀ ਦਾ ਕੁੱਤਾ ਨਹੀਂ ਜਾਣਦਾ ਤੁਸੀਂ ਚੈਨਲ ਤੇ ਬਿਠਾਇਆ।

  • @jass_pubggaming9433
    @jass_pubggaming9433 Před rokem +1

    ਵਾਹਿਗੁਰੂ ਜੀ। ਮੰਡ ਜੀ ਤੁਸੀ ਸਿਖ ਹੋ ਜਾਂ ਹੋਰ ਕੋਈਤੁਸੀ ਸਿੱਖਾ ਦੇ ਹੱਕਾ ਦੀ ਗੱਲ ਕੀਤੀ ਕਦੇ ਚਮਚਾ ਗਿਰੀ ਕਰਨੀ ਸਿੱਖੀ ਹੈ ਹੋਰ ਤੁਸੀ ਕੀ ਕਰਦੇ ਹੋ ਤੂਸੀ ਮੰਡਸਾਬ a k47 ਚੱਲ ਲਈ ਬੀਬੀ ਦਲੇਰ ਕੋਰ ਜੀ ਦੇ ਕਹੇਤੇ ਕਿਸੇ ਦੇ ਕਹੇ ਤੇਕੋਈ ਖੂਹ ਵਿਚ ਛਾਲ ਮਾਰ ਦੇਵੇਗਾ ਅੱਜ ਕੱਲ ਸਾਰੇ ਬਰੇਨ ਮਾਸਟਰ ਨੇ ਤੂੰ ਆਪਣੇ ਆਪ ਨੂੰ ਵੱਡਾ ਦੇਸ ਭਗਤ ਸਮਝਦਾ ਮੂਰਤੀਆ ਪੱਗਨਾਲਸਾਫ ਕਰਕੇ ਦੇਸ ਭਗਤ ਨਹੀ ਬਣਿਆ ਜਾਦਾਂ ਸਿਰ ਦੇਣਾ ਪੈਦਾਂ ਹੈ ।ਵਾਹਿਗੁਰੂ ਜੀ

  • @parmjitsinghghungranadhill8949

    Bilkul ji

  • @HarjeetSingh-sr9cf
    @HarjeetSingh-sr9cf Před měsícem

    ਜੇਕਰ ਬੀਬੀ ਦਲੇਰ ਕੌਰ ਖਾਲਸਾ ਜੀ ਸਾਡੇ ਸ਼ਹੀਦ ਦੀਆਂ ਵਾਰਾਂ ਗਾਉਂਦੇ ਹਨ ਬਹੁਤ ਹੀ ਵਧੀਆ ਹੈ ਜੀ ਪਰ ਇਸ ਦਾ ਵੀ ਗੀਤ ਵੀਰ ਖਜਾਲਾ ਜੀ ਨੇ ਗਾਇਆ ਹੈ ਅਸੀਂ ਤਾਂ ਉਹਨਾਂ ਦੀ ਵੀ ਬਹੁਤ ਇਜ਼ਤ ਕਰਦੇ ਹਾਂ ਪਰ ਇਹਨਾਂ ਨੇ ਜੋ ਕੀਤਾ ਉਹ ਬਿਲਕੁਲ ਗ਼ਲਤ ਹੈ ਜੀ ਇਹ ਅਸਲੀ ਸਿੱਖ ਨਹੀਂ ਅਸੀਂ ਸਿੱਖੀ ਸਰੂਪ ਵਿੱਚ ਨਹੀਂ ਪਰ ਸਾਡੇ ਗੁਰੂ ਸਾਹਿਬਾਨਾਂ ਜੀ ਦੇ ਬਚਨ ਹਨ ਕਿ ਖਾਲਸਾ ਰਾਜ ਆਵੇਗਾ ਉਹ ਸੱਚ ਹੈ ਸਾਡੇ ਆਪਣਿਆਂ ਦੀਆਂ ਜਾਨਾਂ ਗਈਆਂ ਅਤੇ ਸਾਡੀਆਂ ਜਾਣਗੀਆਂ ਜੋ ਆਇਆ ਸੋ ਚਲਸੀ ਸਭੁ ਕੀ ਆਈ ਵਾਰੀ ਹੁਣ ਸਾਡੀ ਵਾਰੀ ਹੈ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @tarloksingh8374
    @tarloksingh8374 Před rokem +2

