ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | 100 Sakhi | Guru Gobind Singh JI | Future of Sikhism | Sikh Page

Sdílet
Vložit
  • čas přidán 1. 01. 2024
  • ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | 100 Sakhi | Guru Gobind Singh JI | Future of Sikhism | Sikh Page | Punjabi video
    100 Sakhi
    Guru Gobind Singh Ji
    100 Sakhiyan Guru Gobind Singh
    future of sikhism
    sikh Raaj
    Sikh empire
    Guru Gobind Singh JI future
    sau sakhi
    Pridiction of Guru Gobind Singh
    Maharaja Dalip Singh
    Channel Managed by:-
    / sikh.page
    Disclaimer:-
    Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research
    Please contact for any copyright related issue.
    nav.virdi1@gmail.com

Komentáře • 1,2K

  • @AjaySingh-xh5qk
    @AjaySingh-xh5qk Před měsícem +35

    ਰਾਜ ਕਰੇਗਾ ਖ਼ਾਲਸਾ ਪੰਥ ਵਾਹਿਗੁਰੂ ਜੀ 🦅⚔️🗡️

  • @gurbakshsingh11
    @gurbakshsingh11 Před 5 měsíci +119

    ਖਾਲਸਾ ਰਾਜ ਫੇਰ ਆਵੇਗਾ ਜੇ ਅਸੀਂ ਖ਼ੁਦ ਖਾਲਸਾ ਬਣਾਗੇ ਖੁਦ ਸਿੰਘ ਸੱਜਾਗੇ 😊🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ✊🏻🙏

    • @MADWOL
      @MADWOL Před měsícem

      😂

    • @VijaySingh-qc4mw
      @VijaySingh-qc4mw Před měsícem +4

      ​@@MADWOLkiu hssa niklda..jd bandar suraj nu nigal skda bnda lanka jla skda te khalsa te aap khuda h

    • @amriksingh9033
      @amriksingh9033 Před 7 dny

      Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqll​@@MADWOL

  • @harbhajansingh4663
    @harbhajansingh4663 Před 5 měsíci +105

    ਵੀਰ ਜੀ ਬਿਲਕੁਲ ਸਹੀ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਣੀ ਤਾਂ ਸੱਚ ਹੋ ਕੇ ਹੀ ਰਹਿਣੀ ਹੈ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @GurmitSingh-cj2zg
      @GurmitSingh-cj2zg Před měsícem

      Dasam Patshah ji ne koi vi pvikh bani nahi uchari. Eh harami jana nu put hey rah pa reha hai.

    • @GurmitSingh-cj2zg
      @GurmitSingh-cj2zg Před měsícem

      Ai logo, Dasam Patshah ne koi pvikh bani nahi uchari.

  • @didarsingh8496
    @didarsingh8496 Před 4 měsíci +52

    ਬਾਨੀ ਗੁਰੂ। ਗੁਰੂ ਹੈ ਬਾਣੀ ਧੰਨ ਅਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @krishu1354
    @krishu1354 Před 4 měsíci +101

    ਵਾਹਿਗੁਰੂ ਜੀ ਮੇਹਰ ਰੱਖੇ 👏 ਹੁਣ ਕਿਸੇ ਦੇਸ਼ ਵਿੱਚ ਜੰਗ ਨਾ ਹੋਵੇ 😢 ਹੁਣ ਕਿਸੇ ਵੀ ਮਾਂ ਦੀ ਪੁੱਤ ਜੰਗਾਂ ਵਿੱਚ ਸ਼ਹੀਦ ਨਾ ਹੋਣ
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ 🙏

    • @Jatt_game
      @Jatt_game Před 3 měsíci +4

      ਭੈਣੇ ਸਿਰ ਦਿਤੇ ਬਿਨਾ ਕਦੇ ਰਾਜ ਨੀ ਮਿਲੇ

    • @sehajdhanday55
      @sehajdhanday55 Před 3 měsíci +4

      Jung toh baad hi khalsha raj aae ga

  • @BansilalBhatti
    @BansilalBhatti Před 5 měsíci +49

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ 🙏🙏🙏🙏❤️❤️❤️❤️

  • @paramjitbening4820
    @paramjitbening4820 Před 5 měsíci +59

    ਸੱਚੋ ਸੱਚ ਤੇ ਵਿਸ਼ਵਾਸ ਹੀ ਵਿਸ਼ਵਾਸ ।ਧੰਨ ਧੰਨ ਗੁਰੂ ਸਹਿਬ ਜੀ ।

  • @ravindersinghmullanpur1932
    @ravindersinghmullanpur1932 Před 4 měsíci +17

    ਵਾਹਿਗੁਰੂ ਜੀਓ ਧੰਨ ਧੰਨ ਗੁਰੂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ❤️❤️🙏🙏

