Swaraj 855 new look 2023 Model ਸਵਰਾਜ ਬਿਲਕੁਲ ਨਵੇਂ ਅੰਦਾਜ਼ ਚ ਕੀ ਹੁਣ ਵੀ ਕਰੇਗਾ ਰਾਜ ?

Sdílet
Vložit
  • čas přidán 26. 08. 2024
  • Swaraj 855 New model 2023
    Swaraj 744 New model 2023
    #tractor #855 #swarajnew #new855 #swarajtractor
    Please subscribe ‪@dharampreetbajwa‬ for more informative videos 🙏♥️🌾

Komentáře • 256

  • @gunomajrapreet
    @gunomajrapreet Před 11 měsíci +44

    ਐਵੇ ਦੀ ਗੱਲ ਨੀ ਬਾਈ...ਘੈਂਟ ਲੱਗ ਰਿਆ। ਬਾਕੀ ਜਦੋ ਮੁੰਡਿਆਂ ਨੇਂ Modify ਕਰਾ ਕੇ ਹਾਰ ਸ਼ਿੰਗਾਰ ਲਾਏ ਤਾਂ ਹੋਰ ਵੀ ਜਚੂ❤

  • @GagandeepKaur-po5kj
    @GagandeepKaur-po5kj Před 11 měsíci +17

    ਬੇਕਾਰ ਮੋਡਲ ਬਣਾ ਦਿੱਤਾ ਕੰਪਨੀ ਨੇ | 😢😢ਪਰਾਣਾ ਵਾਲਾ ਹੀ ਵਧਿਆ ਸੀ| ਕੰਪਨੀ ਨੂੰ ਇਸਦੀ ਸੋਂ ਪੁਰਾਣੇ ਵਾਲੀ ਕਰ ਦੇਣੀ ਚਾਹੀਦੀ ਹੈ| ਆਵਾਜ ਵੀ ਪਹਿਲਾ ਵਾਲੀ ਕਰਨੀ ਚਾਹੀਦੀ ਹੈ

  • @hardeepsinghsidhu3469
    @hardeepsinghsidhu3469 Před 11 měsíci +11

    ਬੇੜਾ ਗ਼ਰਕ ਕਰਨ ਗੇ ਸਵਰਾਜ ਦਾ ਏਹ ਨਵੀਂ ਸੋਅ ਵਿਚ ਲੋਕਾਂ ਵਲੋਂ ਨਹੀਂ ਪਸੰਦ ਕੀਤਾ ਜਾਣਾ ਸਾਡੀ ਬੇਨਤੀ ਹੈ ਕੰਪਨੀ ਦੇ ਇੰਜੀਨੀਅਰ ਦੇ ਅੱਗੇ ਕੀ ਜੇਕਰ ਤੁਸੀਂ 855 ਨੂੰ ਬਚਾਉਣਾ ਹੈ ਤਾਂ ਪੁਰਾਣੀ ਲੁਕ ਵਿਚ ਹੀ ਪੇਸ਼ ਕਰੋ

    • @Deep_jatt315
      @Deep_jatt315 Před 11 měsíci +1

      ਸਹੀ ਗੱਲ ਆ ਵੀਰ ਜੀ , ਕੰਪਨੀ ਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ , ਪਹਿਲਾ ਵਾਲਾ bonut ਬਹੁਤ ਪਿਆਰਾ ਸੀ , ਲੋਕ ਐਵੇਂ ਭੇਡ ਚਾਲਾਂ ਚ ਆ ਕੇ ਬੋਲੀ ਜਾ ਰਹੇ ਕੇ ਹੁਣ ਸੋਹਣਾ ਲਗਦਾ ।
      ਅਸਲ ਚ ਹੁਣ ਮਾਰੂਤੀ ਬਣਾ ਦਿੱਤੀ ਮਹਿੰਦਰਾ ਨੇ , ਸਵਾਦ ਹੀ ਮਾਰ ਤਾ ਸਾਰਾ , ਪਹਿਲਾ ਵਾਲੀ ਲੁਕ , ਰਾਜ ਹਾਥੀ ਵਰਗੀ ਸੀ , ਪੂਰੀ ਸ਼ਾਹੀ ਸਵਾਰੀ ਸੀ , ਹੁਣ ਇਸ ਤਰਾਂ ਲਗਦਾ ਜਿਵੇਂ ਬਿਨਾ ਛੱਤ ਵਾਲੀ ਕਾਰ ਹੋਵੇ , ਕਿਸੇ ਨੇ ਸਹੀ ਕਿਹਾ ਕਿ ਤੀਜਾ ਰਲਿਆ, ਤੇ ਘਰ ਗਲੇਆ ,। ਮਹਿੰਦਰਾ ਨੇ ਸਵਰਾਜ ਨੂੰ ਖਤਮ ਕਰ ਦੇਣਾ ਇਕ ਦਿਨ