    I want to talk with fateh channel and I appreciate your discussion

  • @dalbirsingh5890
    @dalbirsingh5890 Před rokem +3

    ਇਹੋ ਜਿਹੇ ਲੰਡੂ ਨੂੰ ਨੂੰ ਕਿਉਂ ਚੈਨਲ ਤੇ ਕਿਉਂ ਬਠਾਇਆ ਕਿਉਂ ਗੰਦ ਪਾਇਆ

  • @harpalsingh5575
    @harpalsingh5575 Před rokem

    Delar kaur panh jadabad myself harpal singh from USA 🇺🇸 i aka 47 i love ❤️ panh tusy cip up i love bibi dlarh kaur

  • @gurcharansingh8578
    @gurcharansingh8578 Před rokem

    ਮੰਡ ਕਿਸ ਦੇਸ਼ ਦੀ ਗੱਲ ਕਰਦਾ ਹੈ ਸਾਡਾ ਭਾਰਤ ਦੇਸ਼ ਹੈ ਹਿੰਦੂਸਤਾਨ ਨਹੀਂ

  • @HarjeetSingh-sr9cf
    @HarjeetSingh-sr9cf Před měsícem

    ਅੰਗਰੇਜ਼ਾਂ ਨੇ ਆਕੇ ਏਥੇ ਰਾਜ ਕੀਤਾ ਸੀ ਆਪਣੇ ਘਰ ਨੂੰ ਕੋਈ ਨਹੀਂ ਸੱਡਣਾ ਚਾਹੁੰਦਾ ਪਰ ਓਹਨਾ ਨੂ ਇੰਡੀਆ ਪਸੰਦ ਆ ਗਿਆ ਸੀ ਜਿਸ ਦੇ ਵਿਚ ਪੰਜਾਬ ਜਿਸ ਨੂੰ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ ਪਰ ਇਹਨਾਂ ਸਰਕਾਰਾਂ ਨੇ ਮਿੱਟੀ ਪਲੀਤ ਕਰ ਦਿੱਤੀ ਹੈ ਜੀ ਹੁਣ ਜੇਕਰ ਬੱਚੇ ਉੱਚ ਵਿੱਦਿਆ ਹਾਸਲ ਕਰਨ ਲਈ ਵਿਦੇਸ਼ ਜਾ ਰਹੇ ਹਨ ਉਹ ਚੰਗੀ ਗੱਲ ਹੈ ਪਰ ਜਿਹੜੇ ਪੰਜਾਬੀਆਂ ਨੇ ਬਾਹਰ ਜਾਕੇ ਵੀ ਮੱਲਾਂ ਮਾਰੀਆਂ ਉਹਨਾਂ ਨੂੰ ਵੀ ਅੱਜ ਪੰਜਾਬ ਅਵਾਜ਼ਾਂ ਮਾਰ ਰਿਹਾ ਹੈ ਕਿ ਆਓ ਮੇਰੇ ਪੁੱਤਰੋ ਆਕੇ ਆਵਦੇ ਰਾਜ ਵਿੱਚ ਰਾਜ ਕਰੋਂ ਹੁਣ ਉਹ ਸਮਾਂ ਆ ਗਿਆ ਜਿਸ ਦੀ ਲੋੜ ਹੈ ਖ਼ਾਲਿਸ ਰਾਜ ਦੀ ਅਤੇ ਇਹ ਭਾਈ ਸਾਹਿਬ ਜੀ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਜਿਹੜਾਂ ਭਾਈ ਸਾਹਿਬ ਲਿਖਿਆ ਗਿਆ 😢 ਇਹ ਕਹਿੰਦਾ ਖਾਲਿਸਤਾਨ ਦੀ ਲੋੜ ਨਹੀਂ ਇਸ ਨੇ ਤਾਂ ਕਹਿਣਾ ਹੀ ਹੈ ਕਿਉਂਕਿ ਫੇਰ ਬੁੱਤ ਦੀ ਸਫਾਈ ਬਿਲਕੁਲ ਨਹੀਂ ਹੋਣੀ ਪਰ ਅਸੀਂ ਕਹਿੰਦੇ ਹਾਂ ਕਿ ਖ਼ਾਲਿਸਤਾਨ ਆਵੇ ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਪੰਜ ਕਕਾਰ ਪਹਿਨੇ ਹੋਏ ਹਨ ਤੇ ਭੱਟਕੇ ਹੋਏ ਸਾਰੇ ਨਹੀਂ ਕੁੱਝ ਇਸ ਵਰਗਿਆਂ ਨੂੰ ਸਹੀ ਮਾਰਗ ਤੇ ਚੱਲਣ ਲਈ ਪ੍ਰੇਰਤ ਕਰਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏👏👏👏🙏

