ਸਵਰਾਜ 855 ਆਗਿਆ ਨਵੀ ਸੋ ਵਿੱਚ ਤਹਾਨੂੰ ਕਿਵੇਂ ਲੱਗਿਆ ਜ਼ਰੂਰ ਕੂਮੈਂਟ ਕਰਕੇ ਦੱਸੋ

Sdílet
Vložit
  • čas přidán 26. 08. 2024
  • #Swaraj new model 2023#Swaraj 744latest model#swaraj #newholland #johndeere #Swaraj969#

Komentáře • 95

  • @jaspreetsinghjaspreetsingh1295
    @jaspreetsinghjaspreetsingh1295 Před 11 měsíci +32

    ਮਹਿੰਦਰਾ ਕੰਪਨੀ ਪਹਿਲਾਂ ਆਲੇ 855nu ਖ਼ਤਮ ਕਰਨ ਨੂੰ ਫਿਰਦੀ ਆ

    • @aulakhrajbeer17701
      @aulakhrajbeer17701 Před 11 měsíci +1

      ਜਿਵੇ ਮੋਦੀ ਪੰਜਾਬ ਨੂੰ 😂

    • @inderjeetsingh1403
      @inderjeetsingh1403 Před 11 měsíci +2

      Mahindra Kha Gayi Swaraj Nu

    • @Bikramsandhu063
      @Bikramsandhu063 Před 11 měsíci

      Mahindra already ekwaayard Swaraj

    • @rakeshchoudary4983
      @rakeshchoudary4983 Před 11 měsíci +1

      Bhai ferr lokka da akhe kedda hatt jan ga 😂😂

    • @deepbal0960
      @deepbal0960 Před 11 měsíci +4

      ਕੰਪਨੀ ਨੂੰ ਟਵੀਟ, ਜਾਂ ਈ ਮੇਲ ਕਰੋ ਕਿਸਾਨ ਵੀਰੋ, ਜੇ ਆਪਣੇ ਪਹਿਲਾਂ ਵਾਲੇ ਸਵਾਰਾਜ ਨੂੰ ਬਚਾਉਣਾ ਹੈ ਤਾਂ । ਸਵਰਾਜ ਨੂੰ ਵੀ ਅਰਜਨ ਹੀ ਬਣਾ ਕੇ ਰੱਖ ਦਿੱਤਾ। ਮਹਿੰਦਰਾ ਦੀ ਸੋਚ ਬਸ ਮਹਿਦੰਰਾ ਤੱਕ ਹੀ ਸੀਮਤ ਹੈ, ਉਹ ਕਿਥੋਂ ਸਮਝ ਲਊ ਸਵਰਾਜ ਨਾਲ ਪਿਆਰ ਕਰਨ ਵਾਲੇ ਕਿਸਾਨਾ ਦੇ ਜਜਬਾਤਾਂ ਨੂੰ

  • @hardeepsinghsidhu3469
    @hardeepsinghsidhu3469 Před 11 měsíci +10

    ਮਹਿੰਦਰਾ ਦੇ ਵੱਡੇ ਟਰੈਕਰ ਵਿੱਕ ਨਹੀਂ ਰਹੇ ਸੀ ਜਦੋਂ, ਸਾਡੇ ਸ਼ੇਰ 855 ਦੇ ਪੁਰਾਣੀ ਲੁਕ ਸੀ ਤੇ ਹੁਣ ਇਸ ਟਰੈਕਟਰ ਨੂੰ ਫੇਲ ਕਰਨ ਲਈ ਮਹਿੰਦਰਾ ਨੇ ਆ ਨਵੀਂ ਸੋਅ ਲਾ ਦਿੱਤੀ, ਅੱਗੇ ਨਾਲੋਂ ਸੇਲ ਘੱਟੇਗੀ ਸਵਰਾਜ ਦੀ,। ਜੇਕਰ ਇਸ ਨੂੰ ਮਾਰਕੀਟ ਵਿੱਚ ਏਸੇ ਤਰ੍ਹਾਂ ਬਣਾਈ ਰੱਖਣਾ ਹੈ ਤਾਂ ਪੁਰਾਣੀ ਲੁਕ ਵਿਚ ਪੇਸ਼ ਕੀਤਾ ਜਾਵੇ

