ਨਾਭੇ ਦਾ ਅਮੀਰ ਇਤਿਹਾਸ || Maharajas of Nabha || Ankurdeep Kaur || NewsNumber.Com

Sdílet
Vložit
  • čas přidán 10. 11. 2019
  • #maharaja #nabha
    This video describes the history of Nabha, starting from their ancestors from Jaisalmer to the founder of Phulkian Misl, Chaudary Phul Singh. Nabha was founded in 1755 by the first Raja of Nabha, Hamir Singh.
    The last official heir to Nabha Kingdom was Maharaja Pratap Singh whose titles were taken away by Indira Gandhi government in 1971.

Komentáře • 93

  • @ManjeetSingh-oz2fd
    @ManjeetSingh-oz2fd Před 4 lety +8

    ਬਹੁਤ ਵਧੀਆ ਜਾਣਕਾਰੀ

  • @manjitsoni9676
    @manjitsoni9676 Před 3 lety +5

    ਬਹੁਤ ਚੰਗੀ ਲੱਗੀ ਨਾਭੇ ਰਿਆਸਤ ਵਾਰੇ ਇਹ ਜਾਣਕਾਰੀ ਭੈਣੇ ਧੰਨਵਾਦ ਜੀ।

  • @deepakkumarsunaria1586
    @deepakkumarsunaria1586 Před 4 lety +8

    Jai ho Maharaja Hira Singh ji Zindabad NABHA PÀTIALA

  • @HarvinderSingh-ke8iz
    @HarvinderSingh-ke8iz Před 3 lety +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @nabhewalanavjot5898
    @nabhewalanavjot5898 Před 4 lety +6

    Love my nabha

  • @akumar1891
    @akumar1891 Před 3 lety +1

    What a good name of the anchor Ankur.... with a good voice
    Thanks

  • @garrys2558
    @garrys2558 Před 3 lety +1

    Dhanwad bhen ji bhot bhot 🙏

  • @SurjitSingh-uh2qt
    @SurjitSingh-uh2qt Před 3 lety

    Bahut vadhia ji, Navi jaankari mili, tuhaada Bahut Bahut Dhanvad Karde haan

  • @devendersingh258
    @devendersingh258 Před 3 lety +1

    Tuhadde video bohat hi informative hunde a. Thank u g

  • @nanakpanthi2558
    @nanakpanthi2558 Před 4 lety +6

    ਧੰਨ ਧੰਨ ਬਾਬਾ ਬੀਰਮ ਦਾਸ ਮਹਾਰਾਜ ਜੀ ਦੇ ਬਚਨ ਤੋ ਪਟਿਆਲਾ ਦਾ ਰਾਜ ਸ਼ੁਰੂ ਹੋਏ ਸੀ ਧੰਨ ਧੰਨ ਬਾਬਾ ਆਲਾ ਰਾਏ ਨੂੰ ਰਾਜ ਬਖਕਸਾ ਸੀ ਬਾਬਾ ਆਲਾ ਰਾਏ ਨੂੰ ਧੂਨੇ ਤੇ ਬਿਠਾ ਕੇ ਆਖਿਆ ਕੀ ਅਸੀ ਤੁਹਾਡੇ ਰਾਜ ਦੀ ਰਾਖੀ ਕਰਾਂਗੇ ਤੂੰ kuj ਸਮਾਂ ਬੈਠ ਕੇ ਤਪ ਕਰ ਜਲਦੀ ਹੀ ਰਾਜ ਕਰੇਗਾ ਸੋ ਇਹ ਬਚਨ ਸੰਤਾ ਦਾ ਪੂਰਾ ਹੋਇਆ ਜਿਤਣਾ ਚਿਰ ਬਾਬਾ ਬੀਰਮ ਦਾਸ ਜੀ ਮਾਤਲੋਕ ਵਿੱਚ ਰਹੇ ਉਤਨਾ ਚਿਰ ਰਾਜ ਕਾਇਮ ਰਿਹਾ ਬਾਬਾ ਬੀਰਮ ਦਾਸ ਜੀ ਸਚਖੰਡ ਸਮਾਧੀ ਲਾ ਗਏ ਤਾ ਰਾਜ ਭੀ ਪਟਿਆਲੇ ਦਾ ਜਾਦਾ ਰਿਹਾ ਸੰਤਾ ਵਲੋ ਵਚਨ ਆਲਾ ਰਾਏ ਨੂੰ ਹੋਇਆ ਸੀ ਕੀ ਕੋਈ ਵੀ ਰਾਜਾ ਹੋਵੇ ਉਸ ਨੂੰ ਤਿੰਨ ਘੰਟੇ ਧੂਨੇ ਤੇ ਤਪ ਕਰਨਾ ਪਵੇਗਾ ਸਚਾ ਵਚਨ ਸੰਤਾ ਦਾ ਸਚ ਦਿਖਾ ਗਿਆ ਜਿਤਣਾ ਚਿਰ ਤਖਤ ਤੇ ਬੈਠਣ ਵਾਲਿਆ ਰਾਜਿਆ ਨੇ ਤਪ ਕੀਤਾ ਰਾਜ ਕਾਇਮ ਰਿਹਾ ਮਹਾਰਾਜਾ ਯਾਦਵਿੰਦਰ ਸਿੰਘ ਰਾਜ ਤਖਤ ਤੇ ਬੈਠਾ ਪਰ ਤਪ ਨਾ ਕੀਤਾ ਧੂਨੇ ਦੀ ਸੇਵਾ ਸਮ੍ਭਾਲ ਛਡ ਗਿਆ ਰਾਜ ਵੀ ਜਾਦਾ ਰਿਹਾ ਯਥਾ - ਇੱਕ ਸਾਧ ਬਚਨ ਅਟਲਾਧਾ ਅੱਜ ਵੀ ਬਾਬਾ ਬੀਰਮ ਦਾਸ ਮਹਾਰਾਜ ਜੀ ਦਾ ਧੂਨੇ 300 ਸਾਲ ਤੋ ਉੱਤੇ ਦਾ ਕਿਲਾ ਮੁਬਾਰਕਾ ਪਟਿਆਲਾ ਵਿੱਚ ਮੌਜੂਦ ਹੈ ਜੀ ਜਿਸ ਧੂਨੇ ਸਾਹਿਬ ਤੇ ਬਿਠਾ ਕੇ ਬਾਬਾ ਆਲਾ ਰਾਏ ਜੀ ਨੂੰ ਪਟਿਆਲੇ ਦਾ ਰਾਜ ਬਖਕਸਾ ਸੀ