  • @kitkat3039
    @kitkat3039 Před rokem

    ਇਹ ਮੰਡ ਸਿੱਖ ਧਰਮ ਤੇ ਕਲੰਕ ਹੈ😡

  • @Kuljeet2001
    @Kuljeet2001 Před měsícem +1

    ਜਦੋ ਸੋਨੂੰ ਪਤਾ ਹਮੇਸ਼ਾ ਹੀ ਇਹ ਮੰਡ. ਦਾ. ਅਕਲ. ਦਾ. ਪਾਗਲ ਐ. ਫੇਰ ਹਰ ਰੋਜ ਕਿਉ ਸਵਾਦ ਲੈਦੇ ਹੋ ਇਹ ਨੀ. ਕਮਲਾ. ਤੁਸੀਂ ਮਹਾ ਕਮਲੇ ਹੋ. ਮਿਡੀਆ. ਵਾਲੇ. 100%%%%%%%%%%%

  • @NirmalSingh-qj9wm
    @NirmalSingh-qj9wm Před 2 lety +14

    Lakh lahnat mand tere

  • @manoharsadiq6244
    @manoharsadiq6244 Před rokem +2

    ਭਾਰਤ ਰਤਨ ਵੀ ਆਪਣੀ ਪਾਰਟੀ ਨੇ ਹੀ ਦਿੱਤਾ।

  • @JaspalSingh-qf7mf
    @JaspalSingh-qf7mf Před rokem +3

    Mera dil karda e k mai sidhi gal karke galla kadan nu dil kar reha hai eh bibi ji di gal karda e es nu kaho tu dadhi wali janani hai bal k khusri kaho es nu bibi ji te marda wali gal kar rahi hai

  • @maninderkaur5702
    @maninderkaur5702 Před 2 lety +13

    Eh dharti dhe bhojj wa

    • @user-fz3hl1fb8b
      @user-fz3hl1fb8b Před rokem

      Boj ta hega e aa naal di naal gand v aa ehdi safai hon vali aa
      Matlab ada soda jaroori aa

  • @movielover6218
    @movielover6218 Před rokem +1

    Bohat vadiya soch aa tuhadi
    Mand saab I salute you

  • @jagtinderdeepsingh9859
    @jagtinderdeepsingh9859 Před rokem +2

    ਇਸ ਬੰਦੇ ਨੂੰ ਅਕਲ ਤਾਂ ਹੈਂ ਨਹੀਂ ਕੀ ਫਾਇਦਾ ਇਸ ਤਰ੍ਹਾਂ ਦੇ ਦੱਲਿਆਂ ਦੀ ਇੰਟਰਵਿਊ ਲੈਣ ਦਾ

  • @gagannona3875
    @gagannona3875 Před rokem +1

    ਇਹਨੂੰ ਤੇ ਪਤਾ ਹੀ ਕੁਛ ਨਹੀਂ ।
    ਇਹਨੂੰ ਤੇ ਇਕ ਵੀ ਜਵਾਬ ਨਹੀਂ ਦੇਣਾ ਆ ਰਿਹਾ ਬਕਵਾਸ ਹੈ
    ਇਹੋ ਜਹੇ ਲੋਕਾਂ ਨੂੰ ਤੁਸੀ ਕਿਉ ਸੀਰੀਅਸ ਲੈਂਦੇ ਹੋ