    • @gura855
      @gura855 Před 11 měsíci

      Right

    • @kuslakalagill3498
      @kuslakalagill3498 Před 11 měsíci +1

      Shi gll aa y

    • @deepsingh2966
      @deepsingh2966 Před 10 měsíci +2

      ​@@Deep_jatt315ਬਾਈ ਪੈਸਿਆਂ ਨਾਲ ਸਾਰੀ ਸਵਰਾਜ ਕੰਪਨੀ ਖਰੀਦੀ ਹੋਈ ਆ ਮਹਿੰਦਰਾ ਨੇ ਉਹਨਾਂ ਦਾ ਪੈਸਾ ਲੱਗਿਆ ਮੁਖਤ ਤਾਂ ਕੰਪਨੀ ਮਿਲੀ ਨਹੀ ਖਤਮ ਕਰਕੇ ਆਵਦੇ ਆਪ ਨੂੰ 1200ਕਰੋੜ ਦਾ ਘਾਟਾ ਕਿਓ ਪਾਉਣਗੇ ਜੀ

  • @satnam_bhangu.1915
    @satnam_bhangu.1915 Před 6 měsíci +1

    ਇਹੇ ਸੋਅ ਵਿੱਚ ਵੀ ਸੋਹਣਾ ਲੱਗਦਾ 855 ❤❤❤

  • @Majhe_wale002
    @Majhe_wale002 Před 11 měsíci +11

    ਜੇਕਰ ਆਵਾਜ ਬਦਲ ਗਈ ਤਾ ਫਿਰ ਨੀ ਵਿਕ ਦਾ

  • @amritsandhu1712
    @amritsandhu1712 Před 11 měsíci +7

    ਪਹਿਲੀ ਛੋਹ ਵਾਲਾ ਟਰੈਕਟਰ ਵਧੀਆ ਸੀ

  • @ananddalal1765
    @ananddalal1765 Před 11 měsíci +22

    Old is gold

  • @user-hq6vw4jp2h
    @user-hq6vw4jp2h Před 10 měsíci +2

    ਇਹ ਵੀ ਸੋਹਣਾ ਹੈ ਪਰ ਪਹਿਲਾ ਵਾਲਾ ਬੰਦ ਨਾ ਹੁੰਦਾ ਯਰ ਇਹ ਤਾਂ ਚਲ ਈ ਜਾਣਾ ਪਰ ਓਦਾ ਬੰਦ ਹੋਏ ਦਾ ਦੁੱਖ ਬੋਹਤ ਆ

  • @HarpreetJatt-qd2en
    @HarpreetJatt-qd2en Před 11 měsíci +15

    Old. Is. Gold

  • @Tractar-Short-video
    @Tractar-Short-video Před 11 měsíci +6

    ਵੀਰ ਜੀ 855 ਅਵਾਜ ਕਰਕੇ ਏਦੀ ਮਾਰਕੀਟ ਜਾਦਾ ਬਾਣੀ ਨਵੇ ਮਾਡਲ ਦੀ ਅਵਾਜ ਤਾ ਕਿਸੇ ਕੰਮ ਦੀ ਨਈ ਕੱਲੀ ਛੋ ਤੋਂ ਕਿ ਕਰੋਨਾ ਬੜਕ ਤਾ ਬਣਦੀ ਨਈ 😂