    • @parmparitsingh7696
      @parmparitsingh7696 Před 3 lety

      Cuteaa aala rai be aala Singh c par ha gdar c

    • @tejinder7
      @tejinder7 Před 5 měsíci

      Eh patiala riyasat sbh to wadh gaddar riyasat c eh maharaja ranjeet singh sahib naal kde ni khde.. ehna de khoon ch e gand hae..hun captain dekho bjp naal rall gya .. je aj eh saare raje maharaja ranjeet singh nal hunde tn aj nu nakshe kuj hor e hone c.. nabhe de raja bhupinder singh te ripudaman singh ji nu chad ke sbh angreja de kauli chatt san

  • @himmatsingh5941
    @himmatsingh5941 Před 3 lety +2

    ਬਦਰੁਖਾਂ ਨਹੀਂ ਜੀ ਬਡਰੁਖਾਂ ਹੈ ਇਸ ਪਿੰਡ ਦਾ ਨਾਮ
    ਇਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਸੀ
    ਨਾਭੇ ਦੇ ਰਾਜੇ ਹੀਰਾ ਸਿੰਘ ਦੇ ਨਾਨਕੇ ਵੀ ਇਸੇ ਘਰ ਸੀ
    ਅੱਜ ਵੀ ਬਹੁਤ ਵਡਾ ਕਿਲ੍ਹਾ ਮੌਜੂਦ ਹੈ,,,

  • @arshdeep1779
    @arshdeep1779 Před 3 lety +10

    ਸਤਲੁਜ ਤੋ ਇਸ ਪਾਰ ਵਾਲੀਆਂ ਰਿਆਸਤਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਨਹੀਂ ਦਿੱਤਾ ਰਿਆਸਤ ਪਟਿਆਲਾ, ਨਾ੍ਭਾ, ਅੰਬਾਲਾ, ਕੈਥਲ,ਜੀਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਦੀ ਆਖਰੀ ਚੌਕੀ ਜਹਾਨ ਖੇਲਾਂ ਜਲੰਧਰ ਹੈ ਉਥੋਂ ਤੱਕ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਅੰਗਰੇਜ਼ਾਂ ਨਾਲ ਸਮਝੌਤਾ ਕੀਤਾ ਭਾਵ ਗੁਲਾਮੀ ਕਬੂਲ ਕੀਤੀ

    • @baghel6717
      @baghel6717 Před 3 lety

      ਸਹੀ ਕਿਹਾ ਜੀ।

    • @gsd7208
      @gsd7208 Před 3 lety

      Kiu ki Ranjit Singh ne jis Ryasat te kabza kitta ottho de Raje khatam kr ditte. Is lye der de hoe ohna ne British Raj de gulami kabool kitti

    • @kabirsinghbal7383
      @kabirsinghbal7383 Před rokem

      Ambala kedi riyasat ae?