  • @sawindersingh6949
    @sawindersingh6949 Před rokem

    ਪੱਤਰਕਾਰ ਵੀਰ ਜੀ ਏ ਤਾਂ ਗਧੇ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ

  • @BalkarSingh-ty2sj
    @BalkarSingh-ty2sj Před rokem +2

    ਭੇਸ ਅੱਗੇ ਬੀਨ ਵਜਾਉਣ ਦਾ ਕੀਹ ਫਾਇਦਾ।

  • @InderjitSingh-el2em
    @InderjitSingh-el2em Před rokem +3

    ਮੰਡ ਮਰੀ ਜਮੀਰ ਵਾਲਾ ਬੰਦਾ

  • @punjabi3937
    @punjabi3937 Před rokem

    ੲਿਹਨੂੰ ਪੂੱਸ਼ੋ ਫਾਂਡਗ ਕੌਣ ਕਰਦਾ

  • @KaranSandhu-ez3jc
    @KaranSandhu-ez3jc Před rokem +1

    ਡੰਗਰ ਨੂੰ ਸਮਝਾਉਣ ਦਾ ਗਲ ਕਰਨ ਦਾ ਕੋਈ ਕੋਈ ਫਾਇਦਾ ਨਹੀਂ

  • @kamalnarang3389
    @kamalnarang3389 Před rokem +1

    MANJIT SINGH JI U RE 100% RIGHT THEY ALL BIG SHORTS ARE CRIMINALS AND S MAND SINGH JI IS 100% RIGHT TRUTH ONLY TRUTH AND RESPECT ALL RELIGIONS LIKE GURUNANAK DEV JI KEEP IT UP PUJABI PAGRI PA LAI AND DO ALL BAD KILLINGS AND GO AGAINST GURUE NANAK KI

  • @malkitsingh5925
    @malkitsingh5925 Před rokem +2

    Malkitsin 🌷👍👍

  • @DarshanSingh-xn9xi
    @DarshanSingh-xn9xi Před rokem +1

    Iko jawab bas nahi nai nahi nahi han ji par nahi nahi nahi nahi

  • @BaljitSingh-wd8bl
    @BaljitSingh-wd8bl Před rokem

    ਓਹੇ ਮੰਡ ਕਿਸੇ ਵੀ ਸਰਕਾਰੀ ਹਸਪਤਾਲ ਅੱਗੇ ਸਵੇਰੇ ਜਾ ਕੇ ਵੇਖ, ਹੁਣ ਪੰਜਾਬ ਦੇ ਲੋਕਾਂ ਦਾ ਕੀ ਹਾਲ ਹੈ?