  • @navjeetkaur723
    @navjeetkaur723 Před 5 měsíci +77

    ਧੰਨ ਧੰਨ ਕਲਗੀਧਰ ਪਿਤਾ ਜੀ❤❤❤❤❤

  • @JinderSingh-nm7wb
    @JinderSingh-nm7wb Před 5 měsíci +68

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ 🙏🙏❤❤🙏🙏

  • @sultankhan004
    @sultankhan004 Před 5 měsíci +38

    ਸਤ ਸ੍ਰੀ ਅਕਾਲ ਜੀ ਮੈ ਇਸ ਭਵਿਖਬਾਣੀ ਤੇ ਪੂਰਾ ਯਕੀਨ ਕਰਦਾ ਹਾਂ ਏ ਸਭ ਕੁਝ ਸੱਚ ਹੋਣਾ ਸਾਰੀ ਦੁਨੀਆਂ ਨੂੰ ਗੁਰੂ ਜੀ ਸੁੱਖ ਦੁੱਖ ਵਿੱਚ ਇੱਕ ਰਹਿਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @jagseersinghwahsgurukjibra9890
    @jagseersinghwahsgurukjibra9890 Před 5 měsíci +23

    🌹🌹ਸਰਬੰਸ਼ ਦਾਨੀ ਦਸਮੇਸ਼ ਪਿਤਾ 🌹🌹🌹ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ 🌹🌹🌹ਜੀ ਮਹਾਰਾਜ ਪਰਮੇਸ਼ੁਰ ਸਾਹਿਬ 🌹🌹ਜੀ ਨੂੰ ਕੋਟਨ ਕੋਟ ਲੱਖ ਲੱਖ ਨਮਸ਼ਕਾਰ 🌹ਪ੍ਨਾਮ ਵਾਹਿਗੁਰੂ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurlalsingh7059
    @gurlalsingh7059 Před 5 měsíci +40

    ਵਾਹਿਗੁਰੂ ਜੀ ਪੰਜਾਬ ਤੇ ਆਪਣਾ ਮੇਹਰ ਭਰਿਆ ਹੱਥ ਸਦਾ ਹੀ ਬਣਾਈ ਰੱਖਣਾ ਜੀ 🙏♥️

  • @manjeetchanni4751
    @manjeetchanni4751 Před 4 měsíci +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @rashpalsingh7544
    @rashpalsingh7544 Před 5 měsíci +41

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @harinderpalsingh4401
    @harinderpalsingh4401 Před 5 měsíci +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥ ਬਹੁਤ ਵੱਧੀਆ ਵੀਰ🙏🏻💙

  • @gurbachansingh8158
    @gurbachansingh8158 Před 5 měsíci +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @user-iy6hx6bd2j
    @user-iy6hx6bd2j Před měsícem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,,,ਧਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @Meet_Music
    @Meet_Music Před 9 dny +1

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ

  • @jaskaranpreetsingh302
    @jaskaranpreetsingh302 Před 5 měsíci +20

    Dhan Dhan Shri Guru Gobind Singh Ji🙏🏻🙇🏻‍♂️❤️❤️❤️

  • @waheguruji55
    @waheguruji55 Před 4 měsíci +26

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽

  • @bakhshishaatma-zn7sv
    @bakhshishaatma-zn7sv Před měsícem +2

    ਬਹੁਤ ਪੁਰਾਣਾ ਅਜ਼ਾਦੀ ਇਤਿਹਾਸਕ ਵਾਰੇ ਦੱਸਿਆ ਹੈ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਪਾਤਸ਼ਾਹੀਆਂ ਸਾਹਿਬਾਨਾਂ ਮਹਾਰਾਜ ਪ੍ਰਮਾਤਮਾ ਸ਼ਹਿਨਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਵਾਜਾਂ ਵਾਲਾਂ ਚੋਜੀ ਪ੍ਰੀਤਮ ਪਿਆਰਾ ਉੱਚ ਪੀਰ ਸਾਹਿਬ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਾਤਸ਼ਾਹੀਆਂ ਜੀ