    • @kabirsinghbal7383
      @kabirsinghbal7383 Před rokem

      Ambala vich sirf kuch sikh chief de jageer rehn gaye honge baaki angeran de under si ambala teh thoda jeya patiala de under .risayat state hunda ae na ke chote mote ilaqea de jageer

    • @fearlessmusic882
      @fearlessmusic882 Před rokem

      ਰਣਜੀਤ ਸਿੰਘ ਵੀ ਕੋਈ ਜ਼ਿਆਦਾ ਵਧੀਆ ਬੰਦਾ ਨੀ ਸੀ।ਅਯਾਸ਼ ਰਾਜਾ ਸੀ

  • @sawranjeetsinghsidhusawran1384

    ਬਹੁਤ ਵਧੀਆ ਜੀ

  • @sarwansinghsandhu49sandhu52

    Very nice information.

  • @GURPREETSINGH-rv4ut
    @GURPREETSINGH-rv4ut Před 3 lety

    Very good information for us

  • @bnayyar5204
    @bnayyar5204 Před 3 lety

    Thanks Waheguru mehar kare

  • @Manpreetsingh-gg2pw
    @Manpreetsingh-gg2pw Před 3 lety +2

    It is Badrukhan ...birth place of maharaja Ranjit Singh and maharaja Hira Singh

  • @relaxlifehacks7677
    @relaxlifehacks7677 Před 2 lety

    very good information

  • @surjitpuri4839
    @surjitpuri4839 Před 3 lety +2

    such a rich histody of this regal state

  • @Ramandeepkaur-tn5gi
    @Ramandeepkaur-tn5gi Před 4 lety

    Very nice

  • @punjabisocialkhabara5374
    @punjabisocialkhabara5374 Před 4 lety +6

    faridkot di riyasat baare v daseyo.

    • @RSBPlus
      @RSBPlus Před 3 lety

      Dove ek hi vansh hai..
      Sidhu - Brar

  • @NirmalSingh-hb7jj
    @NirmalSingh-hb7jj Před 3 lety

    👌👌👌

  • @inderpalsingh4327
    @inderpalsingh4327 Před 3 lety

    🤗🤗🤗

  • @GurjantSingh0004
    @GurjantSingh0004 Před 3 lety

    🙏🙏

  • @dr.mushtaqmangat4469
    @dr.mushtaqmangat4469 Před 3 lety

    Great

  • @sandipthind2077
    @sandipthind2077 Před 3 lety

    Very Exlent channel

  • @truth9385
    @truth9385 Před 3 lety +6

    Thank you
    NABHA is my BirthPlace
    I love NABHA❤❤

  • @deepakkumarsunaria1586
    @deepakkumarsunaria1586 Před 3 lety +1

    Jai ho Rajputana NABHA Riyasat History 🙏

  • @baghel6717
    @baghel6717 Před 3 lety +11

    ਅੰਗਰੇਜਾਂ ਅੱਗੇ ਹਥ ਜੋੜ੍ਹਨ ਨੂੰ ਮੁਹਿੰਮਾਂ ਨਹੀਂ ਆਖੀਦਾ ਬੀਬੀ ।

  • @NirmalSingh-ep7sz
    @NirmalSingh-ep7sz Před 3 lety

    Wadia good, punjab diya eh states maharaja Ranjit Singh nal kyunnahi miliya kirpa kr is di video share kro g dhanwad 🙏

  • @baljinderSingh-sh5jw
    @baljinderSingh-sh5jw Před 3 lety

    Music music wow wow .

  • @harjotsingh7834
    @harjotsingh7834 Před 3 lety +3

    Maharaja Ripudaman singh toh ilava baki sare angreja de hi yaar si.

