ਉਮਰ ਛੋਟੀ ਕਾਰਨਾਮਾ ਵੱਡਾ ਸੁਣ ਕੇ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ | School Boy | Jalandhar

Sdílet
Vložit
  • čas přidán 16. 09. 2019
  • #School Boy #Jalandhar #ChannelPunjab
    Subscribe To Channel Punjab :- bit.ly/2Fkk88B
    Social Network
    Facebook
    / channelpunjab
    ********************************************************
    Twitter
    / channel_punjab
    ********************************************************
    Instagaram
    / channelpunjabspd
    ********************************************************
    Dailymotion
    www.dailymotion.com/channelpun...
    ********************************************************
    channelpunjabtv.com/
    ********************************************************
    Support
    channelpunjabtv@gmail.com
    ********************************************************
    Credit Copyright Holder - Channel Punjab
    ********************************************************
    #channelPunjab

Komentáře • 716

  • @gurisingh229
    @gurisingh229 Před 4 lety +9

    ਵੱਡਾ ਹੋ ਕੇ ਮੁੱਖ ਮੰਤਰੀ ਬਣੂ ਇਹਦੀ ਚੰਗੀ ਤਰ੍ਹਾ ਛਿੱਤਰ ਪਰੇਟ ਨਹੀ ਹੋਈ ਤਾ ਹੀ 👋✊👋✊ਮਛਰਿਆ

  • @AmanSingh-pi9hk
    @AmanSingh-pi9hk Před 4 lety +397

    ਸਿਦੀ ਜਹੀ ਗੱਲ ਆ ਕੇ ਆਪਣੇ ਬੱਚਿਆ ਨੂੰ ਸਹੀ ਸਿੱਖਿਆ ਦੇਣੀ ਹੈ ਤਾਂ tv ਮੋਬਾਈਲ ਇੰਟਨੈਟ ਤੇ ਜੌ ਗੰਦ ਆਉਂਦਾ ਹੈ ਉਸ ਨੂੰ ਬੰਦ ਕਰਵਾਣ ਦੀ ਹਿੰਮਤ ਕਰੋ

  • @user-qs3uw1wl6q
    @user-qs3uw1wl6q Před 4 lety +125

    ਬੱਚੇ ਨੂੰ ਛਿਤੱਰਾ ਦੀ ਘਾਟ ਏ
    ਇਸ ਨੂੰ ਸਵੇਰੇ ਸਾਮ ਚੱਪਲਪਰਾਸ ਦੇਈਆ ਕਰੋ ਫਿਰ ਠੀਕ ਹੋਉ ।

  • @harrugill8450
    @harrugill8450 Před 4 lety +29

    ਵਾਹਿਗੁਰੂ ਮੇਹਰ ਕਰੋ ਕੀ ਬਣੂ ਦੁਨੀਆਂ ਦਾ

  • @ashiammy7937
    @ashiammy7937 Před 4 lety +60

    ਮੇਰਾ ਮੁੰਡਾ ਹੁੰਦਾ ਜੂਤੀਆ ਨਾਲ ਲਾਲ ਕੀਤਾ ਹੁੰਦਾ ਹੁਣ ਤਕ ਗਲ ਨੀ ਕਰਦਾ ਹੋਣਾ ਸੀ ਅਗੇ ਤੋ ਨੀ ਜਾਂਦਾ ਕੀਤਾ

  • @kalaharoli5972
    @kalaharoli5972 Před 4 lety +4

    ਦਾ ਦੀ ਨੂੰ ਘਰ ਰੱਖੋ। ਮਾਮੇ ਕੋਲ ਹੈ। ਬੱਚਾ ਮਿਲ ਨ ਜਾੳਉਗਾ ਹੀ।

  • @gurumehra8086
    @gurumehra8086 Před 4 lety +8

    ਇਹ ਸਾਰੀਆਂ ਭਾਜੜਾਂ like ਦੀਆਂ ਨੇ ਮਸ਼ਹੂਰ ਹੋਨ ਲਈ

  • @dilpreet6044
    @dilpreet6044 Před 4 lety +142

    ਜੂਤ ਫੇਰੋ ਇਦੇ ਸਾਰਿਆ ਨੂ ਗਦੀ ਗੇੜ ਪਾਈ ਫਿਰਦਾ ਪਤੰਦਰ

  • @ManjeetkaurDhaliwal-gx2ky
    @ManjeetkaurDhaliwal-gx2ky Před 2 měsíci +5

    ਦਾਦੀ ਨੂੰ ਮਿਲਣ ਦੀ ਕੋਈ ਵਧੀਆ ਵਜਾ ਲੱਭਣੀ ਸੀ ਦਾਦੀ ਨੂੰ ਮਿਲਣ ਵਾਸਤੇ ਫੋਨ ਤੇ ਗੱਲ ਕਰ ਲੈਂਦਾ ਜਾਂ ਆਪਣੇ ਪਾਪਾ ਨੂੰ ਕਹਿ ਦਿੰਦਾ ਠੀਕ ਹੈ ਦਾਦੇ ਦਾਦੀ ਨੂੰ ਮਿਲਣਾ ਬਹੁਤ ਵਧੀਆ ਲੱਗਿਆ ਪਰ ਜਿਹੜੇ ਤਰੀਕੇ ਨਾਲ ਪੁੱਤਰ ਜੀ ਤੂੰ ਮਿਲਿਆ ਉਹ ਤਰੀਕਾ ਬਹੁਤ ਗਲਤ ਹੈ ਦਾਦੇ ਦਾਦੀਆਂ ਨਾਲ ਪਿਆਰ