    • @jaskarandhaliwal9011
      @jaskarandhaliwal9011 Před 11 měsíci +1

      ਪੁਰਾਣੇ 855 ਦਾ ਸਾਇਲੈਂਸਰ ਲਗਾ ਕੇ ਦੇਖਿਓ ਬਿਲਕੁਲ ਓਹੀ ਅਵਾਜ ਆ।

  • @HarpreetSingh-uc2kp
    @HarpreetSingh-uc2kp Před 11 měsíci +2

    ਹੁਣ 855 ਤਾਂ ਨਾਂ ਹੀ ਲਿਖਿਆ ਟਰੈਕਟਰ ਸਾਰਾ ਹੀ ਬਦਲਤਾ

  • @kanwarbajwa5634
    @kanwarbajwa5634 Před 11 měsíci +4

    ❤ appa fan e 855 ਦ ਸਾਲ 1997 toh lagataar 👍🐂💪

  • @vickysarao1799
    @vickysarao1799 Před 7 měsíci +1

    ਪਹਿਲੀ ਸੋਅ ਵਾਲਾ ਟਰੈਕਟਰ ਵਧਿਆ ਲੱਗਦਾ ਸੀ ਹੁਣ ਇਹ ਸੋਅ ਵਿੱਚ ਵਧਿਆ ਨਹੀ ਲੱਗਦਾ

  • @amritsandhu1712
    @amritsandhu1712 Před 11 měsíci +6

    ਪਹਿਲੀ ਛੋਹ ਪਹਿਲੀ ਮੁਲਾਕਾਤ ਤੋਂ ਵਧੀਆ ਹੈ ਕਿ ਲਗਦਾ ਸੀ

  • @GurmeetSingh-vm7fy
    @GurmeetSingh-vm7fy Před 11 měsíci +2

    ਬਿਲਕੁਲ ਕਬਾੜ ਬਣਾ ਤਾਂ ਸੌਅ ਤੋ 1990 ਜਾ 1995 ਵਾਲੀ ਸੌਅ ਬਹੁਤ ਵਧੀਆ ਸੀ

  • @g.boparai8835
    @g.boparai8835 Před 11 měsíci +31

    ਪਹਿਲਾਂ ਨਾਲੋਂ ਹੁਣ ਸ਼ੋ ਬਹੁਤ ਵਧੀਆ ਬਣਾ ਦਿਤੀ। ਇੰਜਣ ਵੀ ਜਿਆਦਾ ਪਾਵਰ ਵਾਲਾ ਕਰ ਦਿਤਾ। ਹੁਣ ਇਹ ਹੋਰ ਵੀ ਕਾਮਯਾਬ ਹੋਓ ਇਹ ਪਹਿਲਾਂ ਤੋਂ ਜਿਆਦਾ ਸੋਹਣਾ ਵੀ ਲਗਦਾ। 969 ਸਵਰਾਜ ਜਮਾ ਹੀ ਸਿਰਾ

  • @sheetalsingh709
    @sheetalsingh709 Před 11 měsíci +9

    Old look best

  • @amritsandhu1712
    @amritsandhu1712 Před 11 měsíci +10

    ਇਹ ਵੀਰ ਜੀ ਵਧਾਈਆਂ ਲੇਟੈਸਟ ਲੱਗਦਾ ਹੁਣ

  • @Sukhdev03596
    @Sukhdev03596 Před 11 měsíci +3

    ਕਿਸੇ ਵੀ ਵਹੀਕਲ ਦਾ ਰਿਵਿਊ ਕਰਦੇ ਸਮੇਂ ਕੈਮਰੇ ਦਾ ਫੋਕਸ ਆਪਣੇ ਚਿਹਰੇ ਤੇ ਨੀ ਵਹੀਕਲ ਤੇ ਰੱਖਿਆ ਕਰੋ ਵੀਰ ਜੀ

  • @maanpb13ala28
    @maanpb13ala28 Před 11 měsíci +3

    ਬਾਕੀ ਬਾਈ ਗੱਲ ਇਹ ਆ ਵੀ ਜਦੋ ਏਹੀ ਆਉਣ ਲੱਗ ਗਿਆ ਏਹੀ ਅੱਖਾਂ ਨੂੰ ਸੋਹਣਾ ਲੱਗਣ ਲੱਗ ਜੂ ਸੋਅ ਵਨ ਪੀਸ ਕਰਕੇ ਵਧੀਆ ਕਰਤਾ ਪਹਿਲਾ ਇੱਕ ਵਾਰੀ ਸੋਅ ਖੁੱਲਣ ਤੋਂ ਬਾਅਦ ਪਰੋਪਰ ਫਿਟਿੰਗ ਹੀ ਨਹੀਂ ਸੀ ਆਉਂਦੀ ਜਿੱਦਾ ਪਹਿਲਾਂ ਲੋਕੀ ਸਕੋਰਪੀਉ ਨੂੰ ਕਹਿੰਦੇ ਸੀ ਕਿ ਇਹ ਸੋਹਣੀ ਨੀ ਲੱਗਣੀ ਹੁਣ ਉਹੀ ਲੋਕਾਂ ਦੀ ਪਹਿਲੀ ਪਸੰਦ ਬਣੀ ਪਈ ਆ

