ਆਪਣੀਆਂ ਸ਼ਰਤਾਂ 'ਤੇ ਸਰਕਾਰ ਚਲਾਉਣ ਵਾਲਾ ਸੁਖਬੀਰ ਹੁਣ ਬਿਨ੍ਹਾਂ ਸ਼ਰਤਾਂ ਤੋਂ ਮੁਆਫੀ ਮੰਗਣ ਨੂੰ ਮਜ਼ਬੂਰ

Sdílet
Vložit
  • čas přidán 8. 09. 2024
  • ਆਪਣੀਆਂ ਸ਼ਰਤਾਂ 'ਤੇ ਸਰਕਾਰ ਚਲਾਉਣ ਵਾਲਾ ਸੁਖਬੀਰ
    ਹੁਣ ਬਿਨ੍ਹਾਂ ਸ਼ਰਤਾਂ ਤੋਂ ਮੁਆਫੀ ਮੰਗਣ ਨੂੰ ਮਜ਼ਬੂਰ
    #sgpc #shriakaltakhatsahib #bibijagirkaur #sukhbirbadal #harisimratkaurbadal #bikransinghmajithiya #akalidal #punjabnews #oneindiapunjabi

Komentáře • 45

  • @GursewakSingh-wf7dl
    @GursewakSingh-wf7dl Před měsícem +15

    ਬਾਦਲਾਂ ਨੂੰ ਨਾ ਪਰਮਾਤਮਾ ਮੁਆਫ ਕਰੇਗਾ ਨਾ ਕੌਮ ਮੁਆਫ ਕਰੇਗੀ ਜਿੱਥੇ ਮਰਜੀ ਭੱਜ ਲੈਣ

  • @giansingh4519
    @giansingh4519 Před měsícem +16

    ਬਾਦਲਾਂ ਨੇ ਗੰਢੇ ਵੀ ਖਾਣੇ ਤੇ ਡੰਡੇ ਵੀ ਸੰਗਤ ਨੇ ਮੁਆਫ਼ ਨਹੀਂ ਕਰਨਾ ਇਹਨਾਂ ਨੂੰ

  • @jasbirkaurchahal1021
    @jasbirkaurchahal1021 Před měsícem +6

    ਨਹੀਂਜੀ , ਹੁਣ ਇਹ ਸੱਤਾ ਵਿੱਚ ਜਾਂ ਵਿਰੋਧੀ ਧਿਰ ਵਿੱਚ ਨਹੀਂ ਬੈਠ ਸਕਦੇ ।

  • @wahegurujiwaheguruji4306
    @wahegurujiwaheguruji4306 Před měsícem +5

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ

  • @gagankaur4209
    @gagankaur4209 Před měsícem +4

    ਲੋਕਾਂ ਦੇ ਪੁੱਤ ਮਾਰ ਕਿ ਹੁਣ ਮੁਆਫੀ ਜਥੇਦਾਰ ਲਫ਼ਾਫ਼ਾ ਲੈ ਕਿ ਮੁਆਫ ਕਰ ਸਕਦੇ ਨੇ ਪਰ ਰੱਬ ਦੇ ਘਰ ਕੋਈ ਮੁਆਫੀ ਨਹੀਂ ਮਿਲਣੀ

  • @p.sstudiorjp8288
    @p.sstudiorjp8288 Před měsícem +13

    ਸਹੀ ਗੱਲ ਆ ਜੀ ਗਲਤੀ ਤਾਂ ਮੰਨੀ ਹਿ ਨਹੀਂ ਗ਼ਲਤੀ ਤਾਂ ਸਾਰੀ ਅਕਾਲੀ ਦਾਲ ਵਰਕਰਾਂ ਦੀ ਕਡ ਦਿੱਤੀ ਜਿਨਾ ਇਨਾ ਨੂੰ ਵੋਟਾਂ ਪਾਈਆਂ ਸੀ 😅😅