    • @deepbal0960
      @deepbal0960 Před 11 měsíci +2

      ਸਹੀ ਗੱਲ ਆਜੀ 🙏🙏🙏ਇਸ ਦੇ ਨਾਲ ਨਾਲ ਇੱਕ ਕੰਮ ਹੋਰ ਕਰਨਾ ਵੀਰੋ, ਇੱਕ ਬੰਦੇ ਦਾ ਯੂਟਿਊਬ ਚੈਨਲ ਬੰਦ ਕਰਾਉਣਾ ਪੈਣਾ ਰਿਪੋਰਟਾਂ ਮਾਰ ਕੇ, ਉਹ ਪਹਿਲਾਂ ਵਾਲੇ ਸਵਾਰਾਜ ਨੂੰ ਘਟੀਆ ਦੱਸ ਦਾ,

    • @ManojKumar-rp8jx
      @ManojKumar-rp8jx Před 11 měsíci

      Bilkul sahi bai

  • @user-ji5tu9wx1e
    @user-ji5tu9wx1e Před 11 měsíci +6

    ਪਹਿਲਾ ਵਧੀਆ ਸੀ ਸਵਰਾਜ ਖਰਾ ਲੋਹਾ ਸੀ ਹੁਣ ਤਾਂ ਐਵੇਂ ਖਡਾਉਣਾ ਜ਼ਿਆ ਈ ਬਣਾਤਾ

  • @PB77_Vlogs
    @PB77_Vlogs Před 11 měsíci +9

    ❤❤ਬਹੁਤ ਵਧੀਆ ਵੀਰ ਜੀ ਟਰੈਕਟਰ। ਮੈ ਅੱਜ ਦੇਖਿਆ 3478cc.ਵਿੱਚ ਇਹ ਹੈ। ਸ਼ੋਰ ਪ੍ਰਦੂਸ਼ਣ ਕਰਕੇ ਥੋੜੀ ਆਵਾਜ਼ ਘੱਟ ਕੀਤੀ ਗਈ ਹੈ। ਸਲੰਸਰ ਵਿੱਚੋਂ। ਬਾਕੀ ਹੁਣ ਟਰਬੋ ਲਗਾਉਣ ਦੀ ਵੀ ਲੋੜ ਨਹੀ। ਰੰਗ ਵਿੱਚ ਵੀ ਫਰਕ ਹੈ ਵੀਰ ਜੀ। ❤❤ਕਰੀਨਾ ਗਰੁੱਪ ਜਿੰਦਾਬਾਦ💪💪👌👌❤❤

    • @deepbal0960
      @deepbal0960 Před 11 měsíci +2

      ਕਰੀਨਾ ਗਰੁੱਪ ਨੇ ਕਿਹੜਾ ਘੱਟ ਕੀਤੀ ਆ, ਇਸ ਦੀਆਂ ਸਿਫ਼ਤਾ ਦੇ ਪੁਲ ਬੰਨੀ ਜਾਦਾ ਐਵੇਂ ਹੀ, ਕਦੇ ਵੀ ਉਸ ਨੇ ਇਹ ਨਹੀਂ ਕਿਹਾ ਕਿ ਸਵਾਰਾਜ ਦੀ ਜੋ ਆਪਣੀ ਪਹਿਲੀ ਲੁਕ ਸੀ, ਉਹ ਬਹੁਤ ਸੋਹਣੀ ਹੈ

    • @PB77_Vlogs
      @PB77_Vlogs Před 11 měsíci

      @@deepbal0960 ਵੀਰ ਜੀ ਆਪਣੀ ਆਪਣੀ ਰਾਏ ਹੁੰਦੀ ਆ। ਜੇ ਤੁਹਾਨੂੰ ਨਹੀ ਪਸੰਦ। ਉਹ ਤੁਹਾਡੀ ਆਪਣੀ ਰਾਏ ਆ। ਬਾਕੀ ਰਹੀ ਗੱਲ ਪੁੱਲਾਂ ਦੀ । ਤੇ ਉਹ ਵੀ ਮੇਰੀ ਨਿੱਜੀ ਰਾਏ ਆ। ਜਿੱਦਾ ਤੁਹਾਨੂੰ ਹੱਕ ਆ ਆਪਣੀ ਗੱਲ ਕਰਨ ਦਾ। ਉੱਦਾ ਹੀ ਮੈਨੂੰ ਵੀ ਹੱਕ ਆ। ਬਾਕੀ ਵੀਰ ਜੀ ਮੈਂ ਕਿਸੇ ਨੂੰ ਗਲਤ ਤਾ ਨਹੀ ਬੋਲੇਆ। ਤੁਸੀਂ ਉਹਨੂੰ ਕੋਮੈਟ ਕਰੋ ਜੇ ਤੁਹਾਨੂੰ ਕੁਝ ਗਲਤ ਲੱਗਦਾ ਹੈ ਤਾ। ਮੈਨੂੰ ਨਹੀਂ। ਧੰਨਵਾਦ 🙏