  • @SunilRajput98886
    @SunilRajput98886 Před 4 lety +68

    ਸਾਲਾ ਤੇਜ ਈ ਬਹੁਤ ਆ😂😂😂

  • @kuldeepsinghkuldeepsingh9650

    ਮੰਨਦੇ ਆ ਬਚਿਆ ਨੂੰ ਪਿਆਰ ਕਰਨਾ ਚਾਹੀਦਾ ਹੈ ਪਰ ਐਨਾ ਵੀ ਨਹੀ ਕਿ ਬਚੇ ਆਪਣੇ ਮਾਤਾ ਪਿਤਾ ਦਾ ਡਰ ਹੀ ਨਾ ਮੰਨਣ ।ਜੇ ਇਸ ਦੇ ਪਹਿਲੇ ਹੀ ਕਿਤੇ ਛਿੱਤਰ ਪਰੇਡ ਹੁੰਦੀ ਰਹਿੰਦੀ ਤਾ ਅਜ ਐ ਦਿਨ ਨਹੀ ਸੀ ਆਉਂਦਾ ।

  • @Avtarsingh-qm5dg
    @Avtarsingh-qm5dg Před 4 lety +207

    ਵੱਡਾ ਹੋ ਕੇ ੲਿਹ ਫਿਲਮਾਂ ਦੀਆਂ ਸਟੋਰੀਆਂ ਲਿਖਿਆ ਕਰੇਗਾ

  • @KrishanSingh-de4wm
    @KrishanSingh-de4wm Před 4 lety +44

    ਇਸ ਦੀ ਇਕ ਗਲਤੀ ਨਾਲ ਸਕੂਲ ਤੇ ਮਾੜਾ ਅਸਰ ਪੈਣਾ ਸੀ.
    ਤੇ ਘਰ ਦਆਂ ਨੇ ਦਰਵੇਰ ਨੂੰ ਫੜਨਾ ਸੀ.
    ਇਸ ਤੇ ਪਰਚਾ ਦਿਓ ਤੇ ਜੇਲ੍ਹ ਭਾਜੋ ਲਗ ਜੀਉ ਗਾ ਪਤਾ ਫੇਰ ਸੁਪਨੇ ਦਾ.

    • @navnavi791
      @navnavi791 Před 4 lety +1

      Nahi bhaji bacha samjana pana g..jail koyi hal ne hor kharab hovaga

  • @jaspreetkaur33
    @jaspreetkaur33 Před 4 lety +6

    ਮੁੰਡਾ ਬਹੁਤ ਚਲਾਕ ਆ

  • @GurlalSingh-ru6hh
    @GurlalSingh-ru6hh Před 4 lety +28

    ਪਹਿਲੀ ਕਲਾਸ ਦੀ ਗੱਲ ਆ ਇਕ ਵਾਰ ਮੈ ਵੀ ਬਦਮਾਸ਼ ਬਣੀਆ ਸੀ ਫਿਰ ਕੀ ਸੀ ਬਾਪੂ ਨੇ ਫਿਰ ਫਿਰ ਛਿੱਤਰ ਸਕੂਲ ਤੱਕ ਛੱਡ ਕੇ ਆਈਆ ਉਹ ਦਿਨ ਜਾਵੇ ਜਿੰਨਾ ਤੱਕ ਦੱਸਵੀ ਨੀ ਕਰਲੀ ਉਹਨਾ ਤੱਕ ਇਕ ਵੀ ਛੁੱਟੀ ਤੱਕ ਨਹੀ ਹੋਈ ,
    ਹਾਲ ਇਹਦਾ ਵੀ ਉਹੀ ਕਰੋ ਫਿਰ ਦੇਖੋ ਰਜੇਲਟ ਤੁਹਡੇ ਅੱਗੇ ਕਿਡਾ ਵੱਧੀਆ ਆਉਦਾ,,

    • @amritsandhu5342
      @amritsandhu5342 Před 4 lety

      Hahah....bapu ne fer vrr teri badmashi dur kiti

    • @GurlalSingh-ru6hh
      @GurlalSingh-ru6hh Před 4 lety +3

      @@amritsandhu5342 ਹੁਣ ਤਾ ਵੀਰੇ ਯਾਦਾ ਰਹਿ ਗਈਆ ਨੇ,, 2006 ਚ ਦੱਸਵੀ ਕਰਲੀ ਸੀ ,

    • @amritsandhu5342
      @amritsandhu5342 Před 4 lety

      @@GurlalSingh-ru6hh haha...kitha rehnda vrr tu

    • @reetchauhan9254
      @reetchauhan9254 Před 4 lety

      ਪ੍ਰਣਾਮ ਹੈ ਮੇਰਾ ਤਹੋਡੇ ਫਾਦਰ ਸ਼ਾਬ ਨੂੰ🙏🙏🙏🙏👏👏👏👏👏👏👏

    • @ManjitSingh-mz7mi
      @ManjitSingh-mz7mi Před 4 lety

      Hahaha mera Veer

  • @LiveLife-kx3ck
    @LiveLife-kx3ck Před 4 lety +3

    Maa vichari Di Dekho Kida Jaan Suk Gyi..
    MAA Maa Hi Hundi aa. Is Matlabi Dunia Ch Sirf Maa da Hi pyaar Sacha.