  • @bhindermangat2777
    @bhindermangat2777 Před měsícem

    SGPC and akal takhat should be free from traitors and masands who control now

  • @jasbirkaurchahal1021
    @jasbirkaurchahal1021 Před měsícem +7

    ਭਗਵੰਤ ਮਾਨ ਦੀ ਕੁਰਸੀ ਦੀਆਂ ਚੂਲਾਂ ਵੀ ਹੁਣ ਢਿੱਲੀਆਂ ਹੀ ਲੱਗਦੀਆਂ ਹਨ ।

  • @mukhtiarsinghsandhu7348
    @mukhtiarsinghsandhu7348 Před měsícem +5

    Dgp sumedh saini ne jo innocent munde mare. akali 100 sal power vich nhi aunde.

  • @tajindersohal890
    @tajindersohal890 Před měsícem

    Good job jasbir Singh Patti sab

  • @narinderpalsingh5349
    @narinderpalsingh5349 Před měsícem +2

    😢 ਇਸ ਬਾਦਲ ਪਰਿਵਾਰ ਦੇ ਗੁਨਾਹ ਮੁਆਫ਼ੀ ਯੋਗ ਨਹੀਂ ਹਨ,ਇਹਨਾਂ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ,ਕੌਮ ਹੁਣ ਇਹਨਾਂ ਦੀ ਅਗਵਾਈ ਕਬੂਲ ਨਹੀਂ ਕਰੇਗੀ 😢😢😢😢😢 ਇਹ ਲੋਕ ਗੁਰੂ ਦੇ ਵੀ ਗੁਨਾਹਗਾਰ ਹਨ,ਬਰਬਾਦ ਹੋਣਗੇ

  • @Jagtar-xh2ir
    @Jagtar-xh2ir Před měsícem

    Good job patti ਸਾਬ

  • @kanwarbirsingh1159
    @kanwarbirsingh1159 Před měsícem

    🌹

  • @RajuKuar-bu4vt
    @RajuKuar-bu4vt Před měsícem

    🙏🙏🙏

  • @manindersingh352
    @manindersingh352 Před měsícem

    ਲੋਕ ਤੇ ੳਡੀਕ ਰਹੇ ਹਨ ਸੁਖਬੀਰ ਲੋਕਾ ਵਿਚ ਆਵੇ ਫੇਰ ਦਸਣ ਗੇ ਲੋਕ ਤੈਨੂੰ

  • @manindersingh352
    @manindersingh352 Před měsícem

    ਜਥੇਦਾਰੋ ਲੋਕਾ ਤੁਹਾਨੂੰ ਤੁਰਨਾ ਮੁਸਕਲ ਕਰ ਦੇਣਾ ਫੈਸਲਾ ਸੋਚ ਸਮਝ ਕੇ ਕਰਿੳ

  • @user-on7ps2bx9t
    @user-on7ps2bx9t Před měsícem

    ਇਹਦੇ ਵਿੱਚ ਗੁਰੂ ਇਹਦਾ ਹੀ ਭਲਾ ਕਰੇਗਾ

  • @user-dv9dv9iz4m
    @user-dv9dv9iz4m Před měsícem +1

    Party sir ssa

  • @tirath5732
    @tirath5732 Před měsícem +1

    Not more cor in the punjab amrtpal singh g need cm punjab punjabo not mp

  • @Kiranpal-Singh
    @Kiranpal-Singh Před měsícem +1

    ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦਾ ਮੀਸਣਾ ਤਰੀਕਾ ਰਿਹਾ ਹੈ……
    ਕਹਾਵਤ *ਕਹਿਣਾ ਮੋੜਨਾ ਨਹੀਂ-ਡੱਕਾ ਤੋੜਨਾ ਨਹੀਂ* !