  • @talwindersingh8530
    @talwindersingh8530 Před 11 měsíci +7

    Old is Gold

  • @hardeepsinghsidhu3469
    @hardeepsinghsidhu3469 Před 11 měsíci +3

    855 ਤੋਂ ਗਿਉਂ ਠਾਕੁਰ,😮😮😢😅😊

  • @sukhrai4075
    @sukhrai4075 Před 11 měsíci +2

    ਏਦਾ।ਸਲਫ।ਜਵਾ।ਫੁਦੂ।ਅਸੀ।ਤਾ।ਬੋਣ।ਤੇ।ਰੇਦੇ।ਖਾਲੀ।ਮਾਰੀ।ਜਾਦਾ।।ਉਹ।ਤਾ।ਬਦਲ।ਦਿੰਦੇ

  • @kahlonchakrala
    @kahlonchakrala Před 11 měsíci +5

    ਵੀਡੀਓ ਬਣਾਉ ਨਾਲੋ ਚੰਗਾ ਕੀ ਕੰਪਨੀ ਨੂੰ ਸਮਝਾਇਆ ਜਾਵੇ ਕੀ Old 855 look best

  • @ananddalal1765
    @ananddalal1765 Před 11 měsíci +5

    Old is best

  • @jaspreetsinghjaspreetsingh1295
    @jaspreetsinghjaspreetsingh1295 Před 11 měsíci +6

    ੲਇਹ ਨੀ ਵਿੱਕਦੇ😂😂 old is gold

  • @butasidhuvlogs7192
    @butasidhuvlogs7192 Před 11 měsíci +1

    ਮਿਟਰ ਵੀ ਬਦਲੇ ਆ ਉਹ ਕੋਣ ਦਿਖਾਉ

  • @BaldevSingh-ts7jw
    @BaldevSingh-ts7jw Před 10 měsíci

    ਹੁਣ ਨਹੀਂ ਵਿਕਦਾ ਡੱਢ ਲਾਤੀ ਸਵਰਾਜ ਦੀ

  • @user-hb2qq6pv2r
    @user-hb2qq6pv2r Před 10 měsíci

    Old is gold

  • @rajpalsinghpandher1881
    @rajpalsinghpandher1881 Před 3 měsíci +1

    Old

  • @AulakhSaab-sg7tc
    @AulakhSaab-sg7tc Před 9 měsíci

    Uniqueness chlayi gyi purani show ghaint c

  • @harkiratsingh847
    @harkiratsingh847 Před 11 měsíci +2

    Mahindra ne 855da nase mar deta new look bilkul bakwas

  • @talwindersingh8929
    @talwindersingh8929 Před 11 měsíci +1

    ਬਹੁਤ ਵਧੀਆ ਸੁਧਾਰ ਕੀਤੇ ਹਨ

  • @JaswinderSingh-iq7io
    @JaswinderSingh-iq7io Před 11 měsíci

    ਸਵਰਾਜ ਦਾ ਤਾ ਬੱਸ ਨਾ ਹੀ ਰਹਿ ਗਿਆ ਬਣਾ ਤਾ ਮਹਿੰਦਰਾ ਦਿੱਤਾ

  • @RavinderSidhu-ro2sv
    @RavinderSidhu-ro2sv Před 10 měsíci

    ਨਹੀਂ ਬਾਈ ਪਿਹਲਾਂ ਵਾਲੀ ਚੀਜ਼ ਉਹੀ ਆ ਨਾਲੇ ਪਿਹਲਾਂ ਵਾਲੇ ਦੀ ਬੜਕ ਬਹੁਤ ਸੀ

  • @dilbagsinghsarwara205
    @dilbagsinghsarwara205 Před 11 měsíci +2

    Swaraj awaaj karke vikda si oh vi ghtati

  • @BalwinderSingh-bc8jr
    @BalwinderSingh-bc8jr Před 11 měsíci +3

    ਪੁਰਾਣਾ 855, ਨਵਾਂ ਬੇਕਾਰ

  • @user-my9qu1zc8g
    @user-my9qu1zc8g Před 5 měsíci

    Asi v ly lliyya bai.