  • @penduunionzindaad
    @penduunionzindaad Před 4 lety +218

    ਇਹ ਮੁੰਡਾ ਵੱਡਾ ਹੋ ਕਿ ਪੱਕਾ ਬਾਬਾ ਬਣੂ ਰਾਮ ਰਹੀਮ ਵਰਗਾ

  • @gurjosan
    @gurjosan Před 4 lety +291

    Shukr kro ohdi bhain naal
    C nai te auto vaala ragdeya jaana c

  • @HarmanSingh-ef2lo
    @HarmanSingh-ef2lo Před 4 lety +41

    ਮੈਨੂੰ ਲਗਦਾ ਇਸ ਬੱਚੇ ਨੂੰ ਕੁੱਟ ਪੈਣੀ ਚਾਹਦੀ ਆ।
    ਸਾਡੇ ਵਰਗੇ ਨੇ ਕੀਤਾ ਹੁੰਦਾ ਤਾਂ ਘਰ ਵਾਰਨ
    ਤੋ ਪਹਿਲਾ ਹੀ ਕੁੱਟਾਪਾ ਚਾਲੂ ਹੋ ਜਾਣਾ ਸੀ l
    ਬੱਚੇ ਦੀ ਸੋਚ ਹੀ ਗਲਤ ਹੈ ਘਰ ਵਾਲੇ ਆ ਨਾਲ ਗੱਲ ਜਰੂਰ ਸਾਂਝੀ ਕਰਨੀ ਚਾਹੀਦੀ ਸੀ । ਕਿਉਕਿ ਦੁਨੀਆ ਘਰਦੇ ਹੀ ਨੇ ਜੋ ਸਾਡਾ ਸਭ ਤੋ ਵੱਧ ਭਲਾ ਚਾਹੁੰਦੇ ਨੇ।🙏🙏🙏

  • @avtarsingh649
    @avtarsingh649 Před 4 lety +120

    ਬਚੇ ਦਾ ਬਚਪਨ ਵਿੱਚ ਜੋ ਸਿਖਾੳੁ ਗੇ ੳੁਹਿੲੀ ਸਿਖੋ ਗਿਆ ੲਿਹ ਸਭ ਕੁਝ ਬਚੇ ਮੁਬਾੲਿਲ ਤੇ ਟੀ ਵੀ ਤੋਂ ਸਿਖ ਦੇ ਨੇ

    • @KamaljeetKaur-rz4wy
      @KamaljeetKaur-rz4wy Před 4 lety +1

      Bache da TV te mobile use krna bnd krna chahida

    • @yaadisharma7124
      @yaadisharma7124 Před 4 lety +1

      @@KamaljeetKaur-rz4wy no

    • @avtarsingh649
      @avtarsingh649 Před 4 lety +1

      ਚੰਗਾ ਮਾੜਾ ਅਾਪਾ ਹੀ ਦੱਸਣਾ ਅੈ ਬਚੇ ਦਾ ਪਹਿਲਾ ਅਧਿਅਾਪਕ ੳੁਸ ਦਾ ਮਾ ਪਿੳੁ ਹੀ ਹੁੰਦਾ ਹੈ

    • @manjitsidhu3882
      @manjitsidhu3882 Před 4 lety

      40combine 0

    • @avtarsingh649
      @avtarsingh649 Před 4 lety

      @@manjitsidhu3882 ਕਿੳੁ

  • @diljitcheema2789
    @diljitcheema2789 Před 4 lety +14

    ਬੱਚਾ ਠੀਕ ਸੁਕਰ ਹੈ ਪਰਮਾਤਮਾ ਦਾ

  • @BalwinderSingh-py9ce
    @BalwinderSingh-py9ce Před 4 lety +5

    ਜਦੋ ਵੀ ਕੋਈ ਗੱਲ ਹੁੰਦੀ ਹੈ ਸਕੂਲ ਦੇ ਕੈਮਰੇ ਬੰਦ ਕਿਓ ਹੁੰਦੇ ਨੇ ਜੀ ਸੋਚਣ ਵਾਲੀ ਗੱਲ ਹੈ ਕੋੲੀ ਕਨੂੰਨ ਲਾਗੂ ਕੀਤਾ ਜਾਵੇ ਕੈਮਰੇ ਬੰਦ ਹੋਣ ਦੇ ਕਾਰਨ ਲਈ ਪੰਜਾਬ ਸਰਕਾਰ ਵੱਲੋਂ ਕੋਈ ਚੰਗਾ ਉਪਰਾਲਾ ਕੀਤਾ ਜਾਵੇ ਜੀ