  • @Kiranpal-Singh
    @Kiranpal-Singh Před měsícem +1

    *ਬਾਦਲ ਦਲ-ਬਾਦਲ ਪਰਿਵਾਰ ਅਤੇ ਬਾਦਲਾਂ ਦੇ ਚਾਪਲੂਸ ਆਗੂਆਂ ਨੂੰ ਕਿਸੇ ਨੇ ਪ੍ਰਵਾਨ ਨਹੀਂ ਕਰਨਾ* !
    ਬਾਦਲ ਪਰਿਵਾਰ ਦੇ ਚਾਕਰ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਵੀ ਅਕਾਲ ਤਖਤ ਤੇ ਤਲਬ ਕਰਨਾ ਚਾਹੀਦਾ ਹੈ !

  • @BalwinderKaur-qu9ls
    @BalwinderKaur-qu9ls Před měsícem +1

    Sukha UC LA cho study karkei giya micro management Sikh kei giya ohi k lok lagu kar reha

  • @jaguar.3gamer34
    @jaguar.3gamer34 Před měsícem

    ਲੋਕ ਕਿਸੇ ਗੱਲੇ ਨਹੀ ਰਾਜੀ
    ਹੁਣ ਇਸ ਬੰਦੇ ਤੋਂ ਅੱਡ ਮੁਆਫੀ ਮੰਗਣ ਦੀ ਲੋੜ ਆ

  • @turlochanmalhi3130
    @turlochanmalhi3130 Před měsícem

    Good reading within the lines. Jathdher is the stooge of Badals.

    • @user-lw3wh9dc5q
      @user-lw3wh9dc5q Před měsícem

      ਸੁਖਬੀਰ ਬਾਦਲ ਤਾਂ ਹੁੱਣ ਵੀ ਮਹਾਂ ਨਲਾਇਕ ਗੱਲ਼ਤੀ ਕਰ ਰਿਹਾ ਹੈ ਅੱਜ ਵੀ ਡਰਪੋਕ ਜੱਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਗੁਲਾਮੀ ਦੀਆਂ ਜੰਜੀਰਾਂ ਨਾਲ ਜਕੜ ਰਿਹਾ ਹੈ ਜੀ।

    • @user-lw3wh9dc5q
      @user-lw3wh9dc5q Před měsícem

      ਡਾਕੂ ਅਤੇ ਲੁੱਟੇਰਾ ਕਦੀ ਨਿਮਾਣਾ ਤੇ ਨਿਮਰਤਾ ਵਿੱਚ ਨਹੀਂ ਆ ਸਕਦਾ ਜੀ। ਜਿਹੜੇ ਬੰਦੇ ਨੇ ਸਿਆਸੀ ਕਤਲ, ਜੁਝਾਰੂ ਸਿੰਘਾਂ ਦੇ ਕਤਲ ਨਸ਼ਿਆਂ ਦਾ ਵਪਾਰ ਕਰਦਾ ਹੋਵੇ, ਗੈਂਗਸਟਰ ਪੈਦਾ ਕਰਦਾ ਰਿਹਾ ਹੋਵੇ, ਕਦੀ ਵੀ ਮਾਫ ਕਰਨ ਯੋਗ ਨਹੀਂ ਹੈ ਜੀ।

  • @godisone7569
    @godisone7569 Před měsícem +1

    ਸੱਚ ਕਹਿੰਦੇ ਨੇ ਸਿਆਣੇ ਕਿ ਉਹਦੀ ਪਈ ਡਾਂਗ ਦੀ ਆਵਾਜ਼ ਨਹੀਂ ਹੁੰਦੀ ..... ਕੂੜ੍ਹ ਨਿਖੁਟੇ ਨਾਨਕਾ ਓੜਕ ਸੱਚ ਰਹੀ

  • @SurinderSingh-wd6xw
    @SurinderSingh-wd6xw Před měsícem

    Sukhe nu panth vicho shekna paina nhi ta bahut galat Asar pvega jathedar sab te.