  • @sukhrajbrar0855
    @sukhrajbrar0855 Před 11 měsíci

    Bahut sohni look a modifie hoya hor v jchu

  • @user-le6fy3wd7y
    @user-le6fy3wd7y Před 10 dny

    Nice veer ji❤❤❤❤

  • @sarbjeetsingh4894
    @sarbjeetsingh4894 Před 11 měsíci

    ਪੁਰਾਣੇ ਵਾਲਾ ਵਧੀਆ ਸੀ ਸੋਅ ਬੇ ਕਾਰ ਕਰਤੀ

  • @kahlonarsh6502
    @kahlonarsh6502 Před 11 měsíci

    Veere baki sab theek bas Aircleaner nu show di vich chahida 969 vangu

  • @sheetalsingh709
    @sheetalsingh709 Před 11 měsíci +1

    Old look best ha

  • @MalkeetSingh-zy6sb
    @MalkeetSingh-zy6sb Před 11 měsíci +1

    Old best tha

  • @Jagrajsingh24
    @Jagrajsingh24 Před 11 měsíci

    ਪਹਿਲਾਂ ਵਾਲਾ ਵਧੀਆ ਸੀ

  • @DeepakGujjar-xj7mq
    @DeepakGujjar-xj7mq Před 10 měsíci +1

    Old ❤❤

  • @HarpreetJatt-qd2en
    @HarpreetJatt-qd2en Před 11 měsíci +2

    Old. Is. Gold

  • @KaranSingh-tz5iw
    @KaranSingh-tz5iw Před 11 měsíci

    Purani show badhiya thi

  • @kahlonchakrala
    @kahlonchakrala Před 11 měsíci +1

    Bai purani show vich milunga 855

  • @user-lu3od4gl2k
    @user-lu3od4gl2k Před 11 měsíci

    ਪਹਿਲਾਂ ਸੋਹਣਾ ਹੁਣ ਬੇਕਾਰ

  • @user-ei1zm9kq3h
    @user-ei1zm9kq3h Před 11 měsíci +1

    Jyada bandriya current ka tandav socha lagaya jaaye😢😅😂

  • @NIRMALSINGH-po2pm
    @NIRMALSINGH-po2pm Před 11 měsíci

    Old. Is. Best

  • @ManojKumar-rp8jx
    @ManojKumar-rp8jx Před 11 měsíci

    Old is gold 855 ena 855 nu fail karna kar den ge

  • @user-gm6wn2fd7t
    @user-gm6wn2fd7t Před 11 měsíci

    Bhi old model best

  • @jaikrishanpoonia8215
    @jaikrishanpoonia8215 Před 11 měsíci

    Prani show Sony hai Gair wale live lambe hone chahie

  • @rakeshchoudary4983
    @rakeshchoudary4983 Před 11 měsíci +1

    Lokk jede khande nhi vikna last ch jake jdo old piece khatm hoga lena he pyu ehh odo ki ghree bna lo ga ullu lokk

    • @amarjotsidhu-uu3ff
      @amarjotsidhu-uu3ff Před 11 měsíci

      Bai sale te bahut frk pauga 1,2 month ch ee pta lggju kina k lok psand krde aa, baki mahindra ne vi arjun 605 bnd krke novo 605 kdde c pr market nhi bnni , hun fer company ne dubare 605 ultra kdd dita, swaraj nal vi eve ee hou, baki ehna nu optional rkhna chaida c v lok jehra mrji lai lain