  • @swaransinghsekhon4836
    @swaransinghsekhon4836 Před 24 dny

    महाराजा हीरा सिंह nanka vill borawal mansa

  • @DaljeetSingh-bn6vi
    @DaljeetSingh-bn6vi Před 3 lety +1

    Waheguru ji ka khalsa
    Waheguru ji ki fateh
    sadi tehsil Aa Nabha
    bahut bahut dhanvad sister

  • @everydaygrocers4895
    @everydaygrocers4895 Před 3 lety +1

    BIBA JI . PLEASE THROW SOME LIGHT ON LIFE HISTORY OF BABA AJAIPAL SINGH JI WHO HAD SETTLED IN THE NEARBY JUNGLE OF NABHA LIVED THERE LIKE A SANT SIPAHI TILL LAST ANW NOW IS KNOWN AS BABA AJAI PAL SINGH @ GHODYAN VALA BABA

  • @ranyodhsingh2589
    @ranyodhsingh2589 Před 3 lety

    Bhain ji maharaja heera singh pind Badrukhan da te oh nabhe jan vele Dasme Paatsha ji di tag v laike gye c jo ajj v nabhe hai

  • @SukhrajSingh-dt2mv
    @SukhrajSingh-dt2mv Před 3 lety +1

    Nabha rajee nice san

  • @hardeeppandher4102
    @hardeeppandher4102 Před 3 lety +3

    Nice video sister g

  • @arsh9113
    @arsh9113 Před 3 lety +1

    So basically most of them fought for power

  • @user-mo4gr6ep9p
    @user-mo4gr6ep9p Před 4 lety

    Ankurdeep ji I like you

  • @LakhwinderSingh-oc3tv
    @LakhwinderSingh-oc3tv Před 3 lety +1

    Jai Jatt Jai Jatt 😘😘

  • @jaskiratsinghlassara6979
    @jaskiratsinghlassara6979 Před 4 lety +5

    ਮਹਾਰਾਜਾ ਨਾਭਾ ਦੇ ਪਰਿਵਾਰ ਮਹਾਰਾਜਾ ਹਨੂੰਮੰਤ ਸਿੰਘ ਜੀ ਦੇ ਅਗਲੇ ਵਾਰਸ ਕਿਹੜੇ ਹਨ | ਉਹਨਾਂ ਦੀ ਰਿਹਾਇਸ਼ ਕਿਥੇ ਹੈ ਜੀ

    • @kamalmaan3870
      @kamalmaan3870 Před 4 lety +2

      Rajsthan hemant singh dholpur duseyant singh

  • @kuldipsingh5787
    @kuldipsingh5787 Před 3 lety

    Ladda kothi da Ethan????

  • @LakhwinderSingh-eh3lb
    @LakhwinderSingh-eh3lb Před 3 lety +13

    Patiala de raaje te haramkhori karde rahe te .khoon (amrinderu) aaj vi bhagwe de dalala di ji hajuri karde hann

  • @davindersing0031
    @davindersing0031 Před 3 lety

    Nabhe ale 🍺

  • @parmjotsingh1311
    @parmjotsingh1311 Před 3 lety +1

    NABA STATE WAS MUCH MUCH BETTER THEN PATIALA STATE..

  • @sunitamadan1748
    @sunitamadan1748 Před 2 lety

    ........?

  • @gurjindersingh2032
    @gurjindersingh2032 Před 4 lety

    👌🏻👌🏻👌🏻

  • @harbhajansingh7369
    @harbhajansingh7369 Před 10 měsíci

    ਓਏ ਕਮਲੀ ਜ਼ੀਨ ਨਹੀਂ ਜ਼ੈਨ ਖ਼ਾਂ।

  • @palwindersingh5620
    @palwindersingh5620 Před 4 lety +6

    Ripdaman Singh ankhi soormaa

  • @karmasingh1900
    @karmasingh1900 Před 3 lety

    Yaani sade ale raje angrejan de pithhoo v si

  • @gurtej385
    @gurtej385 Před 3 lety +1

    NABHA STATE

  • @surjeetsinghsurjeetsingh9520

    Engrej 1857 vich hi ja sakde ci ena lokman di chaploosi vich eyash lok co

  • @anmoldeep___5204
    @anmoldeep___5204 Před 3 lety

    Jagjeet singh v nabey da raja c

  • @chmudassar3843
    @chmudassar3843 Před 3 lety

    Ha ta Rajput bhatti San.