  • @princegrewal8932
    @princegrewal8932 Před 4 lety +16

    ਇਹ ਬਣੂਗਾ story writer

  • @ArshChahal47
    @ArshChahal47 Před 4 lety +9

    06:10 "Seedhi baat no bakwaas"

  • @VarinderSingh-bh6ym
    @VarinderSingh-bh6ym Před 4 lety +42

    ਹੋਰ ਨਿਆਣਿਆਂ ਨੂੰ ਦਿਖਾਓ ਟੀ ਵੀ ਤੇ ਆਉਂਦੇ ਗੰਦੇ ਤੇ ਘਟੀਆ ਨਾਟਕ ,
    ਬਾਕੀ ਮੋਬਾਈਲ ਨੇ ਰਹਿੰਦੀ ਕਸਰ ਪੂਰੀ ਕਰ ਰਿਹਾ।

  • @baljeetkhosa96
    @baljeetkhosa96 Před 4 lety +145

    ਇਹ ਬੱਚਾ ਝੂਠ ਬੋਲਦਾ ਗੱਲ ਤਾ ਕੁੱਝ ਹੋਰ ਲੱਗਦੀ ਜੁੱਤੀਆ ਮਾਰੋ ਆਪੇ ਸੱਚ ਦੱਸੂ ਗਾ

    • @ponambogal9217
      @ponambogal9217 Před 4 lety +2

      Bilkul shi boleya tusi

    • @RaviKumar-dr3ii
      @RaviKumar-dr3ii Před 4 lety

      Film dekhn gya hona chori...Hun dada ni hega...jdo chimta Varna ape bolna patander ne.

  • @harrygill4806
    @harrygill4806 Před 4 lety +17

    ਐਨੀ ਛੋਟੀ ਉਮਰ ਚ ਹੀ ਮਾਂ ਪਿਉ ਦੀ ਬੌਂਡ ਪਾੜ ਕੇ ਰੱਖੀ ਹੋਈ ਆ
    ਕਮਾਲ ਆ 22

  • @xcusemeah4491
    @xcusemeah4491 Před 4 lety +16

    This child is so clever. You can watch and judge through his face. He has not scared, and making false stories.

    • @PabloEscobar-ef1hu
      @PabloEscobar-ef1hu Před 4 lety

      Main b notice kita yaar...... Boht jada sharp aaa

    • @starsontheearth7696
      @starsontheearth7696 Před 4 lety

      He have a v. Sharp minded kid...in future he also take a big and wrst step ..if on tht tym his fthr not give him vitamin c

  • @user-qs3uw1wl6q
    @user-qs3uw1wl6q Před 4 lety +23

    ਜਿਸ ਕੰਜਰ ਨੂੰ ਟੀਵੀ ਦੇਖ ਕਿਡਨੈਪਿੰਗ ਦਾ ਖਿਆਲ ਆ ਸਕਦਾ ਉਸਨੂੰ ਇਹ ਨਹੀ ਪਤਾ ਕੀ ਸੁਪਨੇ ਤੋ ਸੁਪਨੇ ਹੋਤੇ ਹੈ ।

  • @balwinderkumar5667
    @balwinderkumar5667 Před 4 lety +49

    Sukar parmatma da Apne maa baap nu putter milgia waheguru

  • @sippykaur8252
    @sippykaur8252 Před 4 lety +116

    Vitamin c 👞👞👡👡 ਛਿਤਰਾ ਦੀ ਕਮੀ ਬੱਚੇ ਨੂੰ 😁ਬਾਪ ਡਰਦਾ ਪਿਆ ਬੱਚੇ ਸਾਮਨੇ ਜਾਣ ਤੋਂ.. ਦੱਸੋ ਕੀ ਜਾਮਨਾ ਆ ਗਿਆ.. 🙄🙄

    • @khetlan9789
      @khetlan9789 Před 4 lety +1

      I think, Vitamin C to hi si si karke bhajya c bechara😀

    • @bhatoasabb2854
      @bhatoasabb2854 Před 4 lety +1

      Billkul dear 👍👍

    • @sukhhbaiins4948
      @sukhhbaiins4948 Před 4 lety +1

      fer pajj jauga eh tan

    • @mannobilli8547
      @mannobilli8547 Před 4 lety +1

      @@sukhhbaiins4948 yes u r Right

    • @happykaler870
      @happykaler870 Před 4 lety +3

      Koi time Aisa Ona sippy mapya ne Apne bacheya nu khud keha karna koi apni Changi jehi girlfriend naal veyah karwa la,saanu b har roj tainu market vich nit nawi naal firde dekh k pulekhe jaye pende rehde

  • @Debby163
    @Debby163 Před 4 lety +8

    Dear parents plz make ur children friend so they don’t scared to talk to parents about their problem and feeling 🙏🙏