  • @gura855
    @gura855 Před 11 měsíci

    New look kise nu psnd nhi swraaj di

  • @gurwindersidhu-zf1kh
    @gurwindersidhu-zf1kh Před 11 měsíci

    sira trector 22 ji

  • @intertainmenthindimovie393
    @intertainmenthindimovie393 Před 11 měsíci

    Ose show nu .... eda krdooo

  • @user-bb7ln4mj7w
    @user-bb7ln4mj7w Před 10 měsíci

    Phla vala vdia c eh ni vdia lgda

  • @ashokalkaashokalka9275
    @ashokalkaashokalka9275 Před 11 měsíci

    old is best

  • @deepuharika9998
    @deepuharika9998 Před 11 měsíci

    Old luck khaint lgdi aa

  • @indersandhu3617
    @indersandhu3617 Před 11 měsíci +1

    Old look Wadia c

  • @shivamkalra8701
    @shivamkalra8701 Před 11 měsíci

    Farm 60 aale features ta hje v purree ni hoye

  • @sheetalsingh709
    @sheetalsingh709 Před 11 měsíci +1

    Dimand ghatt ho ju gi

  • @amandeepjhunir82
    @amandeepjhunir82 Před 11 měsíci

    PTO POWER GHATT AA 33.8 KW MATLAB 45 HP OH V 55 HP DI

  • @SatnamSingh-jo7ci
    @SatnamSingh-jo7ci Před 11 měsíci

    Oda hi gol mol je kar ditta 😅😅

  • @RanjitKumar-xt2iq
    @RanjitKumar-xt2iq Před 11 měsíci

    Lock.di.kami.a.dove.chake.jor.maran.lock.jaror.lao

  • @harvinderbrarharvinderbrar897
    @harvinderbrarharvinderbrar897 Před 11 měsíci

    Old swaraj best Jo mrzi review delo koi ni vada Kenda show bekar aa Jo mrzi kelo single piece bonet da kia jatt Kai chla skde show ni koldi awaz bi bekaraa asi lena si par hnn nilena

  • @harkiratsingh847
    @harkiratsingh847 Před 11 měsíci +1

    New look bilkul bakwas

  • @kahlonchakrala
    @kahlonchakrala Před 11 měsíci

    Old 855 look best

  • @rajveerdhaliwal6579
    @rajveerdhaliwal6579 Před 11 měsíci

    aa 4tha kithon aa gya

  • @rakeshchoudary4983
    @rakeshchoudary4983 Před 11 měsíci

    Ek ta bhai aye puchi janda jiva tyar krvaya kisa na meter be nva paya bhai , show goll krti y , accha mugrad be heavy krke etho mod ta 😂😂😂

  • @indiaindian1181
    @indiaindian1181 Před 11 měsíci

    Aram kini lambi a bhi g

  • @gura855
    @gura855 Před 11 měsíci

    Phla wali show diti jave

  • @swaransingh9822
    @swaransingh9822 Před 11 měsíci

    Old tractors is gold eh ta bekar he

  • @indian4273
    @indian4273 Před 11 měsíci

    Price kena

  • @deepakalodipur6979
    @deepakalodipur6979 Před 11 měsíci

    Sho n sahi lagdi

  • @harpreetsinghharpreet2350
    @harpreetsinghharpreet2350 Před 11 měsíci

    Vo vadia ji

  • @gurdeeepsingh8314
    @gurdeeepsingh8314 Před 11 měsíci

    Price

  • @gurwindersinghkharoud8728
    @gurwindersinghkharoud8728 Před 11 měsíci

    Vdia look

  • @baljitsekhon4274
    @baljitsekhon4274 Před 11 měsíci

    🔥🔥🔥

  • @gurnaibbrar3382
    @gurnaibbrar3382 Před 11 měsíci

    ,🔥🔥🔥🔥

  • @sukhramnahal2902
    @sukhramnahal2902 Před 11 měsíci +1

    Oid is Good

  • @karamjitsinghkailay
    @karamjitsinghkailay Před 11 měsíci

  • @singhsandhu7703
    @singhsandhu7703 Před 11 měsíci

    Sho ni vadya

  • @harchandsingh2810
    @harchandsingh2810 Před 11 měsíci

    Fuudu km

  • @gurpreetsinghdhillon432
    @gurpreetsinghdhillon432 Před 11 měsíci +1

    Good👍👍👍

  • @harpreetkaurharpreetkaur404
    @harpreetkaurharpreetkaur404 Před 11 měsíci

    Price 855

  • @goldybhullar916
    @goldybhullar916 Před 11 měsíci

    Old is gold

  • @jagpreetsingh9034
    @jagpreetsingh9034 Před 11 měsíci +1

    Old is best

  • @gurjeetsandhu5704
    @gurjeetsandhu5704 Před 11 měsíci

    Old is gold

  • @bhagchander7062
    @bhagchander7062 Před 11 měsíci

    Old is gold

  • @Mann855
    @Mann855 Před 11 měsíci

    Old is gold

  • @SunnySingh-np5rg
    @SunnySingh-np5rg Před 11 měsíci

    Old is gold