  • @sunitamadan1748
    @sunitamadan1748 Před 2 lety

    Har aadmi sach bolna suru korlo har admi pass hoge 1000 kheeth hoge

  • @vickykhosakotla9626
    @vickykhosakotla9626 Před 3 lety

    Hira singh nu kale pani di sajja kithe gayi vicky khosa

  • @heman9177
    @heman9177 Před 3 lety

    Dove Angreza de haath dhon wale c

  • @sunitamadan1748
    @sunitamadan1748 Před 2 lety

    Sach bolna suru korlo har admi pass hoge 1000 kheeth hoge

  • @punjabidecenthulk784
    @punjabidecenthulk784 Před 3 lety +1

    Angreja de chamche c raaje india de,

  • @baghel6717
    @baghel6717 Před 3 lety

    ਕੋਈ ਇਤਿਹਾਸ ਨਹੀ ਇਨ੍ਹਾਂ ਦਾ ਇਹ ਅੰਗਰੇਜਾਂ ਦੇ ਪਿਠੂ ਸਨ । ਜਾ ਤਾਂ ਤੁਸੀ ਸਚ ਕਹਿ ਰਹੇ ਹੋ ਜਾ ਸੰਸਾਰ ਦੇ ਪ੍ਰਸਿੱਧ ਇਤਿਹਾਸਕਾਰ ਡਾ ਏ ਸੀ ਅਰੋੜਾ ਝੂਠ ਬੋਲ ਰਹੇ ਹਨ । ਅਗਰ ਕਿਸੇ ਨੂੰ ਸ਼ਕ ਹੋਵੇ ਮੇਰੇ ਨਾਲ ਸਪਰਕ ਕਰੇ ।

    • @malkitsingh1549
      @malkitsingh1549 Před 3 lety

      Sir you can also upload a vedio as the proof of your opinion
      Thanks g

    • @baghel6717
      @baghel6717 Před 2 lety

      @jattontop12a jo hukm veer ji

  • @parmparitsingh7696
    @parmparitsingh7696 Před 3 lety

    Punjab da gdar

  • @ManjeetSingh-oz2fd
    @ManjeetSingh-oz2fd Před 4 lety +8

    ਕੁਲ ਮਿਲਾ ਕੇ ਚਵਲ ਈ ਸੀ ਸਾਰੇ ਰਾਜੇ ਅੰਗਰੇਜਾਂ ਦੇ ਪਿੱਠੂ

    • @iinderchahal9436
      @iinderchahal9436 Před 4 lety +2

      Chaval ta mainu tu lagda tenu shikku samjh video dekh k

    • @apsingh2484
      @apsingh2484 Před 4 lety

      Tu congress ya BJP da pithu lagda va

    • @LEGEND-dw2wx
      @LEGEND-dw2wx Před 4 lety

      @@apsingh2484 ki gaal veer tenu badha dard ho rahiya raje v kithe de jadadtar tai gulam c angreza bas naam de raje je koi aehna rajiya nu angreza da pitho dasda ki gaal menu tu angreza da pitho lagda

    • @parampreetsingh2392
      @parampreetsingh2392 Před 4 lety +3

      ਵੀਰ ਬਾਕੀ ਰਾਜਿਆਂ ਦਾ ਤਾਂ ਪਤਾ ਨੀ ਪਰ ਰਿਪੁਦਮਨ ਸਿੰਘ ਨਾਭੇ ਦਾ ਉਹ ਰਾਜਾ ਸੀ ਜਿਸ ਨੇ ਅੰਗਰੇਜਾਂ ਖਿਲਾਫ ਬਗਾਵਤ ਕੀਤੀ ਸੀ ਜਿਸ ਦਾ ਸਿੱਟਾ ਉਹਨਾਂ ਨੂੰ ਕਾਲੇ ਪਾਣੀ ਦੀ ਸਜਾ ਹੋਈ ਸੀ।ਇਸ ਤੋ ਇਲਾਵਾ ਮਹਾਰਾਜਾ ਰਿਪੁਦਮਨ ਸਿੰਘ ਪੂਰੀ ਤਰਾਂ ਨਾਲ ਸਿੱਖੀ ਨੂੰ ਸਮਰਪਿਤ ਰਾਜਾ ਸੀ ।

    • @apsingh2484
      @apsingh2484 Před 4 lety

      @@LEGEND-dw2wx ,, tere ajoke hukamrana nalo angrej 100 darjey changey si, vafadaari da mul ta tarde si

  • @noor-bq6kg
    @noor-bq6kg Před 4 lety +4

    ਅੰਗਰੇਜ਼ਾਂ ਦੇ ਪਿੱਠੂ ਹੀ ਸਨ ਇਹ ਵੀ

    • @apsingh2484
      @apsingh2484 Před 4 lety

      Tu bai modi da pithu ban ja, tenu kiney rokya

    • @SatnamSingh-ry6wi
      @SatnamSingh-ry6wi Před 3 lety

      ਬਹੁਤ dog ਕੰਮ ਰਿਪੁਦਮਨ ਨੇ ਪੀਤਮ ਕੋਰ ਨਾਲ ਕੀਤਾ ਸੀ