  • @user-dh5yi6ng4v
    @user-dh5yi6ng4v Před 2 měsíci +2

    ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬੱਤ ਦਾ ਭਲਾ ਕਰਨ ਜੀ

  • @Blue7l750
    @Blue7l750 Před 5 měsíci +10

    ਹੁਣ ਤਾਂ 2025 ਵਿੱਚ ਵਾਹਿਗੁਰੂ ਜੀ ਹੀ ਖੈਰ ਰੱਖਣ ਗੈ ੳਹਨਾ ਦੇ ਵਚਨ ਅਟੱਲ ਹਨ

  • @anjujayant4021
    @anjujayant4021 Před 3 měsíci +4

    Waheguru ji Mehar krna ji .....sari duniya te .....dhan dhan Shri Guru Gobind Singh Ji ❤

  • @indersingh1970
    @indersingh1970 Před 4 měsíci +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏

  • @deepukartarpur2783
    @deepukartarpur2783 Před 3 měsíci +3

    ਸਤਿਨਾਮੁ ਵਾਹਿਗੁਰੂ ਜੀ
    ਓਹ ਸਮਾਂ ਜਲਦੀ ਆਵੇਗਾ
    🙏🙏🙏🙏🙏🙏🙏

  • @MakhangillMakhangill-hx6tc
    @MakhangillMakhangill-hx6tc Před 5 měsíci +18

    ਵਾਹਿਗੁਰੂ ਸਤਿਨਾਮ ਸੱਚੇ ਪਾਤਸ਼ਾਹ

  • @satinderpalsingh7488
    @satinderpalsingh7488 Před 4 měsíci +8

    ਧੰਨੁ ਧੰਨੁ ਗੁਰੂ ਗੋਬਿੰਦ ਸਿੰਘ ਜੀ

  • @user-jx8qf7vf7b
    @user-jx8qf7vf7b Před 4 měsíci +9

    Waheguru ji ka Khalsa waheguru ji ki Fateh ❤️🙏

  • @tajendersingh55
    @tajendersingh55 Před 5 měsíci +20

    *_ਵਾਹਿਗੁਰੂ ਜੀ ਕਾ ਖਾਲਸਾ_* *_ਵਾਹਿਗੁਰੂ ਜੀ ਕੀ ਫਤਹਿ_*🌹💐ੴ💐🌹☬👏🙏

  • @sehmbi1364
    @sehmbi1364 Před 5 měsíci +36

    Dhan dhan Shri guru granth sahib ji maharaj 🙏 ❤

  • @buntybhangu_kheri2028
    @buntybhangu_kheri2028 Před 5 měsíci +8

    ਦੇਗ ਤੇਗ ਫਤਿਹ ਪੰਥ ਕੀ ਜੀਤ⚔️🦅⛳️

  • @kuljitsingh6749
    @kuljitsingh6749 Před 5 měsíci +21

    Guru Maharaj Punjab di raksha Karan ji 🙏 Sikh land zindabad hai🙏 zindabad ci 🙏 zindabad hi rave ga🙏
    Waheguru ji🙏❤️🌹

  • @SukhdeepKaur-rj2hz
    @SukhdeepKaur-rj2hz Před 5 měsíci +5

    Waheguru ji 🙏😢😢😢 ਮਿਹਰ ਕਰੋ ਆਪਣੀ ਸਾਰੀ ਸੰਗਤ ਤੇ🙏🙏🙏🙏🙏😔😔😔😔😔😔😔😔

  • @ParamjitSingh-ts1kx
    @ParamjitSingh-ts1kx Před 5 měsíci +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।।

  • @vehlijantagaming2731
    @vehlijantagaming2731 Před 5 měsíci +27

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @VkrmRandhawa
    @VkrmRandhawa Před 4 měsíci +9