  • @HarpreetJatt-qd2en
    @HarpreetJatt-qd2en Před 11 měsíci +1

    Old. Show. Best

  • @RanjitSingh-dj3pm
    @RanjitSingh-dj3pm Před 11 měsíci +2

    ਨਹੀ ਯਰ ਹੋਣ ਉਹ ਬੜਕ ਨਹੀ ਰਹੀ ਜੀਹਦੇ ਕਰਕੇ ਲੋਕ ਲੈਦੇ ਸੀ .ਪਹਿਲੇ ਟਰੈਕਟਰ ਦੀ ਅਵਾਜ ਵਧੀਆ ਸੀ ਉਹ ਲਲਕਾਰੇ ਮਾਰਦਾ ਸੀ .ਇਹ ਨਵਾ ਨਹੀ ੳਹਦੀ ਰੀਸ ਕਰ ਸਕਦਾ ਤੇ ਨਾ ਈ ਜਿਆਦਾ ਵਿਕਣਾ ਏ

  • @HardeepSingh-zb3ly
    @HardeepSingh-zb3ly Před 9 měsíci +1

    ਬਾਬੇ ਸਿਰਾਂ 1.11.2023 ਨੂੰ ਲਿਆ 3ਸਪੀਡ

  • @HarpreetSingh-uc2kp
    @HarpreetSingh-uc2kp Před 11 měsíci +2

    ਪਹਿਲਾਂ ਆਲਾ ਹੋਰ ਵੀ ਮਹਿੰਗਾ ਹੋਜੂ secend hand

  • @samnaaulakh1777
    @samnaaulakh1777 Před 11 měsíci +2

    Old shoo best c ae ਜਲੂਸ kad ta shoo change Kar ke

  • @HarjitSingh-vq4yp
    @HarjitSingh-vq4yp Před 11 měsíci +4

    ਸੈਟਲ ਗੇਰ ਤੇ ਪਲੇਟਫਾਰਮ ਦੀ ਘਾਟ ਆ ਅਜੇ,,,

  • @raoo55
    @raoo55 Před 9 měsíci +1

    ਵੀਰ ਜਿਹੜੀ ਚਿਜਾ ਇਸਨੂੰ ਅਲਗ ਬਣਾਉਂਦੀਆਂ ਸੀ ਉਹੀ ਕੰਪਨੀ ਨੇ ਬਦਲ ਤਿ

  • @BaldevSingh-ts7jw
    @BaldevSingh-ts7jw Před 10 měsíci +1

    ਪਹਿਲਾਂ ਵਾਲੀ ਛੋ ਵਧੀਆ ਸੀ ਹੁਣ ਤਾਂ ਨਹੀਂ ਵਿਕਦਾ ਡੱਢ ਲਾਤੀ ਸਵਰਾਜ 855 ਦੀ

  • @harpreetsekhon855
    @harpreetsekhon855 Před 11 měsíci +4

    Silencer chnge krke same awaj millu koi ckr ali gll ni awaj di kapson compony da silencer milda bhot vadia awaj ohdi phale swaraj nlo v vadia awaj oh silencer di