  • @13ganjitsinghkaler71
    @13ganjitsinghkaler71 Před 4 lety +5

    ਸਾਰੇ ਬੱਚੇ ਨੂੰ ਗ਼ਲਤ ਕਹਿ ਰਹੇ ਨੇ ਗੱਲ ਏ ਆ ਕਿ ਬੱਚੇ ਨੂੰ ਟੇਸਟ ਸੀ

  • @user-hs9io3fg3f
    @user-hs9io3fg3f Před 4 lety +11

    ਬਹੁਤ ਮਾੜਾ ਹੋੲਿਅਾ Waheguru ji

  • @geniuspandupb3169
    @geniuspandupb3169 Před 4 lety +43

    8th class ch ajj kal bache puri akal a jandi a sade pind de jwak akle chandigrah je onde a adi ki gal

    • @RIAR604
      @RIAR604 Před 4 lety +2

      HarDeep mann 🤘🏻🤘🏻🤘🏻🤘🏻bakki penchou sarre ro rhe tu comment att likhea jatta 😂😂

    • @manishmani1196
      @manishmani1196 Před 4 lety +2

      Pind kehda tera sanu v ta pta lagge kehde pind de bache 8vi class ch prhde aa o chandigarh paunch jnde o v akkale

    • @RIAR604
      @RIAR604 Před 4 lety

      manish mani harchowal

    • @ravighuman2775
      @ravighuman2775 Před 4 lety

      @@RIAR604 gsp

    • @anhadthind812
      @anhadthind812 Před 4 lety

      HarDeep mann

  • @ManjeetkaurDhaliwal-gx2ky
    @ManjeetkaurDhaliwal-gx2ky Před 2 měsíci

    H ਇਸ ਬੱਚੇ ਨੂੰ ਛਿੱਤਰਾਂ ਦੀ ਘਾਟ ਹੈ ਇਸ ਨੂੰ ਜਾ ਕੇ ਛਿੱਤਰ ਫੇਰ ਬੱਚਾ ਜੀ ਔਰ ਨਾਟਕ ਦੇਖਣੇ ਬੰਦ ਕਰੋ ਨੈਟ ਚਲਾਉਣਾ ਬੰਦ ਕਰੋ ਜੇ ਬੱਚੇ ਬਚਾਉਣੇ ਆ ਤਾਂ

  • @parmdhaliwal6289
    @parmdhaliwal6289 Před 4 lety +9

    ਕੌਈ। ਜੁਗਾੜ ਲਾਉਦਾ ਹੌਣਾ 😂

  • @AmandeepSingh-dk6do
    @AmandeepSingh-dk6do Před 4 lety

    balle o shearaaa dadi da pyar e bht hund yr kina cute aa yr hun hassa v ohnda te thorha gussa v 🤣🤣🤣❤❤❤

  • @mannblasi3125
    @mannblasi3125 Před 4 lety +15

    parents milvande ni hone grandmother nu isli hi bache ne awe kitta

  • @simar953
    @simar953 Před 3 lety +1

    ਇਹ ਤਾਂ ਇੰਝ ਗੱਲ ਕਰ ਰਿਹਾ ਜਿਦਾ ਐਵਾਰਡ ਜਿੱਤ ਕ ਆਇਆ ਹੋਵੇ

  • @mr-singh4525
    @mr-singh4525 Před 3 lety +1

    Maa kina pyar kardi bache nu

  • @sunnyparhar4
    @sunnyparhar4 Před 4 lety +2

    Bache vi att krayi jande aw... ehnu kehnde kalyug aa geya....

  • @sukhwantsingh3739
    @sukhwantsingh3739 Před 4 lety +12

    Master mind

  • @babbusidhu7278
    @babbusidhu7278 Před 4 lety +26

    Apne child da hisab rkho dada dadi nal vi pyar krna sikh do kisi se nafrat krna mt sikhao

  • @VickyVicky-ih6kr
    @VickyVicky-ih6kr Před 4 lety +16

    ਛਿੱਤਰ, ਨੀ, ਫੇਰਿਆ, ਇਹਦੇ, ਨਹੀਂ, ਕੋਈ, ਹੋਰ, ਗੱਲ, ਬਣ, ਜਾਦੀ, ਤਾ

  • @prabhsingh4390
    @prabhsingh4390 Před 4 lety +13

    Eh boy bhut shatter hai es nu hun to he shai siksha deo

  • @simranjitkaur1175
    @simranjitkaur1175 Před 4 lety

    Iss ghatna vich bache di galti nhi hey , teachers and parents nu bachaya wall khaas dyaan dena chahida...........

  • @harmansinghharman368
    @harmansinghharman368 Před 4 lety +1

    ਪਿਉ ਵਿਚਾਰਾ ਦਾ ਕੀ ਹਾਲ ਹੋਵੇਗਾ ਆ ਗੱਲ ਸੁਣ ਕੇ

  • @PUNJAB263
    @PUNJAB263 Před 4 lety +8

    Clever boy. Parr putt setter bhot pain ge hunn

  • @ravigrewal9369
    @ravigrewal9369 Před 4 lety

    Very smart kid. My son is 10th grade he just learn how to take bus to go to school because I fors him .