  • @palwindersinghwarraich6043

    ਵੀਰ ਜੀ ਕਿਉਂ ਇਸ ਖੱਚ ਬੰਦੇ ਦੀ Interview ਕਰਦੇ ਹੋ ਤੁਸੀਂ

  • @rajvirsingh126
    @rajvirsingh126 Před rokem +2

    Waheguru ji 🙏 da khalsa waheguru ji di fateh 🙏🦁🦅🦅🦅🦁🚩🚩🚩🚩

  • @BalkarSingh-ty2sj
    @BalkarSingh-ty2sj Před rokem +1

    ਮੰਡ ਨੂੰ ਕੀਹ ਤੁਸੀ ਪੱਥਰ ਤੋ ਘੱਟ ਸਮਝਦੇ ਹੋ।

  • @rajvindersinghvirk9570
    @rajvindersinghvirk9570 Před rokem +2

    ਵੀਰ ਜੀ ਕਿਸੇ ਇਨਸਾਨ ਨਾਲ ਗੱਲ ਕਰਿਆ ਕਰੋ ਬਾਂਦਰਾਂ ਨੂੰ ਚੈਨਲ ਦੇ ਨਹੀਂ ਬੁਰਾਈ ਦਾ ਹੁੰਦਾ ਹੈ

    • @jot___ambarsariya
      @jot___ambarsariya Před rokem

      ਪੱਤਰਕਾਰ ਜੀ ਬਾਂਦਰ ਨੂੰ ਸਮਝੋ ਨਾਂ

  • @chindchamkor6831
    @chindchamkor6831 Před rokem +3

    ਇਹ ਨੂੰ ਕੀ ਦੁੱਖ ਆ ਏ ਕੇ 47 ਨਫਰਤ ਤੋ ਬਿਨਾ ਕੋਈ ਗਲ ਨੀ

  • @dalbirsingh5890
    @dalbirsingh5890 Před rokem +22

    ਬਾਈ ਇਹਨਾਂ ਦੀ ਸ਼ਕਲ ਨਾ ਦਿਖਾਇਆ ਕਰੋ

    • @hardevchahal5976
      @hardevchahal5976 Před rokem

      ਕੁਤੇ ਨੂੰ ਗਾਲਾ ਕੱਡੋ ਕੁਤਾ ਪੂਸ ਮਾਰੂ

    • @harjinderkaur5168
      @harjinderkaur5168 Před rokem

      ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਹਿਣ ਦਾ ਕੋਈ ਹੱਕ ਨਹੀਂ

    • @harjinderkaur5168
      @harjinderkaur5168 Před rokem

      ਤੈਨੂੰ ਵੀ ਫੰਡਗ ਮਿਲਦੀ ਹੋਵੇਗੀ ਤਾ ਤੂੰ ਸਿੱਖਾਂ ਖਿਲਾਫ ਬੋਲਦੇ ਹੋ

  • @harvindersingh4346
    @harvindersingh4346 Před rokem +5

    Paji reopotar Sahib nu reueast aa k eda de bande nu bahr toh hi chlda kr deya kro zameen te bethn di uqat nhi TUC chair te bithai jande ho sat shree akaal waheguru ji 🙏🙏

  • @bjit4051
    @bjit4051 Před rokem +1

    ਇਹ ਮੰਦਬੁੱਧੀ ਬੰਦਾ ਹੈ । ਇਸ ਤੇ ਤਰਸ ਕਰਨਾ ਚਾਹੀਦਾ, ਇਸ ਤੇ ਗੁੱਸਾ ਨਹੀਂ ਕਰਨਾ ਚਾਹੀਦਾ।।

  • @chamelsingh8304
    @chamelsingh8304 Před rokem +2

    ਖਾਲਸਾ ਜੀ ਬੇਨਤੀ ਹੈ ਕਿ ਕਿਰਪਾ ਕਰਕੇ ਕਿਸੇ ਗੁਰਮੁਖਿ ਬੰਦੇ ਨਾਲ ਹੀ ਵਿਚਾਰ ਵਟਾਂਦਰਾ ਕਰਿਆ ਕਰੋ ਜੀ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਝਖ ਮਾਰੀ ਬੋਲੋ ਜੀ ਵਾਹਿਗੁਰੂ

    • @kulbirsingh2003
      @kulbirsingh2003 Před rokem

      Billkul.thik.ji

    • @chamelsingh8304
      @chamelsingh8304 Před rokem

      @@kulbirsingh2003 ਸ਼ੁਕਰੀਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @arpanvirk7134
    @arpanvirk7134 Před rokem +3

    Waheguru ji 🙏🏻🙏🏻🙏🏻🙏🏻🙏🏻🙏🏻