  • @Johal-PB07
    @Johal-PB07 Před 11 měsíci +1

    ਬਾਈ ਸਵਰਾਜ ਦੇ ਤਾ ਪਹਿਲਾਂ ਤੋਂ ਹੀ ਫੈਨ ਆ ਹੁਣ ਤਾਂ ਜਮਾ ਹੀ ਅੱਤ ਕਰਵਾ ਦਿੱਤੀ

  • @jagroopbhullar4641
    @jagroopbhullar4641 Před 11 měsíci +5

    Old is gold 👌👌

  • @princekamboj1575
    @princekamboj1575 Před 10 měsíci +1

    New sho vich tractor vekhan nu chota lag reya Pahale vala tractor jyada ghant si

  • @pb16GS
    @pb16GS Před 11 měsíci +5

    Old is gold ❤❤

  • @taranjeetsingh6482
    @taranjeetsingh6482 Před 11 měsíci +4

    Old is gold❤

  • @satnambansrey7255
    @satnambansrey7255 Před 11 měsíci +1

    Front ton thik a thoda ja side ton dekhn te jma bekaar lgda

  • @sonudanewala3831
    @sonudanewala3831 Před 11 měsíci +5

    Bhut vdhya tractor bhut beautiful lagda hai

  • @hardevsingh6204
    @hardevsingh6204 Před 11 měsíci +6

    Platform ch change jroori c...

  • @sahiljanghu4613
    @sahiljanghu4613 Před 11 měsíci +3

    Old is gold ❤❤❤❤

  • @balkarsingh9729
    @balkarsingh9729 Před 11 měsíci +4

    ਇੱਕ ਕਮੀ ਲਿ੍ਫਣ ਕੰਪਐਸਟਈ ਘਟ

  • @gurbachansingh9870
    @gurbachansingh9870 Před 11 měsíci +1

    ਸੈਟਰ ਗੇਅਰ ਵਧੀਆ ਸੀ ਅਸੀ 4 ਟਰੈਕਟਰ ਲਏ

  • @narinderdeol8968
    @narinderdeol8968 Před 11 měsíci +1

    Old show good dubara launch kro old show with changer gear

  • @raoo55
    @raoo55 Před 9 měsíci

    ਵੀਰੇ ਮੈਨ ਗੱਲ ਇਸਦੀ ਸ਼ੋ ਤੇ ਅਵਾਜ ਲੋਕਾ ਨੂੰ ਟੁੰਬਦੀ ਸੀ ਓਹੀ ਕੰਪਨੀ ਨੇ ਬਦਲ ਤੀ ਪਹਿਲੇ ਜਮਾ ਸੀਰਾ ਸੀ ਇਹ ਨੀ ਐਨਾ ਕੈਂਟ

  • @jaggibring6151
    @jaggibring6151 Před 10 měsíci +1

    End gl baat aa

  • @user-lx5py5eu3c
    @user-lx5py5eu3c Před 11 měsíci +1

    Old look is best

  • @Mrjassu1.0
    @Mrjassu1.0 Před 11 měsíci +1

    Old look vale like karo

  • @kulwantsingh4721
    @kulwantsingh4721 Před 11 měsíci +6

    Bahut sohna tractor a veer puri dhak pau

  • @hardik_sandha
    @hardik_sandha Před 11 měsíci +2

    Old best new di show nhi vdiya baaki sira thode time nu eh vi sira lago

  • @baljinderrai4
    @baljinderrai4 Před 11 měsíci +3

    ਮਹਿੰਦਰਾ ਵਾਲਿਆਂ ਨੇਂ ਵਧੀਆ ਕੰਮ ਕੀਤਾ

  • @hardevsingh6204
    @hardevsingh6204 Před 11 měsíci +7

    Air cleaner dry type hunda Bonet de te hor jachna c...air cleaner Bonet de andr hunda te pela tractor mai hi Lena c...