    ❤️ਵਾਹਿਗੁਰੂ ਜੀ❤️

  • @ParamjeetSingh-cc5vs
    @ParamjeetSingh-cc5vs Před 5 měsíci +27

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @ManoharSingh-hk1fp
    @ManoharSingh-hk1fp Před 5 měsíci +30

    ❤WaheGuru Ji ka Khalsa WaheGuru Ji ki Fateh❤

  • @user-cy1yd2nj7b
    @user-cy1yd2nj7b Před 5 měsíci +664

    ਗੁਰੂ ਸਾਹਿਬ ਜੀ ਦੇ ਕੀਤੇ ਬਚਨ ਅਟਲ ਨੇ ਸ਼ਤਿ ਪ੍ਰਤੀਸ਼ਤ ਸਚ ਹੋਣ ਜਾ ਰਹੇ ਨੇ ਸਿੱਖਾਂ ਪੰਜਾਬੀਆਂ ਦਾ ਆਪਣਾ ਘਰ ਖਾਲਿਸਤਾਨ ਨਾਮ ਦਾ ਦੇਸ਼ ਗੁਰੂ ਕਿਰਪਾ ਨਾਲ ਬਣਨਾ ਹੈ ਕੋਈ ਦੁਨੀਆਂ ਦੀ ਤਾਕਤ ਰੋਕ ਨਹੀ ਸਕਦੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਬੋਲੇ ਸਚ ਸਾਬਿਤ ਹੋਣਗੇ ਸਮਾਂ ਬਿਲਕੁਲ ਹੀ ਨੇੜੇ ਹੈ ਬਦਲ ਬਣਨ ਲਗ ਗਏ ਮੀਂਹ ਵੀ ਪਵੇਗਾ ❤❤ ਮੇਰਾ ਪਿਆਰਾ ਖਾਲਿਸਤਾਨ ❤❤

  • @goltibhullar7201
    @goltibhullar7201 Před 4 měsíci +6

    DHAN DHAN SHRI GURU GOBIND SINGH JI MAHARAJ KALGYA WALYA KIRPA KARO

  • @harjotsinghji
    @harjotsinghji Před 5 měsíci +12

    ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ

  • @MohanSingh-mm5kb
    @MohanSingh-mm5kb Před 5 měsíci +28

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ❤❤❤❤❤

  • @malkeethanda4263
    @malkeethanda4263 Před 5 měsíci +28

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤❤🙏🙏🙏🙏🌹🌹🌹🌹🌹🌹🌹👏👏👏👏👏👏

  • @jatinderboparai2212
    @jatinderboparai2212 Před 5 měsíci +11

    2024 ਦਾ ਜਿਕਰ ਤਾਂ ਕਿਤੇ ਨੀ ਆਉਂਦਾ

  • @chsingh3393
    @chsingh3393 Před 5 měsíci +16

    ਧੰਨ ਧੰਨ ਸ਼੍ਰੀ ❤❤ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ

  • @RangitSinghHarike-uy7md
    @RangitSinghHarike-uy7md Před 5 měsíci +18

    ਵੀਰ ਜੀ ਧੰਨਵਾਦ।। ਸਭਨਾਂ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਇ।। ਆਪੇ ਹੋਇ ਸਹਾਇ।।

  • @amarjitsingh6297
    @amarjitsingh6297 Před 3 měsíci +3

    Dhan shri Guru Gobind Singh ji waheguru ji waheguru ji waheguru ji waheguru ji waheguru ji 🙏🙏🙏🙏🙏

  • @sukhbeerbrar5423
    @sukhbeerbrar5423 Před 5 měsíci +26

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @RupinderSingh-gh1md
    @RupinderSingh-gh1md Před 5 měsíci +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @Gurubhai7894
    @Gurubhai7894 Před 4 měsíci +8

    ਰਾਜ ਕਰੇਗਾ ਖ਼ਾਲਸਾ

  • @RanjitSingh-co9he
    @RanjitSingh-co9he Před 5 měsíci +14

    Dhan Dhan shri guru govind singh ji Maharaj
    🙏🙏🙏🙏🙏🙏🙏🙏🙏

  • @beginnergamer-fx6lb
    @beginnergamer-fx6lb Před 4 měsíci +7

    ਵਾਹਿਗੁਰੂ ਜੀ ਮੇਹਰ ਕਰਨ ।

  • @gurjindermaan5458
    @gurjindermaan5458 Před 4 měsíci +6

    Dhan guru gobind singh ji kirpa karo apna punjab ta tusi sab kuj kar sakda o kirpa karo