  • @harpreetsingh9213
    @harpreetsingh9213 Před 4 lety +1

    Main Europe wich pichle 24 saala ton reh riha ha, eho kuj kade wi nahi suniya ja dekhiya, bachiyaan nu Europe wich eho jahi tarbeat dinde ne ja mildi hai ke bache apne Ma-Baap naal har ik gal discuse karde ne. (HAR-EK har kism di) Apne bachiyaan nu dostana mahol wi dei da hai maren ja cherken to ilawa, bachiyaan di harket de hisab naal,
    Sikho kujj
    Eho jahi harket naal Police kam chor ho jawegi, pehla hi Police apna kam karke nahi razi...

  • @jasmeetgill8713
    @jasmeetgill8713 Před 4 lety +10

    ਓਹ ਕਹਿੰਦਾ ਮੈ ਦਾਦੀ ਨੂੰ ਦੇਖਣ ਗਿਆ ਸੀ ਪੱਤਰਕਾਰ ਕਿਵੇ ਤਿਹਾਏ ਕਾਂ ਵਾਗੂੰ ਨੰਬਰਾਂ ਪਿੱਛੇ ਪਏ ਆ

  • @mandersukh1051
    @mandersukh1051 Před 4 lety +1

    ਉਮਰਾ ਨੇ ਛੋਟੀਆ ਤੇ ਕਾਰਨਾਮੇ ਬੱਡੇ ਨੇ

  • @iamdeepsarai
    @iamdeepsarai Před 4 lety +5

    Mainu yakeen aa aah video delh k sade fhar de ajj v gala kaddan ge 😂

  • @kaurdhillon1
    @kaurdhillon1 Před 4 lety +1

    ਚਪੇੜਾਂ ਦੀ ਘਾਟ ਆ ਬੱਸ.... ਜੇ ਏਦੀ ਜਗਾ ਤੇ ਮੈਂ ਹੁੰਦੀ... ਘਰਦਿਆਂ ਨੇ ਏਨਾ ਕੁੱਟਣਾ ਸੀ... ਮਹੀਨਾ ਮੰਜੇ ਤੋਂ ਨੀ ਸੀ ਉੱਠਿਆ ਜਾਣਾ🙄🙄🙄🙄

  • @kewalsingh1539
    @kewalsingh1539 Před 4 lety +8

    Jo vi a.. sara kasur maa-baap da hai.... tusi jis tra apne bacheya nu sikhauge oh use tra he karan ge..
    Aapa sare jande han ki bache jo vi sikhde han apne wadeya ton he sikhde han....

  • @jassaulakh2522
    @jassaulakh2522 Před 4 lety +3

    Waheguru g kirpa kro

  • @komalmehra6663
    @komalmehra6663 Před 4 lety +8

    Kisi nu ehnaa naa darao ki aglaa drn to bachn lye dujjyaa diyaa sahaa nu rukaa dve 🙁 sukr a rab sai aa mundaa waheguru mehrr krn sb tee

  • @sabasingh2250
    @sabasingh2250 Před 3 lety

    ਇਕ ਵਾਰ ਦੀ ਗੱਲ ਆ ਵੀਰੋ ਮੈ ਇੱਕ ਦਿਨ ਸਕੂਲ ਨਾਂ ਗਿਆ ਤੇ ਬਾਪੂ ਮੈਨੂੰ ਕਹਿੰਦਾ ਸਾਬ ਪੁੱਤ ਆਜਾ ਆਪਾਂ ਬੇੜ ਵੱਟੀਏ ਮੈ ਜਦੋਂ ਬੇੜ ਵਿੱਚ ਡੰਡਾਂ ਫਸੋਣ ਲੱਗਾ ਤੇ ਫੇਰ ਕੀ ਸੀ ਬਾਪੂ ਨੇ ਢਾਹ ਲਿਆ ਫਿਰ ਬਸ ਭਰਾਵੋ ਓਹ ਦਿਨ ਤੋਂ ਬਾਦ ਨਾਂ ਆਪਾ ਬੇੜ ਵਟਾਈਆ ਤੇ ਨਾ ਆਪਾਂ ਸਕੂਲੋ ਸੁਟੀ ਮਾਰੀ ਏਥੋਂ ਤੱਕ ਕੀ ਬੇੜ ਤੇ ਕੀ ਆਪਾ ਕਦੀ ਮੂਸਲ ਦੇ ਲਾਗੋਂ ਦੀ ਵੀ ਨਹੀ ਲੰਘੇਂ

  • @manjitnijjar6887
    @manjitnijjar6887 Před 4 lety +20

    Is it true his grandma was in hospital, if she were child has good heart for her grandma,

    • @davinderkumar6768
      @davinderkumar6768 Před 4 lety

      Aap ise jante ho?