  • @ISHQPURA05
    @ISHQPURA05 Před 11 měsíci +1

    Pahila wala jiada vadiya aa

  • @partapsidhu5886
    @partapsidhu5886 Před 10 měsíci +2

    ਬਹੁਤ ਵਧੀਆ

  • @BalbirSingh-zi3zi
    @BalbirSingh-zi3zi Před 11 měsíci +1

    ਵੀਰ ਜੀ ਪਹਿਲਾ ਨਾਲੋ ਵੱਧ ਨਹੀ
    ਵਿਕੇਗਾ

  • @user-yo1ij3uw8t
    @user-yo1ij3uw8t Před 11 měsíci +1

    Bai ji pump datel eingen nal krke glat kita pump sheti jou ga

  • @SurendraKumar-sw1if
    @SurendraKumar-sw1if Před 11 měsíci +2

    Old look hi best h

  • @SonuSingh-kh2zy
    @SonuSingh-kh2zy Před 8 měsíci

    ਸੋ ਬਹੁਤ ਮਾੜੀ ਆ ਬਸ। ਪਹਿਲਾਂ ਵਾਲੀ ਸ਼ੋ ਠੀਕ ਹੈਗੀ ਸੀ

  • @user-zb4gf1hd3d
    @user-zb4gf1hd3d Před 9 měsíci +1

    Bai sone da ta ni pta pr super seeder di bhen kad ti jote ne ❤

  • @jaspreetsingh-uu1gx
    @jaspreetsingh-uu1gx Před 11 měsíci +3

    ਪੈਰ ਦਾਨ ਨੀ ਭਾਰੀ ਕਰਦੀ ਸਵਰਾਜ ਕੰਪਨੀ 😂

  • @gurindersingh3245
    @gurindersingh3245 Před 11 měsíci +1

    Jiwe Verna car pehli jyada sohni c te jyada market c te new design bna ta engineer ne te Chli nhi te Maruti swift naal v ehi hoea te eho 855 naal, jyada vdia de chakkar ch companies farmers di psand bhull jande ne

  • @dilbagsinghsarwara205
    @dilbagsinghsarwara205 Před 11 měsíci +8

    Differential lock ni dita 😢

  • @SatnamSingh-mf3lo
    @SatnamSingh-mf3lo Před 11 měsíci +4

    22 tera review krn da treeka bohot vadia a bilkul clear

  • @user-tc7fb2pb6j
    @user-tc7fb2pb6j Před 8 měsíci +1

    Brother thanks for the information

  • @amritsandhu1712
    @amritsandhu1712 Před 11 měsíci +2

    ਹੁਣ ਇਹ ਨਹੀਂ ਵਧੀਆ ਲੱਗਦਾ ਵੀਰ ਜੀ

  • @chamkaursingh4941
    @chamkaursingh4941 Před 11 měsíci +3

    Show phla Ali vadia c

  • @sukhrajbrar0855
    @sukhrajbrar0855 Před 11 měsíci +2

    Bahut sohna tractor a modifie hoya pehla vale nalo v vdd jachu

  • @sukhbirdhanju8714
    @sukhbirdhanju8714 Před 11 měsíci +2

    No 1 king of the tractor

  • @amandeepsinghaman4035
    @amandeepsinghaman4035 Před 11 měsíci +3

    End🎉🎉🎉🎉🎉🎉sirra

  • @narinderdeol8968
    @narinderdeol8968 Před 11 měsíci +1

    Changer gear vich kro

  • @karanbrar654
    @karanbrar654 Před 11 měsíci +2

    Pehla wale di look te avaj jada vdiya si

  • @savindersingh3948
    @savindersingh3948 Před 11 měsíci +1

    👑King 855 tractoran da raja

  • @user-pw7yu3wd8d
    @user-pw7yu3wd8d Před 10 měsíci

    ਪਹਿਲਾਂ ਵਾਲਾ ਵਧੀਆ ਸੀ ਇਸਦੀ ਸੋਅ ਨਹੀਂ ਸੋਹਣੀ ਅਵਾਜ਼ ਵੀ ਵਧੀਆ ਨਹੀਂ ਇਹਦੀ

  • @gurwindersingh7908
    @gurwindersingh7908 Před 11 měsíci +1

    Purani luk bhut sohni c

  • @user-pi1el3qz5n
    @user-pi1el3qz5n Před 11 měsíci +1

    O gl ne bni old is gold

  • @barjindersingh8118
    @barjindersingh8118 Před 11 měsíci +4

    Super 👍👍

  • @Mrjassu1.0
    @Mrjassu1.0 Před 11 měsíci

    Nahi hun nahi Karega Raj swaraj 😢😢 vale like karo

  • @desi-bande-travel-pb-08-wale
    @desi-bande-travel-pb-08-wale Před 11 měsíci +5

