Gurdwara nankiana sahib zila Sangrur

Sdílet
Vložit
  • čas přidán 2. 07. 2023
  • ਗੁਰਦੁਆਰਾ ਨਾਨਕਿਆਣਾ ਸਾਹਿਬ ਜ਼ਿਲ੍ਹਾ ਸੰਗਰੂਰ, ਵਿਖੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ,ਬਾਬਾ ਮਹਿੰਦਰ ਸਿੰਘ ਜੀ,ਸ਼੍ਰੀ ਤਰਨ ਤਾਰਨ ਸਾਹਿਬ ਜੀ ਵਾਲਿਆਂ ਵੱਲੋਂ ਟੱਪ ਲਾਇਆ ਗਿਆ।ਇਸ ਸੇਵਾ ਦਰਮਿਆਨ ਮਹਾਂਪੁਰਖਾਂ ਵੱਲੋਂ ਅੰਮ੍ਰਿਤ ਸੰਚਾਰ ਹਾਲ,ਕਾਰ ਪਾਰਕਿੰਗ ਸੈਂਡ,ਲੌਕ ਟਾਇਲ ਲਗਾਈ ਜਾਣੀ ਹੈ, ਕੁੱਝ ਉਮਰੇ ਵੀ ਤਿਆਰ ਕੀਤੇ ਜਾਣੇ ਹਨ। ਸੰਗਤਾਂ ਨੂੰ ਬੇਨਤੀ ਹੈ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।ਕਾਰ ਸੇਵਾ ਡੇਰਾ ਬਾਬਾ ਜੀਵਨ ਸਿੰਘ ਜੀ,ਗੋਇੰਦਵਾਲ ਰੋਡ, ਸ਼੍ਰੀ ਤਰਨ ਤਾਰਨ ਸਾਹਿਬ ਜੀ।ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ,ਬਾਬਾ ਮਹਿੰਦਰ ਸਿੰਘ ਜੀ,ਬਾਬਾ ਕਿਰਪਾਲ ਸਿੰਘ ਜੀ ਭਵਾਨੀਗੜ੍ਹ ਸੰਗਰੂਰ ਵਾਲੇ,ਬਾਬਾ ਗੁਰਮੀਤ ਸਿੰਘ ਜੀ ਗੁ.ਪੰਜੋਖਰਾ ਸਾਹਿਬ ਵਾਲੇ,ਬਾਬਾ ਹਰਦੇਵ ਸਿੰਘ ਜੀ ਭੇਵੇ ਵਾਲੇ,ਬਾਬਾ ਜੋਗਾ ਸਿੰਘ ਜੀ,ਸ੍ਰੀ ਗੰਗਾਂ ਨਗਰ(ਰਾਜਸਥਾਨ)ਬਾਬਾ ਗੁਰਮੇਲ ਸਿੰਘ ਜੀ ਗੁ.ਸ੍ਰੀ ਜ਼ਾਮਨੀ ਸਾਹਿਬ ਵਾਲੇ, ਬਾਬਾ ਸੁੱਖਾ ਸਿੰਘ ਜੀ ਗੁ.ਪੁਲ ਪੁਖਤਾ ਸਾਹਿਬ ਵਾਲੇ, ਬਾਬਾ ਕਾਲਾ ਸਿੰਘ ਜੀ,ਬਾਬਾ ਗੁਰਮੇਜ਼ ਸਿੰਘ ਜੀ, ਬਾਬਾ ਸੇਠੀ ਜੀ,ਦਿਲਬੀਰ ਸਿੰਘ ਜੀ।

Komentáře •