    • @ranjeetnk4660
      @ranjeetnk4660 Před 4 lety

      Yes true I think his father doesn't care of mother but still he loves own grandma alot 😊😊

  • @jasdevbhangu4406
    @jasdevbhangu4406 Před 4 lety +1

    ਬੜਾ ਕੇ ਹੋ ਕੇ ਪਤਾ ਨੀ ਕਿਹੜਾ ਚੰਦ ਚਾੜੂ ।

  • @GurpreetKaur-go9qb
    @GurpreetKaur-go9qb Před 4 lety +1

    Sade pind v Ida hi kiti same bacheya me......2 bache...
    Oh v Ida hi gharo paise le k chal ge....oh v kehnde k sanu koi chukk k le Gea c bt oh apni mrji nal ge.....ajj KL de bachya nu dar hi nii lgda pta ni kida de AA......

  • @AngrejSingh-pq9jt
    @AngrejSingh-pq9jt Před 4 lety +15

    Waheguru ji

  • @user-qs3uw1wl6q
    @user-qs3uw1wl6q Před 4 lety +2

    ਜਿਹੜਾ ਬੱਚਾ ਬੇਹੋਸ਼ੀ ਦਾ ਕਿਡਨੈਪਿੰਗ ਦਾ ਡਰਾਮਾ ਕਰ ਸਕਦਾ ਉਸਨੂੰ ਦਾਦੀ ਵੀ ਝੂਠ ਹੀ ਆਕੇ ਬੁਲਾ ੲਕਦੀ

  • @maansaab5080
    @maansaab5080 Před 3 lety +1

    Waheguru mehar karo bache te

  • @reetchauhan9254
    @reetchauhan9254 Před 4 lety +3

    ਖਿੱਚ ਕੇ ਚਪੇੜਾ ਮਾਰੋ ਹੁਣੀ ਤੋ ਏ ਹਾਲ ਹੈ😠😠😠😠

  • @RanjeetSingh-yn2rk
    @RanjeetSingh-yn2rk Před 4 lety +21

    Bache te hun v ooh aser ni kina normal batha e....

    • @hardeepjcbworks6549
      @hardeepjcbworks6549 Před 4 lety +1

      Ranjeet Singh velly bandeya ta koi assar ni hunda y 😂😂 jo marji hoyi jawa

    • @RanjeetSingh-yn2rk
      @RanjeetSingh-yn2rk Před 4 lety +1

      @@hardeepjcbworks6549 Ha ji veer ji

    • @arunrathore1795
      @arunrathore1795 Před 4 lety +1

      Bache te. Hun v ooh. As er ni kina normal baths e ....... ..

  • @prabhdeepsingh8960
    @prabhdeepsingh8960 Před 4 lety +8

    Yaar bda shetaan a eh , vichara auto wala ragdya jana c

  • @sandeepSingh-mx7sz
    @sandeepSingh-mx7sz Před 4 lety +21

    ਇਹ ਬਣੂ ਗੈਂਗਸਟਰ ਬਡਾ ਹੋਕੇ

  • @jasbirsingh1107
    @jasbirsingh1107 Před 4 lety +13

    Koi na , aggey ha ke kayi chand chadau .
    Parents get ready to face the music or ban crime serials in home .
    Be friendly first if not mended then punishment is must must .

  • @preetkawal4326
    @preetkawal4326 Před 4 lety +6

    yr munda hune sirfireya ja lag reha h,yr age ki bnu is da fmly control kre is da

  • @kulwindersingh-zz7wu
    @kulwindersingh-zz7wu Před 4 lety +4

    ਸਾਰੇ ਸਕੂਲ ਵਾਲੇ ਇਹ ਹੀ ਕਹਿੰਦੇ ਨੇ
    ਕਿ ਕੈਮਰੇ ਅਜ ਹੀ ਖਰਾਬ ਹੋਏ ਨੇ

  • @dimplemehra9939
    @dimplemehra9939 Před 4 lety

    Waheguru ji a bahe nu akle vakhso

  • @jasbirsingh1107
    @jasbirsingh1107 Před 4 lety +15

    Saale ne apna naam kharaab kar leya har kite .
    Kaun school jhallu is shayar nu .
    .media ne vi at kar ditti , apni trp wastey .
    Blowing the mater out of proportion in public.
    Shouldn't have handle like this .
    Kids image got tarnished everywhere.

    • @KulwinderKaur-zn9lq
      @KulwinderKaur-zn9lq Před 4 lety +1

      Jasbir Singh tusi sahi bol rahe ....media tann pehlan hi trp di bukhi a

    • @smadhisingh6571
      @smadhisingh6571 Před 4 lety

      चंगा कँल किसे दी धी भैंण दी जिंदगी बरबाद ना होउं

  • @manjitatwal8102
    @manjitatwal8102 Před 4 lety +6

    Too smart boy. It should take seriously.

  • @jass8506
    @jass8506 Před 4 lety +4

    Waheguru ji apne bacha nu good sense do...parents di jaan basdi a apni olad ch.assi tuhadi olad a waheguru ji kirpa karo sab te .ta ki age to koi bacha eho jahi galti na Kare....