    Bahut sohni hai show bai Sira lag reha hai tractor att

  • @swarnjeetmuhhar2041
    @swarnjeetmuhhar2041 Před 11 měsíci +3

    Bai sohna nhi a pehla vala attt

  • @user-yr8rb7mh3u
    @user-yr8rb7mh3u Před 10 měsíci

    ਸੋਅ ਤੇ ਸਲੈਸਰ ਦਾ ਜਲੂਸ ਕੱਢਤਾ

  • @talwindersingh8929
    @talwindersingh8929 Před 11 měsíci +3

    Sirra lagda

  • @kuldeepsidhu9638
    @kuldeepsidhu9638 Před 10 měsíci +1

    2017 ਤੋਂ ਆ ਮੇਰੇ ਕੋਲ੍ 960 3478 ਸੀ ਸੀ ਇੰਜਨ੍ ਆ ਪੰਪ ਦਾ ਤੇਲ ਇੰਜਨ ਚੋਂ ਆ 16 ਦੇ tyre aa ਜੋ ਅੱਜ 855 ਆ ਰਿਹਾ ਇਹ 960 ਹਿ ਆ

  • @Sandhu.Sarwan
    @Sandhu.Sarwan Před 11 měsíci +1

    Old is good

  • @mandeepsandhuvlogs7372
    @mandeepsandhuvlogs7372 Před 10 měsíci +1

    Ede nllo hun Holland vdia ehna ne ta apna aap hi fail kr lya

  • @sandhuboys777
    @sandhuboys777 Před 11 měsíci +3

    Phela vadiya c

  • @kuldeepsidhu1149
    @kuldeepsidhu1149 Před 11 měsíci +3

    👌

  • @tractor_and_jeep_infomation
    @tractor_and_jeep_infomation Před 11 měsíci +3

    Bhot vadia sunam ajuncy ch bhot stock a

  • @naveenpoonia8118
    @naveenpoonia8118 Před 11 měsíci +3

    Bai show pehla wali vadiya c😢😢

  • @user-lu3od4gl2k
    @user-lu3od4gl2k Před 11 měsíci

    ਪਹਿਲਾਂ ਸੋਹਣਾ ਹੁਣ ਨਹੀਂ

  • @gura855
    @gura855 Před 11 měsíci +1

    Old look siraa

  • @sukhrajsinghsukhi1745
    @sukhrajsinghsukhi1745 Před 10 měsíci

    ਟੌਰਕ ਪਾਵਰ ਕਿੰਨੀ ਆ

  • @SandeepSingh-me2bc
    @SandeepSingh-me2bc Před 11 měsíci

    855 ਪਹਿਲਾ ਵਾਲੈ ਦੀ ਬੜਕ ਬਹੁਤ ਆ ਹੁਣ ਨੀ ਗੱਲ ਬਾਤ

  • @balwinderbalwinder5361
    @balwinderbalwinder5361 Před 10 měsíci

    ਏਅਰ। ਕਲੀਨਅਰ ਸੁਕਾ ਕਰਦੋ

  • @amritsandhu1712
    @amritsandhu1712 Před 11 měsíci +4

    ਨਹੀਂ ਵੀਰ ਜੀ ਵਧੀਆ ਨਹੀਂ ਹੈ

  • @harpreetsinghharpreet2350
    @harpreetsinghharpreet2350 Před 11 měsíci +3

    Good looking

  • @gura855
    @gura855 Před 11 měsíci +1

    855 di look old kiti jave bhut siraa c

  • @suchabajwa4287
    @suchabajwa4287 Před 10 měsíci +1

    Bahut vadia Bolivia veer ne
    Tractor di lookta end hai

  • @tractorreview786
    @tractorreview786 Před 11 měsíci +3

    Look ta vdiya hgi aaa vere

  • @bhupindersingh-ex2rm
    @bhupindersingh-ex2rm Před 11 měsíci +1

    RMI DA MATLAB C R FOR
    Reverse PTO
    m for medium gaer
    i for ipto cluch

  • @sehajpreetsehajpreet4423
    @sehajpreetsehajpreet4423 Před 11 měsíci +1

    855❤❤❤

  • @navi54
    @navi54 Před 9 měsíci

    Awaj ta yrr old di c
    Show c ohdi he sohni lagdi c yrr

  • @HarpreetSingh-uc2kp
    @HarpreetSingh-uc2kp Před 11 měsíci +1

    ਭੈਣ ਗੜ੍ਹ ਤੀ ਸਾਰੇ ਕੰਮ ਦੀ 😂🤣

  • @girindersinghpannu8814
    @girindersinghpannu8814 Před 11 měsíci +2

    Plate farm change hona chida and hood naal hi aawe