  • @lalshinghpandher
    @lalshinghpandher Před 5 měsíci +17

    ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @GurpreetSingh-no6kr
    @GurpreetSingh-no6kr Před 4 měsíci +9

    ਵਾਹਿਗੁਰੂ ਮੇਹਰ ਕਰਨ ਜੀ

  • @user-ym8ex4qr8r
    @user-ym8ex4qr8r Před 5 měsíci +29

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏

  • @rampalsingh5046
    @rampalsingh5046 Před 5 měsíci +35

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ਼ ਜੀ

  • @tarsemlal9846
    @tarsemlal9846 Před 4 měsíci +3

    🙏🌹 ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🌹🙏

  • @RukdeepKaur
    @RukdeepKaur Před 5 měsíci +7

    ਵਾਹਿਗੁਰੂ ਜੀ ਮੇਹਰ ਕਰਨ 🙏🏻🙇🏻‍♀️❤️

  • @Malwa_modify
    @Malwa_modify Před 5 měsíci +6

    ਧੰਨ ਧੰਨ ਮੇਰੇ ਦਸਮੇਸ਼ ਪਿਤਾ ਜੀ ਮੈਨੂ ਪਾਪੀ ਨੂੰ ਮੁਆਫ ਕਰ ਦਿਓ ਜੀ ਮਹਾਰਾਜ

  • @sehmbi1364
    @sehmbi1364 Před 5 měsíci +14

    Dhan dhan Shri guru nanak Dev ji maharaj 🙏

  • @AmmandeepSingh-ru4gn
    @AmmandeepSingh-ru4gn Před 5 měsíci +6

    Waheguru ji🙏Dhan Dhan Dashmesh pita Shri Guru Gobind Singh ji🙏

  • @HarpreetMota
    @HarpreetMota Před 3 dny

    ਰਾਜ ਕਰੇਗਾ ਸਦਾ ਖ਼ਾਲਸਾ ਆਕੀ ਰਹੇ ਨਾ ਕੋਇ ❤❤❤

  • @manjeetkaur-gi6ol
    @manjeetkaur-gi6ol Před 2 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙇‍♀️🙇‍♀️🙇‍♀️🙏

  • @pin2jag
    @pin2jag Před 5 měsíci +18

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @PreetSajanVlogs
    @PreetSajanVlogs Před 2 měsíci +2

    ਸਤਿਨਾਮੁ ਸ਼ੑੀ ਵਾਹਿਗੁਰੂ ਜੀ

  • @Weirdest_man
    @Weirdest_man Před 3 měsíci +4

    Waheguru ji ka Khalsa waheguru ji ki Fateh

  • @user-xm1zi7ck9n
    @user-xm1zi7ck9n Před 5 měsíci +7

    Satnam SRI waheguru g ❤❤ satnam SRI waheguru g

  • @jassangha196
    @jassangha196 Před 5 měsíci +9

    Waheguru Ji Ka Khalsa Waheguru ji ki Fateh thankyou ji 🙏 ❤🎉❤

  • @balbirkaur4806
    @balbirkaur4806 Před 14 dny +1

    ਵਾਹਿਗੁਰੂ ਜੀ

  • @harsimranjeetsingh4456
    @harsimranjeetsingh4456 Před 4 měsíci +8

    ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤

  • @Shhsshh-ve3dn
    @Shhsshh-ve3dn Před měsícem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Arshdeep_virk
    @Arshdeep_virk Před 5 měsíci +4

    Dhan Dhan sahib Sri Guru Gobind Singh je mharaj mahar kro sacha patshah je

  • @MalkeetSingh-db3fg
    @MalkeetSingh-db3fg Před 5 měsíci +16

    Waheguruji ❤❤

  • @user-pw4tg8vk9u
    @user-pw4tg8vk9u Před 5 měsíci +6

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏

  • @amarjitgill4637
    @amarjitgill4637 Před 5 měsíci +4

    ਧੰਨਧੰਨ ਗੁਰੂ ਗੋਬਿੰਦ ਸਿੰਘਜੀ❤❤❤❤❤

  • @bhawanjhajj4712
    @bhawanjhajj4712 Před 5 měsíci +6

    ਵਾਹਿਗੁਰੂ ਜੀ ❤❤

  • @HarpreetMota
    @HarpreetMota Před 3 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏

  • @user-zc7po8xz8o
    @user-zc7po8xz8o Před 5 měsíci +6

    ਵਾਹਿਗੁਰੂ ਜੀ ਮਿਹਰ ਕਰਨ ਜੀ🙏🙏🙏🙏

  • @Smotivational333
    @Smotivational333 Před 5 měsíci +6

    Waheguru ji 🙏♥️

  • @JaswinderSingh-vo8vm
    @JaswinderSingh-vo8vm Před 3 měsíci +2

    Waheguru ji kerpa kerna waheguru ji ka Khalsa waheguru ji ke Fateh 🙏🙏🙏🙏🙏

  • @sunitarani3073
    @sunitarani3073 Před 5 měsíci +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @GaganSingh-em2st
    @GaganSingh-em2st Před 5 měsíci +6

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਰ ਹੋਏ ਸਬ ਮਿਲਣਗੇ ਵਜੇ ਸ਼ਰਨ ਜੋ ਹੋਏ 🙏🙏🙏🙏❤ 96 ਰੋੜ ਖਾਲਸਾ

  • @sukhdevsingh765
    @sukhdevsingh765 Před 3 měsíci +2

    Waheguru jii mehar kerna sab te jii 🙏🙏🙏🙏🙏❤️❤️❤️❤️

  • @user-ow8ed4ds4w
    @user-ow8ed4ds4w Před 3 měsíci +3

    ਵਾਹਿਗੁਰੂ ਜੀ 🙏🏻

  • @iqwalsingh5099
    @iqwalsingh5099 Před 9 dny

    Satnam waheguru sahib ji maharaaj dhan dhan guru gobind singh sahib ji maharaaj Satnam waheguru ji

  • @nazar1080
    @nazar1080 Před 5 měsíci +4

    Waheguru Ji🙇‍♀️🙇‍♀️🙏🏻🙏🏻❤❤

  • @PreetPreet-np8bx
    @PreetPreet-np8bx Před 5 měsíci +5

    Waheguru g❤❤❤❤❤❤❤

  • @rahulsingh-bi3sy
    @rahulsingh-bi3sy Před měsícem

    ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ 🙏🌹

  • @defaulterjatt7198
    @defaulterjatt7198 Před měsícem +5

    ਧੰਨ ਸਤਿਗੁਰੂ ਦਲੀਪ ਸਿੰਘ ਜੀ ❤

  • @Yagwinder-nd6gb
    @Yagwinder-nd6gb Před 5 měsíci +3

    Vachan de bli guru pita ji ❤❤❤

  • @kulwinderkaurkulwinder6624
    @kulwinderkaurkulwinder6624 Před 5 měsíci +3

    Waheguru Ji waheguru Ji waheguru Ji waheguru Ji 🙏

  • @pritamkaur5583
    @pritamkaur5583 Před 5 měsíci +3

    Dhan dhan guru gobind singh ji maharaj dhan hai

  • @saataksinghdhadekatwal7371
    @saataksinghdhadekatwal7371 Před 5 měsíci +3

    Waheguru Waheguru

  • @santokhrani1395
    @santokhrani1395 Před 13 dny

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖ਼ਵਾਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ

  • @nathunathu2103
    @nathunathu2103 Před 5 měsíci +3

    Waheguru ji ka Khalsa waheguru ji ki Fateh Dhan Dhan Shri Guru Gobind Singh Ji MAHARAJ ji Mehar Rakhna 📿📘🌹🌹🍎🍉🥭🍊🥝🍓🍒🍇🍎🍉🥭🍇🍊🌹❤️🌹❤️💓💕🚛🚚🚜🚒🚑🖕💪👊🙏👏👍🗡️✔️

  • @ramanpanjeta
    @ramanpanjeta Před 5 dny

    Waheguru ji Da Khalsa waheguru ji Di Fateh ❤

  • @HSBCA329
    @HSBCA329 Před 5 měsíci +3

    Great