  • @sabhisona8800
    @sabhisona8800 Před 4 lety

    Atam bnu bda ho k fr poori att krauni aa ehne bht jyada confidence aa ehde vich

  • @karanpreet589
    @karanpreet589 Před 4 lety +23

    Fudu bananaa koi ede to sikhe😂😂

  • @davinderkaur4137
    @davinderkaur4137 Před 3 lety

    Supne supne ch China ja aw pra dekh aa corona di dwai bnai ja nhi😁😁😀😀😀😀

  • @kalapoonia5650
    @kalapoonia5650 Před 4 lety +13

    ਬੱਚਾ ਨੀ ਹਰਾਮ ਜਾਦਾ ਆ ਇਸ ਦਾ ਜਕੀਨ ਕਰਲਉ ਕੋਈ ਜੁਤਿਆ ਮਾਰਨੀਆ ਚਾਹੀ ਦੀਆ

  • @deepkaur6424
    @deepkaur6424 Před 4 lety +1

    I miss also my grand paa and grand maa😓😓😓

  • @neksaggal5523
    @neksaggal5523 Před 4 lety +1

    OK good news

  • @historicalvlogs128
    @historicalvlogs128 Před 4 lety +7

    na ta phla aale teacher aa jide chngi traha service krde c na maa pio so oto jawaka nu ph le te bhen ta chudu e fr aina d

  • @ravinderpalsingh615
    @ravinderpalsingh615 Před 4 lety

    Waheguru ji mehar kro ji

  • @InderjitSingh-fh7iz
    @InderjitSingh-fh7iz Před 4 lety +12

    Idha de shitar fere bhencho de latu jahe de je hun ni sambalyia bache nu hatho nikal jana enhe agge jaa ke bhoat tang karna inhe likhaa lao mere toh ik wari sewa howe edhi chaj nal jaa je mud ke planing v bnaa gia

  • @nishadhawan6291
    @nishadhawan6291 Před 4 lety

    Hun school waale vii ehnu dekh ke darnge ke ehh baccha dubara eho jii harkat na kare padosi vii aapne bacche nu isde naal khedan nu rok denge taanki ohna de bacche te bura asar na pave

  • @motivationvideos1414
    @motivationvideos1414 Před 4 lety +2

    Ha-ha ha-ha bndaa guru hai

  • @aryanaryansheemar5500
    @aryanaryansheemar5500 Před 4 lety +3

    Eh hero bn k interview den laga aa
    ...kida koi star Hove...lagda ta haini ki kise ne chk k bus ch bitha dita

  • @tejinderpalsingh3665
    @tejinderpalsingh3665 Před 4 lety +2

    Tarak mehta mein bhi Ek baar aisa hi kissa Hua tha jab gogi ko famous karna tha aur tapu sena NE usse Kidnap kar liya tha taaki TV Par uski gumshuda ki khabar aaye aur wo famous ho jaye

    • @jagdeepkaur3186
      @jagdeepkaur3186 Před 4 lety

      Tejinderpal Singh shoti soch ena loka nu eh ni pta k ਤਰਸ ਦਾ ਪਾਤਰ bnn k lok ki de denge ena nu.🤦🏻‍♀️

  • @apnapunjab2023
    @apnapunjab2023 Před 4 lety +1

    Baiye pajayo punjab bachayo

  • @sabirahmed8261
    @sabirahmed8261 Před 4 lety +1

    Mainu lagday eh saala koi RANGEEN film dekh ke aaya" taan hi 100 cho' 25 rupees bache ne🤨🤨🤨😬😬😬🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣✌🏻✌🏻✌🏻🙏

  • @gurmeetkaur2974
    @gurmeetkaur2974 Před 4 lety +9

    Hun v kahani ee suna raha bacha

  • @13ganjitsinghkaler71
    @13ganjitsinghkaler71 Před 4 lety +3

    All the children are saying wrong thing is that the child had tension

  • @Dhaliwalboys97
    @Dhaliwalboys97 Před 4 lety +9

    Ki pataa a vi sach a k planing sach kuj hot naa hove

  • @amanjitsingh9448
    @amanjitsingh9448 Před 4 lety +2

    Auto driver nyc job

  • @dhimansabb5724
    @dhimansabb5724 Před 4 lety

    Ehne ta apne bare socheya oh school de uper awi fre da iljam lag jana c te jina v sara staaf te hor bacheya de gharde oh v ki sochde de kuj ho jada
    Bacheya nu door rakho eda de serail to 🙏🙏

  • @jashansandhu6305
    @jashansandhu6305 Před 4 lety

    Chitra ton darda e nii kanjar...confidence tan dekho jive bht mahan km krke aaya hove😂😂😂😂ehdi mmy dekh kive matha chumi jandi aa..meri maa ne tan kenchi naal e kuttna c😂😂😂😂😂

  • @jaswinderkaur9633
    @jaswinderkaur9633 Před 4 lety

    Mera beta v ek vaar kise bache nal Bina dase chla gea c esi shittr pred kiti murhke ni gea

  • @jasmeenbajwakaur7612
    @jasmeenbajwakaur7612 Před 4 lety +2

    Bache da confidence dekho

  • @amanjyoti505
    @amanjyoti505 Před 4 lety

    Maa papa nu apni maa kol rakh leni chahidi e ese bhane bhurg di seva hoju te bachiya nu dadi mil jau oh nek kam kern nu ta koi tiyar nhi te bache eve de honge