  • @davinderjhutti8625
    @davinderjhutti8625 Před měsícem

    Bina jathey taun koiee jathedaar kis jeech da jatheydaar jaan agoo hai?
    Bina jathey taun taan banda sevadaar hi ho sakda hai kicey asthaan da.
    Pehlaan taan sikh panth nu akaal takhat sahib da jatha kaaim karna paveyga te fir oos jathey da jatheydaar sthapat karna paveyga jaan fir akaal takhat sahib guru kiaan faujaan de hwaley karna paveyga aur guru kiaan fauj ik sanjha jatheydaar sthapat karan jo sariaan jathey bandiaan nu parwanhat hovey. Jathey bandiaan faisla karan aur jatheydaar siraf fainsla parh ke sunhavey aur jatheybandiaan oh fainsla lagoo karwaunh.
    Jaan fir akal takhat te sikhaan di parallel sarkaar honhi chahidi hai jithey sarey masley vicharey jaanh atey fainsla hovey aur lagoo keeta javey.

  • @gurbhejsingh5703
    @gurbhejsingh5703 Před měsícem

    ਸੌਦਾ ਸਾਧ ਖਾਲੀ ਦਲ ਬਾਦਲ ਨੂੰ ਪੰਥ ਚੋਂ ਛੇਕਣਾ ਚਾਹੀਦੈ ਪੂਜਾ ਤਾਂ ਇਨ੍ਹਾਂ ਨੇ ਸੌਂਦੇ ਸਾਧ ਦੀ ਕਰਨੀ ਐ

  • @GurmailSingh-sb2xo
    @GurmailSingh-sb2xo Před měsícem

    ਓਹੋ ਤਾਂ ਆਪ ਸਾਧ ਦਾ ਚੇਲਾ ਗੋਬਿੰਦ ਇੰਸਾਂ ਹੈ ਸਿੰਘ ਨੀ ਹੈਂ

  • @jasmeetkhelwara6648
    @jasmeetkhelwara6648 Před měsícem

    Sujhbir masand ne hunn Sacha sauda da baba ban Jaana sukhbir insa ram rahim😅

  • @DaljeetSingh-g1c
    @DaljeetSingh-g1c Před měsícem

    J jathidar sahib ji apna stand nhi lai sakdi ta akali Fula Singh nu badnam na kro Sikh panth nu chhaj ch pa k na chato Sharm kro

  • @mittiputtmajhail2960
    @mittiputtmajhail2960 Před měsícem

    Sukhbir ajje vi hera feri use karda. Ousne koi vi crime confess ni kita. Gol mol kahania pai janda, "janne Anjanne" ki hunda? Why he does not openly confess his wrong doing like connection and maafi of Sirsewala, DGP Saini and Ijhar Alam appointments, Sacrilege misdeeds, Firing on Sikhs, moral responsibility, Not giving justice in murder of Jth. Kaun ke, Promotion and reinstate of killer policemen, To call himself as Baba of Sikhs as we call Guru Nanak Dev ji. Jethedar ji, jinna chir oh apne gunah saaf saaf nahi manda, ohna chir kisse maafi da haqdar ni. Best ta ih hy Akal Takhat, Badal, Bhunder, Dhindsa, Cheema, Jagir Kaur, Chandu Majra, te hor sarre jo Badal cabinet ch wazir san te kalia kartuta de cosharer san, ghato ghat 5 saal lai panthic maslia to side step kar jann. SGPC da dhancha badlo, kisse politician nu SGPC di election na larh sake. Badala ne kive SGPC te Takhta nu niji labh lai misuse kitta. oh kisi maafi de haqdar nahi.

  • @Mannsingh-mv3un
    @Mannsingh-mv3un Před měsícem +1

    ਸਭ ਚੋਰ ਹਨ।

  • @devindergrewal2004
    @devindergrewal2004 Před 15 hodinami

    Sukha morcha kitho lado,,Gidarvaha ton Bjp naal sanjhi chon learn nu tiar aa

  • @baldevsingh1986
    @baldevsingh1986 Před měsícem +1

    Badel dogra he

  • @MRINDIANCUBER-ci1uv
    @MRINDIANCUBER-ci1uv Před měsícem

    Jail ch thoko saley nu

  • @singhgarry2358
    @singhgarry2358 Před měsícem

    Khali dal badal